Bhai Tarlochan Singh Ji - Aarti - Sodaar Rehras Aarti

แชร์
ฝัง
  • เผยแพร่เมื่อ 8 มิ.ย. 2015
  • Shabad : Aarti
    Album : Sodaar Rehras Aarti, Kirtan Sohella & Shabad Kirtan
    Singer : Bhai Tarlochan Singh (Delhi Wale)
    Music Director : Bhai Tarlochan Singh (Delhi Wale)
    Lyricist : Traditional
    Music Label : T-Series . .
    FOR LATEST UPDATES:
    ----------------------------------------
    SUBSCRIBE US Here: bit.ly/SSFUVX
    LIKE US Here: on. TyJdPC
    "If you like the Video, Don't forget to Share and leave your comments"
    Visit Our Channel For More Videos: / tseriesshabad
  • เพลง

ความคิดเห็น • 4.5K

  • @satpalsingh8770
    @satpalsingh8770 หลายเดือนก่อน +17

    ਰਹਿਰਾਸ ਸ਼ਾਬ ਕਰਨ ਵਾਲਿਆ ਸਿੰਘਾ ਤੇ ਸੁਣਨ ਵਾਲਿਆ ਨੂ ਵਾਹਿਗੂਰ ਜੀ ਮੇ ਭਰਿਆ ਹਥ ਰਖਿਉ ਜੀਸਹੋਤਾ ਕਨੈਡਾ

  • @rajvirkaur5724
    @rajvirkaur5724 หลายเดือนก่อน +11

    ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮੇਹਰ ਕਰੋ ਜੀ ਕਿਰਪਾ ਕਰੋ ਜੀ ਵਾਹਿਗੁਰੂ ਜੀ 🙏🌷🙏🌷🌷🌷🌷🌷🌷🌷🌷🌷🌷🌷🌷

  • @daljeetkaur5961
    @daljeetkaur5961 2 หลายเดือนก่อน +4

    Bahut sohni Aarti padi hai.
    Waheguru ji

  • @AvtarSingh-vp8pk
    @AvtarSingh-vp8pk 7 หลายเดือนก่อน +41

    ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ । ਸਤਿਨਾਮੁ ਸ਼੍ਰੀ ਵਾਹਿਗੁਰੂ ਸਾਹਿਬ ਜੀ।।

  • @btsworld1369
    @btsworld1369 3 ปีที่แล้ว +23

    ਬਹੁਤ ਸੁਰੀਲੀ ਆਵਾਜ਼ ਹੈ ਭਾਈ ਤਰਲੋਚਨ ਸਿੰਘ ਜੀ ਦੀ

  • @gurmeetkhalsa6336
    @gurmeetkhalsa6336 8 หลายเดือนก่อน +28

    ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਇਕ ਤੂੰ ਹੀ ਨਿਰੰਕਾਰ ਜੀ ਆਪਿ ਜੀ ਸਭ ਤੇ ਆਪਣੀ ਮੇਹਰ ਕਰੋ ਜੀ ਜਿੰਨੇ ਭੀ ਸਿੱਖ ਪੰਥ ਦੇ ਕਥਾ ਵਾਚਕ ਕੀਰਤਨੀਏ ਕਵੀਸ਼ਰੀ ਜਥੇ ਗੁਰੂ ਕੇ ਰਾਗੀ ਢਾਡੀ ਗਿਆਨੀ ਸਾਹਿਬਾਨਾਂ ਨੂੰ ਵਾਹਿਗੁਰੂ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਣਾ ਜੀ ਵਾਹਿਗਰੂ ਜੀ ਆਪ ਜੀ ਸਭ ਤੇ ਆਪਣੀ ਮੇਹਰ ਕਰੋ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ

  • @satpalsingh8770
    @satpalsingh8770 29 วันที่ผ่านมา +2

    ਵਾਹਿਗੂਰ ਜੀ ਸਭ ਤੇ ਮੇਹਰ ਭਰਿਆ ਹਥ ਰਖਿਉ ਜੀ ਸਹੋਤਾ ਕਨੈਡਾ

  • @SwaeansinghSandhu
    @SwaeansinghSandhu หลายเดือนก่อน +7

    ਗੁਰੂ ਜੀ ਧਰਤੀ ਦੀ ਰਕਸਾ ਕਰਦੇ ਹਨ

  • @sukhwindersingh-fu4rq
    @sukhwindersingh-fu4rq 7 หลายเดือนก่อน +9

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @Sohansingh-gu6se
    @Sohansingh-gu6se 4 ปีที่แล้ว +28

    ਬਹੁਤ ਪਿਆਰੀ ਮਿੱਠੀ ਅਵਾਜ਼ ਹੈ ਗੁਰਮਤਿ ਅਨੁਸਾਰ ਆਰਤੀ ਗੁਰਬਾਣੀ ਕੀਰਤਨ ਦੁਆਰਾ ਇਸ ਤਰ੍ਹਾਂ ਹੀ ਕਰਨੀ ਚਾਹੀਦੀ ਹੈ

    • @tajindergharial8217
      @tajindergharial8217 4 ปีที่แล้ว +1

      Sohan Singh ਸੰਤ ਮਸਕੀਨ ਸਿੰਘ ਜੀ ਵਰਗਾ ਹੋਰ ਕੋਈ ਨਹੀਂ ਵਾਹਿਗੁਰੂ ਜੀ

  • @Gurmeet_kaur_khalsa
    @Gurmeet_kaur_khalsa 2 ปีที่แล้ว +15

    ਵਾਹੁ ਵਾਹੁ ਵਾਹੁ ਸੱਚੇ ਪਾਤਿਸ਼ਾਹ ਵਾਹਿਗੁਰੂ ਜੀ ਧੰਨ ਧੰਨ ਆਪ ਜੀ ਤੇ ਧੰਨ ਧੰਨ ਆਪ ਦੇ ਗੁਰਸਿੱਖ ਮੀਤ ਪਿਆਰੇ 🙏💕🌹⛳️🙏

  • @sukhwinderkaur8776
    @sukhwinderkaur8776 7 หลายเดือนก่อน +9

    ਸਤਿਨਾਮ ਵਾਹਿਗੁਰੂ ਜੀ ਧੰਨ ਧੰਨ ਗੁਰੂ ਨਾਨਕ ਪਾਤਸ਼ਾਹ ਜੀਉ ਧੰਨ ਦਾਤਾ ਧੰਨ ਤੇਰੀ ਬਾਣੀ ਦਾਤਾਰ ਜੀਉ ਮੇਹਰ ਰਖਿਉ ਪਾਤਸ਼ਾਹ ਜੀਉ ਸਭ ਤੇ ਆਪਣੇ ਨਾਮ ਚ ਰੰਗ ਲਿਉਜੀ🙏🙏🙏🙏🙏🙏💕💕👏👏👏👏👏👏💐🌺💐🌺💐🌺💐🌺💐

  • @user-op7wj1qk4e
    @user-op7wj1qk4e 4 หลายเดือนก่อน +4

    MIND BLOWING AARTI. VERY SWEET AND MELODIOUS VOICE. WAHEGURU JI, WAHEGURU JI, WAHEGURU JI WAHEGURU JI, WAHEGURU JI WAHEGURU JI.

    • @Kimb-uq6ot
      @Kimb-uq6ot 4 หลายเดือนก่อน +2

      Excellent Waheguru Ji 🙏

  • @bakhshishaatma-zn7sv
    @bakhshishaatma-zn7sv 2 หลายเดือนก่อน +3

    ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬਾਂਨ ਪਾਤਿਸ਼ਾਹੀਆਂ ਸਤਿਗੁਰੂਆਂ ਧੰਨ ਧੰਨ ਜੀ

  • @satwinderdhaman6951
    @satwinderdhaman6951 ปีที่แล้ว +13

    ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਆਰਤੀ ਸਰਵਨ ਕਰਕੇ ਆਨੰਦ ਮਿਲਦਾ ਵਾਹਿਗੁਰੂ ਜੀ ਭਾਈ ਸਾਹਿਬ ਤੇ ਜੱਥੇ ਨੂੰ ਚੜਦੀ ਕਲਾ ਰੱਖਣ 🙏🙏🙏🙏🙏

  • @user-ii4jy8ju8s
    @user-ii4jy8ju8s 9 หลายเดือนก่อน +10

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤਹਿ 👏💕

  • @subhashchoudhary8838
    @subhashchoudhary8838 หลายเดือนก่อน +3

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ 🙏

  • @KMSuneeta-js1lb
    @KMSuneeta-js1lb 5 หลายเดือนก่อน +2

    My favorite arti satnam waheguru🙏🙏🙏🙏🙏🙏

  • @user-kh4if9ls2m
    @user-kh4if9ls2m หลายเดือนก่อน +20

    2024 vich v sun rhe ho tan dso

    • @Gurbanipf5rh
      @Gurbanipf5rh 11 วันที่ผ่านมา

      Sun rhe han ji। ੨੦੨੪

  • @kantadevi3875
    @kantadevi3875 2 ปีที่แล้ว +40

    Bhai sahibji di awaj bhut hi kably tariif hay dil nu bhut sakoon milta hay ji waheguru sabh da bhla krin

    • @parshotambansal9935
      @parshotambansal9935 ปีที่แล้ว +3

      ਗੁਰੂ ਜੀ ਦੀ ਬਾਣੀ ਜੋ ਵੀ ਅੰਦਰਲੇ ਮਨ ਨਾਲ ਸੁਣਦਾ ਹੈ ਵਾਹਿਗੁਰੂ ਜੀ ਮੇਹਰ ਜਰੂਰ ਕਰਦੇ ਹੀ ਹਨ। ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ।

    • @a.agaming9869
      @a.agaming9869 9 หลายเดือนก่อน +2

      Waheguru ji

    • @NavepreetKaur-mu7jg
      @NavepreetKaur-mu7jg 8 หลายเดือนก่อน +2

      Heart touching voice ji

  • @gurnamsingh2946
    @gurnamsingh2946 3 หลายเดือนก่อน +3

    ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ

  • @jeetsinghsandhu3252
    @jeetsinghsandhu3252 4 ปีที่แล้ว +32

    Waheguru ji waheguru ji waheguru ji
    Waheguru ji waheguru ji
    Waheguru ji waheguru ji waheguru ji
    Waheguru ji waheguru ji
    Waheguru ji waheguru ji waheguru ji
    Waheguru ji waheguru ji
    Waheguru ji waheguru ji waheguru ji
    Waheguru ji waheguru ji
    Waheguru ji waheguru ji waheguru ji

    • @preetisoni7810
      @preetisoni7810 2 ปีที่แล้ว +2

      Ravtej singh ❤♥💙💕😍💓❤8th and 3rd and enter ♥❤💖💕💓💗♥❤💖

    • @kulbirkaur9161
      @kulbirkaur9161 2 ปีที่แล้ว +1

      Wahe Guru g

    • @surinderkaur1526
      @surinderkaur1526 ปีที่แล้ว +1

      🙏🙏🙏🙏🙏🙏🙏

  • @devender5759
    @devender5759 3 ปีที่แล้ว +19

    ਸਤਿਨਾਮ ਪੵਸਾਦਿ 💖💖

  • @harvinderkaur5403
    @harvinderkaur5403 9 หลายเดือนก่อน +7

    Aap Jo Aarti karte hai hamen bahut acchi lagti Hai,🙏🙏🙏🙏 ham har roj sham ko sunte Hai rahraas Sahib time sunte Hai

  • @sukhwindersingh-fu4rq
    @sukhwindersingh-fu4rq 19 วันที่ผ่านมา +1

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @kuldeepgill4987
    @kuldeepgill4987 ปีที่แล้ว +12

    ਵਾਹਿਗੁਰੂ ਜੀ ਧੰਨ ਗੁਰੂ ਰਾਮਦਾਸ ਜੀ ❤❤🙏🙏

  • @gurminderkaurdhaliwal2842
    @gurminderkaurdhaliwal2842 2 ปีที่แล้ว +17

    ਵਾਹਿਗੁਰੂ ਵਾਹਿਗੁਰੂ ਜੀ 🙏

  • @AvtarSingh-vp8pk
    @AvtarSingh-vp8pk หลายเดือนก่อน +2

    ❤❤ ਸਤਿਨਾਮੁ ਸ਼੍ਰੀ ਵਾਹਿਗੁਰੂ ਸਾਹਿਬ ਜੀ ❤❤

  • @gurnamsingh2946
    @gurnamsingh2946 3 หลายเดือนก่อน +1

    ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਜੀ

  • @btsworld1369
    @btsworld1369 3 ปีที่แล้ว +10

    ਵਾਹਿਗੁਰੂ ਜੀ ਮੈਨੂੰ ਮੁਆਫ਼ ਕਰਨਾ

  • @harjitsandhu1002
    @harjitsandhu1002 ปีที่แล้ว +11

    Everyday I listen this Aarti I feel better

  • @AvtarSingh-vp8pk
    @AvtarSingh-vp8pk 7 หลายเดือนก่อน +5

    ਸਤਿਨਾਮੁ ਸ਼੍ਰੀ ਵਾਹਿਗੁਰੂ ਸਾਹਿਬ ਜੀ ।

  • @anitaaneja3403
    @anitaaneja3403 8 หลายเดือนก่อน +6

    Baba ji sab te mehar bhariya hath rakho ji 🙏🏿🙏🏿🙏🏿🙏🏿🙏🏿🙏🏿🙏🏿

  • @harmindermidas2652
    @harmindermidas2652 3 ปีที่แล้ว +30

    Aarti of God,,,, Lyrics by too God it self,,,,khud hi Aarti ho rhi hai,,,jai jai,,,,wah wah,,,Dhan sade Guru lakhs of sajda 🙇

  • @satwinderdhaman6951
    @satwinderdhaman6951 ปีที่แล้ว +8

    ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏🙏🙏

    • @mohinderkaur3738
      @mohinderkaur3738 4 หลายเดือนก่อน

      .❤🎉❤🎉❤🎉🎉❤🎉🎉❤🎉🎉🎉❤🎉❤🎉❤🎉❤🎉❤🎉❤🎉❤

  • @kesarsingh6754
    @kesarsingh6754 3 หลายเดือนก่อน +1

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @nishans1ngh534
    @nishans1ngh534 4 ปีที่แล้ว +89

    ਸਤਿਗੁਰ ਹਮਰਾ ਭਰਮੁ ਗਵਾਇਆ
    ਹਰਿ ਨਾਮੁ ਨਿਰੰਜਨੁ ਮੰਨਿ ਵਸਾਇਆ
    ੴ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਕੋਟਿ - ਕੋਟਿ ਵਾਰ ਪ੍ਰਣਾਮ ਜੀ ੴ
    ਸਤਿਨਾਮ ਵਾਹਿਗੁਰੂ ਜੀ

    • @narinderkaur8487
      @narinderkaur8487 4 ปีที่แล้ว +4

      Manuar RTI bahot Changi lagdi ha jiwahagur jio

    • @thindthind8551
      @thindthind8551 3 ปีที่แล้ว

      Waheguru g

    • @harsharankaur9830
      @harsharankaur9830 3 ปีที่แล้ว

      @@thindthind8551 awww

    • @udaybhullar8656
      @udaybhullar8656 3 ปีที่แล้ว

      Waheguru ji waheguru ji

    • @parmjitsingh4560
      @parmjitsingh4560 3 ปีที่แล้ว

      @@narinderkaur8487 oh ਕਿਹੜੀ gurbani ਹੈ ਜੋ ਤੁਹਾਨੂੰ ਮਾੜੀ lagdi ਹੈ pls answer me

  • @JaswinderKaur-zw8zr
    @JaswinderKaur-zw8zr 5 ปีที่แล้ว +43

    Waheguru g.bhut aanad milda hai sunke🙏

  • @sharanjitsingh5845
    @sharanjitsingh5845 6 หลายเดือนก่อน +2

    ਵਾਹਿਗੁਰੂ ਜੀ

  • @parmjitbhandal5249
    @parmjitbhandal5249 4 ปีที่แล้ว +74

    BhAi Tarlochan Singh Ji lives in Delhi, This Golden voice is recorded in early 70 ,I use to listen from A Gurudwara Sahib at Ropar . First HMV recorded The Japuji Sahib & Rehras So Darr .A voice still hunt audience of Gurbani as it earlier , No one have touched his clarity & pauses .May WaheGuruji bless him with happiness, good health and heart .

  • @jasbirkaur4501
    @jasbirkaur4501 3 ปีที่แล้ว +41

    Waheguru ji twadi awaaj wich aarti sun ke bahut aanand aanda hai waheguru ji aap ji nu sada khush rakhe

  • @paramdeeps5949
    @paramdeeps5949 6 หลายเดือนก่อน +3

    My mom’s favorite’Aarti’ Waheguru 🙏mehr karee

  • @amritathakur143
    @amritathakur143 ปีที่แล้ว +6

    I used to listen daily this path very sweet voice of bhai ji

  • @harmindersinghgill422
    @harmindersinghgill422 4 ปีที่แล้ว +28

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ🌷🙏🙏🙏🙏🙏🌷

  • @jasbirjasbirsingh3272
    @jasbirjasbirsingh3272 4 ปีที่แล้ว +9

    ਵਾਹਿਗੁਰੂ ਜੀ 🙏

  • @gschawla3694
    @gschawla3694 8 หลายเดือนก่อน +3

    Gurcharan Singh Chawla.
    Bhai Sahib Dee gai hui Aarti dil karda hai sunde hi Raho. Mithi awaj te shudh path.

  • @PreetSingh-oz9wt
    @PreetSingh-oz9wt 3 ปีที่แล้ว +52

    Such beautiful kirtan...Satnaam Sri Waheguru Ji

  • @sanyadutta1013
    @sanyadutta1013 3 ปีที่แล้ว +37

    Waheguru ji.. Bless all 🙏

  • @HarcharanKaur-hd3hr
    @HarcharanKaur-hd3hr 6 หลายเดือนก่อน +5

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏🙏🙏🙏🙏🙏🙏

  • @bakhshishaatma-zn7sv
    @bakhshishaatma-zn7sv 3 หลายเดือนก่อน +2

    ਬਹੁਤ ਹੀ ਅਨੰਦ ਆਇਆ ਹੈ ਜੀ ਬਾਂਬਾ ਜਥੇਦਾਰੋ ਜੀ

  • @rajkaur7200
    @rajkaur7200 4 ปีที่แล้ว +40

    Very very nice 👍🏻 dhan guru Nanak ji 🌹🙏🏻🌹

  • @singhnirmal9060
    @singhnirmal9060 4 ปีที่แล้ว +112

    ਭਾਈ ਸਾਹਿਬ ਜੀ ਦੀ ਆਵਾਜ਼ ਵਿੱਚ ਅਜ ਪਹਿਲੀ ਵਾਰ ਆਰਤੀ ਸੁਣੀ ।ਬੜਾ ਅਨੰਦ ਆਇਆ ।ਵਾਹਿਗੁਰੂ ਜੀ ਮੇਹਰ ਕਰਨ ।

  • @ronakeditz603
    @ronakeditz603 3 หลายเดือนก่อน +2

    ਵਾਹਿਗੁਰੂ ਜੀ🙏❤

  • @bakhshishaatma-zn7sv
    @bakhshishaatma-zn7sv 3 หลายเดือนก่อน +2

    ਮਨ ਨੂੰ ਬਹੁਤ ਹੀ ਸ਼ਾਂਤੀ ਆਈ ਹੈ ਮਹਾਨ ਗਿਆਨੀਆਂ ਮਹਾਂਪੁਰਸ਼ਾਂ ਬ੍ਰਹਮ ਗਿਆਨੀਆਂ ਆਰਤੀ ਸਾਹਿਬ ਵਾਹਿਗੁਰੂ ਪਾਤਸ਼ਾਹੀਆਂ ਦੀ ਸਰਵਣ ਕਰ ਰਹੇ ਹਨ ਪਿਆਰੀ ਸੰਗਤ ਜੀ

  • @anitaaneja3403
    @anitaaneja3403 ปีที่แล้ว +10

    Such beautiful kirtan satnam shri waheguru ji 🙏🏿❤️🙏🏿

  • @narindersingh-wx4su
    @narindersingh-wx4su 3 ปีที่แล้ว +31

    THE Aarti Aarta Path has been sung very beautifully

  • @atinderrisam4078
    @atinderrisam4078 2 หลายเดือนก่อน +1

    🙏🙏ਵਾਹਿਗੁਰੂ ਜੀ ਮੇਹਰ ਕਰੀ ਜੀ🙏🙏

  • @HappySingh-xx4vv
    @HappySingh-xx4vv 6 หลายเดือนก่อน +2

    May god bless u trilochan ji waheguru mehr kre❤❤

  • @kanwaldeepsingh6804
    @kanwaldeepsingh6804 2 ปีที่แล้ว +45

    Soothing and heart touching voice.Satnam Shri Waheguru ji.

  • @parveenkaurjaishreeram8493
    @parveenkaurjaishreeram8493 ปีที่แล้ว +11

    Waheguru ji ka khalsa waheguru ji ki Fateh 🙏🙏❤️

    • @JaswinderKaur-jj4eg
      @JaswinderKaur-jj4eg 8 หลายเดือนก่อน

      Llllllllllllllllllllllllllllllll"lllllllllllllllllllllllllll"lllllllll"lllll"lllllllllllllllllll"lllllllllllllllllllllllllllllllllllllllllllllllllllllllllllllllllllllll"llllllllllllllllllll

  • @HarcharanKaur-hd3hr
    @HarcharanKaur-hd3hr 6 หลายเดือนก่อน +4

    ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ❤❤❤❤❤❤❤

  • @user-ii4jy8ju8s
    @user-ii4jy8ju8s 9 หลายเดือนก่อน +4

    ਵਾਹਿਗੁਰੂ ਜੀ ❣️ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 👏ਵਾਹਿਗੁਰੂ ਜੀ👏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂਜੀ 👏ਵਾਹਿਗੁਰੂ ਜੀ 👏

  • @kiranjotkaur2138
    @kiranjotkaur2138 ปีที่แล้ว +23

    Voice is so soothing and waheguru ji prayer always peaceful 🙏🙏🙏

  • @jeetsinghsandhu3252
    @jeetsinghsandhu3252 4 ปีที่แล้ว +26

    Satnam ji waheguru ji satnam ji
    Satnam ji waheguru ji satnam ji
    Satnam ji waheguru ji satnam ji
    Satnam ji waheguru ji satnam ji

    • @chairmandavindersinghbansa1687
      @chairmandavindersinghbansa1687 7 หลายเดือนก่อน +2

      Mere Sahib de rang niare me jawa ware waheguru ji ka khalsa waheguru ji ki fateh ji satguru Bhala kare chadd di kala rakhe ji all friends good evening ji

  • @jagseersinghwahsgurukjibra9890
    @jagseersinghwahsgurukjibra9890 5 หลายเดือนก่อน +7

    🌹🌹ਸਤਿਗੁਰੂ ਜੀ 🙏 ਦੀ ਆਪਾਰ ਕਿ੍ਪਾ ਦੁਆਰਾ ਸਿੰਘ ਸਾਹਿਬ ਗਿਆਨੀ ਜੀ ਨੇ ਬਹੁਤ ਮਿੱਠੀ ਪਿਆਰੀ ਆਵਾਜ਼ ਵਿੱਚ ਆਰਤੀ ਕੀਤੀ ਵਾਹਿਗੁਰੂ ਜੀ ਸਿੰਘ ਸਾਹਿਬਾਨ ਜੀਆ ਨੂੰ ਚੜਦੀ ਕਲਾ ਬਖਸ਼ੋ ਲੰਮੀ ਉਮਰ ਦੀਆਂ ਦਾਤਾ ਬਖਸ਼ੋ ਤੰਦਰੁਸਤੀ ਦੀ ਦਾਤ ਬਖਸ਼ੋ ਵਾਹਿਗੁਰੂ ਸਾਹਿਬ ਮਹਾਰਾਜ ਪਰਮੇਸ਼ੁਰ ਸਾਹਿਬ ਜੀ ❤️❤️❤️❤️❤️❤️❤️❤️💙💙💙💙💙💙💙💙💙💙💙💙💙💙💙💙💙💙💙💙💛💛💛💛💛💛💛💛💛💛💛💛💛💛💛💛💛💛💛💛💚💚💚💚💚💚💚💚💚💚💚💚💚💚💚💚💚💚💚💚🖤🖤🖤🖤🖤🖤🖤🖤🖤🖤🖤🖤🖤🖤🖤🖤🖤🖤🖤🖤🧡🧡🧡🧡🧡🧡🧡🧡🧡🧡🧡🧡🧡🧡🧡🧡🧡🧡🧡🧡💜💜💜💜💜💜💜💜💜💜💜💜💜💜💜💜💜💜💜💜💐💐💐💐💐💐💐💐💐💐💐💐💐💐💐💐💐💐💐💐🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹💙💙💙💙💙💙💙💙💙💙💙💙💙💙💙💙💙💙💙💙💙🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹💚💚💚💚💚💚💚💚💚💚💚💚💚💚💚💚💚💚💚💚🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹💜💜💜💜💜💜💜💜💜💜💜💜💜💜💜💜💜💜💜💜🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🍏🍏🍏🍏🍏🍏🍏🍏🍏🍏🍏🍏🍏🍏🍏🍏🍏🍏🍏🍏🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹

  • @harjapsaggu4967
    @harjapsaggu4967 7 หลายเดือนก่อน +7

    Whaguru ji ka khalsa Whaguru ji ki 🙏🏼fetha ❤❤❤❤❤❤❤❤

  • @tajindergharial8217
    @tajindergharial8217 4 ปีที่แล้ว +12

    ❤️🙏❤️ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ❤️🙏❤️

  • @farminggyanfarminggyan8435
    @farminggyanfarminggyan8435 4 ปีที่แล้ว +17

    Very nice arti Waheguruji mehr kro 🙏🙏👆

  • @sahibgamer8115
    @sahibgamer8115 7 หลายเดือนก่อน +6

    Waheguru ji ka Khalsa waheguru ji ki Fateh

  • @AvtarSingh-vp8pk
    @AvtarSingh-vp8pk 7 หลายเดือนก่อน +4

    ਸਤਿਨਾਮੁ ਸ਼੍ਰੀ ਵਾਹਿਗੁਰੂ ਸਾਹਿਬ ਜੀਓ ।

  • @jasvirpandher2439
    @jasvirpandher2439 4 ปีที่แล้ว +12

    Beautiful shabad 🙏🙏

  • @Elvish_yadav59
    @Elvish_yadav59 3 ปีที่แล้ว +11

    ਸਤਨਾਮ ਸ੍ਰੀ ਵਾਹਿਗੁਰੂ ਜੀ

  • @aulakhaulakh3904
    @aulakhaulakh3904 4 หลายเดือนก่อน +3

    Dhan Waheguru Jio❤

  • @kushvantsingh6772
    @kushvantsingh6772 7 หลายเดือนก่อน +5

    Waheguru ji waheguru ji waheguru ji waheguru ji ❤❤

  • @gssekhon1935
    @gssekhon1935 ปีที่แล้ว +24

    Waheguru bless Bhakti Tarlochan Singh Ji a long healthy life ❤,so that he keeps us serving with his musical talent .

    • @gssekhon1935
      @gssekhon1935 ปีที่แล้ว +1

      Correction-Bhai not Bhakti.

    • @AvtarSingh-pt7hm
      @AvtarSingh-pt7hm 6 หลายเดือนก่อน

      ​@@gssekhon1935q

  • @headtofeetbeauty1313
    @headtofeetbeauty1313 2 ปีที่แล้ว +18

    Satnam Sri waheguru ji bhout ruhaniat NAL Aarti gaei hai,sun k man nu aseem Shanti mildi hai.thanks for this.

  • @charnjitkaur7653
    @charnjitkaur7653 หลายเดือนก่อน +1

    Waheguru waheguru waheguru Ji 🙏 ਸਰਬੱਤ ਦਾ ਭਲਾ ਕਰੋ ਜੀ 🙏

  • @parveensharma9077
    @parveensharma9077 2 ปีที่แล้ว +45

    Sardarji uncle ji your voice has given me so peace internally.i listen you first time.thnx for connecting me with waheguruji

    • @jarnailsingh1053
      @jarnailsingh1053 2 ปีที่แล้ว

      🌹🌹🌹🌹🌹🌹🌷🌷🌷🌷🌷🌷⚘⚘⚘

    • @sunnysunny-hi2lk
      @sunnysunny-hi2lk 2 ปีที่แล้ว +3

      Listen to bhai saab rahras sahib very touchable

    • @jagdishpunia8325
      @jagdishpunia8325 ปีที่แล้ว

      @@sunnysunny-hi2lk n h bn k m p ok k n n k lk j .n p k kn i k j n nbpk p nk j o k mbok jib k j j n j k m 9k k n k j7k i j n loj j 6 b, b b b ni jk jco,b

    • @jagdishpunia8325
      @jagdishpunia8325 ปีที่แล้ว

      @@sunnysunny-hi2lk n h bn k m p ok k n n k lk j .n p k kn i k j n nbpk p nk j o k mbok jib k j j n j k m 9k k n k j7k i j n loj j 6 b, b b b ni jk jco,b

    • @neelamdandona28
      @neelamdandona28 ปีที่แล้ว +1

      @@sunnysunny-hi2lk p

  • @shardadua7473
    @shardadua7473 3 ปีที่แล้ว +17

    Waheguru,ji🙏

  • @meetokaur6000
    @meetokaur6000 หลายเดือนก่อน +1

    ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਫਤਿਹ 🙏🌹❤uk

  • @aulakhaulakh3904
    @aulakhaulakh3904 4 หลายเดือนก่อน +3

    ❤❤ Dhan Waheguru Jio❤❤

  • @Seema--
    @Seema-- 3 ปีที่แล้ว +17

    Dhan dhan guru grnth sahib ji meher kro guru pita ji🙏🏻🙏🏻

  • @gurkiratsingh5281
    @gurkiratsingh5281 2 ปีที่แล้ว +9

    Stanam shri waheguru ji🙏🙏🙏🙏🙏🙏🙏🙏💗💗💖💖💖💓💓💞💞💕💟❤🧡💛💚💙💜🤎🖤

  • @lajwinderkaur9781
    @lajwinderkaur9781 ปีที่แล้ว +2

    ਧੰਨ ਧੰਨ ਸ੍ਰੀ ਗੁਰ ਨਾਨਕ ਦੇਵ ਜੀ❤❤❤❤

  • @sandeepdhiman4650
    @sandeepdhiman4650 4 ปีที่แล้ว +29

    Satnam waheguru ji🙏🏼🙏🏼🙏🏼🙏🏼🙏🏼
    Bachpan to baba ji da kita paathh sunde aa asi. Bachpan v yaad aa janda. Satnam waheguru ji😍❤️❤️❤️❤️❤️

    • @X.Fern-On-Paws.X
      @X.Fern-On-Paws.X 3 ปีที่แล้ว +3

      ❤🧡💛💚💙💜🖤💖💝💟💟💟💟💟🙏🙏🙏🙏🙏🙏🙏🙏🙏🙏🙏🙏🤲🤲🤲🤲🤲🤲🤲🤛🤜🤜🤛🤜🤛🤜🤛🤜🤛🤜🤛🤛🤜🤛🤜🤛🤜🤛🤜🤛🤜🤛👑👑👑👑👑👑👑👑🤫🤫🤫🤫

    • @gurnavsandhu7362
      @gurnavsandhu7362 3 ปีที่แล้ว +2

      Satnam waheguru Ji

    • @GurdeepSingh-ir5uw
      @GurdeepSingh-ir5uw 2 ปีที่แล้ว

      Satnam Waheguru ji

  • @gssekhon1935
    @gssekhon1935 ปีที่แล้ว +22

    ❤❤❤ we are grateful for candid service to the Sikh listeners of your kirtan Bhai Tarlochan Singh Ji

  • @veenachawla8468
    @veenachawla8468 7 หลายเดือนก่อน +4

    Dhan waheguru ji ❤❤❤❤❤❤❤❤❤❤❤❤❤❤❤

  • @avinashkaur3167
    @avinashkaur3167 2 ปีที่แล้ว +14

    WAHEGURU JI SAB TY MEHER.KARO JI👏👏👏👏🤲🤲🤲👏👏👏👏

  • @luckyritika1401
    @luckyritika1401 3 ปีที่แล้ว +40

    I listen every evening😊 so i feel very relax☺ waheguru ji mehar kro 🙇

    • @ranivillkhoo490
      @ranivillkhoo490 2 ปีที่แล้ว +1

      Wahaguruji wahaguruji🙏🙏🙏🙏🙏🙏 Wahaguruji wahaguruji🙏🙏🙏🙏🙏 Wahaguruji🙏🙏🙏🙏🙏🙏🙏🙏🙏🙏

    • @tejaindersingh5789
      @tejaindersingh5789 2 ปีที่แล้ว

      Peace giving

  • @ragbirkaur6227
    @ragbirkaur6227 7 หลายเดือนก่อน +3

    🙏 waheguru ji aap ji da shukar hei🙏

  • @japchhina4814
    @japchhina4814 3 ปีที่แล้ว +36

    Waheguru ji mehar Karo ji
    🙏💐🌹🌸🌸🌷🌺🌺🌻🌼🌼🌹🌸🌸🌼🌼🌺🌸🌺🌴🌸🌸🙏

    • @rakshpalsingh5371
      @rakshpalsingh5371 2 ปีที่แล้ว +1

      Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

    • @chhokarharpreet503
      @chhokarharpreet503 2 ปีที่แล้ว

      @@rakshpalsingh5371 jjjnjjjj8jj88jjijj8jjjj9jj8jjij9 jj8j9jjj j9jj88j8jijj8j8j9j9j9j j jjj8j8 8j jj. J9jj88j8jijj8j8j9j9j9j jjjjj9 jjjn j jjjjjj8jjjjjjj jiji. J jjj8j8 jjj8jjjjjjjjjjjj 8j aa j jjj jjjj8jjjj jjj8jj9 j 9joj jijjj9jj 8j 8jjjjj jjj jj 9nj8jjjjjji8jjnj ji j89jj8 jj jj8jjjj8j 88jj jj ij8j8j

  • @anitaaneja3403
    @anitaaneja3403 9 หลายเดือนก่อน +5

    Satnam shri waheguru j i 🎉❤🎉

  • @sunitadureja4176
    @sunitadureja4176 3 ปีที่แล้ว +27

    Having attraction since my childhood. My Naani ji used to recite daily. I love listening again and again. Waheguru waheguru waheguru waheguru waheguru waheguru waheguru waheguru

  • @gurpreetkour9538
    @gurpreetkour9538 2 ปีที่แล้ว +14

    Satnam shri waheguru sahib hi😍😍😍
    Waheguru ji mehar kro🙏🏻🙏🏻

  • @anitaaneja3403
    @anitaaneja3403 7 หลายเดือนก่อน +3

    Satnam shri waheguru ji 🎉❤🎉

  • @mohinderkaur6903
    @mohinderkaur6903 3 ปีที่แล้ว +21

    Absolutely divine So nice your voice & beautiful aarti

  • @gurpreetsinghgill3435
    @gurpreetsinghgill3435 4 ปีที่แล้ว +29

    WAHEGURU JI KA KHALSA WAHEGURU JI KI FATEH

  • @anitaaneja3403
    @anitaaneja3403 10 หลายเดือนก่อน +3

    Waheguru ji sab da bhala karna ji 🙏🏿❤️🙏🏿

  • @jasnoorsingh5908
    @jasnoorsingh5908 2 หลายเดือนก่อน +2

    ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ।
    ਸਤਿਨਾਮ ਸ਼੍ਰੀ ਵਾਹਿਗੁਰੂ ਜੀ।

  • @susantakhar8953
    @susantakhar8953 3 ปีที่แล้ว +40

    So beautiful touches your soul waheguru ji please keep peace on earth