Khadur Sahib ਤੋਂ ਲੈਕੇ USA ਤੱਕ Amritpal Singh ਦੀ ਰਿਹਾਈ ਦਾ ਮੁੱਦਾ ਭਖਿਆ USA ਸਰਕਾਰ ਕਿਵੇਂ ਦੇਵੇਗੀ ਦਖ਼ਲ

แชร์
ฝัง
  • เผยแพร่เมื่อ 15 ม.ค. 2025

ความคิดเห็น • 147

  • @asianphotoartrallaralla5706
    @asianphotoartrallaralla5706 7 หลายเดือนก่อน +87

    ਪੱਤਰਕਾਰ ਬਾਈ ਸੋਡੀ ਗੱਲ ਬਿਲਕੁਲ ਸਹੀ ਹੈ ਇਹ ਸਰਕਾਰ ਸਿੱਖਾਂ ਦੇ ਉਲਟ ਚੱਲ ਰਹੀ ਹੈ ਬਾਕੀ ਤੁਸੀਂ ਆਪ ਸਿਆਣੇ ਹੋ

  • @palwinderkaur9842
    @palwinderkaur9842 7 หลายเดือนก่อน +22

    Waheguru ji mehar karna 🙏🙏

  • @langeriboys
    @langeriboys 7 หลายเดือนก่อน +13

    Waheguru ji

  • @GurlalSingh-or9bm
    @GurlalSingh-or9bm 7 หลายเดือนก่อน +10

    Waheguru ji 🙏

  • @Sukhvindersingh1313-i2b
    @Sukhvindersingh1313-i2b 7 หลายเดือนก่อน +18

    ਬਹੁਤ ਵਧੀਆ ਵੀਚਾਰ ਨੈ ਅਗਰ ਨਹੀ ਛੱਡਦੈ ਤਾ ਫਿਰ ਧੱਕਾ ਹੋ ਰਿਹਾ ਪੰਜਾਬ ਦੀ ਜਨਤਾ ਨਾਲ ਵਦੈਸ ਤੱਕ ਸਰਕਾਰਾ ਸਮਝ ਜਾਣ ਗੀਆ ਵਾਕੇ ਸੱਚ ਆ

  • @sukhwindersingh6460
    @sukhwindersingh6460 7 หลายเดือนก่อน +7

    ਬਿਲਕੁਲ ਰਾਈਟ ਜੀ

  • @goodthink9591
    @goodthink9591 7 หลายเดือนก่อน +2

    ਵਾਹਿਗੁਰੂ ਜੀ🙏

  • @manjitSingh-yo9fq
    @manjitSingh-yo9fq 7 หลายเดือนก่อน +15

    Sahi aa ji

  • @manjitSingh-yo9fq
    @manjitSingh-yo9fq 7 หลายเดือนก่อน +15

    Very good sepeech bai ji

  • @JarnailSingh-lj5yg
    @JarnailSingh-lj5yg 7 หลายเดือนก่อน +2

    Thanks bhullar sahb❤❤❤❤❤❤

  • @AvtarSingh-l9k
    @AvtarSingh-l9k 7 หลายเดือนก่อน +18

    Good news

  • @BalkarSingh-dc1oq
    @BalkarSingh-dc1oq 7 หลายเดือนก่อน +21

    ਅਮ੍ਰਿਤਪਾਲ ਸਿੰਘ ਜਿੰਦਾ ਬਾਦ ਅਗਲੀਆਂ ਚੋਣਾਂ ਵਿੱਚ ਭੰਗਤਮਾਨ ਦੀ ਪਾਰਟੀ ਖਤਮ ਹੋ ਜਾਣੀ

  • @GurmukhSingh-cm3mf
    @GurmukhSingh-cm3mf 7 หลายเดือนก่อน +13

    good news ji

  • @kuldeepkaur-uw8tn
    @kuldeepkaur-uw8tn 7 หลายเดือนก่อน +31

    ਪੰਜਾਬ ਹੱਲ ਸਾਨੂੰ ਸਭ ਨੂੰ ਪਤਾ

  • @SukhwinderSingh-wq5ip
    @SukhwinderSingh-wq5ip 7 หลายเดือนก่อน +19

    ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤

  • @jattmr.7911
    @jattmr.7911 7 หลายเดือนก่อน +3

    ਪੱਤਰਕਾਰ ਵੀਰ ਜੇਕਰ ਪੰਜਾਬ ਸਰਕਾਰ ਨੇ ਭਾਈ ਅਮਿ੍ੰਤਪਾਲ ਸਿੰਘ ਜੀ ਨੂੰ ਨਾ ਛੱਡਿਆ ਤਾਂ ਪੰਜਾਬ ਸਰਕਾਰ ਤੇ ਸੈਂਟਰ ਸਰਕਾਰ ਜ਼ਿੰਮੇਵਾਰ ਹੋਵੇਗੀ

  • @joban9453
    @joban9453 7 หลายเดือนก่อน +10

    ❤❤❤❤❤❤

  • @dalersingh5082
    @dalersingh5082 7 หลายเดือนก่อน +15

    ਭਾਈ ਅੰਮ੍ਰਿਤ ਪਾਲ ਸਿੰਘ ਜੀ ਨੂੰ ਜੇਲ੍ਹ ਵਿੱਚੋ ਬਾਹਰ ਕਢਿਆ ਜਾਣਾ ਚਾਹੀਦਾ ਐ। ਸਰਕਾਰ ਨੇ ਪਹਿਲਾਂ ਹੀ ਬਹੁਤ ਧੱਕਾ ਕੀਤਾ ਹੈ। ਕੋਈ ਵੱਡਾ ਗੁਨਾਹ ਨਹੀਂ ਕੀਤਾ ਸੀ।

  • @jaslinkaur1313
    @jaslinkaur1313 7 หลายเดือนก่อน +1

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @ranadinsa5597
    @ranadinsa5597 7 หลายเดือนก่อน +4

    ❤❤waheguru ji

  • @Panjab_de_Jaye1984
    @Panjab_de_Jaye1984 7 หลายเดือนก่อน +5

    ਸਾਡੀ ਨਾ ਕੋਈ ਸਰਕਾਰ ਨਾ ਕੋਈ ਕਨੂੰਨ ਸਾਡਾ ਸਿਰਫ ਅਕਾਲ ਪੁਰਖ ਵਾਹਿਗੁਰੂ ਆ ਜੋ ਅੰਗ ਸੰਗ ਰਹੇ ਤੇ ਕੌਮ ਨੂੰ ਚੜ੍ਹਦੀ ਕਲਾ ਚ ਰੱਖੇ

  • @SukhwinderSinghSukhwinde-tj6ij
    @SukhwinderSinghSukhwinde-tj6ij 7 หลายเดือนก่อน +3

    ਮਹੱਤਵਪੂਰਨ ਵਿਚਾਰ ਚਰਚਾ ਜੀ 👌👌❤️
    ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਨੂੰ ਜਲਦੀ ਤੋਂ ਜਲਦੀ ਰਿਹਾਅ ਕਰਨਾ ਚਾਹੀਦਾ।🙏🙏

  • @Kiranjeetkaur59843
    @Kiranjeetkaur59843 7 หลายเดือนก่อน +15

    ਜੇ ਦੀਪ ਸਿੱਧੂ 5/4 ਵੀ ਰਹਿ ਜਾਂਦਾ ਪੰਜਾਬ ਦੀ ਨੁਹਾਰ ਬਦਲ ਦਿੰਦਾ 🙏😥

  • @goodthink9591
    @goodthink9591 7 หลายเดือนก่อน +3

    ਅਗਰ ਪੰਜਾਬ ਇਸ ਦੇਸ਼ ਦਾ ਹਿਸਾ ਨਾਂ ਹੋਵੇ ਤਾਂ ਕੋਈ ਵੀ ਸੰਵਿਧਾਨ ਨਹੀਂ ਰਹੇਗਾ, ਇਸ ਕਰਕੇ ਪੰਜਾਬ ਨੂੰ ਗੁਲਾਮ ਬਣਾ ਰਹੇ ਨੇ, ਜੋ ਕੀ ਪੰਜਾਬ ਭਾਈ ਅਮ੍ਰਿਤਪਾਲ ਜੀ ਦੇ ਨਾਲ ਹੈ🙏

  • @RanjeetsinghRanasandhu
    @RanjeetsinghRanasandhu 7 หลายเดือนก่อน +14

    ਭੰਤਾ ਭੰਡ ਚਾਹੇ ਤਾਂ ਅੱਜ ਐਨ ਐਸ ਏ ਟੁੱਟ ਜੇ ਜੇ ਧੱਕਾ ਕੀਤਾ ਏ ਲੋਕਾਂ ਨੇ ਦੱਸ ਦਿੱਤਾ ਬਾਕੀ ਅਗ ਵਾਰ ਪੂਰੀ ਕਸਰ ਕੱਡ ਦੇਣਗੇ ਪੰਜਾਬੀ ਹੋਸਲਾ ਰੱਖ ਗੁਰੂ ਗ੍ਰੰਥ ਸਾਹਿਬ ਜੀ ਨੇ ਹਿਰੋ ਤੋ ਜਿਰੋ ਕਰਨਾ ਇਸਨੁ ਗੁਰੂ ਗ੍ਰੰਥ ਸਾਹਿਬ ਜੀ ਦਾ ਇੱਨਸਾਫ ਦੇਣ ਤੋ ਭੱਜ ਗਿਆ ਏਲੀ

    • @Kiranjeetkaur59843
      @Kiranjeetkaur59843 7 หลายเดือนก่อน +1

      ਬੁੱਚੜ ਹੈ 😡😡😥😢

  • @JimmyGill-l5e
    @JimmyGill-l5e 7 หลายเดือนก่อน +31

    Amartpal singh full support Punjab Punjabi

  • @Kiranjeetkaur59843
    @Kiranjeetkaur59843 7 หลายเดือนก่อน +8

    ਖਾਲਸਾ ਰਾਜ ਹੀ ਹੱਲ ਹੈ 🙏🙏😥

  • @Sach.diAwaj
    @Sach.diAwaj 7 หลายเดือนก่อน +4

    ਜੇ ਭੰਡ ਨੇ ਅਮ੍ਰਿਤਪਾਲ ਸਿੰਘ ਨਾ ਛੱਡਿਆ ਤਾਂ ਇਹਨਾਂ ਦੇ Mla ਨੂੰ ਪਿੰਡਾਂ ਚੁ ਨਾ ਵੜਨ ਦਿਓ

  • @HarjeetSingh-hc1iq
    @HarjeetSingh-hc1iq 7 หลายเดือนก่อน +9

    Good

  • @BalbirSandhu-d2t
    @BalbirSandhu-d2t 7 หลายเดือนก่อน +10

    Very good bro

  • @harmeshjangra3912
    @harmeshjangra3912 7 หลายเดือนก่อน +12

    Amrit pal ji❤❤❤❤

  • @JaswantSingh-fg3qs
    @JaswantSingh-fg3qs 7 หลายเดือนก่อน +3

    ਪੰਜਾਬ ਸਰਕਾਰ ਮੁਰਦਾਬਾਦ ਹੈ। 0 ਸਰਕਾਰ ਆਮ ਪਾਰਟੀ ਸਰਕਾਰ

  • @Kiranjeetkaur59843
    @Kiranjeetkaur59843 7 หลายเดือนก่อน +16

    ਮੇਰਾ ਤਾਂ ਮਨ ਕਰਦਾ ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ ਮੁੱਖ ਮੰਤਰੀ ਬਣਨ ਅਤੇ ਭੰਤੇ ਬੁੱਚੜ ਨੂੰ ਡਿਬਰੂਗੜ੍ਹ ਜੇਲ੍ਹ ਵਿੱਚ ਸੁੱਟਣ,, ਭੰਤਾ ਜੇਲ੍ਹ 'ਚ ਰੁਲੇ ਅਤੇ ਉਸ ਦਾ ਪਰਿਵਾਰ ਸੜਕਾਂ ਤੇ 😡😡
    ਇਹ ਮੇਰੀ ਦਿਲੀ ਇੱਛਾ ਹੈ 🙏🙏

  • @BaljeetKaur-r8j
    @BaljeetKaur-r8j 7 หลายเดือนก่อน +29

    ਅਮ੍ਰਿੰਤ ਪਾਲ ਨੂੰ ਜੇਲ੍ਹ ਵਿੱਚ ਬਾਹਰ ਕੱਡਿਆ ਜਾਵੇ ❤❤

  • @Gurmeetkaurarhi-jq2pm
    @Gurmeetkaurarhi-jq2pm 7 หลายเดือนก่อน +2

    Bhut vadhia keha singh sab ne

  • @RameshKumar-xq1mx
    @RameshKumar-xq1mx 7 หลายเดือนก่อน +2

    Very yety❤ good jagtar bhullar sahib ji

  • @jaslinkaur1313
    @jaslinkaur1313 7 หลายเดือนก่อน +1

    Verygoodji

  • @jagtargill-rc4gy
    @jagtargill-rc4gy 7 หลายเดือนก่อน +2

    Very good ji thinks

  • @James-Prinsep
    @James-Prinsep 7 หลายเดือนก่อน +10

    Major gaurav arya te vi case kro

    • @trix6118
      @trix6118 7 หลายเดือนก่อน

      Gobar Arya India ja jawai a..

  • @JaswinderSingh-cl3lj
    @JaswinderSingh-cl3lj 6 หลายเดือนก่อน +1

    👍♥️ 0:42 1:25 1:26 👍😭

  • @DeepRaano
    @DeepRaano 7 หลายเดือนก่อน +4

    ਭਾਈ ਅਮੑਿਤ ਪਾਲ ਸਿੰਘ ਖਾਲਸਾ ਜਿੰਦਾਬਾਦ❤

  • @anmolpreetmola1228
    @anmolpreetmola1228 7 หลายเดือนก่อน +19

    Lakha 22 jadabad

  • @narinderpalsingh4086
    @narinderpalsingh4086 7 หลายเดือนก่อน +13

    ਯਾਰ ਚੰਗੀਆਂ ਭਲੀਆ ਪੱਗਾ ਤੁਸੀ ਸਿਰ ਤੇ ਬੰਨੀਆਂ ਹੋਈਆ ਹਨ, ਕੀ ਤੁਹਾਨੂੰ ਇਹ ਜਾਣਕਾਰੀ ਨਹੀ ਕਿ ਅਮ੍ਰਿਤਧਾਰੀ ਸਿੰਘ ਦਾ ਨਾਮ , ਸਿੰਘ ਲਗਾਏ ਬਗੈਰ ਨਹੀ ਲੈਣਾ ਚਾਹੀਦਾ ?

    • @baldevsingh9330
      @baldevsingh9330 7 หลายเดือนก่อน +1

      Ander Sikhi Kachi hove ta bahar di chal dhal te bol banni tau pataa lag e janda...

    • @JagsirSingh-pf7nt
      @JagsirSingh-pf7nt 7 หลายเดือนก่อน +1

      ,,‌❤🎉❤😂❤🎉❤

    • @Kiranjeetkaur59843
      @Kiranjeetkaur59843 7 หลายเดือนก่อน +1

      Hji ਇਹਨਾਂ ਨੂੰ ਹਰ ਅਸਲੀ ਸਿੱਖ ਦਾ ਨਾਮ Respect ਨਾਲ ਸਿੰਘ ਨਾਲ ਲੈਣਾ ਚਾਹੀਦਾ ਹੈ 🙏🙏

  • @yadwindersingh-rw2de
    @yadwindersingh-rw2de 7 หลายเดือนก่อน +2

    Very good job ❤

  • @James-Prinsep
    @James-Prinsep 7 หลายเดือนก่อน +7

    Manipur, Kashmir, chattisgarh ch satnami, bastar de aadivasia atey Punjab de Sikha nu tbah kita ja reha,,, sareya nu ik sanjha morcha bnaona chahida

  • @rana7018josan
    @rana7018josan 7 หลายเดือนก่อน +14

    Raaj karega khalsa

  • @KalaSingh-sh1oz
    @KalaSingh-sh1oz 7 หลายเดือนก่อน +5

    Good nice

    • @sarbbrar4173
      @sarbbrar4173 7 หลายเดือนก่อน +2

      Wah ji

  • @manjitSingh-yo9fq
    @manjitSingh-yo9fq 7 หลายเดือนก่อน +6

    Tusi sahi gull kerde o

  • @ManjitkaurManjitkaur-s6z
    @ManjitkaurManjitkaur-s6z 7 หลายเดือนก่อน +1

    ਕਿਉਂ ਇੱਕੋ ਗੱਲ ਕਰਕੇ ਭੋਕਦੇ ਸਵਿਧਾਨ ਦੀ ਸੋਹ ਚੁੱਕਣ ਗੇ

  • @ReetKaur-n3i
    @ReetKaur-n3i 7 หลายเดือนก่อน +1

    Weheguru ji Mehar karo ji

  • @kulwantkaur-zy4eo
    @kulwantkaur-zy4eo 7 หลายเดือนก่อน +1

    Veere Ravneet bitu Ludhiana to har ke Dehli to Man try bn ke Aa rahe aa ehde vare vi channa paow

  • @balrajdeepsingh615
    @balrajdeepsingh615 7 หลายเดือนก่อน

    ਬਿਲਕੁਲ ਸਹੀ ਕਿਹਾ

  • @RandhirSingh-h7o
    @RandhirSingh-h7o 7 หลายเดือนก่อน +1

    ਪੂਰੇ ਵਲਡ ਵਿੱਚ ਪਹੁੰਚੇਗਾ ਕਿਉਕਿ ਪਬਲਿਕ ਨੇ ਚੰਗਾ ਇਨਸਾਨ ਸਮਝ ਕੇ ਚੁੱਣਿਆ ਹੈ ਨਹੀ ਤਾਂ ਮੋਦੀ ਅਮਿਤਸਾਹ ਇਸੇ ਹੀ ਇਲਾਕੇ ਵਿਚ ਖਲੋ ਕੇ ਵੇਖ ਲੈਣ ਪਬਲਿਕ ਇਹਨਾਂ ਨੂੰ ਕਿਦਾ ਸਮਝਦੀ ਹੈ ਸਾਹਮਣੇ ਆ ਜਾਵੇਗਾ

  • @manjitSingh-yo9fq
    @manjitSingh-yo9fq 7 หลายเดือนก่อน +6

    Very nice sheecp ji sodi Dona de

  • @Gurjantsinghvaltoha
    @Gurjantsinghvaltoha 7 หลายเดือนก่อน +1

    🙏🏻🙏🏻

  • @hardeepsidhu7310
    @hardeepsidhu7310 7 หลายเดือนก่อน +1

    ਹਸਤਕਸੇਪ ਨਹੀ ਦਖਲਅੰਦਾਜੀ ਜਨਾਬ

  • @amriksingh9252
    @amriksingh9252 7 หลายเดือนก่อน +31

    ਭਗਵੰਤ ਮਾਨ ਨਸ਼ੇੜੀ ਬੁੱਚੜ ਮੁਰਦਾਬਾਦ

  • @ReetKaur-n3i
    @ReetKaur-n3i 7 หลายเดือนก่อน +1

    Bhai amritpal Singh full sapoot Punjab purra Punjab

  • @Nirmala57578
    @Nirmala57578 7 หลายเดือนก่อน +2

    Waheguru ji kerpa karna Amritpal singh khalsa Ji ta ❤❤❤

  • @sunainasandhu3581
    @sunainasandhu3581 7 หลายเดือนก่อน +1

    Amritpal.s❤

  • @satnamdhindsa3759
    @satnamdhindsa3759 7 หลายเดือนก่อน +1

    ਕਸਮ ਤਾ ਭਾਰਤ ਦੇ ਸੰਵਿਧਾਨ ਦੀ ਚੁਕਣੀ ਪੈਣੀ, ਜਿਸਦੇ ਉਹ ਖਿਲਾਫ ਸੀ

  • @Sukhrajjs
    @Sukhrajjs 7 หลายเดือนก่อน +10

    Amritpal singh jindabad raho ❤

  • @varindersingh4167
    @varindersingh4167 7 หลายเดือนก่อน +1

    ਬਿਲਕੁਲ ਹਰਿਆ ਕਰਨਾ ਚਾਹੀਦਾ ਭਾਈ ਅੰਮ੍ਰਿਤਪਾਲ ਸਿੰਘ ਨੂੰ

  • @harpreetkaur6337
    @harpreetkaur6337 7 หลายเดือนก่อน +4

    khalsa jii di rihayi howni chahindi h bilkul howni chahindi h but naal de sikhaan di rihayi di mngh pehlan kari jani chahindi h ta k kal nu koi MP khalsa jii nu eh na keh skke k oh sirf apne tak simit ne kise nu bhii eh kehen da chance na mille iss kar k pehlan dusre sikhaan nu riha karo ya khalsa jii de naal he onhan te bhii NSA khtam kar k riha kitta jawe ...taa k koi bhii khalsa jii di chavi nu ? na kar skke ..
    bhai amritpal singh jii khalsa jii sache suche panthak bnde ne but bahar gidhan bethian ne jo onha de bahar aunde he onhan khilaf sangat nu bhadkauna start kar dewn ge ...
    wmk. sikh koam te

    • @balkarsingh9845
      @balkarsingh9845 6 หลายเดือนก่อน

      My dear sister .is mude te vichar kar sakde ha. Per pehla apna koi 1 insan ta hove jo is mude te gal kare .o ha a bhai Amrit Singh jo is ta gal kar sakde hun. J a he na parliament gai ta bandi sokha ta kaun gal karu? Na ta tuhade kain te kise nu farak paida te na mere. Ja tusi chaude ho ta ina da sath deo te age v jo hove ga una de nal karo. Te tuhadi isa puri hovegi. Per tusi sarh Dan da pran karo. J tusi pran kar lia ta jo tusi sochde ho o hove ga. Sach da sath deo. Wahe Guru ji ap he karan ge te tuhanu is de badai milu gi. Apni seba nu age v karde raho. Baba ape hi fal deve ga

  • @GurleenKaur-cr9qh
    @GurleenKaur-cr9qh 7 หลายเดือนก่อน +1

    Amritpal ਜ਼ਿੰਦਾਬਾਦ

  • @gurmukhsingh37
    @gurmukhsingh37 7 หลายเดือนก่อน +1

    ਪੱਤਰਕਾਰ ਸਾਹਿਬ। -ਤੁਸੀ ਹਰ ਤਰਾ ਦੇ ਮੁੱਦੇ ਨੂੰ ਬਾਥੂਬੀ ਉਠਾਉਂਦੇ ਹੋ ਮੇਰੇ ਅਨੁਸਾਰ ਤੁਸੀ ਮਾਝੇ ਦੀ ਸ਼ਾਨ ਹੋ। ਗੁਰਮੁਖ ਸਿੰਘ ਕੋਹਾੜਕਾ।

  • @goldycheema1592
    @goldycheema1592 7 หลายเดือนก่อน

    👍👍👍❤️🙏

  • @GurleenKaur-cr9qh
    @GurleenKaur-cr9qh 7 หลายเดือนก่อน +1

    Major gaurav aarya te sikhs de defamation da case kro.

  • @AmandeepSingh-bu4wn
    @AmandeepSingh-bu4wn 7 หลายเดือนก่อน

    ਭਾਈ ਅੰਮ੍ਰਿਤਪਾਲ ਸਿੰਘ ਜਿੰਦਾਬਾਦ ਜੀ

  • @baldevsingh9330
    @baldevsingh9330 7 หลายเดือนก่อน +1

    Bhaji hastkshep nahi punjabi da shabad Dakhkhal hunda.. sudhar karo g....

  • @Khushwakhat
    @Khushwakhat 7 หลายเดือนก่อน +1

    Congrulations amritpal win respect public opinion and release for bright future

  • @InderPal-d8r
    @InderPal-d8r 7 หลายเดือนก่อน +1

    Veer sat siri akall veer ji sory Jo biden not PM he President aa ji 😂😅🤣🤣💥💥💥🙏✌️🇪🇸

  • @ayushmishra6575
    @ayushmishra6575 7 หลายเดือนก่อน +2

    USA me jis tarike se triange ka apman kiya gya vo kabhi bulenge hum...

    • @gurtejgill9024
      @gurtejgill9024 7 หลายเดือนก่อน

      😂😂😂😂😂😂😂

  • @narindersingh3140
    @narindersingh3140 7 หลายเดือนก่อน +1

    ਤੁਸੀਂ ਤਾਂ ਕਿਸੇ ਨੂੰ ਬੋਲਣ ਦਾ ਹੱਕ ਵੀ ਨਹੀਂ ਦਿੰਦੇ ਕੰਗਣਾ ਨੇ ਇਕ ਤੁਹਾਡੇ ਖਿਲਾਫ ਬਿਆਨ ਕੀਤਾ ਤੁਸੀਂ ਇੱਕ ਵਰਦੀਧਾਰੀ ਤੋਂ ਕਾਨੂੰਨ ਤੜਵਾ ਕੇ ਉਹਨੂੰ ਥੱਪੜ ਮਰਵਾਇਆ ਵਰਦੀ ਦਾ ਖਿਆਲ ਨਹੀਂ ਰੱਖਿਆ ਸੰਵਿਧਾਨ ਨੂੰ ਵੀ ਤੋੜਿਆ ਪਹਿਲੋਂ ਆਪਦੇ ਆਪ ਨੂੰ ਸਹੀ ਕਰੋ ਫਿਰ ਦੂਜਿਆਂ ਦੇ ਅਨਜਾਮ ਲਾਓ

  • @RajwinderSingh-nk2ek
    @RajwinderSingh-nk2ek 7 หลายเดือนก่อน +5

    ਅ੍ਰਮਿਤਪਾਲ ਨੂੰ ਜੇਲ ਵਿੱਚੋ ਬਾਹਰ ਕੱਢੋ

  • @MRMKhalsa
    @MRMKhalsa 6 หลายเดือนก่อน

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੰਮ੍ਰਿਤਪਾਲ ਸਿੰਘ ਜੀ ਨੂੰ ਜੇਲ ਦੇ ਵਿੱਚੋਂ ਬਾਹਰ ਕੱਢਣਾ ਚਾਹੀਦਾ ਹੈ ਕਿਉਂਕਿ ਉਹਨਾਂ ਨੂੰ ਪਬਲਿਕ ਨੇ ਸੁਣਿਆ ਹੈ ਲੋਕਾਂ ਦੇ ਸੁਣੇ ਹੋਣੇ

  • @ManjitkaurManjitkaur-s6z
    @ManjitkaurManjitkaur-s6z 7 หลายเดือนก่อน +1

    ਭਡ ਭਗਵੰਤ ਨਾਨ ਕੁਤੇ ਨੂ ਭਜਾਉ ਕੇ ਕੇਜਰੀ ਵਾਲ ਦਾ ਦਖਲ ਰਹਾ ਤਾਂ ਸਰਦਾਰਾ ਨੂ ਖਤਰਾ

  • @hatttereki
    @hatttereki 7 หลายเดือนก่อน +2

    ਸਭ ਤੋਂ ਵੱਡੀ ਗੱਲ ਆ ਕਿ ਪੰਜਾਬ ਸਰਕਾਰ ਖ਼ੁਦ ਹੀ ਨਹੀਂ ਚਾਹੁੰਦੀ ਕਿ ਅਮ੍ਰਿਤਪਾਲ ਬਾਹਰ ਆਵੇ, ਨਹੀਂ ਤਾਂ ਜੇ ਸਰਕਾਰ ਜ਼ੋਰ ਪਾਵੇ ਤਾਂ ਕੀ ਨਹੀਂ ਹੋ ਸਕਦਾ। ਲਾਹਨਤੀ ਸਰਕਾਰ ਆਪਣੇ ਮੰਤਵ ਸਿੱਧੇ ਕਰਨ ਵਾਸਤੇ ਇਹ ਕੰਜਰ ਕੁੱਝ ਵੀ ਕਰ ਅਤੇ ਕਰਵਾ ਦਿੰਦੇ ਆ।

  • @anmolpreetmola1228
    @anmolpreetmola1228 7 หลายเดือนก่อน +6

    Yodveer jadabad amirtpal jadabad vishvdeep jadabad bhana sidhu jadabad jagdeep Randhawa jadabad akhll dal sukhbir badal jadabad

    • @tajbirsingh7440
      @tajbirsingh7440 7 หลายเดือนก่อน +1

      Veer g sukhbir badal jindabad samj ni ayi 🙏🙏🙏 bahut nuksan kita veer g ena samjo gal nu

  • @sukhjindersingh3605
    @sukhjindersingh3605 6 หลายเดือนก่อน +1

    ਭੱਡ ਸਰਕਾਰ ਮੁਰਦਾਬਾਦ

  • @Darshpreetkaur7
    @Darshpreetkaur7 7 หลายเดือนก่อน +1

    Bhai Amritpal Singh ji nu bahar kaddya jawe

  • @NavdeepSingh-s9o
    @NavdeepSingh-s9o 7 หลายเดือนก่อน +1

    Amarit pal singh the full support Punjab the janta tha

  • @roadloverindia
    @roadloverindia 7 หลายเดือนก่อน +2

    America kuch ni kar sakda ...
    Na hi baki ..
    Eh India da masla hai ..

  • @JaspalSingh-xf8ys
    @JaspalSingh-xf8ys 6 หลายเดือนก่อน +1

    Hun punjab de sikha vich pura gussa vadh riha hai sikh apne sikhi lyi jan v var skda hai. India vich sikh dharam nu dabaya ja riha hai. Nowjwana te alag alag tra de kesh paye ja rhe hn. Jaila vich band kita jada hai. Sikha ni india vich koi ni ya nhi hai. Sikha lyi india vich alag kanoon hai hindu community vadte alag hai.

  • @KulwinderSingh-zl9jo
    @KulwinderSingh-zl9jo 7 หลายเดือนก่อน +1

    Brother g o dowe Kumar Partap Singh sab g te duje Gupta sab je o darde hunde ta o gal hi na es tra di gal krde asal gal aa ke dowe sache suche ne ed krke ohna nu bulaya hi nahi huna kyon ena toh ohna sahmna nhi c kar hona

  • @MastanSinghDulai
    @MastanSinghDulai 7 หลายเดือนก่อน +1

    ਭਾਈ ਅੰਮ੍ਰਿਤਪਾਲ ਸਿੰਘ ਤੁਰੰਤ ਰਿਹਾ ਹੋਣਾ ਚਾਹੀਦਾ ਹੈ। ਭਗਵੰਤ ਅਤੇ ਮੋਦੀ ਨੂੰ ਧਿਆਨ ਦੇਣਾ ਚਾਹੀਦਾ ਹੈ।

  • @palwindersingh-q9m
    @palwindersingh-q9m 7 หลายเดือนก่อน +1

    2027 ch dassange 13 kisnu mildeeyan.

  • @RajDhillon-p1z
    @RajDhillon-p1z 7 หลายเดือนก่อน

    Weer.j.s.bhullar.you.are..asincere.reporter.god.bless.you..

  • @sabi-mansa
    @sabi-mansa 7 หลายเดือนก่อน +1

    Drama compny AAP fail
    ਭੰਡ ਬੁੱਚੜ ਭਜਾਓ ਪੰਜਾਬ ਦੀ ਨੌਜਵਾਨੀ ਬਚਾਓ

  • @User-Wm9DqKVTMz0H
    @User-Wm9DqKVTMz0H 7 หลายเดือนก่อน +2

    ਅਮਰੀਕਾ ਬੂੰਦ v mara le ਕੁਝ ਨਹੀਂ ਕਰ ਸਕਦਾ

    • @gurtejgill9024
      @gurtejgill9024 7 หลายเดือนก่อน

      TUC mra mra akk gye o😂😂😂😂😂😂💩💩💩💩💩

  • @jaspreetsinghjaspreet1108
    @jaspreetsinghjaspreet1108 7 หลายเดือนก่อน

    Sangant jee India sarkar sikhaa naal bhot julm kr rhii hai .

  • @simransandhu302
    @simransandhu302 7 หลายเดือนก่อน

    ਹੁਣ ਤਕ ਅਮਰੀਕਾ ਨੇਂ ਕਿੰਨੇ ਸਿੱਖ ਰਿਹਾ ਕਰਵਾਏ? ਏਨਾ ਵਕੀਲਾਂ ਨੇਂ ਬਸ ਡਾਲਰ ਇਕੱਠੇ ਕਰਨੇ

  • @James-Prinsep
    @James-Prinsep 7 หลายเดือนก่อน +4

    Amritpal te Bittu dove sangh de putt han

  • @AvtarSingh-l9k
    @AvtarSingh-l9k 7 หลายเดือนก่อน +3

    Punjbi ban humachal...

    • @ranjetbal2202
      @ranjetbal2202 7 หลายเดือนก่อน +1

      himachli ban in pb

    • @gurtejgill9024
      @gurtejgill9024 7 หลายเดือนก่อน

      Jado punjab ne himachli ban kitte fer dharm khatre vich ajega😂😂😂😂

  • @DesiBoy-g8o
    @DesiBoy-g8o 6 หลายเดือนก่อน

    Jdo modi pehliwaar PM bnea c shayed udo gujraat danggea da kes modi utte chalda c me clear ni keh sakda mannu is gall da dout as pls clear karke vekheo k PM modi to kes kdo hates gea c

  • @kamalsingh-dc1vs
    @kamalsingh-dc1vs 7 หลายเดือนก่อน

    ਬਾਈ ਜਗਤਾਰ ਸਿੰਘ ਪੱਤਰਕਾਰ ਬਹੁਤ ਹੀ ਵਧੀਆ ਬੰਦਾ ਹੈ ਬਾਈ ਨੇ ਸਵਾਲ ਪੁੱਛਣ ਵਾਲਾ ਨਵਾਂ ਰੱਖੇਆ ਹੈ ਪਰ ਉਹ ਥੋੜ੍ਹਾ ਜਕਦਾ ਹੈ ਸਵਾਲ ਕਰਨ ਸਮੇਂ ਤੇ ਉਸਨੂੰ ਸੁਣਕੇ ਜਗਤਾਰ ਸਿੰਘ ਪੱਤਰਕਾਰ ਜੀ ਟੈਂਸ਼ਨ ਵਿਚ ਪੈ ਗਏ 😂😂

  • @HarjinderMehta-wf2yd
    @HarjinderMehta-wf2yd 5 วันที่ผ่านมา

    Sadi Devta ki Dharti dete Devta ki Dharti se poochha bhi nahin jaanta bhi Kaun marega Kaun sanvariya

  • @AmarjitkaurSidhu-c2z
    @AmarjitkaurSidhu-c2z 6 หลายเดือนก่อน

    Sab ki aa hi eisa Hai cm batman nu jel bich sutiaa jabe pure pirbar dad dita jabe

  • @gurbindersinghgurbindersin5449
    @gurbindersinghgurbindersin5449 7 หลายเดือนก่อน

    ਬਿੱਟੂ ਬਿਆਨ ਦੇਣੇ ਸ਼ੁਰੂ ਕਰਤੇ,ਕਿ ਬੰਦੀ ਸਿੰਘਾਂ ਦੀ ਰਿਹਾਈ ਕਰਾਊਗਾ ਤੇ ਬਾਕੀ ਵੀ

  • @GuruDavdass
    @GuruDavdass 7 หลายเดือนก่อน

    ਸਿਖ ਸਿਖਾਂ ਵਲ ਬੜੀ ਗੋਰ ਨਾਲ ਦੇਖਦੇ ਆ ਆਪਣੇ ਆਪ ਨੁ ਬੋਹਤ ਮਾਣ ਕਰਦੇ ਆ ਅਸੀਂ ਤਾਈਂ ਸਿਖੀ ਤੋਂ ਦੁਰ ਹੋਏ ਆ