Maahi Di Mehfil | Episode no 7- Jelly | Maahi Sharma

แชร์
ฝัง
  • เผยแพร่เมื่อ 13 ธ.ค. 2024

ความคิดเห็น • 212

  • @itsMaahiSharma
    @itsMaahiSharma 7 หลายเดือนก่อน +77

    Kiwe lgya episode 🌸🙏🏻
    Dekh k jaroor kami peshi dsyo ji ❤️🙏🏻

    • @CharanjitSinghNasirpur
      @CharanjitSinghNasirpur 7 หลายเดือนก่อน +2

      ਵਧੀਆ ਲੱਗਾ 🎉

    • @fatehsinghchauhan0019
      @fatehsinghchauhan0019 7 หลายเดือนก่อน +1

      Bhut vdia lge g tc

    • @sumandeepkaur3181
      @sumandeepkaur3181 7 หลายเดือนก่อน

      Bhut Vidya g ❤❤

    • @Choudhry-12
      @Choudhry-12 7 หลายเดือนก่อน +1

      Mahi g zayda nahraay Chad do or ik line gaanay di hud vi bolaya karo 🤔 Aho jay wadday fankaaran agaay gaan naal koi tip's Milan gay 🤔💦🇵🇰

    • @GurdeepSingh-jw6ie
      @GurdeepSingh-jw6ie 7 หลายเดือนก่อน

      ਬਹੁਤ ਵਧੀਆ ਭੈਣ

  • @baldeepbenipal2244
    @baldeepbenipal2244 6 หลายเดือนก่อน +15

    ਜਮ੍ਹਾ ਦੇਸੀ ਬੰਦਾ ਸਾਡਾ ਜੈਲੀ ਭਰਾ ਸਾਡਾ ਗਵਾਂਢੀ ਆ ❤❤❤

  • @HarpreetKaur-sg7xc
    @HarpreetKaur-sg7xc หลายเดือนก่อน

    Bahut hi jyada bdia episode... Song b 👍👍👍👍

  • @ਗਿੱਲਸਾਬ7400
    @ਗਿੱਲਸਾਬ7400 6 หลายเดือนก่อน +3

    ਜਾਨ ਜਾਨ ਤੇ ਅਵਵੇ ਨੀ ਲੋਕ ਰਾਹ ਛੱਡਦੇ.... ਇੱਕ ਵਾਰੀ ਤਾ ਅੱਗ ਲਾਤੀ ਸੀ ਇਹਨਾਂ ਦੋਨਾਂ ਗਾਣਿਆ ਨੇ ਇੰਡਸਟਰੀ ਚ ਉਸ ਟਾਈਮ... ਘੈਂਟ ਬੰਦਾ ਆ ਜੈਲੀ ਅੱਜ ਦੇ ਨਾਲਿਓ ਕਿਤੇ ਵੱਖਰਾ ਆ 💯❣️

  • @HiraSingh-o6j
    @HiraSingh-o6j 6 หลายเดือนก่อน +5

    ਹ🙏🙏 ਭਰਾ ਨੂੰ ਤੇ ਬਹੁਤ ਦੇਰ ਤੋਂ ਸੁਣਦਾ ਆਇਆ ਭਰਾ ਦੇ ਸਾਰੇ ਗਾਣੇ ਬਹੁਤ ਵਧੀਆ ਦਰਦ ਭਰੇ ਗਾਣੇ ਸੁਣ ਕੇ ਮਜ਼ਾ ਆ ਜਾਂਦਾ। ਭਰਾਵਾਂ L❤ve u
    ਮਾਹੀ ਜੀ ਮੈਡਮ ਜੀ 🙏 ਨੂੰ ਵੀ L❤ve u ਬਹੁਤ ਜਾਂਦਾ। ਮਾਹੀ ਜੀ ਦਾ ਬੋਲਣ ਤਾ ਤਰੀਕਾਂ ਬਹੁਤ। ਵਧੀਆ ।ਤੇ ਮੇਡਮ ਜੀ ਸੋਹਣੇ ਵੀ ਬਹੁਤ ਨੇ
    ਮਾਹੀ ਜੀ ਮਾਹੀ ਦੀ ਮੇਫਿਲ ਸੋ ਬਹੁਤ ਵਧੀਆ ਇਸ 1ਤੇ ਮਾਹੀ ਜੀ ਦਾ ਸੋ ਤਾਂ ਕਰਕੇ 2 ਜਿੰਨਾ ਗਾਇਕਾ ਦੇ ਅਸੀਂ ਗਾਣੇ ਸੁਣ ਦੇ ਵਾ ਪੱਤਾ ਲੱਗਦਾ ਕੇ ਔ ਇਨਸਾਨ ਵੀ ਬਹੁਤ ਵਧੀਆ ਨੇ

  • @harleen2941
    @harleen2941 6 หลายเดือนก่อน +3

    My jelly virji.. God Bless You always.. parmatma tuhanu din dugani raat chougni trakki bakhshe..
    ur babbu sis from Canada 🙏🏻💐💐💐💐

  • @ONENETCYBERCAFE
    @ONENETCYBERCAFE 6 หลายเดือนก่อน +3

    ਬਹੁਤ ਖੂਬ ਬਹੁਤ ਅਨੰਦ ਆ ਗਿਆ ਇੰਟਰਵਿਊ ਦੇਖ ਕੇ❤

  • @laddisandhu4688
    @laddisandhu4688 6 หลายเดือนก่อน +1

    ਬਹੁਤ ਸੋਹਣਾ ਐਪੀਸੋਡ ਸੀ ਬਹੁਤ ਮਜ਼ਾ ਆਇਆ ਰਾਤ ਦੇ ਦੋ ਵੱਜੇ ਆ ਮੈਂ ਟਰੱਕ ਡਰਾਈਵ ਕਰ ਰਿਹਾ ਔਰ ਨਾਲ ਨਾਲ ਇਹ ਐਪੀਸੋਡ ਵੇਖਿਆ ਮਜ਼ਾ ਆ ਗਿਆ❤

  • @HappyPunjab1
    @HappyPunjab1 6 หลายเดือนก่อน +2

    ਜੈਲੀ ਭਾਜੀ ਦੀ ਆਵਾਜ਼ ਵੀ ਬਹੁਤ ਠੋਸ ਏ ਦਮਦਾਰ ਏ, ਪਰਮਾਤਮਾ ਇਨ੍ਹਾਂ ਨੂੰ ਚੜ੍ਹਦੀ ਕਲਾ ਵਿਚ ਰੱਖੇ,

  • @SandeepSingh-yz6zc
    @SandeepSingh-yz6zc 4 หลายเดือนก่อน

    ਬਹੁਤ ਗਾਣੇ ਸੁਣੇ ਜੈਲੀ ਜੀ ਦੇ ਡੈਕ ਦਿਆ ਕੈਸਟਾਂ ਵਿੱਚ ❤❤❤

  • @MahinderkaurJohal-c5y
    @MahinderkaurJohal-c5y 4 หลายเดือนก่อน

    Tuci ek fevrat ni Sunday mahi ji 🙏 jod k manode ja rusya ta hunda bhut Acha program a tuhada ❤ bhut smart a tuci

  • @MAN-a876
    @MAN-a876 6 หลายเดือนก่อน +6

    Mam ਹਰਦੇਵ ਮਾਹੀਨੰਗਲ ਨਾਲ interview ਕਰੋ ❤❤

  • @RaviSaidoke
    @RaviSaidoke 6 หลายเดือนก่อน +1

    ਮੈ ਬਾਹਰ ਦੂਸਰੀ country ਵਿਚ ਰਹਿਣਾ ਹਾ ਪਹਿਲੀ ਗੱਲ ਤਾਂ ਏਥੇ ਕੰਮ ਕਾਰ ਤੋਂ ਐਨੀ ਵੇਹਲ ਨੀ ਮਿਲਦੀ ਕੇ ਜਿਆਦਾ ਫੋਨ ਦੇਖ ਸਕੀਏ ਪਰ ਫਿਰ ਵੀ ਕਈ podcast dekhe ਸੀ ਪਹਿਲਾ ਕਿਸੇ ਬੀ podcast nu dekh ਕੇ ਅੱਜ ਤੱਕ ਇਹ feel ਨਹੀਂ ਹੋਇਆ ਕੇ ਅਗਲਾ podcast ਕਦ ਆਵੇਗਾ
    ਪਰ ਤੁਹਾਡੇ podcast ਦੀ ਹਮੇਸ਼ਾ wait ਰਹਿੰਦੀ ਹੈ ਤੇ time ਦਾ ਤਾਂ ਬਿਲਕੁਲ ਨਹੀਂ ਪਤਾ ਲਗਦਾ ਕੇ ਕਦੋਂ ਖਤਮ ਹੋਣ ਤੇ ਆ ਗਿਆ
    ਤੁਹਾਡਾ ਪਹਿਲਾ podcast ਹੈ ਜਿਸ ਵਿਚ ਮੈ ਕੋਈ b ਗੱਲ ਸਕਿਪ ਨਹੀਂ ਕੀਤੀ alwayas ਪੂਰਾ ਸੁਣੀ ਦਾ
    ਦਿਲੋ respect mahi Sharma g ❤❤❤nd tuhadi all team nu
    ਮੈ ਤੁਹਾਨੂੰ ਹਰ ਇਕ ਜਗ੍ਹਾ ਤੇ follow karda
    Saidokeravi

  • @HappyPunjab1
    @HappyPunjab1 6 หลายเดือนก่อน +4

    ਮਾਹੀ ਜੀ ਮੈ ਤੁਹਾਨੂੰ ਬਹੁਤ ਪਸੰਦ ਕਰਦਾ ਹਾ, ਮੈਨੂੰ ਤੁਹਾਡੀ ਸਮਾਈਲ ਤੇ ਨੱਖਰਾ ਬਹੁਤ ਵਧੀਆ ਲੱਗਦਾ,ਜਦੋ ਤੁਸੀਂ ਤਿਰਸ਼ੀ ਨਜ਼ਰ ਨਾਲ਼ ਦੇਖਦੇ ਓ, ਸੱਚੀ ਦਿਲ ਲੁੱਟ ਲੈਦੇ ਓ,, ਤੁਹਾਨੂੰ ਬਹੁਤ ਸਾਰਾ ਪਿਆਰ ਮੇਰੇ ਵਲੋ ਤੇ ਪਰਮਾਤਮਾ ਨੇ ਚਾਹਿਆ ਤਾ ਮੈਂ ਤੁਹਾਨੂੰ ਇੱਕ ਵਾਰ ਜਰੂਰ ਮਿਲਾਗਾ, ਮੇਰਾ ਸੁਪਨਾ ਏ ਤੁਹਾਨੂੰ ਮਿਲਨ ਦਾ ਮਾਹੀ ਜੀ ❤ ਤੋ ਪਿਆਰ, ਤੇ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ,,ਸਦਾ ਹੀ ਹੱਸਦੇ ਵੱਸਦੇ ਰਹੋ ਤਰੱਕੀਆਂ ਕਰੋ

  • @NavBajwa-zc5ls
    @NavBajwa-zc5ls 5 หลายเดือนก่อน +2

    ਉਸਤਾਦ ਲਾਭ ਹੀਰਾ ❤

  • @mdjnagal676
    @mdjnagal676 7 หลายเดือนก่อน +13

    Kansh sardool bhaji mahi di mefil vich aunde God of music sardool bhaji Kiya baat hai ji 👌👌🙏🇦🇪

  • @SoniaGagat-kh5mv
    @SoniaGagat-kh5mv 6 หลายเดือนก่อน +3

    Purane singra di rees ni honi ajkl deya to❤❤❤❤❤

  • @blackrosefilms2762
    @blackrosefilms2762 7 หลายเดือนก่อน +1

    ❤❤❤❤good job aa God bless you Waheguru ji chrdekala ch rekhe sada khush reho long life bakse Waheguru ji har ik mannat poore kare mahi ji

  • @gurjeetsingh5877
    @gurjeetsingh5877 6 หลายเดือนก่อน +3

    ਸਹੀ ਲਾਭ ਹੀਰਾ ਬਾਈ ਨੂੰ ਲੈ ਕੇ ਆਉ

  • @ਚਮਕਦੀਪਸਿੰਘਹਰਿਆਓ-ਫ5ਦ
    @ਚਮਕਦੀਪਸਿੰਘਹਰਿਆਓ-ਫ5ਦ 6 หลายเดือนก่อน +2

    ਕੀ ਹਾਲ ਨੇ ਜੈਲੀ ਬਾਈ। 19:17 ਪਵਨ ਮਾਨ ਖੇਤਲੇ ਨਾਲ ਪਹਿਲਾਂ ਬਹੁਤ ਗੀਤ ਕੀਤੇ ਨੇ। ਹੁਣ ਉਹਦੇ ਨਾਲ ਗੀਤ ਨਹੀਂ ਕੀਤਾ

  • @MandeepKaur-xb9wv
    @MandeepKaur-xb9wv 6 หลายเดือนก่อน +2

    Kamal khangura nu jroor bulaana tuc baki bahut khoob

  • @chillzindagi4314
    @chillzindagi4314 6 หลายเดือนก่อน +1

    Kash ma singer hunda ma mahi mam ji di mehfil ch aunda 💗💗💗😍😍.

  • @annienayyar5880
    @annienayyar5880 4 หลายเดือนก่อน +1

    ✨✨🔥🔥

  • @AkshdeepPB06
    @AkshdeepPB06 6 หลายเดือนก่อน +2

    Mahi dii mehfil de ringtone kinni gaintt aa❤❤

  • @simarjitkaur8250
    @simarjitkaur8250 6 หลายเดือนก่อน +2

    Bht ghaint c jelly with jolly nature 😅😅

  • @jaswinderkaur7254
    @jaswinderkaur7254 5 หลายเดือนก่อน

    Bahut sohni gl bat🙏🙏🙏👍👍👍❤️

  • @karrykaur
    @karrykaur 6 หลายเดือนก่อน

    Very good step mahi g, tusi old singers nu bulake ohna nu honsla de rhe ho, keep it up!

  • @BuntySingh-hm5uo
    @BuntySingh-hm5uo 6 หลายเดือนก่อน +1

    Sab to ghaint c 😊❤eh wala

  • @Amrit-k10
    @Amrit-k10 6 หลายเดือนก่อน +2

    Mahi ਜੀ thoda ਹਾਸਾ ਤਾ ਦਿਲ ਨੂੰ ਛੂ ਲੈਂਦਾ 👌👌🫶🫶🫶🔥

  • @faysaljutt5505
    @faysaljutt5505 6 หลายเดือนก่อน +1

    Zindagi rhe toh inshallah mahi g ki mehfill me zaroor anna hev❤

  • @Sukh_kotli
    @Sukh_kotli 6 หลายเดือนก่อน +1

    ❤❤ ਮੈ te mahi Sharma Ji karke Aya video dekhna ❤❤❤ love you mahi ji #mahi_sharma 2:34

  • @Freshchannelvlog
    @Freshchannelvlog 7 หลายเดือนก่อน +3

    Paji Rumaal Song bhut vdia tuhada

  • @keepitreal761
    @keepitreal761 6 หลายเดือนก่อน +1

    ਭਰਾਵਾਂ ਕਿੱਥੋਂ ਬਣਾ ਦਿੱਤੀ ਮਾਹੀ ਸ਼ਰਮਾ 5: 14 ਮਿੰਟ ਤੇ ਸੁਣੋ ਕਿ ਕਿਹਾ 😂😂😂😂

  • @Goldsidhu_
    @Goldsidhu_ 6 หลายเดือนก่อน +1

    Jelly Veer Old is gold ♥️💐 Ghaint Fankaar ♥️

  • @SatnamSingh-wi6sn
    @SatnamSingh-wi6sn 4 หลายเดือนก่อน

    Jelly bhaji bout badia awaj de malk a mahi di v Alag galwat a

  • @harjeetnagi6364
    @harjeetnagi6364 6 หลายเดือนก่อน +1

    ਫਿਰੋਜ਼ ਖਾਨ ਸਾਬ ਹੋਣਾ ਨੂੰ ਵੀ ਬੁਲਾਓ.. ਮਾਹੀ ਜੀ

  • @HarpreetSingh-dg9mt
    @HarpreetSingh-dg9mt 6 หลายเดือนก่อน +1

    ❤❤ good job veer❤❤

  • @AvneetKaur-k5l
    @AvneetKaur-k5l 6 หลายเดือนก่อน +1

    I want to see Jaswinder Brar mam on the Mahi di Mehfil show❤

  • @swaranjit2481
    @swaranjit2481 5 หลายเดือนก่อน

    ਬਹੁਤ ਵਧੀਆ program

  • @MY_FANTASIA-ju2gd
    @MY_FANTASIA-ju2gd 6 หลายเดือนก่อน +2

    ਵਾਹ ਜੀ ਵਾਹ 🩵🩵

  • @SewakSingh-m2k
    @SewakSingh-m2k 5 หลายเดือนก่อน

    Maahi ji sat shri akal ji Hardev mahinagal veer ji nal vi episode karo g pls

  • @jaswinderkaur7254
    @jaswinderkaur7254 5 หลายเดือนก่อน

    Dhola bahut 👍👍👍👌👌👌❤️

  • @harrysinghghs729
    @harrysinghghs729 6 หลายเดือนก่อน

    Kaint episode mahi mam ❤ love you

  • @punjabistatus4441
    @punjabistatus4441 4 หลายเดือนก่อน

    Deep dhillon and jasmine jassi ji di vi hajri lvao ji❤❤❤

  • @ManjotGill-xk4ed
    @ManjotGill-xk4ed 6 หลายเดือนก่อน

    Maahi very good ❤❤❤❤

  • @kt2384
    @kt2384 6 หลายเดือนก่อน

    Maahi, oh under ground Train nu Subway kehnde aa aithe . .

  • @jasvindersingh5145
    @jasvindersingh5145 6 หลายเดือนก่อน +1

    ਸੂਟ ਗੀਤ ਬਹੁਤ ਵਧੀਆ ਹੈ ਜੀ

  • @ManjotGill-xk4ed
    @ManjotGill-xk4ed 6 หลายเดือนก่อน +2

    gurbaksh shanki ji bhaji nu jrur bulao ok 👍🙏

  • @vikramjit9891
    @vikramjit9891 7 หลายเดือนก่อน +2

    ਨੀ ਕਮਲੀਐ ਕਦਿ ਸਾਡਾ ਵੀ ਨਾ ਬੋਲ ਦਿਆ ਕਰ ਕਮੇਂਟ ਵਿੱਚ ਥੋਨੂੰ ਦਿਲੋ ਪਿਆਰ ਕਰਦੇ ਹਾਂ ❤

  • @monurana4717
    @monurana4717 6 หลายเดือนก่อน +1

    Jelly bhai very good interview bhai ji

  • @gurwindersingh8867
    @gurwindersingh8867 6 หลายเดือนก่อน +1

    ਅਗਲੇ ਭਾਗ ਵਿਚ ਸੁਨੰਦਾ ਸ਼ਰਮਾ ਦਾ ਇੰਟਰਵਿਊ ਕਰੋ। #SunandaSharma
    ❤ ਅਤੇ ਉਸ ਤੋਂ ਬਾਅਦ ਮਲਕੀਤ ਸਿੰਘ ਜੀ ਫਿਰ ਮੀਕਾ ਸਿੰਘ, ਦਿਲਜੀਤ ਦੁਸਾਂਝ ਨੀਰੂ ਬਾਜਵਾ, ਪੱਮੀ ਬਾਈ , ਬੀਰ ਸਿੰਘ, ਅਮਰਿੰਦਰ ਗਿੱਲ, ਨੱਛਤਰ ਗਿੱਲ,

  • @amritpalsingh-zp9ve
    @amritpalsingh-zp9ve 7 หลายเดือนก่อน +1

    Bahut sohna ji ❤❤❤❤

  • @sarbjitsingh3786
    @sarbjitsingh3786 6 หลายเดือนก่อน

    Mahi di mehfil program very impressive keep it.
    I watch every episode.

  • @ParamGill-oj3pp
    @ParamGill-oj3pp 6 หลายเดือนก่อน

    Bht vdia ❤❤❤❤

  • @Silentboy518
    @Silentboy518 6 หลายเดือนก่อน +1

    Bhut ghaint song aw a dhola aaaa

  • @jaswinderkaur7254
    @jaswinderkaur7254 5 หลายเดือนก่อน

    Mahi ji diaa ta sidhiaa gla bahut sohniaa

  • @raghubirsingh6195
    @raghubirsingh6195 7 หลายเดือนก่อน +1

    ਬਹੁਤ ਵਧੀਆ ਜੀ ਮਾਹੀ ਦੀ ਮਹਿਫ਼ਿਲ

  • @upkarsingh211
    @upkarsingh211 4 หลายเดือนก่อน

    ❤❤❤❤❤ nice ji❤❤❤❤❤

  • @ManpreetKaur-ip7of
    @ManpreetKaur-ip7of 7 หลายเดือนก่อน +1

    Jelly sir sachi bht vdiya lgya Tohnu dehk k

  • @samhanjra6808
    @samhanjra6808 6 หลายเดือนก่อน +1

    Jalandhar Doordarshan wangu start krde o show

  • @karthikdeewan1397
    @karthikdeewan1397 6 หลายเดือนก่อน +1

    Vadiya lgya mennu bahot sonde lgde ho

  • @nimmasingh8545
    @nimmasingh8545 7 หลายเดือนก่อน +1

    Very Good ਜੈਲੀ ਬਾਈ

  • @gurpreetdass7562
    @gurpreetdass7562 5 หลายเดือนก่อน

    London song v ghaint e

  • @hardeepmani8178
    @hardeepmani8178 3 หลายเดือนก่อน

    Happiest bday pinder bro same day mera v bday c

  • @faysaljutt5505
    @faysaljutt5505 7 หลายเดือนก่อน +1

    Aaj toh dulhan hi lag rhe he mahi g❤

  • @NEERAJGAMER-eq9ye
    @NEERAJGAMER-eq9ye 6 หลายเดือนก่อน +1

    Jaan jaan song❤

  • @ashumikd6367
    @ashumikd6367 4 หลายเดือนก่อน

    Veey good sister❤

  • @HarpreetSingh-vf3nq
    @HarpreetSingh-vf3nq 6 หลายเดือนก่อน

    Debi makhssoospuri Sahib nu v bulao g

  • @maninderjitsingh4021
    @maninderjitsingh4021 6 หลายเดือนก่อน

    Ghaint 💞🔥

  • @simransandhu8851
    @simransandhu8851 6 หลายเดือนก่อน

    Vicky dhaliwal my favourite ❤

  • @jaswinderkaur7254
    @jaswinderkaur7254 5 หลายเดือนก่อน

    Mahi ji bahut wadiaa gl sunai

  • @ManjotGill-xk4ed
    @ManjotGill-xk4ed 6 หลายเดือนก่อน +1

    MAAHI
    Nice 👍👍👍👍👍

  • @parmindersingh2417
    @parmindersingh2417 6 หลายเดือนก่อน

    Mahi ji jelly g da sab ton top da gaana Rumaal ta tusi suneya hi nahi ohna ton 😢

  • @BhoopSingh-i1q
    @BhoopSingh-i1q 8 วันที่ผ่านมา

    All bast song ❤

  • @gurjinderkaur8291
    @gurjinderkaur8291 6 หลายเดือนก่อน

    Vaah ਜੀ ਵਾਹ 🩵

  • @Lovelybrar-us6fs
    @Lovelybrar-us6fs 6 หลายเดือนก่อน +2

    Love you mahi mam

  • @Daropati-q9r
    @Daropati-q9r 5 หลายเดือนก่อน +1

    I love mahi

  • @jashandhillon5074
    @jashandhillon5074 6 หลายเดือนก่อน

    ❤ ghaint show

  • @hosr4
    @hosr4 7 หลายเดือนก่อน

    Jelly bai ne movie ch bhi khamano pind da naam lya si

  • @GurlalSingh-d2u
    @GurlalSingh-d2u 7 หลายเดือนก่อน

    ❤❤❤❤ bahut badhiya ji❤❤❤❤

  • @swaransingh9981
    @swaransingh9981 6 หลายเดือนก่อน +1

    ਤੇਰੀ ਕਿਤੇ ਗੱਲ ਨਾ ਬਣਾਵੇ ਰੱਬ ਨੀ

  • @HappySingh-p1l1b
    @HappySingh-p1l1b 6 หลายเดือนก่อน

    Very nice❤God bless🙏 all

  • @NavBajwa-zc5ls
    @NavBajwa-zc5ls 5 หลายเดือนก่อน +1

    I love you mam g❤

  • @arunthakur5532
    @arunthakur5532 7 หลายเดือนก่อน

    Nice interview 😊 maahi mam 👌👍👍

  • @gurwindersingh8867
    @gurwindersingh8867 6 หลายเดือนก่อน +1

    ਮੱਖੀ ਮੱਛਰ ਮੱਛਰ ਮੱਖੀ 😂

  • @GurwinderSingh-up2em
    @GurwinderSingh-up2em 6 หลายเดือนก่อน

    Veer da nam jally pind da he aa

  • @Avtar_Singh_PB13
    @Avtar_Singh_PB13 6 หลายเดือนก่อน

    Mahi ji sidhu de father balkaur Singh da v show kro please

  • @lovepreetprinja1905
    @lovepreetprinja1905 6 หลายเดือนก่อน +1

    Nooran sisters nu v invite kro g

  • @jagdeepsinghkhehra5359
    @jagdeepsinghkhehra5359 6 หลายเดือนก่อน

    Siraaa ji

  • @Gurpreetsingh13s
    @Gurpreetsingh13s 6 หลายเดือนก่อน

    Mahi g tusi iss bar guest nu Nahi kiha k oh thuhanu question pushan??

  • @gurmukhSingh-ve4st
    @gurmukhSingh-ve4st 6 หลายเดือนก่อน

    ਮਾਹੀ ਜੀ ਪਲੀਜ਼ ਦਵਿੰਦਰ ਕੋਹੇਨੂਰ। ਜੀ ਨੂੰ ਬੁਲਾਓ ਮਾਹੀ ਦੀ ਮਹਿਫਲ ਚ ਮੈਂ ਵI said bahut Sunde aaa

  • @GurpreetSingh-sk1or
    @GurpreetSingh-sk1or 7 หลายเดือนก่อน +2

    Amrinder gill nu b le k aavo

  • @GurwinderSingh-up2em
    @GurwinderSingh-up2em 6 หลายเดือนก่อน

    ਮੈ jally or jalli brother nu bhot Changi tra janda aa

  • @amritpalsidhu1215
    @amritpalsidhu1215 6 หลายเดือนก่อน

    debi maksoos puri saab nu bulao ji legend bnde ki khacha bulaniya start krtiya tuc

  • @tarunsharma4477
    @tarunsharma4477 6 หลายเดือนก่อน

    Jelly bai de piche da pillar da golden part tedha ho gya mam, 😂 , please next interview ch theek kra leyo mam.

  • @anshpreet3347
    @anshpreet3347 7 หลายเดือนก่อน

    Nice episode 🎉🎉🎉

  • @AmanSingh-eg3fn
    @AmanSingh-eg3fn 6 หลายเดือนก่อน

    Manjit rupoowalia di interview karna sad song da badshah

  • @veetsaini7696
    @veetsaini7696 7 หลายเดือนก่อน

    Mahi g plz tuc next singer angrej ali nu bulayo ❤

  • @KaranKumar-fl7hn
    @KaranKumar-fl7hn 6 หลายเดือนก่อน

    Debi ji di interview jroor kro g

  • @Canada527
    @Canada527 3 หลายเดือนก่อน

    Jelly jatttt