ਹੜ੍ਹਾਂ ਵਿੱਚ ਰਿਸ਼ਤੇ ਰੁੜ੍ਹੇ EP 82 | new punjabi movie 2023 | punjabi Natak | Sukhpal

แชร์
ฝัง
  • เผยแพร่เมื่อ 5 ก.ย. 2024

ความคิดเห็น • 949

  • @lakhbirkaur5970
    @lakhbirkaur5970 ปีที่แล้ว +80

    ਸ਼ੁਕਰ ਆ ਆ ਤੇਜਾ ਬਾਈ ਆ ਗਿਆ ਵਾਪਸ, ਅਸੀਂ ਬਹੁਤ ਮਿਸ ਕਰ ਰਹੇ ਸੀ ।

    • @ManjeetKaur-kj8cf
      @ManjeetKaur-kj8cf ปีที่แล้ว +13

      it

    • @surinderkaur8952
      @surinderkaur8952 11 หลายเดือนก่อน +4

      ​@@ManjeetKaur-kj8cfq

    • @dead7584
      @dead7584 11 หลายเดือนก่อน

      ​@@surinderkaur895211111111111
      😢
      Bu

    • @ashokg571
      @ashokg571 10 หลายเดือนก่อน +5

      Good story....Ashok chattani moga

    • @CharanjitKaur-ny3bv
      @CharanjitKaur-ny3bv 10 หลายเดือนก่อน +1

      ​@@ManjeetKaur-kj8cf😮😢😢😮

  • @TAtaTata-tx1bb
    @TAtaTata-tx1bb 11 หลายเดือนก่อน +6

    WAGE GURU MAHER KARA ❤❤❤❤❤

  • @darshankaur4761
    @darshankaur4761 2 หลายเดือนก่อน +2

    ਵੀਡੀਓ ਵਧੀਆ ਲੱਗੀ ਵੀਰਾ ਮੁਸੀਬਤ ਵਿੱਚ ਕੋਈ ਕਿਸੇ ਦੇ ਕੰਮ ਨੀ ਆਉਂਦਾ ਰਿਸ਼ਤੇਦਾਰ ਵੀ ਮੂੰਹ ਮੋੜ ਜਾਦੇ ਨੇ ਦੋਸਤ ਈ ਵਧੀਆ ਨਿਕਲ ਗਿਆ ਧੰਨਵਾਦ

    • @JassaSukhpal
      @JassaSukhpal  2 หลายเดือนก่อน

      ਧੰਨਵਾਦ ਜੀ🙏

  • @bhindabhullar8698
    @bhindabhullar8698 ปีที่แล้ว +33

    ਸਹੀ ਗੱਲ ਐ ਜੀ ਮੁਸੀਬਤ ਵੇਲੇ ਤਾਂ ਸਾਰੇ ਰਿਸ਼ਤੇਦਾਰ ਵੀ ਸਾਥ ਛੱਡ ਦਿੰਦੇ ਨੇ, ਪਰਮਾਤਮਾ ਇਸ ਤਰ੍ਹਾਂ ਦੇ ਦਿਨ ਕਿਸੇ ਤੇ ਨਾ ਲਿਆਵੇ।😢😢😢😢

  • @user-bu5oy9ss3s
    @user-bu5oy9ss3s 9 หลายเดือนก่อน +4

    ਵਾਹਿਗੁਰੂ ਜੀ ਮਿਹਰ ਕਰਨ ਸਾਰਿਆਂ ਤੇ ਔਖੀ ਘੜੀ ਮਾਲਕ ਕਿਸੇ ਤੈਨੂੰ ਲੈ ਕੇ ਆਵੇ🙏🙏🙏🙏

    • @JassaSukhpal
      @JassaSukhpal  9 หลายเดือนก่อน +2

      ਧੰਨਵਾਦ ਜੀ 🙏

  • @HarpreetkaurPreet-op3bb
    @HarpreetkaurPreet-op3bb ปีที่แล้ว +4

    ਪਰਮਜੀਤ ਕੌਰ ਗੁੱੜ੍ਰਦੀ ਜੱਸੇ ਬਾਈ ਅਤੇ ਸੁਖਪਾਲ ਭੈਣ ਤੇ ਸਾਰੀ ਟੀਮ ਰੱਬ ਖੁਸ਼ ਰੱਖੇ ❤❤❤

  • @santdhaliwal6224
    @santdhaliwal6224 ปีที่แล้ว +16

    ਲਾਹਨਤ ਹੈ ਅਜਿਹੀ ਜਨਾਨੀ ਦੇ ਜਿਹੜੀ ਦੁੱਖ ਦੇ ਸਮੇਂ ਚ ਰਿਸ਼ਤੇਦਾਰ ਨੂੰ ਸਭ ਕੁਝ ਹੁੰਦੇ ਹੋਏ ਵੀ ਰੋਟੀ ਨਹੀਂ ਦੇ ਸਕੀ । ਲੱਖ ਦੀ ਲਾਹਨਤ ਹੈ ਅਜਿਹੇ ਰਿਸ਼ਤਿਆਂ ਨੂੰ।***** ਲਾਭ ਸਿੰਘ ਰੋਮਾਣਾ ਸ਼ੇਖਪੁਰਾ ਬਠਿੰਡਾ।

    • @rajmixchannel4843
      @rajmixchannel4843 ปีที่แล้ว +2

      🙏🙏🙏🙏🙏🙏🙏🙏

    • @jasvirkaur2261
      @jasvirkaur2261 ปีที่แล้ว +1

      @@rajmixchannel4843 Asse moke te sab toh agge ouna chaida.Thanku Taje veer ji.

    • @balwinderkaur5330
      @balwinderkaur5330 ปีที่แล้ว +1

      🙏🏻😓

  • @kulwinderknagra3640
    @kulwinderknagra3640 ปีที่แล้ว +4

    ਵਾਹਿਗੁਰੂ ਜੀ ਇਦਾ ਕਿਸੇ ਨਾਲ ਨਾ ਹੋਵੇ 🙏❤🙏ਹੜਾ ਨੇ ਬਹੁਤ ਨੁਕਸਾਨ ਕੀਤਾ ਹੈ ਸਚੀ ਗਲ ਹੈ

  • @PrabhjotSingh-hk2on
    @PrabhjotSingh-hk2on ปีที่แล้ว +2

    ਬਹੁਤ ਵਧੀਆ ਅਤੇ ਸੱਚੀਂ ਸਟੋਰੀ ਦਿਖਾਈ ਹੈ ਬਾਈ ਜੱਸੇ ❤❤

  • @rachhpalsingh78466
    @rachhpalsingh78466 ปีที่แล้ว +5

    ਬਹੁਤ ਹੀ ਭਾਵੁਕ ਕਰ ਦੇਣ ਵਾਲੀ ਵੀਡੀਓ ਹੈ । ਸਾਰੀ ਟੀਮ ਨੇ ਵਧੀਆ ਕੰਮ ਕੀਤਾ ਹੈ ਜੀ । ਬਹੁਤ ਹੀ ਵਧੀਆ ਸਿੱਖਿਆ ਦਿੱਤੀ ਹੈ ਜੀ ।

  • @JasbirSingh-sq6uo
    @JasbirSingh-sq6uo ปีที่แล้ว +2

    ਵਾਹਿਗੁਰੂ ਜੀ ਵਾਹਿਗੁਰੂ 🙏🏻🙏🏻

  • @jasmeetsinghsarwara6941
    @jasmeetsinghsarwara6941 ปีที่แล้ว +19

    ਬੇਬੇ ਜੀ ਸਕਤੀ ਆਪਣੇ ਹੱਥਾਂ ਵਿੱਚ ਰੱਖਣੀ ਚਾਹੀਦੀ ਜਮੀਨ ਜਾਇਦਾਦ ਨੂੰਹਾਂ ਦੀ ਕੀ ਹਿੰਮਤ ਖੰਘ ਵੀ ਜਾਣ ਅਸੀ ਪਤਾ ਨਹੀ ਕਿਉਂ ਡਰਦੇ ਵਾਹਿਗੁਰੂ ਜੀ ਤੋਂ ਡਰਨਾ ਚਾਹੀਦਾ

  • @surinderkaurbrar63
    @surinderkaurbrar63 ปีที่แล้ว +1

    Very nice,sach hai,dukh vele nahi koi kum aunda

  • @GurtejSingh-cf8zk
    @GurtejSingh-cf8zk ปีที่แล้ว +9

    ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰੀ ਤੇਰਾ ਹੀ ਆਸਰਾ ਹੈ 🙏🙏🙏🙏🌹🌹🌹💐💐

    • @amrekaamreka7681
      @amrekaamreka7681 ปีที่แล้ว

      😂ਦੋਸਤ ਠਿਕ ਹੈ ਅਮਰਿਕ ਸਿੰਘ

  • @sawanguggavlogs6694
    @sawanguggavlogs6694 ปีที่แล้ว +1

    Very nice video jassa veer sukhpal didi God bless you 🙏

  • @gursharannehal9715
    @gursharannehal9715 ปีที่แล้ว +39

    ਸੱਚੀ ਗੱਲ ਵੀਰ ਇਸ ਪਾਣੀਂ ਨੇ ਬਹੁਤ ਪਿੰਡ ਬਹੁਤ ਘਰ ਤੇ ਲੋਕਾਂ ਦੀ ਬਰਬਾਦੀ ਕਰ ਦਿੱਤੀ ਵੇਜਵਾਨ ਪਸ਼ੂ ਮੌਤ ਦੀ ਘਾਟ ਉਤਾਰ ਦਿੱਤੇ ਇਸ ਤੋਂ ਬਾਅਦ ਰਿਸ਼ਤੇ ਆ ਚ ਵੀ ਫ਼ਰਕ ਪੈ ਗਏ ਆਪਣੇ ਪਰਾਏ ਤੇ ਪਰਾਏ ਆਪਣੇ ਬਣ ਗਏ ਇਸ ਤੋਂ ਪਤਾ ਲਗਦਾ ਕੇ ਆਪਣਾ ਕੌਣ ਏ ਤੇ ਪਰਾਇਆ ਕੌਣ ਸਮਾਂ ਆਪਣੀਆਂ ਦੀ ਪਰਖ ਕਰਨ ਲਈ ਆਉਂਦਾ ਏ waheguru Ji save de maher Karan good message vir god bless you 🥰🥰❤️❤️🥰🥰❤️❤️🥰🥰 Gursharan Singh Nehal Andianwali

  • @sukhvirsingh3362
    @sukhvirsingh3362 ปีที่แล้ว +1

    Bahut Vadhya Video a Ji,

  • @jaspalkaur1552
    @jaspalkaur1552 ปีที่แล้ว +7

    ਬਹੁਤ ਵਧੀਆ ਵੀਡੀਓ ਬਣਾਈ ਹੈ, ਸਹੀ ਗੱਲ ਆ ਔਖੇ ਵੇਲੇ ਆਪਣੇ ਵੀ ਸਾਥ ਛੱਡ ਜਾਂਦੇ ਆ। ਲਾਸਟ ਵਿੱਚ ਗੁਰਦੁਆਰਾ ਸਾਹਿਬ ਦੀ ਕੀਤੀ ਸੇਵਾ ਦਾ ਫਲ ਮਿਲ ਗਿਆ ,ਵੀਰ ਜੀ ਤੇ ਸੁਖਪਾਲ ਦੀਦੀ ਹੋਰਾਂ ਨੂੰ , ਵੀਰ ਦੇ ਦੋਸਤ ਆਪਣੇ ਘਰ ਲੈ ਗੲਏ😊

  • @shersingh5277
    @shersingh5277 ปีที่แล้ว +1

    Spl thanks for you pendu visa vlog 🎉🎉🎉 Weldon dear jasse ji 🙏 and sukhpal mam I like your story and acting also very good super
    Floud ne punjab state te vada
    Nukshan Hoya rab ne badi Madi kiti in na nukshan seh ke bhi
    Punjab De Loka nu shabase hosla na khoya ye jigra punjab De sher
    Hi rakhde ne I salute you all punjab people 🎉🎉🎉🎉🎉🎉🎉
    Good 👍 luck and God bless you 🙏 all team members
    Iam sher Singh phalswal From palam Delhi namaste India 🇮🇳

  • @luckygill5764
    @luckygill5764 ปีที่แล้ว +20

    ਬਹੁਤ ਵਧੀਆ ਵੀਡੀਓ ਵੀਰ ਜ਼ੋ ਅੱਜ ਲੋਕਾਂ ਨਾਲ਼ ਹੋ ਰਿਹਾ ਓ ਦਿਖਾਇਆ ਗਿਆ ਵੀਡੀਓ ਵਿੱਚ ਰਿਸ਼ਤੇ ਬਾਰੇ ਦੱਸਿਆ ਗਿਆ ਮੈਂ ਤੁਹਾਡੀ ਹਰ video ਦੇਖਦਾ ਹਾਂ ਵਾਹਿਗੁਰੂ ਜੀ ਅੱਗੇ ਅਰਦਾਸ ਕਰਦਾ ਹਾਂ ਕਿ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ

  • @KarninderSingh-ed8hc
    @KarninderSingh-ed8hc ปีที่แล้ว +2

    ਨਿਕੰਮੀਆਂ ਸਰਕਾਰਾਂ ਦੇ ਮਾੜੇ ਪ੍ਰਬੰਧ ਕਰਕੇ ਆਮ ਲੋਕਾਂ ਖਮਿਆਜਾ ਭੁਗਤਣਾ ਪੈਂਦਾ ਹੈ ਵਧੀਆ ਪੇਸ਼ਕਾਰੀ ਜੀ ਕਰਨਿੰਦਰ ਸ਼ਰਮਾਂ ਮੈਲਬੌਰਨ👌👌

  • @GurdevSingh-fv4hd
    @GurdevSingh-fv4hd ปีที่แล้ว +4

    ਮਿੱਤਰ ੳਹ ਜੋ ਮੁਸੀਬਤ ਵਿੱਚ ਕੰਮ ਆਵੇ ਵੀਡੀਓ ਬਹੁਤ ਹੀ ਘੈਂਟ ਹੈ ਜੀ ❤❤😊😊

  • @SukhwinderKaur-rg8ou
    @SukhwinderKaur-rg8ou ปีที่แล้ว +2

    Vedio vahut vdiya lagi Ji ❤❤❤❤❤❤❤sukhwinder kaur mullanpur garibdass new Chandigarh mohali ❤❤❤❤❤❤

  • @SukhwinderSingh-nk4wn
    @SukhwinderSingh-nk4wn ปีที่แล้ว +4

    ਬਿਲਕੁਲ ਸੱਚ ਹੈ ਜਸੇ ਵੀਰ ਦੁਖ ਚ ਕੋਈ ਨਹੀਂ ਖੜਦਾ

  • @parmindersingh5165
    @parmindersingh5165 หลายเดือนก่อน

    ਬਹੁਤ ਦਰਦਨਾਕ ਸਥਿਤੀ ਬਿਆਨ ਕੀਤੀ। ਪਰਮਿੰਦਰ ਸਿੰਘ ਅਤੇ ਜਸਵਿੰਦਰ ਕੌਰ ਰਾਜਿਆਣਾ ਹੁਣ ਕੈਲਗਰੀ।

    • @JassaSukhpal
      @JassaSukhpal  หลายเดือนก่อน

      ਧੰਨਵਾਦ ਜੀ🙏

  • @gopalsingh9063
    @gopalsingh9063 ปีที่แล้ว +4

    Waheguru ji

  • @jyotigill4735
    @jyotigill4735 9 หลายเดือนก่อน

    real story rona a geya dekh k jasa te sukhpal nu dekh k mara time kado v kisi te v a sakda lok kyo pather dil ho ge a

  • @t.s.h.s8515
    @t.s.h.s8515 ปีที่แล้ว +4

    ਸਹੀ ਗੱਲ ਔਖੇ ਸਮੇ ਚ ਆਪਣਿਆ ਬੇਗਾਨਿਆ ਦੀ ਪਛਾਣ ਹੁੰਦੀ ਐ,,,, ਵਧੀਆ ਮੈਸਜ ਸੀ, ਰਿਸ਼ਤੇਦਾਰਾਂ ਨੂੰ ਔਖੇ ਸਮੇ ਲੱਹੂ ਚਿੱਟਾ ਨਾ ਕਰਿਆ ਕਰੋ,,,,ਬਾਕੀ ਬਾਈ ਤੁਹਾਡੀ ਵੀਡੀਓ ਸ਼ੇਅਰ ਵੀ ਕਰਦੇ ਆਂ, ਕੋਮੈਂਟਸ ਵੀ ਕਰਦੇ ਆ ,ਨਾਮ ਤਾ ਲੈ ਦਿਆ ਕਰੋ ਜਸੇ ਬਾਈ,,, ਰਿਸ਼ਤਿਆਂ ਦਾ ਮੇਰੇ ਤੋਂ ਜ਼ਿਆਦਾ ਕਿੰਨੂ ਪਤਾ ਹੋਣਾ,,ਜਦੋ ਦਿਨ ਚੰਗੇ ਸੀ ਸਾਰੇ ਅੱਗੇ ਪਿੱਛੇ ਫਿਰਦੇ ਸੀ,ਮਾੜੇ ਸਮੇ ਤਾਂ ਲਵੇ ਨੀ ਖੜਦਾ ਕੋਈ ਵੀ,,,, ਹਰਿੰਦਰਪਾਲ ਸਿੰਘ ਪਟਿਆਲਾ ਤੋਂ,,ਅਗਲੇ ਐਪੀਸੋਡ ਚ ਨਾਮ ਦੀ ਉਡੀਕ ਰਹੁਗੀ,,ਕੋਈ ਇਹੋ ਜਿਹਾ ਐਪੀਸੋਡ ਹੋਵੇ, ਉਹ ਤਾਂ ਐ ਲਗਦਾ, ਜਿਵੇਂ ਮੇਰੇ ਤੇ ਐ ਕਹਾਣੀ,,,,ਸਾਡੇ ਪੰਜਾਬ ਵਾਲਿਆ ਨੂੰ ਆਪਣੇ ਪੰਜਾਬੀਆਂ ਨੇ ਬਚਾ ਲਿਆ,,ਸਾਰੀ ਦੁਨੀਆਂ ਚ ਪੰਜਾਬੀਆ ਦੇ ਦਰਿਆ ਦਿੱਲਾਂ ਦੀ ਚਰਚਾਵਾਂ ਹੋ ਰਹੀਆ ਨੇ,,ਬਾਹਰਲੇ ਸੂਬੇ ਹਿਮਾਚਲ ਚ 20 ਵਾਲੀ ਪਾਣੀ ਦੀ ਬੋਤਲ 100 ਦੀ ਕਰਤੀ ,ਇਥੇ ਪੰਜਾਬੀਆਂ ਨੇ ਹੜ੍ਹ ਲੰਗਰਾਂ ਦੇ ਲਾ ਤੇ,ਮਾਣ ਐ ਪੰਜਾਬੀ ਹੋਣ ਤੇ,

  • @BalwinderSingh-ec9kj
    @BalwinderSingh-ec9kj ปีที่แล้ว +2

    ਬਹੁਤ ਵਧੀਆ ਵੀਡੀਓ ਅਗਲਾ ਭਾਗ ਵੀ ਬਣਾਓ ਬਲਵਿੰਦਰ ਸਿੰਘ ਨਿਯੂ ਚੰਡੀਗੜ੍ਹ

  • @BalwinderSingh-ec9kj
    @BalwinderSingh-ec9kj ปีที่แล้ว +9

    ਕਮਾਲ ਕਰਤੀ ਜਸਾ ਸੁਖਪਾਲ ਭੈਣ ਪ੍ਰਮਾਤਮਾ ਸਾਰੀ ਟੀਮ ਨੂੰ ਲੰਮੀ ਉਮਰ ਬਖਸ਼ੇ ਜੀ ਬਲਵਿੰਦਰ ਸਿੰਘ ਨਿਯੂ ਚੰਡੀਗੜ੍ਹ

  • @baljeetkaur152
    @baljeetkaur152 ปีที่แล้ว +1

    Bahut vadhiaa video banayi aa ji. Sabh sach biaan kita hai. Waqt pave sir rajiyan dhakke den ganwar.....😢😢😢😢

  • @harwinderkaur6468
    @harwinderkaur6468 ปีที่แล้ว +9

    ਬਹੁਤ ਵਧੀਆ ਵੀਡੀਓ ਵਾਹਿਗੁਰੂ ਜੀ ਤੁਹਾਨੂੰ ਤੰਦਰੁਸਤ ਰੱਖਣ ਪੁੱਤ ਰੱਬ ਦੀ ਕਰੋਪੀ ਹੋਗੀ ਦੁਨੀਆਂ ਤੇ

  • @manjitkaur662
    @manjitkaur662 ปีที่แล้ว +1

    Sachi eh je halat dekh k kisedi v ankh ch pani a janda

  • @Thealtafmalik_
    @Thealtafmalik_ ปีที่แล้ว +29

    ਮਿਹਨਤਾਂ ਨੂੰ ਭਾਗ ਲੱਗਦੇ ਹੀ ਹੁੰਦਾ ਵੀਰ......ਰੱਬ ਦਾ ਸ਼ੁਕਰਾਨਾ ਕਰਦੇ ਰਹੋ.....ਬਹੁਤ ਤਰੱਕੀਆਂ ਕਰਨੀਆ ਹਜੇ ਤੁਸੀਂ.....ਮਿਹਨਤ ਦਿਖਾਈ ਦਿੰਦੀ ਤੁਹਾਡੇ ਗੀਤਾਂ ਚ 👌👍❤

  • @SukhpalGrewal-rx6bs
    @SukhpalGrewal-rx6bs ปีที่แล้ว

    ਬਹੁਤ ਦਿਲ ਨੂੰ ਲੱਗੀ ਵੀਡੀਓ ਬਹੁਤ ਹੀ ਵਧੀਆ ਲੱਗੀ ਵੀਡੀਓ ਕਿਆ ਬਾਤਾਂ ਦਿਲ ਛੂਹਣ ਵਾਲੀਆਂ ਗੱਲਾਂ ਸੀ ਸਾਰੀ ਹੀ ਵੀਡੀਓ ਵਿੱਚ

  • @JohnCena-fy5pb
    @JohnCena-fy5pb ปีที่แล้ว +5

    ਬਾਬਾ ਜੀ ਅਰਦਾਸ ਕਰਦੇ ਹਾਂ ਜੀ ਸਰਬੱਤ ਦਾ ਭਲਾ ਕਰਨਾ ਜੀ

  • @tejwindersingh2959
    @tejwindersingh2959 4 หลายเดือนก่อน

    ਰਿਸ਼ਤੇਦਾਰਾਂ ਨਾਲੋ ਦੋਸਤ ਹੀ। ਚੰਗੇ ਨੇ

  • @kulwimdersingh1379
    @kulwimdersingh1379 ปีที่แล้ว +3

    ਰੋਣਾ ਨਿਕਲ ਗਿਆ ਬਾਈ ਵੀਡੀਓ ਦੇਖ ਕੇ ਇਹ ਹੈਗੀ ਵੀ ਹਕੀਕਤ ਆ ਇਹੋ ਜਿਹਾ ਵਕਤ ਰੱਬ ਕਿਸੇ ਤੇ ਨਾ ਪਾਵੇ ਵਾਹਿਗੁਰੂ ਜੀ ਭਲੀ ਕਰੋ ਜੀ

  • @sukhwantsingh9467
    @sukhwantsingh9467 ปีที่แล้ว +2

    Bahut vdia stori a g ਸੱਚੀ ਰੋਣ a ਗਿਆ

  • @jasjitkaur3925
    @jasjitkaur3925 ปีที่แล้ว +5

    ਔਖੇ ਵੇਲੇ ਰਿਸ਼ਤਿਆਂ ਨਾਲ ਖੜਣਾ ਚਾਹੀਦਾ ਸਾਨੂੰ ਸਭ ਨੂੰ

  • @rajkhalsa_02
    @rajkhalsa_02 ปีที่แล้ว +1

    ਸਤਿ ਸ਼ੀ੍ ਅਕਾਲ ਜੱਸ਼ੇ ਵੀਰੇ ਤੇ ਸੁਖਪਾਲ ਦੀਦੀ ਬਹੁਤ ਵਧਿਆ ਮੇਜਸ ਏ

  • @meetokaur6000
    @meetokaur6000 ปีที่แล้ว +3

    ਮਸੀਬਤ ਪਈ ਕੋਈ ਨਹੀਂ ਮਦਦ ਨਹੀਂ ਕਰਦਾ ਵਾਹਿਗੁਰੂ ਜੀ ਸਭ ਤੇ ਮੇਹਰ ਕਰੇ ਜਸੇ ਬਿਲਕੁਲ ਸਹੀ ਕਹਿ ਦੇ ਸੁਖੀ ਵੇਲੇ ਸਾਰੇ ਦੁੱਖ ਵੇਲੇ ਕੋਈ ਨਹੀਂ ਖੜਦਾ ਵਾਹਿਗੁਰੂ ਜੀ ਹੀ ਮਦਦ ਕਰਦਾ very nice ਵੀਡੀਓ uk 🌹🙏👌

  • @sukhdevsingh2088
    @sukhdevsingh2088 ปีที่แล้ว +2

    ਬਹੁਤ ਵਧੀਆ ਸਟੋਰੀਆਂ ਬਨੋਦੇ ਹੈ ਬਾਈ ਜੀ ਜਿੱਥੇ ਯਾਰ ਮਿੱਤਰ ਕੰਮ ਆਉਂਦਾ ਉਥੇ ਰਿਸ਼ਤੇਦਾਰ ਨਹੀਂ ਕੰਮ ਆਉਂਦੇ ਬਾਈ ਜੀ ਵਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ

  • @surindergill8714
    @surindergill8714 ปีที่แล้ว +18

    ਬਹੁਤ ਸੋਹਣੀ ਸਟੋਰੀ ਹੈ ਵੇਖ ਕੇ ਦਿਲ ਬਹੁਤ ਹੋਇਆ ਦੁੱਖ ਲੱਗਾ ਵਾਹਿਗੁਰੂ ਸਾਰਿਆਂ ਦਾ ਭਲਾ ਕਰੇ ਜੀ ਸਰਿਦੰਰ ਕੌਰ ਅਮਰੀਕਾ ਸਿਕਾਗੋ 👍👍🙏🙏🙏🇺🇸🇺🇸🇺🇸🇺🇸❤️❤️❤️❤️

    • @KiranKaur-ye1uo
      @KiranKaur-ye1uo 5 หลายเดือนก่อน

      ਮੈ.ਵਿਧਵਾ.ਔਰਤ ਵੀਰੇ.ਆਸਰਾ.ਕੋਈ ਨਹੀ ਮੈਨੂ ਗਰੀਬਣੀ ਨੂ ਛੋਟੋ ਮੋਟੇ.ਰੋਜਗਾਰ ਲਈ ਹੈਲਪ ਕਰਦੋ ਤਾ ਜੋ ਆਪਣਾ ਤੇ.ਬਚਿਆ ਦਾ.ਪੇਟ ਪਾਲ ਸਕਾ

  • @sukhiduggankaur384
    @sukhiduggankaur384 ปีที่แล้ว +1

    ਵਖ਼ਤ ਪੲਏ, ਤੋਂ ਕੋਈ ਨਹੀਂ ਆਪਦਾ, ਗੱਲਾਂ ਨੂੰ ਸਾਰੇ ਹੀ ਆਪਣੇ ਹੁੰਦੈ ਨੇਂ,ਮਾੜੇ ਟਾਇਮ ਕੋਈ ਦਿਲ ਵਾਲਾ ਹੀ ਖੜਦਾ

  • @Karmjit448
    @Karmjit448 ปีที่แล้ว +3

    ਵੀਡੀਓ ਬਹੁਤ ਵਧੀਆ ਸੀ ।ਪਰ ਵੀਡੀਓ ਦੇਖ ਕੇ ਮਨ ਬਹੁਤ ਉਦਾਸ ਹੋ ਗਿਆ। ਸੱਚੀ ਗੱਲ ਆ ਵੀਰੇ ਔਖੇ ਵੇਲੇ ਕੋਈ ਸਾਥ ਨਹੀਂ ਦਿੰਦਾ। ਵਾਹਿਗੁਰੂ ਜੀ 🙏 ਅੱਗੇ ਅਰਦਾਸ ਕਰਦੇ ਆ ਇਹੋ ਜਿਹੀ ਔਖੀ ਘੜੀ ਕਿਸੇ ਤੇ ਨਾ ਆਵੇ।❤❤❤

  • @gursewakdhillon2580
    @gursewakdhillon2580 ปีที่แล้ว

    ਬਹੁਤ ਵਧੀਆ ਨਤੀਜੇ ਸਾਹਮਣੇ ਆਉਂਦੇ ਹਨ ਜੀ

  • @gurdeepwarraich1052
    @gurdeepwarraich1052 ปีที่แล้ว +6

    ਬਹੁਤ ਵਧੀਆ ਸੁਨੇਹਾ ਵੀਰ ,,ਸੱਚ ਹੈ ਹੁਣ ਰਿਸਤੇ ਮਰਦੇ ਜਾ ਰਹੇ ਹਨ। ਵਾਹਿਗੁਰੂ ਸਰਬੱਤ ਦਾ ਭਲਾ ਕਰੇ।

  • @inderjitkaur5965
    @inderjitkaur5965 2 หลายเดือนก่อน

    ਰਿਸ਼ਤੇ ਤੇ‌‌ ਰਿਸਤੇਦਾਰ ਮਸੀਬਤ ਵਿਚ
    ਕੋਈ ਕਮ ਨਹੀਂ ਦਿੰਦਾ ਸੂਖਪਾਲ ਜਹਾਂ ਸਿੰਘ ,ਰੋਲ ਦੇਖਕੇ ਬਹੁਤ ਚੰਗਾ ਲੱਗਾ ਹੈ

  • @poojagrewal632
    @poojagrewal632 ปีที่แล้ว +11

    Waheguru g mehar kre❤❤❤❤❤❤❤

  • @nusratmunawar7019
    @nusratmunawar7019 ปีที่แล้ว +1

    I am from Lahore good effort mashaallah

  • @jagjitsingh-wl9bg
    @jagjitsingh-wl9bg ปีที่แล้ว +4

    ਬਖਤ ਪਏ ਤੋਂ ਪਰਖੀ ਜਾਂਦੀ ਯਾਰੀ ਯਾਰਾਂ ਦੀ•••••• ਰਿਸਤੇਦਾਰ ਤਾਂ ਕੀ ਬਖਤ ਪਏ ਤੋਂ ਤਾਂ ਖੂੰਨ ਦੇ ਰਿਸਤੇ ਵੀ ਪਾਣੀ ਹੋ ਜਾਂਦੇ ਹਨ ਹਨ। ਵੀਡਿਓ ਬਹੁਤ ਵਧੀਆ ਹੈ । ਮੈਂ ਤੁਹਾਡੀਆਂ ਸਾਰੀਆਂ ਵੀਡੀਓ ਦੇਖਦਾ ਹਾਂ।
    ਜਗਜੀਤ ਸਿੰਘ ਢਿੱਲਵਾਂ ਜੇ•ਈ PSTCL
    Barnala

  • @onkarsharma9a
    @onkarsharma9a ปีที่แล้ว

    ਬਿਲਕੁਲ ਸਹੀ ਮਾ ਤੇ ਮਾ ਹੀ ਐ

  • @rampreetkaur5376
    @rampreetkaur5376 ปีที่แล้ว +4

    ਵਾਹਿਗੁਰੂ ਸਭ ਤੇ ਮੇਹਰ ਭਰਿਆ ਹੱਥ ਰੱਖਣ ਰਮਪ੍ਰੀਤ ਕੌਰ ਬੇਦੀ ਚੀਮਾ ਮੰਡੀ

  • @user-um5se6vj3c
    @user-um5se6vj3c 5 หลายเดือนก่อน

    सच्ची भाई दोस्ती तों वध कोई रिश्ता नी hunda,,,, दोस्त सच्चा हो ते रब दा रूप हुंदा।👍👍👍👍🙏🙏🌹🌹🌹🌹🌹

  • @jaskiran8622
    @jaskiran8622 ปีที่แล้ว +3

    ਹਾਜੀ ਵੀਰ ਜੀ ਸਚੀ ਗਲ ਐ ਇਸ ਵਾਰ ਤਾਂ ਬਹੁਤ ਨੁਕਸਾਨ ਹੋਇਆ ਲੋਕ ਘਰਾਂ ਚੋ ਬੇਘਰ ਹੋ ਗਏ ਸਾਡੇ ਘਰ ਵੀ ਬਹੁਤ ਪਾਣੀ ਆ ਗਿਆ ਸੀ ਅਸੀ ਵੀ ਤਿੰਨ ਦਿਨ ਆਪਣੇ ਗੁਆਂਢੀ ਆ ਦੇ ਰਹੇ

  • @user-iv6fq6sl1b
    @user-iv6fq6sl1b หลายเดือนก่อน +1

    ਨਾਮ ਜੈਵੀਰ ਸਿੰਘ🙏🙏

    • @user-iv6fq6sl1b
      @user-iv6fq6sl1b หลายเดือนก่อน

      ੲ ਉਸੇ ਖਾਲਸਾ ਟੇਠ

    • @JassaSukhpal
      @JassaSukhpal  หลายเดือนก่อน

      🙏🙏

  • @msf5937
    @msf5937 ปีที่แล้ว +3

    ਵਾਹਿਗੁਰੂ ਜੀ ਸਭ ਦਾ ਭਲਾ ਕਰੀ ਬਹੁਤ ਦੁਖ ਹੋਇਆ ਬਾਈ ਸਟੋਰੀ ਸੁਣ ਕੇ ਰਾਜ ਸਿੱਧੂ ਫਾਜ਼ਿਲਕਾ

  • @RamandeepSingh-dx8tg
    @RamandeepSingh-dx8tg 2 หลายเดือนก่อน

    ਅਸੀ ਏ ਸਾਰੀਆਂ video dak de ਰੱਬ ਚੜਦੀ ਕਲਾ ਵਿੱਚ ਰੱਖਾਂ

    • @JassaSukhpal
      @JassaSukhpal  2 หลายเดือนก่อน

      ਧੰਨਵਾਦ ਜੀ🙏

  • @max-rs9nw
    @max-rs9nw ปีที่แล้ว +12

    ਬਹੁਤ ਵਧੀਆ ਵੀਡੀਓ ਜੱਸੇ ਵੀਰ ਤੇ ਸੁਖਪਾਲ ਦੀਦੀ... ਬਹੁਤ ਦੁੱਖ ਹੋਇਆ ਵੀਡੀਓ ਦੇਖਕੇ , ਭਾਵੁਕਤਾਪੂਰਣ ਵੀਡੀਓ ਸੀ ਤੁਹਾਡੀ... ਵਾਹਿਗੁਰੂ ਸਾਰੀ ਟੀਮ ਨੂੰ ਚੜਦੀਕਲਾ ਵਿੱਚ ਰੱਖੇ.... ਲੇਖਿਕਾ ਰਮਨਦੀਪ ਕੌਰ ਰਿੰਮੀ ਪਿੰਡ ਨੰਦਪੁਰ ਕੇਸ਼ੋ ਜਿਲ੍ਹਾ ਪਟਿਆਲਾ

  • @ekamdhaliwal6235
    @ekamdhaliwal6235 11 หลายเดือนก่อน +1

    Very nice video JASDEEP Singh wander Moga

  • @manjeetsinghsukhanand2473
    @manjeetsinghsukhanand2473 ปีที่แล้ว +7

    ਬਹੁਤ ਸੋਹਣੀ ਵੀਡੀਓ ਬਾਈ ਜੀ ਬਹੁਤ ਨੁਕਸਾਨ ਹੋਇਆ ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰਨਾ ਵਾਹਿਗੁਰੂ ਜੀ ਮੇਹਰ ਕਰਨ ਤਰੱਕੀਆਂ ਬਖ਼ਸ਼ਣ ਸਾਰੀ ਟੀਮ ਨੂੰ 🙏🙏

  • @RanjeetSingh-jq9no
    @RanjeetSingh-jq9no ปีที่แล้ว

    ਅੱਜ ਕੱਲ ਦੁਨੀਆ ਮਤਬਲਈ ਹੋ ਗਈ ਬਾਈ ਜੀ ਰਣਜੀਤ ਮੁਸੀਹ ਝੁਨੀਰ

  • @kuljitkaur1375
    @kuljitkaur1375 ปีที่แล้ว +52

    ਸੱਚੀ ਰੋਣ ਆ ਗਿਆ ਵੀਡੀਓ ਦੇਖ ਕੇ ਰੱਬ ਇਨ੍ਹਾਂ ਮਾੜਾ ਵਕਤ ਕਿਸੇ ਤੇ ਵੀ ਨਾ ਲਿਆਵੇ 😢🙏🙏

    • @GurkirtKaur-me3pc
      @GurkirtKaur-me3pc ปีที่แล้ว

      ਸੱਚੀ ਰੋਣਾ ਆ ਗਿਆ ਵੀਡੀਓ ਦੇਖ ਕੇ ਰੱਬਾ ਇਨ੍ਹਾਂ ਵਕਤ ਕਿਸੇ ਤੇ ਵੀ ਨਾ ਲਿਆਵੇਂ 😭😭🙏🙏🙏

  • @neetugold6136
    @neetugold6136 ปีที่แล้ว

    ਸਾਰੇ ਪਾਸੇ ਧੱਕੇ ਪੈਂਦੇ ਨੇ ਮੁਸੀਬਤ ਵਿੱਚ ।ਮਾੜਾ ਵਕਤ ਕੱਟ ਹੀ ਜਾਣਾ ਹੁੰਦੈ ਪਰ ਰਿਸ਼ਤੇਦਾਰ ਦੀ ਪਰਖ ਹੋ ਜਾਂਦੀ ਐ।

  • @amanrandhawa7237
    @amanrandhawa7237 ปีที่แล้ว +3

    Very nice video Waheguru Mehar kari 🙏🙏

  • @zariazad5057
    @zariazad5057 ปีที่แล้ว +1

    AoA. So Much Hard Situation. Really 💗 Heart💗 Weeping Blood Tears. Allah Kareem Save US From These Situations.

  • @brarbrar2602
    @brarbrar2602 ปีที่แล้ว +7

    ਸਤਿ ਸ਼੍ਰੀ ਅਕਾਲ ਜੀ ਬਹੁਤ ਹੀ ਸੋਹਣੀ ਵਿਡੀਉ ਦੇਖ ਕੇ ਮਨ ਬਹੁਤ ਦੁਖੀ ਹੋਇਆ ਵਾਹਿਗੁਰੂ ਸਭ ਨੂੰ ਤੰਦਰੁਸਤੀ ਬਕਸ਼ਣ 🙏🙏ਪਰਮਿੰਦਰ ਕੌਰ ਬਰਾੜ ਮੋਗਾ

  • @anitarani5050
    @anitarani5050 ปีที่แล้ว

    Bhut bhut soni video bnai sachi vich rona agya rishtydar ty tamasha dhakhdy ay koi km ni andy okhy valy 😪😪

  • @dharminderdandiwal6556
    @dharminderdandiwal6556 ปีที่แล้ว +5

    V nice acting aall team ....love from Chandigarh ❤❤❤ Dharminder singh❤❤

  • @kashishsharmakanika1687
    @kashishsharmakanika1687 ปีที่แล้ว +1

    Waheguru ji kde kise naal eve na howe sb te mehr rkho🙏🙏

  • @sarbjeetkaurtiwana8419
    @sarbjeetkaurtiwana8419 ปีที่แล้ว +5

    ਵਾਹਿਗੁਰੂ ਜੀ ਪੰਜਾਬ ਤੇ ਮਿਹਰ ਭਰਿਆ ਹੱਥ ਰੱਖੋ ਬਹੁਤ ਵਧੀਆ ਵੀਡਿਓ ਬੰਨੋਣੇ ਓ ਵੀਰ ਜੀ ਪੁਰਾਣਾ ਪੰਜਾਬ ਯਾਦ ਆ ਜਾਂਦਾ ਥੋਡੀਆ ਵੀਡਿਓ ਦੇਖ ਕੇ ਵਾਹਿਗੁਰੂ ਜੀ ਥੋਨੂੰ ਚੜ੍ਹਦੀ ਕਲਾ ਵਿੱਚ ਰੱਖੇ

  • @lakhwinderdhaliwal5884
    @lakhwinderdhaliwal5884 ปีที่แล้ว

    ਬਹੂਤ ਵਧੀਆ ਜੀ

  • @jagjitgill2867
    @jagjitgill2867 ปีที่แล้ว +5

    ਬਹੁਤ ਵਧੀਆ ਸਟੋਰੀ ਵਾਹਿਗੁਰੂ ਸੁੱਖ ਰੱਖੇ ਸਾਰਿਆਂ ਤੇ❤

  • @603karanvirsinghdhaliwal4
    @603karanvirsinghdhaliwal4 ปีที่แล้ว

    ਬਹੁਤ ਸੋਹਣੀ ਜੱਸੇ ਵੀਰ ਜੀ

  • @sukhveerkaur5212
    @sukhveerkaur5212 ปีที่แล้ว +5

    Very nice video❤❤❤🎉🎉

  • @premmittal7111
    @premmittal7111 ปีที่แล้ว

    ਬਹੁਤ ਭਾਵਕ video Veer Singh Parmar and pendu virsa team Prem singh Mittal retire dc office Mansa

  • @user-xx6vz2dz3r
    @user-xx6vz2dz3r ปีที่แล้ว +5

    ਸਚੀ ਗੱਲ ਹੈ ਬੜਾ ਮਾੜਾ ਹਾਲ ਹੈ ਪੰਜਾਬ ਵਾਹਿਗੁਰੂ ਭਲੀ ਕਰੇ

  • @jugroopsinghbuttar654
    @jugroopsinghbuttar654 ปีที่แล้ว +2

    Waheguru ji Sade vera te mehar rakhi

  • @JOTKHAIRA
    @JOTKHAIRA ปีที่แล้ว +4

    ਭੈਣੇ ਮੈਂ ਤਾਂ ਬਹੁਤ ਰੋਈ ਸਚੀ ਐਂ ਹੀ ਕਰਦੇ ਐ ਹੁਣ ਜਦੋਂ ਸਾਡੇਈ ਵੀਡੀਓ ਆਈ ਤਾਂ ਉਹ ਹੀ ਰਿਸ਼ਤੇਦਾਰ ਰੋਣ ਜਿਹੜੇ ਵਕ਼ਤ ਵਿੱਚ ਕਹਿੰਦੇ ਸੀ ਇਕ ਤਾਂ ਸ਼ਕਲ ਲੋਹਾਰਾ ਵਰਗੀ ਬਣ ਗਈ ੳਤੋ ਕਪੜੇ ਇਹੋ ਜਿਹੇ ਪਾ ਰੱਖੇ ਐ

  • @charanjeetkaur2347
    @charanjeetkaur2347 ปีที่แล้ว +1

    Very beautiful movie ❤❤🙏

  • @harovankhattra8743
    @harovankhattra8743 ปีที่แล้ว +1

    Waheguru ji 🙏

  • @gssingh8468
    @gssingh8468 ปีที่แล้ว +7

    ਗੁਰਮੀਤ ਸਿੰਘ ਜੇ ਈ ਤਰਨਤਾਰਨ ਜੱਸੇ ਵੀਰ ਅਤੇ ਸੁਖਪਾਲ ਭੈਣ ਜੀ ਤੁਸੀਂ ਵੀਡੀਓ ਰਾਹੀਂ ਪੰਜਾਬ ਦੇ ਲੋਕਾਂ ਦੀ ਸਹੀ ਤਸਵੀਰ ਪੇਸ਼ ਕੀਤੀ ਹੈ ਕਿ ਹੜਾਂ ਦੀ ਮਾਰ ਨੇ ਕਿਸਤਰ੍ਹਾਂ ਲੋਕਾਂ ਨੂੰ ਘਰੋਂ ਬੇਘਰ ਕਰ ਦਿੱਤਾ ਹੈ ਵਾਹਿਗੁਰੂ ਜੀ ਜਗਤ ਜਲੰਦਾ ਰੱਖ ਲਏ ਆਪਣੀ ਕਿਰਪਾ ਧਾਰਿ

  • @Raman_bhaii
    @Raman_bhaii ปีที่แล้ว +1

    Schi Dil nu chuh gyi bot sohni khani bnai h❤

  • @swarnjeetkaur3966
    @swarnjeetkaur3966 ปีที่แล้ว +3

    Very very nice video god bless you waheguru ji waheguru ji waheguru ji 🙏

  • @gursharannehal9715
    @gursharannehal9715 ปีที่แล้ว +5

    Very very nice video vir 👌👌👌👌👌god bless you all time members 🙏🙏🙏🙏 love you ❤❤❤❤❤ waheguru ji all time members nu kush rahk 🥰❤️🥰❤️🥰❤️🥰❤️❤️❤️ next video li bast of luck 🤞🤞🤞🤞🤞🤞🤞❤❤❤❤🥰🥰🥰🥰🥰🥰🥰😍😍😍😍😍😍😍👍👍👍👍👍👍❤️❤️❤️❤️❤️❤️❤️🌹🌹🌹🌹🌹🌹🌹🌹🌹🌹🌹

    • @tanveersingh6165
      @tanveersingh6165 ปีที่แล้ว

      ???🎂🎂🎂🎂🎂🎂🎂🎂🍈

  • @NarinderNarinderkaur-te4jy
    @NarinderNarinderkaur-te4jy ปีที่แล้ว

    ਸੁਖਪਾਲ ਜੀ ਬਹੁਤ ਦੁਖੀ ਦਿਲ ਹੌਇਆ

  • @sukhwinderkaur6253
    @sukhwinderkaur6253 ปีที่แล้ว +4

    ਵਾਹਿਗੁਰੂ ਤੁਹਾਨੂੰ ਸਭ ਨੂੰ ਖੁਸ਼ ਰੱਖੇ ਤਰੱਕੀ ਬਖਸ਼ਣ ❤

  • @paramjeetkaur4332
    @paramjeetkaur4332 ปีที่แล้ว +1

    ਬਹੁਤ ਵਧੀਆ ਵੀਡੀਓ ਦੇਖ ਕੇ ਰੋਣ ਅਆ ਗਿਆ

  • @sarwandassmehton3421
    @sarwandassmehton3421 ปีที่แล้ว +6

    The very very nice story of this flood good message for the everyone God bless you all your team members long term relationship always thanks for the information contained 👏👏👏👏👏👏👏👏👏👏👏

  • @SukhpalGrewal-rx6bs
    @SukhpalGrewal-rx6bs ปีที่แล้ว

    ਸੁਖਪਾਲ ਭੈਣ ਕਮਾਲ ਕਰਤੀ ਬਹੁਤ ਹੀ ਵਧੀਆ ਲੱਗੀ ਵੀਡੀਓ ਸੁਖਪਾਲ ਕੌਰ ਫ਼ਤਹਿਗੜ੍ਹ ਪੰਜਗਰਾਈਆਂ ਸੰਗਰੂਰ

  • @kalasran6708
    @kalasran6708 ปีที่แล้ว +5

    ਮੈਨੂੰ ਬਹੁਤ ਗੁੱਸਾ ਆਉਂਦਾ ਸੀ ਰਣਜੀਤ ਕੌਰ ਤੇ ਪਰ ਸਾਰੀ ਵੀਡੀਓ ਵੇਖਣ ਤੋਂ ਬਾਅਦ ਵਿੱਚ ਪਤਾ ਲੱਗਾ ਕੀ ਸਮਝਾਉਂਦੇ ਆ ਧੰਨਵਾਦ ਜੀ ਵਾਹਿਗੁਰੂ ਜੀ

  • @vickyrai5413
    @vickyrai5413 ปีที่แล้ว +2

    Bhut sohni video veere rab hamesha khush rakhe tuhadi team nu ❤

  • @Jagdeepbanwala742
    @Jagdeepbanwala742 ปีที่แล้ว +3

    ਬਹੁਤ ਹੀ ਜ਼ਿਆਦਾ ਵਧੀਆ ਬਾਈ ਜੱਸਾ ਜੀ 🎉🎉

  • @gamingmaster12352
    @gamingmaster12352 ปีที่แล้ว

    Sachi emotions bahar a jande a bahut sohni video banane o tuc asi pind Gumti kalan district bathinda

  • @corrinaridewood
    @corrinaridewood ปีที่แล้ว +4

    जस्सा इसका दूसरा पार्ट भी बनाओ जिस मैं बुआ और मासी के गांव में बाड आ जाए और उनको भी सबक मिल जाए।।यह जरूर दिखाना।।😂😂

  • @BalwinderSingh-zo2xr
    @BalwinderSingh-zo2xr ปีที่แล้ว +2

    ਬਾਈ ਜੀ ਬਹੁਤ ਵਧੀਆ ਸਟੋਰੀ ਬਨਾਈ ਹੈ ਪਰ ਮੁਸੀਬਤਾਂ ਦੇ ਵਿਚ ਆਪਣੇ ਵੀ ਬਿਗਾਨੇ ਹੋ ਜਾਦੇ ਨੇ ਬਿਗਾਨੇ ਆਪਣੇ ਬਣ ਜਾਦੇ ਹਨ ਸਾਰੇ ਰਿਸ਼ਤੇਦਾਰ ਸਾਥ ਛੱਡ ਜਾਂਦੇ ਹਨ ਵਾਹਿਗੁਰੂ ਮਿਹਰ ਕਰੇ ਸੁਖ ਰੱਖੇ ਬਖਤ ਨਾ ਕਿਸੇ ਨੂੰ ਪਾਵੇ ਧੰਨਵਾਦ ਬਲਵਿੰਦਰ ਸਿੰਘ ਚਾਨਾ ਰਾਮਗੜ੍ਹੀਆ ਰਤੀਆ ਸਹਿਰ ਹਰਿਆਣਾ ਵੀਰਪਾਲ ਕੌਰ ਰਤੀਆ ਸਹਿਰ ਹਰਿਆਣਾ

  • @SimranSingh-zx4wj
    @SimranSingh-zx4wj ปีที่แล้ว +3

    ਇਹ ਅੱਜ ਦੇ ਰਿਸ਼ਤਿਆਂ ਦਾ ਸੱਚ 😔😔😔

  • @JasbirKaur-el9cv
    @JasbirKaur-el9cv ปีที่แล้ว +1

    Mai amritsarto jabir kaur dhillon thude sare episode vekhdi ha Bihar hi change hun tusi sare teem wale khushian maano

  • @tarsemkaur9180
    @tarsemkaur9180 ปีที่แล้ว +3

    This was eye opening story your all team doing very good work god bless you love from Tarsem uk