ਕੀ ਸੁਖਬੀਰ ਬਾਦਲ ਨੇ ਸਿਆਸੀ ਪ੍ਰਚਾਰ ਆਰੰਭ ਕਰਕੇ ਜਥੇਦਾਰਾਂ ਲਈ ਵੱਡਾ ਸਵਾਲ ਖੜ੍ਹਾ ਕੀਤਾ ?

แชร์
ฝัง
  • เผยแพร่เมื่อ 10 ต.ค. 2024
  • ਕੀ ਸੁਖਬੀਰ ਬਾਦਲ ਨੇ ਸਿਆਸੀ ਪ੍ਰਚਾਰ ਆਰੰਭ ਕਰਕੇ ਜਥੇਦਾਰਾਂ ਲਈ ਵੱਡਾ ਸਵਾਲ ਖੜ੍ਹਾ ਕੀਤਾ ?
    "ਜਥੇਦਾਰ ਸਹਿਬਾਨ ਸੁਖਬੀਰ ਬਾਦਲ ਤਨਖਾਹੀਏ ਸਨਮੁੱਖ ਨਤਮਸਤਕ ਕਿਉਂ ਹਨ?"
    #amritparsar #dailynews #punjab #politics #shromaniakalidal #akaltakhatsahib #sgpc #sikh #sangat
    Non-fictional. Political analysis. Social developments. Economic reports.
    Editor-in-Chief Chanchal Manohar Singh, with experience of 44 years in Print media, electronic media, participated in more than 200 panel discussions on various television programmes of Zee TV, PTC TV, News-18, and other satellite Punjabi Channels & on Times Now.
    I also participated in most of the prominent satellite Pakistan TV Channels of English and Urdu to mention a few The Dawn TV, Express TV, Bolo TV etc. I am the only Indian journalist who had the chance to participate in a panel discussion of Pakistan Express TV at zero line on Kashmir issue on the Pakistan side.
    Editor: Bloggercmsingh.com, where I upload my Bloggs in English.
    Special Correspondent the Pioneer, Indian Express (14 years) and Executive Editor of Indian Reporter and World News, an Indian weekly published in English for NRIs from Chicago, USA.
    I lead 17 peace delegations of Journalists and social activists to participate in Indo-Pak peace seminars/conferences organised by SAFMA in Lahore, Pakistan

ความคิดเห็น • 23

  • @aulakhsingh5103
    @aulakhsingh5103 2 ชั่วโมงที่ผ่านมา +6

    ਬਹੁ ਗਿਣਤੀ ਹੈ ਸਿੱਖ ਸੰਗਤ ਦੀ ਕਿ ਸੁਖਬੀਰ ਬਾਦਲ ਨੂੰ ਪੰਥ ਵਿੱਚੋਂ ਛੇਕੋ

  • @harindergrewal535
    @harindergrewal535 ชั่วโมงที่ผ่านมา +1

    *JasbirSingh Patti Zindabad.ਰੱਬ ਚੜ੍ਹਦੀ ਕਲਾ ਬਕਸ਼ੇ।*

  • @sanjeevkalia6462
    @sanjeevkalia6462 ชั่วโมงที่ผ่านมา

    ❤❤❤

  • @lovie5h271
    @lovie5h271 ชั่วโมงที่ผ่านมา +2

    ਬਰਨਾਲੇ ਨੇ ਅਕਾਲ ਤਖਤ ਤੋਂ ਮਾਫੀ ਮੰਗ ਲਈ ਸੀ ਫਿਰ ਵੀ ਬਾਦਲਾਂ ਨੇ ਉਹਨਾਂ ਦੇ ਪੈਰ ਨਹੀਂ ਲੱਗਣ ਦਿੱਤੇ।

  • @bhupindersinghmann5096
    @bhupindersinghmann5096 ชั่วโมงที่ผ่านมา +3

    ਬਾਦਲ ਟੱਬਰ ਅਕਾਲ ਤਖਤ ਦੀ ਹਮੇਸ਼ਾ ਹੀ ਤੌਹੀਨ ਕਰਦਾ ਰਾਹਾ।ਹੇ

  • @iskanderabad
    @iskanderabad 2 ชั่วโมงที่ผ่านมา +1

    Nice discussion.

  • @ssd8566
    @ssd8566 ชั่วโมงที่ผ่านมา +2

    ਇਸ ਦਾ ਮਤਲਬ ਤਾਂ ਏਹ ਹੋਇਆ ਕਿ sukhbir ਅਕਾਲ Takhat ਨੂੰ ਨਹੀਂ ਮੰਨਦਾ !!

    • @harbinderparmar790
      @harbinderparmar790 ชั่วโมงที่ผ่านมา

      ਮੰਨਦਾ ਹੈ ਕਦੋਂ ਸੀ ? ਜਫੇਮਾਰ ਆਪ ਲਾਉਂਦਾ ਹੈ ! ਜਿਹੜੇ ਇਸ ਦੇ ਪੈਰਾਂ ਵਿਚ ਲੋਟਦੇ ਨੇ

  • @parmindergadri1566
    @parmindergadri1566 ชั่วโมงที่ผ่านมา +1

    ਚੰਚਲ ਸਾਹਿਬ ਅਤੇ ਪੱਟੀ ਸਾਹਿਬ ਸੁਖਬੀਰ ਸਿੱਖ ਕੌਮ ਨੂੰ ਅਤੇ ਗੁਰੂ ਪੰਥ ਨੂੰ ਅਤੇ ਸ੍ਰੀ ਆਕਾਲ ਤਖ਼ਤ ਸਾਹਿਬ ਅਤੇ ਜਥੇਦਾਰਾਂ ਨੂੰ ਨੀਵਾਂ ਦਿਖਾ ਰਿਹਾ ਹੈ ਟਿੱਚ ਜਾਣਦਿਆਂ ਚਿੜਾ ਰਿਹਾ ਹੈ। ਜਿਹੜੇ ਸੁਖਬੀਰ ਦੇ ਨਾਲ ਤੁਰੇ ਹੋਏ ਹਨ ਉਹ ਵੀ ਗੁਰੂ ਗ੍ਰੰਥ ਸਾਹਿਬ ਅਤੇ ਗੁਰੂ ਪੰਥ ਦੇ ਵਿਰੋਧੀ ਹਨ।

  • @aulakhsingh5103
    @aulakhsingh5103 2 ชั่วโมงที่ผ่านมา +1

    ਪੱਟੀ ਸਾਹਿਬ ਜੀ ਜੇਕਰ ਤੁਸੀਂ ਸਿੰਘ ਸਾਹਿਬ ਹੁੰਦੇ ਤਾਂ ਤੁਸੀਂ ਆਪਣੀ ਮਰਜ਼ੀ ਨਾਲ ਇਹ ਸੇਵਾ ਨਿਭਾ ਸਕਦੇ ਸੀ ਸਾਬਕਾ ਜਥੇਦਾਰ ਂਭਾਈ ਮਨਜੀਤ ਸਿੰਘ ਪਾਸੋਂ ਪੁਛੋ ਕੀ ਹਾਲ ਬਾਦਲ ਦੇ ਬੰਦਿਆਂ ਨੇ ਕੀਤਾ ਸੀ ਪੱਟੀ ਸਾਹਿਬ ਬਾਹਰ ਰਹਿ ਕੇ ਗੱਲਾਂ ਕਰਨੀਆਂ ਬਹੁਤ ਸੌਖੀਆ ਹਨ ਸਲਾਹਵਾ ਦੇਣੀਆਂ ਬਹੁਤ ਸੌਖੀਆ ਹਨ

  • @harbinderparmar790
    @harbinderparmar790 54 นาทีที่ผ่านมา

    ਅਕਾਲੀ ਦਲ ਦਾ ਸੰਵਿਧਾਨ ਹੀ ਬਦਲ ਦਿੱਤਾ ਹੈ !

  • @harbinderparmar790
    @harbinderparmar790 32 นาทีที่ผ่านมา

    ਲੰਗਾਹ ਦੇ ਬਹੁਤ ਰੁਝੇਵੇਂ ਨੇ ਜਦੋਂ ਦੀ ਫ਼ਿਲਮ ਰਿਲੀਜ ਹੋਈ ਹੈ ਉਸ ਕੋਲ ਖਰੀ ਹੋਰ ਫਿਲਮਾਂ ਦਿਆਂ ਪੇਸ਼ਕਸ਼ਾਂ ਆਈਆਂ ਹੋਈਆਂ ਨੇ ! ਓਹ ਤਰਾਂ ਚੋਣ ਵੀ ਨਹੀਂ ਲੜ ਰਿਹਾ !

  • @harbinderparmar790
    @harbinderparmar790 29 นาทีที่ผ่านมา

    ਕਿਹੜੀ ਸਿੱਖ ਕੌਮ ਕਬੂਲ ਨਹੀਂ ਕਰੇਗੀ ? ਕੌਮ ਹੈ ਕਿੱਥੇ ?

  • @harbinderparmar790
    @harbinderparmar790 32 นาทีที่ผ่านมา

    ਜੇ ਗੁਰਬਚਨ ਸਿੰਘ ਨੂੰ ਸੱਦ ਲਿਆ ਉਸ ਨੇ ਵੀ ਕੋਨਾ ਦਾ ਬਹਾਨਾ ਮਾਰ ਕੇ ਲੰਮੇ ਪੈ ਜਾਣਾ

  • @karamsinghcheema7085
    @karamsinghcheema7085 45 นาทีที่ผ่านมา +1

    Gol mol gallaan

  • @amarjitkaur3694
    @amarjitkaur3694 ชั่วโมงที่ผ่านมา

    ਰਾਤ ਨੂੰ ਜਾ ਅਆੳਦਾ ਹੳ

  • @harbinderparmar790
    @harbinderparmar790 35 นาทีที่ผ่านมา

    ਸੁਖਬੀਰ ਤੋਂ ਉੱਪਰ ਕੋਈ ਨਹੀ ਹੈ ਨਾ ਤੁਸੀਂ ਹੋ ਨਾ ਅਸੀ ਹਾਂ ਜੱਫੇਮਾਰ ਤਾਂ ਔਕਾਤ ਹੀ ਨਹੀਂ ਰੱਖਦੇ ! ਪੰਥ ? ਪੰਥ ਹੈ ਕਿੱਥੇ?

  • @jagdishsingh-uc7ud
    @jagdishsingh-uc7ud 2 ชั่วโมงที่ผ่านมา

    J Jathedar sahib ji vich dam hunda ta Sri darbar sahib ji te hmla hon to baad cong BJP comrades kali netava da social boycott kra dinde muh dikhaun Joge na rehinde neta

  • @SurinderSingh-fd9ed
    @SurinderSingh-fd9ed 16 นาทีที่ผ่านมา

    Pati..sir. aap...ke..hu

  • @devindergrewal2004
    @devindergrewal2004 ชั่วโมงที่ผ่านมา

    Patti g sukhe di galti nahi , Gunah kite aa ihne. Aini sokhi nahi maafi.

  • @sanjeevkalia6462
    @sanjeevkalia6462 ชั่วโมงที่ผ่านมา

    Patti sab to vaada political analysis nahi hai ji....