ਸਰੋਂ ਦਾ ਬੀਜ ਕਿਵੇਂ ਪਾਈਏ ।। ਬੋਤਲ ਨਾਲ ਪਾਇਆ ਬੀਜ || Vlog 5 ||

แชร์
ฝัง
  • เผยแพร่เมื่อ 25 ส.ค. 2024
  • ਸਰੋਂ ਦਾ ਬੀਜ ਕਿਵੇਂ ਪਾਈਏ ।। ਬੋਤਲ ਨਾਲ ਪਾਇਆ ਬੀਜ || Vlog 5 ||
    #ਸਰੋਂ #ਬੀਜ #kheti #Farmer
    ‪@RespectFarmerTv‬
    Hor videos Lyi channel nu subscribe kro
    Thank you

ความคิดเห็น • 253

  • @cropsinformation
    @cropsinformation 2 ปีที่แล้ว +8

    good effort

  • @jassahehar849
    @jassahehar849 2 ปีที่แล้ว +33

    Bai ਸਰੋਂ ਵਿੱਚ D.A.P ਮਿਲਾ ਕੇ ਬੀਜੋ ਫਿਰ ਬੀਜ ਵੀ ਸਹੀ ਮਾਤਰਾ ਵਿਚ ਪਊਗਾ

  • @sahildhaliwaljattboys2002
    @sahildhaliwaljattboys2002 ปีที่แล้ว +3

    ਹਾਂ ਵੀਰ ਅਸੀਂ ਵੀ ਬੋਤਲ ਨਾਲ ਸਰੋਂ ਦੀ ਬਿਜਾਈ ਕਰਦੇ ਆ ਸਾਨੂੰ ਵੀ ਬਹੁਤ ਸਾਲ ਹੋ ਗਏ,ਇਸ ਨਾਲ ਇਕੋ ਜਿਹਾ ਬੀਜ ਪੈਦਾ, ਅਨਜਾਣ ਬੰਦਾ ਵੀ ਇਸ ਸਹੀ ਬੀਜ ਪਾ ਸਕਦਾ

  • @gurpreetgill7272
    @gurpreetgill7272 2 ปีที่แล้ว +1

    ਅਸੀਂ ਬੋਤਲ ਨਾਲ ਬਿਜਾਈ ਕੀਤੀ ਇਕ ਏਕੜ ਵਿਚ 800 ਸਰੋਂ ਪਾਈ ਹੈ ਬਹੁਤ ਸੰਘਣੀ ਹੈ

  • @aboharwale7068
    @aboharwale7068 2 ปีที่แล้ว +1

    Hanji baiji Saro atki sada ve bohat viji ha

  • @partapsandhu5637
    @partapsandhu5637 2 ปีที่แล้ว +2

    ਬਾਈ ਜੀ ਬਹੁਤ ਵਧੀਆ👍💯

  • @sandeepdhillon6719
    @sandeepdhillon6719 2 ปีที่แล้ว +8

    ਬਹੁਤ ਵਧੀਆ ਜੀ

  • @jashandeepsingh7260
    @jashandeepsingh7260 2 ปีที่แล้ว +4

    ਸਾਡੇ ਤਾਂ ਛੱਟਾ ਈ ਚੱਲਦਾ

  • @sidhubrar9909
    @sidhubrar9909 2 ปีที่แล้ว +5

    ਆਪਣੀ ਆਉਣ ਵਾਲੀ ਪੀੜ੍ਹੀ ਦਾ ਕੀ ਬਣੂੰ ਓਹਨਾਂ ਦੇ ਸਿਆਣੇ ਬਜ਼ੁਰਗ ਆਪਾਂ ਹੋਵਾਂਗੇ ?

    • @RespectFarmerTv
      @RespectFarmerTv  2 ปีที่แล้ว

      😄😄 ਹੋਰ ਬਾਈ ਸਹੀ ਗੱਲ ਆ

  • @lavisidhusidhu5045
    @lavisidhusidhu5045 2 ปีที่แล้ว +1

    ਮਿੱਟੀ ਨਾਲ

  • @gursewakdhillon7449
    @gursewakdhillon7449 2 ปีที่แล้ว

    ਗਲਤ ਹੈ ਜੀ

  • @brarfarmduhewala7600
    @brarfarmduhewala7600 2 ปีที่แล้ว +2

    ਸਰ੍ਹੋਂ ਨੂੰ ਆਲੂ ਦੀ ਬਿਜਾਈ ਵਾਂਗ ਵੱਟਾਂ ਦੇ ਬੀਜ ਕੇ ਦੇਖੋ ਫਿਰ ਬਹੁਤ ਚੰਗਾ ਰਿਜ਼ਲਟ ਆਉਂਦਾ ਹੈ

  • @karnailsingh4754
    @karnailsingh4754 2 ปีที่แล้ว +5

    ਮੈਂ ਤੇ ਪੋਰ ਨਾਲ ਵੀਜ ਦਾ ਸੀ ਇਕ ਖੇਤ ਵਿੱਚ ਦੋ ਕਿੱਲੋ ਸਰੋ ਵਿੱਚ ਤਿੰਨ ਕਿੱਲੋ ਰੇਤ ਮਿਲਾ ਲਉ

  • @ParamjitSingh-jp8fz
    @ParamjitSingh-jp8fz 2 ปีที่แล้ว +1

    ਕਿਸੇ ਨੇ ਸ਼ਟਾਲੇ ਦਾ ਸ਼ੱਟਾ ਦਿਵਾਉਣਾ ਤੇ ਫੋਨ ਨੰਬਰ ਦਵੋ

  • @BinderSingh-fx5zq
    @BinderSingh-fx5zq 2 ปีที่แล้ว +2

    ਬਹੁਤ ਵਧੀਆ ਵੀਰ

  • @reshamsidhu7397
    @reshamsidhu7397 2 ปีที่แล้ว +1

    ਬਾਈ ਅਸੀਂ ਵੀ ਏਹੀ ਤਰੀਕੇ ਨਾਲ ਬੀਜੀ ਆ ਸਰੋਂ ਬੋਤਲ ਦੇ ਢੱਕਣ ਦੇ ਦੋ ਖੁਲੇ ਸੁਰਾਖ ਕਰਨੇ ਚਾਹੀਦੇ ਆ ਫੇਰ ਬੀਜ ਸਹੀ ਪੈਂਦਾ

  • @bajsingh8594
    @bajsingh8594 2 ปีที่แล้ว +1

    Phala waheguru bol

  • @maansingh1387
    @maansingh1387 2 ปีที่แล้ว +1

    ਸਹੀ ਗੱਲ ਕਰੀ ਬਾਈ ਬੀਜ ਤਾਂ ਹੱਥ ਨਾਲ ਪਾਉ

  • @paapi22
    @paapi22 2 ปีที่แล้ว +1

    Dap sahi aa

  • @JasbirSingh-mw1vr
    @JasbirSingh-mw1vr 2 ปีที่แล้ว +3

    ਹਥੀਂ ਸਰੋਂ ਬੀਜੋ ਵੀਰ ਐਡਾ ਵਡਾ ਕੰਮ ਨਹੀਂ। ਪਹਿਲੀ ਵਾਰ ਇਹ ਫਸਲ ਬੀਜਣੀ ਹੈ ਤਾਂ ਕਿੱਲੇ ਦੇ ਬੀਜ ਨੂੰ ਚਾਰ ਭਾਗਾਂ ਵਿੱਚ ਵੰਡ ਕੇ ਦੋ ਕਨਾਲ ਥਾਂ ਬੀਜ ਲਵੋ ਵਾਧਾ ਘਾਟਾ ਪਤਾ ਲਗ ਜਾਵੇਗਾ।

  • @ranjitmand5505
    @ranjitmand5505 2 ปีที่แล้ว +1

    ਵਾਹਿਗੁਰੂ ਜੀ

  • @nirvailsinghsandhunirvail2399
    @nirvailsinghsandhunirvail2399 2 ปีที่แล้ว +1

    Good bro

  • @amritgill6858
    @amritgill6858 2 ปีที่แล้ว +3

    ਸਾਡੇ ਵੀ ਹਰੇਕ ਸਰੋ ਬੀਜ ਰਿਹਾ ਐਤਕੀ ਪਰ ਘਰ ਜੋਗੀ ਬਸ । ਮੈਂ ਵੀ ਕਨਾਲ ਬੀਜੀ ਆ ਗੋਬੀ ਸਰੋ 100 ਗ੍ਰਾਮ ਪਾਈ ਕਨਾਲ ਦੀ । ਮੋਗਾ ਏਰੀਆ

  • @amritbrar5823
    @amritbrar5823 2 ปีที่แล้ว +1

    Sahi a bej kile da 750 gram pave per fot sahi kardi a

  • @GurdeepSingh-vb3bo
    @GurdeepSingh-vb3bo 2 ปีที่แล้ว +1

    ਵੀਡੀਓ ਬਹੁਤ ਹੀ ਵਧੀਆ ਹੈ ਵੈਰੀ ਗੁੱਡ, ਪਰ ਆਵਾਜ਼ ਕਾਫੀ ਘੱਟ ਆ ਰਹੀ ਏ, ਧੰਨਵਾਦ ਜੀ

  • @paramjitrandhawa7118
    @paramjitrandhawa7118 2 ปีที่แล้ว +1

    ਬਾਈ ਜੀ। ਮੈਂ ਆਪਣੇ। ਤਾਏ ਨੂੰ। ਪੁਛਿਆ ਕਿ। ਤਾਏ। ਸਰੋਂ ਦਾ ਬੀਜ। ਕਿਵੇਂ। ਪੈਦਾ। ਬਲਦਾ ਨਾਲ। ਬੀਜਦੇ। ਸੀ। ਉਸਨੇ ਦੱਸਿਆ ਕਿ। ਮੂਠੀ। ਭਰਕੇ। ਪੋਰ। ਵਿੱਚ ਰੱਖਕੇ। ਗਾਲ। ਖਾ। ਲਵੋ ਕਿ। ਮੈਂ। ਮਾਂ। ਚੁਦਾਵਾ। ਜੇ। ਦਾਣਾ। ਛੁਟਾ। ਕਹਿੰਦਾ ਕਿ। ਇਹੈ। ਆਪਣੇ ਆਪ ਹੀਬੀਜ। ਜੋਗੀ। ਡਿੱਗ। ਪੈਦੀਆ

  • @amritpalaujla1265
    @amritpalaujla1265 2 ปีที่แล้ว +1

    ਕਰੋਸ ਬਹੁਤ ਔਖਾ ਪਾਉਣਾ ਸਹੀ ਗੱਲ ਏ ਬਾਈ ਦੀ

  • @jaspaljaid1249
    @jaspaljaid1249 2 ปีที่แล้ว +2

    ਵੀਰ ਜੀ ਤੁਸੀਂ ਸੁਪਰ ਵਿੱਚ ਰਲਾਕੇ ਕਣਕ ਵੀਜਨ ਵਾਲੀ ਮਸੀਨ ਨਾਲ ਵੀਜੋ ਵੀਜ ਜਮ੍ਹਾਂ ਘੱਟ ਕਰਕੇ ਵੀਜੋ

  • @mehakbrar455
    @mehakbrar455 2 ปีที่แล้ว +4

    👍👍

  • @PardeepSingh-ov4fz
    @PardeepSingh-ov4fz 2 ปีที่แล้ว +1

    Bhut aa b y g

  • @khehra8275
    @khehra8275 2 ปีที่แล้ว +2

    Asha yrr

  • @shergill6620
    @shergill6620 2 ปีที่แล้ว +1

    ਠੀਕ ਆ ਸਭ ਵੀਰ ਤਕਨੀਕ ਮਾੜੀ ਚੀਜ਼ ਨਹੀਂ... ਕੰਪਿਊਟਰ ਨਾਲ ਬਹੁਤ ਕੁੱਝ ਸਹੀ ਹੋਇਆ... ਹੁਣ ਪਹਿਲਾਂ ਬਜ਼ੁਰਗ ਬਲਦ ਹਲ ਵਰਤਦੇ ਸੀ ਤਾਂ ਹੁਣ ਟਰੈਕਟਰ ਨਾ ਵਰਤਿਆ ਜਾਵੇ ਫਿਰ... ਇਸ ਲਈ ਜਿਥੇ ਕੰਮ ਦੀ ਸੌਖ, ਸਮੇਂ ਦੀ ਬਚਤ ਤੇ ਐਕੁਰੇਸੀ ਵਧੀਆ ਹੋ ਸਕਦੀ ਤਾਂ ਉਹ ਵਰਤ ਲੈਣਾ ਚਾਹੀਦਾ...

    • @RespectFarmerTv
      @RespectFarmerTv  2 ปีที่แล้ว

      ਸਹੀ ਗੱਲ ਆ ਬਾਈ ਜੀ ਪਰ ਇਹ ਜੁਗਾੜ ਕਾਮਯਾਬ ਨੀ ਸੀ ਜੇ ਮਸ਼ੀਨ ਹੁੰਦੀ ਉਹ ਵਧੀਆ ਹੋਣੀ ਸੀ ਬਾਕੀ ਭਰਾ ਮਸ਼ੀਨੀ ਯੁੱਗ ਵੀ ਵਧੀਆ ਸੋਖਾਲਾ ਕਰਤਾ ਕੰਮ ਪਰ ਜਿਹੜੇ ਕੰਮ ਆਪਾ ਕਰ ਸਕਦੇ ਉਹ ਕਰਨੇ ਚਾਹੀਦੇ ਆ ਮੇਰੇ ਖਿਆਲ ਨਾਲ ਵਿਰਸਾ ਜਿਉਦਾ ਰਹਿ ਸਕਦਾ ਵੱਡੇ ਆ ਦਾ

  • @whitegameryt3700
    @whitegameryt3700 2 ปีที่แล้ว +1

    ਵੀਰ ਜੀ ਸਾਫ ਰੇਤ8- 10 ਕਿੱਲੋ ਵਿਚ ਸਰੇ ਦਾ ਬੀਜ ਇਕ ਕਿਲੋ ਚੰਗੀ ਤਰਾਂ ਰਲਾ ਕੇ ਇਕ ਗੱਟਾ ਡੀਏਪੀ ਖਾਦ ਚੰਗੀ ਤਰ੍ਹਾਂ ਮਿਕਸ ਕਰ ਲਓ ਇਹ ਇਕ ਕਿਲੇ 7-8ਕਿਲੋ ਝੋਲੀ ਦੇ ਹਿਸਾਬ ਨਾਲ ਪਾ ਦਿਉ। ਇਕ ਕਨਾਲ ਵਿੱਚ 100ਸਵਾ100ਗ੍ਰਾਮ ਸਰੋਂ ਇੱਕ ਕਿਲੋ ਰੇਤ ਤੇ 6-7ਕਿਲੋ ਡੀਏਪੀ ਪਾਕੇ ਬੀਜ ਸਕਦੇ ਹੋ ਬਹੁਤ ਸੋਹਣੀ ਪੁੰਗਰਦੀ ਹੈ ਅਸੀਂ ਇਸ ਤਰ੍ਹਾਂ ਹੀ ਬੀਜਦੇ ਹਾਂ। ਅਣਜਾਣ ਬੰਦਾ ਵੀ ਹੋਵੇ ਤਾਂ ਵੀ ਕੋਈ ਦਿੱਕਤ ਨਹੀਂ ਆਉਂਦੀ।

  • @SukhdevSingh-ye5dy
    @SukhdevSingh-ye5dy 2 ปีที่แล้ว +1

    Good work

  • @user-se2hy8bp5d
    @user-se2hy8bp5d 2 ปีที่แล้ว +1

    Very good 22 g

  • @kamaljit8018
    @kamaljit8018 2 ปีที่แล้ว +4

    100 grm sarson ch 2.5 k g dap mila lyo

  • @amritgill6858
    @amritgill6858 2 ปีที่แล้ว +1

    dap ਵਿਚ ਰਲਾ ਕੇ ਬੀਜੋ ਬਿਲਕੁਲ ਸੰਘਣੀ ਨੀ ਹੁੰਦੀ । dap ਜਿਆਦਾ ਹੋਵੇ ਸਰੋ ਘੱਟ । dap ਦੇ 20ਵੇ ਹਿਸੇ ਜਿੰਨੀ ਸਰੋ ਰਲਾ ਕੇ ਹੱਥ ਨਾਲ ਵਧੀਆ ਬੀਜੀ ਜਾਂਦੀ । ਯੂਰੀਆ ਮਚਾਉਂਦਾ ਸਗੋਂ ਸਰੋ ਨੂੰ ਯਰ 😀😀😀😀 ਯੂਰੀਆ ਗਲਤ ਆ

    • @RespectFarmerTv
      @RespectFarmerTv  2 ปีที่แล้ว

      ਵੀਰ ਬਹੁਤ ਭਰਾਵਾ ਦੇ ਕੰਮੈਟ ਆਏ ਆ ਡੇ ਏ ਪੀ ਗਲਤ ਆ

    • @amritgill6858
      @amritgill6858 2 ปีที่แล้ว

      @@RespectFarmerTv kine saal ta hoge 22 apa nu dap nal bijde hoye .. dady huni v dap nal beejde c . mai saag waste ਤੋਰੀਆ uria rlaa k beej betha c es war .. ਹਰਾ ਨੀ ਹੋਇਆ ਸੀ ਯੂਰੀਆ ਮਚਾ ਦਿੰਦਾ

  • @dilbagsekhon4574
    @dilbagsekhon4574 2 ปีที่แล้ว +1

    ਫਿਲਮਾ ਵਾਲ਼ਿਆਂ ਨੇਤਾ ਪਹਿਲਾ ਸੀਸੀਆਂ ਦੀ ਮਛੂਰੀ ਕੀਤੀਆ ਅੱਪਣੇ ਪੰਜਾਬ ਦੀ 😆😜😳

  • @gurwinderbrar9251
    @gurwinderbrar9251 2 ปีที่แล้ว

    Nice as Bai g

  • @shamsherbrar2287
    @shamsherbrar2287 2 ปีที่แล้ว +3

    D A P , ਵੀਰ

  • @Jagdeepsingh-cn8he
    @Jagdeepsingh-cn8he 2 ปีที่แล้ว +2

    ਬਾੲੀ ਕਣਕ ਬੀਜਣ ਵਾਲੀ ਮਸ਼ੀਨ ਚ 20 ਕਿੱਲੋ D A P ਵਿੱਚ ਡੇਢ ਕਿਲੋ ਸਰੋੰ ਰਲਾ ਕੇ ੲਿੱਕ ੲੇਕੜ ਬਿਜਾਈ ਹੋ ਜਾਂਦੀ ਏ

  • @khushpreet4598
    @khushpreet4598 2 ปีที่แล้ว +2

    Nice bai

  • @maansingh1387
    @maansingh1387 2 ปีที่แล้ว +1

    ਆ ਗੱਲ ਬੁੜੇ ਕਹਿੰਦੇ ਹੁੰਦੇ ਬਾਈ ਸੌਂ ਖਾ ਲਾਏ ਸੰਰੋ ਦਾ ਬੀਜ ਪਾਉਣਾ ਫਿਰ ਵੀ ਡਿੱਗ ਪਿਆਦਾ‌

  • @lakhibajwa2050
    @lakhibajwa2050 2 ปีที่แล้ว +2

    ਸਹੀ ਆ

  • @pendu_jatt460
    @pendu_jatt460 2 ปีที่แล้ว +1

    Att

  • @gagandeepsran8715
    @gagandeepsran8715 2 ปีที่แล้ว +2

    Mahindra tractor end

  • @jaloursingh6390
    @jaloursingh6390 2 ปีที่แล้ว +1

    ਵੀਰ ਇਸ ਨੰਬਰ ਤੇ ਗੱਲ ਕਰ ਪਰ ਮੈਂ ਕਨੇਡਾ ਹਾ ਪਰ ਜੋ ਮੈਂ ਦੱਸਾਂਗਾ ਗੱਲ ਬਿਲ ਕੁਲ ਨਵੀਂ ਹੈ ਮੇਰੇ ਨਾਲ ਗੱਲ ਬਡਸਐਪ ਤੇ ਇਡਿਆ ਟੈਮ ਸਵੇਰੇ ਨੌਂ ਤੋਂ ਗਿਆਰਾਂ ਬਾਰਾ ਵਜੇ ਤੱਕ!

  • @tractorfarminggujarat9479
    @tractorfarminggujarat9479 2 ปีที่แล้ว +4

    ये जूगाड हमारे गुजरात में बहुत है

  • @khehra8275
    @khehra8275 2 ปีที่แล้ว +2

    Bhut aaa sangnii hoo juu patnii pauu deakh lii

    • @RespectFarmerTv
      @RespectFarmerTv  2 ปีที่แล้ว

      ਅੱਛਾ ਪੱਕੀ ਗੱਲ ਆ ਜੱਟਾ

  • @bhanajatt6239
    @bhanajatt6239 2 ปีที่แล้ว +1

    ਜਟ ਜੁਗਾਡੀ ਹੁਂਦੇ ਆ।

  • @jarnailsandhusingh4003
    @jarnailsandhusingh4003 2 ปีที่แล้ว +1

    ਫਿਰ ਕਹਿਣਾ ਸ਼ੀਸ਼ੀ ਵਾਲਾ ਬਾਪੂ ਲਿਆਉ ਸਰੌ ਬੀਜਣੀ ਆ

    • @RespectFarmerTv
      @RespectFarmerTv  2 ปีที่แล้ว

      ਹਾਹਾਹਾ ਸਹੀ ਗੱਲ ਆ ਬਾਈ 😂

  • @jagdeepbrar3165
    @jagdeepbrar3165 2 ปีที่แล้ว +1

    good

  • @manindersinghkhalsa2488
    @manindersinghkhalsa2488 2 ปีที่แล้ว +1

    ਐਤਕੀਂ Pioneer 45s46 ਦਾ ਬੀਜ ਵੀ ਨਹੀਂ ਮਿਲਿਆ। mahyco ulhaas ਹੀ ਬੀਜਣੀ ‌ਪਈ।ਪਤਾ ਨਹੀਂ ਕਿਵੇਂ ਦੀ ਵਰੈਟੀ ਹੈ

  • @khushpreet4598
    @khushpreet4598 2 ปีที่แล้ว +1

    Good

  • @mukeshsaini315
    @mukeshsaini315 2 ปีที่แล้ว +1

    Video gant aaa bro

  • @AvtarSingh-vb7rs
    @AvtarSingh-vb7rs 2 ปีที่แล้ว +1

    ਵੀਰ ਡਾਈਆ ਰੇਹ ਨਾਲ ਇਕ ਵਿੱਘੇ ਦੇ ਖੁਡ ਚਾਲੀ ਉਨੇ ਉਜਲ ਡਾਏ ਦੇ ਪਾ ਲਉ ਇਕ ਉਜਲ ਨਾਲ ਇਕ ਖੁਡ ਨਿਕਲ ਜਾਂਦਾ

  • @gurjitsingh7404
    @gurjitsingh7404 2 ปีที่แล้ว +2

    D.A.P ਮਿਲਣ ਕਿ ਬੀਜ ਦੇਣ

  • @karnailsingh4754
    @karnailsingh4754 2 ปีที่แล้ว +1

    ਕਾਕਾ ਤੁਸੀਂ ਸ਼ੱਟਾ ਦੇ ਦਿਉ ਹੁਣ ਦੇ ਜ਼ਮਾਨੇ ਵਿੱਚ ਬਹੁਤ ਹੋ ਜਾਵੇਗੀ

  • @gurleensingh5306
    @gurleensingh5306 2 ปีที่แล้ว +1

    Veer your style,talk,way of advising is excellent and appreciableand scietfic.wish u all the best. Thanks SSBhinder An Economist.

  • @sarbjeetgill1735
    @sarbjeetgill1735 2 ปีที่แล้ว +1

    ਛੋਟੇ ਭਰਾ ਵੱਡੀ ਓੁਗਲ ਤੇ ਓੁਗੂਠੇ ਨਾਲ ਦੀ ਦੋਨਾਂ ਵਿਚਕਾਰ ਦੀ ਸਿਰਫ ਮੁੱਠੀ ਹਿਲਾਓ ਆਪਹਿਸਾਬ ਆ ਜਾਉ

    • @RespectFarmerTv
      @RespectFarmerTv  2 ปีที่แล้ว

      ਠੀਕ ਆ ਵੱਡੇ ਵੀਰ ਜੀ

  • @ekampreetsinghdhillon2706
    @ekampreetsinghdhillon2706 2 ปีที่แล้ว +2

    ਯੂਰੀਆ 25 ਕਿਲੋ ਕਿਲੇ ਦੀ ਵਿੱਚ ਬੀਜ ਰਲਾ ਕੇ ਦੋਹਰਾ ਛਿੱਟਾ ਮਾਰ ਦਿਓ

    • @RespectFarmerTv
      @RespectFarmerTv  2 ปีที่แล้ว

      ਹਾਜੀ ਸਿੱਟਾ ਵੀ ਵਧੀਆ ਪਰ ਸਾਡੇ ਸਭ ਏਦਾਂ ਬੀਜ ਦੇ ਆਂ

  • @garrydhillon3008
    @garrydhillon3008 2 ปีที่แล้ว +1

    Veer hal waho ohde nal ਖੇਲ ਬਣ ਜਾਂਦੀ ਆ ਫੇਰ ਚਿੱਟਾ ਦਿਓ ਹੱਥ ਨਾਲ ਸਾਰੋ ਆਪਣੇ ਐਪ ਲਾਈਨ ਚ ਡਿੱਗਦੀ ਆ ਉਪਰ ਹਲਕਾ ਸੁਹਾਗਾ ਫੇਰ ਦਿਓ ਲਾਈਨਾਂ ਚ ਉਗੁ ਸਾਰੀ

  • @badalsinghghumann8766
    @badalsinghghumann8766 2 ปีที่แล้ว +4

    ਨਿੱਕੀਆ ਟਿੰਡਾ ਵਾਲੀ ਮਸ਼ੀਨ ਪਾਉਦੀ ਆ , 800 ਗਰਾਮ ਜਾ ਕਿੱਲੋ ਕਿੱਲੇ ਦਾ

    • @RespectFarmerTv
      @RespectFarmerTv  2 ปีที่แล้ว

      ਠੀਕ ਆ ਭਰਾ ਪਰ ਉਹ ਆਪਣੇ ਹੈਨੀ ਕਿਸੇ ਕੋਲ

    • @badalsinghghumann8766
      @badalsinghghumann8766 2 ปีที่แล้ว

      ਸਾਡੇ ਪਿੰਡ 10 ਨੇ

  • @sukhagujjar7844
    @sukhagujjar7844 2 ปีที่แล้ว +4

    veer ji daily vlog paya karo aage kanak veejai da bhi payeyo veer je naale khet bahon de bhi 🥰🥰

  • @Dilbagsingh-vs9dg
    @Dilbagsingh-vs9dg 2 ปีที่แล้ว +1

    ਵੀਰੇ ਇਕ ਵੀਡੀਓ ਉੱਗਣ ਤੋਂ ਬਾਅਦ ਵੀ ਬਣਾ ਦਿਓ ਮਹੀਨੇ ਕੁ ਤੱਕ

  • @lovedeep9596
    @lovedeep9596 2 ปีที่แล้ว +1

    5 kanal ch 400,gm beej
    Rajasthan.

  • @maths_lab_
    @maths_lab_ 2 ปีที่แล้ว +2

    Harek ee srso bej riha aaj kl...dekhio kde MSP v na mila

    • @RespectFarmerTv
      @RespectFarmerTv  2 ปีที่แล้ว +1

      ਹਾਜੀ ਵੀਰ ਆਪਾ ਤਾਹੀ 2 ਕਨਾਲਾ ਈ ਬੀਜੀਆ

  • @gurmindersingh2497
    @gurmindersingh2497 2 ปีที่แล้ว

    Super seeder nal best ha

  • @user-pn4yp6iy9i
    @user-pn4yp6iy9i 2 ปีที่แล้ว +1

    ਆਪਾ ਨੂੰ ਸ਼ਰਮ ਆਉਣੀ ਚਾਹੀਦੀ ਐ ਜੱਟਾ ਦੇ ਮੁੰਡੇ ਹੋ ਕੇ ਸਰੋ ਬਿਜਣੀ ਨੀ ਆਉਦੀ

    • @RespectFarmerTv
      @RespectFarmerTv  2 ปีที่แล้ว

      ਬਾਈ ਜੀ 4 5 ਸਾਲ ਦੇ ਬੀਜ ਦੇ ਆ ਫਰਕ ਏ ਆ ਐਤਕੀ ਵੀਡਿਉ ਬਣਾਤੀ ਤੇ ਤੁਸੀ ਬੋਲਣਾ ਸੀ

  • @nirmalsidhu7514
    @nirmalsidhu7514 2 ปีที่แล้ว +1

    ਬਾਈ ਸਰੋ ਬੀਜਣ ਲਈ ਪਹਿਲਾ ਕਣਕ ਬੀਜਣ ਵਾਲੀ ਮਸ਼ੀਨ ਖਾਲੀ ਫੇਰ ਲਵੋ ਅਤੇ ਬਾਅਦ ਵਿਚ ਇਕ ਓਰਾ ਛੱਡ ਕਿ ਹੱਥ ਨਾਲ ਬੀਜੋ ।

    • @RespectFarmerTv
      @RespectFarmerTv  2 ปีที่แล้ว

      ਸਹੀ ਗੱਲ ਆ ਬਾਈ ਤੁਹਾਡੀ ਵੀ

  • @HarpreetSingh-fj3fq
    @HarpreetSingh-fj3fq 2 ปีที่แล้ว +1

    Y D. A. P pao

  • @gursevaksingh497
    @gursevaksingh497 2 ปีที่แล้ว

    ਅਸੀਂ ਵੀ ਬੀਜੀ ਆ ਵੀਰ ਜੀ ਢਾੲੀ ਕਨਾਲ ਵੀਰ ਜੀ ਜਾਣਕਾਰੀ ਲਈ ਧੰਨਵਾਦ ਜੀ

    • @RespectFarmerTv
      @RespectFarmerTv  2 ปีที่แล้ว

      ਠੀਕ ਆ ਬਾਈ ਧੰਨਵਾਦ ਜੀ

  • @forpannu123
    @forpannu123 2 ปีที่แล้ว +1

    Urea nal mix kar lo

  • @CRAZYGAMING-ow7un
    @CRAZYGAMING-ow7un 2 ปีที่แล้ว +3

    ਇਹ ਹਲ ਨੂੰ ਹਲੀਰੀ ਕਹਿੰਦੇ ਨੇ

    • @RespectFarmerTv
      @RespectFarmerTv  2 ปีที่แล้ว

      ਸਾਡੇ ਨੀ ਕਹਿੰਦਾ ਕੋਈ ਬਾਈ ਹਲੀਰੀ ਹਲ ਈ ਚਲਦਾ ਹਰੇਕ ਏਰੀਏ ਦੀ ਆਪਣੀ ਬੋਲੀ ਆ

  • @RavinderSingH-gp9tf
    @RavinderSingH-gp9tf 2 ปีที่แล้ว +1

    Reta (sand) mix karlo

  • @luckysidhu4760
    @luckysidhu4760 2 ปีที่แล้ว +2

    SAB TOO BEST TRIKE AH KE BAJRA NU BHUN LO TAA KE OH DI JARMINATION KHATAM HO JE OSS DE WICH SEED MIX KAR LO SARSON DA

  • @gorawirringdhabwala5753
    @gorawirringdhabwala5753 2 ปีที่แล้ว +2

    Bai.v.bajai.chagi.a.veer

  • @avtarsinghbuttar9731
    @avtarsinghbuttar9731 2 ปีที่แล้ว

    ਬਾਈ ਜੀ ਸਰੋਂ ਬੀਜਾਈ ਦਾ ਸਹੀ ਤਰੀਕਾ ਮੁੱਠ ਨਹੀਂ ਖੋਲੀਦੀ ਬੱਸ ਉਂਗਲ ਹਲੋਨੀ ਹੁੰਦੀ ਆ ਫ਼ਰਮੁੱਲਾ ਇੱਕ ਮੁੱਠ ਨਾਲ ਦੋ ਕਿੱਲੇ ਹੱਲ ਜਾਣਾ ਚਾਹੀਦਾ .. A.S Buttar

  • @sukhdevraj7854
    @sukhdevraj7854 2 ปีที่แล้ว +1

    Dhakan da suraak galat khdya undroo too bhaar nu kdnaa c

  • @amritpalsingh9086
    @amritpalsingh9086 2 ปีที่แล้ว +1

    Sadde v sarre la rahe ne is sall sarron

  • @amanjeetsingh3995
    @amanjeetsingh3995 2 ปีที่แล้ว +6

    ਬਾਈ D A P ਰਲਾਉਣ ਨਾਲ ਬੀਜ ਪੂਰਾ ਸਹੀ ਪਊ

    • @hardeepthiara6545
      @hardeepthiara6545 ปีที่แล้ว

      Bai DAP da size ch kafi farak hunda juria dy nal sett reh skda

  • @ParamJitSingh-pg7ie
    @ParamJitSingh-pg7ie 2 ปีที่แล้ว +1

    ਬਾਈ ਜੀ ਅਸੀਂ ਤਾਂ ਕਣਕ ਦੀ ਡਰਿੱਲ ਨਾਲ ਇਕ 2 ਪੋਰ ਬੰਦ ਕਰਕੇ ਤੇਰੇ ਵਾਲ਼ੀ ਹਜ਼ਾਰ ਰੁਪਏ ਕਿਲੋ ਵਾਲੀ ਵੀ ਡਾਈ ਰਲਾਕੇ ਬੀਜਦੇ ਹਾਂ ਵਧੀਆ ਹੋ ਜਾਂਦੀ ਹੈ

    • @RespectFarmerTv
      @RespectFarmerTv  2 ปีที่แล้ว

      ਹਾਜੀ ਸਹੀ ਆ ਪਰ ਕੲੌ ਭਰਾ ਕਹਿੰਦੇ ਆ ਅਸਰ ਪੈਦਾ ਉਗਣ ਤੇ ਬਾਕੀ ਤੁਸੀ ਕੰਮੈਟਾ ਚ ਏਹੀ ਕਹਿ ਰਹੇ ਆ

  • @sandhu31wala
    @sandhu31wala 2 ปีที่แล้ว +1

    Sulfur pave 22 ji vhut good results he asi 1 eker Lai aw sro

  • @ranjeetsingh-rc1sj
    @ranjeetsingh-rc1sj 2 ปีที่แล้ว +2

    Veer ji bazra nu bhunke saron vich mix krlo fer hath nal kera kro bhunan to bad bazra jamna n

    • @RespectFarmerTv
      @RespectFarmerTv  2 ปีที่แล้ว

      Ok veer ji bhut wdiya dseya thankyou

  • @satnamkahlon8441
    @satnamkahlon8441 2 ปีที่แล้ว +3

    veer cross pehla hi paeya kro jd rotavetor pone o 🙏🏻

    • @RespectFarmerTv
      @RespectFarmerTv  2 ปีที่แล้ว

      Bai fer painda ni linka lmyia holland diya eh ta jdo left v jyda chki jawe tavi nikl jnda

  • @KulwantSingh-ff4ju
    @KulwantSingh-ff4ju 2 ปีที่แล้ว +1

    ਸਾਡੇ ਇੱਥੇ ਇੱਕ ਘਰ ਨੇ 13 ਕਿਲੇ ਸਰੋਂ ਬੀਜ ਦਿੱਤੀ ਬਾਅਦ ਵਿੱਚ ਮੱਕੀ ਬਾਕੀ ਹੱਥੀ ਕੰਮ ਕਰਨ ਵਾਲੀ ਗੱਲ ਬਹੁਤ ਵਧੀਆ ਲੱਗੀ

    • @RespectFarmerTv
      @RespectFarmerTv  2 ปีที่แล้ว

      ਧੰਨਵਾਦ ਵਾਈ

    • @navdeepsingh1032
      @navdeepsingh1032 2 ปีที่แล้ว +1

      ਇੱਕ ਕਿਲੋ ਸਰੋਂ ਵਿੱਚ ਦੋ ਕਿਲੋ ਜੀਰੀ ਦੀ ਕਿਣਕੀ ਰਲਾ ਲਵੋ ਵੀਰ ਜੀ। ਸਰੋਂ ਆਪਣੇ ਆਪ ਵਿਰਲੀ ਹੀ ਉਗੱ ਜਾਵੇ ਗੀ।

  • @jagjeetkamboj2451
    @jagjeetkamboj2451 2 ปีที่แล้ว +1

    ਬਾਈ ਜੀ ਅਸੀਂ ਚਾਵਲਾਂ ਦੀਆਂ ਕਣੀਆਂ ਵਿੱਚ ਪਾ ਕੇ ਬੀਜਿਆ ਬੀਜ ਪੰਜ ਕਿਲੋ ਕਣੀਆਂ ਦੇ ਵਿੱਚ ਇੱਕ ਕਿਲੋ ਬੀਜ ਮਿਕਸ ਕਰਕੇ ਦੋ ਕਿਲੇ ਬੀਜਿਆ

    • @RespectFarmerTv
      @RespectFarmerTv  2 ปีที่แล้ว

      ਵਾਹ ਬਾਈ ਘੈਂਟ ਤਕਨੀਕ ਤੁਹਾਡੀ

  • @gopydeol55
    @gopydeol55 2 ปีที่แล้ว +3

    ਵੀਰ ਹੱਲ ਨੀ ਮੁੰਨੀ ਆ

    • @RespectFarmerTv
      @RespectFarmerTv  2 ปีที่แล้ว

      ਭਰਾ ਮੁੰਨੀ ਥੋਡੇ ਕਹਿੰਦੇ ਹੋਣੇ ਆ ਸਾਡੇ ਹਲ ਈ ਆ 😀😅

    • @gopydeol55
      @gopydeol55 2 ปีที่แล้ว

      @@RespectFarmerTv ok g

  • @pindibhuller9524
    @pindibhuller9524 2 ปีที่แล้ว +1

    Y g sron de beej vich kache chol mix nd d a p mix krke , bhut shi bijai hundi, a

  • @amritpalaujla1265
    @amritpalaujla1265 2 ปีที่แล้ว +1

    ਹਾ y sada vih 5 5 kila veja na y

  • @baljinderjawanda8810
    @baljinderjawanda8810 2 ปีที่แล้ว +1

    Tips.. First finger sidhi rakh v bijo.. 500gm 1 acer ch painda va.

  • @hr24aale87
    @hr24aale87 2 ปีที่แล้ว +1

    DAP मिला लें

  • @sukhpreetsidhu8440
    @sukhpreetsidhu8440 2 ปีที่แล้ว +1

    asi v kita c a km 200 G ik knal da Biaj pa ta bhot vadia ougia ga

  • @zorasingh619
    @zorasingh619 2 ปีที่แล้ว +1

    Veer es vich sooki meti or reta pa lo

  • @anil.rose.
    @anil.rose. 2 ปีที่แล้ว +3

    Bhai machine ke sath vijayi kyo ni ki apne sarso ki

    • @RespectFarmerTv
      @RespectFarmerTv  2 ปีที่แล้ว +1

      Sir khet km tha .. jyda khet ke liye bdia msheen

  • @amritpalaujla1265
    @amritpalaujla1265 2 ปีที่แล้ว

    ਅਸੀ ਇੱਕ ਕਿੱਲਾ ਬਿਜਿਆ y 1 ਕਿੱਲੋ ਪਾਇਆ ਪਾਇਆ ਸਹੀ ਝੋਨੇ ਵਾਲੀ ਮਸੀਨ ਨਾਲ

  • @p.kvinayak3685
    @p.kvinayak3685 2 ปีที่แล้ว +2

    Super mila k bijo veer ji breti ni pendi

  • @sandeepmax575
    @sandeepmax575 2 ปีที่แล้ว +1

    Hello

  • @sukhdevsidhu6514
    @sukhdevsidhu6514 2 ปีที่แล้ว +1

    100 gram knal da beej bhot hai

  • @sarbjot0700
    @sarbjot0700 2 ปีที่แล้ว +2

    Asi v vijani aaa saro kal nu pehla mai botal nal pauna c hun video dekh ke hath naal poni sikhu bapu ton