Ustad Kaka Ji Pbi. Geetan Vich enian dunghian perran Kar gaey Jo kadi vi khatam tan ki fikian vi nahin pangian.Always pray to GOD , May his soul rest in piece !
Bachpan yaad aa janda ea...jadon speaker wale bhai de manjey duale hi gede j kadhi jane......sooean( pina) ikathian karn lai !!! Mitti ch e hath mari jandey c........jadon radio wale ne navi sui fit kar k purani sutt deni !!😊😊😊😊
Kaka Ji Sade ton 18_03_2018 nu vichhar Gaye si, ajj saal ho gya Hai (18_03_2019) was a great Legend, shardha de ful bhait karde haan,Waheguru uhna di Atma nu shanti bakshey.R.I.P. Ustad Ji.🙏🙏🙏🙏🙏
ਇਹ ਗੀਤ ਪੰਜਾਬ ਦੇ ਹਰ ਪਿੰਡ ਵਿੱਚ ਘਰ ਘਰ ਬਨੇਰੇ ਤੇ ਸੁਣਿਆਂ
ਇਸ ਸਦਾਬਹਾਰ ਗੀਤ ਦੀ ਰਚਨਾ ਕਰਕੇ ,ਗੁਰਦੇਵ ਸਿੰਘ ਮਾਨ ਵਰਗੇ ਸੁੱਘੜ ਤੇ ਸੰਜੀਦਾ ਲਿਖਾਰੀ ਨੇ ਕਮਾਲ ਹੀ ਕਰ ਦਿੱਤੀ ਹੈ । ਗੀਤ ਦੇ ਬੋਲਾਂ ਦੀ ਗਹਿਰਾਈ ਵਿੱਚ ਜਾ ਕੇ ਹੀ ਗੀਤ ਦੀ ਰੂਹ ਨੂੰ ਸਮਝਿਆ ਜਾ ਸਕਦਾ ਹੈ ਅਤੇ ਲੁਤਫ ਉਠਾਇਆ ਜਾ ਸਕਦਾ ਹੈ । ਇਹ ਗੀਤ ਮੇਰੀ ਅੱਜ ਤੱਕ ਦੀ ਜਿੰਦਗੀ ( 1963 ਤੋਂ ਲੈ ਕੇ ) ਦਾ ਪਹਿਲਾ ਮਨਪਸੰਦ ਤੇ ਸਦਾਬਹਾਰ ਗੀਤ ਹੈ ।
ਗਾਣਾ ਸੱਚਮੁੱਚ ਹੀ ਲਾਜਵਾਬ ,ਸਦਾਬਹਾਰ ਤੇ ਰੂਹਆਫਜ਼ਾ ਹੈ ।
ਕਰਮਜੀਤ ਸਿੰਘ ਧੂਰੀ ਨੇ ਗਾਇਆ ਵੀ ਬੜੀ ਸਾਦਗੀ ਤੇ ਸੰਜੀਦਗੀ ਨਾਲ ਹੈ ।
ਸੁਣਿਆਂ ਸੀ ਕਿ ਕਿਸੇ ਜਮਾਨੇਂ ਚ ਲੂਣ ਡਲਿਆਂ ਚ ਮਿਲਦਾ ਸੀ . ਤੇ ਹੁਣ ਤਾਂ ਲੂਣ ਰਗੜਿਆ ਹੋਇਆ ਮਿਲਦੈ .ਜਿਸਦੀ ਕੀਮਤ ਹੀਂ ਮਿਸ਼ਰੀ ਤੋਂ ਵੱਧ ਹੈ ਜੀ . . ਬਾਕੀ ਗੀਤ ਦੀ ਗੱਲ ਕਰੀਏ ਤਾਂ ਬਹੁਤ ਵਧੀਆ ਗਾਇਆ ਹੈ ਅਤੇ ਸਾਜ ਵਜਾਉਣ ਵਾਲੇ ਨੇਂ ਤਾਂ ਕਮਾਲ ਕਰਤੀ
1980
ਬਹੁਤ ਵਧਿਆ ਲੱਗਿਆ ਗਾਣਾ ਸੁਣ ਕੇ ਦਿਲ ਖੂਸ ਹੋ ਗਿਆ ਹੈ,ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਆਮ ਆਦਮੀ ਪਾਰਟੀ ਸੂਤੀ ਪੲਈ ਹੈ ਆਮ ਆਦਮੀ ਨੂੰ ਲੁੱਟਿਆ ਜਾ ਰਿਹਾ ਹੈ ਖਰੜ ਵਿਖੇ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ 😮😮
ਸ਼ਾਬਾਸ਼ ਬਹੁਤ ਵਧੀਆ ਗੀਤ ਸੁਣਨ ਦਾ ਮੌਕਾ ਦਿੱਤਾ ਹੈ। ਧੰਨਵਾਦ ਜੀ
ਮੇਰੇ ਜਨਮ ਤੋਂ ਪਹਿਲਾਂ ਦਾ ਗੀਤ ਐ ਇਹ ਅਜੇ ਵੀ ਬਹੁਤ ਵਦੀਆ ਲਗਦੈ ਸਦਾ ਬਹਾਰ ਗੀਤ ਐ 14-08-2020
ਇਹ ਹਨ ਸਦਾ ਬਹਾਰ ਗੀਤ ਭਾਵੇਂ ਕਰਮਜੀਤ ਧੂਰੀ ਸਾਡੇ ਸਾਡੇ ਵਿਚਕਾਰ ਨਹੀਂ ਰਹੇ ਪਰ ਉਹਨਾਂ ਦੇ ਗਾਇ ਗੀਤ ਸਾਡੇ ਕੰਨਾਂ ਵਿੱਚ ਗੂੰਜਦੇ ਰਹਿਣਗੇ
Sukhdev Singh ਪੰਜਾਬੀਭਾਸ਼ਾਕੌਮੀ
ਰਿਸ਼ਵਤ ਖੋਰੀ ਜ਼ੋਰਾਂ ਤੇ ਹੈ ਪੰਜਾਬ ਵਿੱਚ ਗੁੰਡਾ ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ ਇਸ ਗੂੰਡੇ ਗੋਲਡੀ ਨੂੰ ਕੋਣ ਨੰਥ ਪਾਵੈਗਾ ਇਸ ਗੂੰਡੈ ਬਾਰੇ ਵੀ ਇਕ ਵੀਡੀਓ ਬਣਾਈ ਜਾਵੇ ਧੰਨਵਾਦ ਸਹਿਤ ਗੁਰਮਤ 😮😮😮
ਮੇ ਮੂਖਾ ਬਾਬਾ ਨਵਾਂ ਗਊ ੲਿਸ ਗੀਤ ਨੂੰ ਮੇ ਬਹੁਤ ਸ਼ੋਕ ਨਾਲ ਸੁਣ ਦਾ ਹਾ
ਧੂਰੀ ਦਾ ਇਹ ਗੀਤ ਮਿਤਰਾਂ ਦੀ ਲੂਨ ਦੀ ਡਲੀ ਚੰਗਾਂ ਲਗਦੈ।
This song my best favorite song
Nice
ਆਪਣੇ ਸਮੇ ਦਾ ਸੁ੫ਰ ਹਿਟ ਗੀਤ
Poetic songs remain hit for all times to come, this is why we r listening it even now.
16.8.24 ਨੂੰ ਸੁਣ ਰਿਹੈ ਹਾਂ
ਇੱਕ ਵਿਲੱਖਣ ਸੋਚ 🌹ਮਿੱਤਰਾਂ ਦੀ ਲੂਣ ਦੀ ਡਲੀ꫰ ਜੋ ਸਿਰਫ ਪੰਜਾਬੀਆਂ ਦੀ ਹੀ ਹੋ ਸਕਦੀ ਹੈ꫰
Old is gold
@@parmindersingh2777 sunow,ji,eh,gana,kite,sunea,,,lakha,vari
ਮਿੱਤਰਾ ਦੀ ਲੂਣ ਦੀ ਡਲੀ ਨੀ ਤੂੰ ਮਿਸ਼ਰੀ ਬਰੋਬਰ ਜਾਣੀ ਬਹੁਤ ਸੁਣਦਾ ਅੱਜ ਵੀ ਮੈਂ
ਵਾਹ ਧੂਰੀ ਜੀ ਕਮਾਲ ਬੇਮਿਸਾਲ ਸਾਰੈ ਗੀਤ ਮੈਂਸੁਣਦਾ ਹਾਂ ।ਕੋਈ ਰੀਸ ਨਹੀ ।ਪਰ ਅਫਸੋਸ ਆਖੀਰ ਕਿਹਾ ਨਹੀ ਜਾਂਦਾ ।
ਮੇਰੇ ਬਚਪਨ ਦਾ ਕਾਕਾ ਕਰਮਜੀਤ ਧੂਰੀ ਮਿੱਤਰ
Bachpan ch 1980 de lag bhag ihh gana sunida si. Good.. bachpan di yad aa gai
Ustad Kaka Ji Pbi. Geetan Vich enian dunghian perran Kar gaey Jo kadi vi khatam tan ki fikian vi nahin pangian.Always pray to GOD , May his soul rest in piece !
ਨਹੀਂ ਰੀਸਾਂ ਕਰਮਜੀਤ ਸਿੰਘ ਧੂਰੀ ਦੀਆਂ
ਅੱਜ ਵੀ ਮਾਨ ਸਾਹਬ ਦੇ ਪਿੰਡ ਦੇ ਪੁਰਾਣੇ ਸਾਥੀ ਝੱਟ ਅਾਖਣਗੇ ਅਾਹ ਮਾਨ ਸਾਹਬ ਦਾ ਗੀਤ ਆ ਜਿਹੜੇ ਸਾਡੇ ਗੁਆਂਢੀ ਪਿੰਡ ਭੂਮਸੀ ਦੇ ਰਹਿਣ ਵਾਲੇ ਸਨ
Aj kal de kalakaar bas chak far Lo karde. Veer ji. Asli klakaar eh c
Eh kithe h pind
VV SIMPLE
STAGE
SOUND SYSTEM
FURNITURE
AUDIENCE
BUT SUPERB
YES KEEP IT UP
👌
Bachpan yaad aa janda ea...jadon speaker wale bhai de manjey duale hi gede j kadhi jane......sooean( pina) ikathian karn lai !!! Mitti ch e hath mari jandey c........jadon radio wale ne navi sui fit kar k purani sutt deni !!😊😊😊😊
Really
These Songs Remind us our Chilhood
Tusi taa meri gall keh ditty
Pawan sahib during 1960. To. 1970 every child do this sui sui. Sui .sui
ਬਹੁਤ ਹੀ ਵਧੀਆ ਮੈ ਛੋਟਾ ਹੁੰਦਾ ਗਾਉਂਦਾ ਹੁੰਦਾ ਸੀ।
Excellent Sir Keep It Up---Dhir
ਪੁਰਾਣੇ ਸਮੇਂ ਦਾ ਸੁਪਰ ਹਿੱਟ ਗੀਤ ਅੱਜ ਵੀ ਨਵਾ ਲੱਗਦਾ ਹੈ
Kaka Ji Sade ton 18_03_2018 nu vichhar Gaye si, ajj saal ho gya Hai (18_03_2019) was a great Legend, shardha de ful bhait karde haan,Waheguru uhna di Atma nu shanti bakshey.R.I.P. Ustad Ji.🙏🙏🙏🙏🙏
ਇਹ ਹੈ ਚੰਗੇ ਗੀਤ
ਬਹੁਤ ਵਧੀਆ ਬਾਈ ਜੀ
Bahut hi popular punjabi song ji sunke rooh khush ho gayi ji
ਜਮਾਂ ਆਤ ਲਾਤੀ ਜੀ
Nice
Very good love mr Singh Love noriane
ਹਾਲੇ ਵੀ ਜਿਉਂ ਦੀ ਤਿਉ ਹੈ ਤੇ ਰਹੇਗੀ ਵੀ।
Love you ;You have provide old song great sir
ਪੁਰਾਣੇ ਸਮਿਆਂ ਦੇ ਮਸ਼ਹੂਰ ਗੀਤ
Very good song Karamjit dhurri da. ShamSher Singh Ramnagar.
ਇਹਨਾ ਗੀਤਾ ਨੂੰ ਸੁੰਣ ਸੁੰਣ ਕੇ ਮੈ ਗੀਤਕਾਰ ਬੱਣਿਆ
ਬਹੁਤ ਪਿਆਰਾ ਗੀਤ
👍❤️
lok gètt always living legends ...Karamjit Dhuri saab
So melodious voice.Aawaz n alfaaz so good and meaningful.👌👍
ਇਹ ਸਦਾ ਬਹਾਰ ਗੀਤ ਹੈ ਨਹੀਂ ਰੀਸਾਂ
Super Duper Golden Song G. R.I.P. Ustad Ji.
Redio te sunde hu n de san
Karmjeet Singh Dhuri they Singhal geet duty geet Hamesha Amar Rahenge
Dil nachan lag gya babe da gana sun k
Purana Punjab dekhn nu milda sanu eh song sunke
Thanks sir audio live
Parmatma Ustad g di Ruh nu shanti bakhshey
bachpan yaad aagiya
VB vu
Sda Amar Rahu Sada Veer
Great song ustad ji
I am not punjabi but I love punjabi people and punjabi songs This song Mitra di loon di dali beautiful Thanks for upload
30 -07-2019 nu kaun kaun sun riha
November 2019
👌.
30 August 2020 ਵੀਰਿਆ ਨਵਾਂ ਨੋ ਦਿਨ ਪੁਰਾਣਾ ਸੌ ਦਿਨ
Folk sung with melodious voice is praiseworthy.
ਬਾਪੂ ਜੀ ਨੇ ਮਲੇਰਕੋਟਲਾ ਕਾਲਜ ਤੋਂ ਬੀ ਏ
ਕੀਤੀ ਕਰਮਜੀਤ ਧੂਰੀ ਨਾਲ ਸਵਰਨ ਲਤਾ
ਜੀ ਗਾਓਦੇਂ ਸੀ ਸਾਇਦ ਗੱਲ 1960 ਦੀ ਹੋਵੇ ਇਨ੍ਹਾਂ ਕਰਕੇ ਮੇਰਾ ਨਾਂ ਕਰਮਜੀਤ ਅਤੇ ਭੈਣ ਦਾ ਨਾਂ ਸਵਰਨਜੀਤ ਕੌਰ ਰੱਖਿਆ ਬਾਪੂ ਜੀ ਇਨ੍ਹਾਂ ਦਾ ਕਿੰਨਾ ਸਤਿਕਾਰ ਕਰਦੇ ਸਨ
ਅਮਰ ਗੀਤ ਲੋਕ ਗੀਤ ਸਦਾ ਬਹਾਰ ਗੀਤ
Very good singing . Bakamaal.
My febrit song from childhood
ਸਭ ਦਾ ਮਨ ਪਸੰਦ ਗੀਤ
ਮੂਲ ਚੰਦ ਸ਼ਰਮਾ ਪ੍ਰਧਾਨ
ਪੰਜਾਬੀ ਸਾਹਿਤ ਸਭਾ , ਧੂਰੀ
(ਸੰਗਰੂਰ) 94784 08898
Pushpinder Kaur very nice song 0
Very good so ng
Pushpinder kaur mai v bachpan ch sunda hunda ji te hun v sunida ....bohat e khoob song aa karamjit dhoori ji da
@@moolchandsharma71 to use
Dil ch guud pa ta bai ne nera hi mitha song ni me margya oye
wa 22ji kmal
Nice I like it
ਬਹੁਤ ਵਧੀਆਂ ਜੀ
Old is Gold. Old Punjabi Song.
Aaj kal nahi aisi gal baat mitra di loon di dali mishri barobar jaan b lavo mitra ne dhokha krna
ਰੱਬ ਨਾਲ ਠੱਗੀਆਂ ਕਿਉਂ ਮਾਰੇਂ ਬੰਦਿਆ
Nice song ji
Prane geet sunke swad aa janda a
Sada bahaar song jdo Marji sun lyiye banda bore nhi hunda
Harpal singh I have
Harpal singh to
Very very nice song br
Those were the times when Awaz and Alfaz were appreciated by qadardaan audience.
right g
Very nice g
ਬਹੁੱਤ ਹੀ ਵਧੀਅ।
Meaningful song, can not forget
Very good nice get veere
Good job ji
I love you sir ji waheguru ji
V Good
Very good nice song old is gold
Att song
ਬਹੁਤ ਵਧੀਆ
I like this song since long-Judge Hathuria.
Bahout hi vadhiyaa ji song
ਵਾਹ ਵਾਹ ਪੁਰਾਣੇ ਪੰਜਾਬੀ ਗੀਤ
Æ
E ð
Veery good😮
super super super
Purane Kalakar Yaadan Chad gaye
Excellent
Vvvvvv Nice song
ਬੌਹਤ
S k Bhullar form. Good singer very nice song.
Satnam Bhullar 5379
Satnam Bhullar km bnjj
Nina
VERY SWEET OLD PUNJABI SONG🎵❤
very nice song ji👌
Pehli warr 1977 vich sunia si
awesome old is gold
Very nice Sandeep Gujjar Bhoora Kairana
Att ha bhi g
बचपन की यादें।
I like love so much song old
Tusi Dasu aaj da laddu singer ki mukabla kar lan ga
My favorite song
.ManiHarmanMani ggg kinu kinu vadia lagia ustad g da song ggg.
Vare. Good. Song
Old is gold