ขนาดวิดีโอ: 1280 X 720853 X 480640 X 360
แสดงแผงควบคุมโปรแกรมเล่น
เล่นอัตโนมัติ
เล่นใหม่
ਜੋ ਬੋਲੇ ਸੌ ਨਿਰਭੈ Baghvan ਵਾਲਮੀਕ ਜੀ ਮਹਾਰਾਜ ਕੀ ਜੈ ਬਾਬਾ ਲੱਖਾ ਨੰਗਲ ਜੀਵਨ ਨਕੋਦਰ Bhot sohna sabad ਆ ਜੀ
ਅਸਲ ਕਾਰਾਗਰੀ ਲਿਖਣ ਵਾਲੇ ਦੀ ਹੈ ਉਹਦੀ ਰੁਹ ਵਿਚੋ ਇਹ ਲਿਖਤਾਂ ਆਈਆਂ, ਆਪਣੇ ਪ੍ਰੀਤਮ ਪਿਆਰੇ ਲਈ , ਤੇ ਗਾਉਣ ਵਾਲੇ ਨੇ ਵੀ ਕੋਈ ਕਸਰ ਨਹੀਂ ਛੱਡੀ,
ਤੇਰੇ ਅੰਦਰੋਂ ਮੈਲ ਨਾ ਜਾਵੇ ਨਹਾਉਂਦਾ ਫਿਰੇ ਤੀਰਥਾਂ ਤੇ.... ਬਾਬਾ ਗੁਲਾਬ ਸਿੰਘ ਜੀ ਬਹੁਤ ਸੋਹਣਾ ਗਾਇਆ l❤
❤❤❤❤❤
❤❤❤
❤❤❤❤
P09 to 0🎉😢😢😢🎉⁰ up ⁰⁰😂9lpo🎉🎉😢😢😂@@rajdeepsingh1670
t@@SmSm-v7s
🎉🎉🎉❤❤❤❤ ਰੱਬੀ ਰੂਹ ਬੰਦਾ ਕਿੰਨੀ ਪਿਆਰੀ ਅਵਾਜ਼ ਏ ਰੂਹ ਨੂੰ ਸਕੂਨ ਆ ਗਿਆ
ਕੋਈ ਅੰਬਰੋ ਜਵਾਬ ਲੈ ਕੇ ਆਇਆ ਸਾਰੇ ਹੀ ਸਵਾਲ ਮੁੱਕ ਗਏ❤❤❤❤
ਵਾਹਿਗੁਰੂ ਜੀ
ਰੂਹ ਖੁਸ਼ ਹੋ ਜਾਂਦੀ ਆ ਮੈਂ ਰੋਜ ਸੁਣਦੀ ਆ ਇਹ ਸ਼ਬਦ ਰੱਬੀ ਰੰਗ ਚ ਰੰਗੀ ਰੂਹ 🌺
Waheguru ji 👏👏
Bilkul Ji rooh siddi Raja sahib chal jande a❤❤
🙏🏼 Bohat sohni awaz aa🙏🏼
same ji
Boht scoon milda
ਰੂਹ ਨੂੰ ਸਕੂਨ ਮਿਲਦਾ ਹੈ ਆਵਾਜ਼ 1no baba gulab Singh Ji de
Hanji
ਬਹੁਤ ਸੋਹਣਾ ਭਜਨ ਹੈ ਜੀ ਇਸ ਤਰ੍ਹਾਂ ਸਕੂਨ ਹੈ ਜੀ ਇਸ ਭਜਨ ਚ ਜਿੱਦਾ ਸਤਿਗੁਰ ਜੀ ਆਪ ਸਾਡੇ ਸਾਮਣੇ ਬਿਰਾਜਮਾਨ ਹੋਣ ਤੇ ਸਾਨੂੰ ਸਹੀ ਗ਼ਲਤ ਬਾਰੇ ਦਾਸ ਰਹੇ ਹੋਣ... ਵਾਹਿਗੁਰੂ ਜੀ ...🙏🙏🙏🙏ਜੈ ਗੁਰੂਦੇਵ ਜੀ ਧੰਨ ਗੁਰੂਦੇਵ ਜੀ ...🙏🙏🙏🙏
ਬਾਬਾ ਜੀ ਤੁਹਾਡੀ ਅਵਾਜ ਮਰਮਾਤਮਾ ਨਾਲ ਰੂਹ ਜੋੜਦੀ ਆ ❤❤❤ਵਾਹਿਗੁਰੂ ਜੀ ਵਾਹਿਗੁਰੂ ਜੀ🌸🌸🌸🌸
ਗੱਲਾ ਮੂੰਹੋਂ ਕਡ ਲਈਆ ਬਾਬਾ ਜੀ , ਲੂ ਕੰਡੇ ਖੜੇ ਹੋ ਗਏ ❤❤❤ਸੱਚ ਸੁਣਾ ਦਿੱਤਾ ਬਾਬਾ ਜੀ ਬਹੁਤ ਸਕੂਨ ਸਬਦ ਚ ।।❤❤ ਪਰਮਾਤਮਾ ਹੋਰ ਤਰੱਕੀ ਦੇਵੇ ❤❤❤
ਕੱਚੇ ਕੱਚ ਤੋਂ ਬਣ ਗਿਆ ਮੈਂ ਸੋਨਾ ਕਿਰਪਾ ਹੋ ਗਈ ਤੇਰੀ ਮਾਲਕਾ 3:46
ਸਤਿਨਾਮ ਸ਼੍ਰੀ ਵਾਹਿਗੁਰੂ ਜੀ 🙏ਬਾਬਾ ਜੀ ਬਹੁਤ ਸੋਹਣਾ ਸ਼ਬਦ ਜੀ 🙏'ਤੇਰੇ ਆਸਰੇ ਬੇੜਾ ਮੇਰਾ ਜੀ ਗ਼ਰੀਬ ਦਾ'❤ਸ਼ਬਦ ਦਾ ਇੱਕ ਇੱਕ ਬੋਲ ਹਿਰਦੇ ਨੂੰ ਸਕੂਨ ਦਿੰਦਾ ਬਾਬਾ ਜੀ ਗੁਰਬਾਣੀ ਸ਼ਬਦ ਦੀ ਬਹੁਤ ਤਾਕਤ ਹੁਣ ਸਾਡੀ ਲਿਸਟ ਵਿਚ ਮਨੋਰੰਜਨ ਗਾਣੇ ਸੁਣਨੇ ਬਹੁਤ ਘੱਟ ਹੋਗੇ
Allways, " tere aasre beda mera ji grib da"
ਕੋਈ ਅੰਬਰੋ ਜਵਾਬ ਲੈਕੇ ਆਇਆ ਸਾਰੇ ਹੀ ਸਵਾਲ ਮੁਕ ਗਏ
🙏🏻ਸਤਿਨਾਮੁ ਵਾਹਿਗੁਰੂ ਜੀਂ 🙏🏻ਅੱਖਾਂ ਚੋਂ ਹੰਜੂ ਡਿੱਗਦੇ ਨੇ ਜਦ ਸਬਦ ਸੁਣਿਆ ਪਹਿਲੀ ਵਾਰ 😭
Mere nal v ਇਸ ਤਰਾਂ ਹੀ ਹੋਇਆ
Bilkul thik kiha jado v main Sunda akhan ch paani aa janda😢
Ji bhot aacha shabd🙏@@vickymehra4728
ਬਹੁਤ ਸੋਹਣਾ ਸ਼ਬਦ ਆ ਭਾਈ ਸਾਬ ਜੀ ਵਾਹਿਗੁਰੂ ਜੀ ਥੋਨੂੰ ਚੜ੍ਹਦੀ ਕਲਾ ਵਿਚ ਰੱਖਣ 👏👏👏❤️
ਰੂਹ ਨੂੰ ਸਕੂਨ ਦੇਣ ਵਾਲਾ ਸ਼ਬਦ ਆ ਜੀ ਬਹੁਤ ਜ਼ਿਆਦਾ ਸੋਹਣਾ ਸ਼ਬਦ ਆ ਜੀ 🙏🙏🙏🙏🙏🙇🙇🙇🙇🙇
ਕੋਈ ਅੰਬਰੋਂ ਜਵਾਬ ਲੈ ਕੇ ਆਇਆ ਸਾਰੇ ਈ ਸਵਾਲ ਮੁਕਗੇ ❤ਵਾਹ ਵਾਹ
ਵਾਹਿਗੁਰੂ ਜੀ👏 ਬਹੁਤ ਵਧੀਆ ਲੱਗਿਆ ਸੁਣ ਕੇ ਦਿਲ ਨੂੰ ਸਕੂਨ ਮਿਲ ਗਿਆ ਸੁਣ ਕੇ🙏🙏
ਜੈ ਰਾਜੇ ਦੀ ਬਹੁਤ ਹੀ ਸੋਹਣਾ ਸ਼ਬਦ ਆਵਾਜ਼ ਭੀ ਬਹੁਤ ਸੁਰੀਲੀ ਹੈ ਜੀ
ਕੱਚੇ ਕੱਚ ਤੋਂ ਬਣ ਗਿਆ ਮੈਂ ਸੋਨਾ ਕਿਰਪਾ ਹੋਈ ਤੇਰੀ ਮਾਲਕਾ🙏 ਵਾਹਿਗੁਰੂ ਜੀ🙏
Waheguru g
Sachii GL h ji sakoon mil da sun ke 🙏
🙏
5@@NaazSandhu-h4x
A 9th 9vvoo 8888i@@NaazSandhu-h4x
ਕੋਈ ਅੰਦਰੋਂ ਜਵਾਬ ਲੈ ਕੇ ਆਇਆਸਾਰੇ ਹੀ ਸਵਾਲ ਮੁੱਕ ਗਏ 👍👍👍👍ਰੱਬੀ ਰੂਹ ਦੀ ਗੱਲਹਰ ਕਿਸੇ ਦੇ ਸਮਝ ਨਹੀਂ ਆਉਣੀ
ਵਹਿਗਰੂ🙏 ਰੂਹ ਕੰਬ ਜਾਂਦੀ ਆ ਸ਼ਬਦ ਸੁਣ ਕੇ । ਕਿੰਨੀ ਵਾਰੀ ਸੁਣ ਲਿਆ । ਪਤਾ ਨਹੀਂ ਕਿਉ ਸਤਿ ਬੇਗਾਨਾ ਵੀ ਆਪਣਾ ਲੱਗਣ ਲੱਗ ਜਾਦਾ ਇਹ ਸ਼ਬਦ ਸੁਣ ਕੇ
Bilkul sahi gl didi
ਉਹਦਾ ਤੇਜ ਚੱਲਿਆ ਨਾ ਜਾਵੇ ਜਿਹੜੀ ਰੂਹ ਨਾਮ ਜਪਦੀ ਜਿਹੜੀ ਰੂਹ ਨਾਮ ਜਪਦੀ ਕੱਚੇ ਕਚ ਤੋ ਮੇ ਬਣ ਗਿਆ ਸੋਨਾ ਕਿਰਪਾ ਹੋਗੀ ਤੇਰੀ ਮਾਲਕਾ ਕਿਸ ਕਿਸ ਨੂੰ ਸੋਹਣਾ ਲਗਿਆ ਰੂਹ ਨੂੰ ਸਕੂਨ ਦੇਣ ਵਾਲਾ ਸਬਦ ਫਿਰ ਸਾਧ ਸੰਗਤ ਜੀ ❤❤❤❤❤❤❤
ਕੱਚੇ ਕੱਚ ਤੋਂ ਮੈਂ ਬਣ ਗਿਆ ਮੈਂ ਸੋਨਾ ਕਿਰਪਾ ਹੋ ਗਈ ਤੇਰੀ ਮਾਲਕਾ l❤
Gura da Naam pahtar ton Sona v bna dinda hai
ਬਾਬਾ ਜੀ ਤੁਹਾਡੀ ਅਵਾਜ਼ ਸੁਣ ਕੇ ਮਨ ਨੂੰ ਸ਼ਾਂਤੀ ਮਿਲ ਜਾਂਦੀ ਆ ਜੀ , ਬਹੁਤ ਸੋਹਣੀ ਅਵਾਜ਼ ਨਵਾਜ਼ੀ ਆ ਪਰਮਾਤਮਾ ਜੀ ਨੇ।
ਅਸੀਂ ਮਨ ਦੇ ਮੁਰੀਦ ਹਾਂ ਸਾਰੇ ਗੁਰਾਂ ਦਾ ਮੁਰੀਦ ਕੋਈ ਨਾ🙏 ਵਾਹਿਗੁਰੂ ਜੀ🙏
ਦਿਲ ਨੂੰ ਸਕੂਨ ਮਿਲ ਦਾ ਬਾਬਾ ਜੀ ਦੀ ਅਵਾਜ ਸੁਣ ਕੇ ਦੁਰਗਾ ਰੰਗੀਲਾ ਜੀ ਦੀ ਅਵਾਜ ਵਰਗੀ ਅਵਾਜ਼ ਆ ❤❤❤
ਜੌ ਬੋਲੇ ਸੋ ਨਿਰਭੈ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਜੈ 🙏🙏🙏🙏🙏🙏🙏🙏🙏🙏🙏
😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂🏞🏞🏞🏞🏞
ਕੱਚੇ ਕੱਚ ਤੋਂ ਬਣ ਗਿਆ ਮੈਂ ਸੋਨਾ , ਕਿਰਪਾ ਹੋਗੀ ਤੇਰੀ ਦਾਤਿਆ ❤😊😊
ਬਾਬਾ ਜੀ ਸਬਦ ਸੁਣ ਕੇ ਗੁਰੂ ਵਾਲੇ ਹੋਗੇ ਜੀਵਨ ਸਫਲ ਹੋ ਜਾਓ ਵਾਹ-ਵਾਹ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
🙏 ਬਾਬਾ ਗੁਲਾਬ ਸਿੰਘ ਜੀ ਦਾ ਸ਼ਬਦ ਸੁਣ ਕੇ ਰੂਹ ਤ੍ਰਿਪਤ ਹੋ ਗਈ 🙏
Thankyou so much....Buhat ghat lok hunda Jo thuaanu malak naal jodhde...Kyuki oh hi sab kuch hai....Waheguru thuaanu eh nimarta sadha hi baksha...
ਐਸੀ ਕਿ੍ਪਾ ਹੋਈ ਮਾਲਕ ਦੀ ਮਾੜੇ ਤੋਂ ਚੰਗੇ ਹੋਗੇ ਆ❤❤❤
ਬਾਬਾ ਜੀਨੂੰ ਸੁਰ ਦੀ ਬਖਸ਼ਿਸ਼ ਬਹੁਤ ਹੈ ਵਾਹਿਗੁਰੂ ਮੇਹਰ ਰੱਖੇ।
वाह जी आपके चरणों में नमन् दिल को छू लिया आपकी आवाज ने, जय बाबा नानक देव जी
ਕੱਚੇ ਕੱਚ ਤੋਂ ਮੈਂ ਬਣ ਗਿਆ ਸੋਣਾ ਕਿਰਪਾ ਹੋ ਗਈ ਤੇਰੀ ਮਾਲਕਾ ਬਹੁਤ ਹੀ ਸਕੂਨ ਮਿਲਿਆ ਇਹ ਸ਼ਬਦ ਸੁਣ ਕੇ❤❤❤❤
Wahe Guru Ji❤❤❤❤🧿🤗🤗🙏🙏
ਆਪਣੇ ਮਨ ਦੇ ਮੁਰੀਦ ਅਸੀਂ ਸਾਰੇ ਗੁਰਾ ਦਾ ਮੁਰੀਦ ਕੋਇ ਨਾ ❤️
Waheguru ji....wording sun k bhot sukun milda....Rona aa janda
ਵਾਹਿਗੁਰੂ ਜੀ ਬਹੁਤ ਹੀ ਪਿਆਰਾ ਸਬਦ ਰੂਹ ਨੂੰ ਸਕੂਨ ਮਿਲਦਾ ਜੀ 🙏🙏🙏
ਸੋਹਣਾ ਗੀਤ ਸੋਹਣੀ ਆਵਾਜ਼ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
ਜੀਓ ਬਾਬਿਓ .ਜੀਓ ਬਾਬਿਓ🙏🙏🙏🙏🙏
ਵੈਸੇ ਤਾ ਕੁੱਜ ਨਹੀ ਕਹਿਣ ਨੂੰ ਪਰ ਬਾਬਾ ਜੀ ਦੀ ਅਵਾਜ ਸੁਣ ਨੂੰ ਜੀ ਕਰਦਾ ਰਹਿੰਦਾ ਏ ਰੋਜ🙏🙏🙏🙏🙏 ❤❤❤❤❤❤
ਵਾਹ ਵਾਹ ਕੰਨਾਂ ਵਿੱਚ ਰਸ ਘੋਲਦੀ ਮਿੱਠੀ ਅਵਾਜ਼ 💐
Boohat ਹੀ ਵਧੀਆ ਸ਼ਬਦ।Boohat ਪਿਆਰੀ ਅਵਾਜ਼ ਵਿੱਚ ਗਇਆ। ਵਾਹਿਗੁਰੂ ਜੀ।।
ਤੇਰੇ ਅੰਦਰੋਂ ਮੈਲ ਨਾ ਜਾਵੇ ਨਹਾਉਂਦਾ ਫਿਰੇ ਤੀਰਥਾਂ ਤੇ 🙏 ਵਾਹਿਗੁਰੂ ਜੀ🙏
Waheguru ji ka khalsa waheguru ji ki fateh bahut sohna sabad veer ji
ਅਨੰਦ ਆ ਗਿਆ ਸੁਣ ਕੇ ਬਹੁਤ ਹੀ ਵਧੀਆ ਲਿਖਿਆ ਤੇ ਬਹੁਤ ਹੀ ਮਿੱਠੀ ਅਵਾਜ਼ ਨਾਲ ਪੇਸ਼ ਕੀਤਾ ❤❤
Baba ji di awaj sakoon dendi aa rohooooo nu wahguru ji apni kirpa banani rakhe baba ji te
ਸਾਰਿਆ ਨੂੰ ਅਵਾਜ ਦਾ ਜਾਦੂ ਬਾਬਾ ਗੁਲਾਬ ਸਿੰਘ
ਬਹੁਤ ਸੋਹਣਾ ਸ਼ਬਦ ਮੇਂ ਰੋਜ਼ ਸੁਣ ਦੀ ਹਾ ਸਵੇਰੇ 💐💐🌹🌹
Sahi gall aa tere bro ji ❤❤❤❤and shabad ❤❤❤ sohna va ji bro
ਤੇਰੇ ਅੰਦਰੋ ਮੇਲ ਨਾ ਜਾਵੇ ਨਹਾਉਂਦਾ ਫਿਰੇ ਤੀਰਥਾ ਤੇ
Waheguru g tera shukar a # Baba ji di Awaz da Rass bhut a Danwand Baba ji❤
ਰੂਹ ਨੂ ਸਕੂਨ ਦੇਣ ਵਾਲੀ ਆਵਾਜ਼
❤❤ dil to Waheguru nu.pyar mere valo
🙏🏻
A baba de sare sahbad sohne haiDoja Nirbair khalsa uk wale❤
ਧੰਨ ਧੰਨ ਹਜ਼ੂਰ ਸ਼੍ਰੀ ਨਾਭ ਕੰਵਲ ਰਾਜਾ ਸਾਹਿਬ ਜੀ🙏🏻🙏🏻
Buhut pyara shabad hai ruh nu sakoon milda hai sunke Waheguru 🙏🙏🙏🙏🙏🙏
dil jeet leya pahadi munde daa paajji bhot kaint meri umar thohnu lagjwe rab to gujarish aa meri dil cho. nikle sdb ne 😊❤🙏🙏🙏🙏
Waheguru ji aap nu Tarkki bakhshe bhai saab ji Very nice song 👍👌👌👍👌👍👌👌👍👌👍👌👌👌👌👍👌👍👌👌👌👌👌👍👌👍👌👌👍👌👍👌👍👍👍👍👍👍👍👍👍👍👍👍👍👍👍👍👍❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
ਜਦੋਂ ਇਹੋ ਗੀਤ ਸੁਣਦਾ ਤਾ ਮੰਨ ਹੌਲੀ ਤਾ ਬੇਫ਼ਿਕਰ ਹੋ ਜਾਂਦਾ♥️🎉
Waheguru ji baba ji ap ji te kirpa prmatma di awaj god gift bhut shona gaounde ho
ਤੇਰੇ ਆਸਰੇ ਬੇੜਾ ਮੇਰਾ ਜੀ ਗਰੀਬ ਦਾ 🙏🙏🙏🙏🙏
Bhut sukun milda baba ji da yhe sabad sun ke
Rohh de andr hi jandy a yeh sabd🙏🙏❤️❤️bht hi sohni awaz veer di❤chardi kala ch rakhn rab tuhanu
कोटि कोटि नमन प्रणाम बाबा जी सच में यह शब्द रूपी आत्मा को बहुत शांति देता है । सतनाम श्री वाहेगुरु जी
Khubsurat ਸੱਚ ਬਿਆਨ ਆ
Waheguru Ji Waheguru Ji waheguru Ji Waheguru Ji waheguru Ji waheguru Ji ❤️🌹💐🤲
Mann nu santi Dene wala shabad ❤🙏
ਵਾਹਿਗੁਰੂ ਜੀ ਰੂਹ ਨੂੰ ਸਕੂਨ ਮਿਲ ਗਿਆ ❤❤
Rooh nu sakoon milda eh shabad sun k 🙏
ਪੂਰੇ ਵਰਲਡ ਨੂੰ ਵਧੀਆ ਲੱਗਾ ਇਹ ਸ਼ਬਦ
ਮੇ ਪਤਾ ਹੀ ਨਹੀਂ ਕਿੰਨੀ ਵਾਰ ਸੁਣ ਲਿਆ ਦਿਲ ਹੀ ਨਹੀਂ ਭਰਦਾ ❤❤ਬਹੁਤ ਸੋਹਣਾ ਸਬਦ ਹੈ ਜੀ ❤
ਸਤਿਨਾਮ ਸ਼੍ਰੀ ਵਾਹਿਗੁਰੂ ਜੀ 🙏🙏🙏🙏🙏
ਬਾਬਾ ਬਹੁਤ ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
❤ ਸਕੂਨ
Boht sohna shabad 👌🏻 rooh nu sukoon milda sun k❤️🙏🏻
ਨਾਮ ਜਪਣ ਦੀ ਜੁਗਤ ਨਾ ਆਈ ਛੱਡੀ ਬੈਠੇ ਘਰ ਵਾਰ ਨੂੰ 🙏 ਵਾਹਿਗੁਰੂ ਜੀ ਸਤਿਨਾਮ ਜੀ 🙏
ਵਾਹਿਗੁਰੂ ਜੀ ❤❤
Oda tez chalya na jawa jedi rooh nam japdi ❤️sat nam shri Waheguru ji 🫶🙏
Hallelujah ja mase de brother nice song
Kaint Shabadh ❤❤❤
Wah g wah ...paji bahoot he vadia shabd ha g ..Waheguru tuhau hamesha chardi Kala vich rekhe 🎉
Asi ta paapi ha waheguru ji saañu bakhs lo
ਜੀਓ, ਜੀਓ ਬਹੁਤ ਖੂਬਸੂਰਤ ਆਵਾਜ਼ ਸਿੱਧੀ ਦਿਲ ਨੂੰ ਲੱਗੀ ਸੁਰੀਲੀ ਆਵਾਜ਼ 🙏
Bahut hi sohna shabd a rooh khush ho jndi sun ke❤🥰💞
Hi
Wahh wahh Waheguru ji..Veer ji te ave e mehr bharya rkhe..bott soni voice a veer ji di
Bhut asha vry nice
Very nice ji 🎉🎉👌👌👍👍
Waheguru aise tara kirpa kari veer te bahut payara shabad hai ji
ਪਹਿਲੀ ਲਾਈਨ ਨੇ ਗਲ਼ ਚ ਗੁੱਠਾ ਦੇ ਦਿੱਤਾ ,, ਬਿਲਕੁਲ ਸੱਚ ਆ ,, 2.. ਲਾਈਨ ਸੱਚੀ ਓਹਦਾ ਤੇਜ਼ ਚਲਿਆ ਨਹੀ ਜਾਂਦਾ, ਜੇਹ ੜੇ ਓਹਦਾ ਨਾਮ ਜਪਦੇ ਨੇ ❤❤
😅❤
😊😊😊
ਬਹੁਤ ਮਿੱਠੀ ਆਵਾਜ਼ ਹੈ ਭਾਈ ਗੁਲਾਬ ਸਿੰਘ ਜੀ ਵਾਹਿਗੁਰੂ ਹਮੇਸ਼ਾ ਚੜਦੀ ਕਲਾ ਚ ਰੱਖੇ ਭਾਈ ਜੀ ਮੈ ਏਕ ਮੁਸਲਮਾਨ ਆ ਤੁਹਾਡੇ ਸਾਰੇ ਸ਼ਬਦ ਸੁਣਦਾ ਆ ਸਵੇਰੇ ਜੀ ਤੇ ਬੱਸ ਚ ਵੀ ਲਗਾਉਂਦਾ ਜੀ
Insta se sun kar koun koun aaya hai..like karo❤😊 I love this song
Yeh sirf song nahi hai bhai
Yeh ruhani shbad hai❤
Me
Waheguru ji
DHAN DHAN GURU RAVIDASS MAHARAJ JI
Kya bat ha baba ji ruh nu sukoon milda eh sabd sunke waheguru thode ang sang sahayak hon aameen
Sohna sabad aa
ਅਕਾਲ ਪੁਰਖ ❤
ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ 🙏🙏🙏🙏
Kya baat hai ji. Love you bai ji. Fan ho gya mai tuhada.
Waheguru Ji 🙏🙏
ਜੋ ਬੋਲੇ ਸੌ ਨਿਰਭੈ Baghvan ਵਾਲਮੀਕ ਜੀ ਮਹਾਰਾਜ ਕੀ ਜੈ ਬਾਬਾ ਲੱਖਾ ਨੰਗਲ ਜੀਵਨ ਨਕੋਦਰ Bhot sohna sabad ਆ ਜੀ
ਅਸਲ ਕਾਰਾਗਰੀ ਲਿਖਣ ਵਾਲੇ ਦੀ ਹੈ ਉਹਦੀ ਰੁਹ ਵਿਚੋ ਇਹ ਲਿਖਤਾਂ ਆਈਆਂ, ਆਪਣੇ ਪ੍ਰੀਤਮ ਪਿਆਰੇ ਲਈ , ਤੇ ਗਾਉਣ ਵਾਲੇ ਨੇ ਵੀ ਕੋਈ ਕਸਰ ਨਹੀਂ ਛੱਡੀ,
ਤੇਰੇ ਅੰਦਰੋਂ ਮੈਲ ਨਾ ਜਾਵੇ ਨਹਾਉਂਦਾ ਫਿਰੇ ਤੀਰਥਾਂ ਤੇ.... ਬਾਬਾ ਗੁਲਾਬ ਸਿੰਘ ਜੀ ਬਹੁਤ ਸੋਹਣਾ ਗਾਇਆ l❤
❤❤❤❤❤
❤❤❤
❤❤❤❤
P09 to 0🎉😢😢😢🎉⁰ up ⁰⁰😂9lpo🎉🎉😢😢😂@@rajdeepsingh1670
t@@SmSm-v7s
🎉🎉🎉❤❤❤❤ ਰੱਬੀ ਰੂਹ ਬੰਦਾ ਕਿੰਨੀ ਪਿਆਰੀ ਅਵਾਜ਼ ਏ ਰੂਹ ਨੂੰ ਸਕੂਨ ਆ ਗਿਆ
ਕੋਈ ਅੰਬਰੋ ਜਵਾਬ ਲੈ ਕੇ ਆਇਆ ਸਾਰੇ ਹੀ ਸਵਾਲ ਮੁੱਕ ਗਏ❤❤❤❤
ਵਾਹਿਗੁਰੂ ਜੀ
ਰੂਹ ਖੁਸ਼ ਹੋ ਜਾਂਦੀ ਆ ਮੈਂ ਰੋਜ ਸੁਣਦੀ ਆ ਇਹ ਸ਼ਬਦ ਰੱਬੀ ਰੰਗ ਚ ਰੰਗੀ ਰੂਹ 🌺
Waheguru ji 👏👏
Bilkul Ji rooh siddi Raja sahib chal jande a❤❤
🙏🏼 Bohat sohni awaz aa🙏🏼
same ji
Boht scoon milda
ਰੂਹ ਨੂੰ ਸਕੂਨ ਮਿਲਦਾ ਹੈ ਆਵਾਜ਼ 1no baba gulab Singh Ji de
Hanji
ਬਹੁਤ ਸੋਹਣਾ ਭਜਨ ਹੈ ਜੀ ਇਸ ਤਰ੍ਹਾਂ ਸਕੂਨ ਹੈ ਜੀ ਇਸ ਭਜਨ ਚ ਜਿੱਦਾ ਸਤਿਗੁਰ ਜੀ ਆਪ ਸਾਡੇ ਸਾਮਣੇ ਬਿਰਾਜਮਾਨ ਹੋਣ ਤੇ ਸਾਨੂੰ ਸਹੀ ਗ਼ਲਤ ਬਾਰੇ ਦਾਸ ਰਹੇ ਹੋਣ... ਵਾਹਿਗੁਰੂ ਜੀ ...🙏🙏🙏🙏
ਜੈ ਗੁਰੂਦੇਵ ਜੀ ਧੰਨ ਗੁਰੂਦੇਵ ਜੀ ...🙏🙏🙏🙏
ਬਾਬਾ ਜੀ ਤੁਹਾਡੀ ਅਵਾਜ ਮਰਮਾਤਮਾ ਨਾਲ ਰੂਹ ਜੋੜਦੀ ਆ ❤❤❤
ਵਾਹਿਗੁਰੂ ਜੀ ਵਾਹਿਗੁਰੂ ਜੀ🌸🌸🌸🌸
ਗੱਲਾ ਮੂੰਹੋਂ ਕਡ ਲਈਆ ਬਾਬਾ ਜੀ , ਲੂ ਕੰਡੇ ਖੜੇ ਹੋ ਗਏ ❤❤❤ਸੱਚ ਸੁਣਾ ਦਿੱਤਾ ਬਾਬਾ ਜੀ ਬਹੁਤ ਸਕੂਨ ਸਬਦ ਚ ।।❤❤ ਪਰਮਾਤਮਾ ਹੋਰ ਤਰੱਕੀ ਦੇਵੇ ❤❤❤
ਕੱਚੇ ਕੱਚ ਤੋਂ ਬਣ ਗਿਆ ਮੈਂ ਸੋਨਾ ਕਿਰਪਾ ਹੋ ਗਈ ਤੇਰੀ ਮਾਲਕਾ 3:46
ਸਤਿਨਾਮ ਸ਼੍ਰੀ ਵਾਹਿਗੁਰੂ ਜੀ 🙏
ਬਾਬਾ ਜੀ ਬਹੁਤ ਸੋਹਣਾ ਸ਼ਬਦ ਜੀ 🙏
'ਤੇਰੇ ਆਸਰੇ ਬੇੜਾ ਮੇਰਾ ਜੀ ਗ਼ਰੀਬ ਦਾ'❤
ਸ਼ਬਦ ਦਾ ਇੱਕ ਇੱਕ ਬੋਲ ਹਿਰਦੇ ਨੂੰ ਸਕੂਨ ਦਿੰਦਾ
ਬਾਬਾ ਜੀ ਗੁਰਬਾਣੀ ਸ਼ਬਦ ਦੀ ਬਹੁਤ ਤਾਕਤ ਹੁਣ ਸਾਡੀ ਲਿਸਟ ਵਿਚ ਮਨੋਰੰਜਨ ਗਾਣੇ ਸੁਣਨੇ ਬਹੁਤ ਘੱਟ ਹੋਗੇ
Allways, " tere aasre beda mera ji grib da"
ਕੋਈ ਅੰਬਰੋ ਜਵਾਬ ਲੈਕੇ ਆਇਆ ਸਾਰੇ ਹੀ ਸਵਾਲ ਮੁਕ ਗਏ
🙏🏻ਸਤਿਨਾਮੁ ਵਾਹਿਗੁਰੂ ਜੀਂ 🙏🏻
ਅੱਖਾਂ ਚੋਂ ਹੰਜੂ ਡਿੱਗਦੇ ਨੇ ਜਦ ਸਬਦ ਸੁਣਿਆ ਪਹਿਲੀ ਵਾਰ 😭
Mere nal v ਇਸ ਤਰਾਂ ਹੀ ਹੋਇਆ
Bilkul thik kiha jado v main Sunda akhan ch paani aa janda😢
Ji bhot aacha shabd🙏@@vickymehra4728
ਬਹੁਤ ਸੋਹਣਾ ਸ਼ਬਦ ਆ ਭਾਈ ਸਾਬ ਜੀ ਵਾਹਿਗੁਰੂ ਜੀ ਥੋਨੂੰ ਚੜ੍ਹਦੀ ਕਲਾ ਵਿਚ ਰੱਖਣ 👏👏👏❤️
ਰੂਹ ਨੂੰ ਸਕੂਨ ਦੇਣ ਵਾਲਾ ਸ਼ਬਦ ਆ ਜੀ ਬਹੁਤ ਜ਼ਿਆਦਾ ਸੋਹਣਾ ਸ਼ਬਦ ਆ ਜੀ 🙏🙏🙏🙏🙏🙇🙇🙇🙇🙇
ਕੋਈ ਅੰਬਰੋਂ ਜਵਾਬ ਲੈ ਕੇ ਆਇਆ
ਸਾਰੇ ਈ ਸਵਾਲ ਮੁਕਗੇ
❤ਵਾਹ ਵਾਹ
ਵਾਹਿਗੁਰੂ ਜੀ👏 ਬਹੁਤ ਵਧੀਆ ਲੱਗਿਆ ਸੁਣ ਕੇ ਦਿਲ ਨੂੰ ਸਕੂਨ ਮਿਲ ਗਿਆ ਸੁਣ ਕੇ🙏🙏
ਜੈ ਰਾਜੇ ਦੀ
ਬਹੁਤ ਹੀ ਸੋਹਣਾ ਸ਼ਬਦ
ਆਵਾਜ਼ ਭੀ ਬਹੁਤ ਸੁਰੀਲੀ ਹੈ ਜੀ
ਕੱਚੇ ਕੱਚ ਤੋਂ ਬਣ ਗਿਆ ਮੈਂ ਸੋਨਾ ਕਿਰਪਾ ਹੋਈ ਤੇਰੀ ਮਾਲਕਾ🙏 ਵਾਹਿਗੁਰੂ ਜੀ🙏
Waheguru g
Sachii GL h ji sakoon mil da sun ke 🙏
🙏
5@@NaazSandhu-h4x
A 9th 9vvoo 8888i@@NaazSandhu-h4x
ਕੋਈ ਅੰਦਰੋਂ ਜਵਾਬ ਲੈ ਕੇ ਆਇਆ
ਸਾਰੇ ਹੀ ਸਵਾਲ ਮੁੱਕ ਗਏ 👍👍👍👍ਰੱਬੀ ਰੂਹ ਦੀ ਗੱਲ
ਹਰ ਕਿਸੇ ਦੇ ਸਮਝ ਨਹੀਂ ਆਉਣੀ
ਵਹਿਗਰੂ🙏 ਰੂਹ ਕੰਬ ਜਾਂਦੀ ਆ ਸ਼ਬਦ ਸੁਣ ਕੇ । ਕਿੰਨੀ ਵਾਰੀ ਸੁਣ ਲਿਆ । ਪਤਾ ਨਹੀਂ ਕਿਉ ਸਤਿ ਬੇਗਾਨਾ ਵੀ ਆਪਣਾ ਲੱਗਣ ਲੱਗ ਜਾਦਾ ਇਹ ਸ਼ਬਦ ਸੁਣ ਕੇ
Bilkul sahi gl didi
ਉਹਦਾ ਤੇਜ ਚੱਲਿਆ ਨਾ ਜਾਵੇ ਜਿਹੜੀ ਰੂਹ ਨਾਮ ਜਪਦੀ ਜਿਹੜੀ ਰੂਹ ਨਾਮ ਜਪਦੀ
ਕੱਚੇ ਕਚ ਤੋ ਮੇ ਬਣ ਗਿਆ ਸੋਨਾ ਕਿਰਪਾ ਹੋਗੀ ਤੇਰੀ ਮਾਲਕਾ
ਕਿਸ ਕਿਸ ਨੂੰ ਸੋਹਣਾ ਲਗਿਆ ਰੂਹ ਨੂੰ ਸਕੂਨ ਦੇਣ ਵਾਲਾ ਸਬਦ ਫਿਰ ਸਾਧ ਸੰਗਤ ਜੀ ❤❤❤❤❤❤❤
ਕੱਚੇ ਕੱਚ ਤੋਂ ਮੈਂ ਬਣ ਗਿਆ ਮੈਂ ਸੋਨਾ ਕਿਰਪਾ ਹੋ ਗਈ ਤੇਰੀ ਮਾਲਕਾ l❤
Gura da Naam pahtar ton Sona v bna dinda hai
ਬਾਬਾ ਜੀ ਤੁਹਾਡੀ ਅਵਾਜ਼ ਸੁਣ ਕੇ ਮਨ ਨੂੰ ਸ਼ਾਂਤੀ ਮਿਲ ਜਾਂਦੀ ਆ ਜੀ , ਬਹੁਤ ਸੋਹਣੀ ਅਵਾਜ਼ ਨਵਾਜ਼ੀ ਆ ਪਰਮਾਤਮਾ ਜੀ ਨੇ।
ਅਸੀਂ ਮਨ ਦੇ ਮੁਰੀਦ ਹਾਂ ਸਾਰੇ ਗੁਰਾਂ ਦਾ ਮੁਰੀਦ ਕੋਈ ਨਾ🙏 ਵਾਹਿਗੁਰੂ ਜੀ🙏
ਦਿਲ ਨੂੰ ਸਕੂਨ ਮਿਲ ਦਾ ਬਾਬਾ ਜੀ ਦੀ ਅਵਾਜ ਸੁਣ ਕੇ ਦੁਰਗਾ ਰੰਗੀਲਾ ਜੀ ਦੀ ਅਵਾਜ ਵਰਗੀ ਅਵਾਜ਼ ਆ ❤❤❤
ਜੌ ਬੋਲੇ ਸੋ ਨਿਰਭੈ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਜੈ 🙏🙏🙏🙏🙏🙏🙏🙏🙏🙏🙏
😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂🏞🏞🏞🏞🏞
ਕੱਚੇ ਕੱਚ ਤੋਂ ਬਣ ਗਿਆ ਮੈਂ ਸੋਨਾ , ਕਿਰਪਾ ਹੋਗੀ ਤੇਰੀ ਦਾਤਿਆ ❤😊😊
ਬਾਬਾ ਜੀ ਸਬਦ ਸੁਣ ਕੇ ਗੁਰੂ ਵਾਲੇ ਹੋਗੇ ਜੀਵਨ ਸਫਲ ਹੋ ਜਾਓ ਵਾਹ-ਵਾਹ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
🙏 ਬਾਬਾ ਗੁਲਾਬ ਸਿੰਘ ਜੀ ਦਾ ਸ਼ਬਦ ਸੁਣ ਕੇ ਰੂਹ ਤ੍ਰਿਪਤ ਹੋ ਗਈ 🙏
Thankyou so much....Buhat ghat lok hunda Jo thuaanu malak naal jodhde...Kyuki oh hi sab kuch hai....Waheguru thuaanu eh nimarta sadha hi baksha...
ਐਸੀ ਕਿ੍ਪਾ ਹੋਈ ਮਾਲਕ ਦੀ ਮਾੜੇ ਤੋਂ ਚੰਗੇ ਹੋਗੇ ਆ❤❤❤
ਬਾਬਾ ਜੀਨੂੰ ਸੁਰ ਦੀ ਬਖਸ਼ਿਸ਼ ਬਹੁਤ ਹੈ ਵਾਹਿਗੁਰੂ ਮੇਹਰ ਰੱਖੇ।
वाह जी आपके चरणों में नमन् दिल को छू लिया आपकी आवाज ने, जय बाबा नानक देव जी
ਕੱਚੇ ਕੱਚ ਤੋਂ ਮੈਂ ਬਣ ਗਿਆ ਸੋਣਾ ਕਿਰਪਾ ਹੋ ਗਈ ਤੇਰੀ ਮਾਲਕਾ ਬਹੁਤ ਹੀ ਸਕੂਨ ਮਿਲਿਆ ਇਹ ਸ਼ਬਦ ਸੁਣ ਕੇ❤❤❤❤
Wahe Guru Ji❤❤❤❤🧿🤗🤗🙏🙏
ਆਪਣੇ ਮਨ ਦੇ ਮੁਰੀਦ ਅਸੀਂ ਸਾਰੇ ਗੁਰਾ ਦਾ ਮੁਰੀਦ ਕੋਇ ਨਾ ❤️
Waheguru ji....wording sun k bhot sukun milda....Rona aa janda
ਵਾਹਿਗੁਰੂ ਜੀ ਬਹੁਤ ਹੀ ਪਿਆਰਾ ਸਬਦ ਰੂਹ ਨੂੰ ਸਕੂਨ ਮਿਲਦਾ ਜੀ 🙏🙏🙏
ਸੋਹਣਾ ਗੀਤ ਸੋਹਣੀ ਆਵਾਜ਼ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
ਜੀਓ ਬਾਬਿਓ .ਜੀਓ ਬਾਬਿਓ🙏🙏🙏🙏🙏
ਵੈਸੇ ਤਾ ਕੁੱਜ ਨਹੀ ਕਹਿਣ ਨੂੰ ਪਰ ਬਾਬਾ ਜੀ ਦੀ ਅਵਾਜ ਸੁਣ ਨੂੰ ਜੀ ਕਰਦਾ ਰਹਿੰਦਾ ਏ ਰੋਜ🙏🙏🙏🙏🙏 ❤❤❤❤❤❤
ਵਾਹ ਵਾਹ ਕੰਨਾਂ ਵਿੱਚ ਰਸ ਘੋਲਦੀ ਮਿੱਠੀ ਅਵਾਜ਼ 💐
Boohat ਹੀ ਵਧੀਆ ਸ਼ਬਦ।Boohat ਪਿਆਰੀ ਅਵਾਜ਼ ਵਿੱਚ ਗਇਆ। ਵਾਹਿਗੁਰੂ ਜੀ।।
ਤੇਰੇ ਅੰਦਰੋਂ ਮੈਲ ਨਾ ਜਾਵੇ ਨਹਾਉਂਦਾ ਫਿਰੇ ਤੀਰਥਾਂ ਤੇ 🙏 ਵਾਹਿਗੁਰੂ ਜੀ🙏
Waheguru ji ka khalsa waheguru ji ki fateh bahut sohna sabad veer ji
ਅਨੰਦ ਆ ਗਿਆ ਸੁਣ ਕੇ ਬਹੁਤ ਹੀ ਵਧੀਆ ਲਿਖਿਆ ਤੇ ਬਹੁਤ ਹੀ ਮਿੱਠੀ ਅਵਾਜ਼ ਨਾਲ ਪੇਸ਼ ਕੀਤਾ ❤❤
Baba ji di awaj sakoon dendi aa rohooooo nu wahguru ji apni kirpa banani rakhe baba ji te
ਸਾਰਿਆ ਨੂੰ ਅਵਾਜ ਦਾ ਜਾਦੂ ਬਾਬਾ ਗੁਲਾਬ ਸਿੰਘ
ਬਹੁਤ ਸੋਹਣਾ ਸ਼ਬਦ ਮੇਂ ਰੋਜ਼ ਸੁਣ ਦੀ ਹਾ ਸਵੇਰੇ 💐💐🌹🌹
Sahi gall aa tere bro ji ❤❤❤❤and shabad ❤❤❤ sohna va ji bro
ਤੇਰੇ ਅੰਦਰੋ ਮੇਲ ਨਾ ਜਾਵੇ ਨਹਾਉਂਦਾ ਫਿਰੇ ਤੀਰਥਾ ਤੇ
Waheguru g tera shukar a # Baba ji di Awaz da Rass bhut a Danwand Baba ji❤
ਰੂਹ ਨੂ ਸਕੂਨ ਦੇਣ ਵਾਲੀ ਆਵਾਜ਼
❤❤ dil to Waheguru nu.pyar mere valo
🙏🏻
A baba de sare sahbad sohne hai
Doja Nirbair khalsa uk wale❤
ਧੰਨ ਧੰਨ ਹਜ਼ੂਰ ਸ਼੍ਰੀ ਨਾਭ ਕੰਵਲ ਰਾਜਾ ਸਾਹਿਬ ਜੀ🙏🏻🙏🏻
Buhut pyara shabad hai ruh nu sakoon milda hai sunke Waheguru 🙏🙏🙏🙏🙏🙏
dil jeet leya pahadi munde daa paajji bhot kaint meri umar thohnu lagjwe rab to gujarish aa meri dil cho. nikle sdb ne 😊❤🙏🙏🙏🙏
Waheguru ji aap nu Tarkki bakhshe bhai saab ji Very nice song 👍👌👌👍👌👍👌👌👍👌👍👌👌👌👌👍👌👍👌👌👌👌👌👍👌👍👌👌👍👌👍👌👍👍👍👍👍👍👍👍👍👍👍👍👍👍👍👍👍❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
ਜਦੋਂ ਇਹੋ ਗੀਤ ਸੁਣਦਾ ਤਾ ਮੰਨ ਹੌਲੀ ਤਾ ਬੇਫ਼ਿਕਰ ਹੋ ਜਾਂਦਾ♥️🎉
Waheguru ji baba ji ap ji te kirpa prmatma di awaj god gift bhut shona gaounde ho
ਤੇਰੇ ਆਸਰੇ ਬੇੜਾ ਮੇਰਾ ਜੀ ਗਰੀਬ ਦਾ 🙏🙏🙏🙏🙏
Bhut sukun milda baba ji da yhe sabad sun ke
Rohh de andr hi jandy a yeh sabd🙏🙏❤️❤️bht hi sohni awaz veer di❤chardi kala ch rakhn rab tuhanu
कोटि कोटि नमन प्रणाम बाबा जी सच में यह शब्द रूपी आत्मा को बहुत शांति देता है । सतनाम श्री वाहेगुरु जी
Khubsurat
ਸੱਚ ਬਿਆਨ ਆ