Is ton v soukha kamm h k tractor Dey pichey rehree pa k rehree vich khad deean boreean khol lawo rehree vich 2. 3 bandey bitha k and tractor slow speed tey rakh k sukkey vahan vich chitta Dey dio super potash urea etc da bht chetti kamm nibberda h bai ji
Bai eh ta avdi jan bachon wala idea bs,,pr manu ta fail lgda,,ik ta jhona lon wali labor de par galn ge duja eh dup ch od v jndi a teja jdo kadu krta jive jive jmeen da pani leech down hou ove urea da asr v lech down hoke thle jao butte nu gat takt milu
Phli gl tn veera tri soch madi aw labour vi sade vrge e aw nrega ch km Krna koi saukha nhi othe vi tre vrge prdhan bne hunde a vichare greeba de ,hath pair khrab krdoge labour de
Shad do jhona launa NAHI pau puhtuna.Jbachna he 50/cut LADO j kar aspni nasla nu bachauna.sarkar nu pado bhajra wheat te v 50/cat lao khad combine taracter bardana rent te godown davaia te bahaut kuj he Jo sarkar da nuksan karuga.socho samjo te fir Kam karo.
ਮੈ ਵੀ ਇੱਕ ਸਾਲ ਪਾਕੇ ਵੇਖਿਆ ਵਿਚਾਰੇ ਲਾਉਣ ਵਾਲਿਆਂ ਦੇ ਹੱਥ, ਪੈਰਾਂ ਨੂੰ ਨੁਕਸਾਨ ਪਹੁੰਚ ਗਿਆ। ਮੁੜਕੇ ਕੰਨਾਂ ਨੂੰ ਹੱਥ ਕਾ ਲਾ ਲਏ ।
ਬਿਲਕੁਲ ਗਲਤ ਕੰਮ ਹੈ ਇਸ ਦਾ ਕੋਈ ਫਾਇਦਾ ਨਹੀਂ ਹੈ
ਜਿਹੜਾ ਗਰੀਬ ਝੋਨਾ ਲਾਉਣ ਗੇ ਉਹਨਾਂ ਦੇ ਹੱਥਾਂ ਪੈਰਾਂ ਕੀ ਹਾਲ ਹੋਵੇਗਾ ਪਤਾ
ਬਾਈ ਜੀ ਆਪ ਵੀ ਤਿੰਨ ਟਾਈਮ ਦੀ ਰੋਟੀ ਇੱਕ ਵਾਰ ਖਾ ਲੈ ਕਰ।
ਭਰਾਵਾਂ ਨਾ ਕਰੋ ਆਹ ਕੰਮ ਯੂਰੀਆ, ਰੇਆਂ ਸਪਰੇਆਂ ਦੀ ਮਾਰ ਹੇਠਾਂ ਨਾ ਲਿਆਓ ਧਰਤੀ ਨੂੰ। ਕੁਦਰਤੀ ਖੇਤੀ ਵੱਲ ਧਿਆਨ ਦਿਓ।
Is ton v soukha kamm h k tractor Dey pichey rehree pa k rehree vich khad deean boreean khol lawo rehree vich 2. 3 bandey bitha k and tractor slow speed tey rakh k sukkey vahan vich chitta Dey dio super potash urea etc da bht chetti kamm nibberda h bai ji
ਗਲਤ ਤਰੀਕਾ ਹੈ ਬਾਈ
ਵੀਰ ਜੀ ਡਰਿਲ ਨਾਲ ਪਾਓ
ਯੂਰੀਆ ਧੁੱਪ ਨਾਲ ਨਾਈਟਰੋਜਨ
ਉੱਡੇਗਾ ਨਹੀਂ
Yaar kmal aa 3 boria,,khatam hoju jimidari sukki zameen ch urea paa ditta
Paji potash te zinc dap kado pavo ge
Y asi 4 4 urea sukke vich Pye c 2022 vich Sade jiri nal koi ni rali y sirra result ne ok a kaam
Bai eh ta avdi jan bachon wala idea bs,,pr manu ta fail lgda,,ik ta jhona lon wali labor de par galn ge duja eh dup ch od v jndi a teja jdo kadu krta jive jive jmeen da pani leech down hou ove urea da asr v lech down hoke thle jao butte nu gat takt milu
Bae ki daril nal pao
ਆਪ ਪਾਂ ਲਵੋ ਸਾਨ ਵਰਗਾਂ ਜੁੱਸਾ ਪਿਆ
Good ji
Dhupp vich naetorjn oud jandi aa kadu karn wele gille vahn vich jiaada vdhiaa kam karda
pehla ikatha urea paun da eh apai je bhari barish naal rurh sakda
Nice
8ਸਾਲ ਹੋ ਗਏ ਬਹੁਤ ਵਧੀਆ ਰਿਜ਼ਾਟਲ ਯੂਰੀਆ ਘੱਟ ਲੈਂਦੀਆਂ ਇਕ ਹਫ਼ਤੇ ਪਹਿਲਾਂ ਪਾ ਕੇ ਹਾਲ ਮਾਰ ਕੇ ਰੱਖ ਦਿਉ
ਝੌਨਾ ਲਾਉਣ ਵਾਲੀ ਲੇਬਰ ਦੇ ਪੈਰ ਗੱਲ ਜਾਂਦੇ ਆ ਜੀ ਜੇ ਸਾਰੇ ਜ਼ਿਮੀਂਦਾਰ ਪਹਿਲਾਂ ਹੀ ਯੂਰੀਆ ਖਾਦ ਪਾਉਣ ਲੱਗ ਪਏ ਨਾਲੇ ਲੇਬਰ ਨੇ ਹਰ ਟਾਇਮ ਪਾਣੀ ਚ ਹੀ ਰਹਿਣਾ ਹੁੰਦਾ ਪਹਿਲਾਂ ਹੀ ਉਨ੍ਹਾਂ ਦੀ ਚਮੜੀ ਗਲ਼ ਜਾਂਦੀ ਆ ਜੀ ਤਰਸ ਕਰੋ
👌🙏
Right
Right
ਸਹੀ ਗੱਲ ਆ ਇਹ ਪੰਜਾਬ ਦੀ ਬਰਬਾਦੀ ਆ
Y a 3 gaatye hun 40 din tk kmm krn gye ehna Time tk kive kmm kruu a
🙏🙏🙏🙏
ਗ਼ਲਤ ਕੰਮ ਹੈ। ਜ਼ਮੀਨ ਦਾ ਪਾਣੀ ਪ੍ਰਰਦੂਸਤ, ਲੇਬਰ ਦੇ ਹੱਥਾਂ ਤੇ ਪੈਰਾਂ ਦਾ ਨੁਕਸਾਨ ਵੀ ?
Jehda kisan 4mheene vich rahda ha os dia lata te hath gle nhi
5 ਸਾਲ ਹੋ ਗਏ ਸਾਨੂੰ ਪਾਉਦਿਆ ਨੂੰ
Bai ji bilkul galt h ji
Asi 4 din da khanna eko time kha sakde ha oh nuksan karda h na
By jado pani sad de j ta kado ch suhage age Paya kro ta wad faiyada milo
Phli gl tn veera tri soch madi aw labour vi sade vrge e aw nrega ch km Krna koi saukha nhi othe vi tre vrge prdhan bne hunde a vichare greeba de ,hath pair khrab krdoge labour de
Narega ke andar Kuchh Nahin Karte kam net Se Milkar aur Upar video Se Milkar Sara Din Aise Baithe aajri Laga Ke a Jaate Hain Ghar per
pani de naal thalle chli jani a thale pani jldi gnda ho jana a
ਯੁਰੀਆ ਖਾਦ ਵਿੱਚ ਹਾਈਡ੍ਰੋਜਨ ਗੈਸ ਹੁੰਦੀ ਜੋ ਸਿਲ ਤੋ ਬਿਨਾ ਉਡ ਜਾਦੀ ਹੈ
Bhut pehla hi tareeka pta
Labour da heath kebab ho hands ha
sana wrge py j
very.good...ji
Result kive da
Loka da end ho gya bi
By Galla bahut panda 1509 nu ehda
भाई तेरे सिर ते दुनिया
Shad do jhona launa NAHI pau puhtuna.Jbachna he 50/cut LADO j kar aspni nasla nu bachauna.sarkar nu pado bhajra wheat te v 50/cat lao khad combine taracter bardana rent te godown davaia te bahaut kuj he Jo sarkar da nuksan karuga.socho samjo te fir Kam karo.
ਲੇਬਰ ਦੇ ਹੱਥ ਗਲ ਜਾਂਦੇ ਨੇ ਗਰੀਬਾਂ ਵਾਰੇ ਵੀ ਸੋਚਿਆ ਕਰੋ ਸਿਰਫ ਆਪਣਾ ਫਾਇਦਾ ਹੀ ਨਾ ਸੋਚੀ ਜਾਇਆ ਕਰੋ
It is totally wrong.
ਪੁਠਾ ਕੰਮ ਕਰਦਾ ਫਿਰਦਾ ਫਿਰ ਮਨਗੇਗਾ ਬਾਰੇ ਵੀ ਢਿੱਡ ਦੁਖਦਾ ਕਦੀ ਸਾਰਾ ਦਿਨ ਧੁੱਪ ਵਿੱਚ ਕਰਕੇ ਦੇਖੀ ਫਿਰ ਦੱਸੀ ਕਿ 269 ਰੁਪਏ ਜਿਆਦਾ ਹਨ
Very Wrong Method very old method
ਬਾਈ ਠੇਕੇ ਤੇ ਪੈਲੀ ਲੈ ਕੇ ਵਾਹੀ ਕਰਨ ਵਾਲੇ ਨਾਂ ਪਾਈਓ ਨੁਕਸਾਨ ਕੋਈ ਨੀ ਘਾਟਾ ਜ਼ਰੂਰ ਆ ਜਿੱਥੇ ਡਾਈ ਬੋਰੀਆਂ ਪਾਣੀਆਂ ਓਥੇ ਪੰਜ ਪੈਣਗੀਆ
Very Bad information 💰money wasting
Salla g
Fail
Jaldi jaldi pani muka doo
fudu kam
ਸਾਲਾ ਆਪ ਮਰ ਗਿਆ ਜੱਟ ਵੀ ਮਾਰ ਗਿਆ