SUKHWINDER SINGH JI AAPJI TE AAPJI DA SHANDAR LAJWAB BEHTREEN TAKHT-PUNJAB CHANNEL NUMBER ONE HAI 👌 GYAN DA BHANDAR JEWANDE LEGEND DOCTOR PYARA LAL GARG JI DE CHARNA CH MATTHA TEKNA HAN JI 🙏🏿 SEYLUT HAI EHNA NU 🌺🌺🙏🌺🌺
Murkhta hai bus.bahar wale desha vich koyi galti karda police jail vich sutdi hai ja mar dendi hai par Sade je koyi galti karda ohnu darm jaat da mudha bana dita janda bhaichara kharab karna.sade lok murakh ne neta ja fuddu bandeya de piche lag ke ladan marn nu teyar ho jande ne.jis ne galti kiti police khud fadlu baat khatam
*It's a direct war between Manusmriti and the Constitution of India. The Constitution is in danger. Save the Constitution, save the life property, future, history of Kissan Mazdoor, Minorities, Women, Dalits and the people of India.*
aacha u kon e ..sc e oh ....lgda jatta to jada e aukha ee..ik var hindu sudra di halt dekh li..mooh ch motde a oh dalit de..devdsia bna k dalit bachia nu mndira ch rakhde a te rape krde a ..2021 di women comision di report e 2 lakh to jada e .jina da daily rape krfe a bhmn...te jo paida hunde a ..ohna nu ki kihnde a bhmn. 😃😂😄😅
Dr. Saab, problem ye hai ki sikh nu chadd ke baki hor punjabi bhai hindu ya muslim kade bhi age aa ke Punjab nu bachon nu, Punjab de hak lai age nhi aya. Jado sikh khara hoyea tan saath nhi dita
If existing got. is involved in the crime of breaking statue of Dr,Amedkar then why not be successful to get defaulter 15:45 punished ? Crime mixed politics every whare.
Reservation da aadhar garibi honi chahidi hai na ki jati i.e caste eh sab toh vadi khami hai savidhan di.Ki kise ne koi pap kar liya ki oh Brahmin ja khatri ghar vich paida hoya ja dalit parivar vich paida hoya ? Reservation di lodh garib nu hai bhave oh kise vi jati da hove?
😢sza milni chidi e..piche kon e ..bjp rss te dalit hindu leader ....kyon k porri nigar nigam de kolo kon lai k aya...kis ne lya k dityi...kida oper charea
Dr saab sacha sucha punjabi ma boli da satkar jog sitara, punjab da hr ek bhaichara tuhadi lambi umar di kamna krda hai, tuhade warge vidwana krke hi punjab vich thodi Shanti hai,
ਵਾਹਿਗੁਰੂ ਤੰਦਰੁਸਤੀ ਬਕਸੇ ਗਰਗ ਸਾਹਿਬ ਨੂੰ
ਡਾਕਟਰ ਸਾਹਿਬ ਵੱਡੇ ਵੱਡੇ ਵਿਦਵਾਨ ਹਨ ਜਿਹੜੀਆਂ ਇਹਨਾਂ ਦੀ ਡਿਬੇਟ ਸਾਰੀਆਂ ਦੇਖਦਾ ਬਹੁਤ ਹੀ ਸੋਹਣੀਆਂ ਬਹੁਤ ਹੀ ਸੋਹਣੀਆਂ ਮੈਂ ਤਾਂ ਕਹਿੰਦਾ ਇਹਨਾਂ ਨੂੰ ਜੇ ਮੁੱਖ ਮੰਤਰੀ ਵੀ ਪੰਜਾਬ ਦਾ ਬਣਾ ਦਿੱਤਾ ਜਾਵੇ ਤਾਂ ਪੰਜਾਬ ਚਿੜੀ ਨਹੀਂ ਫੜਕਣ ਦੇਣਗੇ ਤੇ ਸੈਂਟਰ ਨਾਲ ਵੀ ਪੂਰਾ ਲੜਨਗੇ ਇਹਨਾਂ ਦੇ ਮੁਕਾਬਲੇ ਦਾ ਸੈਂਟਰ ਚ ਕੋਈ ਮਨਿਸਟਰ ਪੜਿਆ ਲਿਖਿਆ ਨਹੀਂ ਹੈ ਸੋ ਸਾਨੂੰ ਇਹਨਾਂ ਦੇ ਆਰਡਰ ਨੂੰ ਵਿਚਾਰਨ ਬਹੁਤ ਧਿਆਨ ਨਾਲ ਸੁਣਨਾ ਚਾਹੀਦਾ ਹੈ
Dr Piatea Lal ji you are a gem of the Punjab may God bless you with good health and long life
Piara
ਤਖ਼ਤ ਪੰਜਾਬ ਦੀ ਸਾਰੀ ਟੀਮ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ
ਪਿਆਰੇ ਲਾਲ ਗਰਗ ਸਾਬ ਜੀ ਤੁਸੀਂ ਲੜਾਉਂਦੇ ਨਹੀ ਅਸਲੀ ਪੰਜਾਬ ਤੇ ਪੰਜਾਬੀ ਬੋਲ ਰਿਹੇ ਹੋ ਪਰ ਕੁੜਾ ਸੜ ਜਾਦਾ ਹੈ ਧੰਨਵਾਦ ਜੀ
ਗਰਗ ਸਾਹਿਬ ਦੇ ਵਿਚਾਰ ਪੰਜਾਬ ਵਾਸਤੇ ਦੇਸ ਵਾਸਤੇ ਬਹੁਤ ਵਧੀਆ ਹਨ ਪਰਮਾਤਮਾ ਇਹਨਾਂ ਦੀ ਉਮਰ ਲੰਬੀ ਕਰੇ
ਜੇ ਰੱਬ ਸਾਡੀ ਮੰਨ ਲਵੇ ਹਾੜੇ ਡਾਕਟਰ ਸਾਬ ਦੀ ਉਮਰ 100ਸਾਲ। ਹੋਰ ਹੋਵੇ ਕਿਉ ਸਾਨੂੰ ਮੁਰਖਾ ਨੂੰ ਅਕਲ ਆ ਜਾਵੇ ਵਾਹਿਗੁਰੂ ਜੀ
ਮੈਂ ਆਪਣੇ ਤੌਰ ਤੇ ਜੋ ਅਮਿ੍ਤਸਰ ਵਿੱਚ ਵਾਪਰਿਆ ਉਸ ਦੀ ਨਿਖੇਧੀ ਕਰਦਾ ਹਾਂ ਜੋ ਕੇ ਪੰਜਾਬ ਨੂੰ ਅੱਗ ਵਿੱਚ ਧੱਕ ਸਕਦਾ ਸੀ।ਵਿਜੇ ਸਾਂਪਲਾ ਦਾ ਤਾਂ ਕੁੱਕੜੀ ਆਲ਼ਾ ਹਾਲ ਆ ਜੋ ਹਰ ਵੇਲੇ ਖੰਘਾਰ ਚੋਂ ਸੀਂਢ ਲੱਭਣ ਤੇ ਹੀ ਰਹਿੰਦਾ ਤਾਂ ਕੇ ਜਾਤੀ ਦਾ ਮਸਲਾ ਉਠਾਇਆ ਜਾ ਸਕੇ।ਪਰ ਸ਼ੁਕਰ ਆ ਉਸ ਲੜਕੇ ਦੀ ਜਾਤੀ ਪਤਾ ਲੱਗਣ ਤੇ ਸਾਂਪਲੇ ਦੀ ਚਾਲ ਧਰੀ ਧਰਾਈ ਰਹਿ ਗਈ।❤
ਬਿਲਕੁਲ ਸਹੀ 🙏
Dr Pyarelal Garg ji is very respected personality in Punjabi literature n life .😊
SUKHWINDER SINGH JI AAPJI TE AAPJI DA SHANDAR LAJWAB BEHTREEN
TAKHT-PUNJAB CHANNEL NUMBER ONE HAI 👌
GYAN DA BHANDAR JEWANDE LEGEND DOCTOR PYARA LAL GARG JI DE CHARNA CH MATTHA TEKNA HAN JI 🙏🏿
SEYLUT HAI EHNA NU
🌺🌺🙏🌺🌺
ਹਰ ਗੱਲ ਤੇ ਹੰਗਾਮਾ ਕਰਨਾਂ ਜ਼ਰੂਰੀ ਨਹੀਂ ਹੁੰਦਾ ਜਿੱਸ ਨੇ ਗਲਤੀ ਕੀਤੀ ਉਹ ਪਕੜਿਆ ਗਿਆ ਅਤੇ ਕਨੂੰਨੀ ਕਾਰਵਾਈ ਚੱਲੇਗੀ ਮੈਨੂੰ ਇਹ ਪਤਾ ਨਹੀਂ ਲੱਗ ਰਿਹਿਆ ਪੰਜਾਬ ਦੀਆਂ ਸੜਕਾਂ ਬੰਦ ਕਰਨ ਦੀ ਕੀ ਜ਼ਰੂਰਤ ਹੈ
@@DishaKaur1 ਲੋਕਾਂ ਚ ਗੁੱਸਾ
@@DishaKaur1 🙏🙏🙏🌹
Murkhta hai bus.bahar wale desha vich koyi galti karda police jail vich sutdi hai ja mar dendi hai par Sade je koyi galti karda ohnu darm jaat da mudha bana dita janda bhaichara kharab karna.sade lok murakh ne neta ja fuddu bandeya de piche lag ke ladan marn nu teyar ho jande ne.jis ne galti kiti police khud fadlu baat khatam
Tu shitter na kha lwi aayi bdi judge
ਸਹੀ ਵਿਚਾਰ ਹੈ ਡਾਕਟਰ ਸਾਹਬ
Dr.Garag.Sahib.very.good.taruth.Sapeech.
ਆਦਰ ਸਤਿਕਾਰ ਸਹਿਤ ਸੰਪੂਰਨ ਸਿਰਜਨ ਜੁਗਤਾਂ ਦਾ ਅਤੇ ਡਾ ਗਰਗ ਜੀ ਨੂੰ ਧੰਨਾਦਸਹਿਤ ਜੀ
ਪੰਜਾਬੀ dr ਗਰਗ ਨੂੰ ਪੰਜਾਬ ਦਾ ਇਤਿਹਾਸ ਦੱਸਣ ਵਾਲੇ ਅਇਕੋਂਨ ਅਤੇ ਬਾਬਾ ਨਾਨਕ ਜੀ ਦਾ ਸਲੀਕਾ ਜੀਣ ਵਾਲਾ ਸੰਤ ਕਿਉ ਨਹੀਂ ਸਿਰਜਦੇ?
ਸਹੀ ਗੱਲ ਕਰਨ ਵਾਲਾ ਹੀ ਡਾਕਟਰ ਗਰਗ ਰਹਿ ਗਿਆ ਬਾਕੀ ਵਿਕਦੇ ਨੇ
ਵਾਹਿਗੁਰੂ ਲੰਬੀ ਉਮਰ ਕਰਨ
ਕੀ ਅਸੀਂ ਆਪਣੇ ਮਨ ਵਿੱਚ ਇਹ ਵਿਚਾਰ ਸੋਚ ਲਈ ਹੈ ਕਿ ਵੱਡੀਆਂ ਤੇ ਛੋਟੀਆਂ ਜਾਤਾਂ ਅਤੇ ਵੱਖੋ ਵੱਖ ਕੌਮਾਂ ਕਿਉਂ ਬਣਾਈਆਂ ਹਨ ਜੇ ਅਸੀਂ ਰੱਬ ਨੂੰ ਮੰਨਦਾ ਹਾਂ ਤਾਂ ਰੱਬ ਨੇ ਇਹ ਜਾਤਾਂ ਅਤੇ ਕੌਮਾਂ ਨਹੀਂ ਬਣਾਈਆਂ ਉਸਨੇ ਤਾਂ ਬੰਦਾ ਅਤੇ ਔਰਤ ਬਣਾਏ ਹਨ ਦਿਨ ਅਤੇ ਰਾਤ ਬਣਾਏ ਹਨ
ਬਿਪਰਵਾਦ ਮਨੂੰਵਾਦੀ ਜਿਹਨਾ ਚਿਰ ਇਹਨਾ ਤੋ ਜਾਨ ਨਹੀ ਛੁਟਦੀ, ਉਹਨਾ ਚਿਰ ਜਾਤਪਾਤ ਖਤਮ ਨਹੀ ਹੋਣ ਦੇਣਗੇ। ਬਾਹਮਣਵਾਦ ਬਿਪਰਵਾਦ ਮਨੂੰਵਾਦੀ ਮਾੜੀ ਕੋਮ ਹੈ.
ਇਹ ਮਨੁੱਖਤਾ ਦੇ ਵਿਰੁੱਧ ਹਨ.
ਸੋ ਨੀ ਲੱਖ ਪਰਸੈਟ ਸਹੀ ਗੱਲ ਹੈ ਅਸਲੀ ਨਸਲੀ ਪਿਆਰੇ ਲਾਲ ਗਰਗ ਸਾਬ ਜੀ ਦੀ ਲਵ ਯੂ ਪਰ ਸਰਕਾਰ ਗ਼ਦਾਰ ਹੈ
ਡਾ ਗਰਗ ਤੁਹਾਡੇ ਵਰਗੇ ਸਲਾਹ ਦੇਣ ਵਾਲੇ ਤੇ ਸਲਾਹ ਲੈਣ ਵਾਲੇ ਬੰਦੇ ਬਣ ਜਾਣ ਸਾਰੇ ਮਾਮਲੇ ਹਲ ਹੋ ਜਾਣ ਗੇ ਰਹੀ ਗੱਲ ਮੀਡੀਆ ਦੀ ਮੀਡੀਆ ਤਾਂ ਖਬਰਾਂ ਦੇਣ ਸਮੇਂ ਪਬਲਕ ਨੂੰ ਇਹਨਾਂ ਬੇਵਕੂਫ ਬਣਾ ਦਿੱਤਾ ਜਾਂਦਾ ਹੈ ਆਪਣੀ ਗੱਲ ਬਣਾ ਲਿਆ ਜਾਂਦਾ ਹੈ
ਧੰਨਵਾਦ,
Dr shab very good speak thax G
ਡਾਕਟਰ ਸਾਬ 💯💯👍
Dr Sahab Sat Sri Akal u r Sache Suche Gursikh🙏🙏🙏🙏
ਸਤਿ ਸ੍ਰੀ ਅਕਾਲ
Waheguru ji ka Khalsa Waheguru ji ki fateh ji 🙏
very nice explanation by sh garag ji🙏🏻
Dr Garg ji Sat siri akal
Very good
Dr Garg is the Best and Honest Comentator.
God Bless him.
ਅਜਿਹੀ ਘਟੀਆ ਕੰਮ ਭਾਜਪਾ ਕਾਂਗਰਸ, ਅਕਾਲੀ ਹੀ ਕਰਵਾ ਸਕਦੇ ਹਨ। ਕੁਰਸੀ ਲਈ।
ਭਾਜਪਾ ਕਾਂਗਰਸ ਅਕਾਲੀਆ ਦੀ ਸ਼ਹਿ ਤੇ ਬਲਾਤਕਾਰੀ ਸਾਧ ਨੂੰ ਪੈਰੋਲ ਮਿਲਦੀ ਹੈ।
ਇਹ ਤਿੰਨੇ ਪਾਰਟੀਆ ਅਕਾਲੀ, ਕਾਂਗਰਸ ਭਾਜਪਾਈ
ਬੰਦੀ ਸਿੰਘਾਂ ਦੀ ਰਿਹਾਈ ਦਾ ਵਿਰੋਧ ਕਰਦੀਆਂ ਸਨ ,ਜਿਸ ਕਾਰਨ ਬੰਦੀ ਸਿੰਘਾਂ ਨੂੰ ਰਿਹਾ ਨਹੀਂ ਕੀਤਾ ਮੋਦੀ ਨੇ।
Satshiree akal ji 🙏 🌷 ⚘️ 🌺 ❤️ 🙌 🙏
Very nise gurg shib
EH PUNJAB CH AMAN-SHANTI VIGAADAN DI SAZISH HAI
SARE SAMUUH PUNJABIYA NU APEEL HAI EKK HO KE RHO JI🙏
Dhanwad Garage Saab
ਪੱਤਰਕਾਰ ਸਾਬ ਲਵ ਯੂ ਪਰ ਲੀਡਰ ਕੰਜਰ ਕੋਲੀ ਚੱਟ ਤੇ ਸਰਕਾਰ ਗ਼ਦਾਰ ਜਾਣ ਕੇ ਅਸਲੀ ਮੁੱਦੇ ਤੋ ਪਾਸੇ ਕਰਦੇ ਨੇ ਵੀ ਲੋਕਾਂ ਦਾ ਧਿਆਨ ਹੋਰ ਪਾਸੇ ਰਿਹੇ ਪਰ ਲੋਕੋ ਆਪਾ ਜਾਗੋ ਜਾਗੋ
Satikar yoge pyara Lal ji j thoudia ehna gala te eh kich amal kar len taa panjab vich inklab a javega
Dhanwad Dr.Sahab🙏🙏
Very good job sar
Waheguru Ji
Dr. shib is very respected personality.🎉🎉🎉🎉🎉🎉
❤
Lots 🙏of thanka g
Very good discussion 👍
Very good bro
Garg sahib right jee.
Love you your are so great
ਜੈ ਭੀਮ ਜੈ ਭਾਰਤ ਜੈ ਸੰਵਿਧਾਨ
Very good ❤️
Sukhwinder you ought to be appreciated for choosing the right intellectual for Takhat Punjabi!
ਨਾ ਰਾਜਾ ਰਾਜ ਸਿੰਘ ਨਾ ਬਾਪੂ ਤਰਸੇਮ ਸਿੰਘ ਕਿਸੇ ਨੇ ਵੀ ਆਪਣੀ ਕਮੇਟੀ ਕਿਸੇ ਵਿੱਚ ਡਾਕਟਰ ਗਰਗ ਨੂੰ ਨਹੀਂ ਲਿਆ ਬੜੀ ਵੱਡੀ ਗਲਤੀ ਹੈ ਫੇਲ ਹੋ ਜਾਣਗੇ
Jay Bheem Namo buddhay
Proud of u Dr Sahab❤❤
Dr, sb, asli punjabi di vakalat karde hun
Dr Piyare Lal is Great.
Salute to Dr Shaib
ਕੁਝ ਸੱਚੇ ਸੁਚੇ ਪੰਜਾਬੀ ਅਤੇ ਸੱਚੇ ਸੁਚੇ ਸਿਖਾ ਤੋਂ ਬਿਨਾ ਭਾਰਤ ਦੇਸ਼ ਦਾ ਹਰ ਬੰਦਾ ਗੁਰੂ ਗ੍ਰੰਥ ਸਾਹਿਬ ਜੀ ਦੇ ਸੱਚ ਨੂੰ ਖਤਮ ਕਰਨਾ ਚਾਹੁੰਦਾ ਹੈ,, ਪਰ ਮੂਰਖ ਤੇ ਬੇਵਕੂਫ ਲੋਕਾਂ ਨੂੰ ਨਹੀ ਪਤਾ ,,ਬਾਬਾ ਨਾਨਕ ਦਸ ਗਿਆ ਹੈ, ਕੂੜ ਨਿਖੁਟੇ ਨਾਨਕਾ ਓੜਕ ਸੱਚ ਰਹੀ,,ਪਰ ਗੁਰੂ ਦੇ ਦੇਸ਼ ਖਾਲਿਸਤਾਨ ਨੂੰ ਬਣਨ ਤੋਂ ਕੋਈ ਰੋਕ ਨਹੀਂ ਸਕਦਾ ,, ਡਾ ਸਾਹਿਬ ਗਲ ਸਿਧੀ ਕਰੋ ਜੀ ,ਧੰਨਵਾਦ,,
Garag saheb sahi keh rahe han
Jindabad
ਬਾਈ ਪਤਰਕਾਰ ,,ਮਨੂਵਾਦ ਦਾ ਪੱਗ ਨਾਲ਼ ਜਾਂ ਰੋਡੇ ਹੋਣ ਨਾਲ਼ ਕੋਈ ਮਤਲਬ ਨਹੀਂ ਹੈ,,,ਇਹ ਥੋਡੀ ਆਪਣੀ ਸੋਚ ਆ ਕਿ ਅਸੀਂ ਇਨਸਾਨ ਹੈਗੇ ਜਾਂ ਨਹੀਂ ਹੈਗੇ ,,,,,,,ਬਸ ,,,,ਮਨੂਵਾਦ ਇਨਸਾਨ ਵਿਰੋਧੀ ਆ
🙏🙏🙏🙏🙏🙏🙏🏵️🦜🦘
122nd like Jarnail Singh Khaihira Retired C H T Seechewaal Pannjab Great India Prime program ❤
Eh Punjab di shanti bhang karan di madi koshish hai ta joh janta garibi berojgari mehangi te kisani de mudhe bhul jave.
ਡ ਪਿਆਰਾ ਲਾਲ ਜੀ ,,,panjab is a silk route for Indian state,,, ਬਾਕੀ ਤਾਂ ਅਸੀਂ ਕਮਲੇ ਈ ਆਂ
Central Agencies are side tracking the important issues faced by the public.
ਕਾਂਗਰਸ ਨੇ ਬਾਬਾ ਸਾਹਬ ਭੀਮਰਾਞ ਨੂ ਚੋਣਾ ਵਿੱਚ ਦੋ ਞਾਰ ਹਰਾਇਆ। ਖੁਦ ਜਞਾਹਰਲਾਲ ਨਹਿਰੂ ਨੇ ੳਨਾ ਞਿਰੁਧ ਚੋਣ ਪ੍ਰਚਾਰ ਕੀਤਾ।ਜਿੳਦੇ ਜੀ ੳਨਾ ਨੂ ਕਾਂਗਰਸ ਨੇ ਭਾਰਤ ਰਤਨ ਨਹੀ ਦਿਤਾ ਤੇ ਨਾ ਕੋਈ ਸਨਮਾਨ ਦਿਤਾ।
#ਡ ਪਿਆਰਾ ਲਾਲ ਗਰਗ
*It's a direct war between Manusmriti and the Constitution of India. The Constitution is in danger. Save the Constitution, save the life property, future, history of Kissan Mazdoor, Minorities, Women, Dalits and the people of India.*
ਡ ਪਿਆਰਾ ਲਾਲ #ਸ਼ੈਤਾਨ ,, ਨਾਲ਼ੇ ਤਾਂ ਬਾਬੇ ਨਾਨਕ ਨੂੰ ਗੁਰੂ ਕਹਿੰਦਾ ਤੇ ਨਾਲੇ #ਗੋਲਵਰਕਰ ਨੂੰ ਗੁਰੂ ਕਹਿੰਦਾ ,,,ਜਦਕਿ ਮੈਂ ਕਦੇ ਵੀ ਮਨੂਵਾਦੀ ਬੰਦੇ ਨੂੰ ਗੁਰੂ ਨੀ ਕਹਿ ਸਕਦਾ
SSA Dr Pyre Lal Garg ji S Sukhwinder Singh
ਵਿਗਿਆਨਕ ਵਿਆਖਿਆ ਕਰਦੇ ਹਨ ਗਰਗ ਸਾਹਿਬ ਹਰ ਵਿਸ਼ੇਸ਼ ਵਿਸ਼ਾ ਵਸਤੂ ਤੇ।
ਡਾਕਟਰ ਸਾਹਿਬ ਜੀ ਆਪ ਜੀ ਠੀਕ ਕਹਿ ਰਹੇ ਹੋ। ਅੰਮਿਤ ਸ਼ਾਹ ਦੇ ਵਿਰੁੱਧ ਪੰਜਾਬ ਵਿੱਚ ਕਿਸੇ ਨੇ ਆਵਾਜ਼ ਨਹੀਂ ਉਠਾਈ
Pyarelal Ji "Sab Goal Mal Hai"
ਸਾਰਾ ਰੌਲਾ ਹੀ ਵਿਦਵਾਨਾਂ ਦਾ ਪਵਾਇਆ ਹੋਇਆ ਹੈ।
ਪੱਤਰਕਾਰ ਸਾਹਿਬ ਅਤੇ ਡਾਕਟਰ ਸਾਹਿਬ ਤੁਸੀਂ ਇਸ ਵਿਸ਼ੇ ਤੇ ਚਰਚਾ ਕਰੋ ਕਿ ਸਿੱਖੀ ਦਾ ਇਸਲਾਮੀਕਰਨ ਕਿਉਂ ਹੋ ਰਿਹਾ।
😂😂😂😂
It is vey easy to blame politician, but Pyare Lal was not eye witness.
The statue breaker is a Jatt Sikh , but Dr Garg doesn’t have guts to say that .
aacha u kon e ..sc e oh ....lgda jatta to jada e aukha ee..ik var hindu sudra di halt dekh li..mooh ch motde a oh dalit de..devdsia bna k dalit bachia nu mndira ch rakhde a te rape krde a ..2021 di women comision di report e 2 lakh to jada e .jina da daily rape krfe a bhmn...te jo paida hunde a ..ohna nu ki kihnde a bhmn. 😃😂😄😅
Ssa..Garg.. sir
ਵੀਡੀਓ ਇਤਨੀ ਲੰਬੀ ਨਹੀਂ ਹੋਣੀ ਚਾਹੀਦੀ।
Dr. Saab, problem ye hai ki sikh nu chadd ke baki hor punjabi bhai hindu ya muslim kade bhi age aa ke Punjab nu bachon nu, Punjab de hak lai age nhi aya. Jado sikh khara hoyea tan saath nhi dita
Dhani ram chatrik
The anti policy of system????
Stooges ghar ch gardar soldout ?
If existing got. is involved in the crime of breaking statue of Dr,Amedkar then why not be successful to get defaulter 15:45 punished ? Crime mixed politics every whare.
Dr GURG SAHIB KEE BUT TORHEN WALE OUPER VEE GOVT LAVEGI N,S,A, RS DHALIWALL FDK PUNJAB ❤
khalistani kde apna kasoor nahi mnde😊
u kon e ...lindo...bhmna da suder..jihdea behna te mva nal mndira ch rape krde a te tere vrge otho e paida ho rahe a 😅
Garg.g.rajewal.sahb.bande.hon..panjab.da.koi.kuch.bigar.nhi.sakds
Dr, Sahib Tuhadia galla nu Enha Gandhae Siastdana na Mannia mare khial bich ta Tuhadia Galla Hass rehab hon gae
Reservation da aadhar garibi honi chahidi hai na ki jati i.e caste eh sab toh vadi khami hai savidhan di.Ki kise ne koi pap kar liya ki oh Brahmin ja khatri ghar vich paida hoya ja dalit parivar vich paida hoya ? Reservation di lodh garib nu hai bhave oh kise vi jati da hove?
😅
But Girane wala Amrit Pal ka chela hai
bjp amitshah. sb kuj krva rhe
Aagg te ghio
Khalisthani bhart de savidhan nu nahi mande ...kala doar vapice aa gaya punjab ch
😅😢mnde ta rss te bjp v ni..ohna te nsa lgaoo te desh ch kddo bahar😅😅
Dr, garg sb, nu kise di parshansa di lor nahi uh apne aap vich ik sansthàa hun
Afeem Bodha doctor sahab Samjho
ਡਾਕਟਰ ਸਾਹਿਬ ਜਲੇਬੀ ਵਾਂਗੂ ਗੋਲ ਗੋਲ ਗੋਲ ਗੋਲ ਗੋਲ ਗੋਲ ਬੋਲੀ ਜਾਂਦੇ ਨੇ। ਉਨਾਂ ਦੀ ਇਹ ਕਹਿਣ ਦੀ ਹਿੰਮਤ ਨਹੀਂ ਕਿ ਡਾਕਟਰ ਅੰਬੇਦਕਰ ਦੀ ਮੂਰਤੀ ਨੂੰ ਤੋੜਨ ਦੀ ਕੋਸ਼ਿਸ਼ ਜਿਨੇ ਵੀ ਕੀਤੀ ਉਹਨੂੰ ਸਖਤ ਸਜ਼ਾ ਮਿਲਣੀ ਚਾਹੀਦੀ ਹੈ।
dogla
Eh karvaya jaa reha . Pehli gal eh oh khud dalit sikh eh ohda brain wash kita jaa reha eh.
😢sza milni chidi e..piche kon e ..bjp rss te dalit hindu leader ....kyon k porri nigar nigam de kolo kon lai k aya...kis ne lya k dityi...kida oper charea
Dr saab sacha sucha punjabi ma boli da satkar jog sitara, punjab da hr ek bhaichara tuhadi lambi umar di kamna krda hai, tuhade warge vidwana krke hi punjab vich thodi Shanti hai,
ਸਹੀ ਵਿਚਾਰ ਹੈ ਡਾਕਟਰ ਜੀ
Very good
❤
❤