ਸ਼ਿਵ ਸੈਨਾ ਆਗੂ ''ਜ਼ਿੰਦਾ ਸ਼ਹੀਦ'', ਭਖਿਆ ਮੁੱਦਾ | ਓਧਰ, ਗਵਰਨਰ ਦੇ ਸਖ਼ਤ ਹੁਕਮ | ਅਮ੍ਰਿਤਪਾਲ ਨੇ ਪਾਈ ਪੋਸਟ ਪਏ ਰੌਲੇ ?

แชร์
ฝัง
  • เผยแพร่เมื่อ 6 ก.ค. 2024
  • ਸ਼ਿਵ ਸੈਨਾ ਆਗੂ ''ਜ਼ਿੰਦਾ ਸ਼ਹੀਦ '', ਭਖਿਆ ਮੁੱਦਾ
    ਓਧਰ, ਗਵਰਨਰ ਦੇ ਸਖ਼ਤ ਹੁਕਮ
    ਅਮ੍ਰਿਤਪਾਲ ਨੇ ਕਿਵੇਂ ਪਾਈ ਪੋਸਟ
    ਏਜੇਂਸੀਆਂ ਤੋਂ ਜੇਲ੍ਹ ਤੱਕ ਪਏ ਰੌਲੇ ?
    • ਸ਼ਿਵ ਸੈਨਾ ਆਗੂ ''ਜ਼ਿੰਦਾ ਸ਼...

ความคิดเห็น • 26

  • @amrikSingh-gv7oi
    @amrikSingh-gv7oi 9 วันที่ผ่านมา +6

    ਹਿੰਸਾ ਸਹੀ ਨਹੀਂ ਹੈ ਪਰ ਇਹਨਾਂ ਅਖੌਤੀ ਲੀਡਰਾਂ ਨੂੰ ਬੋਲਣ ਦੀ ਜਾਂਚ ਹੋਣੀ ਚਾਹੀਦੀ ਹੈ ਗ਼ਲਤ ਬੋਲੀ ਦੀ ਵਰਤੋਂ ਕਰਨ ਵਾਲਿਆਂ ਵਿਰੁੱਧ ਸਖਤ ਕਨੂੰਨ ਬਨਾਉਣ ਦੀ ਲੋੜ ਹੈ। ਅਤੇ ਬੇਲੋੜੀ ਸੁਰੱਖਿਆ ਨਹੀਂ ਦੇਣੀ ਚਾਹੀਦੀ ਇਹ ਆਮ ਆਦਮੀ ਤੇ ਬੋਝ ਹੈ।

  • @user-hs7du7jh9d
    @user-hs7du7jh9d 9 วันที่ผ่านมา +6

    ਸਿੱਖਾਂ ਨਾਲ ਧੱਕਾ ਬੰਦ ਕਰੋ

  • @GurdeepSinghGhudha
    @GurdeepSinghGhudha 9 วันที่ผ่านมา +3

    ਇਹਨਾਂ ਲੋਕਾਂ ਨੂੰ ਜੀਭ ਤੇ ਕੰਟਰੋਲ ਕਰ ਲੈਣ ਪੰਜਾਬ ਦੇ ਵਿੱਚ ਕਿਸੇ ਨੂੰ ਵੀ ਖਤਰਾ ਨਹੀਂ ਹੈ ਸਰਕਾਰ ਨੂੰ ਵੀ ਬੇਨਤੀ ਕੀਤੀ ਜਾਂਦੀ ਹੈ ਕਿ ਜਿਹੜਾ ਵੀ ਵਿਅਕਤੀ ਕਿਸੇ ਦੇ ਧਰਮ ਨੂੰ ਗਲਤ ਬੋਲੇਗਾ ਉਸ ਦੇ ਉਤੇ ਪਰਚਾ ਦਰਜ ਕੀਤਾ ਜਾਣਾ ਚਾਹੀਦਾ ਹੈ।

  • @sukhmindersinghbhinder8510
    @sukhmindersinghbhinder8510 9 วันที่ผ่านมา +2

    ਇਸ ਬੇਸ਼ਰਮ ਨੂੰਪੁਛਿਆਜਾਵੇਕਿਸਿੱਖਕੋਮਬੂਦਿਲਕੌਮਨਹੀਬੜੀਬਹਾਦਰਕੌਮਹੈ

  • @jagrajsingh9355
    @jagrajsingh9355 9 วันที่ผ่านมา +3

    ਸਿਵ ਸੈਨਾ ਵਾਲੇ ਆਪਣਾ ਮੂਹ ਪਹਿਲਾ ਬੰਦ ਰਖਿਆ ਕਰਨ

  • @BalkarSingh-dc1oq
    @BalkarSingh-dc1oq 8 วันที่ผ่านมา +1

    ਅਮ੍ਰਿਤਪਾਲ ਸਿੰਘ ਜਿੰਦਾ ਬਾਦ

  • @user-kr6xy9df9l
    @user-kr6xy9df9l 8 วันที่ผ่านมา

  • @ManjeetKaur-yl7ki
    @ManjeetKaur-yl7ki 9 วันที่ผ่านมา

    ਮੁਝੇ ਦੇ ਕਾਤਲ ਵੀ ਫੜਲੋ ਉਹਨਾਂ ਤੇ ਵੀ ਸਖਤ ਸਖ਼ਤ ਕਾਰਵਾਈ ਕੀਤੀ ਜਾਵੇ ਇਕ ਐਹੋ ਜਹੇ ਬਦੇ ਦੇ ਕਤਲ ਤਾਝਟ ਫੜ ਲੇਂਦੇ ਹੋ ਹੁਕਮ ਲਾ ਦਿੰਦੇ ਹੋ ਸਖ਼ਤ ਸਖ਼ਤ ਕਾਰਵਾਈ ਦੇ ਸਿਖਾਂ ਦੇ ਕਤਲ ਤਾਂ ਫੜੇ ਨਹੀਂ ਜਾਂਦੇ ਅਜ ਤੱਕ ਮੁਝਸੇ ਵਾਲੇ ਦੇ ਕਾਤਲ ਨਹੀਂ ਫੜੇ ਗੇ ਇਸ ਬਦੇ ਦੀ ਕੀ ਦੇਣ ਹੈ ਸਮਾਜ ਨੂੰ ਹਰ ਵੇਲੇ ਜੇਕਰ ਉਂਗਲ ਦੇ ਨੇ

  • @JasbirPannu-on7ok
    @JasbirPannu-on7ok 5 วันที่ผ่านมา

    Bilkul sahi jo kam pyar naal ho sakda oh talwar nahi bahut wadhiaa vichar aa

  • @gamdoorgamdoorsra
    @gamdoorgamdoorsra 9 วันที่ผ่านมา

    Satshreea. .Akal.ji

  • @AmarjitSingh-pt2wv
    @AmarjitSingh-pt2wv 9 วันที่ผ่านมา

    Good C. M. Bhagwant maan

  • @charnkaila5698
    @charnkaila5698 9 วันที่ผ่านมา

    Kisan Mazdoor Zawan EKTA Zindabad ❤

  • @harjeetsinghsandhu8039
    @harjeetsinghsandhu8039 6 วันที่ผ่านมา

    ਇਸ ਨੂੰ ਆਖਦੇ ਅਜਾਦੀ

  • @charnkaila5698
    @charnkaila5698 9 วันที่ผ่านมา

    Navjot, Khaira, Gandhi, Bains Sahib Zindabad ❤

  • @PargatSingh-ft8tu
    @PargatSingh-ft8tu 9 วันที่ผ่านมา

    CRP

  • @ajabsingh2610
    @ajabsingh2610 3 วันที่ผ่านมา

    ਇਹ ਗਵਰਨਰ ਪੰਜਾਬ ਜਾ ਅਪਰਾਧੀਆਂ ਧਾਪਰ ਦਾ

  • @dalekeharpreet123
    @dalekeharpreet123 9 วันที่ผ่านมา

    ਕਿਓਂ ਗੋਲ ਗੋਲ ਗੱਲ ਘੁਮਾਂ ਰਿਹਾ ਅੰਮ੍ਰਿਤ ਪਾਲ ਬਾਰੇ

  • @nehaghumman643
    @nehaghumman643 6 วันที่ผ่านมา

    ❤❤❤❤

  • @jasvirkaur5028
    @jasvirkaur5028 9 วันที่ผ่านมา

    Police nu hor Paisa de dio kianuke O aapne hor dhid bhr Len Punjab vich police ne te ledra ne Punjab da vedda gark kr diya rahinda khahnda aap party and Delhi de lale kejriwal ne Punjab nu lut ke kangal bna dita 2027 tk Punjab te 5 lakh Crore to uper Krna ho jana jihdda ke hr Punjab de hr aadmi de uper ek lakh da karja ho jana

  • @sharmatenthouse1848
    @sharmatenthouse1848 9 วันที่ผ่านมา

    Harjot kour surinder dalla g sat shri akal

  • @user-kj4dx9yj5g
    @user-kj4dx9yj5g 5 วันที่ผ่านมา

    Shivsena wale 15 ko bande ne Jo be taken gana kar de mahaul kharab kar dena

  • @kuldipdhak7972
    @kuldipdhak7972 9 วันที่ผ่านมา

    Dala sahib jo security mangde aa ih jail ch jan koi khatra nahi hoyga hated bhasan bilkul van hobe shanti rahegee I don’t know what for is shivsena jo apni dekh rakh nahi kar sakde