ਚੁੱਲ੍ਹੇ ਦੀਆਂ ਰੋਟੀਆਂ ਤੇ ਜੁਕਾਮ ਲੱਗੇ 'ਚ ਕੰਮ ਕਰਨਾ ਔਖਾ ਹੋ ਗਿਆ । Gur Brar Vlogs

แชร์
ฝัง
  • เผยแพร่เมื่อ 16 พ.ย. 2024

ความคิดเห็น • 41

  • @GurBrarVlogs
    @GurBrarVlogs  2 หลายเดือนก่อน +2

    ਧੰਨਵਾਦ ਜੀ ਸਭ ਦਾ ਵੀਡੀਓ ਲਈ ਸਮਾਂ ਕਢੱਣ ਵਾਸਤੇ Like Share ਆਲੇ ਬੱਟਣਾ ਤੇ ਘੁੱਗੀ ਮਾਰ ਦਿਓ, ਜੇ ਚੈਨਲ 'ਤੇ ਪਹਿਲੀ ਵਾਰੀ ਆਏ ਹੋ ਤਾਂ ਚੈਨਲ ਨੂੰ Subscribe ਕਰਲੋ ।

  • @jashansandhu2966
    @jashansandhu2966 2 หลายเดือนก่อน

    ਸਤਿ ਸ੍ਰੀ ਅਕਾਲ ਬਰਾੜ ਪਰਿਵਾਰ

  • @gurjindersingh184
    @gurjindersingh184 2 หลายเดือนก่อน

    ਕਾਲਾ ਪਹਿਲਵਾਨ ਵੀਰ ਜੀ ਨਾਲ ਮੁਲਕਾਤ ਕਾਰਵਾਈ ਜੀ,

  • @NirvairSekhon-ir4gu
    @NirvairSekhon-ir4gu 2 หลายเดือนก่อน +1

    Nice 👍🏻👍🏻👍🏻👍🏻👍🏻👍🏻🎉🎉🎉🎉🎉

  • @JagtarDandiwal-surtia
    @JagtarDandiwal-surtia 2 หลายเดือนก่อน

    Bhut vadya veer

  • @jashansandhu2966
    @jashansandhu2966 2 หลายเดือนก่อน

    ਕਾਲਾ ਪਹਿਲਵਾਨ ਵੀਰ ਨਾਲ ਮੁਲਾਕਾਤ ਨਹੀ ਕਰਵਾਦੇ

  • @mandeepkaur-jz6yx
    @mandeepkaur-jz6yx 2 หลายเดือนก่อน

    👍👍

  • @sukhjindersingh8565
    @sukhjindersingh8565 2 หลายเดือนก่อน

    Giant vlog bai g

  • @kapishkumar9056
    @kapishkumar9056 2 หลายเดือนก่อน

    Gur bhai g Sat Sri Akal

  • @sukhpreetmann7331
    @sukhpreetmann7331 2 หลายเดือนก่อน +1

    Nci😅

  • @manreetbehniwal2813
    @manreetbehniwal2813 2 หลายเดือนก่อน

    Very nice video ❤

  • @shantysingh2980
    @shantysingh2980 2 หลายเดือนก่อน

    ❤❤❤❤❤❤

  • @Lalapatti345
    @Lalapatti345 2 หลายเดือนก่อน

    22ekmahine.chi.1kgsoule.pouje500garmm.gud.kahilee.pavy.thandvich.kasileekee.ngie.pajiefery.thand.ligeeh.nhi.lagugee

  • @toorvlogs3528
    @toorvlogs3528 2 หลายเดือนก่อน

    ਬਾਈ ਦਵਾਈ ਤੁਸੀਂ ਤਾਂ ਨਹੀਂ ਲੈਂਦੇ ਤੁਸੀਂ ਕਿਰ ਸੇ ਬਹੁਤ ਜਿਆਦਾ ਕਰਦੇ ਹੋ ਦਵਾਈ ਤਾਂ ਲੈਣੀ ਚਾਹੀਦੀ ਹੋਵੇ ਸ਼ੱਕ ਦੋ ਤਿੰਨ ਦਿਨਾਂ ਦਾ ਕੋਰਸ ਜਿਆਦਾ ਵੱਧ ਜੇ ਫਿਰ

    • @GurBrarVlogs
      @GurBrarVlogs  2 หลายเดือนก่อน

      ਪੰਜ ਰੁਪੇ ਦੀ ਦਵਾਈ ਦੀ ਕਾਹਦੀ ਕਿਰਸ ਬਾਈ 🙏🏻 ਨਹੀਂ ਵਧੀਆ ਲਗਦੀ ਦਵਾਈ ਨੇਸਤੀ ਜਿਹੀ ਚੜਾਈ ਰਖਦੀ ।

  • @SandyMarahar-f6j
    @SandyMarahar-f6j 2 หลายเดือนก่อน

    ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵੀਰ ਇਹ ਬੱਸੇ ਪਲਦੇ ਨਹੀਂ ਹੈਗੇ ਆਪਾਂ ਇਹਨਾਂ ਨੂੰ ਦੁੱਧ ਨਹੀਂ ਛੱਡਦੇ ਮਾੜੀ ਕਿਸਮਤ ਵਾਲਾ ਜਿਹੜਾ ਪਲ ਜਾਵੇ ਸੜਕਾਂ ਤੇ ਡਾਂਗਾਂ ਖਾਂਦਾ ਬਾਕੀ ਵੀਰ ਆਪੋ ਆਪਣੀ ਸੋਚ ਹੁੰਦੀ ਆ ਮੈਂ ਤਾਂ ਮਾੜੀ ਕਿਸਮਤ ਵਾਲਾ ਸਮਝਦਾ ਜਿਹੜਾ ਪਲ ਜਾਵੇ

  • @narindersohi7335
    @narindersohi7335 2 หลายเดือนก่อน

    Love you veerji ❤❤❤🎉🎉🎉🎉🎉🎉🎉🎉🎉🎉

  • @jassbrarvlog1143
    @jassbrarvlog1143 2 หลายเดือนก่อน

    Siraa bro

  • @Suhkimaan
    @Suhkimaan 2 หลายเดือนก่อน

    ਬਾਈ ਦਵਾਈ ਲੈਲਾ ਨਹੀ ਸਾਰੇ ਟੱਬਰ ਨੂੰ ਜੁਖਾਮ ਹੋ ਜਾਣਾ

    • @GurBrarVlogs
      @GurBrarVlogs  2 หลายเดือนก่อน

      ਲੱਗ ਗਿਆ ਅੱਧਿਆਂ ਨੂੰ 😆

  • @rajwinder2539
    @rajwinder2539 2 หลายเดือนก่อน

    🙏🙏🙏🙏🙏🚜🚜🚜🚜🇺🇸🇺🇸🇺🇸🇺🇸🇺🇸

  • @surdipkaur5909
    @surdipkaur5909 2 หลายเดือนก่อน

    Sät shri akal Gursewak and family tuhade mummy massi chule te roti pakode han sanu buhat vadia lagda asi ta tarsde ha india ja ke chule te roti pakyie very beautiful video from Germany❤

    • @GurBrarVlogs
      @GurBrarVlogs  2 หลายเดือนก่อน

      🙏🏻🙏🏻

  • @gurdeepsinghkooner3823
    @gurdeepsinghkooner3823 2 หลายเดือนก่อน

    Hello Brar sat Sri akal app sab nu

  • @gurpreetmangat5820
    @gurpreetmangat5820 2 หลายเดือนก่อน

    Nice vlog ❤

  • @mangatram3791
    @mangatram3791 2 หลายเดือนก่อน

    ❤ Nice bro

  • @Suhkimaan
    @Suhkimaan 2 หลายเดือนก่อน

    ਵਿਉਜ ਫੇਰ ਘੱਟ ਗਏ ਕੇਰਾ ਜੇ ਚਾਰ ਪੰਜ ਹਜਾਰ ਆਉਣ ਲੱਗ ਪਏ ਸੀ 😢

    • @GurBrarVlogs
      @GurBrarVlogs  2 หลายเดือนก่อน

      ਜਰੂਰ ਐ ਉਤਰਾਅ ਚੜਾਅ 😊🙏🏻 ਕਰਦੇ ਆਂ ਕੁਝ ਨਵਾਂ

  • @rajpalsinghbrar
    @rajpalsinghbrar 2 หลายเดือนก่อน

    ਬਰਾੜਾ ਜ਼ੁਕਾਮ ਪਤਾ ਕਿਵੇਂ ਲੱਗਿਆ ਬਠਿੰਡੇ ਜੋ ਰੰਗਵੰਰੰਗੇ ਛੇਕ ਪੀਤੇ ਨੇ ਠੰਡੇ ਹੁਣ ਫੇਰ ਕਾਲੀ ਮਾਈ ਭਾਲ ਲੈ ਥੋੜ੍ਹੀ ਜੀ

    • @GurBrarVlogs
      @GurBrarVlogs  2 หลายเดือนก่อน +1

      ਕਾਲੇ ਚਿੱਟੇ ਮਾਲ ਦੇ ਨੇੜੇ ਨਹੀਂ ਜਾਂਦੇ ਅਸੀਂ ਦੁੱਧ ਲੱਸੀ ਦੇ ਸ਼ੌਂਕੀ ਹਾਂ 🙏🏻

    • @rajpalsinghbrar
      @rajpalsinghbrar 2 หลายเดือนก่อน

      @@GurBrarVlogs ਕਾਲਾ ਤਾਂ ਕਦੇ ਕਦਾਈਂ ਲਿਆ ਜਾ ਸਕਦਾ ਹੈ ਕਿਉਂਕਿ ਇਹੇ ਹਰ ਇੱਕ ਦਵਾਈ ਵਿੱਚ ਹੁੰਦਾ ਹੈ ਰਹੀ ਗੱਲ ਚਿੱਟੇ ਦੀ ਤਾਂ ਬਰਾੜ ਸਾਹਿਬ ਜਿਵੇਂ ਲੋਕ ਕੈਂਸਰ ਦਾ ਨਾਮ ਆਪਣੀ ਜ਼ੁਬਾਨ ਤੇ ਨਹੀਂ ਲਿਆਉਂਦੇ ਉਸੇ ਤਰ੍ਹਾਂ ਚਿੱਟਾ ਵੀ ਇੰਨਸਾਨੀਅਤ ਵਾਸਤੇ ਕੈਂਸਰ ਹੈ ਭਰਾ ਮੇਰਿਆ

  • @Singhaze80
    @Singhaze80 2 หลายเดือนก่อน

    Punjabi bolan wali gal jma ok aa bro

    • @GurBrarVlogs
      @GurBrarVlogs  2 หลายเดือนก่อน

      🙏🏻😍

  • @Deepsandhu123
    @Deepsandhu123 2 หลายเดือนก่อน

    ਸਤਿ ਸ੍ਰੀ ਅਕਾਲ ਜੀ

  • @lovejotgill7194
    @lovejotgill7194 2 หลายเดือนก่อน

    Bai marriage hgyi hai sode

  • @JagtarSingh-fh1xz
    @JagtarSingh-fh1xz 2 หลายเดือนก่อน

    ਜਲੇਬੀ ਗਰਮ ਦੁੱਧ ਚ ਡੋਬਕੇ ਖਾ ਲੈ

  • @kakacheema6411
    @kakacheema6411 2 หลายเดือนก่อน

    ❤❤❤❤❤

  • @lakhwindersingh-ed5zk
    @lakhwindersingh-ed5zk 2 หลายเดือนก่อน

    ❤❤❤