ਮੈਂ ਤਾਂ ਕੁਆਰਾ ਵਿਚੋਲਾ ਬਣ ਗਿਆ ਸੀ। kulveer Kaur Humsafar Inderjeet Deluana | Humsafar Episode | Sirlekh

แชร์
ฝัง
  • เผยแพร่เมื่อ 9 ก.ค. 2024
  • ਮੈਂ ਤਾਂ ਕੁਆਰਾ ਵਿਚੋਲਾ ਬਣ ਗਿਆ ਸੀ। kulveer Kaur Humsafar Inderjeet Deluana | Humsafar Episode | Sirlekh
    ਕੁੜੀ ਦੇ ਭਰਾ ਨੂੰ ਫੋਨ ਲਾਕੇ ਸੱਚੋ ਸੱਚ ਦੱਸਤਾ !
    ਸਾਡੇ ਕੱਲੀ ਧੀ ਹੈ, ਧੀਆਂ ਨਾਲ ਵੀ ਵੰਸ ਚਲਦੇ ਨੇ !
    ਮੈਂ ਤਾਂ ਕੁਆਰਾ ਵਿਚੋਲਾ ਬਣ ਗਿਆ ਸੀ ।
    ਇੰਦਰਜੀਤ ਸਿੰਘ ਡੇਲੂਆਣਾ ਅਤੇ ਉਹਨਾਂ ਦੀ ਹਮਸਫ਼ਰ ਕੁਲਵੀਰ ਕੌਰ ਦਾ ਵਿਆਹ ਚੰਗੀਆਂ ਸੋਚਾਂ ਨਾਲ ਹੋਇਆ । ਕੁਲਵੀਰ ਦੱਸਦੀ ਹੈ ਕਿ ਇੰਦਰਜੀਤ ਸੰਘਰਸ਼ੀ ਮੁੰਡਾ ਸੀ, ਜਿਸਦਾ ਇਹ ਖੂਬਸੂਰਤ ਪੱਖ ਮੈਨੂੰ ਬਹੁਤ ਚੰਗਾ ਲੱਗਿਆ । ਇਹਨਾਂ ਦੀ ਮੁਲਾਕਾਤ ਨੂੰ ਪੂਰੀ ਸੁਣਿਓ ਅਤੇ ਸ਼ੇਅਰ ਕਰੋ ਜੀ।
    humsafar,humsafar episode,episode humsafar,humsafar love story,humsafar kahani dikhaiye,mere humsafar serial,mere humsafar,humsafar sirlekh,husband,love marrige,relationships,love story,wife,husband wife,husband wife love,husband wife love story,love story husband wife,love status,sirlekh,kulveer Kaur,Inderjeet Deluan,sirlekh tv,vichola,wife love,muhabatnama,muhabat,sirlekh channel,Kaur,kulveer Kaur Humsafar Inderjeet Deluana,love,best love,mansa,deluana
    #humsafar #deluana #kulveerkaur #inderjeetdeluana #love #lovestory #mansa #punjab #punjabi #sirlekh
    Humsafar EP- 34

ความคิดเห็น • 57

  • @mohansinghsingh1977
    @mohansinghsingh1977 21 วันที่ผ่านมา +5

    ਸਾਡਾ ਬਾਈ ਹੀਰਾਂ ਉੱਚੀ ਸੋਚ ਦਾ ਮਾਲਕ ਅ ਸੰਘਰਸੀ ਯੋਧਾ

  • @nirmalsidhu981
    @nirmalsidhu981 21 วันที่ผ่านมา +2

    ਇੰਦਰਜੀਤ ਡੇਲੁਆਣਾ ਸਾਡਾ ਭਰਾ ਬਹੁਤ ਵਧੀਆ ਸੋਚ ਦਾ ਇਨਸਾਨ ਆ ਜੋੜੀ ਬਹੁਤ ਬਹੁਤ ਮੁਬਾਰਕਾਂ

  • @MANPREETSINGH-gw7qs
    @MANPREETSINGH-gw7qs 21 วันที่ผ่านมา +3

    ਬਹੁਤ ਵਧੀਆ ਇਨਸਾਨ ਨੇ ਦੋਨੋਂ ਪਤੀ ਪਤਨੀ

  • @parmjeetkaur9132
    @parmjeetkaur9132 21 วันที่ผ่านมา +2

    ਪਰਮਾਤਮਾ ਜੋੜੀ ਨੂੰ ਖੁਸ਼ੀਆਂ ਦੇਵੇ ਭਵਿਖ ਉਜਲਾ ਹੋਵੇ🎉🎉

  • @Laviminivlog-o5n
    @Laviminivlog-o5n 20 วันที่ผ่านมา +1

    ਪਰਮਾਤਮਾ ਸੋੜੀ ਜੋੜੀ ਨੂੰ ਸਲਾਮਤ ਰੱਖੇ❤

  • @SandeepSingh-pm8jl
    @SandeepSingh-pm8jl 18 วันที่ผ่านมา +1

    ਮੇਰੇ ਪਿੰਡ ਦਾ ਸਿਰੜੀ ਯੋਧਾ ਬਹੁਤ ਵਧੀਆ ਇਨਸਾਨ ਏ। ਮੈਂ ਇਨਾ ਦੇ ਮੋਬਾਇਲ ਨੰਬਰ ਤੇ ਵੀ ਨਾਮ ਨਹੀਂ ਲਿਖਿਆ ਬਲਕਿ ਸਿਰੜੀ ਯੋਧਾ ਹੀ ਲਿਖਿਆ ਹੈ 🎉🎉🎉🎉

  • @chahalphotography_0101
    @chahalphotography_0101 21 วันที่ผ่านมา +2

    Jug jug Jio ji❤❤❤

  • @gpsbhammekalan498
    @gpsbhammekalan498 21 วันที่ผ่านมา +1

    ਬਹੁਤ ਵਧੀਆ ਜੋੜੀ ਏ ਜੀ , ਬਾਈ ਇੰਦਰਜੀਤ ਬਹੁਤ ਹੀ ਵਧੀਆ ਸੁਭਾਅ ਦਾ ਮਾਲਕ ਏ,ਪਰਮਾਤਮਾ ਮੇਹਰ ਬਣਾਈ ਰੱਖੇ

  • @sukhimaghanian707
    @sukhimaghanian707 21 วันที่ผ่านมา +3

    ਨਾਨਕਾ ਪਿੰਡ, ਭੂਆ ਦਾ ਪਿੰਡ ਇਹ ਉਹ ਪਿੰਡ ਹੁੰਦੇ ਨੇ,ਜਿਹੜੇ ਪਿੰਡਾਂ ਨਾਲ ਤੁਹਾਡਾ ਵੱਖਰਾ ਮੋਹ ਜਿਹੈ ਹੁੰਦੈ । ਡੇਲੂਆਣੇ ਮੇਰੀਆ ਭੂਆ ਨੇ, ਭੂਆ ਹੋਰੀਂ ਮੇਰੇ ਮੀਡੀਆ ਦੇ ਕੰਮ ਨੂੰ ਸਲਾਉਂਦੀਆ ਨੇ। ਜਦੋਂ ਮੈ ਨਾਨਕੇ ਪਿੰਡ, ਭੂਆ ਦੇ ਪਿੰਡ ਦੀ ਕੋਈ ਸਟੋਰੀ ਕਰਦਾ ਹਾਂ ਤਾਂ ਮੈ ਇਹ ਮੁਹੱਬਤ ਭਰੇ ਸਕੂਨ ਨਾਲ ਉਹਨਾਂ ਪਲਾਂ ਨੂੰ ਜੀਅ ਰਿਹਾ ਹੁੰਨਾ । ਇੰਦਰਜੀਤ ਡੇਲੂਆਣਾ ਮੇਰੇ ਉਹਨਾਂ ਪਸੰਦੀਦਾ ਇਨਸਾਨਾਂ 'ਚੋਂ ਇੱਕ ਹੈ, ਜਿਹਨਾਂ ਨਾਲ ਕਦੇ ਬਹੁਤਾ ਵਿਚਰਿਆ ਵੀ ਨਹੀ, ਪਰ ਇੰਦਰਜੀਤ ਦੇ ਕੀਤੇ ਕੰਮਾਂ ਕਰਕੇ ਮੈਂ ਵੀ ਮਾਣ ਨਾਲ ਭਰਿਆ ਮਹਿਸੂਸ ਕਰਦਾ ਰਿਹਾ ਹਾਂ, ਇੰਦਰਜੀਤ ਦੀ ਹਮਸਫ਼ਰ ਕੁਲਵੀਰ ਕੌਰ ਨੂੰ ਇਸ ਮੁਲਾਕਾਤ ਜ਼ਰੀਏ ਪਹਿਲੀ ਵਾਰ ਮਿਲਿਆ। ਜਦੋਂ ਕੋਈ ਮਰਦ ਜ਼ਿੰਦਗੀ 'ਚ ਵੱਖਰੀਆਂ ਪੈੜਾਂ ਪਾਉਂਦਾ ਹੈ ਤਾਂ ਉਸਦਾ ਸਿਹਰਾ ਹਮਸਫ਼ਰ ਦੇ ਹਿੱਸੇ ਵੀ ਆਉਂਦਾ ਹੈ। ਕੁਲਵੀਰ ਕਹਿੰਦੀ ਹੈ ਕਿ ਮੈਨੂੰ ਇੰਦਰਜੀਤ ਦੀ ਇਹ ਗੱਲ ਆਪਣੇ ਵੱਲ ਖਿੱਚਦੀ ਸੀ ਕਿ ਇੰਦਰਜੀਤ ਲੋਕ ਹਿੱਤਾਂ ਲਈ ਸੰਘਰਸ਼ ਕਰਨ ਵਾਲਾ ਮੁੰਡਾ ਹੈ। ਆਓ ਸਿਰਲੇਖ ਜਰੀਏ ਪ੍ਰੋਗਰਾਮ 'ਹਮਸਫ਼ਰ 'ਚ ਮੁਲਾਕਾਤ ਦਾ ਆਨੰਦ ਮਾਣੀਏ, ਇਹ ਮੁਲਾਕਾਤ ਉਹਨਾਂ ਹਮਸਫ਼ਰ ਜੋੜੀਆਂ ਲਈ ਪ੍ਰੇਰਨਾਦਾਇਕ ਹੈ ਕਿ ਜੋ ਅੱਡ ਹੋਣ ਲਈ ਕੋਰਟਾਂ ਕਚਹਿਰੀਆਂ ਦੀ ਪੌੜੀ ਚੜ੍ਹੇ ਹੋਏ ਹਨ _ _ _ _ ਚੰਗੀ ਲੱਗੇ ਤਾਂ ਸ਼ੇਅਰ ਜਰੂਰ ਕਰਿਓ ।
    ਸੁੱਖੀ ਮਘਾਣੀਆਂ
    ਸਿਰਲੇਖ ਟੀਮ

  • @surjitkw1598
    @surjitkw1598 21 วันที่ผ่านมา +1

    ਪ੍ਰਮਾਤਮਾਂ ਜੋੜ੍ਹੀ ਬਣਾਈ ਰੱਖੇ... ਹੱਸਦੇ ਵੱਸਦੇ ਰਹੋ...

  • @chamkaursinghsangar5253
    @chamkaursinghsangar5253 21 วันที่ผ่านมา +4

    ਬਹੁਤ ਖੂਬ

  • @satnamkhalsa2030
    @satnamkhalsa2030 21 วันที่ผ่านมา +3

    ਪ੍ਰਮਾਤਮਾ ਹਮੇਸ਼ਾ ਚੜ੍ਹਦੀਕਲਾ ਵਿੱਚ ਰੱਖੇ !

  • @LakhwinderSingh-kj7ik
    @LakhwinderSingh-kj7ik 21 วันที่ผ่านมา +3

    Parmatma hamesha apna mehar bharia hath rakhna.

  • @Shagan_singh515
    @Shagan_singh515 21 วันที่ผ่านมา +3

    ਪ੍ਰਮਾਤਮਾ ਸੋਹਣੀ ਜੋੜੀ ਤੇ ਮੇਹਰ ਬਣਾਈ ਰੱਖੇ ❤

  • @user-un9mh3je5y
    @user-un9mh3je5y 21 วันที่ผ่านมา +3

    Nice person aa inderjeet mansa and kulbeer kaur. V nice. Waheguru mehar bnai rakhan SBB te. Gurpreet fdk

  • @drsatpalsingh8122
    @drsatpalsingh8122 21 วันที่ผ่านมา +2

    ਚੰਗੀਆਂ ਖੂਬੀਆਂ, ਉੱਚੇ ਵਿਚਾਰਾਂ ਵਾਲੀ ਜੋੜੀ

  • @AmarjeetKaur-kk4ox
    @AmarjeetKaur-kk4ox 21 วันที่ผ่านมา +3

    ਸਦਾ ਖੁਸ਼ ਰਹੋ ਵਧੀਆ ਇੰਟਰਵਿਊ

  • @SahidKhan-um4nk
    @SahidKhan-um4nk 21 วันที่ผ่านมา +3

    Very nice God bless you ji

  • @preetmanpreetofficial
    @preetmanpreetofficial 21 วันที่ผ่านมา +3

    ਵਾਹਿਗੁਰੂ ਹਮੇਸ਼ਾਂ ਖੁਸ਼ ਰੱਖੇ ਤੁਹਾਨੂੰ

  • @gurnamsingh8109
    @gurnamsingh8109 21 วันที่ผ่านมา +3

    Good 👍 ਮੈਡਮ ਪਰਮਜੀਤ ਕੌਰ ਜੀ ਵੀ ਬਹੁਤ ਹੀ ਮਿਹਨਤੀ ਅਧਿਆਪਕ ਹਨ ਜੋ ਕਿ ਸਾਡੇ ਹੀ ਨਾਲ ਸਰਕਾਰੀ ਮਿਡਲ ਸਕੂਲ ਡੇਲੂਆਣਾ ਵਿਖੇ ਸੇਵਾ ਨਿਭਾਅ ਰਹੇ ਹਨ

  • @raghvirsingh7285
    @raghvirsingh7285 21 วันที่ผ่านมา +2

    Good Inderjit ❤

  • @gurmeetkaur9957
    @gurmeetkaur9957 21 วันที่ผ่านมา +2

    Waheguru mehar kre

  • @gurjitsinghsaroyesaroye9522
    @gurjitsinghsaroyesaroye9522 21 วันที่ผ่านมา +2

    ਸੰਘਰਸ਼ੀ ਯੋਧਾ ਹੈ ਮਾਸਟਰ ਜੀ

  • @RajinderKaur-gd3xb
    @RajinderKaur-gd3xb 21 วันที่ผ่านมา +4

    Waoooo ji very nice❤️❤️❤️

  • @KewalGrewal-p4t
    @KewalGrewal-p4t 21 วันที่ผ่านมา +1

    Bahut vadia inklabi soch nu salam hai ji mere vade veer com bhim singh aalmpur di soch di same soch he sun k bhut vadia lagia ji 🎉🎉

  • @Sadikkhan-xu9by
    @Sadikkhan-xu9by 21 วันที่ผ่านมา +3

    Rabb tuhanu hmesha khush rakhe ji😊

  • @chahalphotography_0101
    @chahalphotography_0101 21 วันที่ผ่านมา +1

    Bht vdia life chal Rahi aa Thudi ji waheguru eda hi Mehar bna ke rakhe

  • @munishsharma4293
    @munishsharma4293 21 วันที่ผ่านมา +3

    Good 👍

  • @user-mk9xc7yc4h
    @user-mk9xc7yc4h 21 วันที่ผ่านมา +3

    V nice sir

  • @aazadfilms3416
    @aazadfilms3416 21 วันที่ผ่านมา +3

    ਬਹੁਤ ਸੋਹਣੇ ਲੱਗ ਰਹੇ ਓ ਬਾਈ...ਨਜ਼ਰ ਨਾ ਲੱਗੇ

  • @rajdeepkaurrajdeepkaur140
    @rajdeepkaurrajdeepkaur140 21 วันที่ผ่านมา +3

    Bahut vadea vere

  • @GurjantSingh-ot6qz
    @GurjantSingh-ot6qz 21 วันที่ผ่านมา +3

    Good

  • @rajpalsinghraju6344
    @rajpalsinghraju6344 21 วันที่ผ่านมา +3

    Very nice jourhi🎉🎉

  • @ManpreetKaur-ds3vt
    @ManpreetKaur-ds3vt 21 วันที่ผ่านมา +1

    Good interview

  • @JagdevSingh-ui3nv
    @JagdevSingh-ui3nv 21 วันที่ผ่านมา +3

    Touch wood

  • @harkanwalkumar4773
    @harkanwalkumar4773 21 วันที่ผ่านมา +2

    Very nice 🎉🎉

  • @Kundu-dairy-farm
    @Kundu-dairy-farm 21 วันที่ผ่านมา +3

    ਇਸ ਵੀਡੀਓ ਨਾਲ ਸੇਧ ਮਿਲੂ

  • @tvtadka0101
    @tvtadka0101 20 วันที่ผ่านมา +1

    🎉 very nice couple

  • @chahalphotography_0101
    @chahalphotography_0101 21 วันที่ผ่านมา +3

    Nice sir ji

  • @KOHLIANDROHITFANS
    @KOHLIANDROHITFANS 21 วันที่ผ่านมา +3

    God bless u both vde bhra....❤ sda hsde vsde rho dove❤

  • @avtarchahal5904
    @avtarchahal5904 21 วันที่ผ่านมา +4

    Good work

  • @spiritualworld1337
    @spiritualworld1337 21 วันที่ผ่านมา +3

    V.nice vir gbu both.🎉🎉

  • @Devinder_1971
    @Devinder_1971 21 วันที่ผ่านมา +3

    Sagarasjindgi da hissa hia karna jorori hia

  • @19ramsinghukglotus36
    @19ramsinghukglotus36 20 วันที่ผ่านมา +1

    Very nice g

  • @ManojKumar-fm8lq
    @ManojKumar-fm8lq 20 วันที่ผ่านมา

    Veer INDERJIT Singh mansa saab Aap ate madam ji layi tuhade veer ji vallo ❤❤❤❤❤ parmatma tuhade jodi ate poore parivaar nu chardi kalah bich Rakhe

  • @virpalkaur576
    @virpalkaur576 21 วันที่ผ่านมา +1

    ❤❤❤❤❤❤

  • @ranvirsingh4967
    @ranvirsingh4967 21 วันที่ผ่านมา +2

    🎉🎉

  • @balwinderkaur-ln9wm
    @balwinderkaur-ln9wm 21 วันที่ผ่านมา +2

    👌👌👌👌👌👍👍

  • @ManjeetSingh-lt9qe
    @ManjeetSingh-lt9qe 21 วันที่ผ่านมา +2

    Veer tuhadi video kyon nahi aaundi , tuhade channel te??

  • @satnamkhalsa2030
    @satnamkhalsa2030 21 วันที่ผ่านมา +2

    ਜੋੜੀਆਂ ਜੱਗ ਥੋੜੀਆਂ !

  • @_Amritsar_california_
    @_Amritsar_california_ 14 วันที่ผ่านมา

    🙏🏻

  • @baljinderkaur9796
    @baljinderkaur9796 21 วันที่ผ่านมา +2

    ਉੱਚੇ ਵਿਚਾਰਾਂ ਦੇ ਮਾਲਕ

  • @Kaur.brar23
    @Kaur.brar23 21 วันที่ผ่านมา +2

    Hello sukhi veer Patle ho gye ji lagda

    • @sukhimaghanian707
      @sukhimaghanian707 21 วันที่ผ่านมา +1

      ਹਾਂ ਬਾਈ

    • @Kaur.brar23
      @Kaur.brar23 21 วันที่ผ่านมา +1

      @@sukhimaghanian707 ma bai ne veere bhan aa ji mara v last year June July ch india a ki weight loss ho gya se garmi karke hoya bro

    • @sukhimaghanian707
      @sukhimaghanian707 21 วันที่ผ่านมา +1

      ​@@Kaur.brar23ਜੀ ਭੈਣ ਜੀ

  • @Kisanfoodfarming
    @Kisanfoodfarming 21 วันที่ผ่านมา +1

    Good