rehraas sahib bhai tarlochan singh ji

แชร์
ฝัง
  • เผยแพร่เมื่อ 17 ส.ค. 2016

ความคิดเห็น • 1.6K

  • @yuvrajkulkaran5387
    @yuvrajkulkaran5387 10 หลายเดือนก่อน +41

    ਭਾਈ ਸਾਹਿਬ ਜੀ ਦੀ ਆਵਾਜ਼ ਵਿੱਚ ਰਹਿਰਾਸ ਸੁਣ ਕੇ ਬਚਪਨ ਯਾਦ ਆ ਜਾਂਦਾ ਓਹੀ ਸਮੇਂ ਵਿੱਚ ਚਲੇ ਜਾਂਦੇ ਹਾਂ ਕਿ ਅੱਜ ਵੀ ਓਹੀ ਸ਼ਾਮ ਹੈ ਜਦੋਂ ਅਸੀਂ ਛੋਟੇ ਹੁੰਦੇ ਸੀ ।

    • @sandalmeet
      @sandalmeet 6 หลายเดือนก่อน

      😂😂😮is 😢1❤❤😢😮and ❤😂😂❤😂❤🎉❤❤

    • @sandalmeet
      @sandalmeet 6 หลายเดือนก่อน

      Do 😅faf4c ds😅😅😅😅😅at 😅a, fZ,,,❤❤😮q1wl❤

    • @sandalmeet
      @sandalmeet 6 หลายเดือนก่อน

      QW❤❤❤❤❤❤❤❤❤❤❤❤❤❤❤❤❤❤❤❤❤❤❤❤❤😂❤❤❤😢😂😂❤❤😂❤😂❤😂❤😂❤😂❤😮😂😂❤❤😂😂😂❤😂

    • @pyarasingh269
      @pyarasingh269 2 หลายเดือนก่อน +1

      Bahut asha h ji

    • @kanwaldeepsingh8403
      @kanwaldeepsingh8403 หลายเดือนก่อน

      Bilkul, door kite gurdwara Sahib chh luga hunda see

  • @balwinderbrar1709
    @balwinderbrar1709 4 ปีที่แล้ว +26

    ਸਾਡੇ ਪਿੰਡ ਵੀ ਬਾਬਾ ਤਵਿਆਂ ਵਾਲੀ ਮਸੀ਼ਨ ਤੇ ਇਹ ਪਾਠ ਲਾਉਂਦਾ ਹੁੰਦਾ ਸੀ। ਓਦੋਂ ਅਸੀਂ ਨਿੱਕੇ ਹੁੰਦੇ ਸੀ ।ਵਾਕਿਆ ਹੀ ਇਹ ਅਵਾਜ਼ ਸੁਣ ਕੇ ਬਚਪਨ ਯਾਦ ਆ ਜਾਂਦਾ ਹੈ ।

  • @JaswantSingh-xs5xj
    @JaswantSingh-xs5xj 11 หลายเดือนก่อน +2

    ਰੱਬ ਦਾ ਤਾਂ ਪਤਾ ਨੀ ਹੈ ਕੀ ਨਹੀਂ ਪਰ ਲਗਦਾ
    ਇਹ ਨਿਤਨੇਮ ਰਹਿਰਾਸ ਸੁਣ ਕੇ ਰੱਬ ਵਰਗੀ ਮਾਂ ਕੋਲ ਮਹਿਸੂਸ ਹੋਣ ਲੱਗ ਪੈਂਦੀ ਹੈ ਜਿਹੜੀ ਬਚਪਨ ਵਿੱਚ ਇਹ ਬਹੁਤ ਸੁਣਦੀ ਸੀ ਬੜੀ ਦੇਰ ਹੋ ਗਈ ਕਿਸੇ ਅਜਿਹੇ ਦੇਸ ਵਿੱਚ ਜਿੱਥੋਂ ਵਾਪਸ ਨਹੀਂ ਆਉਂਦਾਕੋਈ

  • @ramsinghgillaamnesamnenews6834
    @ramsinghgillaamnesamnenews6834 3 ปีที่แล้ว +5

    ਧਨ ਧਨ ਸਤਿਗੁਰੁ ਸ੍ਰੀ ਗੁਰੂ ਗ੍ਰੰਥ ਜੀ ਸੱਚੇ ਪਾਤਸ਼ਾਹ. ਜੀਓ
    ਮੈਂ ਨਾਹੀ ਕਛੁ ਨਹੀਂ ਕਿਛੁ ਆਹੇ ਨ ਮੋਰਾ, ਅਉਸਰ ਲੱਜਾ ਰੱਖ ਲੇਹੁ ਸਧਨਾ ਜਨ ਤੋਰਾ.
    ਸਰ ਤੇ ਮੇਹਰ ਭਰਿਆ ਹੱਥ ਰੱਖੋ ਜੀ ਬੁਰੇ ਪਾਸੋਂ ਬਚਾ ਕੇ ਰੱਖੋ ਸੇਵਾ ਸਿਮਰਨ ਦੀ ਦਾਤ ਬਖਸ਼ੋ ਜੀ.
    ਸਬਕਾ ਭਲਾ ਕਰੋ ਜੀ

  • @jasbirvirk9769
    @jasbirvirk9769 7 หลายเดือนก่อน +3

    ਇਨਾ ਵਧੀਆ ਰਹਿਰਾਸ ਸਾਹਿਬ ਦਾ ਪਾਠ ਅੱਜ ਤਕ ਹੋਰ ਕਿਸੇ ਤੋ ਨਹੀਂ ਹੋਇਆ। ਬੜਿਆ ਨੇ ਜੋਰ ਲਾਇਆ

  • @nishandeepsingh1522
    @nishandeepsingh1522 4 วันที่ผ่านมา

    ਵਾਹਿਗੁਰੂ ਜੀ ❤ ਕਿਆ ਆਨੰਦ ਹੈ ਆਵਾਜ਼ ਵਿਚ
    ਇਹ ਆਵਾਜ਼ ਸੁਣਕੇ ਮੈਨੂੰ ਕਿਸੇ ਤੀਕਰ ਕੋਈ ਸ਼ਿਕਾਇਤ ਗੁੱਸੇ ਗਿਲੇ ਨਹੀਂ ਰਹਿੰਦੇ

  • @charanjitsingh4437
    @charanjitsingh4437 ปีที่แล้ว +6

    ਓਮਰ ਬਵੰਜਾ ਸਾਲ ਹੋ ਗਏ ਬਚਪਨ ਤੋਂ ਭਾਈ ਜੀ ਦੀ ਮਿੱਠੀ ਅਵਾਜ਼ ਵਿੱਚ ਜਪੁਜੀ ਸਹਿਬ ਰਹਿਰਾਸ ਸਾਹਿਬ ਦੀ ਬਾਣੀ ਸੁਣ ਲਈ ਦੀ ਹੈ ਕਦੇ ਕਦੀ ਹੋਰ ਭਾਈ ਸੁਰਜਨ ਸਿੰਘ ਜੀ ਦੀ ਅਵਾਜ਼ ਵਿੱਚ ਆਸਾ ਦੀ ਵਾਰ ਬਾਣੀ ਬਹੁਤ ਹੀ ਅਨੰਦ ਆਓਦਾ ਹੈ ਸੁਣ ਕਿ ਵਾਹਿਗੁਰੂ ਜੀ ਭਲਾ ਕਰਨ ਸਰਬੱਤ ਦਾ

  • @kulvirsingh3637
    @kulvirsingh3637 9 หลายเดือนก่อน +11

    ਜਦੋਂ ਅਸੀਂ ਸ਼ਹਿਰ ਤੋ ਆਪਣੇ ਪਿੰਡ ਗਰਮੀਆਂ ਦੀਆਂ ਛੁਟੀਆਂ ਤੇ ਜਾਂਦੇ ਸੀ ਤਾ ਸਾਡੇ ਪਿੰਡ ਦੇ ਗੁਰਦੁਆਰੇ ਇਹ ਪਾਠ ਸਪੀਕਰ ਤੇ ਚੱਲਦਾ ਸੀ . ਬਹੁਤ ਵਧੀਆ ਲੱਗਦਾ ਸੀ ਬਹੁਤ ਮਿੱਠੀ ਅਵਾਜ਼ ਹੈ. ਸੱਚੀ ਆਪਣਾ ਬਚਪਨ ਯਾਦ ਆ ਗਿਆ... 🙏🏽🙏🏽🙏🏽🙏🏽

    • @sandalmeet
      @sandalmeet 5 หลายเดือนก่อน

      Oklqa😮89+&_ v

  • @darbarasingh2215
    @darbarasingh2215 3 ปีที่แล้ว +6

    ਬਚਪਨ ਤੋਂ ਹੀ ਮੈਂ ਭਾਈ ਤਰਲੋਚਨ ਸਿੰਘ ਜੀ ਦੀ ਮਿਠੀ ਅਵਾਜ਼ ਵਿਚ ਦਾਸ ਰਹਿਰਾਸ ਸਾਹਿਬ ਸੁਣਦਾ ਹਾਂ ਵਾਹਿਗੁਰੂ ਜੀ

  • @jorawargamingpubgmobile2476
    @jorawargamingpubgmobile2476 2 ปีที่แล้ว +4

    🥺ਮੈਂ ਤਾਂ ਸਭ ਦੀ ਕਦਰ🙏 ਕਰੀ ਮੈ ਕਿਸੇ ਲਈ ਖਾਸ ਨੀ

    • @nishandeepsingh1522
      @nishandeepsingh1522 4 วันที่ผ่านมา

      ਓ ਨਹੀਂ ਬਾਈ ਤੁਸੀਂ ਖਾਸ ਓ ਜੋ ਮਨੁੱਖਾ ਜਨਮ ਲਿਆ ਹੈ

  • @punia5709
    @punia5709 4 ปีที่แล้ว +27

    ਇਹ ਅਵਾਜ਼ ਬਚਪਨ ਦੀ ਯਾਦ ਦਿਵਾਉਦੀ ਹੈ। ਵਾਹਿਗੁਰੂ ਜੀ🙏🙏 ਨਾਨਕਿਆ ਦੀ ਯਾਦ🙏🙏

  • @gursingh8358
    @gursingh8358 9 หลายเดือนก่อน +10

    ਨਾਨਕੇ ਯਾਦ ਆ ਜਾਂਦੇ ਚਾਲੀ ਸਾਲ ਤੋ ਸੁਣਦਾ ਆ ਰਿਹਾ ।ਐਨੀ ਮਿੱਠੀ ਆਵਾਜ਼।ਭਾਈ ਸਾਹਿਬ ਜੀ ਨੇ ਆਪਣੀ ਆਵਾਜ਼ ਦੇ ਕੇ ਆਪ ਵੀ ਅਮਰ ਹੋ ਗਏ।ਤੇ ਲੱਖਾਂ ਸਿੱਖਾਂ ਨੂੰ ਵੀ ਇੱਕ ਵਿਲੱਖਣ ਰੂਹਾਨੀਅਤ ਪ੍ਰਦਾਨ ਕੀਤੀ

  • @AmanSingh-uw4xs
    @AmanSingh-uw4xs 2 ปีที่แล้ว +26

    ਬਹੁਤ ਹੀ ਮਿੱਠੀ ਆਵਾਜ਼ ਹੈ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਬਚਪਨ ਤੋਂ ਹੀ ਸੁਣਦੇ ਹਾਂ ਜੀ ਪਰਮਾਤਮਾ ਦੀ ਕਿਰਪਾ ਬਹੁਤ ਹੈ ਜੀ ਭਾਈ ਸਾਹਿਬ ਤੇ 🙏🙏🙏🙏🙏🙏👏👏👏👏👏👏👏

  • @accountsbranch6374
    @accountsbranch6374 26 วันที่ผ่านมา

    ਮੈਂ ਸਾਡੇ ਕੱਚੇ ਘਰ ਦੇ ਕੋਠੇ ਤੇ ਚੜ ਕੇ ਸਪੈਸ਼ਲ ਤੌਰ ਤੇ ਬਾਈ ਸਾਹਿਬ ਦੀ ਅਵਾਜ਼ ਚ ਰਹਿਰਾਸ ਤੇ ਸਵੇਰੇ ਜਪੁਜੀ ਸਾਹਿਬ ਪਾਠ ਸੁਨਦੇ ਸੀ ਬਹੁਤ ਹੀ ਮਿਠੀ ਤੇ ਪਿਆਰੀ ਅਵਾਜ਼ ਸੱਚੀ ਬਚਪਨ ਯਾਦਆ ਜਾਂਦਾ ਜਦੋ ਭਾਈ ਸਾਹਿਬ ਦੀ ਅਵਾਜ਼ ਸੁਨੀਦੀ ਏ

  • @PANCardSevaMusapur
    @PANCardSevaMusapur ปีที่แล้ว +27

    ਬਚਪਨ ਵਿਚ ਇਹ ਤਵਾ ਸੁਣਿਆਂ ਕਰਦੇ ਸੀ | 40 ਸਾਲ ਬਾਅਦ ਪੁਰਾਣੀ ਯਾਦ ਤਾਜਾ ਹੋ ਗਈ ਜੀ | ਪਰਮਾਤਮਾ ਭਾਈ ਸਾਹਿਬ ਨੂੰ ਲੰਬੀ ਆਯੁ ਬਖਸ਼ੇ ਜੀ ...... !!!

  • @vidhi3903
    @vidhi3903 5 ปีที่แล้ว +7

    Bahut hi mithi aawaz hai tuadi meinu mere naankey pind di yaad aa jandi hai otho de gurudwara sahib vich tuadi hi aawaz vich eh paath chalda c mein roj is path nu soon ke apna bachpan taza kar lendi haan thanku so much meri mithian yaadan yaad karwaan lai

  • @user-bu6hu8jh5y
    @user-bu6hu8jh5y 4 ปีที่แล้ว +9

    ਬਚਪਨ ਤੋਂ ਭਾਈ ਸਾਹਿਬ ਜੀ ਦੀ ਆਵਾਜ਼ ਚ ਰਹਿਰਾਸ ਸਾਹਿਬ ਜੀ ਦਾ ਪਾਠ ਸੁਣਦੇ ਆਂ ਵਾਹਿਗੁਰੂ ਜੀ ਨੇ ਮਿਹਰ ਕਰਕੇ ਭਾਈ ਸਾਹਿਬ ਤੋਂ ਇਹ ਸੇਵਾ ਲਈ ਪਿੰਡ ਪਿੰਡ ਘਰ ਘਰ ਇਹ ਸੁਣਦੇ ਰਹੇ ਹਾਂ
    ਗੁਸਤਾਖੀ ਮੁਆਫ ਭਾਈ ਸਾਹਿਬ ਜੀ
    ਮੈਨੂੰ ਲਗਦਾ ਪਾਠ ਦੌਰਾਨ ਆਪ ਜੀ
    "ਰਾਮਕਲੀ ਮਹਲਾ 3 ਅਨੰਦ ਇੱਕ ਉਂਕਾਰ ਸਤਿਗੁਰ ਪ੍ਰਸਾਦਿ" ਦੀ ਥਾਂ ਆਪ ਜੀ ਨੇ ਉਚਾਰਨ ਕੀਤਾ
    ਇੱਕ ਓਂਕਾਰ ਸਤਿਗੁਰ ਪ੍ਰਸਾਦਿ ਰਾਮਕਲੀ ਮਹਲਾ 3 ਅਨੰਦ
    ਜੇ ਹੋ ਸਕੇ ਤਾਂ ਠੀਕ ਕਰ ਲੈਣਾ ਜੀ

  • @ramsinghgillaamnesamnenews6834
    @ramsinghgillaamnesamnenews6834 3 ปีที่แล้ว +29

    🙏ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਗਰੀਬ ਨਿਬਾਜ
    ਮੇਹਰ ਕਰੋਂ ਮੇਹਰਾਂ ਵਾਲੇ ਸਾਈਆਂ 🙏
    ਭਾਈ ਤਿਰਲੋਚਨ ਦੇ ਸਿਰ ਤੇ ਮੇਹਰ ਭਰਿਆ ਹੱਥ ਰੱਖਣਾ ਜੀ 🙏
    ਸਾਡੇ ਸਾਰੇ ਪਰਵਾਰ ਨੂੰ ਸੇਵਾ ਸਿਮਰਨ ਦੀ ਦਾਤਿ🙏 ਬਕਸਣਾ ਜੀ 🙏
    ਅਸੀਂ ਪਾਪੀ ਹਨ
    ਅਗਿਆਨੀ ਹਨ
    ਕੁਛ ਨਿ ਜਾਣਦੇ🙏

  • @rabdibaat
    @rabdibaat 2 ปีที่แล้ว +11

    ਵਾਹਿਗੁਰੂ ਜੀ🙏🙏ਭਾਈ ਸਾਹਿਬ ਜੀ ਨੇ ਬਹੁਤ ਸ਼ਰਧਾ ਨਾਲ ਪਾਠ ਕੀਤਾ ਹੈ ਜੀ 🙏🙏ਬਿਲਕੁਲ ਬਚਪਨ ਵਿੱਚ ਇਸ ਤਰ੍ਹਾਂ ਦੀ ਲੈਅ ਵਿੱਚ ਪਾਠ ਸੁਣਦੇ ਹੁੰਦੇ ਸੀ
    🙏🏼🙏🏼

  • @ajaysran7847
    @ajaysran7847 3 ปีที่แล้ว +13

    ਜਦੋਂ ਵੀ ਇਹ awaaz sunda haa man nu bahut sakoon milda hai te naal he mere pind di yaad aa jandi hai ajj 5 saal hoge Canada🇨🇦🇨🇦 aaye nu ਅਤੇ mainu mere pind ਅਤੇ mere ghardea di ethe bahut yaad aundi haii waheguru 🙏🙏gg mere ਅਤੇ mere parivar te apna mehr bhrya hatthh rakhna
    Waheguru ji ka khalsa
    Waheguru ji ki fateh
    🙏🙏🙏

  • @user-xn8tg2ru6f
    @user-xn8tg2ru6f 4 ปีที่แล้ว +7

    ਗੁਰਦੁਆਰਾ ਸਾਹਿਬ ਵਿੱਚ ਸੁਣਦੇ ਸੀ ਬਚਪਨ ਵਿੱਚ ਅੱਜ ਵੀ ਉਹ ਦਿਨ ਯਾਦ ਆ ਜਾਂਦੇ ਹਨ

  • @ramsinghgillaamnesamnenews6834
    @ramsinghgillaamnesamnenews6834 3 ปีที่แล้ว +30

    ਬੜਆ ਪਿਆਰ ਹੇ ਆਵਾਜ ਵਿਚ
    ਬੜੀ ਖਿੱਚ ਹੇ ਗੁਰਬਾਣੀ ਵਿਚ
    ਭਾਈ ਤਿਰਲੋਚਨ ਸਿੰਘ ਜੀ ਆਪ ਜੀ ਤੇ ਸਤਿਗੁਰੂ ਦੀ ਫੁੱਲ ਕ੍ਰਿਪਾ ਹੈ.🙏🙏🙏🙏🙏🌹🌹🌹🌹🌹🌹💥💥✍️✍️✍️✍️🌾

    • @sandalmeet
      @sandalmeet 8 หลายเดือนก่อน

      Ooookomo9aohsjsjjaassNjJBj❤❤❤😂🎉❤❤❤❤❤😂❤

    • @khalsarajput1671
      @khalsarajput1671 7 หลายเดือนก่อน

    • @charansingh6450
      @charansingh6450 หลายเดือนก่อน

      Waheguru ji 🙏

  • @gsMann-sz4rl
    @gsMann-sz4rl 8 หลายเดือนก่อน +5

    ਛੋਟੇ ਹੁੰਦੇ ਨਾਨਕੇ ਪਿੰਡ ਗੁਰੂਘਰ ਚ ਸੁਣਦੇ ਹੁੰਦੇ ਸੀ।ਪਾਠ ਸੁਣ ਕੇ ਪੁਰਾਣਾ ਟਾਈਮ ਅੱਖਾਂ ਸਾਹਮਣੇ ਆ ਜਾਂਦਾ ਐ। ❤

  • @pritpalsingh8883
    @pritpalsingh8883 4 ปีที่แล้ว +28

    ਭਾਈ ਸਾਹਿਬ ਜੀ ਦੀ ਅਵਾਜ਼ ਜਦੋਂ ਦੀ ਹੋਸ਼ ਸੰਭਾਲੀ ਉਦੋਂ ਤੋਂ ਹੀ ਸੁਣ ਰਿਹਾ ਹਾਂ , ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @ramsinghgillaamnesamnenews6834
    @ramsinghgillaamnesamnenews6834 3 ปีที่แล้ว +26

    ਸੱਚੇ ਸਤਿਗੁਰੂ ਮੇਰੇ ਪਾਤਸ਼ਾਹ ਜੀ, ਸਾਡੀ ਬੋਲਬਾਣੀ ਪਵਿੱਤਰ ਕਰੋਂ ਜੀ
    ਸਾਡੇ ਬੋਲਣ ਨਾਲ ਕਿਸੇ ਦਾ ਦਿਲ ਨ ਦੁਖੇ🙏🙏🙏🙏🙏

  • @user-wd2nf9mz4e
    @user-wd2nf9mz4e 8 หลายเดือนก่อน +4

    🍀🍂*ਕਰਿ ਕਿਰਪਾ ਤੇਰੇ ਗੁਣ ਗਾਵਾ ॥ ਨਾਨਕ ਨਾਮੁ ਜਪਤ ਸੁਖੁ ਪਾਵਾ ॥੪॥*🍀 🍀🍂
    🍀🌸🏵ਹੇ ਪ੍ਰਭੂ!) ਮੇਹਰ ਕਰ, ਮੈਂ ਤੇਰੇ ਗੁਣ ਗਾਂਦਾ ਰਹਾਂ, ਤੇ, ਤੇਰਾ ਨਾਮ ਜਪਦਿਆਂ ਆਤਮਕ ਆਨੰਦ ਮਾਣਦਾ ਰਹਾਂ।੪।🍀🍂🌺

  • @ramsinghgillaamnesamnenews6834
    @ramsinghgillaamnesamnenews6834 3 ปีที่แล้ว +2

    🌹🙏ਵਾਹਿਗੁਰੂ 🌹🙏 ਪੰਥ ਤ ਪਰਵਾਰ ਨੂੰ ਚੜ੍ਹਦੀਕਲਾ ਵਿਚ ਰੱਖਣਾ 🌹🙏ਸੁਮਤਿ ਗਿਆਨ ਨਿਤਨੇਮ ਬਖਸੀਸ ਕਰਨਾ 🌹🙏ਅਪਨੇ ਚਰਨਾਂ ਪਿਆਰ ਬਣਾ ਕੇ ਰੱਖਣਾ 🌹🙏ਸਬਨਾਂ ਦਾ ਭਲਾ ਕਰਨਾ 🌹🙏ਅੰਗ ਸੰਗ ਸਹਾਈ ਹੋਣਾ ਹੇ ਮੇਰੇ ਸਾਹਿਬਾ 🌹🙏

  • @cheema4215
    @cheema4215 4 ปีที่แล้ว +16

    Nankian de pind sunde si bachpan
    Vich ohi yaad aa janda hai sunke
    Waheguru ji

  • @ramsinghgillaamnesamnenews6834
    @ramsinghgillaamnesamnenews6834 3 ปีที่แล้ว +3

    🌹🌹ਹੇ ਸਮਰਥ ਸੱਚੇ ਸਤਗੁਰੁ ਜਿਓ 🌹🙏ਅਪਨੇ ਚਰਨਾਂ ਦੀ ਪ੍ਰੀਤ ਤੇ ਨਿਤਨੇਮ ਸੇਵਾ ਸਿਮਰਨ ਦੀ ਦਾਤ ਬਖਸਕੇ 🌹ਬੁਰੇ ਪਾਸੋਂ ਬਚਾਕੇ ਰੱਖਣਾ 🌹🙏ਨਾਨਕ ਨਾਮ ਚੜ੍ਹਦੀਕਲਾ 🌹ਤੇਰੇ ਭਾਣੇ ਸਰਬਤ ਕਾ ਭਲਾ 🌹💥💥💥🙏🙏🙏🙏

  • @ramsinghgillaamnesamnenews6834
    @ramsinghgillaamnesamnenews6834 3 ปีที่แล้ว +1

    ਧਨ ਧਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਜੀ ਮਹਾਰਾਜ🙏🙏🙏ਨਮਸਕਾਰ ਤਿਸ ਹੀ ਕਉ ਹਮਾਰੀ, ਸਕਲ ਪ੍ਰਜਾ ਜਿਨ੍ਹਾਂ ਆਪ ਸਵਾਰੀ.
    ਦਿਨ ਬੰਧ ਦੁਸਟਨ ਕਉ ਹਰਤਾ, ਤੁਮ ਹੋ ਪੂਰੀ ਚਤੁਰ ਦਸ ਕੰਤਾ,
    ਏਕ ਏਕ ਕੀ ਪੀਰ ਪਛਾਣੇ
    ਘੱਟ ਘੱਟ ਕੇ ਅੰਤਰ ਕੀ ਜਾਨਤ
    ਸਬਕਾ ਭਲਾ ਕਰਨਾ ਸੱਚੇ ਪਾਤਸ਼ਾਹ ਜੀਉ🙏🙏

  • @ramsinghgillaamnesamnenews6834
    @ramsinghgillaamnesamnenews6834 3 ปีที่แล้ว +2

    🌹🙏ਵਾਹਿਗੁਰੂ 🌹🙏ਜਿਸ ਤੂੰ ਦੇਹਿ ਸੋਈ ਪਾਵਹਿ 🌹🙏ਹਰਿ ਗੁਣ ਸਦ ਹੀ ਆਖਿ ਬਖਾਣੇ 🌹🙏ਤੁਮ੍ਹਰੀ ਗਤਿ ਮਿਤ ਤੁਮ ਹੀ ਜਾਨੀ 🙏ਨਾਨਕ ਦਾਸ ਸਦਾ ਕੁਰਬਾਨੀ 🌹🙏🙏

  • @ramsinghgillaamnesamnenews6834
    @ramsinghgillaamnesamnenews6834 3 ปีที่แล้ว +5

    🌹🙏ਵਾਹਿਗੁਰੂ 🌹🙏ਹਉ ਬਲਿਹਾਰੀ ਸਤਿਗੁਰੁ ਚਰਨਾਂ 🌹🙏ਮੈਨੂੰ ਓਟ ਆਸਰਾ ਦਿੰਦੇ ਰਹਿਣਾ 🌹🙏ਡੁਲ ਸੁਖ ਵਿਚ ਮੈਂ ਕਦੇ ਬੀ ਡੋਲਾਂ 🌹ਇਹੀ ਅਰਦਾਸ ਹੈ 🌹🌹ਰਾਖ ਲੇਹੁ ਮੋਹੇ ਰਾਖਨਹਾਰੇ 🌹🙏ਸਾਹਿਬ ਸੰਤ ਸਹਾਇ ਪਿਆਰੇ 🌹🙏🙏

    • @gurjitsaathi287
      @gurjitsaathi287 4 หลายเดือนก่อน

      Waheguru Ji Sarbat Da Bhala Karo Ji

  • @sarbjitsingh8534
    @sarbjitsingh8534 5 ปีที่แล้ว +141

    ਇਹ ਪਾਠ ਸੁਣ ਕੇ ਮੈਨੂੰ ਆਪਣਾ ਬਚਪਨ ਤੇ ਆਪਣਾਂ ਪਿੰਡ
    ਯਾਦ ਆ ਜਾਂਦਾ ਹੈ। ਪਿੰਡ ਵਾਲੇ ਗੁਰਦੁਆਰਾ ਸਾਹਿਬ ‘ਚ ਇਹ ਕੈਸੇਟ ਸਵੇਰੇ ਸ਼ਾਮ ਲਗਦੀ ਹੁੰਦੀ ਸੀ। ੳਦੋਂ ਸੋਚਿਆ ਨਹੀਂ ਸੀ ਕਿ ਇਹ ਆਵਾਜ਼ ਵੀ ਇਕ ਯਾਦ ਬਣ ਜਾਣੀ ਹੈ 🙏

    • @inderjeetrana7441
      @inderjeetrana7441 4 ปีที่แล้ว +9

      ਬਿਲਕੁਲ ਸਹੀ

    • @stefanosingh4759
      @stefanosingh4759 4 ปีที่แล้ว +9

      Bilkul sahi kiha sachi pind di yaad aundi, m sochdi c sahid mere nal hi Ida hunda aa

    • @amitjagraon8327
      @amitjagraon8327 4 ปีที่แล้ว +4

      Same here feeling

    • @drsarbjeet6573
      @drsarbjeet6573 4 ปีที่แล้ว +3

      Sarbjit Singh yr sachiii bahut yad aaunda BACHPAN

    • @Arjunsandhu786
      @Arjunsandhu786 4 ปีที่แล้ว +1

      True

  • @ramsinghgillaamnesamnenews6834
    @ramsinghgillaamnesamnenews6834 3 ปีที่แล้ว +1

    🙏🙏ਗੁਰੂ ਗਰੀਬ ਨਿਬਾਜ
    ਸਾਡੀ ਬੋਲ ਬਾਣੀ ਵਿਚ ਸੁਧਾਰ ਕਰਨਾ ਅਤੇ
    ਬੋਲਾਂ ਵਿਚ ਪ੍ਰੇਮ ਪਿਆਰ ਦੀ ਬਖਸਿਸਾਂ ਕਰਨਾ ਜੀ,
    ਸਾਡੀ ਂ ਪੱਤਰਕਾਰਤਾ ਨੂੰ ਸਫਲਤਾ ਤੇ ਨਿਡਰਤਾ ਸਚਿਆਈ ਨਾਲ ਕਰਨ ਦਾ ਬਲ ਬਕਸਣਾ ਜੀ
    ਦੁਸਟ ਦੋਖ ਤੇ ਲੇਹੁ ਬਚਾਉਣ ਦੀ ਕਿਰਪਾਲਤਾ ਕਰਨਾ ਜੀ🙏🙏🙏🙏🙏🌹🌹🌹🌹🌹

  • @ramsinghgillaamnesamnenews6834
    @ramsinghgillaamnesamnenews6834 3 ปีที่แล้ว +1

    🌹🌹🙏ਵਾਹਿਗੁਰੂ 🌹🙏ਐਮਹੇ ਸਤਿਗੁਰੂ ਸੱਚੇ ਪਾਤਸ਼ਾਹ ਜੀਉ 🌹🙏ਬਲਿਹਾਰੀ ਕੁਦਰਤਿ ਬਸਿਆ 🌹ਤੇਰਾ ਅੰਤ ਜਾਈ ਲਖਿਆ 🌹ਤੇਰਾ ਸੁਕ੍ਰ ਹੈ 🌹🙏ਫਰੀਦਾ ਬੁਰੇ ਕਾ ਭਲਾ ਕਰ ਗੁੱਸਾ ਮਨ ਹਨਢਾਇ 🌹ਦੇਹੀ ਦੁੱਖ ਨ ਲਗਈ ਪਲੈ ਕਬਕੁਛ ਪਾਏ 🌹🙏💥

  • @jasdeepgill8550
    @jasdeepgill8550 4 ปีที่แล้ว +86

    ਮੇੇਰੇ ਬਚਪਨ ਦੀ ਯਾਦ ਤਾਜ਼ਾ ਹੋ ਜਾਂਦੀ ਹੈ, ਇਹ ਮਿੱਠੀ ਆਵਾਜ਼ ਵਿੱਚ ਬਾਣੀ ਸੁਣ ਕੇ.... ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🙏

  • @ramsinghgillaamnesamnenews6834
    @ramsinghgillaamnesamnenews6834 3 ปีที่แล้ว +4

    🙏🙏ਸਤਿਨਾਮੁ ਵਾਹਿਗੁਰੂ🙏🙏

  • @doabewalesher8317
    @doabewalesher8317 ปีที่แล้ว +1

    ਸਾਡੇ ਪਿੰਡ ਦੇ ਸੰਤ ਬਾਬਾ ਅਮਰਦਾਸ ਕੁਟੀਅਾ ਇਹ ਪਵਿਤਰ ਰਹਿਰਾਸ ਸਾਹਬ ਸੁਣਦੇ ਹੁਦੇ ਸੀ ਬਚਪਨ ਿਵੱਚ ਹੁਣ ੳੁੁੁਹ ਟਾੲੀਮ ਯਾਦ ਅਾੳੁਦਾ ਪ੍ਰਸ਼ਾਦ ਲੈਣ ਜਾੲੀਦਾ ਸੀ ਸ਼ਾਮ ਨੂੰ ਗੁਰਦਅਾਰੇ ਰੋਜ i miss lots this days

  • @mandeepkaur-ey3ek
    @mandeepkaur-ey3ek 4 ปีที่แล้ว

    Eh paath mai bachpan vich apne ghar vich sundi c. Hun jad baba Tarlochan singh ji di awaaz vich paath sundi aa tan meri rooh mere peke ghar apne aap pouch jandi a. 🙏🙏🙏🙏🙏🙏🙏

    • @mandeepkaur-ey3ek
      @mandeepkaur-ey3ek 4 ปีที่แล้ว

      Baut hi skoon milda a dil nu eh awaaz sun ke.

  • @bhupindersingh7886
    @bhupindersingh7886 4 ปีที่แล้ว +9

    bhut hi surili te maan nu shant karn vli awazz jo mainu bachpan to hi bht pasand aa,iss awaz vich path sunn k mann nu bht shanti mildi aa,waheguru g

  • @surinderpaulmodgill
    @surinderpaulmodgill 4 ปีที่แล้ว +4

    main rehras 40 saal pehlan sade gurudwara sahib sunda hunda si shami lokan ne khetan chon gharan noo auna kache raste dhood udni te path da anand laina wah bhai Tarlochan singh aisa ras murke kise ton nahi bania

  • @NirmalSingh-ys7wz
    @NirmalSingh-ys7wz ปีที่แล้ว

    1980 ਤੋਂ ਭਾੲੀ ਸਾਹਿਬ ਦੀ ਮਨਮੋਹਕ ਅਾਵਾਜ਼ ਵਿੱਚ ਗੁਰਬਾਣੀ ਸੁਣ ਰਹੇ ਹਾਂ। ਭਾੲੀ ਸਾਹਿਬ ਜੀ ਪਤਾ ਨਹੀਂ ਕਿੱਥੇ ਰਹਿੰਦੇ ਹਨ। ਤਵਿਅਾਂ ਵਾਲੇ ਰਿਕਾਰਡ ਗੁਰੂ ਘਰਾਂ ਵਿੱਚ ਗੂੰਜਦੇ ਸਨ।

  • @amritrai2389
    @amritrai2389 ปีที่แล้ว

    ਜਦੋਂ ਵੀ ਮੈਂ ਇਹ ਵਾਲ਼ਾ ਪਾਠ ਸੁਣਦੀ ਮੈਨੂੰ appni ਨਾਨਕੇ ਪਿੰਡ ਦੀ ਯਾਦ ਆ ਜਾਂਦੀ ਏਦਾਂ ਲੱਗਦਾ ਕੀ ਨਾਨੀ ਕੋਲ਼ ਆ ਸ਼ਾਮ ਦੇ ਟੀਮ yaad ਆ ਜਾਂਦਾ nani da ਚੁੱਲੇ ਅੱਗੇ ਬੈਠੀਂ ਦਾ ਹੁਣ ਤੇ ਨਾਨੀ ਨਾਨਾ ਵੀ ਹੈ ਨੀ ਪਾਠ ਸੁਣ ਕੇ ਮਹਿਸੂਸ ਹੁੰਦਾ ਆਪਣੇ ਨਾਨੀ ਘਰ ਆ 🙏🙏wahe ਗੁਰੂ g kithe chal geaa oh tim

  • @sarainsingh5926
    @sarainsingh5926 3 ปีที่แล้ว +82

    ਮੈ ਜਦ ਵੀ ਰਹਿਰਾਸ ਸਾਹਿਬ ਦਾ ਪਾਠ ਸੁਣਦਾ ਹਾਂ ਭਾਈ ਸਾਹਿਬ ਭਾਈ ਤਰਲੋਚਨ ਸਿੰਘ ਜੀ ਦੀ ਰਸਨਾ ਵਿਚੋਂ ਤਾਂ ਅਕਾਲ ਪੁਰਖ ਦੇ ਚਰਨੀਂ ਬੈਠੇ ਅਪਣੇ ਮਾਤਾ ਜੀ ਨੂੰ ਬਹੁਤ ਕੋਲ ਕੋਲ ਮਹਿਸੂਸ ਕਰਦਾ ਹਾਂ । ਵਾਹਿਗੁਰੂ ਤੇਰਾ ਸ਼ੁਕਰ ਹੈ । 🙏🙏

    • @gurjeetvirk9646
      @gurjeetvirk9646 11 หลายเดือนก่อน +4

    • @jatinderpalsingh6548
      @jatinderpalsingh6548 7 หลายเดือนก่อน +2

      Waheguru ji

    • @user-lu4lz2tl2h
      @user-lu4lz2tl2h 3 หลายเดือนก่อน

      🙏🏽🙏🏽ਵਾਹਿਗੁਰੂ ਜੀ ਮੇਹਰ ਕਰੋ ਸਰਬੱਤ ਦਾ ਭਲਾ ਕਰੀਉ ਵਾਹਿਗੁਰੂ ਜੀ🙏🏽🙏🏽

    • @MandeepSingh-iv7zy
      @MandeepSingh-iv7zy 2 หลายเดือนก่อน

      ਵਾਹਿਗੁਰੂ ਜੀ

    • @HarpreetKaur-oz2po
      @HarpreetKaur-oz2po หลายเดือนก่อน

      Waheguru ji

  • @tajindergharial8217
    @tajindergharial8217 3 ปีที่แล้ว +4

    ❤️🙏❤️🌸ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ 🌸❤️🙏❤️

  • @harmindersingh6394
    @harmindersingh6394 2 ปีที่แล้ว +1

    Bohat hi mithi hai aawaz hai bhai sahib ji di aanad aa janda hai path sun ke 🙏🙏🙏🙏🙏🙏🙏🙏🙏🙏🙏wahegur satnam ji

  • @ajitpandher181
    @ajitpandher181 3 ปีที่แล้ว +2

    ਬਾਬਾ ਜੀ ਦੀ ਆਵਾਜ਼ ਐਨੀ ਸੁਰੀਲੀ ਹੈ

  • @abhikaur4697
    @abhikaur4697 4 ปีที่แล้ว +14

    ehna da awaz menu bachpan ch le jandi aa moma ne radio te hr shaam nu path lgaya hona 🙏🙏🙏 Waheguru

  • @raghunatharora2706
    @raghunatharora2706 4 ปีที่แล้ว +16

    Waheguru ji वाहेगुरु जी का खालसा वाहेगुरु जी की फतेह बोले सो निहाल सत श्री अकाल

  • @gurirajpoot8089
    @gurirajpoot8089 หลายเดือนก่อน

    Main roz rehras sahib da path sunda mainu mere dada ji di yaad aa jandi oh 1995 ch roz radio te sunde hunde c ..miss u dada ji

  • @Jaswindersingh-ir5od
    @Jaswindersingh-ir5od 3 ปีที่แล้ว +1

    ਬਹੁਤ ਸੁਰੀਲੀ ਆਵਾਜ਼ ਭਾਈ ਸਾਹਿਬ ਦੀ,🙏ਵਾਹਿਗੁਰੂ ਜੀ

  • @kalwantdhillon6375
    @kalwantdhillon6375 4 ปีที่แล้ว +8

    Satnam sri wahreguru ji very nice Rehraas sahib ji path very heart touching voice Bhia Trilochan sigh 🌹🙏🙏🙏🙏🙏

  • @ramsinghgillaamnesamnenews6834
    @ramsinghgillaamnesamnenews6834 2 ปีที่แล้ว +3

    🙏ਸਤਿਨਾਮ ਵਾਹਿਗੁਰੂ ਜੀ 🙏🙏ਗਿਆਨੀ ਭਾਈ ਤਰਲੋਚਨ ਸਿੰਘ ਜੀ, ਬਹੁਤ ਸੋਹਣਾ ਪਾਠ ਏ
    ਸਬਦਾ ਭਲਾ ਕਰਨਾ, ਮੈਂ ਤੇ ਸਾਡੇ ਪਰਵਾਰ ਨੂੰ ਸੁਮਤਿ ਬਖਣਾ ਹੇ ਮੇਰੇ ਸੱਚੇ ਪਾਤਸ਼ਾਹ ਜਿਓ..

  • @ramsinghgillaamnesamnenews6834
    @ramsinghgillaamnesamnenews6834 3 ปีที่แล้ว +2

    ਜਾਤਿ ਕਮੀਨੀ ਪਾਤਿ ਕਮੀਨੀ ਓਛਾ ਜਨਮ ਹਮਾਰਾ
    ਤੁਮ ਸਰਣਾਗਤਿ ਰਾਜਾ ਰਾਮਚੰਦ ਕਹਿ ਰਵਿਦਾਸ ਚਮਾਰਾ.
    ਸਤਿਗੁਰੂ ਦੀ ਬਖਸੀਸ.🙏🙏🙏🙏🙏

  • @paramjitkaur5536
    @paramjitkaur5536 ปีที่แล้ว +1

    ਬਹੁਤ ਹੀ ਸੁਰੀਲੀ ਆਵਾਜ਼ ਭਾਈ ਸਾਹਿਬ ਜੀ ਦੀ 👏👏❤️❤️💐💐🌹🌹

  • @tajindergharial8217
    @tajindergharial8217 4 ปีที่แล้ว +21

    Avaaj man nu cheer ke sidi dil ch jandi aa 🙏🙏💓💓💓💓

  • @avtar781
    @avtar781 5 ปีที่แล้ว +209

    ਭਾਵੇਂ ਪਿੰਡ ਛੱਡ ਕੇ,ਸਹਿਰ ਵਿੱਚ ਰਹਿੰਦੇ ਹਾ । ਇਹ ਰਹਿਰਾਸ ਸਾਹਿਬ ਦਾ ਪਾਠ ਸੁਣੀਦਾ ਹੈ । ਬਾਬਾ ਤਰਲੋਚਨ ਸਿੰਘ ਦੀ ਮਿਠੀ ਆਵਾਜ਼ ਵਿੱਚ,ਰੂਹ ਆਪਣੇ ਘਰ, ਆਪਣੇ ਆਪ ਪਿੰਡ ਪਹੁੰਚ ਜਾਦੀ ਹੈ ।।

    • @tajindergharial8217
      @tajindergharial8217 5 ปีที่แล้ว +4

      Avtar Singh ਵਾਹਿਗੁਰੂ ਜੀ

    • @23january33
      @23january33 5 ปีที่แล้ว +3

      Waheguru ji

    • @chhinderpalsingh8990
      @chhinderpalsingh8990 5 ปีที่แล้ว +2

      @@tajindergharial8217 ੯੯ੳੋੳੋਪੋੳੳੳਪ💋💋💋💋💋☁
      💋💋💋💋💋💋
      💋💋☁☁💋💋
      💋💋☁☁💋☁
      💋💋💋💋💋☁
      💋💋☁☁💋💋
      💋💋☁☁💋💋
      💋💋💋💋💋💋
      💋💋💋💋💋☁
      ☁☁☁☁☁☁
      👋👋☁☁👋👋
      👋👋☁☁👋👋
      👋👋☁☁👋👋
      👋👋👋👋👋👋
      ☁👋👋👋👋☁
      ☁☁👋👋☁☁
      ☁☁👋👋☁☁
      ☁☁👋👋☁☁
      ☁☁☁☁☁☁
      💋💋💋💋💋💋
      💋💋💋💋💋💋
      💋💋☁☁☁☁
      💋💋💋💋💋☁
      💋💋💋💋💋☁
      💋💋☁☁☁☁
      💋💋💋💋💋💋
      💋💋💋💋💋💋

    • @sukhwinderkhinda46
      @sukhwinderkhinda46 4 ปีที่แล้ว +2

      Sweet voice .satnam waheguru je

    • @mohabatpalsingh6864
      @mohabatpalsingh6864 4 ปีที่แล้ว +1

      nice ji

  • @user-cn3wm2tz6r
    @user-cn3wm2tz6r 2 หลายเดือนก่อน +1

    ਬਚਪਨ ਦੀ ਯਾਦ ,ਹੁਣ ਪਿਛਲੇ ਇਕ ਮਹੀਨੇ ਤੋਂ ਲਗਾਤਾਰ ਆਪਣੇ ਕਲੀਨਿਕ ਤੇ ਲਗਾਓਂਦਾ ਹਾ।
    ਸਕੂਨ ਆ ਜਾਂਦਾ ।ਧੰਨ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ

  • @ajitpandher181
    @ajitpandher181 3 ปีที่แล้ว

    ਮੈਂ ਸੁਰੀਲੀ ਆਵਾਜ਼ ਕਰਕੇ ਹੀ ਹਰ ਰੋਜ਼ ਭਾਈ ਤਿਰਲੋਚਨ ਸਿੰਘ ਜੀ ਦੀ ਰਹਿਰਾਸ਼ ਸਾਹਿਬ ਦੀ ਬਾਣੀ ਸੁਣਦਾ ਹਾਂ।

  • @sheetalswain9514
    @sheetalswain9514 5 ปีที่แล้ว +25

    Bahut hi badiaa awaz Baba ji 🙏🙏 waheguruji, waheguruji waheguruji waheguruji waheguruji waheguruji waheguruji waheguruji waheguruji waheguruji waheguruji🙏🙏

  • @kuldiptakhar7003
    @kuldiptakhar7003 2 ปีที่แล้ว +13

    i love this voice 40 years thanks god

  • @kanwaldeepsingh8403
    @kanwaldeepsingh8403 หลายเดือนก่อน

    ਸ਼ਾਮ ਹੁੰਦੇ ਹੀ ਫਿਜ਼ਾ ਵਿੱਚ ਇਹ ਅਵਾਜ਼ ਸੁਣਨ ਲਈ ਮਿਲਦੀ ਸੀ, ਬਚਪਨ ਦੀ ਯਾਦ ਆਉਂਦੀ ਐ

  • @accountsbranch6374
    @accountsbranch6374 25 วันที่ผ่านมา +1

    ਹਾੜੀ ਸੌਣੀ ਜਦੋਂ ਸਾਮ ਵੇਲੇ ਵੱਢ ਝਾੜ ਕੇ ਘਰ ਨੁੰ ਅਉਦੇ ਸੀ ਤਾਂ ਭਾਈ ਸਾਹਿਬ ਦੀ ਮਿਠੀ ਜਿਹੀ ਅਵਾਜ ਚ ਰਹਿਰਾਸ ਸੁਣ ਕਿ ਸਾਰਾ ਥਕੇਵਾ ਲੱਥ ਜਾਦਾਂ ਸੀ ਸੱਚੀ ਕਈ ਦਿਨ ਹੋਗੇ ਭਾਈ ਸਾਹਿਬ ਦੀ ਅਵਾਜ਼ ਚ ਰਹਿਰਾਸ ਸਾਹਿਬ ਦਾ ਪਾਠ ਸੁਣ ਕੇ ਬਚਪਨ ਯਾਦ ਆ ਜਾਂਦਾ

  • @ramsinghgillaamnesamnenews6834
    @ramsinghgillaamnesamnenews6834 3 ปีที่แล้ว +3

    ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ....

    • @ramsinghgillaamnesamnenews6834
      @ramsinghgillaamnesamnenews6834 3 ปีที่แล้ว

      ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @BalbirSingh-nr3rh
    @BalbirSingh-nr3rh 4 ปีที่แล้ว +3

    Baba ji tarilochan Singh ji di awaj bich bhaut mithas hae path sunde hae man nu aram milada Balveer Singh Toura

    • @BalbirSingh-nr3rh
      @BalbirSingh-nr3rh 4 ปีที่แล้ว

      Baba Tirlochsn Singh ji nu bachpan to hi path sunde aa rehe hae jad Gurdwara Sahib ji Baba ji Tirlochsn Singh ji di cesat londe si Bhai ji Gurdwara Sahib ji de bahut Changi lagdi si aj bi sunde bachpan Yaad aa janda bahut hi mithas hae awaj bich Balveer Singh Toura

  • @ramsinghgillaamnesamnenews6834
    @ramsinghgillaamnesamnenews6834 3 ปีที่แล้ว +1

    🙏🙏ਸਤਿਨਾਮੁ ਵਾਹਿਗੁਰੂ
    ਕ੍ਰਿਪਾ ਕਰੋਂ ਸੱਚੇ ਪਾਤਸ਼ਾਹ ਜੀ
    ਸਿੱਖ ਪੰਥ ਤੇ ਮੇਹਰ ਭਰਿਆ ਹੱਥ ਰੱਖਣਾ ਜੀ ਏਕਤਾ ਦੀ ਦਾਤਿ ਅਤੇ ਸੇਵਾ ਸਿਮਰਨ ਦੀ ਦਾਤਿ ਬਖ਼ਸ਼ਣਾ ਮੇਰੇ ਸਤਿਗੁਰਾਂ ਜੀ
    ਏਕ ਅਦਨਾ ਪੱਤਰਕਾਰ
    ਰਾਮ ਸਿੰਘ ਗਿੱਲ ਇੱਜਤ ਬਖ਼ਸ਼ੋ ਜੀ
    ਲਾਜ ਰੱਖ ਲੈਣਾ ਸੱਚੇ ਪਾਤਸ਼ਾਹ ਜੀ
    ਸੱਚਾਈ, ਇਮਾਨਦਾਰੀ ਦੇ ਨਾਲ ਪੱਤਰਕਾਰਿਤਾ ਕਰਨ ਦਾ ਜਜਬਾ ਬਖ਼ਸ਼ੋ ਜੀ
    ਮੇਹਰਾਂ ਕਰਨਾ ਮੇਰੇ ਪਿਤਾ ਜੀ
    ਏਕ ਤੇਰਾ ਹੀ ਆਸਰਾ ਹੈ ਮੈਨੂੰ,

  • @ramsinghgillaamnesamnenews6834
    @ramsinghgillaamnesamnenews6834 3 ปีที่แล้ว +2

    🌹🙏ਹੈ ਸਤਿਗੁਰੂ ਸੱਚੇ ਵਾਹਿਗੁਰੂ 🌹ਅਪਨੇ ਚਰਨਾਂ ਦਾ ਪਿਆਰ ਬਕਸਣਾ ਤਾ ਬੁਰੇ ਪਾਸੋਂ ਬਚਾਕੇ ਰੱਖਣਾ 🌹🙏ਸੇਵਾ ਸਿਮਰਨ ਤਾ ਨਿਤਨੇਮ ਨ ਛੁਟੇ 💥🌹🙏ਪਰਵਾਰ ਵਿਚ ਗੁਰਸਿਖੀ ਦਾ ਬਰਤਾਰਾ ਤਾ ਮੇਹਰ ਬਣਾ ਕੇ ਰੱਖਣਾ 🌹🙏

  • @ninderpannu5746
    @ninderpannu5746 3 ปีที่แล้ว +10

    WAHEGURU JI WAHEGURU JI WAHEGURU JI WAHEGURU JI WAHEGURU JI WAHEGURU JI WAHEGURU JI WAHEGURU JI WAHEGURU JI WAHEGURU JI WAHEGURU JI

  • @jagjeetvirdi9174
    @jagjeetvirdi9174 3 ปีที่แล้ว +17

    Waheguru ji 30 years we r listening

  • @meashmall8780
    @meashmall8780 ปีที่แล้ว +1

    Main eina da hi path sundi,jado asi chote c ta sham nu pind de gurghr ch eh path lagda hunda c jado kade pathi saab nhi hunde c te asi grmiya nu majhe khote te dha k baithe hunde c roti panni bana k ,jado v sundi a o sb yaad aa janda eida lgda jiwe haje v asi pind hi baithe hoie

  • @ramsinghgillaamnesamnenews6834
    @ramsinghgillaamnesamnenews6834 3 ปีที่แล้ว

    🙏ਵਾਹਿਗੁਰੂ 🙏ਵਾਹਿਗੁਰੂ 🙏ਵਾਹਿਗੁਰੂ 🙏🙏ਵਾਹਿਗੁਰੂ 🙏ਵਾਹਿਗੁਰੂ ਹੇ ਮੇਰੇ ਸੱਚੇ ਪਾਤਸ਼ਾਹ ਸਬਨਾਂ ਭਲਾ ਕਰਿਓ ਅਸੀਂ ਪਾਪਾਂ ਨਾਲ ਭਰੇ ਪੈ ਹਨ 🙏ਹੇ ਸੱਚੇ ਸਤਿਗੁਰੂ ਖਿਮਾ ਕਰ ਦਿਓ 🙏🌹🙏

  • @ramsinghgillaamnesamnenews6834
    @ramsinghgillaamnesamnenews6834 3 ปีที่แล้ว +3

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਤਿਨਾਮ ਵਾਹਿਗੁਰੂ. 🙏🙏
    ਮੇਹਰ ਕਰੋ ਸੱਚੇ ਪਾਤਸ਼ਾਹ ਜੀ
    ਜੈਸੇ ਹਨ ਤੇਰੇ ਹਨ 🙏🙏🙏🙏🙏
    ਜਦੋਂ ਕ੍ਰਿਪਾ ਕਰੋਗੇ ਤਾਂ ਛਿਨ ਭਰ ਵਿਚ ਪਵਿੱਤਰ ਹੋ ਜਾਵੇਗਾ
    ਸਬਕਾ ਭਲਾ ਕਰੋ 🙏🙏
    ਚੜ੍ਹਦੀਕਲਾ ਬਕਸੋ ਜੀ🙏🙏🙏🙏🙏

  • @gurwindersidhu9513
    @gurwindersidhu9513 4 ปีที่แล้ว +3

    Bahut sohni awaz ae Bhai hi di ji karda suni jaie

  • @manmohanbhamra
    @manmohanbhamra 11 หลายเดือนก่อน +2

    I am in Los Angeles and this is what we listen everyday from Bhai Trilochan Singh Jee. Capt Manmohan Bhamra

  • @harjitsingh-ys3mk
    @harjitsingh-ys3mk 3 ปีที่แล้ว

    ਸਤਿਨਾਮ ਸ਼ੀ੍ ਵਾਹਿਗੁਰੂ ਜੀ ।

  • @kamaljeet917
    @kamaljeet917 5 ปีที่แล้ว +48

    ਵਾਹਿਗੁਰੂ ਜੀ ਦਾ ਖਾਲਸਾ,ਵਾਹਿਗੁਰੂ ਜੀ ਦੀ ਫਤਹਿ ।
    ਇਹ ਉਹ ਸੁਰੀਲੀ ਅਵਾਜ਼ ਹੈ ਜਿਸਨੂੰ ਅਸੀਂ ਸਾਲਾਂ ਤੋ ਸਵੇਰੇ ਤਰਕਾਲਾ ਨੂੰ ਸੁਣਦੇ ਆ ਰਹੇ ਹਾ।

    • @manikamboj6282
      @manikamboj6282 5 ปีที่แล้ว +4

      Bhot shanti mildi he satnam whaheguru ji

    • @dksaini2579
      @dksaini2579 4 ปีที่แล้ว +2

      Santushti mil jandi hai path sun ke
      Waheguru ji ka khalsa waheguru ji ki fateh

  • @poocherdoughgo2357
    @poocherdoughgo2357 4 ปีที่แล้ว +6

    Surdjit is very correct I grew up and woke up at Amrit time listening to Bhai Trilochan Singh every morning and Athan waylay and Coll’s recite by heart with his voice. This was in early seventies when I was in my childhood age 8/9 years. Many memories and best memories. 🙏

  • @gurnishansingh5642
    @gurnishansingh5642 4 ปีที่แล้ว

    Bachpan di yaada taaza ho jaandian sade ghar taperecord ch sware shham ihi awwaz suni jandi cii waheguru ji

  • @devkinandan9722
    @devkinandan9722 2 ปีที่แล้ว

    ਰਹਿਰਾਸ ਦਾ ਪਾਠ ਸੁਣਕੇ ਮੈਂ ਨੂੰ ਆ੍ਪਣਾ ਬਚਪਨ ਅਤੇ ਮੇਰਾ ਪਿੰਡ ਉਹ ਗੁਰੂ ਘਰ ਜਿਸ ਵਿੱਚ ਦੋਨੋ ਟਾਈਮ ਇਹ ਪਾਠ ਸਵੇਰੇ ਜਪੁਜੀ ਸਾਹਿਬ ਸਾਮ ਨੂੰ ਰਹਿਰਾਸ ਮਨ ਨੂੰ ਬਹੁਤ ਚੰਗਾ ਲਗਦਾ ਸੀ

  • @gurkiratsingh6398
    @gurkiratsingh6398 4 ปีที่แล้ว +28

    ਵਾਕਿਆ ਈ ਹੋਰਾਂ ਵਾਂਗ ਹੀ ਮੇਰੇ ਬਚਪਨ ਦੀ ਅਭੁੱਲ ਯਾਦ ਹੈ ਇਹ ਅਵਾਜ਼, ਸੁਰੀਲੀ ਮਿੱਠੀ ਅਵਾਜ਼ ।

  • @tonysmarket6670
    @tonysmarket6670 4 ปีที่แล้ว +6

    ਬਿਲਕੁਲ ਸਹੀ ਕਹੇਅਾ ਵੀਰਾਂ ਭੈਣਾ ਨੇ ੮੦ ਵੇਅਾਂ ਤੋ ੯੦ ਵੇਅਾਂ ਵਿਚ ਤੱਵੇ ਤੇ ਭਾੲੀ ਸਾਹਿਬ ਦੀ ਅਵਾਜ ੳੁਸ ਖੁਸਹਾਲ ਪੰਜਾਬ ਵਿਚ ਲੇ ਜਾਦੀ ਹੈ

  • @jagseernumberdar8827
    @jagseernumberdar8827 3 ปีที่แล้ว

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
    ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ
    ਵਾਹਿਗੁਰੂ ਸਾਹਿਬ ਜੀ ਦੀ ਮਿਹਰ ਸਦਕਾ ਮੈਂ ਇਹ ਗੁਰਬਾਣੀ 1985 ਤੋਂ ਬੜੀ ਸ਼ਰਧਾ ਨਾਲ ਸੁਣਦਾ ਜ਼ਿੰਦਗੀ ਬਤੀਤ ਕਰ ਰਿਹਾ ਹਾਂ

  • @BaljinderSingh-vh7lf
    @BaljinderSingh-vh7lf ปีที่แล้ว

    ਜੋ ਰਸ ਭਾਈ ਸਾਹਿਬ ਜੀ ਵਲੋਂ ਸਰਵਣ ਕਰਵਾਈ ਜਾਂਦੀ ਬਾਣੀ ਚੋਂ ਆਓਂਦਾ ਹੈ , ਉਹ ਵੱਖਰਾ ਹੀ ਆਨੰਦ ਹੈ | ਬਚਪਨ ਤੋਂ ਹੀ ਇਹ ਬੋਲ ਸੁਣਦੇ ਆ ਰਹੇ ਹਾਂ , ਜੋ ਸਵੇਰੇ ਸ਼ਾਮ ਕੰਨਾਂ ਵਿੱਚ ਰਸ ਘੋਲ਼ਦੇ ਹਨ 🙏🙏

  • @manipal1046
    @manipal1046 4 ปีที่แล้ว +6

    Akhan band krda..... te apne aap us time vich chla jana... jo dobara kdi nai ana. Ik yaad... judi aa. Sham v ose tra purani purani lgdi aa.
    Shyd ehsaas nu shbda vich beyan nai kr pa reha.
    Baki eni surili awaj vich Guru di bani... no word to say.
    Hr chij bdl gyi, oh jgah.. oh dost.. oh persns, oh chija, oh umra.. shyd main aap bhi..bt awaj sun k lgda.. ik eho nai bdlli bs..
    Waheguru hmesha nal ne

    • @arvindahuja4176
      @arvindahuja4176 4 ปีที่แล้ว

      Same here 😊🙏

    • @manipal1046
      @manipal1046 4 ปีที่แล้ว

      @@arvindahuja4176 sun k wadia lga .. main ikala eh soch nai rkhda.kise feelings tan rlian.. 🙏

    • @accountsbranch6374
      @accountsbranch6374 28 วันที่ผ่านมา

      Bahut sakoon milda g bhai sab d awaj ch bani sun k waheguru

  • @baljeetsinghkotiabaljeetsi3038
    @baljeetsinghkotiabaljeetsi3038 4 ปีที่แล้ว +3

    Eh avaj Mai bachpan to hi soun reha ha waheguru ji ka khalsa waheguru ji ki Fateh

  • @ramsinghgillaamnesamnenews6834
    @ramsinghgillaamnesamnenews6834 3 ปีที่แล้ว +1

    ਸਤਿਨਾਮ ਵਾਹਿਗੁਰੂ🙏🙏
    ਧਨ ਧਨ ਸਤਿਗੁਰੁ ਸੱਚੇ ਪਾਤਸ਼ਾਹ ਜਿਓ
    ਧਨ ਤੇਰੇ ਸਿੱਖ ਹਨ ਭਾਈ ਤਿਰਲੋਚਨ ਸਿੰਘ ji
    ਬਹੁਤ ਸੋਹਣੀ ਆਵਾਜ, ਤੇ ਅੰਮ੍ਰਿਤ ਗੁਰਬਾਣੀ
    ਜੁਗ ਜੁਗ ਜਿਓ ਭਾਈ ਜੀ, ਤੁਸੀਂ ਪਵਿੱਤਰ ਗੁਰਬਾਣੀ ਦਾ ਪਾਠ ਕਰਕੇ ਨਿਹਾਲ ਕਰ ਰਹੇ ਹੋ ਜੀ
    ਨਾਨਕ ਨਾਮ ਚੜ੍ਹਦੀਕਲਾ, ਤੇਰੇ ਭਾਣੇ ਸਰਬਤ ਦਾ ਭਲਾ.
    ਸਾਡੇ ਪਾਪੀਆਂ ਉੱਤੇ ਬੀ ਮੇਹਰ ਕਰਨਾ
    ਅਸੀਂ ਜਨਮ ਜਨਮ ਦੇ ਪਾਪੀ ਹਨ.

  • @gurcharansingh4812
    @gurcharansingh4812 ปีที่แล้ว

    ਪਾਠ ਸੁਣ ਕੇ ਬਚਪਨ ਯਾਦ ਆ ਗਿਆ ਬਹੁਤ ਸੁਰੀਲੀ ਅਵਾਜ਼ ਹੈ

  • @jagjeetsinghsaini9540
    @jagjeetsinghsaini9540 4 ปีที่แล้ว +7

    Sweet voice of Bhai Tarlochan Singh Jee for Gurbani Paath my favourite since 1980 or so.

  • @daljitkaur577
    @daljitkaur577 4 ปีที่แล้ว +3

    Jo log guru ji di bani de Dushman ho sakde aa ,oh kise de dost nhi ban sakde ,waheguru ji ena da v Bhala karn 🙏🙏🙏🙏🙏dislike krn wale

  • @ramsinghgillaamnesamnenews6834
    @ramsinghgillaamnesamnenews6834 3 ปีที่แล้ว +1

    धन धन सतगुरु नानक देव जी दे सिख भाई ज्ञानी त्रिलोचन सिंह जी बहुत सोहणा गुरबाणी दा पाठ सोहणी आवाज विच।
    सतगुरू दी मेहर बखसिश है तुहाडे ते।
    वाहेगुरू जी कृपा करन।
    साडे परिवार दे सिर ते मेहर भरिआ हाथ रखो जी कृपा करो जी।
    नानक नाम चढदीकला तेरे भाणे सरबत दा भला।
    वाहेगुरू जी का खालसा, वाहेगुरू जी की फतिह ।।

  • @ramsinghgillaamnesamnenews6834
    @ramsinghgillaamnesamnenews6834 3 ปีที่แล้ว

    🌹🌹🙏ਹੇ ਵਾਹਿਗੁਰੂ ਜੀ ਮੇਹਰ ਕਰਿਓ 🌹🙏ਸਬਕਾ ਭਲਾ ਕਰਨਾ 🌹🙏

  • @iamchauhan5022
    @iamchauhan5022 3 ปีที่แล้ว +2

    ਨਾ ਕੋਈ ਬਾਜਾ ਨਾ ਕੋਈ ਸੰਗੀਤ । ਬਹੁਤ ਹੀ ਮੀਠੀ ਤੇ ਸ਼ਾਂਤ ਆਵਾਜ਼ ਹੈ ਗਿਆਨੀ ਜੀ ਦੀ । ਵਾਹਿਗੁਰੂ 🙏🏽

  • @AmarjeetSingh-jt6wc
    @AmarjeetSingh-jt6wc 4 ปีที่แล้ว +10

    very nice voice mind blowing waheguru waheguru waheguru waheguru waheguru waheguru waheguru ji

  • @harvindersingh9270
    @harvindersingh9270 ปีที่แล้ว

    ਸਾਡੇ ਬਚਪਨ ਦੀਆਂ ਪੁਰਾਣੀਆਂ ਯਾਦਾਂ ਬਹੁਤ ਹੀ ਮਿੱਠੀ ਅਵਾਜ਼ ਤਰਲੋਚਨ ਸਿੰਘ ji de🙏🙏🙏🙏🙏🙏🙏🌹🌹🌹🌹🌹🌹🌹🌹🌹❤❤❤❤❤

  • @ramsinghgillaamnesamnenews6834
    @ramsinghgillaamnesamnenews6834 3 ปีที่แล้ว

    🌹🙏ਸਤਿਨਾਮ ਵਾਹਿਗੁਰੂ ਜੀ 🌹🙏ਧਨ ਧਨ ਸੱਚੇ ਪਾਤਸ਼ਾਹ 🌹🙏ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਚਵਰ ਤਖਤ ਦੇ ਮਾਲਕਾ, ਬਾਣੀ ਦੇ ਬੋਹਿਤ 🌹🙏ਸਮਰਥ 🌹ਬਖਸ਼ਣਹਾਰ ਪਿਤਾ ਮੇਹਰ ਕਰਨਾ 🌹🌹🙏ਸੇਵਾ ਸਿਮਰਨ ਦੀ ਦਾਤ ਬਕਸਿਓ 🙏🌹ਮੂੰਹ ਨਾਲ ਨਿਤਨੇਮ ਕਰਨਾ ਦਾ ਬਲ ਤੇ ਕ੍ਰਿਪਾ ਕਰਨਾ 🌹🙏ਪੋਤਰੇ ਪੋਤਰੀ ਨੂੰ ਗੁਰਮਤਿ ਗਿਯਾਨ ਤੇ ਚਰਨਾਂ ਦਾ ਪਿਆਰ ਬਕਸਣਾ 🌹🙏ਕਹੁ ਨਾਨਕ ਹਮ ਨੀਚ ਕਰੰਮਾ ਸਰਣ ਪਰੇ ਕੀ ਰਾਖਹੁ ਸਰਮਾ 🌹ਪੰਥ ਨੂੰ ਚੜ੍ਹਦੀਕਲਾ ਬਕਸਣਾ ਮੇਰੇ ਸਤਿਗੁਰਾਂ 🙏🌹🙏🙏🙏

  • @gurdialsingh9732
    @gurdialsingh9732 4 ปีที่แล้ว +6

    ਵਾਹਿਗੁਰੂ ਜੀ ਮੇਹਰ ਕਰੋ ਸਭ ਤੇ

  • @maninderkaur1598
    @maninderkaur1598 4 ปีที่แล้ว +5

    Waheguru ji... Mann nu sakoon dein wali guru ki bani... Te bhai sahib Ji Di aawaz... 🙏🙏

  • @Jaga_006
    @Jaga_006 4 หลายเดือนก่อน

    ਐਨਾ ਸਕੂਨ ਮਿਲਿਆ ਇਸ ਆਵਾਜ਼ ਵਿਚ ਗੁਰਬਾਣੀ ਸੁਣਕੇ ਮੈ ਦੱਸ ਨੀ ਸਕਦਾ ❤❤❤❤❤ ਬਚਪਨ ਵਿਚ ਪਹੁੰਚ ਗਿਆ ਮੈਂ

  • @gurmailsran653
    @gurmailsran653 2 ปีที่แล้ว

    ਅਸੀਂ ਆਪਣੇ ਪਿੰਡ ਵਿੱਚ ਇਹ ਪਾਠ ਸੁਣਦੇ ਹੁੰਦੇ ਸਾਂ,, ਕਦੇ ਗੁਰਦੁਆਰਾ ਸ਼ਹੀਦ ਗੰਜ ਬਾਬਾ ਮਤਾਬ ਸਿੰਘ ਜੀ ਦੇ ਸ਼ਹੀਦੀ ਅਸਥਾਨ ਇਹ ਰਿਕਾਰਡ ਦਾ ਤਵਾ ਚਲਦਾ ਹੁੰਦਾ ਸੀ

  • @gurmeetsinghsokhi4480
    @gurmeetsinghsokhi4480 3 ปีที่แล้ว +6

    Very very sweet voice of Bhai sahib bhai.Tarlochan Singh ji , may God give him healthy long life to serve Sadh Sangat ji in future also .