Beautiful end . The writer really brought light into the end. The speech by Kawal and Sandeep to teach Preety a major lesson in life " pehlan tolo fare bolo" Mummy ji too found the cause of harm cased by Preety and they brought her back to stop gossip among neighbors. Thank you Sandeep and Kawal, pray all goes wellin future. Waheguru's blessings to everyone always.
KHUSHI DA MOUKA AYA HAI KHUSHI NAAL PAAS KARO AND WELCOME TO FOR NEW BABY GOD GIFT........ Good message for every one thanks for the team But remember Punjab Punjabi Hal Khalistan power KISSAN Hal Khalistan power Jobs Hal Khalistan power Voting soon
ਕਮਲ ਬਹੁਤ ਸਿਆਣਾ ਆ ।ਰੱਬ ਕਰੇ ਘਰ ਘਰ ਇਹੋ ਜਿਹੇ ਪੁਤ ਜੰਮਣ।। ਸਾਰੇ ਪਰਿਵਾਰ ਵਿਚ ਇਦਾਂ ਹੀ ਪਿਆਰ ਬਣਿਆ ਰਵੇ। ਵੈਰੀ ਨਾਇਸ ਵੀਡੀਓ ਆ ਜੀ ।।ਥਾਂਦੀ ਹੌਲੈਡ ।।❤️❤️
Hello ssa..tuhada v sarname thandi a. Mere pekaiya da thandi a
ਭਰਾ ਭਰਜਾਈਆ ਭੈਣਾ ਦੀਆ ਬਾਹਾ ਹੁੰਦੀਆ ਹਨ🙏❤🙏
❤❤
Last part bhut vidaa c kamal veer ji manu thuda ta maan ha veer hova ta kamal veer varga God bless you all family members
ਕੰਵਲ ਭਾਜੀ ਨੇ ਬਿਲਕੁਲ ਸਹੀ ਗੱਲਾ ਕਹੀਆ ਅਸਲੀ ਮਾਪੇ ਭਰਜਾਈਆ ਨਾਲ ਹੁੰਦੇ ਹਨ
ਇਹ ਵੀਡੀਉ ਉਸ time ਬਣਾਉਣੀ ਸੀ ਜਦੋਂ ਬੱਚਾ ਆਉਣ ਵਾਲਾ ਹੁੰਦਾ ਜੀ ਭਰਾ ਭਰਜਾਈਆਂ ਇਹਨੇ ਮਾੜੇ ਨਹੀਂ ਹੁੰਦੇ ਜੀ। ਮੈਨੂੰ ਕਵਲ ਵੀਰ ਜੀ ਤੇ ਬਹੁਤ ਮਾਨ ਹੈ ਜੋ ਆਪਣੀ ਪਤਨੀ ਵੱਲ ਦਾ ਰਿਹਾ ਜੀ ਨਹੀਂ ਤਾਂ ਪਤਨੀ ਨੂੰ ਮਾੜਾ ਹੀ ਕਿਹਾਂ ਜਾਂਦਾ ਜੀ ਕਿਸੇ ਦੀ ਉਂਗਲਾਂ ਤੇ ਨਹੀਂ ਚੜੀ ਦਾ ਭੂਆ ਜੀ।end ਬਹੁਤ ਵਧੀਆ ਜੀ 🙏❤️💕💕💕💕
1 part baby o ne te
Qœ
@@heavenkaur7194
🙏🙏👌👌⭐⭐⭐⭐⭐⭐⭐⭐⭐⭐⭐⭐⭐⭐⭐⭐⭐⭐⭐⭐⭐⭐⭐⭐⭐⭐⭐⭐⭐⭐⭐⭐⭐⭐⭐⭐⭐⭐⭐⭐⭐⭐⭐⭐⭐⭐⭐⭐⭐⭐⭐⭐⭐⭐⭐⭐⭐⭐⭐⭐⭐⭐⭐⭐⭐⭐⭐⭐⭐⭐⭐⭐⭐⭐⭐⭐⭐⭐⭐⭐⭐⭐⭐⭐⭐⭐⭐⭐⭐⭐⭐⭐⭐⭐⭐⭐⭐⭐⭐⭐⭐⭐⭐⭐⭐⭐⭐⭐⭐⭐⭐⭐⭐⭐⭐⭐⭐⭐⭐⭐⭐⭐⭐⭐⭐⭐⭐⭐⭐⭐⭐⭐⭐⭐⭐⭐⭐⭐⭐
Kawal veer te Sandeep bhen nu schi milan nu bot dil krda schi bo pyari family a rabb khush rakhe hmesha tuanu chardikla ch rakhe 🙏🏼🙏🏼🙏🏼🥰🥰🥰
ਬਹੁਤ ਹੀ ਸੋਹਣੀ ਵੀਡੀਓ ਆ ਵਾਹਿਗੁਰੂ ਜੀ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖਣ 🙏🏻🥰
ਕਮਲ ਵੀਰ ਜੀ ਬਹੁਤ ਪਿਆਰ ਕਰਦਾ ਏ ਪਰੀਤ ਨੂੰ ਜੱਦੋ ਪੁੱਤ ਕਿਹਕੇ ਬਲੋਦਾ ਏ ਮੈਨੂੰ ਬਹੁਤ ਚੰਗਾ ਲੱਗਦਾ ਏ
ਸੱਚੀ ਸੋਡਾ ਵਾਲਾਂ ਪਿਆਰ ਸਾਰੇ ਪਰਿਵਾਰ ਦ ਬਹੁਤ ਵਧੀਆ ਲੱਗਦਾ ਜਿੰਦਗੀ ਖੁਸ਼ ਹੋਕੇ ਲੰਘੇ ਉਹਦੇ ਵਰਗੀ ਰੀਸ ਨੀ ਹੁੰਦੀ ਸਾਰੇ ਹਮੇਸ਼ਾ ਹੱਸਦੇ ਰਹੋ ਸਾਰਿਆਂ ਦੇ ਘਰ ੲੇ ਦਾ ਹੀ ਪਿਆਰ ਬਣਿਆ ਰਹੇ 😍😍🙏🏻🙏🏻
ਕਵਲ ਬਹੁਤ ਪਿਆਰਾ ਆਪਣੀ ਭੈਣ ਨਾਲ ਬਹੁਤ ਪਿਆਰ ਕਰਦਾ
ਬਹੁਤ ਵਧੀਆ ਕਹਾਣੀ ਲੱਗੀ 🙏🎉
ਬਹੁਤ ਵਧੀਆ ਕਹਾਣੀ ਲਗੀ
ਵਧੀਆ ਸਟੋਰੀ ੍ਹ
ਕਮਲ ਨੇ ਬਹੁਤ ਵਧੀਆ ਗੁੱਲ ਕਹਿ ਪੇਕੇ ਭਾਬੀ ਨਾਲ ਹੁੰਦੇ ਵੀਰਾਂ ਨੂੰ ਭਾਬੀਆਂ ਮਿਲਣ ਦੇਣ ਤਾਂ
ਬਹੁਤ ਵਧੀਆ ਸੀ 🥰🥰 ਐਂਵੇ ਹੀ ਬਣੇ ਰਹੋ 🥰🤗🤗
ਬਹੁਤ ਵਧੀਆ ਕਹਾਣੀ ਪੁਤ ਕਮਲਵਾਹਿਗ ਤੁਹਾਨੂੰ ਚੱੜਦੀ ਕਲਾ ਰੱਖੇ ਲੱਮੀਆ ਉਮਰਾਂ ਵਖਸੇ 🙏🙏
Sahi gall kiya kawal ne paka bhabi nall hunde ne
ਬਹੁਤ ਵਧੀਆ ਸਟੋਰੀ ਬਹੁਤ ਵਧੀਆ ਤਰੀਕੇ ਨਾਲ ਸਮਝਾਇਆ ਧੰਨਵਾਦ ਜੀ 🙏🙏
ਬਹੁਤ ਵਧੀਆ ਸਟੋਰੀ । ਤੁਹਾਡਾ ਪਰਿਵਾਰ ਦੇਖ ਕੇ ਬਹੁਤ ਖੁਸ਼ੀ ਹੁੰਦੀ ਹੈ। ਸਦਾ ਖੁਸ਼ ਰਹੋ
ਕੰਵਲ ਵੀਰਾਂ ਜੀ ਬਹੁਤ ਸਹੀ ਗੱਲ ਕੀਤੀ ਹੈ ਪੀ੍ਤੀ ਦੀਦੀ ਕੰਵਲ ਵੀਰਾਂ ਬਹੁਤ ਵਧੀਆ ਨਤੀਜੇ ਸਾਹਮਣੇ ਆਉਂਦੇ ਹੈ🙏👌👌👌👌😍🌹🌹🌹
Badi achhi video lagi ae har ghar di kahani hai tussi bda accha sandesh. Ditta Kaneal ji sandeep bhabhi vi badi acchhi lagi
Very beautiful Very great video 👍💘 god blesses all family's 🙏 wahaguru preet ta very happy time laakaa avaa
God bless you rab tanu hamesha kush rakha 😘😘😘😘😘😘
ਬਹੁਤ ਵਧੀਆ ਵੀਡੀਓ ਵੀਰ ਜੀ ਪਰਮਾਤਮਾ ਤੁਹਾਨੂੰ ਹਮੇਸ਼ਾ ਤਰੱਕੀਆਂ ਬਖਸ਼ਣ 🙏🏻🙏🏻
Beautiful end . The writer really brought light into the end. The speech by Kawal and Sandeep to teach Preety a major lesson in life " pehlan tolo fare bolo" Mummy ji too found the cause of harm cased by Preety and they brought her back to stop gossip among neighbors. Thank you Sandeep and Kawal, pray all goes wellin future. Waheguru's blessings to everyone always.
ਸਤਿ ਸ੍ਰੀ ਅਕਾਲ ਸਾਰਿਆਂ ਨੂੰ ਬਹੁਤ ਬਹੁਤ ਧੰਨਵਾਦ ਤੁਸੀਂ ਯਾਰ ਨੂੰ ਬਹੁਤ ਵਧੀਆ ਵੀਡੀਓਜ਼ ਦਿਖਾਉਦੇ ਆ
Bhut vdiya story sari teem da bhut vdiya kam 👍👍👍 me sariya storiya bhut dil lgake dekhdi aaa 👍👍👍
ਬਹੁਤ ਹੀ ਵਧੀਆ ਜੀ
Vicky di b entry honi chahidi c eh cheej missing aa
Bahut wadiya ji tusi Sare bahut wadiya ho kawal da kmm bahut wadiya h
All'videos buthat vadiya 👌👌💯
Bot vdia God bless you all
Waheguru thnu sari family hmesha happy rakhn God bless you
ਬਹੁਤ ਵਧੀਆ ਵੀਡੀਓ ਬਣਾਈ ਕੰਵਲਜੀਤ ਸੌ ਪ੍ਰਤੀਸ਼ਤ ਠੀਕ ਆ
ਪਰੀਤ ਚਾਹ ਪਿਲਾਈ ਨਹੀ ਭਰਾ ਭਰਜਾਈ ਨੂੰ🙏❤🙏
ਬਹੁਤ ਵਧੀਆ ਵੀਡੀਓ ਕੰਵਲ ਵੀਰ ਜੀ ਤੁਸੀਂ ਬਹੁਤ ਵਧੀਆ ਕਿਹਾ ਕਿ ਪੇਕੇ ਭਾਬੀਆਂ ਨਾਲ ਹੁੰਦੇ ਪਰ ਭਾਬੀਆਂ ਭਰਾਵਾਂ ਨੂੰ ਮਿਲਣ ਦੇਣ ਤਾ
ਵਧੀਆ ਕਹਾਣੀ ਲੱਗੀ
Bohat vdia massage Bohat vdia end God bless you all family members💐💐👍
Bht achi lgi video Allah sb bation k ghar abad rkhe Ameen 🤲
BUHAT hì bhadiya laga App sab ki kher ho Ji 🌹🌹🌹🌹🌹❣❣❣
Thodi bohat vadia video se so beautifull
ਕੰਵਲ ਭਾਜੀ ਵਰਗਾ ਭਰਾ ਸਭ ਨੂੰ ਦੇਵੇ ਜਿਸ ਨੇ ਆਪਣੀ ਪਤਨੀ ਦਾ ਸਾਥ ਦਿੱਤਾ ਕਈ ਤਾ ਪਤਨੀ ਦਾ ਸਾਥ ਨਹੀਂ ਦਿੰਦੇ ਕੲਈਭਰਾ ਭਰਜਾਈਆ ਇੰਨੇ ਮਾੜੇ ਨਹੀਂ ਹੁੰਦੇ
Veer g tuhdai har ik story saanu NWA NWA suneha dindi aa nd tubdi video to saanu bhutt kuj sikhn lyi milda love uu all famly ❤️❤️😱😘😘🤗🤗
Love you so much The Punjab and Sada Punjab family specially auntie g ❤❤
Bhaiji bahut hi wadiya hundi hr ik video aap g di bahut kuch sikhan nu milda h g ,hr ik gl vich sacch dasde ho tuci
Bahut hi vadyda story aa g kawal veer ji di acting bahut hi vdyda hundi aa
Bahut acha dikhayaaap ne❤❤❤
ਬਹੁਤ ਵਧੀਆ ਜੀ ਵਾਹਿਗੁਰੂ ਜੀ ਮੇਹਰ ਕਰਨ ਪਰਿਵਾਰ ਤੇ
Good bless you al family
ਕਮਲਜੀਤ ਬਹੁਤ ਵਧੀਆ 👌 ਸੋਚ ਹੈ
ਬਹੁਤ ਬਹੁਤ ਵਧੀਆ ਮੈਸਿਜ god bless you ❤❤
Love you so much 💝💝 all family members ❤️❤️ Waheguru ji
KHUSHI DA MOUKA AYA HAI
KHUSHI NAAL PAAS KARO AND
WELCOME TO FOR NEW BABY GOD GIFT........
Good message for every one thanks for the team
But remember
Punjab Punjabi Hal Khalistan power
KISSAN Hal Khalistan power
Jobs Hal Khalistan power
Voting soon
ਪੇਕੇ ਤਾ ਮਾਂ ਬਾਪ ਨਾਲ ਹੁੰਦੇ ਆਭਰਾ ਭਰਜਾਈ ਆ ਨਾਲ ਤਾ ਆੜ ਵੱਟਾ ਈ ਹੁੰਦਾ ਆ
❤
Satnam wahe Guru ji sab te mahr Karo ji
Very nyc ending bas eda hi tuhade sare family da pyaar hamesha banaiya rave, god bless you all ❤ lots of love 🥰
ਪੂਰਾ ਪਰਿਵਾਰ ਬਹੁਤ।ਚੰਗਾ ਹੈ
ਬਹੁਤ ਬਹੁਤ ਵਧੀਆ ਵੀਡੀਓ ਧੰਨਵਾਦ ਜੀ
Bahut wadiya ji
ਵੀਡੀਓ ਬਹੁਤ ਵਧੀਆ ਲਗੀ ਇਕ ਹੋਰ ਗੱਲ ਕਵਰ ਵੀਰ ਤੂੰ ਮੇਰੇ ਭਤੀਜੇ ਵਰਗਾ ਗਏ ਮੈਂ ਤੁਹਾਡੀ ਵੀ ਡੀਐਸਪੀ ਜਰੂਰ ਦੇਖਦੀ ਹਾਂ ਇਸ ਤਰਾਂ ਦੀਆ ਵੀ ਡੀਐਸਪੀ ਬਣਾਇਆ ਕਰੇ ਜਿਊਦੇ ਵਸਦੇ ਰਹੋ
Vicky my favorite is best ❤❤❤❤❤❤❤❤👌👌👌👌👌👌
Beautiful eda ❤
Shi gall a kawal paji peke bharjaiya nall hi hunde ne
So cute family ❤😂🎉
ਬਹੁਤ ਵਧੀਆ ਸਨੇਹਾ ਵੀਰ ਜੀ 😍
ਬਹੁਤ ਵਧੀਆ END ਬਾਈ 🎉🎉
ਕੜਲ ਦੇ ਸਾਰੇ ਪਰਿਵਾਰ ਨੂੰ ਬਹੁਤ ਪਿਆਰ
,ਸਹੀ ਗੱਲ ਵੀਰ ਜੀ ਪੇਕੇ ਭਾਬੀਆਂ ਨਾਲ ਹੰਦੇ ਆ
Sira c eh title Sira. Very awesome Team of The Punjab. WAHEGURU HOR TARAKKIYAAN DEWE.
sachi bht vdia gal hai sare je eda rehan
ਪਰੀਤ ਤੇਰੇ ਭਰਾ ਭਰਜਾਈ ਬਹੁਤ ਚੰਗੇ ਹਨ🙏❤🙏
ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ
ਬਹੁਤ ਹੀ ਵਧੀਆ ਵੀਡੀਓ ਆ ਵੀਰ ਜੀ ਸੁੱਖੀ ਸਾਹਨੇਵਾਲ ਤੋਂ 🙏🙏🙏🙏🙏🙏🙏
God bless you veer g
I love you all family love mostly your mom god bless you happy ending waiting for Kyushu khabri 🙏🙏🙏👍👍👌👌❤️❤️🇺🇸🇺🇸🇺🇸
Shai gal kamal veer ji di phabi naal bna ke rhaki di aa
❤❤❤❤❤
Plz age bhi continue kro...
❤ Rajinder kaur manan tohadi fan. Ha
Buhat buhat sohna ho Sara 🙌❤️🙏❤️
hnji bhot wadiya store si or and ing bhi wadiya kri ji
ਬਹੁਤ ਵਧੀਆ ਵੀਡੀਓ ਹੈ ਜੀ ਬਹੁਤ ਵਧੀਆ ਮੈਸੇਜ ਦਿੱਤਾ ਵਹਿਗੁਰੂ ਮੇਹਰ ਕਰੇ ਤੁਹਾਡੇ ਸਾਰਿਆਂ ਤੇ 🙏🙏
Bhut vadia aa at
Kaval paji di acting bhot vidia a
Bahut vdia story. Kotkapuura
Bhut vdia story c well done 👏 g
Happy ending bahut vadia video god bless you 🥰🥰🥰🥰
Boht sunder ending 👌👌👏🏻👏🏻
ਵਾਹਿਗੁਰੂ ਜੀ 🙏🙏🙏
ਵੈਰੀ ਨਾਈਸ ਵੀਡੀਓ ਜੀ🙏❤🙏
Waheguru waheguru god bless you Beautiful family ❤❤❤❤🥰🥰🥰🥰🙏
Bhut vadea end kawal veer ne jo gla ketiya sab sach bolya
Good 👍
Excellent video g
Bahut Soni video banaam Dev Joshi veer ji bhabhi ji bahan ji bahut Soni video Si Papiya Naal hi PK Hunde ne
ਬਹੁਤ ਵਧੀਆ ਐਕਟਿੰਗ ਕੀਤੀ ਸਾਰਿਆ ਨੇ, ਕਮਲ ਤੇ ਸੰਦੀਪ ਨੇ ਬਹੁਤ ਵਧੀਆ ਸੁਝਾਅ ਦਿੰਤੇ ਹਨ। ਵਾਹਿਗੁਰੂ ਸਾਰੇ ਪਰਿਵਾਰ ਤੇ ਮਹਿਰ ਭਰਿਆ ਹੱਥ ਰੱਖੇ , ਤੰਦਰੁਸਤੀ ਤੇ ਚੜਦੀ ਕਲਾ ਬਖ਼ਸ਼ਸ਼ ਕਰਨ।
Sanu pta a veer g preet te Sandee didi bhut pyar nal rade a
Great message god bless you all
Bhut sohni series c eh wali b
ਬਹੁਤ ਵਧੀਆ massage 🙏👍
ਬਹੁਤ ਵਧੀਆ ਵੀਡੀਓਜ਼ ਹੈ ਵੀਰ ਜੀ