(ਤੇਰੀ ਮਾਂ ਨੇ ਸ਼ੀਸ਼ਾ ਤੌੜਤਾ) Video ਥਲੇ Description ਚ ਵੇਖੋ

แชร์
ฝัง
  • เผยแพร่เมื่อ 1 ธ.ค. 2024

ความคิดเห็น • 718

  • @seetasharma6929
    @seetasharma6929 4 ปีที่แล้ว +23

    ਬਚਪਨ ਦੀਆਂ ਯਾਦਾਂ ਤਾਜ਼ਾ ਕਰਵਾ ਦਿੱਤੀਆਂ। ਅੱਜ 25 ਸਾਲ ਬਾਅਦ ਇਹ ਗਾਣਾ ਸੁਣਿਆ। ਮਜ਼ਾ ਆ ਗਿਆ।ਇਹੋ ਜਿਹੇ ਗਾਣਿਆਂ ਨੂੰ ਅੱਜਕਲ੍ਹ ਮਿਸ ਕਰਦੇ ਹਾਂ। ਬੇਤੁੱਕੇ ਗਾਣੇ ਸੁਣ ਕੇ ਅੱਕ ਗਏ, ਸਕੂਨ ਨਹੀਂ ਮਿਲਦਾ।

  • @DeepSingj-i4m
    @DeepSingj-i4m หลายเดือนก่อน +2

    ਬਹੁਤ ਸੋਹਣਾ ਗੀਤ ਮਨ ਖ਼ੁਸ਼ ਹੋ ਗਿਆ ਸੁਣ ਕੇ

  • @chamkaursing411
    @chamkaursing411 2 ปีที่แล้ว +11

    ਪੁਰਾਣੇ ਗੀਤਾਂ ਵਿੱਚ ਰਸ ਬਹੁਤ ਹੈ ਜੀ ਦਿਲ ਨੂੰ ਬਹੁਤ ਹੀ ਭਾਵੁਕ ਕਰਦੇ ਹਨ । ਮੇਰੀ ਜਵਾਨੀ ਯਾਦ ਆ ਗਈ

  • @ManjitKaur-lh1vc
    @ManjitKaur-lh1vc ปีที่แล้ว +11

    ਪੁਰਾਣੇ ਸਮੇਂ ਦੇ ਪੁਰਾਣੇ ਗੀਤ ਬਹੁਤ ਸਮਝ ਤੇ ਅਰਥਾਂ ਵਾਲੇ ਹੁੰਦੇ ਸੀ,ਹੁਣ ਵਾਲੇ ਗੀਤਾਂ ਦਾ ਕੋਈ ਅਰਥ ਨਹੀਂ ਮਿਲਦੇ

  • @SatbirSinghBaidwan
    @SatbirSinghBaidwan หลายเดือนก่อน +2

    👍🏻ਬਹੁਤ ਵਧੀਆ ਗਾਇਕ ਹੈ ਜਗਤਾਰ ਸਿੰਘ ਜੱਗਾ ਨਿਰੋਲ ਗੀਤ ਗਾਏ ਸਾਰੇ ਤੇ ਪੰਜਾਬ ਤੇ ਪੰਜਾਬੀਆਂ ਦਾ ਨਾਮ ਰੋਸ਼ਨ ਕੀਤਾ 👌

  • @milkhasingh7620
    @milkhasingh7620 4 ปีที่แล้ว +28

    ਮੈਂ ਪੁਲਿਸ ਇੰਸਪੈਕਟਰ ਹਾ, 1988 ਵਿਂਚ ਮੈਂ 20 ਸਾਲ ਦਾ ਸੀ ਸਮੇਂ ਤੋ ਇਹ ਪਿਆਰਾ ਗੀਤ ਸੁਣ ਰਿਹਾ ਹਾ

    • @simranpreetkaur1267
      @simranpreetkaur1267 2 หลายเดือนก่อน

      ਮੇਰਾ ਜਨਮ 89 ਦਾ ਹੋ ਪਰ ਮੈਵੀ 88 ਵਿੱਚ ਸੁਣਿਆ ਸੀ ਮੈਨੂੰ ਲੱਗਦਾ ਹੈ

  • @madenlala8695
    @madenlala8695 4 ปีที่แล้ว +10

    ਬਹੁਤ ਹੀ ਵਧੀਅਾ ਗੀਤ ਸੀ 25ਸਾਲ ਪਹਿਲਾ1ਦਿੱਨ ਵਿੱਚ ਕਿਨੀ ਕਿਨੀ ਵਾਰ ਸੁਣਦੇ ਹੁਦੇ ਸੀ

  • @sukhpawar5535
    @sukhpawar5535 4 ปีที่แล้ว +7

    ਉਦੋਂ UKG, class ਵਿੱਚ ਪੜ੍ਹਦਾ ਸੀ ਜਦੋਂ ਆਹ ਗਾਣਾ ਜਲੰਧਰ ਦੂਰਦਰਸ਼ਨ ਤੋਂ ਸੁਣਿਆ ਸੀ ਤੇ ਅੱਜ ਵੀ ਚੇਤੇ ਐ. ਪੁਰਾਣੀਆਂ ਯਾਦਾਂ ਤਾਜ਼ਾ ਕਰਵਾ ਦਿੱਤੀਆਂ. ਪੁਰਾਣੇ ਘਰ ਦੀ ਯਾਦ ਚੇਤੇ ਆ ਗਈ ਜਦੋਂ ਸਾਂਝਾ ਚੁੱਲ੍ਹਾ ਹੁੰਦਾ ਸੀ........

  • @HarpreetSingh-ej1pl
    @HarpreetSingh-ej1pl 4 ปีที่แล้ว +56

    ਬਹੁਤ ਵਧੀਆ ਗੀਤ ਹੈ
    ਅਵਾਜ਼ ਵੀ ਬੁਲੰਦ ਹੈ
    25=4=2020ਵਿੱਚ ਕੌਂਣ ਕੌਂਣ ਇਹ ਗੀਤ ਸੂਣ ਰਿਹਾ ਹੈ

  • @Jasbir-ni8vj
    @Jasbir-ni8vj 3 หลายเดือนก่อน +5

    ਇਹ ਗੀਤ ਮੈਂ ਫੋਜੀ ਟ੍ਰੇਨਿੰਗ ਦੌਰਾਨ ਸੁਣਾਉਂਦਾ ਹੁੰਦਾ ਸੀ ਬਹੁਤ ਪਸੰਦ ਕੀਤਾ ਜਾਂਦਾ ਸੀ ❤

  • @Siyalkoti.Jatt25
    @Siyalkoti.Jatt25 หลายเดือนก่อน +2

    7ਵੀਂ ਚੇ ਪੜਦਾ ਹੁੰਦਾ ਸੀ ਜਦੋਂ ਇਹ ਗਾਣਾ ਆਇਆ ਸੀ, ਮੈਂ ਸਕੂਲ ਦੇ ਫਂਕਸ਼ਨ ਚੇ ਗਾਂਉਦਾ ਹੁਂਦਾ ਸੀ.. ਬਹੁਤ ਵਧਿਆ ਗਾਣਾ ਏ ਤੇ ਮੈਂ ਹੁਣ ਵੀ ਸੁਣਦਾ ਹਾਂ.

  • @narinderpal1854
    @narinderpal1854 หลายเดือนก่อน +2

    ਪਹਿਲੀ ਵਾਰ 1994 ਚ ਸੁਣਿਆ ਸੀ।

  • @dilpreet5135
    @dilpreet5135 5 ปีที่แล้ว +66

    ਅੱਜ ਵੀ ਸੁਣ ਕੇ ਗਾਣੇ ਬਹੁਤ ਵਦੀਆ ਲੱਗਿਆ ਮੈਂ ਇਸ ਗਾਣੇ ਅੱਜ ਘੱਟ ਤੋ ਘੱਟ 25 ਸਾਲ ਵਾਧ ਸੁਣਿਆ ਹੈ ਮਨ ਨੂੰ ਬਹੁਤ ਵਧੀਆ ਲੱਗਾ

  • @CHOTAPUNJABTO
    @CHOTAPUNJABTO หลายเดือนก่อน +2

    ਇਹ। ਗੀਤ ਆਪਣੇ ਸਮੇਂ ਦਾ superhit ਗੀਤ ਸੀ1994
    Bagga Singh
    ਨਸੀਬਪੁਰਾ

  • @mdeepsinghrehal4650
    @mdeepsinghrehal4650 5 ปีที่แล้ว +10

    ਗਜਬ ।। ਕਿੰਨੀਆਂ ਕੁ ਅਨਮੋਲ ਯਾਦਾਂ ਸਮੇਟੀ ਬੈਠਾ ਇਹ ਗਾਣਾ।। ਝਟਕਾ ਜਿਹਾ ਲੱਗਾ ਗਾਣਾ ਸੁਣ ਕੇ।। Simply gre8! thnx in million who has uploaded this song

  • @NavkaranDhillon420
    @NavkaranDhillon420 หลายเดือนก่อน +1

    ਬਹੁਤ ਸੁਣਿਆ ਇਹ ਗੀਤ ਬਚਪਨ ਵਿੱਚ..😘😘

  • @DarshanSingh-bm6je
    @DarshanSingh-bm6je 4 ปีที่แล้ว +12

    ਬਹੁਤ ਹੀ ਵਧੀਆ ਪੁਰਾਣੀਆ ਯਾਦਾ ਤਾਜ਼ਾ ਹੋ ਗਈਆ ਰੋਪੜ ਵਿਖੇ ਸੁਣਦੇ ਸੀ

  • @mattusaab4350
    @mattusaab4350 4 ปีที่แล้ว +9

    ਬਹੁਤ ਸੋਹਣਾ ਗੀਤ ਅਾ ਮੈ ਸੁਣੀਅੇ 14-5-2020 ਨੂੰ

  • @Jandu_Ramgarhia
    @Jandu_Ramgarhia 5 ปีที่แล้ว +79

    90 ਵਾਲੇ ਦਹਾਕਾ ਬਹੁਤ ਵਧੀਆ ਸੀ।

  • @Global-walker
    @Global-walker 5 ปีที่แล้ว +34

    ਯਾਦਾ ਦਰਦ ਦਿੰਦੀਆਂ ਹੀ ਆ ਭਾਵੇਂ ਕਿਸੇ ਉਮਰ ਚ’ ਵੀ ਹੋਈਏ ।

    • @Nitiraj-b3k
      @Nitiraj-b3k 4 ปีที่แล้ว

      ਯਾਦਾ ਦਰਦ ਦਿਦੀਆਂ

    • @harmeetrai5962
      @harmeetrai5962 2 ปีที่แล้ว

      Ryt

  • @blaxstudiosonline
    @blaxstudiosonline 4 ปีที่แล้ว +3

    ਅੱਜ ਵੀ ਸੁਣ ਕੇ ਗਾਣੇ ਬਹੁਤ ਵਦੀਆ ਲੱਗਿਆ ਮੈਂ ਇਸ ਗਾਣੇ ਅੱਜ ਘੱਟ ਤੋ ਘੱਟ 25 ਸਾਲ ਵਾਧ ਸੁਣਿਆ ਹੈ ਮਨ ਨੂੰ ਬਹੁਤ ਵਧੀਆ ਲੱਗਾ bachpan yaad ah gya

  • @JasvirSingh-ol6ie
    @JasvirSingh-ol6ie 5 ปีที่แล้ว +9

    ਬਾਈ ਜੀ ਦਿਨ ਵਿੱਚ 10 ਵਾਰੀ ਵੀ ਸੁਣਿਆ ਕਰਦੇ ਸੀ 1992 ਚ ਕਿਉਕਿ ਪਰਦੇਸੀ ਸੀ ਯਾਦ ਕਰਾਤਾ ਉਹ ਵੇਲਾ।

  • @ਇੰਦਰਜੀਤਸਿੰਘਵੜੈਚ
    @ਇੰਦਰਜੀਤਸਿੰਘਵੜੈਚ 4 ปีที่แล้ว +7

    ਬਹੁਤ ਵਧੀਆ
    ਪੁਰਾਣੀਆਂ ਯਾਂਦਾ
    25-4-200---+++

  • @sandhugora6999
    @sandhugora6999 5 ปีที่แล้ว +53

    1996 ਚ ਖਾਲਸਾ ਕਾਲਜ ਸ਼੍ਰੀ ਮੁਕਤਸਰ ਸਾਹਿਬ ਚ live ਪਰੋਗਰਾਮ ਕਰਵਾਇਆ ਸੀ ਜੱਗੇ ਦਾ । ਅਜ ਫਿਰ ਉਹ ਸਮਾਂ ਯਾਦ ਆ ਗਿਆ ।

    • @JaswinderSingh-xs5tc
      @JaswinderSingh-xs5tc 4 ปีที่แล้ว

      Sandhu Gora69 ਉਦੋਂ ਜੱਗੇ ਬਾਈ ਜੀ ਦੀ ਫੁੱਲ ਚੜਾਈ ਸੀ ਸੰਧੂ ਸਾਹਬ। ਅੱਜ ਵੀ ਜੱਗਾ ਬਾਈ ਸਾਡੇ ਇਲਾਕੇ ਦੀ ਜਿੰਦ ਜਾਨ ਐ ਸ਼ਾਨ ਐ। ਜੀਉ ਬਾਈ ਜੀ

    • @lakhveersingh1291
      @lakhveersingh1291 4 ปีที่แล้ว

      ਬਾਈ ਜੀ ਉਸ ਦਿਨ ਮੇਰੇ ਤੋ ਕਾਲਜ ਨਹੀ ਆਇਆ ਗਿਆ ਸੀ ਮੈ +1 ਚ ਪੜ੍ਹਾ ਸੀ !!

  • @NavdeepSingh-cg4uv
    @NavdeepSingh-cg4uv 8 หลายเดือนก่อน +21

    ਕਮਾਲ ਕਰਤੀ ਜੱਗੇ ਵੀਰ ਨੇ ਜਦੋਂ ਇਹ ਗਾਣਾ ਆਇਆ ਸੀ ਉਦੋਂ ਸਾਈਕਲ ਤੇ ਸਰਕਾਰੀ ਸਕੂਲ ਕੇ ਐਸ ਰਾਏ ਜਾਂਦੇ ਹੁੰਦੇ ਸਾਂ ਤੇ ਅੱਡੇ ਤੇ ਗਾਣਾ ਲੱਗਾ ਹੁੰਦਾ ਸੀ ਕਿੰਨਾ ਵਧੀਆ ਸੀ ਉਹ ਸਮਾਂ

  • @pappibinner2855
    @pappibinner2855 8 หลายเดือนก่อน +3

    ਮੈਂ 14 ਸਾਲਾਂ ਦੀ ਜਦੋਂ ਇਹ ਗੀਤ ਆਇਆ ਸੀ ਤੇ ਮਸ਼ਹੂਰ ਹੋਇਆ ਸੀ

  • @asharora3041
    @asharora3041 4 ปีที่แล้ว +6

    ਭਾਜੀ ਤੁਹਾਡੇ ਗਾਣੇ ਹੁਣ ਕਿਉਂ ਨਹੀਂ ਸੁਣਨ ਨੂੰ ਮਿਲਦੇ

  • @KulwinderSingh-dc6be
    @KulwinderSingh-dc6be 5 หลายเดือนก่อน +4

    Jagge da geet main Manali 1991 youth leadership training camp Himachal gaya c sare camp wich bahot pasand kita gea c

  • @gurdevbrar2519
    @gurdevbrar2519 6 หลายเดือนก่อน +3

    Bahut hi piara geet jagah veer the wonderful voice it is one of million songs juani ch sun Landey kae bar hun budey ho ke juani zaad krati thank you jagga sahib 🌹🌹🌹🌹🌹👍

  • @RupinderSingh-n9b
    @RupinderSingh-n9b หลายเดือนก่อน +2

    Very very nice.....song...
    ❤❤❤❤❤❤❤❤

  • @ShivdevSingh-w9u
    @ShivdevSingh-w9u 8 หลายเดือนก่อน +3

    Eh song 32 sal bad sunia kuldeep bagli ne

  • @jashangill8616
    @jashangill8616 3 หลายเดือนก่อน +3

    ਬਹੁਤ ਵਧੀਆ

  • @harjindersidhu4204
    @harjindersidhu4204 6 ปีที่แล้ว +50

    ਬਹੁਤ ਸਮੇਂ ਬਾਅਦ ਲੱਭਿਆ ਇਹ ਗੀਤ।

  • @mangaldass732
    @mangaldass732 5 ปีที่แล้ว +54

    ਯਾਰ ਯਾਰ ਦੀ ਭੈਣ ਨੂੰ ਅਪਣੀ ਭੈਣ ਸਮਝਦੇ ਸ਼ਨ

    • @sukhmohansingh7260
      @sukhmohansingh7260 5 หลายเดือนก่อน

      Thanks yes brother you are right

  • @JasvirSingh-kf7io
    @JasvirSingh-kf7io 6 ปีที่แล้ว +17

    ਬਚਪਨ ਦੀਆਂ ਯਾਦਾਂ 22 ਬਹੁਤ ਯਾਦ ਕਰਦੇ

  • @garryropar201
    @garryropar201 4 หลายเดือนก่อน +3

    ਵਧੀਆ ਗੀਤ

  • @lakhvirsingh1339
    @lakhvirsingh1339 หลายเดือนก่อน +3

    Fast ਕੈਸਟ JRC ਇਸ ਦੀ ਆਪਣੀ ਕੰਪਨੀ ਵਿੱਚ ਰਿਕਾਰਡ ਕੀਤੀ ਗਈ ਸੀ

    • @gipsy6123
      @gipsy6123  หลายเดือนก่อน

      ik vari khadd ke gll sunn ja...kurali-ropar

  • @JagdeepSingh-yu4nn
    @JagdeepSingh-yu4nn 6 ปีที่แล้ว +22

    ਮੇਂ ਮਰੀਂਡੇ ਦੇਖਿਅਾ ਸੀ ਅਖਾੜਾ ਵੀਰ ਜੀ ਦਾ

  • @bhawnoorsingh3528
    @bhawnoorsingh3528 6 ปีที่แล้ว +2

    ਔਰਤ ਦੇ ਮਨ ਦੀਆਂ ਲੁਕਵੀਂਆਂ ਗੱਲਾਂ ਤੇ ਦੱਬੇ ਘੁੱਟੇ ਜਜ਼ਬਾਤਾਂ ਦੀ ਬਾਤ ਪਾਉਂਦੈ ਇਹ ਗੀਤ। ਸ਼ਾਲਾ ਅਮਰ ਰਹੇ ਇਹਨੂੰ ਲਿਖਣ ਆਲਾ

  • @bajbhullarpunjabisargam3131
    @bajbhullarpunjabisargam3131 หลายเดือนก่อน +2

    ਯਾਰ ਇਹ ਸਿੰਗਰ ਕਿੱਥੇ ਚਲਾ ਗਿਆ ਜਗਤਾਰ ਜੱਗਾ ਬਹੁਤ ਸੁਣਦੇ ਹੁੰਦੇ ਸੀ ਇਸ ਟੇਪ ਦੇ ਸਾਰੇ ਗੀਤ ਬਹੁਤ ਸੋਹਣੇ ਸੀ
    ਇਕ ਵਾਰ ਫਿਰ ਆਜੋ ਯਾਰ ਕਿੱਥੇ ਚਲੇ ਗਏ ਜੇ।

  • @pabloescobarfan637
    @pabloescobarfan637 4 ปีที่แล้ว +1

    2020 September vich kon kon aa mere naal.
    Fouji veera da satkaar kro chaahe hindu hove ja sikh kde picha na hteo.
    Es song ne mera bachapan Yaad krwa dita.
    Mata nu venti aa ki apni nooh nu Peyar kro apni dhee vaangu.

  • @parminderkaur1969
    @parminderkaur1969 5 ปีที่แล้ว +1

    Choti hundi jad nanupapa k ghr jandi c ... nanu ghr mamu mere ah song buht sunde hunde c.... aaj sun k fer ohi time yaad aa geya... buht niki c udo... oh time buht wdiya c...

  • @ParvinderSingh-lr9jy
    @ParvinderSingh-lr9jy 5 หลายเดือนก่อน +3

    I was about 24 years old, when the said song enjoyed by me at the live stage at my own village.

  • @balhotrasaab6075
    @balhotrasaab6075 6 ปีที่แล้ว +1

    ਬਹੁਤ ਸਮੇਂ ਬਾਅਦ ਅਜ ਲੱਭੇ ਨੇ ਮੇਰੇ ਪਸੰਦ ਦੇ ਗੀਤ

  • @gillsab475
    @gillsab475 11 หลายเดือนก่อน +5

    17-12-2023 nu sunya maja a gya yar

  • @msjassal
    @msjassal 5 ปีที่แล้ว +2

    ਇਸ ਗੀਤ ਵਿਚੋਂ ਪੰਜਾਬੀ ਵਿਰਸਾ ਦਿਖਾਈ ਦਿੰਦਾ।

    • @Bhangu-f6f
      @Bhangu-f6f 2 หลายเดือนก่อน

      Hanji Hanji

  • @Rajindersingh-dw4jw
    @Rajindersingh-dw4jw 5 หลายเดือนก่อน +2

    ਬਹੁਤ ਵਧੀਆ ਜੀ 12 ਜੂਨ 2024

  • @nidharaksinghbrar5744
    @nidharaksinghbrar5744 5 ปีที่แล้ว +5

    ਪਰੰਪਰਾ ਦੇ ਨਾਂ ਤੇ ਹੁੰਦਾ ਜ਼ੁਲਮ ਬਿਆਨ ਕੀਤਾ ਕਿ ਕਿਵੇਂ ਸਧਰਾਂ ਕਤਲ ਹੁੰਦੀਆਂ ਸਨ

  • @baggasingh8585
    @baggasingh8585 4 ปีที่แล้ว +1

    ਪੁਰਾਣੇ ਦਿਨ ਯਾਦ ਕਰਾਤੇ ਧਨਵਾਧ

  • @jujharsinghwarraich2314
    @jujharsinghwarraich2314 5 ปีที่แล้ว +3

    Main bachpan vich eh song bahutt gunganunda c , woow fer yaad Taza krwa ditti thanks

    • @sirajdeen9165
      @sirajdeen9165 5 ปีที่แล้ว

      Old PB song jagga very nice

  • @prdpbhadoo
    @prdpbhadoo 5 ปีที่แล้ว +1

    Wah ji wah puraniya yaadan vi ki yaadan ne jdo vi aaondian ne,, akhiya phar jandia ne bhot hi sona time si shayad main us vele 5,6 salan da hounga,, mere father saab da favorite song si aah...

  • @GurmeetSingh-ep5tk
    @GurmeetSingh-ep5tk 6 ปีที่แล้ว +1

    Yr sahi aa ajj aa gana sun ke purania yada tazian ho gaian

  • @JarnailSingh-cl2hm
    @JarnailSingh-cl2hm 5 ปีที่แล้ว +2

    ਲੱਖ ਲੱਖ ਸ਼ੁਭ ਦੁਆਵਾਂ ਗਾਣੇ ਦੀ ਪੂਰੀ ਟੀਮ ਨੂੰ ,ਮੇਰੀ ਸ਼ਾਦੀ ਦੀ ਵੀਡਿਓ ਦਾ ਇਹ ਗੀਤ ਅੱਜ ਵੀ ਸਾਡੇ ਦਿਲਾਂ ਵਿੱਚ ਗੁਲਾਬ ਦੇ ਫੁੱਲ ਦੀ ਖੁਸ਼ਬੂ ਵਾਂਗ ਮਿਠੀ ਯਾਦ ਬਣਿਆ ਹੋਇਆ ਹੈ | 1992 Thanks .

  • @BalwinderSingh-ur1nf
    @BalwinderSingh-ur1nf 4 ปีที่แล้ว +5

    ਮੈਂ ਵੀ 7 8 ਸਾਲ ਦਾ ਸੀ ਜਦੋ ਸੁਨਿਆ ਸੀ ਗਾਨਾ

  • @ranvirsingh6133
    @ranvirsingh6133 7 ปีที่แล้ว +2

    Geet sunn k apna bachpan yaad a janda...oh time fir dil dimag diya ghantiya khadka janda.

  • @bahnoiji719
    @bahnoiji719 8 ปีที่แล้ว +67

    8,9 saal da c jado pehli war sunya eh gana. This folk song reflected our countryside people's domestic culture & family relationships ,particularly Sass's bad temper toward her Nuh.

  • @ShamsherSingh-mg8lk
    @ShamsherSingh-mg8lk 4 ปีที่แล้ว +2

    very nice song I heard this song after long time. I like it very much

  • @GurwinderSingh-ol1pf
    @GurwinderSingh-ol1pf 6 ปีที่แล้ว +28

    Wah ji wah 1992 di yaad karati

  • @SKS85619h
    @SKS85619h 4 ปีที่แล้ว

    Jdo ahh geet asi radio ty sundy c Oh time ina bdiya hunda c ki ajj yaad kr k ❤😔udass ho janda ..
    Pura pind nall mill k renda hunda c ..

  • @jaswinderkaur75
    @jaswinderkaur75 6 หลายเดือนก่อน +1

    Nice song mai fojan hai mai v song bahut sundi hundi c

  • @ksgill8548
    @ksgill8548 6 ปีที่แล้ว +1

    ਬਹੁਤ ਬਹੁਤ ਵਿਧਿਆ ਗੀਤ ਹਨ

  • @msjassal
    @msjassal 4 ปีที่แล้ว +1

    ਬਹੁਤ ਵਧੀਆ ਗੀਤ ਹੈ

  • @souravarora6108
    @souravarora6108 5 ปีที่แล้ว +2

    Kinne sohna c punjab c o. Miss u old punjab

  • @sukhmandeepsallrya6452
    @sukhmandeepsallrya6452 4 ปีที่แล้ว +1

    Nice song 92-93 bouth sunya g Hun v ................

  • @sukhjitsinghbhinder6708
    @sukhjitsinghbhinder6708 3 ปีที่แล้ว +1

    Good song Dr Sukh jeet Bhinder

  • @SukhwinderSingh-ms7jn
    @SukhwinderSingh-ms7jn 7 ปีที่แล้ว

    Eh song bari Der baad milya army vich cc tan har program te gounde cc so sweet nice ajj 30 ku saal ho ne

  • @sukhvindersingh2311
    @sukhvindersingh2311 5 ปีที่แล้ว

    ਪੰਜਾਬ ਚ ੳਗਰਵਾਦ ਦੇ ਟਾਈਮ ਤੋ ਬਾਅਾਦ ਏਹ िਰਲ ਅਾਈ ਸੀ ਜੀਦੇ िਵਚ ਸਬ ਤੋ ਪੇਹਲਾ ਗੀਤ ਸੀ ਮੇਰੇ ਸੋਹਣੇ ਵਤਨ ਪੰਜਾਬ ਨੂੰ ਕੋਈ ਵਸਦਾ ਰਖ ਲੋ ਇਸ ਕੇਸਟ ਤੋ ਸੁਨਨ ਚ ਅਾਯਾ ਸੀ ਕੇ ਜਗਾ ਜੀ ਨੂੰ ਅਵੋਢ ਵੀ िਮਲੇਅਾ ਸੀ ਬੜਾ ਮਾੜਾ ਦੋਰ ਸੀ ੳਹ ਪੰਜਾਬ ਵਾਸਤੇ

  • @gurjitsingh5009
    @gurjitsingh5009 4 ปีที่แล้ว +1

    ਬਹੁਤ ਵਧੀਆ ਲੱਗਿਆ ਜੀ

  • @gurdeepsekhon2841
    @gurdeepsekhon2841 4 ปีที่แล้ว +28

    ਮੈਂ ਤੇ ਮੇਰੀ ਭਾਬੀ ਇਹ ਗਾਣਾ ਸੁਣਦੇ ਹੁੰਦੇ ਸੀ ਕਿਉਂਕਿ ਮੇਰਾ ਭਰਾ ਪੁਲਿਸ ਵਿੱਚ ਸੀ

    • @Smily.1987
      @Smily.1987 9 หลายเดือนก่อน

      Tuc kitho belong krde o ji

    • @MajorSingh45111
      @MajorSingh45111 8 หลายเดือนก่อน +1

      ਬਾਅ ਕਮਾਲ ਜੀ

  • @chamkorchatha5369
    @chamkorchatha5369 5 ปีที่แล้ว +1

    ਮੈ ਬਾਈ ਜਗਤਾਰ ਜੱਗਾ ਜੀ ਦਾ ਅਖਾੜਾ ਸੰਗਰੂਰ ਪੈਲਸ ਚੋ ਇੱਕ ਵਿਆਹ ਸਮੇ ਸੁਣੀਆ ਸੀ

  • @binderjitdeol9874
    @binderjitdeol9874 5 ปีที่แล้ว +1

    Eh ganna m bohat shoti jehi but menu il line hi yaad c wow aj 27 saal baad sunea very nice veer ji

  • @TravelwithManndeep
    @TravelwithManndeep 7 ปีที่แล้ว +1

    ruu khush karti bhai ji de gane ne....verry gud

  • @paramjotsandhy9863
    @paramjotsandhy9863 6 ปีที่แล้ว

    mein eh geet ajj pehli vaar sunia. bahut hi sohna geet. is singer nu labho koi.ajjkal adda de geet nahi labhde.

    • @gipsy6123
      @gipsy6123  6 ปีที่แล้ว +1

      00919815236717
      ੲਿਹ ਲੋਕ ਗਾੲਿਕ ਜਗਤਾਰ ਜਗਾ ਜੀ ਦਾ ਮੋਬਾੲਿਲ ਨੰਬਰ ਜੀ

    • @paramjotsandhy9863
      @paramjotsandhy9863 6 ปีที่แล้ว

      @@gipsy6123 thx g.but ohna phone pic nahi kitta g

    • @gipsy6123
      @gipsy6123  6 ปีที่แล้ว +1

      @@paramjotsandhy9863 1 WAAR FIR TRY KRO JI

  • @goldymangat468
    @goldymangat468 5 ปีที่แล้ว +1

    ਅੱਜ ਦੇ ਫੁਕਰੇ ਗਾਇਕੋ ਇਹ ਅਸਲ ਗਾਇਕੀ

  • @DeepakKumar-wf4mw
    @DeepakKumar-wf4mw 4 ปีที่แล้ว +1

    ਵਿਰ,ਜੀ,ਪੈਲੀ,ਵਾਰ,ਸੋਨ,ਰਹਾ,ਜੀ,

  • @nirmalmann3413
    @nirmalmann3413 4 ปีที่แล้ว +6

    My all time favourite 👏👏👏❤️😊

  • @MangalSingh-xq8ou
    @MangalSingh-xq8ou 5 ปีที่แล้ว +78

    5.7.2019 nu kon kon sun riha hye like kare

  • @ajitpalsingh8671
    @ajitpalsingh8671 4 ปีที่แล้ว +1

    Kya song c eh , 😍😍😍👌🏻👌🏻👌🏻👌🏻👌🏻👍🏻👍🏻👍🏻👍🏻😃😃😃

  • @Msofficial77
    @Msofficial77 4 ปีที่แล้ว +1

    Super hit geet si os time mai 7th class vich c 92

  • @harbanshsingh8758
    @harbanshsingh8758 4 ปีที่แล้ว +1

    Very very very very very very very very nice nice nice and great saung veer ji jay hind

  • @raisinghshekhawat7569
    @raisinghshekhawat7569 5 ปีที่แล้ว +1

    Very nice song....... Old is Gold 👌👌👌

  • @surinderbaba274
    @surinderbaba274 6 ปีที่แล้ว

    Bachpan ch sunde hunde c eh song ..ajj bchpn yaad aa gya

  • @baldeepjanda2798
    @baldeepjanda2798 6 ปีที่แล้ว +5

    The gold years of true folk songs .jagga legend

  • @harwindersingh9047
    @harwindersingh9047 2 ปีที่แล้ว

    Bahut chota se mai udoy par eh song bahut sunde se super hit song se

  • @kuldipbajwa8385
    @kuldipbajwa8385 4 ปีที่แล้ว +2

    ਵਧੀਆ ਗਾਇਕ

  • @rajinderjassal1418
    @rajinderjassal1418 5 ปีที่แล้ว +9

    Wah..
    Wah....
    Wah...
    Koi shabad nahi mil rahe...kine sala baad eh awaz aj fir kanna vich pai....
    Suaad aa gia sun ke... Shukrana jio....

  • @sohansingh-sb6cg
    @sohansingh-sb6cg 4 ปีที่แล้ว +1

    ਬਾਈ ਜੀ ਇਸ ਗੀਤ ਨੇ ਤੁਹਾਨੂੰ ਅਮਰ ਕਰ ਦਿੱਤਾ ਏ । ਇਹ ਗੀਤ ਲੋਕ ਗੀਤ ਬਣ ਗਿਆ ਏ ਜੋ ਕਿ ਆਪਣੇ ਆਪ ਵਿੱਚ ਇੱਕ ਉਦਾਹਰਣ ਏ ਇਥੇ ਤੱਕ ਪਹੁਤਣ ਲੀ ਉਮਰਾਂ ਲੱਗ ਜਾਂਦੀਆਂ ਨੇ ?

  • @Ak_boutique_358
    @Ak_boutique_358 4 ปีที่แล้ว +1

    Old is gold, super song

  • @sohansingh-kk4gj
    @sohansingh-kk4gj 5 ปีที่แล้ว +2

    Wah ji wah nice song
    School time mein b gaya c a gana class vich sayad 5th class vich

  • @jassvlogs2380
    @jassvlogs2380 5 ปีที่แล้ว +1

    ਬੁਹਤ ਹੀ ਵਧੀਆ ਜੀ

  • @dhaliwalpalwinder5021
    @dhaliwalpalwinder5021 5 ปีที่แล้ว +1

    Bot hi vadia song. Hun hur nva song Kdo. 👌

  • @chardapunjab8475
    @chardapunjab8475 10 ปีที่แล้ว +1

    nice song veere puraniyaa yaada taja kara tiyaa jeooooo

  • @NirmalSingh-my8oz
    @NirmalSingh-my8oz 6 ปีที่แล้ว +4

    ਘਰ ਘਰ ਜੱਗੇ ਨੀ ਜੰਮਦੇ

  • @gurmalesingh5690
    @gurmalesingh5690 6 ปีที่แล้ว +2

    20 saala daab suneya maza as gaya jiyo bhai jiyo

  • @sajjansingh7718
    @sajjansingh7718 6 ปีที่แล้ว +2

    Bahut hi vadhia gana c or hai or rahega b jdo tk music rahega

  • @jarnalsingh9926
    @jarnalsingh9926 4 ปีที่แล้ว +1

    My faerad song very good jage veer

  • @partyushkumar9762
    @partyushkumar9762 4 ปีที่แล้ว +1

    Very beautiful song 👌👌👌

  • @SukhwinderSingh-to7jj
    @SukhwinderSingh-to7jj 5 ปีที่แล้ว +1

    Jugge ਵੀਰ ਬਹੁਤ ਸੋਹਣਾ ਗੀਤ

  • @harpreetsingh-ic8th
    @harpreetsingh-ic8th หลายเดือนก่อน

    2024 ch kon sun riha eh song

  • @pramjitsingh9040
    @pramjitsingh9040 5 ปีที่แล้ว +2

    very very very nice bai good 👌👌👌👌👌👌❤❤💙💙💙