Public Rection on Deep matharu wife & his BAPU ਤੇ shivam Angel Promoting ANDHWISHWASH

แชร์
ฝัง
  • เผยแพร่เมื่อ 18 ต.ค. 2024

ความคิดเห็น • 944

  • @Gur783
    @Gur783 2 ปีที่แล้ว +102

    ਸੋ ਕਿਉਂ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ🙏 ਸ਼੍ਰੀ ਗੁਰੂ ਨਾਨਕ ਦੇਵ ਜੀ🙏 ਜਿਹੜੇ ਪੁੱਤ ਮੰਗਦੇ ਨੇ ਉਨ੍ਹਾਂ ਨੂੰ ਵੀ ਕਿਸੇ ਔਰਤ ਨੇ ਜਨਮ ਦਿੱਤਾ,ਬਹੁਤ ਵਧੀਆ ਵੱਡੇ ਬਾਈ ਏਦਾਂ ਹੀ ਸਮਾਜ ਨੂੰ ਚੰਗੇ ਪਾਸੇ ਲੈ ਕੇ ਜਾਓ ਲਵ ਯੂ ❤

    • @brarmani27
      @brarmani27 2 ปีที่แล้ว +4

      Veere putt mngna glt ni je bhen nu veer chahida oda hi veer lyi v bhen mngni chahidi thinking apni apni lok hun eda ni sochde bss munda munda munda bki oh taa rb tee aa

    • @PunjabiprankRoastedvlogger
      @PunjabiprankRoastedvlogger  2 ปีที่แล้ว +2

      ❤️❤️🙏🙏

    • @monikagoyal325
      @monikagoyal325 2 ปีที่แล้ว

      fer eh taan kina manda bolda

    • @harjitsingh9701
      @harjitsingh9701 2 ปีที่แล้ว

      Truck industry ch vloggers video pa pa k views to paise kma lye .. trucking da beda gark krta ..
      untrained choti umer de lalchi bnde trucking ch aw gye hun kise nu load ni milda … Roast kro ehna fukre vloggers nu v bhaji 👍

    • @jassdhillon169
      @jassdhillon169 2 ปีที่แล้ว

      @@PunjabiprankRoastedvlogger veer num snd kro gye apna gal krni yr zaroori

  • @ravindersingh-fj2hx
    @ravindersingh-fj2hx 2 ปีที่แล้ว +41

    ਵੱਡੀ ਆ ਇਹਨਾਂ ਨੂੰ ਬਹੁਤ ਗੰਦ ਪਾਇਆ ਇਹਨਾ ਦੱਲਿਆ ਨੇ ਪੁਰਾਣੇ ਸਮਿਆਂ ਚ ਲੋਕ ਨੱਚਣ ਵਾਲੀਆਂ ਨੂੰ ਪੈਸੇ ਦੇ ਕੇ ਬੁਲਾਉਂਦੇ ਸੀ ਹੁਣ ਇਹਨਾਂ ਘਰ ਘਰ ਬਿਠਾ ਦਿਤੀਆਂ ਨੱਚਨ ਵਾਲੀਆਂ love u bro ❤❤

    • @chammak5349
      @chammak5349 2 ปีที่แล้ว +2

      bahot sohni gal kahi veer ne
      schii 👌👌👌

    • @PunjabiGirlRoaster
      @PunjabiGirlRoaster 2 ปีที่แล้ว

      Bht vdia veere… sab to phela aah sab kuch lambe je muh vale vivek te oh gande je muh vali khushi ne start kreya te ona dekh dekh narula da kanjar tabar lag geya os baad nikke jawak v vigad te kanjra ne

  • @ਅਰਜਨਲਹੌਰੀਆ
    @ਅਰਜਨਲਹੌਰੀਆ 2 ปีที่แล้ว +63

    ਭਰਾ ਸਾਡੇ ਪਰਿਵਾਰ ਵਿੱਚ ਕੁੜੀ ਨਹੀਂ ਹੈਗੀ ਸੀ ਅਸੀਂ ਕੁੜੀ ਗੋਦ ਲੈਤੀ ਅ । ਕੁੜੀ ਨਾਲ ਸਾਡੇ ਪਰਿਵਾਰ ਵਿੱਚ ਬਹੁਤ ਖੁਸ਼ੀ ਅ ।।

    • @DeeepmaanMaan
      @DeeepmaanMaan ปีที่แล้ว +2

      Veere waheguru tuhade privaar te or tuhadi bacchi te apna meher bharea hath rakhn ji 🙏🙏

    • @pamajawadha5325
      @pamajawadha5325 6 หลายเดือนก่อน +2

      Kiu veer ghar Khushi nal bhar gya mera v ik beti ik beta n

    • @pamajawadha5325
      @pamajawadha5325 6 หลายเดือนก่อน +2

      Asi bhukha marda c jado di ghar kudi n janm li asi crorepati a ajj da time rabb di full kirpa sada ta sukar. A malk da

    • @BhupinderJeet-wt7xt
      @BhupinderJeet-wt7xt 3 หลายเดือนก่อน

      Mere v pehla beti hi Hove ❤

    • @HarjeetSingh-sr9cf
      @HarjeetSingh-sr9cf 3 หลายเดือนก่อน

      ਏਹੋ ਜਿਹੀਆਂ ਬੱਚੀਆਂ ਰੱਬ ਸੱਭ ਨੂੰ ਦੇਵੇ ਵੀਰ ਜੀ ਅਤੇ ਵਾਹਿਗੁਰੂ ਜੀ ਧੀਆਂ ਭੈਣਾਂ ਦੇ ਸਿਰ ਤੇ ਆਪਣਾਂ ਮੇਹਰ ਭਰਿਆ ਹੱਥ ਹਮੇਸ਼ਾ ਲਈ ਰੱਖਣ ਜੀ ਕਿਸੇ ਦਾ ਬੱਚਾ ਕੋਈ ਗ਼ਲਤ ਰਸਤੇ ਨਾਂ ਭੜਕ ਜਾਵੇ ਜਿਸ ਤਰ੍ਹਾਂ ਪੰਜਾਬ ਵਿੱਚ ਸੁੱਖ ਟੱਟੀਆਂ ਅਤੇ ਮਨਜੀਤ ਨੇ ਗੰਦ ਪਾਇਆ ਹੈ ਜੀ ਵਾਹਿਗੁਰੂ ਐਦਾਂ ਦੇ ਬੱਚੇ ਕਿਸੇ ਦੁਸ਼ਮਣ ਨੂੰ ਵੀ ਨਾਂ ਦੇਣ ​@@pamajawadha5325

  • @raaustralia6016
    @raaustralia6016 2 ปีที่แล้ว +57

    ਮਨਦੀਪ ਭੈਣ ਨੂੰ ਇਨਸਾਫ਼ ਮਿਲ਼ੇ ਉਹਦੇ ਗੁਨਾਹਗਾਰਾ ਨੂੰ ਸਖ਼ਤ ਤੋਂ ਸਖ਼ਤ ਸ਼ਜਾ ਮਿਲੇ

    • @karangill7637
      @karangill7637 2 ปีที่แล้ว +1

      nothing will happened
      it very common in North America

  • @jatinderbhinder4360
    @jatinderbhinder4360 2 ปีที่แล้ว +24

    Shikha ਪੈਣ ਨੇ ਤੇ ਅੱਤ ਹੀ ਕਰਾ ਦਿੱਤੀ ਵਾਹ ਜੀ ਵਾਹ ਏਦਾ ਹੀ ਇਹਨਾਂ ਨੂੰ ਪਤਾ ਲੱਗੂ

  • @ਮਟਰਪਨੀਰ
    @ਮਟਰਪਨੀਰ 2 ปีที่แล้ว +2

    😆😆😆😆😂😃😂😃😃ਬਾਈ ਤੇਰਾ ਹਾਸਾ ਸਿਰਾ ਤੇ ........ਛਿੱਤਰ ਪਰੇਡ ਉਸਤੋ ਵੀ end.....

  • @ਦੀਪਸਿੰਘ-ਝ4ਮ
    @ਦੀਪਸਿੰਘ-ਝ4ਮ 2 ปีที่แล้ว +43

    ਤੁਹਾਡੇ ਸਾਰਿਆਂ ਦਾ ਸੁਆਗਤ ਹੈ ਆਪਣੇ ਪ੍ਰੋਗਰਾਮ ਕੁੱਤੇਖਾਣੀ ਦੇ ਕਮੈਂਟਾਂ ਵਿੱਚ🤣🤣🤣

    • @JS50108
      @JS50108 2 ปีที่แล้ว +3

      Are you Deep Muthaaru ??? 🤣🤣🤣🤣😅😅😅😅

    • @ਦੀਪਸਿੰਘ-ਝ4ਮ
      @ਦੀਪਸਿੰਘ-ਝ4ਮ 2 ปีที่แล้ว

      @@JS50108 noਤੇਰਾ ਪਿਓ 🤣🤣🤣🤣🤣🖕🖕🖕

    • @kirankaur3548
      @kirankaur3548 2 ปีที่แล้ว +1

      Haha

  • @tejighuman8303
    @tejighuman8303 2 ปีที่แล้ว +36

    Proud our daughters , sisters,mothers dilo respect

  • @jassaimmortal..6772
    @jassaimmortal..6772 2 ปีที่แล้ว +21

    Eh video sirf mazak nhi
    Holi holi smj lagdi hundi aa
    Ave judge na karn beth jaya kro
    Itly vale di support kro ..🙏

  • @manishow8911
    @manishow8911 2 ปีที่แล้ว +31

    Meri sister in law di do wari marriage hoyi c but dono hi in laws bht gande c,pehli marriage ch husband di death ho gyi c, sahure bht tang krn lg gye c,vichari avda Munda chadd k ayi c but fer v ohni duje thaa'n te v sukh na milya..mere husband te main asi full support kita te asi dono vari apne ghar vapas le aye.hun ohdi marriage nhi karni te ethe Sade kol hi rahugi,asi bht proud feel krde aaa.ese tarah sare parents nu apniya kudiya nu support karna chaida..🙏🙏

    • @mohit5625
      @mohit5625 2 ปีที่แล้ว +2

    • @shivam-op4lh
      @shivam-op4lh 2 ปีที่แล้ว +4

      bhene ਦਿਲੋ ਦੁਆਵਾਂ ਤੁਹਾਡੇ ਸਾਰੇ ਪਰਿਵਾਰ ਨੂੰ
      ਸਾਡੀ ਭੇਂ ਖੁਸ਼ ਰਹੇ,🤲

    • @mummasangel1670
      @mummasangel1670 2 ปีที่แล้ว +3

      Always khush rho di 🙏🙏

    • @workhard281
      @workhard281 2 ปีที่แล้ว +4

      bhut he akal wala km kita tusi... virle he hunde 💝💝

    • @bootaram7551
      @bootaram7551 2 ปีที่แล้ว +2

      Much respect and love dear 💗

  • @raaustralia6016
    @raaustralia6016 2 ปีที่แล้ว +47

    ਵਾਹਿਗੁਰੂ ਜੀ ਵੀਰੇ ਇਹਨਾਂ ਨੂੰ ਮੱਤ ਬੁੱਧ ਬਖਸ਼ਣ 🙏

    • @PunjabiprankRoastedvlogger
      @PunjabiprankRoastedvlogger  2 ปีที่แล้ว +2

      🙏🙏

    • @Ricky-i7x
      @Ricky-i7x 2 ปีที่แล้ว

      @@PunjabiprankRoastedvlogger paji deep de baapu nu roast karo deep di bhoti di bhoti jehda suit le ke aadi a o jurur dekda buhda pagl a sala

  • @HarjeetSingh-sr9cf
    @HarjeetSingh-sr9cf 3 หลายเดือนก่อน

    ਨਾਂ ਮੁੰਡੇ ਮਾੜ੍ਹੇ ਨਾਂ ਹੀ ਕੁੜੀਆਂ ਮਾੜੀਆਂ ਇਹ ਦਾਤਾਂ ਵਾਹਿਗੁਰੂ ਜੀ ਸੱਭ ਨੂੰ ਦੇਣ ਪਰ ਜਿਸ ਤਰ੍ਹਾਂ ਦੇ ਪੰਜਾਬ ਵਿੱਚ ਸੁੱਖ ਟੱਟੀਆਂ ਅਤੇ ਮਨਜੀਤ ਹਨ ਓਹੋ ਜਿਹੇ ਰੱਬ ਕਿਸੇ ਦੁਸ਼ਮਣ ਨੂੰ ਵੀ ਨਾਂ ਦੇਣ ਅਤੇ ਵੀਰ ਜੀ ਤੁਸੀਂ ਬਹੁਤ ਹੀ ਵਧੀਆ ਕੰਮ ਕਰਦੇ ਹੋ ਗੰਦ ਪਾਉਣ ਵਾਲਿਆਂ ਨੂੰ ਤੁਸੀਂ ਖਿੱਚ ਕੇ ਰੱਖ ਦਿੰਦੇ ਹੋ ਤੁਹਾਡੇ ਵਰਗੇ ਪੁੱਤਰ ਧੀਆਂ ਘਰ ਘਰ ਪੈਦਾ ਹੋਣ ਜੀ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ

  • @rahul-zw6yw
    @rahul-zw6yw 2 ปีที่แล้ว +25

    ਸਿੱਖਾ ਭੈਣ ਹਰ ਬਾਰ ਅੱਤ ਕਰਾ ਦਿੰਦੇ ਨੇ ਫੁੱਲ support bhen nu

  • @gurdeepkaur7005
    @gurdeepkaur7005 2 ปีที่แล้ว +19

    ਇੰਦੀ ਵੀਰ ਫਰੈਸ਼ੀ ਭਰਾ ਤੇ ਇਟਲੀ ਵਾਲਾ ਵੀਰ ਜਿਊਂਦੇ ਵਸਦੇ ਰਹੋ ਰੱਬ ਤਰੱਕੀਆਂ ਬਖਸ਼ੇ ❤️। ਜੇ ਜ਼ੁਲਮ ਸਹਿਣਾ ਕਰਨਾ ਪਾਪ ਏ ਤਾਂ ਜ਼ੁਲਮ ਸਹਿਣਾ ਵੀ ਪਾਪ ਏ

  • @Foujifoujan528
    @Foujifoujan528 2 ปีที่แล้ว +5

    ਵੀਰ ਜੀ ਸੱਚੀ tude video ਦੇਖ ਮੰਨ ਨੂੰ ਬੋਤ proud feel hund tude ta
    ਗੰਦ ਨੂੰ ਸਾਫ਼ ਕਰਨ ਦੀ ਹਿੰਮਤ ਕਿਸੇ ਕਿਸੇ ਵਿਚ ਹੁੰਦੀ ਐ
    ਬੋਤ ਵiਦਿਆ ਕੰਮ ਕਰ re oo ਵਾਹਿਗੁਰੂ ਜੀ
    ਹਮੇਸ਼ਾ ਖੁਸ਼ ਰੱਖਣਾ ਵੀਰ ਨੂੰ
    🥰🥰🥰🥰🥰🥰🥰🥰

  • @parminderjitsingh3096
    @parminderjitsingh3096 2 ปีที่แล้ว +12

    ਅਪਣੇ ਕੈਨੇਡਾ ਦੇ 3 ਪੰਜਾਬੀ sikh ਪਹਿਲਵਾਨਾਂ ਨੇ 3 ਗੋਲਡ ਮੈਡਲ ਕੈਨੇਡਾ ਦੀ ਝੋਲੀ ਪਏ

  • @SSMAAN-hg8ft
    @SSMAAN-hg8ft 2 ปีที่แล้ว +5

    ਜਿਊਂਦਾ ਰਹੇ ਸਾਡਾ ਵੀਰ ਇਹਨਾਂ ਦੀ ਅੱਖਾਂ ਖੋਲ ਰਿਹਾਂ ਪੰਜਾਬ ਦੇ ਮੁੱਦੇ ਚਕਣ 🙏🙏👍🙏

  • @GurpreetSingh-bh3xi
    @GurpreetSingh-bh3xi 2 ปีที่แล้ว +16

    ਇਹਨਾ ਦਾ ਬਾਪੂ ਫ਼ਤਿਹ ਤਾਂ ਬਲਾਉਦਾ ਪਰ ਅੰਦਰੋਂ ਉਹ ਵੀ ਕੰਜਰ ਬਣ ਗਿਆ ਕੰਜਰਾਂ ਦਾ ਸਰਦਾਰ

    • @harjinderkaur6502
      @harjinderkaur6502 2 ปีที่แล้ว +4

      @vaneet kumar sahi bolya tusi mainu v ehi dekh dekh ke gussa aunda rehnda

    • @pahuldeep
      @pahuldeep 2 ปีที่แล้ว +2

      Batle vich kajar sare bude

  • @Anonymously.spoken
    @Anonymously.spoken 2 ปีที่แล้ว +12

    Mai 6 months pehla thodi video dekhi si ik, mainu lgya kinni gandi gallan kadha haye gnda ja bnda 😂 But I subscribed you were roasting Inde kirat.. but over the time I realised you’re really a person with liberal and critical thinking. I’m proud of you veere. We need more people like you. The way you say things about girls kidda kudiya nu parenting deni chaidi aa.. wish aah fake loki v kuchh sikhan

  • @NavHappy_28
    @NavHappy_28 2 ปีที่แล้ว +3

    Wadiya gall hai veere tusi public view lende oh... bahut sahi gallan kitiya tusi... well done 👏 veere

  • @rajvirkaur4077
    @rajvirkaur4077 2 ปีที่แล้ว +8

    Ludhiane wala baba ta Pitt rha hona.kithe bula lya angel Shivam nu 😂.changa bhla km chlda c sari pole khol ti promotion ne 😂

  • @bootaram7551
    @bootaram7551 2 ปีที่แล้ว +49

    Doughters are our proud...... I'm so happy and lucky to have a 2 doughters.....❤️

    • @PunjabiprankRoastedvlogger
      @PunjabiprankRoastedvlogger  2 ปีที่แล้ว +6

      Bilkul sadda maan hai

    • @monikagoyal325
      @monikagoyal325 2 ปีที่แล้ว

      @@PunjabiprankRoastedvlogger fer dujya dia behna nu kiwe gaalan kdi jaana

    • @PunjabiprankRoastedvlogger
      @PunjabiprankRoastedvlogger  2 ปีที่แล้ว +6

      @@monikagoyal325 ਸਾਰੀਆਂ ਵੀਡਿੳ ਦੇਖ ਜਵਾਬ ਤੈਨੂੰ ਮਿਲ ਜਾਣਾ ਕਿਉਂ ਅਸੀਂ ਗਾਲਾ ਕੱਢੀ ਦੀਆਂ ਹੁਣ ਮੂੰਹ ਚੱਕ ਕੇ ਕੰਮੈਟਾ ਵਿੱਚ ਪੁੱਛੇਗੀ ਤਾਂ ਸਾਲ ਦੀ ਮਿਹਨਤ ਤੈਨੂੰ ਕਿਵੇਂ ਇੱਕ ਕੰਮੈਟ ਵਿੱਚ explain ਕਰ ਦਵਾ ..ਥੋੜੀ ਜਿਹੀ ਮਿਹਨਤ ਕਰ ਆਪੇ ਤੇਰੇ ਇਸ ਸਵਾਲ ਦਾ ਜਵਾਬ ਮਿਲ ਜਾਣਾ ਆ ..ਤੇ ਜੇ ਕਿਸੇ ਦੀ ਚਮਚੀ ਜਾ ਭੇਡ ਹੋਈ ਫਿਰ ਭਾਵੇ ਬੁੰਢ ਤੱਕ ਜ਼ੋਰ ਲਾ ਲਵੀ ਫਿਰ ਵੀ ਜਵਾਬ ਨਹੀਂ ਮਿਲਣਾ 😂 ਵੈਸੇ ਤੁਹਾਡੀ ਕਿਹੜੀ ਸੀ ਇਹਨਾਂ ਵਿੱਚੋਂ ??? ਉਹ ਫੁਦੂ ਦਿਮਾਗ਼ ਦੀਅੇ 🤦🏻 ਧੀਆਂ ਭੈਣਾਂ ਸਾਂਝੀਆਂ ਹੁੰਦੀਆਂ ਇਸੇ ਕਰਕੇ ਸਮਝਾਈ ਦਾ ਕੇ ਤਹਾਡੇ ਨਾਲ ਸਾਡੀ ਇੱਜ਼ਤ ਹੈ… ਜਾਂ ਸਾਂਝੀਆਂ ਉੱਦੋ ਹੀ ਹੁੰਦੀਆਂ ਜਦੋਂ ਕੋਈ ਉਹਨਾਂ ਨੂੰ ਛੇੜੇ ਜਾ ਉਹਨਾਂ ਨੂੰ ਕੋਈ ਜ਼ਰੂਰਤ ਹੋਵੇ ਧੀਆਂ ਭੈਣਾਂ ਸਿਰਫ ਉਦੋਂ ਹੀ ਸਾਂਝੀਆਂ ਨਹੀਂ ਹੁੰਦੀਆਂ 24 ਘੰਟੇ ਸਾਂਝੀਆਂ ਨੇ ਜੇ ਮਾੜਾ ਕੰਮ ਕਰਨ ਫਿਰ ਵੀ ਸਾਂਝੀਆਂ ਜੇ ਚੰਗਾ ਕੰਮ ਕਰਨ ਫਿਰ ਵੀ ਸਾਂਝੀਆਂ

    • @monikagoyal325
      @monikagoyal325 2 ปีที่แล้ว +1

      @@PunjabiprankRoastedvlogger ki tu izat krega kudia di

    • @monikagoyal325
      @monikagoyal325 2 ปีที่แล้ว

      tu views khtt rea sb nu roast krke

  • @freestockvideosanytyp3956
    @freestockvideosanytyp3956 2 ปีที่แล้ว +5

    Sukh bhain gurdaspur to.👌👌👌👌boht wadia facts te gall kiti.

  • @vloger6708
    @vloger6708 2 ปีที่แล้ว +6

    Shikha didi ne bast gal kiti always ਸਪੋਟ ਦੀਦੀ 👍👍👍👍👍👍👍

  • @gsravi5029
    @gsravi5029 2 ปีที่แล้ว +11

    ਮੁਕੇਰੀਆਂ ਵਾਲੇ ਲਾਈਕ ਕਰਨ ❤️❤️❤️

  • @THEPRABHKAUR
    @THEPRABHKAUR 2 ปีที่แล้ว +36

    Lots of respect bro tonu🙏🌸... Tuc right mudhya ty gl krde o pr lok srf tonu glt smjde😑tuc loka di reality duniya sahmne lyonde o,... Apni society di soch krlde change ni ho skdi....tuc evy e km chak k rkho... We support you👍

    • @PunjabiprankRoastedvlogger
      @PunjabiprankRoastedvlogger  2 ปีที่แล้ว +2

      Shukeriaa behan 🙏🙏❤️❤️

    • @monikagoyal325
      @monikagoyal325 2 ปีที่แล้ว

      @@PunjabiprankRoastedvlogger tene ki laina dena oh kuch mrji mngn ewe na faaltu dia glan te views lai

    • @shortcreater6863
      @shortcreater6863 2 ปีที่แล้ว

      @@PunjabiprankRoastedvlogger bhai g sade cmnts da kadi jwab nai ditta tuc

    • @S2R2srr
      @S2R2srr 2 ปีที่แล้ว

      @@monikagoyal325 hramjadiye fuddu tu ਹੋਵੇਂਗੀ
      ਤੇਰੀ ਵਰਗੀਆਂ ਜਨਾਨੀਆ ਕਰ k kuddia enia ਮਾੜੇ ਹਲਾਤਾਂ ਚ ਨੇ
      ਤੇਰੀ ਵਰਗੀ ਗੰਦੀ ਘਟੀਆ ਸੋਚ ਹੋਊਗੀ ਮਨਦੀਪ ਕੌਰ ਦੀ ਸੱਸ ਦੀ ਜਿੰਨੇ ਨੂੰਹ ਨੂੰ ਮੁੰਡੇ ਲਈ ਏਨਾ ਦੁਖੀ ਕਰਿਆ k sucide kr lia

    • @S2R2srr
      @S2R2srr 2 ปีที่แล้ว +2

      @@monikagoyal325 thu thu thu teri jesi jnani jaat te
      tere to lkh chnga o Inder kirat hoye
      society da asli gnd tere vrgi soch va

  • @kaur7324
    @kaur7324 2 ปีที่แล้ว +4

    Bhut ghnt o bro. Tuc 😂😄ikdam siraa👏👏👏comedy v... Te knowledge v 😄u r so soo funny 😝😂.... Bhut ghnt ne videos 🙃kde rply kroge te bhut khusi honi mnu🙏👏... Baba nanak chd di kla vich rkhe thonu bro.

  • @sukhkaur9083
    @sukhkaur9083 2 ปีที่แล้ว +2

    Totally agree with malvinder Sis. Parents nai sath dinde os Time.ohna nu apde bachea nalo loka di Jayada fikr hundi.

  • @ਮਟਰਪਨੀਰ
    @ਮਟਰਪਨੀਰ 2 ปีที่แล้ว +3

    ਹਲਕੇ ਫੁਲਕੇ ਫਰੈਂਕ😂😂😂😂😂😂😂😂😂😂😂ਗਲ ਸਹੀ ਆ

  • @amanjotmann4307
    @amanjotmann4307 2 ปีที่แล้ว +16

    Really appreciate bro. Kede pagal lok ne jede ehna nu dekh de aa. Well done to all punjabi and Indians players, got medals 🏅 for India 🇮🇳

  • @harmanjotkaurdhawan
    @harmanjotkaurdhawan 2 ปีที่แล้ว +5

    I am blessed with two daughters ❤️💕 #proud....m so lucky ☺️☺️

    • @bootaram7551
      @bootaram7551 2 ปีที่แล้ว +1

      Yes....Sis.... I'm also....So lucky and feel proud to my doughters

    • @harmanjotkaurdhawan
      @harmanjotkaurdhawan 2 ปีที่แล้ว

      @@bootaram7551 ☺️☺️

  • @vickysonkar5834
    @vickysonkar5834 2 ปีที่แล้ว +2

    ਬਾਈ ਜੀ ਸਾਡੇ ਵਲੋ ਫੁੱਲ ਸਪੁਟ i love you bro 👌👌👌👌👌👍👍👍👍😘😘😘😘😘😘

  • @JS50108
    @JS50108 2 ปีที่แล้ว +4

    Shikha kadhdee aa 🔥🔥 Great video as always. Khichi chall meter jatta 👍👍

  • @BoSS-tu1df
    @BoSS-tu1df 2 ปีที่แล้ว +10

    ਵੀਰੇ ਸੌਹੰ ਲੱਗੇ
    ਅੱਜ ਨਾ ਲੱਗਦਾ ਸੀ ਕੇ
    ਅੱਜ ਸਾਡੇ ਵੀਰ ਦੀ ਵੀਡੀਉ
    ਜਰੂਰ ਆਵੇਗੀ 🙏🤣 ਲਵ ਯੂ ਜੱਟਾ 💪

  • @pindan_walepb0798
    @pindan_walepb0798 2 ปีที่แล้ว +3

    Shikha bhen 💓💓💓sukh bhen 💓💓💞melvinder bhen 💓💞💓renu bhen 💓💞💞end gallbat meriyan bhena di soch nu salam

  • @shivam-op4lh
    @shivam-op4lh 2 ปีที่แล้ว +2

    😂😂😂😂😂😂
    jaali maal
    😂😂😂
    shikha ji too gud yr....
    italy vala veer apna always gaint

  • @jasman375
    @jasman375 2 ปีที่แล้ว +3

    Veer,, shoti bhen walo request,, ek vaar fr awaz lgayie social media through,,, #justiceforsidhumoosewala..

  • @rajveerlondontoaustralia1646
    @rajveerlondontoaustralia1646 2 ปีที่แล้ว +1

    Brother,I live in Australia,I'm watching your videos from last 2 years .your are doing good job.but Brother deep matharu or someone else de parents bare apa ne bolna.brother,APNE OLD PUNJABI CULTURE VICH APNE VADHE,EDA HE AISHIRVAAR DENDE NE(RAAB TENU MUNDA DEVE OR RAAB TENU PUTRA DI DATT BAKSHAN)SO , BROTHER TENU V PATA APNE PUNJAB VCH TE VEERE MERE BAUT RISTEDAR TE MERE VADE BZURAG V JADO AISHIRVAAR DENDE,TE EH HE KHENDE AA,RAAB TENU PUTT DAVE.I KNOW EH THEK NE.KUDIA VE MUNDIA NALO GHAT NE.BUT APNIA PARAMPARA BANIA HOEA YOU'RE DOING GREAT JOB.KEEP IT UP BROTHER.PATIALE REHNA MEIN,VEERE MEIN ITALY ANA APNE WIFE NAL ,TE BROTHER TENU ZAROOR MILNA.TAKE CARE BROTHER.

  • @Amanabhullar_9294
    @Amanabhullar_9294 2 ปีที่แล้ว +4

    Laga Reh jatta tere nal khade a pra God bless you Best of Luck brother 👍💯

  • @gorav456
    @gorav456 2 ปีที่แล้ว +13

    veri nice
    shikha always rocks
    melvndr ji ur voice is so so ❤️

  • @sukhkaur9083
    @sukhkaur9083 2 ปีที่แล้ว +6

    Shikha bhen totally 🤘 just loved her🤗🤗🤗🤗🤗🤗🤗🤗

  • @charanjeetkhosa1953
    @charanjeetkhosa1953 2 ปีที่แล้ว +2

    Awesome yaar
    Bai har waar call miss ho jandi aa yaar
    But keep it up bro
    ,👍👍👍👍👍👍

  • @jyotigoswami5938
    @jyotigoswami5938 2 ปีที่แล้ว +12

    Best video Veerji …. 🤟🏻You always rocks

  • @harjotgrewal4372
    @harjotgrewal4372 2 ปีที่แล้ว

    Bai tusi jehree tarikee nall
    Khottii dee bachee khendee ooo👌
    Bhut khaint lagdaa 😉te tusi bhut khaint video banaude ooo GBU 🙏

  • @sukhwinderuppal8289
    @sukhwinderuppal8289 2 ปีที่แล้ว +5

    ਵੀਰ ਜੀ ਤੁਸੀਂ ਬਹੁਤ ਵਧੀਆ ਨਤੀਜੇ ਸਾਹਮਣੇ ਲਿਆਉਂਦੇ ਹੋ

  • @SandeepSingh-zl5ll
    @SandeepSingh-zl5ll 11 หลายเดือนก่อน

    6:35 ਜਿਹਦੀਆਂ ਅੱਖਾਂ ਨਹੀ ਖੁੱਲਦੀਆ 😂😂😂😂😂

  • @vijayKumar-qk3jg
    @vijayKumar-qk3jg 2 ปีที่แล้ว +2

    Yrrr Teri vdo dekh Dil nu sukoon mil janada yrr .....teraaa style vakhra yrrr......best in the business veer g❤️❤️❤️❤️❤️love you jatta ❤️❤️

  • @simubajwa909
    @simubajwa909 2 ปีที่แล้ว

    Bohut vdia kam kr rhe o veer ji 👌👍.
    and Harveer bhen ji 👍

  • @manngarha5310
    @manngarha5310 2 ปีที่แล้ว +3

    Veere tu bhut sira bnda aa ❤️hmesha chrdikla ch reh 🌸 waheguru ji tuhnu tarakiya bkshe

  • @preetimonga9756
    @preetimonga9756 2 ปีที่แล้ว +2

    Good job brother luv u from हरियाणा 💪 Wmk 🙏 tuc bhout vadia km kr rhe ho 🙏.

  • @komaldhanjjal6703
    @komaldhanjjal6703 2 ปีที่แล้ว +6

    ਅੱਜ ਆਹ ਦੇਖਿਆ ਸੀ ਬੁੱਲੇਟ ਤੇ ਆਪਣੀ ਮਾਤਾ ਨਾਲ,, ਵੀਡਿਉ ਵਿੱਚ ਤਾਂ ਠੀਕ ਲੱਗਦਾ, ਪਰ ਅਸਲ ਵਿੱਚ ਇਹ ਚੂਸਿਆ ਜੇਹਾ ਹੀ ਆ 😂

  • @anjankhara8202
    @anjankhara8202 2 ปีที่แล้ว +1

    Keep following this way you are great in roasting field👍🏻 doing fantastic job.Fake youtuber are just spoiling life of youth and you are sheding light on reality 👍🏻

  • @malwabelt1797
    @malwabelt1797 2 ปีที่แล้ว +5

    Endless bro....... alot of respect and love from core of heart 💖.

  • @pardeepkaur16
    @pardeepkaur16 2 ปีที่แล้ว +2

    Super super super video brother
    Jese vlogger dikhate hai ki married life itni asan hai but esi nhi hoti inki life fake hai

  • @navjotkaur9653
    @navjotkaur9653 2 ปีที่แล้ว +4

    Brother eh bloggers to sadi generation eni effect ho gyi aa... Ik comment me read kita kise di I'd te...
    Kise ne likhya c k I feel very lucky k me tuhadi bot vaddi fan aa..
    Ene Lok pagl ho gye aa..
    I have screenshot of comment..

  • @panam_nagra
    @panam_nagra 2 ปีที่แล้ว

    Veer well done ✅
    First time video dekhi bhut vdya lgya

  • @JobFarming
    @JobFarming 2 ปีที่แล้ว +15

    ਭਰਾ ਮੈਂ ਜਿਥੋਂ ਤਕ ਤੈਨੂੰ ਸਮਝਿਆ ਤੇਰਾ ਇਹਨਾ ਖੱਚਾਂ ਨੂੰ roast ਕਰਨ ਦਾ ਮਤਲਬ ਕੋਈ ਇਹਨਾਂ ਨਾਲ ਗੁੱਸਾ ਜਾ ਰੋਸ ਨਹੀਂ ਸਗੋਂ ਅਸਲ ਹੀਰੋ,ਅਸਲ ਹੀਰੇ ਲੋਕਾਂ ਦੀ ਜਗ੍ਹਾ ਇਹਨਾਂ ਨੂੰ ਸਪੋਰਟ ਮਿਲਦੀ ਓਹਨੂੰ ਸਹੀ ਕਰਨ ਲਈ ਬੋਲਦਾ ਤੂੰ।।
    ਕਿਸੇ ਨੂੰ ਵੀ ਸਪੋਰਟ ਦੀ ਲੋੜ ਐ,ਕਿਸੇ ਨੂੰ ਮਦਦ ਦੀ ਲੋੜ ਐ ਕਿਸੇ ਨੂੰ ਹੌਂਸਲਾ ਅਫਜ਼ਾਈ ਦੀ ਲੋੜ ਐ,ਕਿਸੇ ਨੂੰ financial ਮਦਦ ਦੀ ਲੋੜ ਐ,ਕਿਸੇ ਨੂੰ ਮੀਡੀਆ ਵਿੱਚ ਲੈਕੇ ਆਉਣ ਦੀ ਲੋੜ ਐ ਓਹ ਨੇ ਖਿਡਾਰੀ ਬੱਚੇ,ਪੜ੍ਹਨ ਲਿਖਣ ਵਾਲੇ ਬੱਚੇ,ਕੋਈ ਵਧੀਆ artist (ਇੱਕਲਾ ਸਿੰਗਰ ਜਾ ਇਹ vlogger artist ਨਹੀਂ ਹੁੰਦੇ) ਸਗੋਂ ਇਹ ਆਰਟਿਸਟ ਜਿਹਨਾਂ ਅੰਦਰ ਲਿਖਣ ਦਾ ਕੋਈ ਗੁਣ ਐ,art related ਕੋਈ ਗੁਣ ਐ ਅਤੇ ਧਾਰਮਿਕ ਕੀਰਤਨ ਵਗੈਰਾ ਕਰਨ ਵਾਲੇ ਬੱਚੇ ਤੇ ਨੌਜਵਾਨ।। ਅਸਲ ਵਿੱਚ interviews, media coverage ਓਹਨਾਂ ਦੀ ਹੋਣੀ ਚਾਹੀਦੀ ਐ।।ਜਿਸ ਨਾਲ ਬੱਚੇ ਓਹਨਾਂ ਤੋਂ influence ਹੋਣ,ਕੋਈ ਖਿਡਾਰੀ ਬਣੇ,ਕੋਈ ਪੜ੍ਹਾਈ ਚ ਉਪਰ ਜਾਵੇ,ਕੋਈ ਸਿੱਖੀ ਸਿਧਾਂਤਾਂ ਵਿੱਚ ਉਪਰ ਉਠੇ,ਕੋਈ ਪੇਂਟਰ,ਡਾਕਟਰ,writer ਬਣਨ ਦੇ ਸੁਫ਼ਨੇ ਪੂਰੇ ਕਰੇ।।
    ਲੱਗਿਆ ਰਹਿ ਭਰਾ ਤੇਰੇ ਨਾਲ ਆਂ।।

  • @yo_boy_gesha3080
    @yo_boy_gesha3080 2 ปีที่แล้ว +1

    Itly wala Roseter Di balle balle.... Caryminati warga Roseter Sara thalle thalle..... Love you brother ❤❤❤❤❤❤

  • @rahulbharjpathania32
    @rahulbharjpathania32 2 ปีที่แล้ว +3

    oooo veer teri ਦੰਦਾ wali gall 😂😂😂😂😂😂😂😂😂😂😂

  • @kaurjatana601
    @kaurjatana601 2 ปีที่แล้ว +2

    19:38. bilkul 100% right..

  • @deepshergill5300
    @deepshergill5300 2 ปีที่แล้ว +3

    Iam totally agree with sister Malwinder

  • @jaani3028
    @jaani3028 2 ปีที่แล้ว

    Att paji att paji,, sirra hi kronde va tusi sochida va k ki comment kriye Sare mukk gye ❤❤☺🙏🙏baki apna group jindabad✊✊

  • @bobykherasingh5532
    @bobykherasingh5532 2 ปีที่แล้ว +3

    Shikha pen att kragi 👍👍
    Carry on bro

  • @rupindersingh4708
    @rupindersingh4708 2 ปีที่แล้ว +1

    Ghainnntt.aw ji Vrr.ji Jehdaa kujj asii vlog dekh k sochde aw baii jii tusii .. karr dene aww .. good good 😊

  • @waheguruji...8277
    @waheguruji...8277 2 ปีที่แล้ว +8

    Shikha bhen att kraundi aa... 😂😂😂😂😂😂😂

  • @SukhwinderSingh-wq5ip
    @SukhwinderSingh-wq5ip 2 ปีที่แล้ว +1

    ਸੋਹਣੀ ਵੀਡੀਓ ਸੋਹਣੀ ਜਾਣਕਾਰੀ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @harjinderkaur6502
    @harjinderkaur6502 2 ปีที่แล้ว +11

    Paji eh deep matharo te iss de wife sara din khande e rehnde ne... phir sade wargian house wife apne dil vich kite na kite dil chotta kardiyan rehndia ne
    Te Dusra sara din khatta khatta hunda rehnda , Sandeep ne ਖੱਟਾ khana

    • @Mosewala658
      @Mosewala658 2 ปีที่แล้ว

      tusi ehna knjra kutya nu dekh de kyo aaa

    • @vkssinghlamba4226
      @vkssinghlamba4226 2 ปีที่แล้ว

      Tusi kudiya e sar te betha rakha aa ehna nu

  • @diljitboss156
    @diljitboss156 2 ปีที่แล้ว +1

    😂😂😂😂😂 bai FreshY bolda kudi banke 😂😂

  • @reetkaur5972
    @reetkaur5972 2 ปีที่แล้ว +9

    Shikha name is dabang 👏😂

  • @bootaram7551
    @bootaram7551 2 ปีที่แล้ว +1

    Baba be promotion krwa k fass geya....freshy or Italy wale nu roz roz raat uth uth k yaad krda hou....😂😂

  • @Bakchodiwalayaar013
    @Bakchodiwalayaar013 2 ปีที่แล้ว +6

    ਸਿਰਾ ਲਾਇਆ ਪਿਆ ਬਾਬੇਓ 😂😂😂😂

  • @catloversdog767
    @catloversdog767 2 ปีที่แล้ว

    Hr video ch shopping.
    Gumn.
    Movie.
    Sohre
    Khata kahui jande 🤣🤣🤣🤣

  • @raveenasingh8120
    @raveenasingh8120 2 ปีที่แล้ว +15

    ਰੱਬ ਤੇਨੂੰ ਖੁਸ਼ ਰੱਖੇ

    • @PunjabiprankRoastedvlogger
      @PunjabiprankRoastedvlogger  2 ปีที่แล้ว +2

      Tahanu ve veer ji 🙏❤️

    • @raveenasingh8120
      @raveenasingh8120 2 ปีที่แล้ว

      @@PunjabiprankRoastedvlogger main Behn a veer Nyi ji Khush rho malak thonu bot khush rakhe. Sudhar lo je dunia sudhar hundi

  • @lovelyramgharia8054
    @lovelyramgharia8054 2 ปีที่แล้ว +1

    End veer ggg lv u dilo bhut soona km kardi pyi a

  • @harjinderkaur6502
    @harjinderkaur6502 2 ปีที่แล้ว +7

    Sukh bhain gurdaspur toh bhoutt sahi bolya,

  • @neelabrar1169
    @neelabrar1169 2 ปีที่แล้ว

    Veera your are best thoda warga koi nahi 👍👍👍💫 always best wishes for you

  • @navneetdhiman3788
    @navneetdhiman3788 2 ปีที่แล้ว +3

    Jyada galti ta Ena nu dekhan valeya di ha jehde msg krde ne love u di and jiju dhake naal rishtedari bnai jande ne

    • @rahul-zw6yw
      @rahul-zw6yw 2 ปีที่แล้ว

      bilkul sahi
      aa aaj kl de jme jvaak jada ਚਮਲਾ ਦੇਂਦੇ ਨੇ vloggra ਨੂੰ

  • @loveyourlife8999
    @loveyourlife8999 2 ปีที่แล้ว +2

    I m from philippines 🇵🇭 I love India and Indian people sweet people

  • @paramjeetSingh-yu2wp
    @paramjeetSingh-yu2wp 2 ปีที่แล้ว +8

    O baba v sochda Huna changa bhala kamm chalda c a sale kithon aa gaye

  • @gaggngagi7973
    @gaggngagi7973 2 ปีที่แล้ว

    Ghaint ver g tuc bhuttt sada khoon vadh janda jdo thodi video dekhde a mare beta bhut kush hunda thodi video dekh ki

  • @navsangatnijjar8998
    @navsangatnijjar8998 2 ปีที่แล้ว +6

    Sahi a .....keep going👍👍👍👍👍

  • @tigerpreet9590
    @tigerpreet9590 2 ปีที่แล้ว

    ਬਾਈ ਇਹਨਾਂ ਦੇ ਤੁੰਨੀ ਰੱਖ,ਆਪਾਂ ਸਾਰੇ ਤੇਰੇ ਨਾਲ ਆਂ।

  • @davinderkaur7355
    @davinderkaur7355 2 ปีที่แล้ว +3

    Daughter's are not tension Daughter's are equal to ten son's

  • @madhukalia306
    @madhukalia306 2 ปีที่แล้ว +2

    Great work mera veer God bless u

  • @monupallan2508
    @monupallan2508 2 ปีที่แล้ว +8

    Shikha ne att karti ❤️❤️❤️😁😁

  • @KartarSingh-rs2zi
    @KartarSingh-rs2zi 2 ปีที่แล้ว +1

    22 Modi dei funny scènes da tn sirra laaya pya 😂

  • @Rk-vt4tc
    @Rk-vt4tc 2 ปีที่แล้ว +16

    veere jyada glti te ena vloggers nu vekhn valeya di a,,jede ena nu follow krde a,,,ena vloggers nu eni insult krwa ke v shrm ni aundi,, ena nu jleel hon to bd v akl ni aundi.

    • @Mosewala658
      @Mosewala658 2 ปีที่แล้ว

      sahi gl kahi folw krn vale jyde kute ne

  • @tanuk9318
    @tanuk9318 2 ปีที่แล้ว

    Dil nu shanti mildi videos dekhke😂😂😂🤣 ap te mar nai sakde asi ehna de. Thanks to u🤪🤪😜

  • @HarpreetKaur-qp4lt
    @HarpreetKaur-qp4lt 2 ปีที่แล้ว +4

    Behn jada hyper hogyi😆😆shikha.

  • @choudharykanchan9637
    @choudharykanchan9637 2 ปีที่แล้ว

    Bhuttt bdiya veer g ....khich k rkho kam ....asi thode naal a 😍😍😍😍😘😘😘😘😘🤗🤗🤗🤗😚😚😙😙😙😙

  • @AwakenWithMel108
    @AwakenWithMel108 2 ปีที่แล้ว +3

    Good one bhaji loved it ... always full support to bhaji ... great work

  • @kamaljitrandhawa3654
    @kamaljitrandhawa3654 2 ปีที่แล้ว

    Mai keha italy wale veere siraa yrrrr ghainttt no words🔥🔥🔥🔥

  • @jasssidhu350
    @jasssidhu350 2 ปีที่แล้ว +3

    M jdo to thoda chnnel vkhn lgi a m inder kirat nu unsubscribe krta
    Vry nice vere ❤️

  • @amankaurkaur
    @amankaurkaur ปีที่แล้ว

    19:57 veere barre vdia bnde o tusi, god bless uh🙏

  • @trueway6743
    @trueway6743 2 ปีที่แล้ว +5

    Luv u from Delhi brooo❤️

  • @gurpreetsinghgurpreetsingh9587
    @gurpreetsinghgurpreetsingh9587 8 หลายเดือนก่อน

    ਵੀਰ ਮੇਰੀ 7 ਸਾਲ ਦੀ ਬੇਟੀ ਆ ਪਰ ਮੈ ਦੂਜੀ ਵਾਰ ਵੀ ਬੇਟੀ ਮਗ ਕੇ ਲਈ ਆ Te rab NE beti diti aa m happy aa

  • @sohi...7309
    @sohi...7309 2 ปีที่แล้ว +7

    Punjab ch NEET ,UPSC ,IPS ,C.A. de exam clear karan vaaleya di interview len kon geya? punjab cho ehna posta te lok select vi ghat hunde because saade influencer reels vaale hi a

    • @ovepreetkaurhahal2918
      @ovepreetkaurhahal2918 2 ปีที่แล้ว +1

      Shi gll a bhaji .Eh exam bahut dedication te hardwork bhalde Jo ehna reels waleya de bss di gll ni ..reporter vi bss social media influencers de piche phirde asli talented loka di tareef ni krde.Apne Punjabi ta bahut ghat jande a ehna exams Wal .

  • @harpreethappy746
    @harpreethappy746 2 ปีที่แล้ว +1

    SSA veer ggg.....I m form Italy.....lok keh dinde ne...ik munde to baad kudi Rehan deo...........Loka di soch ha eh.......mere v two child aa....first boy.......ma ta Rab to mang ke kudi lyi........Kyo ki dad nd bro nu v fer pata lagda zimevari kida di hundi aa....nd I love my daughter....nd boy......thanx god......SSA veer ggg...sad for Mandeep. ..rip...izzat karo girl di......pls

  • @VarinderSingh-sc7bb
    @VarinderSingh-sc7bb 2 ปีที่แล้ว +4

    807 ਤੋਪਾਂ ਦੀ ਸਲਾਮੀ ਬੱਲੇਬਾਜ਼ ਨੂੰ 💪

  • @varinderkumar934
    @varinderkumar934 2 ปีที่แล้ว +1

    Oh bhaji tusi v mukerian ton ajj pta lgga 😜😜🤗🤗👍👍🤓🤓🤓🤓🤓,,, fatte chk k rakho bhaji jutti dabb k fero kanjran de