ਮੁੰਡੇ ਦਾ ਕਬੂਤਰ ਨਾਲ ਪਿਆਰ ਦੇਖੋ ਕਿੰਨਾ ਸੀ

แชร์
ฝัง

ความคิดเห็น • 658

  • @user-jp5sp4dr9b
    @user-jp5sp4dr9b 27 วันที่ผ่านมา +147

    ਵਾਹਿਗੁਰੂ ਜੀ ਇਹਨਾਂ ਬੇਜ਼ੁਬਾਨ ਦੇ ਸਿਰ ਤੇ ਮੇਹਰ ਭਰਿਆ ਹੱਥ ਰੱਖਣਾ ਜੀ ਵਾਹਿਗੁਰੂ ਜੀ

    • @PritamSingh-o9e
      @PritamSingh-o9e 17 วันที่ผ่านมา

      😢😂😢🎉❤

    • @user-ut1oz1oy5w
      @user-ut1oz1oy5w 9 วันที่ผ่านมา +1

      Haha😂😂😂😂😂
      Tranding ch chalda peya waheguru

    • @user-lg6jy4xk4s
      @user-lg6jy4xk4s 7 วันที่ผ่านมา

      Waheguru ji taah umer br trending wich he renda aya renda rve gaa ..bakhi tera avara nasl nu tai mera sala gli daa kutaa nahi janda kyuki tu mereya saleya avara nsli kuta a ​@@user-ut1oz1oy5w

  • @user-vp6zc2iw3c
    @user-vp6zc2iw3c 20 วันที่ผ่านมา +18

    ਉਏ ਤੂੰ ਏਹੋ ਜਿਹੀਆਂ ਵਿੜੀਓ ਨਾ ਬਨਾਇਆ ਕਰ ਮੇਰਾ ਦਿਲ ਟੁੱਟ ਜਾਂਦਾ ਬਾਈ ਜੀ ❤❤❤❤❤❤❤❤

  • @sonudhillon-tm8ib
    @sonudhillon-tm8ib หลายเดือนก่อน +440

    ਪਹਿਲਾਂ ਨਸ਼ਿਆਂ ਦੀ ਆ ਗੋਲੀਆਂ ਦੇਕੇ ੳਡਾੳਦੇ ਆ ਏਨੀ ਗਰਮੀ ਵਿਚ ਕਬੂਤਰ ਨੇ ਤਾਂ ਫਿਰ ਮਰਨਾ ਏ ਮੈਂ ਵੀ ਕਬੂਤਰ ਰੱਖੇ ਆ ਕੱਦੇ ਬਾਜ਼ੀ ਨਹੀਂ ੳਡਾਈ ਕਬੂਤਰ ਦਾ ਲੋਕਾਂ ਨੂੰ ਹੁਣ ਸ਼ੋਕ ਘੱਟ ਆ ਤੇ ਬਿਜ਼ਨਸ ਵੱਧ ਬਣ ਗਿਆ

    • @bhagatsingh6159
      @bhagatsingh6159 หลายเดือนก่อน +6

      Y tanu nasye ali goli khawa dine aw tu j kite khadi ni pahli bar khawa gya ta tatho uthyea ni jna ta kabutar Ani garmi ch nasye nalaana kime ud ju ds. Nala garmi ch kadye nasa ni lag d kabutar nu ta sarye londye v ni

    • @balkaranmangat9760
      @balkaranmangat9760 หลายเดือนก่อน +4

      Shi gall a lok eda baot krn lage hon

    • @GaganSingh-jc6jr
      @GaganSingh-jc6jr หลายเดือนก่อน +3

      Phala Puri Tara pata kar la phir kuj boli rab to daro

    • @1993sidhu
      @1993sidhu หลายเดือนก่อน +5

      J tere warge de udh de ni ta fir dujiyan gallan te aa jne o

    • @ViratThakur-zh5xr
      @ViratThakur-zh5xr หลายเดือนก่อน

  • @satnamsingh-lg2sv
    @satnamsingh-lg2sv หลายเดือนก่อน +29

    ਬੇਦਲੀਲੀਆਂ ਨੂੰ ਨਸ਼ਾ ਦੇਣ ਨੂੰ ਪਿਆਰ ਦਾ ਨਾਮ ਦਿਇਓ ਉੱਲਰ ਡੋਜ਼ ਕਰਤੀ ਕੁਬੂਤਰਦੀ

  • @punjabgrow0061
    @punjabgrow0061 หลายเดือนก่อน +21

    ਬਹੁਤ ਦੁਖ ਦੀ ਗੱਲ ਹੈ 😢😢

  • @gholiasandhu5700
    @gholiasandhu5700 หลายเดือนก่อน +175

    ਪਿਆਰ ਤਾਂ ਸੱਚਾ ਦਿਸਦਾ ਬੇਜਵਾਨਾ ਨੂੰ ਤਪਦਿਆਂ ਜੇਠ ਹਾੜ ਦੀਆਂ ਧੁੱਪਾਂ ਵਿਚ ਚੰਦ ਪੈਸਿਆਂ ਦੀ ਖਾਤਿਰ

    • @user-zk9cw9wp2z
      @user-zk9cw9wp2z หลายเดือนก่อน +6

      Bai Jena thode sare tabar da kharcha na ona sade kabutar kha jande aa ta odane a badam kade ap nhi khade par kabutara nu pone a eda nhi teyar hunde kabutar Jeth had dea dupa vich sanu ve kabutar de nal khadna penda

    • @shipusingh362
      @shipusingh362 หลายเดือนก่อน

      ​@@user-zk9cw9wp2z💯 shi gall

    • @sangatsingh4672
      @sangatsingh4672 หลายเดือนก่อน

      veer.ji.kade.vi.kabootar.nu.nasha.na.doo.g

    • @SandeepKaur-si1vk
      @SandeepKaur-si1vk หลายเดือนก่อน

      😭😭😭😭😭😭😭😭😭

    • @user-ub5fu1br4w
      @user-ub5fu1br4w หลายเดือนก่อน

      😢😢

  • @amritpalaujla1265
    @amritpalaujla1265 หลายเดือนก่อน +35

    ਮਾਤ ਪਿਤਾ ਦੀ ਸੇਵਾ ਕਰਿਆ ਕਰੋ ਬਾਈ ਜੀ ਸਭ‌ ਤੋਂ ਵੱਡੀ ਸੇਵਾ ਏ ਬਾਕੀ ਆਪਣੀ ਹਰ ਇੱਕ ਦੀ ਮਰਜ਼ੀ ਹੈ

    • @Raman-Tejay
      @Raman-Tejay หลายเดือนก่อน +1

      Bilkul theek

    • @ranjitkaur9007
      @ranjitkaur9007 27 วันที่ผ่านมา

      Bilkul Sahi keha❤

  • @sonudhillon-tm8ib
    @sonudhillon-tm8ib หลายเดือนก่อน +107

    ਜੈ ਇਨ੍ਹਾਂ ਪਿਆਰ ਕਬੂਤਰ ਨਾਲ ਫਿਰ ਬਾਜ਼ੀ ਚ ਨਾਂ ੳਡਾੳਦਾ ਹੁਣ ਡਰਾਮੇ ਬਾਜ਼ੀ ਕਰ ਰਿਹਾ

    • @munawarhusain5221
      @munawarhusain5221 หลายเดือนก่อน +1

      ❤😂😢

    • @Teji313
      @Teji313 หลายเดือนก่อน +1

      Veere tusi upr aale comment ch keha vi tusi kabootar rakhe aa hna fr tuhanu evi pta hona chahi da vi ik kabootar pishe mehnat kini hundi a banda ona kuj aap ni khanda jine ehna nu khvana penda apne nalo jyada banda ehna di care krda yr ohne kehda jaan ke maareya hou kai vaar ho jandi waadh ghaat pyar aa tahi mre hoye nu vi gal laya agle ne nai ta sutt vi dinda hun nu

    • @user-zk9cw9wp2z
      @user-zk9cw9wp2z หลายเดือนก่อน +1

      Bai chati Tara de khurak dene a ta odane a kade badam apne bachea nu khusi ne asi kabutara nu pone Lage samaj Jena thode tabar da kharcha ona sade kabutar kha jande a

    • @sohanlal3515
      @sohanlal3515 หลายเดือนก่อน

      Waheguru ji 🙏

    • @AmandeepSingh-tx5pt
      @AmandeepSingh-tx5pt หลายเดือนก่อน

      Ryt

  • @ekamjotsingh8568
    @ekamjotsingh8568 หลายเดือนก่อน +34

    ਪੈਸੀਆ ਲਈ ਜਾਨ ਦੀ ਬਾਜੀ ਲਾ ਗਿਆ ਵਿਚਾਰਾ ਹੁਣ ਪਿਆਰ ਦਿੱਸਦਾ ਸਭ ਸਾਲਾ ਲਾਚ ਹੈ ਬੇ ਜੁਬਾਨ ਨੂੰ ਗੋਲੀਆਂ ਨਸੇ ਦੀ ਦੇ ਕੇ ਉੱਡਣ ਨੂੰ ਮਜਬੂਰ ਕਰਦੇ ਪਿਆਰ ਉਹ ਹੁੰਦਾ ਜਿਹੜਾ ਕੋਈ ਲਾਲਚ ਨਾ ਹੋਵੇ ਵਾਹਿਗੁਰੂ ਭਲਾ ਹੀ ਕਰੇ

  • @malkitsingh9344
    @malkitsingh9344 27 วันที่ผ่านมา +7

    ਪੰਛੀਆਂ ਨਾਲ ਜਾਨਵਰਾਂ ਨਾਲ ਪਿਆਰ ਕਰਨ ਤੇ ਹਮਦਰਦੀ ਰੱਖਣਾ ਚੰਗੀ ਗੱਲ ਹੈ। ਇਹਨਾਂ ਨੂੰ ਖੁਰਾਕ ਦਿਉ ਨਸ਼ੇ ਨਾ।

  • @AmandeepSingh-iz2pw
    @AmandeepSingh-iz2pw หลายเดือนก่อน +9

    Waheguru ji waheguru ji waheguru ji waheguru ji waheguru ji 🙏🙏🙏🙏🙏

  • @RoopSingh-xt5zu
    @RoopSingh-xt5zu หลายเดือนก่อน +21

    ਜੇ ਇੰਨਾ ਹੀ ਪਿਆਰ ਹੈ ਕੁਝ ਖਾ ਕੇ ਕਬੂਤਰ ਨਾਲ ਹੀ ਚਲੇ ਜਾਵੇ ਮਿਹਨਤ ਤੋਂ ਡਰਦੇ ਹਨ ਕਬੂਤਰਾਂ ਦੀ ਕਮਾਈ ਤੇ ਪਲਦੇ ਹਨ

  • @satnamsandhu383
    @satnamsandhu383 หลายเดือนก่อน +18

    ਪਿਆਰ ਤਾਂ ਇਸ ਗੱਲ ਦਾ ਹੁਣ ਬਾਜ਼ੀ ਜਿੱਤ ਕੇ ਪੈਸੇ ਨਹੀਂ ਮਿਲਨੇ

  • @baljitkaur6189
    @baljitkaur6189 29 วันที่ผ่านมา +3

    Waheguru ji 🙏🏻🙏🏻😭😭😭

  • @harjashansingh2971
    @harjashansingh2971 7 นาทีที่ผ่านมา

    ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰਖੋ ਜੀ ਕਬੂਤਰ ਦੇ ਸਿਰ ਉਪਰ ❤😊😢

  • @SukhbirSingh-hp8qz
    @SukhbirSingh-hp8qz หลายเดือนก่อน +21

    ਅਸੀਂ ਤਾਂ ਇਹੀ ਕਹਿਣਾ ਚਾਹਾਂਗੇ ਕਿ ਜਿੰਨਾ ਤੁਸੀਂ ਪਸ਼ੂ ਪੰਛੀਆਂ ਨੂੰ ਪਿਆਰ ਕਰਦੇ ਹੋ ਉੰਨਾ ਆਪਣੇ ਮਾਂ ਬਾਪ ਭੈਣ ਭਰਾਵਾਂ ਨੂੰ ਪਿਆਰ ਕਰੋ। ਪੇੜ ਪੌਦੇ ਰੁੱਖ ਲਗਾਓ, ਇਨਸਾਨੀਅਤ ਇਸੇ ਵਿੱਚ ਹੀ ਹੈ।

    • @emileeem4909
      @emileeem4909 6 วันที่ผ่านมา +1

      Tusi hun Tak kinne tree lga chuke ho??

    • @kabalkakra1555
      @kabalkakra1555 4 วันที่ผ่านมา

      @@emileeem4909😂😂😂

  • @user-fr9ss6dw3f
    @user-fr9ss6dw3f 13 วันที่ผ่านมา +1

    ਆਪਣੇ ਦਿਲੋਂ ਬੱਚਿਆਂ ਦੀ ਤਰ੍ਹਾਂ ਪਾਲਿਆ ਹੁੰਦਾ ਪਿਆਰ ਤਾ ਹੋਣਾ ਈਏ

  • @TarsemSingh-ng3ln
    @TarsemSingh-ng3ln หลายเดือนก่อน +19

    ਸਾਡੇ ਤਾਂ ਕਦੇ ਮਰੇ ਨੀ ਐਨਾ ਟਾਈਮ ਹੋਗਿਆ ਰੱਖਿਆ ਨੂੰ ਇਹ ਤਾਂ ਬਣੇ ਹੀ ਗਰਮੀ ਵਿੱਚ ਉਡਣ ਨੂੰ ਆ

    • @user-ey5xc5bn4z
      @user-ey5xc5bn4z หลายเดือนก่อน +1

      ਬੱਸ ਕਰ ਬਾਈ

    • @TarsemSingh-ng3ln
      @TarsemSingh-ng3ln หลายเดือนก่อน

      @@user-ey5xc5bn4z ਤੂੰ ਕੋਲ ਹੁੰਨਾ ਜਦੋਂ ਨਸ਼ਾ ਦਿੰਦੇ ਆ ਲੋਗ ਬਾਈ ਨਸਲ ਹੀ ਜ਼ੋਰ ਮਾਰਦੀ ਆ ਤੇ ਬੈਠਦੀ ਨੀ ਕੋਈ ਨਸ਼ਾ ਨੀ ਲਗਦਾ ਕਬੂਤਰਾਂ ਨੂੰ ਕਿਊਂ ਚੰਦ ਕ ਵਿਊ ਲੈਣ ਲਈ ਬਦਨਾਮ ਕਰਦੇ ਓ ਕਬੂਤਰਬਾਜ਼ੀ ਨੂੰ

    • @user-dl5ie6nk3c
      @user-dl5ie6nk3c หลายเดือนก่อน +1

      ਸ਼ਰਮ ਕਰ ,ਕਿੱਥੇ ਲਿਖਿਆ ਕਿ ਇਹ ਗਰਮੀ ਚ ਹੀ ਉੱਡਣ ਨੂੰ ਬਣੇ ਆ ?

  • @HarpreetSingh-yj6xj
    @HarpreetSingh-yj6xj หลายเดือนก่อน +9

    Waheguru ji ❤❤

  • @ranbirkaur9705
    @ranbirkaur9705 หลายเดือนก่อน +13

    Waheguru ji 🙏

    • @user-eb2ek2hv2i
      @user-eb2ek2hv2i หลายเดือนก่อน +1

      Waheguruji😭😭😭💔💔💔🕊️🕊️🕊️

  • @user-dq8es8el9b
    @user-dq8es8el9b หลายเดือนก่อน +2

    ਦੁਖ ਇਸ ਗੱਲ ਦਾ ਵਾ ਇਹਨੂੰ ਮੇ ਤੇ ਪੈਸੇ ਕਮੋਣੇ ਸੀ ਬਾਜੀਆ ਵਿੱਚ

  • @user-pp5uj3de7f
    @user-pp5uj3de7f 9 วันที่ผ่านมา

    ਬਾਈ ਨੂੰ ਸਲਾਮ ਹੈ ਦਿਲੋਂ

  • @anjukumari6803
    @anjukumari6803 หลายเดือนก่อน +1

    Aaj kal de jmane vich insaana nalo zyda janwar te pakshi zyda wafadar ne..❤❤❤

  • @user-oh2kq2vq7o
    @user-oh2kq2vq7o 23 วันที่ผ่านมา +2

    ਮਾਂ ਪਿਓ ਨੂੰ ਲੋਕ ਭੁਲਗੇ

  • @user-gf6un7bh9u
    @user-gf6un7bh9u หลายเดือนก่อน +6

    Waheguru Ji 😢

  • @Singh-yz2qt7py8m
    @Singh-yz2qt7py8m หลายเดือนก่อน +5

    ਅਗਲਾ ਜਨਮ ਕਬੂਤਰ ਦਾ ਮਿਲੋਂ ਕੇਵਲ ਅਕਾਲ ਪੁਰਖ ਨਾਲ ਪਿਆਰ ਹੋਣਾ ਚਾਹੀਦਾ ਤਾਂ ਹੀ ਉਸ ਚ ਅਭੇਦ ਹੋ ਸਕਦੇ ਕੁਦਰਤ ਪ੍ਰਤੀ ਵਫਾਦਾਰ ਰਹਿਣਾ ਚਾਹੀਦਾ ਪਿਆਰ ਪਰਮਾਤਮਾ ਨਾਲ

    • @ranjitthakur7217
      @ranjitthakur7217 หลายเดือนก่อน

      Thoda Jada hi aa lagda😂

    • @robingill7225
      @robingill7225 25 วันที่ผ่านมา

      Vadiya vadiya gallan Sara kar lenda ne bas karna mushkil Hunda hai

    • @user-wq5xb3rj5d
      @user-wq5xb3rj5d 9 วันที่ผ่านมา

      Vl fun dh hii x
      Hb

  • @user-pu1wj2ee6o
    @user-pu1wj2ee6o 20 วันที่ผ่านมา

    Waheguru ess tarha da dil dewe sabnu ❤❤❤

  • @gurdevkaur1209
    @gurdevkaur1209 4 วันที่ผ่านมา

    ਵਾਹਿਗੁਰੂ ਜੀ ਕਿਰਪਾ ਕਰੋ ਜੀ ਸਰਬੱਤ ਦਾ ਭਲਾ ਕਰੋ ਜੀ

  • @balwinderkaur914
    @balwinderkaur914 หลายเดือนก่อน +3

    Waheguru waheguru waheguru waheguru waheguru ji

  • @ranogill7311
    @ranogill7311 5 วันที่ผ่านมา

    Beta mere naal v hoya bhout pain hundi hai par waheguru us nu insan de roop ch lai ke aun ge. Safe es journey da khatm ho geya . Hun manukhi jamy ch milega.

  • @TrueStudy-o4k
    @TrueStudy-o4k 3 วันที่ผ่านมา

    Waheguru Ji ihnu eh joon toh azaad kareyo te mukti bakhsheyo ji 🙏🙏

  • @amandeepsandhu336
    @amandeepsandhu336 8 วันที่ผ่านมา

    ਯਾਰ ਮੇਰੇ ਨਾਲ ਵਿ ਇਦਾ ਹੋਈ😢😢😢😢 ਵਾਹਿਗੁਰੂ ਭਲਾ ਕਰੇ

  • @174yearsold
    @174yearsold 8 วันที่ผ่านมา

    ਵਾਹਿਗੁਰੂ ਜੀ।।ਵਾਹਿਗੁਰੂ ਜੀ।।

  • @user-cl7nq4dh3j
    @user-cl7nq4dh3j 8 วันที่ผ่านมา +5

    ਰੂਹਾਂ ਨਾਲ ਹੋਇਆ ਪਿਆਰ ਕਦੇ ਵੀ ਕਿਸੇ ਨੂੰ ਵੀ ਨਹੀਂ ਭੁੱਲਦਾ ਚਾਹੇ ਉਹ ਇਨਸਾਨ ਹੋਵੇ ਚਾਹੇ ਉਹ ਬੇਜੁਬਾਨ ਜਾਨਵਰ ਹੋਵੇ ਵਾਹਿਗੁਰੂ ਜੀ ਇਸ ਵੀਰ ਨੂੰ ਹੌਸਲਾ ਬਖਸ਼ਣ ਜੀ

    • @patandar.
      @patandar. 6 วันที่ผ่านมา

      eh kabootar khush kismat hai jis noo uss dai pran dain tao baad bhi uss da sathi uss noo dil naal laa kai rakhan noo majboor hai kyunki eh unha changai time noo yaad kaar reha hai jao iss kabootar naal bitaya si

  • @luckymaan415
    @luckymaan415 4 วันที่ผ่านมา

    Kine kabooter wale veer dekh rehe ne like krna .

  • @bachitarsingh3564
    @bachitarsingh3564 หลายเดือนก่อน +1

    ਬਾਜ਼ੀਆਂ ਕਰਕੇ ਪਿਆਰ, ਬਾਜ਼ੀ ਉਡਾਣ ਦਰਮਿਆਨ ਲਗੜ,ਐਲ, ਬਾਜ਼,ਬੈਰੀ ਦੇ ਧਕੇ ਵੀ ਚੜ ਸਕਦਾ ਸੀ ਕੀ ਵੀਰ ਨੂੰ ਪਤਾ ਨਹੀਂ,ਬਸ ਐਨਾ ਪਿਆਰ ਅ

  • @goldyverma293
    @goldyverma293 หลายเดือนก่อน +1

    ਆਲਣਿਆਂ ਤੋਂ ਚੁੱਕ ਚੁੱਕ ਕੇ ਵੇਚਣ ਵਾਲੀ ਵੀ ਪਾਪੀ ਖਰੀਦ ਕੇ ਪਾਲਣ ਵਾਲੇ ਵੀ ਪਾਪੀ ਉਨਾਂ ਤੋਂ ਕੰਮ ਲੈਣ ਵਾਲੇ ਵੀ ਪਾਪੀ ਪਸ਼ੂ ਪੰਛੀਆਂ ਦਾ ਵੀ ਪਰਿਵਾਰ ਹੁੰਦਾ ਇਹ ਕੰਮ ਛੱਡ ਦੋ ਖੁਦ ਆਪਣੀ ਹੱਥੀ ਮਿਹਨਤ ਕਰਕੇ ਕਮਾ ਕੇ ਖਾਇਆ ਕਰੋ

  • @Rahul-lk6gb
    @Rahul-lk6gb หลายเดือนก่อน +1

    Waheguru ji 🙏💯🌷🌹🙏

  • @puneetsharma4160
    @puneetsharma4160 5 วันที่ผ่านมา

    ਛੋਟੇ ਹੁੰਦੇ ਅਸੀ ਵੀ ਕਬੂਤਰਬਾਜ਼ੀ ਕੀਤੀ,ਸਾਡੇ ਗੁਆਂਢੀ ਨੇ ਪਾਲ਼ੇ ਸੀ ਪਰ ਅਸੀਂ ਬੱਚੇ ਸੀ ਉਡਾਂਦੇ ਅਸੀਂ ਹੀ ਹੁੰਦੇ ਸੀ,ਇਕ ਦਿਨ ਸਕੂਲ ਤੋਂ ਅੱਗੇ ਬਿੱਲੀ ਨੇ ਸਾਰੇ ਮਾਰ ਦਿੱਤੇ😢

  • @user-kb9vj3eg7d
    @user-kb9vj3eg7d 18 วันที่ผ่านมา

    Wahe guru ji honsla bakshyo veer nu .

  • @user-le1qp9sp1m
    @user-le1qp9sp1m หลายเดือนก่อน +3

    Jis vir nae kabutar rakhe va like karke dasdo

  • @user-pn9gc2sz3j
    @user-pn9gc2sz3j 9 วันที่ผ่านมา

    Wahegurug ges kabutter te mehar krni

  • @lifeagain5513
    @lifeagain5513 17 วันที่ผ่านมา

    God bless you brother ji

  • @kuldeepsinghsardarji8892
    @kuldeepsinghsardarji8892 7 วันที่ผ่านมา

    ਐ ਪੰਛੀ ਕੁਦਰਤੀ ਵਾਤਾਵਰਨ ਵਿਚ ਬਹੁਤ ਵਧੀਆ ਰਹਿੰਦੇ ਹਨ ਪਰ ਆ ਕਬੂਤਰ ਬਾਜ ਆਪਣੇ ਫਾਇਦੇ ਲਈ ਇਹਨਾਂ ਨੂੰ ਗੋਲੀਆਂ ਖਵਾਉਂਦੇ ਹਨ ਤਾ ਕਿ ਬਾਜ਼ੀ ਜਿੱਤ ਕੇ ਇਹਨਾਂ ਕਬੂਤਰ ਬਾਜਾ ਨੂੰ ਕਮਾਈ ਕਰ ਕੇ ਦੇਣ।
    ਪਿਆਰ ਕੋਈ ਨਹੀਂ ਬਾਈ ਜੀ

  • @user-ww5ge7lp5b
    @user-ww5ge7lp5b หลายเดือนก่อน +2

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @happybrar3898
    @happybrar3898 29 วันที่ผ่านมา

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @ManphulSingh-qj3qj
    @ManphulSingh-qj3qj 8 วันที่ผ่านมา +1

    Nice video 📷📸📷😊

  • @KulwinderKaur-zd5du
    @KulwinderKaur-zd5du 6 วันที่ผ่านมา +1

    ਕਬੂਤਰ ਵਿਚਾਰਾਂ ਮਰਾ ਗਿਆ 😢😢

  • @sukhteradittalahiye7920
    @sukhteradittalahiye7920 หลายเดือนก่อน

    ਵਾਹਿਗੁਰੂ ਜੀ ਇਸ ਬੇਜ਼ੁਬਾਨ ਨੂੰ ਆਪਣੇ ਚਰਨਾਂ ਵਿਚ ਨਿਵਾਸ ਦੇਣ 🙏🙏

  • @simr567sidhu6
    @simr567sidhu6 18 วันที่ผ่านมา

    Mra pra v bot pyar krda kabotra nu

  • @bindudhindsa5473
    @bindudhindsa5473 25 วันที่ผ่านมา

    Waheguru ji mehr bhrya hath rakho bejbana te

  • @jagdeepsidhu1313
    @jagdeepsidhu1313 28 วันที่ผ่านมา

    ਸੱਚੀ ਬਹੁਤ ਦੁੱਖ ਹੁੰਦਾ ਅੱਜ ਕੱਲ੍ਹ ਬੇਜੁਬਾਨ ਇਨਸਾਨਾਂ ਨਾਲੋਂ ਬਹੁਤ ਜਿਆਦਾ ਪਿਆਰ ਲੈਂਦੇ ਨੇ 😢

  • @kamalsingh-dc1vs
    @kamalsingh-dc1vs หลายเดือนก่อน +14

    ਜੱਟਾ ਨੂੰ ਮਾਂ ਦੀ ਕਾਲੀ ਬਾਂਹ ਦੇਖਕੇ ਪਤਾ ਲੱਗ ਗਿਆ ਕਿ ਇਹ ਮੱਜਬੀ ਸਿੰਘ ਹੈ ਤਾਂ ਜੱਟ ਨੈਗੇਟਿਵ ਕੁਮੈਂਟ ਕਰਨ ਲੱਗ ਪਏ 😂ਜੇ ਇਹ ਜੱਟ ਹੁੰਦਾ ਤਾਂ ਕੁਮੈਂਟਾਂ ਵਿਚ ਲਿਖਣਾ ਸੀ ਕੰਈ ਨਹੀਂ ਜੱਟਾ ਦਿਲ ਹੌਲ਼ਾ ਨਾ ਕਰੋ 😢

    • @PejjJathol
      @PejjJathol 29 วันที่ผ่านมา +1

      😂😅

    • @ਜਸਕਰਨ
      @ਜਸਕਰਨ 29 วันที่ผ่านมา +1

      ❤❤❤❤❤

    • @RajwinderLally-gt3ti
      @RajwinderLally-gt3ti 28 วันที่ผ่านมา

      Veere jatt di m vi kali hundi hai. Soch badalo. Je majabi sikh vi ha ta ki hoya. Sare insan rab de bande hun

    • @kamalsingh-dc1vs
      @kamalsingh-dc1vs 28 วันที่ผ่านมา

      @@RajwinderLally-gt3ti ਵੀਰ ਬਣਕੇ ਇਹ ਗੱਲ ਜੱਟਾ ਨੂੰ ਸਮਝਾਂਦੇ ਹੈਅ 🙏🙏 ਬਾਉਤਾ ਧੰਨਵਾਦ ਹੋਉਗਾ

    • @RajwinderLally-gt3ti
      @RajwinderLally-gt3ti 28 วันที่ผ่านมา

      Veere m jatt hi ha. Meri family vich jaat vich farak nahi karde. Mere father te mere husband de friend hun majabi sikh . Veere o vi aapaniaa bhana naalo jaada maan deende hun. Jahare farak karde hun auna nu Guru Granth Sahib nu samjhan di lor hai. Mere ja tuhande samjhon naal nahi samjhane 🙏🙏🙏🙏🙏

  • @GurpreetSingh-fq7di
    @GurpreetSingh-fq7di หลายเดือนก่อน

    Very nice video brother Tarzan and Jagar your all team members work awesome 👍🌹❤️🙏🙏

  • @RajbirSingh-u5p
    @RajbirSingh-u5p 8 วันที่ผ่านมา

    Sachi gall a pra pava janer ho va ja ensan kio na hova😢😢😢

  • @balwinderkhakh7503
    @balwinderkhakh7503 5 วันที่ผ่านมา

    Waheguru ji Waheguru ji Waheguru ji Waheguru ji

  • @sunnyjaura706
    @sunnyjaura706 6 วันที่ผ่านมา

    Veer ji shukinna nu puchoo saadi jaan vaas di aa ahnnaa ch 😢😢❤

  • @user-kw7hy1qd4r
    @user-kw7hy1qd4r หลายเดือนก่อน

    Honsla Rakh Veer Waheguru ji mehar krn ❤❤

  • @surajkumar-wm4pr
    @surajkumar-wm4pr หลายเดือนก่อน +1

    Bahot afsos Hai bro 😢😢😢😢😢😢😢😢😢😢😢😢😢😢😢😢😢😢😢😢

  • @aishysarao9970
    @aishysarao9970 หลายเดือนก่อน

    ਵਾਹਿਗੁਰੂ ਜੀ ਮੇਹਰ ਕਰਿਓ ਜੀ ❤❤❤❤❤❤❤❤❤

  • @gurivsharma432
    @gurivsharma432 หลายเดือนก่อน +2

    waheguru ji 😢

  • @pallisaroye6792
    @pallisaroye6792 6 วันที่ผ่านมา

    Satnam Shri Waheguru Sahib Jiiiiiii 🙏🙏

  • @charanjitkauruppal3322
    @charanjitkauruppal3322 หลายเดือนก่อน +2

    Waheguru ji

  • @SunilKumar-r3x7v
    @SunilKumar-r3x7v 17 วันที่ผ่านมา

    Waheguruji mehrakerji

  • @jugindersingh3607
    @jugindersingh3607 หลายเดือนก่อน +1

    ਬਹੁਤ ਦੁੱਖ ਦੀ ਗੱਲ😢😢😢

  • @Renuka3671
    @Renuka3671 19 วันที่ผ่านมา

    Mera ta app kbootra nal bot pyar a

  • @ButaSingh-wy9cq
    @ButaSingh-wy9cq 21 วันที่ผ่านมา

    ਕਬੂੂੂੂੂਰ. ❤❤❤

  • @SamonMasih
    @SamonMasih 23 วันที่ผ่านมา

    ❤Karan Sahtoa ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @Unknown-sy23
    @Unknown-sy23 หลายเดือนก่อน +2

    Waheguru g

  • @user-ry7pt6jr9h
    @user-ry7pt6jr9h 8 วันที่ผ่านมา

    Waheguru ji 🙏 mehr kreo g

  • @user-wn4on5dm7q
    @user-wn4on5dm7q หลายเดือนก่อน

    Waheguru ji waheguru ji❤❤❤

  • @amarjeetkaur4439
    @amarjeetkaur4439 หลายเดือนก่อน +2

    ਵਾਹਿਗੁਰੂ ਜੀ

  • @JagdishKaur-k2n
    @JagdishKaur-k2n 29 วันที่ผ่านมา

    Dnvad yejus g ❤️❤️❤️❤️ pviter atma g santi do 👏 halyyluya 🙏

  • @SardevSharma
    @SardevSharma หลายเดือนก่อน +3

    ॐ शान्तिः ॐ

  • @GursharanSingh-ex6cj
    @GursharanSingh-ex6cj 24 วันที่ผ่านมา

    ਵਾਹਿਗੁਰੂ ਜੀ ਵਾਹਿਗੁਰੂ ਜੀ

  • @ParamjeetKaur-yy1ov
    @ParamjeetKaur-yy1ov 27 วันที่ผ่านมา

    Wehaguru ji Mehar kra 🙏🏼🙏🏼

  • @ravindersinghmullanpur1932
    @ravindersinghmullanpur1932 หลายเดือนก่อน

    ਵਾਹਿਗੁਰੂ ਜੀਓ 🙏🙏🙏🙏🙏

  • @harvindersidhu2753
    @harvindersidhu2753 หลายเดือนก่อน

    ਬੁਹਤ ਦੁੱਖ ਦੀ ਗੱਲ ਆ

  • @g.s.dhaliwaldhaliwal159
    @g.s.dhaliwaldhaliwal159 หลายเดือนก่อน

    Pyar ta ewe hi hona chaida ❤❤❤❤

  • @jasscheema4280
    @jasscheema4280 26 วันที่ผ่านมา

    ਪਹਿਲਾਂ ਲੋਕ ਸ਼ੌਂਕ ਨਾਲ ਰੱਖਦੇ ਸੀ ਹੁਣ ਬਿਜ਼ਨਸ ਬਣਾ ਲਿਆ 😢

  • @englishdoze
    @englishdoze หลายเดือนก่อน

    sade kol ik parrot c ..jd oh mreya os din meri sari family baht royi keyoki ohh sade nal gla krda sade nal rehnda sara din masti krda c...pinjre ch ta ght rehnda sade modeya uper e baitha rehnda c..rat nu v jd sonda pinjra nal rakh k sonde bed te e.. jd ohh mreya ewe lgge jiwe rbb sadi jaan v kd lainda....baht dukh hunda

  • @gurjitmann6400
    @gurjitmann6400 หลายเดือนก่อน +5

    ਪੰਛੀਆਂ ਨੂੰ ਅਜ਼ਾਦ ਰਹਿਣ ਦਿਓ ਕੈਦ ਨਾਂ ਕਰੋ।

  • @Aditya_pal20
    @Aditya_pal20 หลายเดือนก่อน

    Waheguru ji 😊

  • @ShanKey0099
    @ShanKey0099 หลายเดือนก่อน

    ਸੱਡ ਕੇ ਨਹੀਂ ਪੇਂਡੂਆਂ ਛੱਡ ਕੇ 😂

  • @jasbirsingh291
    @jasbirsingh291 หลายเดือนก่อน +1

    Waheguru ji Maher kro ji

  • @SukhwinderSingh-ip6cm
    @SukhwinderSingh-ip6cm หลายเดือนก่อน

    Hun es veer nu v kabootar de naal hi chale Jana chahida...

  • @Rajgym1234
    @Rajgym1234 หลายเดือนก่อน

    ਆਜ਼ਾਦ ਕਰ ਦਿਓ ਕਬੂਤਰਾ ਨੂੰ

  • @user-fk8mb2td2k
    @user-fk8mb2td2k 29 วันที่ผ่านมา

    Ward lover 🕊️🕊️🕊️🕊️

  • @surjeetkaur947
    @surjeetkaur947 16 วันที่ผ่านมา

    ਬਹੁਤ ਮਾੜਾ ਹੋਇਆ❤❤❤❤

  • @LovelySingh-sl6fs
    @LovelySingh-sl6fs 4 วันที่ผ่านมา

    Shri waheguru Sahay maharaj ji

  • @m.sshowstatus7324
    @m.sshowstatus7324 7 วันที่ผ่านมา

    Waheguru ji mehar kare 🙏

  • @AjaySingh-fe2bx
    @AjaySingh-fe2bx 14 วันที่ผ่านมา

    Waheguru mehar kare ❤❤❤❤

  • @SarbjeetSingh-gn9pk
    @SarbjeetSingh-gn9pk 19 วันที่ผ่านมา

    ਇਹਨਾਂ ਨੂੰ ਅਜਾਦ ਕਰਦੋ ਤੇ ਆਪ ਵੀ ਦੁੱਖਾਂ ਤੋਂ ਅਜਾਦੀ ਪਾਉ

  • @SurprisedAtom-ww4sn
    @SurprisedAtom-ww4sn 24 วันที่ผ่านมา

    Waheguru ji🎉🎉🎉

  • @thakur6222
    @thakur6222 28 วันที่ผ่านมา

    😭😭😭😭 right mere b hi 2 mitthu bada jyada pyar karde c ma use naal

  • @RANJEETSINGH-wn9fd
    @RANJEETSINGH-wn9fd หลายเดือนก่อน +4

    Nashe de nhi gll hundi Bai garmi jyada krke kaboter Mar jande a Nasha ta koi girya bnda he launda hunda

    • @kbpunjabi4220
      @kbpunjabi4220 หลายเดือนก่อน +1

      shi gall aa bai main kabootari bazi shadi ci last sunday oh bazzi wala pind hi baithe gyi oh kabootari menu labbi nhi ta 4 hours baad mera friend nu mil gyi garmi jyada hon karke ohh sambli nhi ta raat nu mar gyi asi ous nu koi nasha ni ci lya comety nu chahida jdo koi kabootar pind wich baithda da ous nu fadh ke dena chaida 😢😢 garmi jyada hon karka kabutar nu taalaf lag jandi aa te oh dehydration nal mar janda aa te FUDU LOK roalla pyonda aa ki nashe naal kabootar mar gya

  • @user-qk3hu9sh2c
    @user-qk3hu9sh2c 22 วันที่ผ่านมา

    ਵਾਹਿਗੁਰੂ ਵਾਹਿਗੁਰੂ

  • @Amarjit-py7qj
    @Amarjit-py7qj หลายเดือนก่อน +1

    Waheguru ji 🙏🙏🙏🙏🙏

  • @dalwindersingh6549
    @dalwindersingh6549 29 วันที่ผ่านมา

    ਪਸ਼ੂ ਪੰਛੀਆਂ ਨੂੰ ਪਿਆਰ ਕਰੋ ਕੈਦ ਨਾ ਕਰੋ

  • @eknoor6181
    @eknoor6181 29 วันที่ผ่านมา

    Waheguru ji waheguru