ਸੁਖਬੀਰ ਬਾਦਲ ਗਲਤੀ ਹੀ ਐਸੀ ਕਰ ਬੈਠਾ ਕਿ ਹੁਣ ਮੁਆਫ਼ੀ ਦੇ ਯੋਗ ਨਹੀਂ ਰਿਹਾ ਅਕਾਲ ਤਖਤ ਸਾਹਿਬ ਨੂੰ ਵੀ ਟਿੱਚ ਸਮਝ ਰਿਹਾ

แชร์
ฝัง
  • เผยแพร่เมื่อ 10 ต.ค. 2024
  • ਸੁਖਬੀਰ ਬਾਦਲ ਗਲਤੀ ਹੀ ਐਸੀ ਕਰ ਬੈਠਾ
    ਕਿ ਹੁਣ ਮੁਆਫ਼ੀ ਦੇ ਯੋਗ ਨਹੀਂ ਰਿਹਾ
    ਅਕਾਲ ਤਖਤ ਸਾਹਿਬ ਨੂੰ ਵੀ ਟਿੱਚ ਸਮਝ ਰਿਹਾ #sukhbirbadal #punjab #punjabi #akaltakthsahib

ความคิดเห็น • 57

  • @harjinderbajwa8095
    @harjinderbajwa8095 12 ชั่วโมงที่ผ่านมา +5

    ਬਿਲਕੁਲ ਜੀ 100% ਸੱਚ ਕਿਹਾ ਭਾਈ ਸਾਹਿਬ ਜੀ ਨੇਂ ਮੈ ਸਹਿਮਤ ਹਾਂ ਇੱਸ ਵਿਚਾਰਾਂ ਨਾਲ

  • @JinderSidhu-u8j
    @JinderSidhu-u8j 19 ชั่วโมงที่ผ่านมา +12

    ਬਾਬੇ ਦੀਆਂ ਗੱਲਾਂ ਜਵਾਂ ਸਹੀ ਆ ਭਾਈ ।
    ਇੱਕਠੇ ਹੋਜੋ ਨਹੀਂ ਤਾਂ ਗੁਲਾਮ ਬਣਾ ਕੇ ਮਾਰਨ ਗੇ ਆਰ,ਐਸ,ਐਸ ਆਲੇ

    • @AmarjitSingh-eq3rl
      @AmarjitSingh-eq3rl 15 ชั่วโมงที่ผ่านมา

      ਏਥੇ ਹੋਰ ਅਕਾਲੀ ਦਲ ਵੀ ਹਨ ਇਹ ਬਾਬਾ ਆਪਣੀ ਡਫਲੀ ਵਜਾ ਰਿਹਾ ਹੈ

  • @aulakhsingh5103
    @aulakhsingh5103 19 ชั่วโมงที่ผ่านมา +7

    ਸੁਖਬੀਰ ਬਾਦਲ ਦਾ ਸਬਰ ਮੁਕ ਚੁੱਕਾ ਮੇਰੇ ਖਿਆਲ ਸਿੰਘ ਸਾਹਿਬ ਦੀ ਜਮੀਰ ਜਾਗ ਚੁੱਕੀ ਹੈ ਬਾਦਲ ਦੀ ਮਰਜ਼ੀ ਅਨੁਸਾਰ ਫੈਸਲਾ ਨਹੀਂ ਦੇਣ ਲਈ ਸਹਿਮਤ ਹੋ ਰਹੇ ਸਿੰਘ ਸਾਹਿਬ ਸੰਗਤ ਦੀਆਂ ਭਾਵਨਾਵਾਂ ਸਮਝ ਚੁੱਕੇ ਹਨ

  • @happythind6869
    @happythind6869 19 ชั่วโมงที่ผ่านมา +14

    ਸਹੀ ਕਿਹਾ ਜੱਥੇਦਾਰ ਸਾਹਿਬ ਜੀ

  • @MastanSinghDulai
    @MastanSinghDulai 8 ชั่วโมงที่ผ่านมา +1

    ਬਿਲਕੁਲ ਠੀਕ ਰੈ ਜੀ। ਸੁਖਬੀਰ ਨੂੰ ਚੁੱਪ ਕਰਕੇ ਘਰ ਬੈਠ ਜਾਣਾ ਚਾਹੀਦਾ ਹੈ। ਜਿਸ ਵਿੱਚ ਸੁਖਬੀਰ ਦਾ ਭਲਾ ਹੈ ਅਤੇ ਗੁਰੂ ਪੰਥ ਦਾ ਵੀ ਭਲਾ ਹੋ ਸਕਦਾ ਹੈ।

  • @ArshdeepSingh-oh4qk
    @ArshdeepSingh-oh4qk 17 ชั่วโมงที่ผ่านมา +6

    ਸਹੀ ਗੱਲਾਂ ਨੇ ਬਾਈ ਜੀ
    ਜਥੇਦਾਰਾ ਪੱਲੇ ਅਤੇ ਪ੍ਰਧਾਨਾਂ ਪੱਲੇ ਕੀ ਛੁਣਛੁਣਾ ਐ
    ਰੱਬ ਸੱਚਮੁੱਚ ਹੀ ਡੇਂਗੂ ਕਰਦੇ ਅਤੇ ਰੱਬ ਨੂੰ ਪਿਆਰਾ ਹੋਜੇ

    • @JS50108
      @JS50108 16 ชั่วโมงที่ผ่านมา

      😂😂😅😅

  • @happythind6869
    @happythind6869 19 ชั่วโมงที่ผ่านมา +6

    ਸਹੀ ਕਿਹਾ ਬਾਬਾ ਜੀ

  • @NarinderSingh-od9kr
    @NarinderSingh-od9kr 19 ชั่วโมงที่ผ่านมา +7

    ਏਹਨੂੰ ਕਹਿੰਦੇ ਉਪਰੋਂ ਥੱਲ੍ਹੇ ਜ਼ਮੀਰ ਨਾਲ਼ ਭਰਿਆ ਸਿੰਘ ..... ਇੱਕ ਇੱਕ ਬੋਲ ਸੱਚ ਤੇ ਪਹਿਰਾ......l l l ਅਸਲ ਪੰਜਾਬੀ ਖ਼ੂਨ

  • @aulakhsingh5103
    @aulakhsingh5103 19 ชั่วโมงที่ผ่านมา +6

    ਸੰਗਤ ਪਹਿਲਾਂ ਵੀ ਇੱਕ ਸੀਟ ਦੇ ਕੇ ਫੈਸਲਾ ਕਰ ਚੁੱਕੀ ਹੈ ਅੱਗੇ ਵੀ ਸੰਗਤ ਫੈਸਲਾ ਕਰ ਦੇਵੇਗੀ

    • @AmarjitSingh-eq3rl
      @AmarjitSingh-eq3rl 13 ชั่วโมงที่ผ่านมา

      ਸਿੱਖ ਸੰਗਤ ਦਾ ਝੁਕਾਅ ਹੁਣ ਕਾਂਗਰਸ ਵੱਲ ਹੈ ਲੋਕਸਭਾ2024 ਨੇ ਇਹ ਸਿੱਧ ਕਰ ਦਿੱਤਾ ਹੈ ਸਿੱਖ ਸੰਗਤ ਹੁਣ 1984 ਨੂੰ ਮਾਫ ਕਰ ਚੁੱਕੀ ਹੈ

  • @bootasidhuboota5664
    @bootasidhuboota5664 17 ชั่วโมงที่ผ่านมา +6

    ਬਾਦਲ ਲਾਣੇ ਦਾ ਅੰਤ ਆ ਗਿਆ

  • @aulakhsingh5103
    @aulakhsingh5103 19 ชั่วโมงที่ผ่านมา +4

    ਜਥੇਦਾਰ ਜੀ ਬੀਬੀ ਜਗੀਰ ਕੌਰ ਸਬੰਧੀ ਤੁਹਾਡੇ ਵਿਚਾਰ ਨਾਲ ਮੈ 100/ ਸਹਿਮਤ ਹਾ

  • @gurjantaulakh9867
    @gurjantaulakh9867 12 ชั่วโมงที่ผ่านมา

    ਜਥੇਦਾਰ ਜੀ ਬਿਲਕੁਲ ਸੱਚ ਬੋਲ ਰਹੇ ਹਨ।

  • @rajucheema-wr4xj
    @rajucheema-wr4xj 5 ชั่วโมงที่ผ่านมา

    ਸਰਦਾਰ ਸਾਹਿਬ ਬਿਲਕੁਲ ਸਹੀ,,ਬੋਲ ਰਹੇ ਹਨ।

  • @tejindersingh4588
    @tejindersingh4588 14 ชั่วโมงที่ผ่านมา

    ਬਹੁਤ ਵਧੀਆ ਵੀਚਾਰ ਨੇ ਼਼਼ਧੰਨਵਾਦ ਜੀ

  • @pargatsingh6705
    @pargatsingh6705 13 ชั่วโมงที่ผ่านมา

    ਜੋ ਸਿੰਘ ਸਾਹਿਬ ਜੀ ਗਿਆਨੀ ਜੀ ਬੈਠੇ ਹਨ ਸਾਰੇ ਸੁਖਵੀਰ ਸਿੰਘ ‌‌ ਬਾਦਲ ‌ਦੇ‌ ਚਮਚੇ‌ ਹਨ ਫੈਸਲਾ ਲੈਣ ਦੀ ਹਿੰਮਤ ਨਹੀਂ ਹੈ

  • @Premsingh-n2b8v
    @Premsingh-n2b8v 8 ชั่วโมงที่ผ่านมา

    , ਹਾਏ ਬਾਦਲ ਹਾਏ ਬਾਦਲ ਹਾਏ ਸੁਖਬੀਰ

  • @NiKa-wh2xn
    @NiKa-wh2xn 14 ชั่วโมงที่ผ่านมา +2

    ਹਰ ਇੱਕ ਬੋਲ ਸੱਚ ਬਾਬਾ ਜੀ ਆਪਜੀ ਦਾ। ਧੰਨਵਾਦ ਜੀ।

  • @ssd8566
    @ssd8566 16 ชั่วโมงที่ผ่านมา +1

    10 Saal sukhbir ਨੂੰ ਪੰਥ ਵਿੱਚੋ shaikhya ਹੀ ਰਹਿਣ ਦੇਣਾ ਚਾਹੀਦਾ ਹੈ .

  • @TirathSingh-l1u
    @TirathSingh-l1u 16 ชั่วโมงที่ผ่านมา +2

    Amrtpal Singh g need cm Punjab Punjabo

  • @manjitkaur5642
    @manjitkaur5642 13 ชั่วโมงที่ผ่านมา

    Waheg guru ji

  • @RanjodhSingh-ue2me
    @RanjodhSingh-ue2me 16 ชั่วโมงที่ผ่านมา +1

    💯👌

  • @ParamjeetSingh-r5x
    @ParamjeetSingh-r5x 12 ชั่วโมงที่ผ่านมา

    Bahut he saf bande ho waheguru ji 🙏🙏👍💪

  • @ButtaKang-b7b
    @ButtaKang-b7b 13 ชั่วโมงที่ผ่านมา

    Very. Nice. Video

  • @sjmahal5
    @sjmahal5 17 ชั่วโมงที่ผ่านมา +2

    ਹੁਣ ਬੱਰਛਿਆਂ ਘੋੜਿਆਂ ਵਾਲੇ ਕਿੱਥੇ ਨੇ ?

  • @tejinderkaur7872
    @tejinderkaur7872 16 ชั่วโมงที่ผ่านมา +1

    Aap ji Akal Takhat de Jathedar hone chahide ho

  • @RachhpalSingh-n3l
    @RachhpalSingh-n3l 11 ชั่วโมงที่ผ่านมา

    ਵਿਰਸੇ ਸਿੰਘ ਵਰਗੇ ਗੁਰੂ ਦੀ ਗਲ ਨਹੀ ਕਰਦਾ ਬਾਦਲਾ ਦੀ ਗਲ ਕਰਦਾ ਸਭ ਨੂੰ ਪਤਾ ਗਿਰੇ ਬੰਦਿਆ ਦਾ ਬਸ ਮੈ ਮੈ ਰਹਿ ਗਈ ਜਮੀਰਾ ਜਗਾਓ ਵਾਹਿਗੁਰੂ ਜੀ

  • @JasvinderSingh-dr7oi
    @JasvinderSingh-dr7oi 7 ชั่วโมงที่ผ่านมา

    Truth speach

  • @jaskaranbrar1697
    @jaskaranbrar1697 17 ชั่วโมงที่ผ่านมา +1

    ਜਥੇਦਾਰਾਂ ਨੇ ਲੱਗਦਾ ਸੁਖਬੀਰ ਨੂੰ ਪੈਰੋਲ ਦਿੱਤੀ ਆ 😂😂ਇਸ ਕਰਕੇ ਪ੍ਰਚਾਰ ਕਰਨ ਲੱਗ ਪਿਆ ਜੀ।

  • @RajbirSingh-oj7hf
    @RajbirSingh-oj7hf 15 ชั่วโมงที่ผ่านมา +1

    Sanu. Sharm.. Aa. Rahi. Aa. Akali. Dul. Nu. Vekh. Ke

  • @sukhwantsingh1549
    @sukhwantsingh1549 16 ชั่วโมงที่ผ่านมา

    ਨਾਨਕਸਰ ਦੇ ਬਾਬਿਆਂ ਦੀਆਂ ਰੰਗੀਨ ਵੀਡੀਉ ਆ ਰਹੀਆਂ ਹਨ ਬਾਬਾ ਕੁਲਦੀਪ ਸਿੰਘ ਜੀ ੳਨਾ ਬਾਰੇ ਵੀ ਵੀਡੀਉ ਜ਼ਰੂਰ ਪਾਓ ਜੀ

  • @KirpalSingh-l5e
    @KirpalSingh-l5e 9 ชั่วโมงที่ผ่านมา

    Sachi. Gal. Aa. Bardast. Thon. Barr. Hee

  • @Devinder_1971
    @Devinder_1971 18 ชั่วโมงที่ผ่านมา +3

    Sukhbir badal sire da mukar banda hiaeh panth da gadar v hia

  • @RachhpalSingh-n3l
    @RachhpalSingh-n3l 10 ชั่วโมงที่ผ่านมา

    ਜਿਨੇ ਵੀ ਬਾਦਲਾ ਮਗਰ ਬੋਲਦੇ ਸਭ ਗੁਰੂ ਦੇ ਵਿਰੁੱਧ ਬੋਲਦੇ ਨੇ ਅਕਾਲ ਤਖਤ ਸਾਹਿਬ ਦੇ ਵਿਰੁੱਧ ਬੋਲਦੇ ਹਨ ਸਾਰੇ ਬਾਦਲ ਬਾਦਲ ਬੋਲਦੇ ਨੇ ਸਾਰੇ ਆੜ ਲੈ ਕੇ ਬੋਲਦੇ ਨੇ ਸਭ ਨੂੰ ਪਤਾ ਸਿਖਾ ਦੇ ਧਰਮ ਦੇ ਦੁਸ਼ਮਣ ਹਨ ਪਰ ਪਤਾ ਨਹੀ ਕਿਓ ਬੋਲਦੇ ਹਨ ਗੁਰੂ ਨੂੰ ਛੱਡ ਕੇ ਸਮਝ ਜਾਓ ਵਾਹਿਗੁਰੂ ਜੀ

  • @ParamjitSingh-rb9hr
    @ParamjitSingh-rb9hr 11 ชั่วโมงที่ผ่านมา

    Bhai Amrit pal only hope to lead the panth.

  • @kulwantsinghmann4976
    @kulwantsinghmann4976 16 ชั่วโมงที่ผ่านมา +1

    Jathadaran de jameer Mur chuki h sukhe gappy nu pushen wala koee nahi

  • @amrikgoraya580
    @amrikgoraya580 14 ชั่วโมงที่ผ่านมา

    Sikhs have trusted the Badals for last 50 years and look what they’ve done to Panth and Punjab. 50 years ago Punjab and Panth were on top. Even central government used to be scared. Sgpc president used to be like a king of Sikhs without a Taz.

  • @SinghBh-mu8wv
    @SinghBh-mu8wv 9 ชั่วโมงที่ผ่านมา

    ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੇ ਪਿੰਡ ਬਾਦਲ ਦਾ ਚਹੇਤਾ ਕੋਈ ਭੂਟੋ ਭਾਡੋ ਪ੍ਰਵਾਸੀ ਨੂੰ ਖੜਾ ਕਰ ਰਿਹਾ ਸਰਪੰਚ ਜੀ ਦੀਆਂ ਵੋਟਾਂ ਦੇ ਲਈ ਮਰਗੇ ਬਾਦਲ ਕੇ ਬੇੜਾ ਬਹਾਤਾ ਕੋਈ ਬੋਲਿਆ ਕੱਲ ਦੀਆਂ ਖਬਰਾਂ ਚੱਲੀ ਜਾਂਦੀਆਂ ਜਥੇਦਾਰ ਜੀ ਦਾ ਬੋਲਣ ਦਾ ਫਰਜ਼ ਨਹੀਂ ਬਣਦਾ ਸੀ ਫਿਰ ਅਸੀਂ ਕਿਵੇਂ ਨਾ ਕਹੀਏ ਰਘਬੀਰ ਜੀ ਲਿਫਾਫੇ ਚੋਂ ਨਿਕਲਿਓ ਸੁਖਬੀਰ ਦੇ ਗੋਦ ਚ ਬਹਿਨੇ ਹੋ ਪੈਰ ਚੱਟਦੇ ਹੋ ਪਦਵੀ ਦਾ ਸਤਿਕਾਰ ਪਰ ਤੁਹਾਡੇ ਜਿਹੇ ਗਦਾਰਾ ਪੰਥ ਨੂੰ ਮੋਢਾ ਤੇ ਕੀ ਲਾਉਣਾ ਹਾ ਦਾ ਨਾਰਾ ਵੀ ਨਹੀਂ ਮਾਰਦੇ ਸ਼ਰਮ ਕਰੋ ਪੰਥ ਤੁਹਾਨੂੰ ਸਤਿਕਾਰ ਦਿੰਦਾ ਪਿਓ ਦਾ ਦਰਜਾ ਦਿੰਦਾ ਸਾਡੇ ਜਥੇਦਾਰ ਤੁਸੀਂ

  • @kulwantsinghmann4976
    @kulwantsinghmann4976 16 ชั่วโมงที่ผ่านมา +1

    Sukhe gappy ne akal tukhat nu tich sumjeda kese akuth vich nahi ja sakta par aoss nu koee nahi pushda

  • @JaswinderSingh-bu1ht
    @JaswinderSingh-bu1ht 8 ชั่วโมงที่ผ่านมา

    Eh kehra a gera

  • @taranvirbains7209
    @taranvirbains7209 14 ชั่วโมงที่ผ่านมา

    Deep Sidhu bai de bura nu koi lalach ni a singh Sab g Bhute sikhi saroop waleya to beds a g oh app advocate a baki deep nu shred ta nhi keh Sakde bt deep Sidhu de death b koi normal ni a Bhutan’ı Kush chad k deep Sidhu Punjab lai pnth lai tür paya c Nehra banda badde badde loka de case ladda c home bip ch dekhya k ki soch a ehna de Punjab Lai ess krke deep Sidhu Sab Kush chad k idar a geya sade Kai loka lai deep Sidhu Kush b ni a Jehna nu ohde ch Bhut Kush dikhda c ta mar k ohnu torcher krke gadi ch pa k gadi truck ch mar diti he accidentally hoya ta body te sooj keo c nal baithi kudi de upar blood da drop b ni digya c

  • @sukhwantsingh1549
    @sukhwantsingh1549 16 ชั่วโมงที่ผ่านมา

    ਬਾਬਾ ਜੀ ਦਾ ਮੋਬਾਇਲ ਨੰਬਰ ਦਸੋਂ ਜੀ