ਮੱਛੀ ਮਾਸ ਖਾਣ ਵਾਲੇ ਨੰਗ ਤੇ ਠੱਗ ਕੰਨ ਖੋਲ੍ਹ ਕੇ ਸੁਣਨ ! Sikh VS Non Veg ! ਕੀ ਮਾਸ ਨਾਲ ਤਕੜੇ ਹੋਈਦੈ ?

แชร์
ฝัง
  • เผยแพร่เมื่อ 16 ต.ค. 2024
  • By - ਗਿਆਨੀ ਗੁਰਪ੍ਰੀਤ ਸਿੰਘ ਜੀ
    ਮਾਸ ਤੇ ਨਸ਼ੇ ਖਾਣ ਵਾਲੇ ਬਹਿਰੂਪੀਏ ਧਿਆਨ ਨਾਲ ਸੁਣਨ !
    Subscribe to channel for more Gurbani santhia , Gurbani & historical Katha.
    Facebook Page
    / gianigurpreetsingh
    Instagram
    / gianigurpreetsinghji
    Whatsapp Group
    chat.whatsapp....
    Telegram Group
    t.me/GianiGurp...
    #sikh #khalsa #babadeepsinghji

ความคิดเห็น • 401

  • @karailwale
    @karailwale ปีที่แล้ว +27

    ਸਹੀ ਕਿਹਾ ਬਾਬਾ ਜੀ ਸਚ ਬੋਲਿਆ ਮੀਟ ਖਾਨਾ ਮੂਰਖਤਾ ਹੈ ਗੁਰੂ ਜੀ ਅਸੀ ਰੀਸ ਨਹੀ ਕਰ ਸਕਦੇ

  • @suhkvindersingh215
    @suhkvindersingh215 ปีที่แล้ว +57

    ਸਹੀ ਗਾਲ ਯਾਂ ਭਾਈ ਸਾਹਿਬ ਜੀ ਗੁਰੂਬਾਣੀ ਦਾ ਨਸ਼ਾ ਹੋਣਾ ਚਾਹੀਦਾ ਹੇ ,,,ਵਿਕੀ ਥੋਮਸ ਮੂਰਖ ਜੇਹਾ ਬੰਦਾ ਹੇ

    • @sahilpreetsingh4112
      @sahilpreetsingh4112 ปีที่แล้ว +2

      Rightji

    • @bhaigurmitsinghkapurthalawale
      @bhaigurmitsinghkapurthalawale ปีที่แล้ว +2

      Jehre nihang bhang peende ne ohna nu bolo oh bhi ta Nasha hai

    • @suhkvindersingh215
      @suhkvindersingh215 ปีที่แล้ว +2

      @@bhaigurmitsinghkapurthalawale ਭਾਈ ਸਾਹਿਬ ਜੀ ਕੋਈ ਵੀ ਨਸ਼ਾ ਨਹੀ ਕਰਨਾ ਚਾਹੀਦਾ ਪਾਂਗ ਵੀ ਨਹੀਂ ਪੀਣੀ ਚਾਹੀਦੀ ਅਸ਼ੀ ਤਾਂ ਬਹੁਤ ਬੋਲ ਦੇ ਹਾਂ

    • @gurbaazsingh7668
      @gurbaazsingh7668 ปีที่แล้ว +1

      ਬਾਣੀ ਦਾ ਨਸ਼ਾ ਕੀ ਹੈ? ਕਿਵੇ ਕੀਤਾ ਜਾ ਸਕਦਾ ਜੀ? ਤੁਸੀ ਕਦੋ ਤੋ ਕਰ ਰਹੇ ਹੋ। ਕਿੰਨਿਆ ਨੂੰ ਅੱਗੇ ਦਿੱਤਾ ਇਹ ਨਸਾ

    • @gurbaazsingh7668
      @gurbaazsingh7668 ปีที่แล้ว +1

      ਗੁਰਮੁੱਖ ਪ੍ਰਕਾਸ਼ ਪੜ ਲੈਣ ਚੰਗੀ ਤਰਾ ਸੰਤਾ ਨੇ ਕੀ ਲਿਖਿਆ ਨਿਹੰਗਾ ਨੂੰ ਕਹਿਣ ਤੋ ਪਹਿਲਾ ਗੁਰਬਾਣੀ ਦੀ ਤਾ ਗੱਲ ਈ ਨਾ ਕਰੋ ਜਿਨ੍ਹਾਂ ਨੇ ਵੀਚਾਰੀ ਹੀ ਨਹੀ ਪੜੀ ਹੀ ਨਹੀ ਆਦਿ ਮਾਹਾਰਾਜ ਚ ਬਹੁਤ ਕੁਝ ਮਿਲ ਜਾਣਾ ਪੜੋ ਤੇ ਸਹੀ ਸਮਝੋ ਤੇ ਸਹੀ ਇੱਥੇ ਵਿਦਵਾਨ ਨਾ ਬਣੋ ਗੁਰੂ ਦੇ ਕੋਲ ਬੈਠ ਕੇ ਬਣੋ। ਜੇ ਨਿਹੰਗ ਇੰਨੇ ਮਾੜੇ ਲੱਗਦੇ ਗੁਰੂ ਗੋਬਿੰਦ ਸਿੰਘ ਵੀ ਨਿਹੰਗ ਹੀ ਸੀ ਤੇ ਨਾਨਕ ਦੇਵ ਜੀ ਵੀ ਨਿਹੰਗ ਦੀ ਪਰਿਭਾਸ਼ਾ ਕੀ ਆ ਖੋਜ ਕਰੋ ਕੀ ਹੁੰਦੀ ਕਿਸ ਨੂੰ ਕਹਿੰਦੇ ਨਾਲੇ

  • @gurlalsingh7059
    @gurlalsingh7059 9 หลายเดือนก่อน +2

    ਬਹੁਤ ਵਧੀਆ ਗੱਲ ਕੀਤੀ ਤੁਸੀ ਖਾਲਸਾ ਜੀ ਸਿੱਖ ਨੂੰ ਮੀਟ ਨਹੀਂ ਖਾਣਾ ਚਾਹੀਦਾ ❤❤

  • @talktome2601
    @talktome2601 ปีที่แล้ว +22

    🙏🌹 ਬਿਲਕੁਲ ਸਹੀ ਕਿਹਾ ਖ਼ਾਲਸਾ ਜੀ 🌹🙏

  • @dastar_1_taj
    @dastar_1_taj ปีที่แล้ว +52

    ਧੰਨ ਧੰਨ ਬਾਬਾ ਜੁਝਾਰ ਸਿੰਘ ਜੀ 🦅📿⚔️

  • @JaswinderKaur-wf5ig
    @JaswinderKaur-wf5ig ปีที่แล้ว +12

    ਬਹੁਤ ਸੋਹਣੇ ਵੀਚਾਰ ਬਾਬਾ ਜੀ,ਆਪਣੇ ਆਪਣੇ ਦਲ ਬਣਾ ਲਏ ਲੋਕਾਂ ਨੇ ਪਖੰਡ ਕਰਦੇ ਹਨ

    • @gurbaazsingh7668
      @gurbaazsingh7668 ปีที่แล้ว

      ਗੁਰਦੁਆਰੇ ਤੇ ਡੇਰੇ ਆਪ ਬਣਾਏ ਲੋਕਾ ਨੇ ਦਲ ਨੀ। ਗੁਰੂ ਨਾਨਕ ਪਾਤਿਸ਼ਾਹ ਤੋ ਧਰਮਸ਼ਾਲਾਵਾਂ ਹੀ ਚੱਲਦੀਆ ਆ ਰਹੀਆ ਹੁਣ ਕਿਹੜੀ ਧਰਮਸ਼ਾਲ ਆ ਜਿੱਥੇ ਸ਼ਰਨਾਰਥੀਆਂ ਫਰੀ ਰੁਕ ਸਕਦਾ ਗੁਰੂ ਘਰਾ ਚ ਮਾਇਆ ਲੈਦੇ ਆ 😂😂 ਗੋਲਕਾ ਕਿਹਨੇ ਚਲਾਈਆ ਗੁਰੂ ਸਾਹਿਬ ਨੇ ਕਿ ਅਸੀ।
      ਜਿਹੜੇ ਪਰਚਾਰਕ ਸੁਣਦੇ ਆਪ ਜੀ ਉਨ੍ਹਾਂ ਨੂੰ ਸੁਣਨ ਦੇ ਬਾਅਦ ਆਪ ਬੈਠ ਕੇ ਵੀਚਾਰ ਕਰਿਆ ਕਰੋ ਕਿ ਸਹੀ ਸੁਣਾ ਗਿਆ ਕਿ ਖੂਹ ਚ ਸੁੱਟ ਗਿਆ।

  • @HardeepSingh-mj9su
    @HardeepSingh-mj9su ปีที่แล้ว +7

    ਭਾਈ ਸਾਹਿਬ ਰੂਹ ਖੁਸ਼ ਕਰਤੀ ਇਹ ਗੱਲ ਸੁਣ ਕੇ

  • @gurlalsingh7059
    @gurlalsingh7059 9 หลายเดือนก่อน +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏🙏🙏🙏

  • @bharpoorsingh270
    @bharpoorsingh270 ปีที่แล้ว +8

    ਗੁਰੂ ਜੀ ਆਪ ਜੀ ਨੂੰ ਗੁਰਬਾਣੀ ਦਾ ਗਿਆਨ ਵੰਡਦੇ ਰਹਿਣ ਦਾ ਬਲ ਬਖਸ਼ਣ।

  • @savinderkalyugmeinkirtanpa7292
    @savinderkalyugmeinkirtanpa7292 ปีที่แล้ว +5

    ਖਾਲਸਾ ਜੀ ਬਹੁਤ ਵਧੀਆ ਮਿਸਾਲਾਂ ਸਹਿਤ ਨਸੀਹਤ ਦਿੱਤੀ ਮਨਮੁਖਾਂ ਨੂੰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ🙏🙏

  • @charangitsahota7952
    @charangitsahota7952 ปีที่แล้ว +16

    ਬਹੁਤ ਵਧੀਆ ਆਖਿਆ ਜੀ🙏🙏

  • @randeepbrar2186
    @randeepbrar2186 ปีที่แล้ว +13

    ਧੰਨ ਧੰਨ ਬਾਬਾ ਦੀਪ ਸਿੰਘ ਜੀ🙏

  • @Mohitkriplani123
    @Mohitkriplani123 ปีที่แล้ว +8

    ਦਸਮ ਗ੍ਰੰਥ ਬਾਰੇ ਵੀ ਜਾਣਕਾਰੀ ਦਿਉ ਗਿਆਨੀ ਜੀ ਇਨ੍ਹਾਂ ਮਸੰਦਾਂ ਦੇ ਟੋਲੇ ਨੂੰ ਵੀ ਜਵਾਬ ਦਿਉ please

  • @sabiagroindustries1888
    @sabiagroindustries1888 ปีที่แล้ว +7

    🙏 ਵਾਹਿਗੁਰੂ ਜੀ ਤੇਰਾ ਸ਼ੁਕਰ ਹੈ 🙏 🌹

  • @sagarsingh6799
    @sagarsingh6799 ปีที่แล้ว +3

    ਬਹੁਤ ਵਧੀਆ ਵਿਚਾਰ ਭਾਈ ਸਾਹਿਬ ਜੀ ਦੇ

  • @JagjitSingh-hn7xo
    @JagjitSingh-hn7xo ปีที่แล้ว +12

    ਵਹਿਗੂਰ ਜੀ ਭਾਈ ਸਾਬ ਜੀ ਤੁਸੀਂ ਸਹੀ ਹੌ 👍👍🙏🏻🙏🏻😍

  • @TheJagga32
    @TheJagga32 ปีที่แล้ว +4

    ਬਿਲਕੁਲ ਸੱਚ ਕਿਹਾ ਜੀ ਤੁਸੀ 🙏

  • @RameshSingh-lv1ho
    @RameshSingh-lv1ho ปีที่แล้ว +2

    ਸਤਿਗੁਰੂ ਤੁਹਾਨੋ ਚੜਦੀ ਕਲਾ ਬਖਸੇ ਬਿਲਕੁਲ ਸਹੀ ਕਹਾ

  • @Pleaselikeandsubscribe-f6q
    @Pleaselikeandsubscribe-f6q ปีที่แล้ว +2

    ਗਜ ਗਜ ਕੇ ਜੇਕਰ ਲਾਵੇਂ ਗੁਰੂ ਗੋਬਿੰਦ ਸਿੰਘ ਜੀ ਦੇ ਪਾਵਨ ਪਵਿੱਤਰ ਚਰਨਾਂ ਨੂੰ ਭਾਵੇ ਸਤਿ ਸ੍ਰੀ ਅਕਾਲ

  • @harindersinghjohal835
    @harindersinghjohal835 ปีที่แล้ว +23

    ਇਹੋ ਜਿਹੇ ਗੰਦੇ ਆਂਡੇ ਸਿੱਖੀ ਨੂੰ ਬਦਨਾਮ ਕਰ ਰਹੇ ਹਨ ਜੀ।

    • @gurbaazsingh7668
      @gurbaazsingh7668 ปีที่แล้ว

      ਸਿੱਖੀ ਕੀ ਆ ਚੱਲ ਇਹ ਦੱਸ?

  • @ਪ੍ਰੀਤਗਿੱਲ਼-ਗ9ਫ
    @ਪ੍ਰੀਤਗਿੱਲ਼-ਗ9ਫ ปีที่แล้ว +34

    ਵਾਹਿਗੁਰੂ ਜੀ ਚੜਦੀ ਕਲਾ ਰਖਣਾ ਖ਼ਾਲਸਾ ਪੰਥ ਦੀ ਜੀ,ਬੋਹਤ ਸੋਹਣੇ ਤੇ ਸੱਚੇ ਵਿਚਾਰ ਦਿਤੇ ਏਨਾ ਕੁੱਤੇ ਗ਼ਦਾਰ ਸਿੱਖ ਵਿਰੋਧੀਆਂ ਨੂੰ ਜੀ 🙏🌹🙏

  • @balkarchauhan
    @balkarchauhan ปีที่แล้ว +26

    ਵਿੱਕੀ ਧੋਮਸ ਤਾਂ ਸਿਖਾਂ ਦਾ ਬਾਣਾ ਪਾਕੇ ਸਿੱਖ਼ੀ ਨੂੰ ਬਦਨਾਮ ਕਰ ਰਹੇ ਹਾਂ

  • @RockySingh-r4u
    @RockySingh-r4u ปีที่แล้ว +5

    ਨੇਟ ਬੰਦ ਕਰਵਾ ਦੇਵੋ ਖਾਲਸਾ ਜੀ ਦੇਸ਼ ਸੁਧਾਰ ਜਾਵੇਗਾ ਅਪਣੇ ਆਪ। ਇਸ ਨੇਟ ਦੇ ਮੋਬਾਈਲ ਵਿਚ ਨੰਗਿਆਂ ਫ਼ਿਲਮਾਂ ਵੇਖ ਰਹੇ ਨੇ ਸਿੱਖ ।

  • @jindagill1463
    @jindagill1463 ปีที่แล้ว +2

    ਖਾਲਸਾ ਜੀ ਤੁਹਾਡੇ ਵਿਚਾਰ ਬਹੁਤ ਹੀ ਵਧੀਆ ਹੁੰਦੇ ਆ
    ਕਿਰਪਾ ਕਰਕੇ ਇਹ ਦੱਸਣਾ ਕਰੋ ਕਿ ਜੋ ਸ਼ਹੀਦੀ ਦੇਗ ਜਿਸ ਨੂੰ ਸੁਖਾ ਪੀਣਾ ਜਾਂ ਭੰਣ ਵੀ ਕਹਿੰਦੇ ਨੇ ਘੋਟ ਕੇ ਪੀਦੇ ਨੇ ਉਸ ਦਾ ਆਪਣੇ ਨਾਲ ਕੀ ਸਬੰਧ ਹੈ

  • @Nanaksardifulwari
    @Nanaksardifulwari ปีที่แล้ว

    ਬਹੁੱਤ ਵਧੀਆ ਵੀਚਾਰ ਬਾਬਾ ਜੀ
    ਅੱਜ ਕੱਲ ਸੱਚ ਦੀ ਵੀਚਾਰ ਕਰਨ ਵਾਲੇ ਬਹੁੱਤ ਘੱਟ ਰਹਿ ਗਏ ਨੇ

  • @jaswinderkaur5433
    @jaswinderkaur5433 ปีที่แล้ว +13

    ਵਾਹਿਗੁਰੂ ਜੀ ਚੜਦੀ ਕਲਾ ਵਿਚ ਰੱਖਣਾ। ਗਿਆਨੀ ਜੀ ਨੂੰ ਬਹੁਤ ਸੋਹਣੇ ਵਿਚਾਰ ਕਰਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ❤❤❤❤❤❤❤

  • @raajveer4907
    @raajveer4907 ปีที่แล้ว +1

    ਆਪ ਜੀ ਵੱਲੋ ਕੀਤੀਆਂ ਬਿੱਲੂਕਲ ਸੱਚੀਆਂ ਗੱਲਾਂ ਨੂੰ ਸਿਜ਼ਦਾ

  • @guddu-nd3tx
    @guddu-nd3tx 6 หลายเดือนก่อน +1

    Shukar hai .. Koi ta sahi gallan krda h 🙏🏻🙏🏻🙏🏻 baut hi vdiya vichar veer ji de bda mn khush hoiya sunn k vekh k koi ta es chij de khilaaf bolda h ... 🙏🏻🙏🏻

  • @BalrajSingh-vk8of
    @BalrajSingh-vk8of ปีที่แล้ว +2

    ਬਿਲਕੁਲ ਸਹੀ ਕਿਹਾ ਖਾਲਸਾ ਜੀ 🙏🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏

  • @jashanpreetsinghdhaliwal8705
    @jashanpreetsinghdhaliwal8705 ปีที่แล้ว

    ਜੀਆ ਕਾ ਆਹਾਰੁ ਜੀ ਦਾ ਕੀ ਮਤਲਬ ਆ ਫੇਰ

  • @hardeepsinghhardeepsingh949
    @hardeepsinghhardeepsingh949 ปีที่แล้ว +119

    ਇਸ ਨੂੰ ਕਹਿੰਦੇ ਨੇ ਗੁਰਮੁੱਖ ਰੂਹ ❤

  • @Love_to_Humanity
    @Love_to_Humanity ปีที่แล้ว +3

    ਹੁਣ ਤਾਂ ਇਹ ਸੋਚਕੇ ਕੰਬਣੀ ਜਿਹੀ ਛਿੜ ਜਾਂਦੀ ਹੈ ਕਿ ਆਉਣ ਵਾਲੇ ਸਮੇਂ ਵਿੱਚ ਸਿੱਖ ਹਾਤਿਆ ਵਿਚ ਬੈਠ ਕੇ ਸਰਾਬ ਵੀ ਪੀਂਦੇ ਮਿਲਣਗੇ ਤੇ ਕਹਿਣਗੇ ਕਿ ਸਾਡੇ ਥੋੜੀ ਜਿਹੀ ਪੀਣ ਨਾਲ ਮਨ ਵਿੱਚ ਵਕਾਰ ਨਹੀਂ ਚੱਲਦੇ ਜਾ ਥੋੜੀ ਜਿਹੀ ਪੀਣ ਨਾਲ ਕਿਹੜਾ ਤਨ ਨੂੰ ਪੀੜ ਹੁੰਦੀ ਹੈ । ਗੁਰੂ ਜੀ ਨੇ ਤਾਂ ਉਹੀ ਖਾਣ ਪੀਣ ਤੋਂ ਮਨ੍ਹਾ ਕਰਿਆ ਜਿਸ ਨਾਲ ਮਨ ਵਿੱਚ ਵਕਾਰ ਚੱਲਣ ਤੇ ਤਨ ਪੀੜ ਹੋਵੇ

  • @ਹਰਿਕੀਆਂਕਥਕਹਾਣੀਆਂ
    @ਹਰਿਕੀਆਂਕਥਕਹਾਣੀਆਂ 9 หลายเดือนก่อน +1

    Waheguru Ji❤❤❤❤ Waheguru🙏🙏🙏🙏

  • @randeepbrar2186
    @randeepbrar2186 ปีที่แล้ว +3

    ਵਾਹਿਗੁਰੂ ਜੀ ਮਿਹਰ ਕਰੋ

  • @karanmultani9561
    @karanmultani9561 ปีที่แล้ว +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ

  • @Beantsingh12345
    @Beantsingh12345 ปีที่แล้ว +5

    ਵਾਹਿਗੁਰੂ ਜੀ

  • @ravindersinghgill314
    @ravindersinghgill314 ปีที่แล้ว +2

    ਸਿੱਖੀ ਦੇ ਇਤਿਹਾਸ ਦੱਸਣ ਦੀ ਬਜਾਏ ਗੁਰਬਾਣੀ ਦੇ ਸ਼ਬਦਾਂ ਅਨੁਸਾਰ ਹੀ ਦੱਸੋ ਕਿ ਕਿਸੇ ਸਿੰਘ ਦੇ ਮਾਸ ( ਮਹਾਂਪ੍ਰਸ਼ਾਦ) ਛਕਣ ਨਾਲ ਕਿਹੜੀ ਉਲੰਘਣਾ ਹੁੰਦੀ ਹੈ ।

  • @LovelySingh-qs1he
    @LovelySingh-qs1he ปีที่แล้ว +2

    Rooh khush ho gye sun k❤❤❤❤❤

  • @nirpakhsoch8186
    @nirpakhsoch8186 ปีที่แล้ว +8

    ਭਾਈ ਗੁਰਪ੍ਰੀਤ ਸਿੰਘ ਜੀ ਇਹ ਵੀਡੀਓ ਆਪਣੇ ਵਟਸਐਪ ਗਰੁੱਪ ਵਿੱਚ ਪਾਓ ਜੀ, ਮੈਨੂੰ ਚਾਹੀਦੀ ਹੈ।

  • @nanaksingh6311
    @nanaksingh6311 ปีที่แล้ว +2

    ਵਾਹਿਗੁਰੂ ਜੀ ,ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ,ਖਾਲਸਾ ਜੀ

  • @gurpreetsingh3487
    @gurpreetsingh3487 ปีที่แล้ว +1

    ਬਿਲਕੁਲ ਸਹੀ ਕਿਹਾ ਵੀਰ ਜੀ 🙏

  • @sukhwinderkaur51
    @sukhwinderkaur51 ปีที่แล้ว +15

    ਭਾਈ ਸਾਹਿਬ ਬਹੁਤ ਵਧੀਆ ਸਮਝਾਇਆ ਹੈ ਜੀ ਤੁਸੀ 🙏🙏

  • @ParkashSingh-qm1in
    @ParkashSingh-qm1in ปีที่แล้ว +12

    ਵਾਹਿਗੁਰੂ ਜੀ ਸਦਾ ਚੜ੍ਹਦੀ ਕਲਾ ਬਖਸਣ ਜੀ,🙏🙏

  • @deephari5364
    @deephari5364 6 หลายเดือนก่อน +1

    Baba ji tuhada bhut bhut sukrana mera ajj bhut vda concept clear hoea 👏🏻👏🏻👏🏻

  • @dalwinderkaur2264
    @dalwinderkaur2264 ปีที่แล้ว +1

    ਵਾਹਿਗੁਰੂ ਜੀ ਬਹੁਤ ਚੰਗੇ ਵਿਚਾਰ ਹਨ ਜੀ

  • @Nirmala57578
    @Nirmala57578 ปีที่แล้ว +4

    Very nice good waheguru ji waheguru ji ❤️🙏🙏🙏🙏

  • @JhorranWalaJass
    @JhorranWalaJass 9 หลายเดือนก่อน

    ਸਤਿਨਾਮੁ ਸ਼੍ਰੀ ਵਾਹਿਗੁਰੂ ਸਾਹਿਬ ਜੀ

  • @kamaljeetsinghkhalsa820
    @kamaljeetsinghkhalsa820 ปีที่แล้ว +1

    Wah ji wah parmatma tuhanu chardi kal bakhshann ji ❤

  • @jasssingh644
    @jasssingh644 ปีที่แล้ว +16

    ਸਰਕਾਰੀ ਸਾਧ ਏ ਬਾਣੇ ਚ Vicky Thomas ਪੁਲੇ ਦੀ ਰੂਹ ਇਦੇ ਚ ਖਾਲਸਾ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @Ekas00005
    @Ekas00005 ปีที่แล้ว +3

    WAHEGURU JI KA KHALSA
    WAHEGURU JI KI FATEH

  • @mithasingh4484
    @mithasingh4484 ปีที่แล้ว +13

    ਅਮ੍ਰਿਤ ਛਕਾਉਣ ਵੇਲੇ ਵੀ ਕਨੂੰਨ ਲਾਗੂ ਹੋਣਾ ਜ਼ਰੂਰੀ ਹੈ ਕੋਈ ਵੀ ਉੱਠੇ ਅਮਿ੍ਤ ਛਕ ਲੈਂਦੇ ਹਨ ਫਿਰ ਇਹ ਝੂਠੇ ਲੋਕ ਸਿੱਖ ਕੌਮ ਨੂੰ ਬਦਨਾਮ ਕਰਦੇ ਹਨ ਇਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ

    • @ManjitSingh-yh7fh
      @ManjitSingh-yh7fh ปีที่แล้ว +1

      200 % sahi keha tuc . Ess bare te kisey da teyan nhi aa

  • @sandhujatt1362
    @sandhujatt1362 ปีที่แล้ว

    ਸਹੀ ਕਿਹਾ ਗਿਅਾਨੀ ਜੀ ,,

  • @laxmanlaxlaxmanlax8724
    @laxmanlaxlaxmanlax8724 ปีที่แล้ว +1

    Sahi gal a baba ji tuci sach bolea ❤

  • @manroopkaur8270
    @manroopkaur8270 ปีที่แล้ว +5

    Waheguru ji 🙏 🌹🌹

  • @KulveersinghDhiman-rd3if
    @KulveersinghDhiman-rd3if ปีที่แล้ว +1

    Giani gurpreet singh ji rabbi rooh ne. 🙏

  • @amanjotsingh3085
    @amanjotsingh3085 ปีที่แล้ว +11

    ਬਹੁਤ ਖੂਬ ਭਾਈ ਸਾਹਿਬ ਜੀ🙏

  • @Gurparkash
    @Gurparkash ปีที่แล้ว +6

    ਬਹੁਤ ਵਧੀਆ, ਪਰ ਨਿਹੰਗ ਸਿੰਘ ਕਿਉਂ ਖਾਂਦੇ ਨੇ , ਅਮਿ੍ਰਤ ਛਕਾਉਣ ਵੇਲੇ ਵੀ ਗਲ ਸਪਸ਼ਟ ਨਹੀਂ ਕਰਦੇ ਮਾਸ ਖਾਣ ਪ੍ਰਤੀ।

  • @SandeepSingh-qi9cq
    @SandeepSingh-qi9cq ปีที่แล้ว +2

    dhan dhan baba deep singh ji..
    Waheguru ji 🙏🏻🙏🏻

  • @inderjitkhaira805
    @inderjitkhaira805 ปีที่แล้ว +3

    ਵਾਹਿਗੁਰੂ ਜੀ ਕਾ ਖ਼ਾਲਸਾ🙏
    ਵਾਹਿਗੁਰੂ ਜੀ ਕੀ ਫ਼ਤਿਹ 🙏
    ਗਿਆਨੀ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ, ਸਹੀ ਜਾਣਕਾਰੀ ਦੇਣ ਲਈ🙏
    ਹੁਣ ਤਾਂ ਅੰਮ੍ਰਿਤਧਾਰੀ ਸਿੱਖ ਵੀ ਸ਼ਰੇਆਮ ਮਾਸ ਦਾ ਪ੍ਰਚਾਰ ਕਰ ਰਹੇ ਹਨ ਕਿ ਸਿੱਖ ਧਰਮ ਵਿੱਚ ਮਾਸ ਖਾਣ ਦੀ ਕੋਈ ਮਨਾਹੀ ਨਹੀਂ ਹੈ, ਜੇ ਮੇਰੇ ਵਰਗੀ ਕੋਈ ਗੁਰਮੱਤ ਦੇ ਅਧਾਰ ਤੇ ਅਲੋਚਨਾ ਕਰ ਦੇਵੇ ਤਾਂ ਮੇਰੇ ਵਿਰੁੱਧ ਕਈ ਕੌਮੈਂਟ ਆ ਜਾਂਦੇ ਨੇ। ਉਹ ਕਹਿੰਦੇ ਨੇ ਮਾਸ ਮਾਸ ਕਰ ਕੇ ਮੂਰਖ ਝਗੜਦੇ ਹਨ। ਗੁਰਬਾਣੀ ਨੂੰ ਆਪਣੇ ਮਤਲਬ ਲਈ ਵਰਤ ਲੈਂਦੇ ਹਨ। । ਸੋ ਆਪ ਜੀ ਦਾ ਬਹੁਤ ਬਹੁਤ ਧੰਨਵਾਦ 🙏🙏

    • @gurbaazsingh7668
      @gurbaazsingh7668 ปีที่แล้ว

      ਗੁਰਮੱਤ ਕੀ ਹੁੰਦੀ ਆ ਜੀ?

  • @jagdeepchahal7325
    @jagdeepchahal7325 ปีที่แล้ว +1

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ❤❤❤❤

  • @DAVINDERSINGH-uq9bt
    @DAVINDERSINGH-uq9bt ปีที่แล้ว +8

    ਬਹੁਤ ਬਹੁਤ ਧੰਨਵਾਦ ਖਾਲਸਾ ਜੀੳ🙏🏼🙏🏼

  • @GurpreetSingh-gm7bs
    @GurpreetSingh-gm7bs ปีที่แล้ว +1

    Bhut vadhiya vichar sn Bhai sahib de

  • @harjeetkumar6731
    @harjeetkumar6731 ปีที่แล้ว

    ਵਾਹਿਗੁਰੂ ਜੀ

  • @HarpalSingh-bm6kv
    @HarpalSingh-bm6kv ปีที่แล้ว +5

    ਬਹੁਤ ਵਧੀਆ ਵਿਚਾਰ ਪੇਸ਼ ਕੀਤੇ ਹਨ ਭਾਈ ਸਾਹਿਬ ਜੀ ਨੇ | ਅਕਾਲ ਪੁਰਖ ਜੀ ਦੀ ਮਿਹਰ ਨਾਲ ਹੀ ਅਸਲੀ ਗੁਰਮਤਿ ਦੀ ਸੋਝੀ ਆਉਂਦੀ ਹੈ | ਮਾਸ ਖਾਣ ਵਾਲਾ ਮਨੁੱਖ ਸਿੱਖ ਤਾਂ ਕੀ ਇੱਕ ਇਨਸਾਨ ਕਹਾਉਣ ਦੇ ਵੀ ਲਾਇਕ ਨਹੀਂ ਹੁੰਦਾ | ਸਿੱਖ ਦਾ ਪਹਿਲਾ ਗੁਣ ਹੀ ਦਇਆ ਹੈ ਉਹ ਜੀਵ ਹੱਤਿਆ ਬਾਰੇ ਸੁਪਨੇ ਵਿੱਚ ਵੀ ਸੋਚ ਨਹੀਂ ਸਕਦਾ | ਗੁਰੂ ਨਾਨਕ ਦੇਵ ਜੀ ਨੇ ਜਪੁਜੀ ਸਾਹਿਬ ਵਿਚ ਜੀਵਾਂ ਦੀ ਗਲ਼ਵਢ ਕੇ ਹੱਤਿਆ ਕਰਨ ਵਾਲ਼ੇ ਨੂੰ ਪਾਪੀ ਦੱਸਿਆ ਹੈ ਅਤੇ ਆਸਾ ਜੀ ਦੀ ਵਾਰ ਵਿੱਚ ਮਿਰਗ ਦੀ ਹੱਤਿਆ ਕਰਨ ਵਾਲ਼ੇ ਸ਼ਿਕਾਰੀ ਨੂੰ 'ਅਪਰਾਧੀ' ਤੇ ਉਸ ਦੇ ਸਿਰ ਨੀਵਾਂ ਕਰਕੇ ਕੀਤੇ ਇਸ ਦੁਸ਼ਕਰਮ ਨੂੰ ਉਸ ਦੇ ਹਿਰਦੇ ਦੀ ਕਸੁੱਧ ਕਿਹਾ ਹੈ | ਗੁਰੂ ਜੀ ਨੇ ਤਾਂ ਤੀਰਥਾਂ ਦੇ ਸਰੋਵਰਾਂ ਵਿੱਚ ਰਹਿਣ ਵਾਲੇ ਉਸ ਬਗਲੇ ਨੂੰ ਬੱਗਾ ਭਾਵ ਚਿੱਟਾ ਮੰਨਣ ਤੋਂ ਇਨਕਾਰ ਕਰ ਦਿੱਤਾ ਜੋ ਪਾਣੀ ਵਿੱਚੋਂ ਜੀਵ ਜੰਤੂਆਂ ਨੂੰ ਮਾਰ ਕੇ ਖਾਂਦਾ ਹੈ | ਦਸਮੇਸ਼ ਪਿਤਾ ਜੀ ਨੇ ਅੰਮ੍ਰਿਤ ਦੀ ਦਾਤ ਬਖਸ਼ਣ ਸਮੇਂ ਕੁੱਠਾ (ਜੀਵ ਹੱਤਿਆ ਕਰਕੇ ਮਾਸ ਖਾਣਾ ) ਨੂੰ ਬੱਜ਼ਰ ਕੁਰਿਹਤ ਦੱਸਦਿਆਂ ਖਾਲਸਾ ਪੰਥ ਨੂੰ ਇਸ ਕੁਕਰਮ ਤੋਂ ਵਰਜ਼ ਦਿੱਤਾ | ਖ਼ਾਲਸਾ ਪੰਥ ਪੂਰਨ ਰੂਪ ਵਿੱਚ ਅਹਿੰਸਕ ਪੰਥ ਹੈ ਸਿੱਖ ਤਾਂ ਯੁੱਧ ਵੀ ਹਿੰਸਾ ਅਤੇ ਜ਼ੁਲਮ ਦੇ ਖਿਲਾਫ਼ ਲੜਦਾ ਹੈ | ਸੋ ਸੱਚਾ ਸਿੱਖ ਕਹਾਉਣ ਲਈ ਇਹ ਨਿਸ਼ਾਨੀਆਂ ਹੋਣੀਆਂ ਜਰੂਰੀ ਹਨ : (1) ਸਿੱਖ ਪੂਰਨ ਸ਼ਾਕਾਹਾਰੀ ਹੁੰਦਾ ਹੈ | (2) ਸਿੱਖ ਸਾਬਤ ਸੂਰਤ ਕੇਸਾਧਾਰੀ ਅਤੇ ਦਸਤਾਰਧਾਰੀ ਹੁੰਦਾ ਹੈ | (3) ਸਿੱਖ ਨਸ਼ਾ ਰਹਿਤ ਹੁੰਦਾ ਹੈ (ਚਾਹ, ਕੌਫ਼ੀ, ਭੰਗ, ਅਫ਼ੀਮ, ਸ਼ਰਾਬ, ਪਾਨ, ਤੰਬਾਕੂ ਆਦਿ ਕਿਸੇ ਕਿਸਮ ਦਾ ਨਸ਼ਾ ਨਹੀਂ ਕਰਦਾ |) (4) ਸਿੱਖ ਸਾਦਗੀ ਵਿੱਚ ਰਹਿੰਦਾ ਹੈ ਕੋਈ ਸ਼ਿੰਗਾਰ, ਫੈਸ਼ਨਪ੍ਰਸਤੀ ਅਤੇ ਸੋਨੇ ਚਾਂਦੀ ਦੇ ਗਹਿਣੇ ਆਪਣੇ ਨੇੜੇ ਨਹੀਂ ਆਉਣ ਦਿੰਦਾ | (5) ਸਿੱਖ ਸੱਚ ਬੋਲਣ ਵਾਲਾ ਨਿੱਡਰ, ਦਲੇਰ ਅਤੇ ਇਮਾਨਦਾਰ ਹੁੰਦਾ ਹੈ (6) ਸਿੱਖ ਦਸਾਂ ਨਹੁੰਆਂ ਦੀ ਕਿਰਤ ਕਰਕੇ ਜੀਵਨ ਨਿਰਬਾਹ ਕਰਦਾ ਹੈ ਕਦੇ ਵੀ ਰਿਸ਼ਵਤਖ਼ੋਰੀ, ਵੱਢੀ, ਦੋ ਨੰਬਰ ਦੀ ਕਮਾਈ ਨਹੀਂ ਕਰਦਾ | (7) ਸਿੱਖ ਗੁਰਮਤਿ ਦੀ ਮਰਿਆਦਾ ਅਨੁਸਾਰ ਗੁਰਬਾਣੀ ਪਾਠ ਨਿਤਨੇਮ ਅਤੇ ਨਾਮ ਸਿਮਰਨ ਕਰਦਾ ਹੈ (8) ਸਿੱਖ ਸੁੱਚਮ ਤੇ ਪਵਿੱਤਰਤਾ ਨਾਲ ਘਰ ਦਾ ਹੱਥੀਂ ਤਿਆਰ ਭੋਜਨ ਛਕਦਾ ਹੈ ਕਿਸੇ ਬੇ ਅੰਮ੍ਰਿਤੀਏ ਦੇ ਹੱਥ ਦਾ ਭੋਜਨ ਨਹੀਂ ਖਾਂਦਾ | (9) ਸਿੱਖ ਕੇਵਲ ਅੰਮ੍ਰਿਤਧਾਰੀ ਗੁਰਸਿੱਖਾਂ ਨਾਲ ਹੀ ਵਰਤ ਵਾਰਤਾਰਾ ਰੱਖਦਾ ਹੈ ਮਨਮੱਤੀ ਲੋਕਾਂ ਤੋਂ ਦੂਰੀ ਬਣਾ ਕੇ ਰੱਖਦਾ ਹੈ | (10) ਸਿੱਖ ਕੇਵਲ ਪੰਜਾਬੀ ਬੋਲੀ ਨੂੰ ਤਰਜੀਹ ਦਿੰਦਾ ਹੈ ਅਤੇ ਗੁਰੂ ਸਾਹਿਬਾਨ ਦੀ ਪਵਿੱਤਰ ਧਰਤੀ ਪੰਜਾਬ ਨੂੰ ਹੀ ਆਪਣਾ ਟਿਕਾਣਾ ਬਣਾ ਕੇ ਰਹਿੰਦਾ ਹੈ ਵਿਦੇਸ਼ਾਂ ਦੀਆਂ ਧਰਤੀਆਂ ਤੇ ਨਹੀਂ ਭਟਕਦਾ |

  • @kamaljit22kaur95
    @kamaljit22kaur95 11 หลายเดือนก่อน

    Waheguru ji ka khalsa waheguru ji ki fateh

  • @pollution19pandemic
    @pollution19pandemic ปีที่แล้ว +4

    ਜਾਨਵਰ ਮਾਸ ਮੱਛੀ ਆਂਡਾ ਸੱਪਸੜੂਕਾ ਕੁੱਤੇ ਬਿੱਲੀਆਂ ਭੱਬੂ ਖਾਣ ਨਾਲ਼ ਬਮਾਰੀਆਂ ਤੇ ਮਹਾਮਾਰੀਆਂ ਫੈਲਦੀਆਂ ਤੇ ਹੁੰਦੀਆਂ ਨੇ ਜਿਵੇਂ ਕਰੋਨਾ ਐਂਥਰੈਕਸ ਪਲੇਗ ਮੰਕੀਪੌਕਸ ਮੈਡ ਕਾੳ ਡਿਜੀ਼ਜ਼ ਸਵਾਈਨ ਫਲੂ ਬਰਡ ਫ਼ਲੂ ਇਬੋਲਾ ਟੇਪਵਰਮ ਤੇ ਫਲੂਕ ਇਫੈਸਟੇਸ਼ਨ ਤੇ ਸੈਂਕੜੇ ਹਜਾਰਾਂ ਹੋਰ ਬਮਾਰੀਆਂ ਜਿਨ੍ਹਾਂ ਦਾ ਮੈਡੀਕਲ ਸਾਇੰਸ ਨੂੰ ਪਤਾ ਤੇ ਨਹੀਂ ਵੀ ਪਤਾ

  • @PreetSingh-u8k
    @PreetSingh-u8k ปีที่แล้ว +3

    ਮਾਸ ਖਾਣ ਵਾਲੇ ਹਜ਼ੂਰ ਸਾਹਿਬ ਦੀ ਉਦਾਹਰਣ ਦਿੰਦੇ ਹਨ ਕਿਉਂ ਕਿ ਉਥੇ ਮਾਸ ਖਾਣ ਵਾਲਿਆ ਨੇ ਗੁਲਾਮ ਕੀਤਾ ਹੋਇਆ ਹੈ

  • @satnamkaur9656
    @satnamkaur9656 ปีที่แล้ว

    Waheguru Ji shukrana g 💖🌹🙏🙏🙏🙏🙏❤️🙏

  • @paramjeetkaur3091
    @paramjeetkaur3091 ปีที่แล้ว +4

    Waheguru ji 🙏🙏🙏🙏

  • @munindersingh3177
    @munindersingh3177 ปีที่แล้ว +1

    🙏🏻Sattbachan waheguru ji 🙏🏻

  • @supreetsingh5774
    @supreetsingh5774 ปีที่แล้ว +1

    Bilkul sahi baat veerji

  • @ranvirsingh6137
    @ranvirsingh6137 ปีที่แล้ว +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ,ਬਹੁਤ ਬਹੁਤ ਵਧੀਆ ਖਾਲਸਾ ਜੀ,ਅੱਜ ਕੱਲ ਜਣਾ ਖਣਾ ਹੀ ਅਮਿ੍ਤ ਛੱਕ ਪੁਠੇ ਕੰਮ ਕਰਦਾ ਫਿਰਦਾ ਜਿਸ ਸਖਸ ਦੀ ਤੁਸੀਂ ਗੱਲ ਕੀਤੀ ਆ ਕਦੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵੀ ਨੀ ਪੜੀ ਹੋਣੀ ਤੇ ਗੱਲਾਂ ਵੱਡੀਆਂ,ਇਸ ਵਰਗੇ ਪਖੰਡੀ ਤੋਂ ਬਾਣਾ ਲੁਹਾ ਲੈਣਾ ਚਾਹੀਦਾ ਹੈ ਤਾਂ ਜੋ ਅੱਗੇ ਤੋਂ ਬਾਣੇ ਦੀ ਬੇਪਤੀ ਨਾ ਹੋਵੇ,ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ

  • @inderpreetsinghPB02
    @inderpreetsinghPB02 ปีที่แล้ว +1

    Baba ji Galla Tuhadiya bilkul thik aa pr jehda hajur sahib vich bakre di maryada us baare v ik video bnao

  • @lovedhillon498
    @lovedhillon498 ปีที่แล้ว +2

    Waheguru ji waheguru ji Mehar karo sab tei

  • @sukhdevsinghsukhdevsingh779
    @sukhdevsinghsukhdevsingh779 ปีที่แล้ว +5

    ਬਹੁਤ ਵਧੀਆ ਵੀਚਾਰ ਗਿਆਨੀ ਜੀ

  • @jarnailsinghgulalipur
    @jarnailsinghgulalipur ปีที่แล้ว +4

    ਭੇਖਿ ਦਿਖਾਏ ਜਗਤ ਕੋ ਲੋਗਨ ਕੋ ਬਸਿ ਕੀਨ।। ਗੁਰੂ ਪਿਆਰਿਓ ਇਨ੍ਹਾਂ ਭੇਖੀਆਂ ਨੇ ਭੋਲੇ ਭਾਲੇ ਲੋਕਾਂ ਨੂੰ ਵਹਿਮਾਂ ਭਰਮਾਂ ਵਿੱਚ ਪਾਕੇ ਸਿੱਖੀ ਦਾ ਸਤਿਆ ਨਾਸ ਕਰੀ ਜਾਂਦੇ ਹਨ ਤੇ ਲੋਕ ਪਹਿਰਾਵਾ ਵੇਖ ਕੇ ਮੰਨੀਂ ਜਾਂਦੇ ਆ ਤੇ ਮੱਥੇ ਟੇਕੀ ਜਾਂਦੇ ਹਨ।। ਵਾਹਿਗੁਰੂ ਜੀ 🙏🙏 4:45

  • @GurmeetSingh-fy6zr
    @GurmeetSingh-fy6zr ปีที่แล้ว +1

    Dhan dhan Guruji de ladle parcharik

  • @JaswinderSingh-yk5jf
    @JaswinderSingh-yk5jf ปีที่แล้ว +2

    Waheguru waheguru waheguru Waheguru waheguru g

  • @coolgaming-mt6ur
    @coolgaming-mt6ur ปีที่แล้ว

    Dhan. 2 baba deep singh ji

  • @HarsimranSingh-sahni
    @HarsimranSingh-sahni ปีที่แล้ว +1

    Bahut vdia khalsa ji.

  • @ronnysingh2645
    @ronnysingh2645 ปีที่แล้ว +2

    *Main suneya Vadde Mahapurakh Sant Gyani Gurbachan Singh ji bakrey bhet karke aunde si nihung singha dia shaunia ch ehe sahi hai?*

  • @sekhon9476
    @sekhon9476 ปีที่แล้ว +2

    ਸਹੀ ਕਿਹਾ ਬਾਬਾ ਜੀ ਪਰ ਜੋ ਕਹਿੰਦੇ ਨੇ ਕਿ ਅਸੀਂ ਬੁੱਢਾ ਦਲ ਦੀ ਮਰਯਾਦਾ ਨੂੰ ਮੰਨਕੇ ਮਾਸ ਖਾਂਦੇ ਹਾਂ ਓਹਨਾ ਬਾਰੇ ਕੀ ਕਹਿਣਾ ਚਾਹੋਗੇ ਇਸਤੇ ਵੀ ਆਪਣੇ ਅਤੇ ਗੁਰਬਾਣੀ ਦੇ ਵਿਚਾਰਾਂ ਅਨੁਸਾਰ ਜ਼ਰੂਰ ਵੀਡਿਓ ਬਣਾਓ ਜੀ

  • @sikhizmkingdom
    @sikhizmkingdom ปีที่แล้ว +1

    ਖਾਲਸਾ ਜੀ ਝਟਕਾ ਖਾਣ ਬਾਰੇ ਤੁਹਾਡੇ ਕੀ ਵਿਚਾਰ ਨੇ ? ਕੀ ਬਾਣੀ ਝਟਕਾ ਲਾਕੇ ਮਾਸ ਖਾਣ ਦੀ ਆਗਯਾ ਦੇਂਦੀ ਆ ?
    ਨੋਟ; ਮੈਂ ਕਿਸੇ ਦੇ ਖਿਲਾਫ ਨਹੀਂ ਆਂ ?

  • @JaswinderKaur-gy1dd
    @JaswinderKaur-gy1dd ปีที่แล้ว +6

    ਵਾਹਿਗੁਰੂ ਜੀ
    ਬਹੁਤ ਹੀ ਵਧੀਆ ਜਵਾਬ🙏

  • @SurjitsinghSandhu-k8j
    @SurjitsinghSandhu-k8j ปีที่แล้ว +2

    Waheguru ji ka Khalsa waheguru Ji ki fteh

  • @ShounkiMunda-q3t
    @ShounkiMunda-q3t ปีที่แล้ว

    Asi thode nl aa veer majhe alio asi malwe de sikh aa veer g sada v bda mn aa ehnu nath pon da te tuc ja asi ehnu jd v fd de aa ta ekta rkh k ehnu chanta jroor shakona waheguru ji

  • @harjantsinghsandhu6002
    @harjantsinghsandhu6002 ปีที่แล้ว

    Bilkul sahi gal Khalsa ji

  • @balwinderbrar3739
    @balwinderbrar3739 ปีที่แล้ว +1

    ਵਾਹਿਗੁਰੂ ਵਾਹਿਗੁਰੂ 🙏🙏🙏

  • @satnamkaur3316
    @satnamkaur3316 ปีที่แล้ว +1

    Very good baba ji❤❤❤❤❤❤❤❤❤❤❤❤❤

  • @kirtanringtone501
    @kirtanringtone501 ปีที่แล้ว +1

    giani ji thanks

  • @jasvindersingh8672
    @jasvindersingh8672 ปีที่แล้ว +1

    ਬਾਬਾਜੀ ਆਪਣੇ ਵਿਚਾਰ ਸਿਖ ਰਹਿਤ ਮਰਯਾਦਾ ਨਾਲ ਮੈਚ ਕਰਕੇ ਦੱਸੋ। ਜੌ ਮਰਯਾਦਾ ਵਿਚ ਲਿਖਿਆ ਹੈ ਉਹੀ ਠੀਕ ਹੈ।

  • @AnantJot-uh6es
    @AnantJot-uh6es 5 หลายเดือนก่อน

    Waheguru ji ❤🎉❤🎉❤🎉❤🎉❤🎉❤🎉❤🎉

  • @randhirbal9502
    @randhirbal9502 ปีที่แล้ว +1

    Well explain BABA ji 🙏🙏

  • @jashanpreetsingh7582
    @jashanpreetsingh7582 ปีที่แล้ว +1

    ਧੰਨਵਾਦ ਭਾਈ ਸਾਹਿਬ ਜੀ,ਇਸ ਗੱਲ ਤੇ ਚਾਨਣਾ ਪਾਉਣ ਲਈ, ਅੱਜ ਦੇ ਸਿੱਖਾਂ ਨੇ ਤਾਂ ਸਿੱਖ ਕੌਮ ਨੂੰ ਗਲ਼ਤ ਪ੍ਰਚਾਰ ਦੇ ਕੇ ਪੁਠੇ ਰਾਹ ਤੇ ਪਾਇਆ ਹੋਇਆ ਹੈ, ਧੰਨਵਾਦ ਜੀ 🙏

  • @harpreetsingh-zm3jl
    @harpreetsingh-zm3jl ปีที่แล้ว +5

    ਨਿਹੰਗ ਸਿੰਘ ਜਥੇਬੰਦੀਆਂ ਵਿਚ ਸਾਰੇ ਵਰਤਦਾ ਹੈ ਮਾਸ ਚਟੰਗੇ ਝਟਕਾਏ ਜਾਂਦੇ ਹਨ,ਉਹ ਡਲਾ ਪ੍ਰਸਾਦ ਕਹਿ ਕੇ ਛਕਦੇ ਹਨ,ਧਰਮ ਸਿੰਘ ਨਿਹੰਗ ਤਾਂ ਸ਼ਰੇਆਮ ਮਾਸ ਖਾਣ ਦੀ ਗੱਲ ਕਰਦਾ ਹੈ, ਕਹਿੰਦੇ ਹਨ ਬਰਫੀ , ਰਸਗੁੱਲੇ ਕਿੱਥੇ ਲਿਖੇ ਹਨ ਬਾਣੀ ਵਿੱਚ ਫਿਰ ਉਹ ਕਿਉਂ ਖਾਂਦੇ ਹੋ, ਗੁਰਬਾਣੀ ਵਿੱਚ ਲਿਖਿਆ ਹੈ ਰੋਟੀ ਮੇਰੀ ਕਾਠ ਕੀ ਲਾਵਣੁ ਮੇਰੀ ਭੁਖ, ਕਹਿੰਦੇ ਹਨ ਫਿਰ ਉਹ ਖਾਵੋ , ਨਿਹੰਗ ਸਿੰਘ ਸਾਰੇ ਖਾਂਦੇ ਹਨ ਫਿਰ ਨਿਹੰਗਾਂ ਲਈ ਗੁਰੂ ਵੱਖਰਾ ਹੈ ਤੇ ਆਮ ਸਿੱਖਾਂ ਲਈ ਗੁਰੂ ਵੱਖਰਾ ਹੈ, ਭੰਗ ਪੀਂਦੇ ਅਗਲੇ ।ਇਸ ਦੇ ਸਬੰਧ ਵਿੱਚ ਬਹੁਤ ਸਾਰੇ ਪੁਰਾਣੇ ਪ੍ਰਚਾਰਕ ਉਦਾਹਰਣ ਦੇ ਕੇ ਗੱਲਾਂ ਕਰਦੇ ਹਨ , ਗਿਆਨੀ ਸ਼ੇਰ ਸਿੰਘ ਜੀ, ਗਿਆਨੀ ਇੰਦਰਜੀਤ ਸਿੰਘ ਜੀ ਰਕਬੇ ਵਾਲੇ , ਗਿਆਨੀ ਸੁਰਿੰਦਰ ਸਿੰਘ ਜੀ ਸਮਰਾਟ,ਬਾਬਾ ਧਰਮ ਸਿੰਘ ਨਿਹੰਗ ਤੇ ਹੋਰ ਕਈ ਪ੍ਰਚਾਰਕ ਮਾਸ ਖਾਣ ਤੇ ਭੰਗ ਪੀਣ ਦੀ ਹਾਮੀ ਭਰਦੇ ਹਨ,ਹੁਣ ਤੁਸੀਂ ਦੱਸੋ ਕਿ ਸਾਡੇ ਵਰਗੇ ਆਮ ਸਿੱਖ ਕਿੱਥੇ ਜਾਣ ਕਿਸ ਦੀ ਗੱਲ ਸੁਣਨ ਕਿਸ ਨੂੰ ਸਹੀ ਕਹਿਣ ਤੇ ਕਿਸ ਨੂੰ ਗਲਤ ਕਹਿ ਹੈ ਸਾਰੇ ਸਿੱਖ ਹਨ ਕੋਈ ਖਾਣ ਦੀ ਗੱਲ ਕਰਦਾ ਤੇ ਕੋਈ ਪੱਕੇ ਤੌਰ ਤੇ ਪਾਬੰਦੀ ਦੱਸਦਾ,

    • @astools5733
      @astools5733 ปีที่แล้ว +2

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਇਸਦਾ ਜਵਾਬ ਵੀ ਵਿਸਤਾਰ ਸਾਹਿਤ ਦਿਓ ਕਯੋਂ ਕੀ ਅੱਜ ਕੱਲ ਬਹੁਤ ਨਿਹੰਗ ਸਿੰਘ ਗੁਰੂ ਸਾਹਿਬ ਦਾ ਬਣਾ ਪਾ ਕੇ ਮਾਸ ਦਾ ਪ੍ਰਚਾਰ ਕਰ ਰਹੇ ਪੁਰਤਾਨ ਲਿੱਖਤਾ ਦਾ ਹਵਾਲਾ ਦੇ ਕੇ

    • @shadsingh5464
      @shadsingh5464 ปีที่แล้ว

      Y yr Giani ji ne number Dita aa oste sawaal kro ji

    • @harpreetsingh-zm3jl
      @harpreetsingh-zm3jl ปีที่แล้ว

      @@shadsingh5464 ਫਿਰ ਤੁਸੀਂ ਇਹ ਪੋਸਟ ਪਾ ਕੇ ਸਿਰਫ wiew ਹੀ ਲੈਣੇ ਹਨ।ਜੇ ਜਬਾਬ ਨਹੀਂ ਦੇ ਸਕਦੇ ਤਾਂ ਇਸ ਤਰਾਂ ਦੀਆਂ ਪੋਸਟਾਂ ਵੀ ਨਾ ਪਾਇਆ ਕਰੋ

  • @DeepSingh-zx2wj
    @DeepSingh-zx2wj ปีที่แล้ว +10

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏

  • @sukhwantsingh2684
    @sukhwantsingh2684 ปีที่แล้ว +2

    ਏਦਾਂ ਦੀਆਂ ਗੰਦੀਆਂ ਘਟਨਾਵਾਂ ਦਿਨੋ ਦਿਨ ਤਾਂ ਵੱਧ ਰਹੀ ਨੇ..ਕਿਉਂਕਿ ਸਿੱਖਾਂ ਦੀ ਜੜ SGPC ਨੂੰ ਜੰਗ ਲੱਗਣ ਲੱਗ ਗਿਆ ..ਉਹ ਅਪਣੀਆ ਬਣਦੀਆਂ ਜ਼ੁੰਮੇਵਾਰੀ ਨੂੰ ਵਧੀਆ ਤਰੀਕੇ ਨਾਲ ਨਹੀਂ ਨਿਭਾ ਰਹੇ... ਮੈਂਨੂੰ ਏਦਾਂ ਲੱਗਦਾ ਬਾਕੀ ਸੱਭ ਦੇ ਵਿਚਾਰ ਅਲੱਗ ਵਿਚ ਹੋ ਸਕਦੇ ਨੇ....ਵਾਹਿਗੁਰੂ. ਮੇਹਰ ਕਰਨ ਮੇਰੇ ਪੰਜਾਬ ਤੇ..ਅਤੇ.ਸੱਭ ਨੂੰ ਉੱਚੀ ਤੇ ਸੂਚੀ ਮੱਤ ਬਖਸ਼ਣ

  • @jasvirkaur9861
    @jasvirkaur9861 ปีที่แล้ว +6

    ਵਾਹਿਗੁਰੂ ਜੀ ਬਹੁਤ ਵਧੀਆ ਵਿਚਾਰ 🙏

  • @ginderkaur6274
    @ginderkaur6274 ปีที่แล้ว

    ਬਿਲਕੁਲ ਸਹੀ ਕਿਹਾ ਭਾਈ ਸਾਹਿਬ

  • @narindersingh2387
    @narindersingh2387 ปีที่แล้ว +2

    ਹਾਥੀ ਮਾਸ ਨਹੀਂ ਖਾਂਦੇ ਗੈਂਡਾ 18 ਫੁੱਟ ਦੀ ਛਾਲ ਮਾਰਦਾ ਹੈ ਵੋਟਾਂ ਕਰਕੇ ਅਕਾਲ ਤਖ਼ਤ ਤੋਂ ਸਖ਼ਤ ਅਦੇਸ਼ ਜਾਰੀ ਨਹੀਂ ਕੀਤਾ ਜਾਂਦਾ ਮਾਸ ਸ਼ਰਾਬ ਸੇਵਨ ਕਰਨ ਨਾਲ ਰਾਖ਼ਸ਼ ਬੁੱਧੀ ਬਣਦੀ ਹੈ ਵੱਡੇ ਵੱਡੇ ਪ੍ਰਚਾਰਕ ਸਟੇਜਾਂ ਤੇ ਖੁਲ ਕੇ ਮਾਸ//ਕਿਸੇ ਵੀ ਤਰੀਕੇ ਨਾਲ ਖਾਧਾ ਹੋਇਆ //ਸ਼ਰਾਬ ਖਿਲਾਫ ਨਹੀਂ ਬੋਲਦੇ ਜੇ ਬੋਲਣ ਫਿਰ ਉਹਨਾਂ ਨੂੰ ਅਗਲੀ ਵਾਰ ਸਟੇਜ ਤੋਂ ਟਾਈਮ ਨਹੀਂ ਮਿਲਦਾ ਆਰਥਿਕ ਨੁਕਸਾਨ ਤੋਂ ਡਰਦੇ ਹਨ ਸ਼ਾਸਤਰਾਂ ਹੋਰ ਧਾਰਮਿਕ ਗ੍ਰੰਥਾ ਵਿਚ ਵੀ ਮਾਸ ਖਾਣ ਦੀ ਸਖਤ ਮਨਾਹੀ ਹੈ ਜੀਭ ਦੇ ਸਵਾਦ ਕਰਕੇ ਵਖਰੇ ਵਖਰੇ ਖਾਣ ਦੇ ਤਰੀਕੇ ਵਰਤਦੇ ਹਨ