ਗੱਲਾਂ ਦਾ ਕੜਾਹ ਕਰਨ ਵਾਲਿਆਂ ਦੇ ਝੋਲੀ ਚੁੱਕ ਨਾ ਬਣੋ

แชร์
ฝัง
  • เผยแพร่เมื่อ 3 ม.ค. 2025

ความคิดเห็น • 128

  • @BalwinderSingh-sn8gr
    @BalwinderSingh-sn8gr วันที่ผ่านมา +2

    ਬਹੁਤ ਧੰਨਵਾਦ ਵੀਰ ਜੀ ਤੁਹਾਡਾ ਰਾਜੇਵਾਲ ਗੁਰਾਹਾ ਤੇ ਰੁਲਦੂ ਇਹ ਤਿੰਨੇ ਹੀ ਤੇ ਲੱਖੋਵਾਲ ਇਹ ਚਾਰੇ ਜਣੇ ਚੌਧਰ ਦੇ ਭੁੱਖੇ ਆ ਇਹਨਾਂ ਨੂੰ 14 ਦੀ ਲੋੜ ਆ ਮੋਰਚਾ ਜਿੱਤਾਂਗੇ ਜਿੱਤ ਕੇ ਆਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @dr.r.k.lomash516
    @dr.r.k.lomash516 8 วันที่ผ่านมา +28

    ਅੱਜ ਡੱਲੇਵਾਲ ਮੋਰਚਾ ਜਿੱਤ ਚੁਕਿਆ ਹੈ ਚਾਹੇ ਸਰਕਾਰ ਮੰਨੇ ਜਾਂ ਨਾ ਮੰਨੇ ਡੱਲੇਵਾਲ ਮਰੇ ਜਾਂ ਜੀਵੇ ਪ੍ਰੰਤੂ ਡੱਲੇਵਾਲ ਕਿਸਾਨਾਂ ਦੇ ਸੰਘਰਸ਼ ਨੂੰ ਸਮਰਪਿਤ ਹੈ।
    ਪਰਮਾਤਮਾ ਉਹਨਾਂ ਨੂੰ ਤੰਦਰੁਸਤ ਰੱਖਣ।

  • @kisantv7230
    @kisantv7230 11 วันที่ผ่านมา +22

    ਬਹੁਤ ਹੀ ਸਲਾਹੁਣਯੋਗ ਅਤੇ ਸਿਆਣੀਆਂ ਗੱਲਾਂ ਕੀਤੀਆਂ ਹਨ! ਜਿਉਂਦੇ ਵੱਸਦੇ ਰਹੋ ਵੀਰ ਜੀ

  • @BalharSingh-dn8sw
    @BalharSingh-dn8sw 9 วันที่ผ่านมา +15

    ਡੱਲੇਵਾਲ ਮਹਾਨ ਕਿਸਾਨ ਮਜ਼ਦੂਰ ਜਥੇਬੰਦੀਆਂ ਦੇ ਬਹੁਤ ਵਧੀਆ ਆਗੂ ਹਨ।

  • @gurcharnsingh9291
    @gurcharnsingh9291 7 วันที่ผ่านมา +4

    ਬਹੁਤ ਹੀ ਸੋਹਣੇ ਵਿਚਾਰ ਜਿਉਂਦਾ ਰਹੇ ਸੋਹਣਿਆ

  • @sukhdevssingh4417
    @sukhdevssingh4417 8 วันที่ผ่านมา +16

    ਬਰਾੜ ਸਾਹਿਬ ਬਹੁਤ ਬਹੁਤ ਧੰਨਵਾਦ ਤੁਹਾਡੀਆਂ ਸਪੀਚਾਂ ਮੈਂ ਰੋਜ਼ ਸੁਣਦਾ ਪਰ ਲੱਗੇ ਰਹੋ ਵੀਰ ਜੀ ਅਸੀਂ ਤੁਹਾਡੇ ਨਾਲ ਹਾਂ ਸ਼ਾਇਦ ਕਾਲੀਆਂ ਭੇਡਾਂ ਕਿਸੇ ਰਸਤੇ ਤੇ ਆ ਜਾਣ

  • @jagjitsingh-wl9bg
    @jagjitsingh-wl9bg 9 วันที่ผ่านมา +15

    ਡੱਲੇਵਾਲ ਤਾਂ ਸਭ ਤੋਂ ਅੱਗੇ ਲੰਘ ਚੁੱਕੇ ਹਨ।

  • @kuldeepdhaliwal4145
    @kuldeepdhaliwal4145 7 วันที่ผ่านมา +8

    ਬਹੁਤ ਵਧੀਆ ਗੱਲ ਕੀਤੀ

  • @ShubegSingh-d2b
    @ShubegSingh-d2b 9 วันที่ผ่านมา +10

    ਬਰਾਰ ਸਾਹਿਬ ਫਿਲਹਾਲ ਤਾ ਸਰਦਾਰ ਡੱਲੇਵਾਲ ਸਭ ਕਿਸਾਨ ਲੀਡਰਾਂ ਤੋ ਅਗੇ ਲੰਘ ਗਏ ਹਨ ਕੋਈ ਗੁਰੂਪ ਵੱਡਾ ਛੋਟਾ ਹੋ ਸਕਦਾ ਪਰ ਬਾਕੀ ਕੋਈ ਉਹਨਾਂ ਦੇ ਹਾਣ ਦਾ ਨਹੀ ਲਗਦਾ ਰਾਜੇਵਾਲ ਪੜਿਆ ਲਿਖਿਆ ਪਰ ਉਹ ਸ਼ਾਂਤੀ ਨਾਲ ਬੈਠਾ ਅਫਸੋਸ ਹੈ ਸਭ ਤੇ

  • @BhagsinghBhangu
    @BhagsinghBhangu 9 วันที่ผ่านมา +16

    ਵਾਹਿਗੁਰੂ ਜੀ ਮੇਹਰ ਕਰੇ ਜਿੱਤ ਪ੍ਰਾਪਤ ਹੋਵੇਗੀ

  • @ParamjeetKaur-i8h
    @ParamjeetKaur-i8h 4 วันที่ผ่านมา +2

    ਵੀਰ ਜੀ ਸਰਦਾਰ ਜਗਜੀਤ ਸਿੰਘ ਡੱਲੇਵਾਲ ਇੱਕ ਮਹਾਨ ਨੇਤਾ ਬੇਦਾਗ ਨੇਤਾ ਕਿਸਾਨਾਂ ਮਜ਼ਦੂਰਾਂ ਦੇ ਚੁੱਲੇ ਬਲਦੇ ਰਹਿਣ ਵਾਸਤੇ ਆਪ ਦੀ ਜਿੰਦਗੀ ਦਾ ਤੇ ਲਾਈ ਆ ਤੇ ਰੁਲਦੂ ਮਨਸਾ ਦੀਆਂ ਗੱਲਾਂ ਸਾਹਮਣੇ ਆ ਗਈਆਂ ਕਿ ਅਸੀਂ ਤਾਂ ਡੱਲੇਵਾਲ ਨੂੰ ਮਣਾ ਕੇ ਮਸੇ ਉਠਾ ਕੇ ਲੈ ਕੇ ਆਏ ਆਂ ਲੋਕਾਂ ਨੇ ਪੜਾ ਕੇ ਪਾਤੇ ਨੱਚ ਲਏ ਭੰਗੜੇ ਪਾ ਤੇ ਹੁਣ ਆਪਾਂ ਚੱਲੀਏ ਕਰ ਡੱਲੇਵਾਲ ਦਾ ਕਹਿਣਾ ਮੰਨ ਲੈਂਦੇ ਦਸਪ ਵੀ ਦਿਨ ਹੋਰ ਬੈਠ ਜਾਂਦੇ ਤੇ ਅੱਜਾ ਕੰਡੇ ਨਹੀਂ ਕੱਢਣੇ ਪੈਣੇ ਸੀ ਜਿਹੜੇ ਡੱਲੇਵਾਲ ਸਾਹਿਬ ਅੱਜ ਕੱਢ ਰਿਹਾ ਆਪ ਦਾ ਜੀਵਨ ਦਾ ਤੇ ਲਾਈ ਬੈਠਾ ਇਹਨਾਂ ਨੇ ਕਹਿਣਾ ਨਹੀਂ ਮੰਨਿਆ ਡੱਲੇਵਾਲ ਸਾਹਿਬ ਦਾ ਦਿੱਲੀ ਪਹਿਲੇ ਪਹਿਲੇ ਮੋਰਚੇ ਚ ਘਰਾਂ ਨੂੰ ਭੱਜਣ ਦੀ ਕੀਤੀ ਤੁਹਾਡੀਆਂ ਗੱਲਾਂ ਸੱਚੀਆਂ ਨੇ ਮੁੱਲ ਪਵਾ ਕੇ ਆਏ ਨੇ ਆ ਦਾ

  • @FufuVjhvh
    @FufuVjhvh 5 วันที่ผ่านมา +2

    Good ਬਾਈ ਜੀ

  • @SukhpalSingh-u6y
    @SukhpalSingh-u6y 9 วันที่ผ่านมา +9

    ਉਗਰਾਹਾਂ ਹੁਰਾਂ ਤੇ ਬਾਂਦਰ ਵਾਲ਼ੀ ਕਹਾਣੀ ਹੂਬਹੂ ਢੁਕਦੀ ਹੈ ਕਿ ਇੱਕ ਵਾਰ ਇੱਕ ਬਾਂਦਰ ਕਿਸੇ ਅਹਿਸਾਨ ਬਦਲੇ ਬੱਕਰੀ ਦੀ ਜਾਨ-ਮਾਲ ਦੀ ਰਖਵਾਲੀ ਲਈ ਜ਼ਿੰਮਾ ਓਟਦਾ ਹੈ। ਫਿਰ ਇੱਕ ਦਿਨ ਅਚਾਨਕ ਇੱਕ ਸ਼ੇਰ ਦੇ ਕਾਬੂ ਆ ਜਾਂਦੀ ਹੈ ਤਾਂ ਬੱਕਰੀ ਬਾਂਦਰ ਨੂੰ ਅਵਾਜ਼ਾਂ ਮਾਰਦੀ ਹੈ ਤਾਂ ਬਾਂਦਰ ਆ ਜਾਂਦਾ ਹੈ ਅਤੇ ਬੜੇ ਜੋਸ਼ ਨਾਲ ਇਧਰ ਉਧਰ ਟਪੂਸੀਆਂ ਮਾਰਨ ਲੱਗ ਪੈਂਦਾ ਹੈ ਤਾਂ ਬੱਕਰੀ ਕਹਿੰਦੀ ਹੈ ਕਿ ਤੂੰ ਦੂਰ ਦੂਰ ਕਿਉਂ ਭੱਜਿਆ ਫਿਰਦੈਂ ਮੈਨੂੰ ਬਚਾਉਂਦਾ ਕਿਓਂ ਨਹੀਂ ਤਾਂ ਬਾਂਦਰ ਕਹਿੰਦੈ ਕਿ ਤੂੰ ਹੋਰ ਗੱਲਾਂ ਛੱਡ ਮੇਰੀਆਂ ਫੁਰਤੀਆਂ ਤਾਂ ਵੇਖ।

  • @Harjinderbrar-j2e
    @Harjinderbrar-j2e 8 วันที่ผ่านมา +8

    ਬਾਈ ਬਰਾੜ ਸਾਹਿਬ ਜੀ।
    ਜੇਕਰ ਪਹਿਲੇ ਹੀ ਕਿਸਾਨੀ ਅੰਦੋਲਨ ਦੌਰਾਨ ਵੀ ਖਾਸ ਕਰ ਸਾਡੇ ਪੰਜਾਬ ਰਾਜ ਦੇ ਕੁੱਝ ਕੁ ਮੁੱਖ ਕਿਸਾਨ ਆਗੂ ਜੀ ਖੁਦ ਆਪ ਪੰਜਾਬ ਵਿੱਚ ਚੋਣਾਂ ਲੜਨ ਨੂੰ ਬਹੁਤੀ ਤਰਜ਼ੀਹ ਦੇਣ ਬਜਾਏ ਬਲਕਿ ਕੇਂਦਰ ਸਰਕਾਰ ਵੱਲੋਂ ਭਾਰਤ ਭਰ ਦੇ ਵਾਸੀ ਕਿਸਾਨਾਂ ਦੇ ਬਹੁਤ ਵਿਰੋਧੀ ਬਣਾਏ ਗਏ ਤਿੰਨਾਂ ਹੀ ਕਾਲਿਆਂ ਕਾਨੂੰਨਾਂ ਨੂੰ ਬਿੱਲਕੁਲ ਖਤਮ ਕਰਵਾ ਲੈਣ ਦੇ ਉਪਰੰਤ ਫਿਰ ਹੀ ਆਪਣੇ ਕਿਸਾਨੀ ਅੰਦੋਲਨ ਨੂੰ ਵੀ ਖਤਮ ਕਰਕੇ ਪੰਜਾਬ ਵਿੱਚ ਵਾਪਸੀ ਕਰ ਲੈਂਦੇ।ਪਰ ਫਿਰ ਤਾਂ ਹੁਣ ਸਾਡੇ ਬਹੁਤ ਬਜ਼ੁਰਗ ਮੁੱਖ ਕਿਸਾਨ ਆਗੂ ਸਰਦਾਰ ਡੱਲੇਵਾਲ ਸਾਹਿਬ ਜੀ ਵੱਲੋ ਖੁਦ ਭੁੱਖ ਹੜਤਾਲ ਕਰਨ ਅਤੇ ਕਿਸਾਨ ਆਗੂ ਪੰਧੇਰ ਜੀ ਅਤੇ ਪੰਜਾਬ ਰਾਜ ਦੇ ਕਿਸਾਨਾਂ ਵੱਲੋ ਖੁਦ ਮੌਜੂਦ ਦੌਰ ਵਿੱਚ ਇਸ ਅੰਦੋਲਨ ਦੇ ਲਈ ਸ਼ੁਰੂਆਤ ਕਰਨ ਦੀ ਕੋਈ ਵਿਸ਼ੇਸ਼ ਜ਼ਰੂਰਤ ਵੀ ਨਹੀਂ ਪੈਣੀ ਸੀ।
    ਧੰਨਵਾਦ ਜੀ।

    • @Mansa-wu6gp
      @Mansa-wu6gp 5 วันที่ผ่านมา

      ਇਹ ਹੀ ਖੋਟ ਹੈ ਸੋਢੀ ਨੀਅਤ ਵਿਚ ਵੀ ਬਸ ਸਾਡੀ ਬੱਲ ਬੱਲ ਹੋਵੇ ਤੇਰੀ ਕੋਈ ਗੱਲ ਕੰਮ ਦੀ ਨਹੀ

  • @harpalmader1628
    @harpalmader1628 4 วันที่ผ่านมา +3

    Very good

  • @BaldevsinghRangi
    @BaldevsinghRangi วันที่ผ่านมา +1

    Thanks for the video for the kisaan morcha ❤❤😢

  • @harrymehat2932
    @harrymehat2932 2 วันที่ผ่านมา +1

    Dalewal jindabad kisan akta jindabad👍👍

  • @Harmanpreet-ml2jl
    @Harmanpreet-ml2jl 8 วันที่ผ่านมา +6

    Very good 22g

  • @GurmeetSingh-rl9fd
    @GurmeetSingh-rl9fd 23 ชั่วโมงที่ผ่านมา +1

    KISAN EKTA ZINDABAAD

  • @ButasinghSidhu-s5u
    @ButasinghSidhu-s5u 8 วันที่ผ่านมา +3

    Very encourage vedio. Very very thanks for this vedio

  • @SatnamSingh-e7r2v
    @SatnamSingh-e7r2v 9 วันที่ผ่านมา +4

    Good speech and good thoughts

  • @JAGWANTPandher-r8h
    @JAGWANTPandher-r8h วันที่ผ่านมา

    ਬਹੁਤ ਵਧੀਆ ਗੱਲ ਕਹੀ ਹੈ ਵੀਰ ਜੀ ❤

  • @gurjeetsinghgurjeet7128
    @gurjeetsinghgurjeet7128 7 วันที่ผ่านมา +1

    ਅੱਜ ਡੱਲੇਵਾਲ ਸਾਹਿਬ ਨੂੰ ਮਰਨ ਵਰਤ ਤੇ ਬੈਠੇ ਨੂੰ 30 ਦਿਨ ਹੋ ਚੁਕੇ ਹਨ ਮੰਗਾ ਸਭ ਜਥੇਬੰਦੀਆਂ ਦੀਆ ਇੱਕ ਹੀ ਹਨ ਪਰ ਬਾਕੀ ਦੀਆ ਜਥੇਬੰਦੀਆਂ ਅੰਦੋਲਨ ਦਾ ਸਾਥ ਕਿਓਂ ਨਹੀ ਦੇ ਰਹਿਆ ਸਮੇ ਦੀ ਲੋੜ ਹੈ ਅੱਜ ਸਭ ਗਿਲੇ ਸ਼ਿਕਵੇ ਭੁਲਾ ਅੰਦੋਲਨ ਨੂੰ ਮਜਬੂਤ ਕਰਨ ਦੀ ਲੋੜ ਹੈ ਡੱਲੇਵਾਲ ਦੇ ਮਰਨ ਵਰਤ ਨੂੰ ਮਜ਼ਬੂਤ ਕਰਨ ਦਾ ਸਮਾਂ ਦੇਖਿਓ ਕਿਤੇ ਕੋਈ ਅਣਹੋਣੀ ਹੋਣ ਤੋ ਪਹਿਲਾ ਹੀ ਜਾਗ ਜਾਉ ਬਾਦ ਸਮਾ ਲੰਘਣ ਤੋ ਸਾਰੀ ਜਿੰਦਗੀ ਲੋਕਾ ਨੇ ਮਾਫ਼ ਨਹੀ ਕਰਨਾ ਅੰਦੋਲਨ ਲੋਕਾ ਨਾਲ ਹੀਂ ਬਣਦੇ ਹਨ ਅੱਜ ਲੋਕ ਥੋਡੇ ਵੱਲ ਦੇਖ ਰਹੇ ਹਨ ਕਿ ਸਾਡੇ ਆਗੂ ਅੰਦੋਲਨ ਨੂੰ ਕਿਸ ਪਾਸੇ ਲੇਜਾ ਰਹੇ ਹਨ ਲੰਘਿਆ ਟਾਇਮ ਹੱਥ ਨਹੀ ਲੱਗਣਾ

  • @jugrajsingh8033
    @jugrajsingh8033 7 วันที่ผ่านมา +2

    ਰਾਜੇ ਵਾਲ ਤੇ ਉਗਰਾਹਾਂ ਤੋਂ ਬਿਨਾਂ ਦਿੱਲੀ ਦੂਰ ਐ ਜੀ

  • @KalaJaid-z7s
    @KalaJaid-z7s 8 วันที่ผ่านมา +5

    ਤੂੰ ਕਿਸੇ ਨੂੰ ਸਾਹਿਬ ਕਹਿ ਨਾਂ ਕਹਿ ਕਿਸੇ ਨੂੰ ਕੀ ਫ਼ਰਕ ਪੈਂਦਾ।

    • @kisantv7230
      @kisantv7230 8 วันที่ผ่านมา

      🐏🐏🐏🐏🐏🐏🐏

  • @nirmalbrar7713
    @nirmalbrar7713 2 วันที่ผ่านมา +1

    ਰਾਜੇ ਵਾਲ ਉਗਰਾਂਹਾ ਰੁਲਦੂ ਮਾਨਸਾ ਇੱਕ ਕਿਰਤੀ ਕਿਸਾਨ ਯੂਨੀਅਨ ਦੀਪ ਸਿੰਘ ਵਾਲਾ ਵਾਲਾ ਮਲੰਗ ਬਹੁਤ ਪੈਸੇ ਕਮਾ ਗਏ। ਰਾਜੇ ਵਾਲ ਤਾਂ ਮੁੰਖ ਮੰਤਰੀ ਦੇ ਸੁਪਨਿਆਂ ਵਿੱਚ ਮਸਤ ਸੀ। ੪੫੦੦ ਵੋਟ ਪਈ ਸੀ ਚੋਰ ਨੂੰ।ਲੱਖੋ ਵਾਲ ਵੀ ਮਹਾਂ ਕਮੀਨਾਂ। ਡੱਲੇ ਵਾਲ ਸੱਚਾ ਬੰਦਾ ਹੈ। ਬਾਕੀ ਯੂਨੀਅਨਾਂ ਵਿੱਕ ਗਈਆ ਹਨ ਹੁਣ ਪਤਾ ਲੱਗਦਾ। ਬਾਕੀ ਯੂਨੀਅਨਾਂ ਨੂੰ ਛੱਡ ਕੇ ਲੋਕੋ ਡੱਲੇ ਵਾਲ ਦੀ ਯੂਨੀਅਨ ਵਿੱਚ ਸ਼ਾਮਲ ਹੌਵੋ।

  • @harjitrallasingh6745
    @harjitrallasingh6745 7 วันที่ผ่านมา +1

    ਜਿਆਦਾ ਨੈਸ਼ਨਲ ਮੰਡੇਲਾ ਨਾ ਬਣੋ ਐਸ ਕੇ ਐਮ ਰਾਜਨੀਤਿਕ ਦੇ ਲੀਡਰ ਕੋਈ ਪਾਗਲ ਨਹੀਂ ਹਨ ਜੋ ਆਪਣੀ ਰਣਨੀਤੀ ਬਣਾ ਕੇ ਭਾਰਤ ਦੇ ਡੀਸੀ ਦਫਤਰਾਂ ਦੇ ਅੱਗੇ ਧਰਨੇ ਦੀ ਚੇਤਾਵਨੀ ਦੇ ਚੁੱਕੇ ਹਨ ਤੇ ਕੁਝ ਕਿਸਾਨ ਜਥੇਬੰਦੀਆਂ ਵਿੱਚ ਜਾਣ ਬੁੱਝ ਕੇ ਫੁੱਟ ਪਾ ਕੇ ਆਪਣੇ ਆਪ ਨੂੰ ਹੀਰੋ ਬਣਾਉਣਾ ਚਾਹੁੰਦੀਆਂ ਹਨ ਤੁਸੀਂ ਆਪਣੇ ਰੁਤਬੇ ਦੀ ਸੰਭਾਲ ਕਰੋ ਕਿਸਾਨ ਆਪੇ ਲੜ ਲੈਣਗੇ ਆਪਦੀਆਂ ਮੰਗਾਂ ਵਾਸਤੇ।

  • @majorsingh8761
    @majorsingh8761 8 วันที่ผ่านมา +3

    V. Good Idea logy So thanks

  • @sukhpreetsingh-ks6tb
    @sukhpreetsingh-ks6tb 7 วันที่ผ่านมา +3

    ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜ਼ਿੰਦਾਬਾਦ
    ਜੋਗਿੰਦਰ ਉਗਰਾਹਾਂ ਜ਼ਿੰਦਾਬਾਦ

  • @palsarao36
    @palsarao36 8 วันที่ผ่านมา +2

    ਵਾਹੇਗੁਰੂ❤

  • @SukhpalSingh-u6y
    @SukhpalSingh-u6y 9 วันที่ผ่านมา +5

    ਇੱਕੋ ਸਿਰ ਹੀ ਕਾਫੀ ਹੁੰਦੈ ਕੌਮ ਜਗਾਵਣ ਲਈ।

  • @gamerranjha0888
    @gamerranjha0888 8 วันที่ผ่านมา +2

    ਸੱਚੀਆਂ ਗੱਲਾਂ 👍

  • @harbhagatsingh-n5s
    @harbhagatsingh-n5s 7 วันที่ผ่านมา +1

    ਵਾਹਿਗੁਰੂ ਜੀ ਮੰਗਤ ਸਿੰਘ ਚਾਹਲ

  • @GulabSingh-cq7mk
    @GulabSingh-cq7mk 6 วันที่ผ่านมา

    ਵਾਹਿਗੁਰੂ.ਜੀ.ਭਲੀ.ਕਰਨੀਜੀ

  • @JagtarBharu
    @JagtarBharu 8 วันที่ผ่านมา +1

    ਰੁਲਦੂ ਮਾਨਸਾ ਤੇ ਉਗਰਾਹਾਂ ਵਰਗੇ ਕਿਸਾਨਾਂ ਨੇ ਤੀਹ ਹਜਾਰ ਕਰੋੜ ਰੁਪਏ ਵਿਚ ਬੀ ਜੀ ਪੀ ਤੋ ਦੋ ਹਜ਼ਾਰ ਇੱਕੀ ਵਿੱਚ ਰਿਸਵਤ ਲਈ ਸੀ ਤਾਂ ਹੀ ਪੰਜਾਬ ਭੱਜ ਕੇ ਆਏ ਸੀ

  • @Darsnjvnda
    @Darsnjvnda 7 วันที่ผ่านมา +1

    ਤੇਰੇ।ਕਹਿਣ ਨਾਲ। ਨਹੀ।ਮਰਦੇ।ਕਾਂਵਾ।ਦੇ ਕਹੇ।ਢਗੇ।ਨਹੀ।ਮਰਦੇ।

  • @TanveerSandhu-h3x
    @TanveerSandhu-h3x 7 วันที่ผ่านมา

    Maharaja kripa Karen satguru mere Karen dhanyvad

  • @harcharansingh1737
    @harcharansingh1737 8 วันที่ผ่านมา +5

    ਬਾਈ ਜੀ ਉਗਰਾਹਾਂ ਸਾਹਿਬ ਬਹੁਤ ਸੂਝਵਾਨ ਲੀਡਰ ਹਨ ਉਹਨਾਂ ਦਾ ਲੜਾਈ ਲੜਨ ਦਾ ਤਰੀਕਾ ਆਪਣੇ ਹਿਸਾਬ ਨਾਲ ਹੈ ਤੁਹਾਡਾ ਆਪਣਾ ਹੈ

    • @kuldeepsingh-ee9ln
      @kuldeepsingh-ee9ln 8 วันที่ผ่านมา +2

      ni veer je ha la ve vakt A je palees

    • @pindawale6388
      @pindawale6388 8 วันที่ผ่านมา +2

      Ugraha ta dala aa sire da

  • @KarmjitKaur-w5d
    @KarmjitKaur-w5d 9 วันที่ผ่านมา +24

    ਪਤਰਕਾਰ ਸਾਹਬ ਡੱਲੇਵਾਲ ਸਾਹਬ ਦੀ ਪੈਰ ਦੀ ਜੁੱਤੀ ਦੇ ਬਰਾਬਰ ਨਹੀਂ ਪਰ ਡੱਲੇਵਾਲ ਸਾਹਬ ਬਹੁਤ ਸਾਫ਼ ਸੁਥਰੀ ਚਵੀ ਦਾ ਆਗੂ ਹੈ

  • @tarlochansingh1806
    @tarlochansingh1806 6 วันที่ผ่านมา

    ਵੀਰ ਜੀ ਅਸੀਂ ਵੀ ਕਿਸਾਨ ਹਾਂ ਅਸੀਂ ਕਰਜੇ ਪੈਲੀਆਂ ਗੁਆ ਬੈਠੇ ਹਾਂ ਕਿਸਾਨਾਂ ਨੇਂ ਕਦੇ ਇਹੇ ਬਿਆਨ ਦਿੱਤਾ ਬਾਈ ਜਹਿੜੇ ਕਾਸਾਨ ਜਿਹੜੇ ਪੈਲੀਆ ਗੁਆ ਬੈਠੇ ਓਨਾ ਦਾ ਵੀ ਹੱਲ ਕਰੋ ਅਸੀਂ ਤਾਂ ਮੁਲ ਲੈਣੀ ਇਹੇ ਓਨਾਂ ਕਿਸਾਨਾਂ ਇਸ ਰੇਟ ਤੇ ਕਨਕ ਦੇਣ ਗੇ ਸਬ ਆਪੋ ਆਪਣੇ ਢਿਡਾ ਨੂੰ ਰੋਦੇ ਨੇ

  • @KuldeepSingh-pj9hq
    @KuldeepSingh-pj9hq 2 วันที่ผ่านมา

    ਬਿਲਕੁਲ ਸਹੀ

  • @iqbalwarring9449
    @iqbalwarring9449 8 วันที่ผ่านมา +2

    Bilkul sach aa bai

  • @jugrajsingh1636
    @jugrajsingh1636 6 วันที่ผ่านมา

    Dalwal.Jindabad.kisana..da.Masiha...Bhart..Des, de .140..karorh..Loka di .Aavaj .Hain.

  • @AdminVenue
    @AdminVenue 2 วันที่ผ่านมา

    Very nice 👍

  • @shallysingh829
    @shallysingh829 8 วันที่ผ่านมา +1

    ਹਿੱਕ ਡਾਹ ਕੇ ਲੜਨ ਨਾਲੋਂ ਚੰਗਾ ਹੈ,,ਮਰਨ ਵਰਤ ਰੱਖ ਲਵੋ???

    • @kuldeepdhaliwal4145
      @kuldeepdhaliwal4145 7 วันที่ผ่านมา

      ਹਾ ਬਾਈ ਸਹੀ ਕਿਹਾ ਹਿੱਕ ਡਾਹ ਕੇ ਲੜਨ ਨਾਲੋ ਡੀ਼ ਸੀ਼ ਦਫਤਰ ਵਿਚ ਧਰਨੇ ਦੇਵੋ

    • @kisantv7230
      @kisantv7230 7 วันที่ผ่านมา

      ​​@@kuldeepdhaliwal4145ਇਹਨਾਂ ਲੋਕਾਂ ਉੱਤੇ ਪਿੱਠ 'ਤੇ ਲੱਗੇ ਰੁੱਖ ਵਾਲ਼ੀ ਕਹਾਵਤ ਬਿਲਕੁਲ ਸਹੀ ਢੁੱਕਦੀ ਐ! ਕਹਿੰਦੇ ਅਸੀਂ ਛਾਂਵੇਂ ਬਹਿੰਦੇ ਹੁੰਦੇ ਐਂ!

  • @JagtarBharu
    @JagtarBharu 8 วันที่ผ่านมา +1

    ਰੁਲਦੂ ਮਾਨਸਾ ਅਨਪੜ੍ਹ ਗਵਾਰ ਆਦਮੀ ਹੈ

  • @lakhwindersinghgilllakhwin3785
    @lakhwindersinghgilllakhwin3785 7 วันที่ผ่านมา

    Nice veer ji Bilkul shi keh Rahe o

  • @EkamdeepRandhawa-n6r
    @EkamdeepRandhawa-n6r 7 วันที่ผ่านมา

    Veer ji bahut vdia

  • @baknournews
    @baknournews 8 วันที่ผ่านมา

    बिल्कुल सही बात है आपकी ब्रो ❤ ❤❤❤❤❤❤❤❤

  • @SinghMr-v4s
    @SinghMr-v4s วันที่ผ่านมา

    Good 👍

  • @WarraichSaab-ur4nx
    @WarraichSaab-ur4nx 8 วันที่ผ่านมา +3

    Hal sukhbir wala hovega
    Chawal joginder

  • @AdminVenue
    @AdminVenue 2 วันที่ผ่านมา

    Nice 👍

  • @harbhagatsingh-n5s
    @harbhagatsingh-n5s 7 วันที่ผ่านมา

    ਵਾਹਿਗੁਰੂ ਜੀ

  • @jaswantsingg3790
    @jaswantsingg3790 7 วันที่ผ่านมา

    Very good kissan no jagoon lai God bless you dallewal saibh ji

  • @AshokKhurana-ux3zr
    @AshokKhurana-ux3zr 5 วันที่ผ่านมา +1

    Hunger strike dallewal own decision not consult with skm

  • @BhakhseehSingh
    @BhakhseehSingh 6 วันที่ผ่านมา

    ❤❤❤❤❤

  • @AmarSingh-gp2hd
    @AmarSingh-gp2hd 7 วันที่ผ่านมา

    ਰਫਰੈਡਮ ਦੀਆਂ ਵੋਟਾਂ ਨਾਲ ਹੀ ਹਲ਼ ਖਾਲਿਸਤਾਨ ਦਾ ਸਾਥ ਦਿਓ ਪੰਜਾਬੀਓ ਰਲ ਕੇ ⛳ ਪੌਲੀਟੀਕਲ ਪੰਜਾਬ ਮੀਡੀਆ ਜਿੰਦਾਬਾਦ 🚩 ਯੂ ਐਸ ਮੀਡੀਆ ਜਿੰਦਾਬਾਦ 🚩 ਸਤਲੁਜ ਟੀ ਵੀ ਮੀਡੀਆ ਜਿੰਦਾਬਾਦ 🚩 ਰੇਡੀਓ ਚੜ੍ਹਦੀ ਕਲਾ ਮੀਡੀਆ

  • @KiranKaur-o1k
    @KiranKaur-o1k 8 วันที่ผ่านมา

    Bahut badhiya ghai g

  • @mandeepaujla9393
    @mandeepaujla9393 6 วันที่ผ่านมา

    Good bro

  • @mandeepaujla9393
    @mandeepaujla9393 6 วันที่ผ่านมา

    Shi gal bai di

  • @BaldevSohi-f3c
    @BaldevSohi-f3c 7 วันที่ผ่านมา

    ਇਤਿਹਾਸ ਗਵਾਹ ਹੈ ਗਦਾਰਾਂ ਨੇ ਹੀ ਮਾਰਿਆ ਹੈ ਆਪਣਿਆਂ ਨੇ ਹੀ

  • @taranjotkaur7412
    @taranjotkaur7412 7 วันที่ผ่านมา

    ਜੋ ਤੁਸੀਂ ਬਿਆਨ ਕੀਤਾ ਉਹ ਸੱਚ ਆ

  • @HarpalSingh-il9om
    @HarpalSingh-il9om 6 วันที่ผ่านมา

    💯🙏🙏🙏

  • @kewalchohan4127
    @kewalchohan4127 8 วันที่ผ่านมา

    Right ji 🙏

  • @BhajanSingh-co8ot
    @BhajanSingh-co8ot 8 วันที่ผ่านมา

    ਕੀ ਬਗੈਰ ਲੋਕਾਂ ਨੂੰ ਮੋਬਲਾਈਜ ਕੀਤੇ ਇਕੱਲੇ ਵਿਅਕਤੀ ਗਤ ਕਾਰਵਾਈਆਂ ਜਿੱਤ ਵੱਲ ਲਿਜਾ ਸਕਦੀਆਂ ਹਨ।

  • @jasveerkaur7475
    @jasveerkaur7475 5 วันที่ผ่านมา

    V good

  • @hardialsingh5972
    @hardialsingh5972 วันที่ผ่านมา +1

    ਬਾਈ ਜੀ ਦੂਜੀਆਂ ਜਥੇਬੰਦੀਆਂ ਉੱਪਰ ਇਸ ਮੋਰਚੇ ਦੇ ਲੀਡਰਾਂ ਵਲੋਂ ਤਿੰਨ ਹਜ਼ਾਰ ਕਰੋੜ ਲੈ ਕੇ ਮੋਰਚਾ ਵੇਚਣ ਅਤੇ ਚੋਣਾਂ ਲੜ੍ਹਨ ਦੇ ਦੋਸ਼ ਲਾ ਰਹੇ ਹਨ l ਕਿ ਪੈਸੇ ਲੈਣ ਦਾ ਸਬੂਤ ਦੇ ਸਕਦੇ ਹਨ l 35-40 ਜਥੇਬੰਦੀਆਂ ਹਨl ਇੱਕ ਦੋ ਜਥੇਬੰਦੀਆਂ ਚੋਣਾਂ ਲੜ੍ਹਨ ਦੇ ਹੱਕ ਵਿੱਚ ਸੀ ਪਰ ਤੁਸੀ ਸਾਰਿਆਂ ਨੂੰ ਇੱਕੋ ਰੱਸੇ ਲਪੇਟੀ ਜਾਂਦੇ ਹੋ l ਸਭ ਤੋਂ ਡਾਕਟਰ ਸਵੇਮਾਨ ਸਿੰਘ ਚੋਣਾਂ ਵਿੱਚ ਹਿੱਸਾ ਲੈਣ ਦੀ ਵਕਾਲਤ ਕਰਦੇ ਸੀ ਅਤੇ ਇਹ ਹੁਣ ਉਹਨਾਂ ਦੀਆਂ ਸੇਵਾਵਾਂ ਕਿਉਂ ਲੈ ਰਹੇ ਹੋ l ਏਕੇ ਵਲ ਕਦਮ ਵਧਾਓ, ਫੁੱਟ ਪਾਓ ਗੱਲਾਂ ਨਾ ਕਰੋ l ਪੰਧੇਰ ਸਾਹਿਬ ਨੂੰ ਕੁਛ ਸਮੇਂ ਲਈ ਮੋਰਚੇ ਤੋਂ ਫਾਰਗ ਕਰ ਦਿਓ ਕਿਉਂਕਿ 26 ਜਨਵਰੀ ਨੇੜੇ ਆ ਰਹੀ ਹੈ ਇਸ ਕਰਕੇ ਉਹ ਲਾਲ ਕਿਲ੍ਹੇ ਉੱਪਰ ਆਪਣਾ ਝੰਡਾ ਲਹਿਰਾਉਣ ਲਈ ਤਿਆਰੀ ਕਰ ਲਵੇ

  • @jaswinderkaur-sz7jn
    @jaswinderkaur-sz7jn 8 วันที่ผ่านมา

    Buhat badea gal cete ha sah cete ha

  • @yaadchahal8543
    @yaadchahal8543 7 วันที่ผ่านมา +2

    Y.gud

  • @PARWINDERKaur-pm1kt
    @PARWINDERKaur-pm1kt 6 วันที่ผ่านมา

    Good

  • @karnailbhullar846
    @karnailbhullar846 7 วันที่ผ่านมา

    Thanks

  • @amreekaulakh4409
    @amreekaulakh4409 8 วันที่ผ่านมา

    Very good y g

  • @KulwinderGill-wd6eu
    @KulwinderGill-wd6eu 8 วันที่ผ่านมา

    Right

  • @GaganSingh-v1m
    @GaganSingh-v1m 8 วันที่ผ่านมา

    Good jl

  • @gurjantsingh8231
    @gurjantsingh8231 8 วันที่ผ่านมา +1

    bi dabi chalo iss they like ey sare mein ve bi jaitu ton han

  • @SukhdevSingh-o8w
    @SukhdevSingh-o8w 8 วันที่ผ่านมา +1

    3000. Cr. An. Loka. Na. Khada. Rouldo. Mansa. Na

  • @GaganSingh-v1m
    @GaganSingh-v1m 8 วันที่ผ่านมา

    Good virgi jl

  • @BaljinderSinghDhillon-h6e
    @BaljinderSinghDhillon-h6e 5 วันที่ผ่านมา

    Upgraha ta centre sarkaar da pithu hai eh ta paise ikathe karan te lage hoi hun vike hoe aagu ne

  • @dhaliwalsingh2377
    @dhaliwalsingh2377 7 วันที่ผ่านมา

    Very good speach hai

  • @kuldeepdhaliwal4145
    @kuldeepdhaliwal4145 7 วันที่ผ่านมา

    ਉਗਰਾਹਾ ਵਰਗੇ ਤਾ ਪਹਿਲਾ ਵੀ ਦਿੱਲੀ ਨਹੀ ਸੀ ਜਾਣਾ ਚਾਹੁੰਦੇ

  • @KvsCraft
    @KvsCraft 2 วันที่ผ่านมา

    ਵੀਰ ਜੀ ਜਮਾਂ ਸਿਰੇ ਦੇ ਤੁਸੀਂ ਬੇਵਕੂਫ ਆਦਮੀ ਹੋ ਪਹਿਲਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਵੀ ਸੰਯੁਕਤ ਕਿਸਾਨ ਮੋਰਚੇ ਨੂੰ ਦੋਫਾੜ ਕਿਹਨੇ ਕੀਤਾ ਕਿਹਦੇ ਕਹਿਣ ਤੇ ਮੋਰਚਾ ਲੱਗ ਗਿਆ ਸੰਯੁਕਤ ਕਿਸਾਨ ਮੋਰਚੇ ਨੂੰ ਕਹਿਣਾ 3000 ਕਰੋੜ ਰੁਪਏ ਚ ਵਿਕ ਗਿਆ ਇਹ ਜਗਜੀਤ ਸਿੰਘ ਡੱਲੇਵਾਲ ਰਾਸਟਰੀ ਕਿਸਾਨ ਮਹਾਂ ਸੰਘ ਦਾ ਮੀਤ ਪ੍ਰਧਾਨ ਆ ਉਸ ਦੇ ਰਾਸ਼ਟਰਪਤੀ ਪ੍ਰਧਾਨ ਕੱਕਾ ਜੀ ਕਕਾ ਜੀ ਆਰ ਐਸ ਐਸ ਦੇ ਬੰਦੇ ਆ ਇਹ ਕਿਸਾਨੀ ਲਹਿਰ ਦਾ ਲੱਕ ਤੋੜਨ ਲਈ ਆ ਬਿਨਾਂ ਤੱਥਾਂ ਤੋਂ ਬਹਿ ਕੇ ਜਬਲੀਆਂ ਮਾਰਨੀਆਂ ਕੋਈ ਗੱਲ ਦਾ ਪਤਾ ਨਾ ਹੋਣਾ ਐਵੇਂ ਕਿਸਾਨ ਆਗੂਆਂ ਨੂੰ ਨਿੰਦੀ ਜਾਣਾ ਇਹ ਕੋਈ ਵਧੀਆ ਗੱਲ ਨਹੀਂ ਗੀ ਵੈਸੇ ਤੁਹਾਨੂੰ ਤੱਥਾਂ ਤੋਂ ਤੁਸੀਂ ਬਹੁਤ ਦੂਰ ਆ

  • @ranbirkaur5217
    @ranbirkaur5217 3 วันที่ผ่านมา

    Eh saaryan di lraaee h . Chado ehna leadran nu ho tan tusi kissan. So kissaañ Eakta zindabad.

  • @gslogistics5641
    @gslogistics5641 7 วันที่ผ่านมา

    BIL KUL SAHI HA

  • @narvansingh5154
    @narvansingh5154 16 ชั่วโมงที่ผ่านมา

    John cenlen v bdltha ogrha nu madha na kahe😊

  • @RajinderKaur-j9h
    @RajinderKaur-j9h 8 วันที่ผ่านมา

    Dhellawal,nidhirak,jarnail,Rub,sukh,Rakhe

  • @TanveerSandhu-h3x
    @TanveerSandhu-h3x 7 วันที่ผ่านมา

    Dadhi galiyan sari

  • @TanveerSandhu-h3x
    @TanveerSandhu-h3x 7 วันที่ผ่านมา

    Eenadu Telugu

  • @dalveerkaur7634
    @dalveerkaur7634 8 วันที่ผ่านมา

    Baei baki sare mrge dle val jioda hee marn valio dle mrda nhi jusi jiode mrge baki lider panjab te india de

  • @Jeevansidhu-ti3dl
    @Jeevansidhu-ti3dl 5 วันที่ผ่านมา

    Tu dfa ho OOO

  • @daljeetSingh-y5r
    @daljeetSingh-y5r 7 วันที่ผ่านมา

    In

  • @ranbirkaur5217
    @ranbirkaur5217 3 วันที่ผ่านมา

    Eh Rajewal te hor leader tan sirf choudhar de bhukhey ne. Aao kissano dalewal Sahib nu saath de k apney mhaan leader de naal kharieay. Saare morchey ch pahunch k andolen nu safal bnaareay.

  • @shallysingh829
    @shallysingh829 8 วันที่ผ่านมา

    ਤਹਾਨੂੰ ਵੀ ਪਤਾ ਗੱਲ ਟੌਹਰ ਦੀ ਨਹੀ ਹੈ??ਸਹੀ ਨੂੰ ਸਹੀ ਕਹਿਣ ਦੀ ਹੈ, ਗੱਲਾਂ ਨੂੰ ਹੋਰ ਦਿਖ ਨਾ ਦੇਵੋ??

  • @Jeevansidhu-ti3dl
    @Jeevansidhu-ti3dl 5 วันที่ผ่านมา

    Dhili drna tusi bacn Ali landr jnani d bi

  • @KulwantSinghKulwantSingh-g3x
    @KulwantSinghKulwantSingh-g3x 8 วันที่ผ่านมา +1

    ਤੂੰ ਕੁਝ ਵੀ ਭੌਂਕ ਬੀਕੇਯੂ ਉਗਰਾਹਾਂ ਜ਼ਿੰਦਾਬਾਦ ਹੈ ਤੇ ਜਿੰਦਾਬਾਦ ਰਹੇਗੀ

    • @kisantv7230
      @kisantv7230 8 วันที่ผ่านมา

      🐕‍🦺🐏🐈‍⬛🐏🐈🐏🦮🐏

    • @kisantv7230
      @kisantv7230 8 วันที่ผ่านมา

      ਬਾਕੀ ਸਾਰੇ ਕੁਮੈਂਟ ਮੋਟੀ ਐਨਕ ਲਾ ਕੇ ਪੜ੍ਹ ਲੈ ਪੁੱਤ!

    • @kisantv7230
      @kisantv7230 8 วันที่ผ่านมา

      ਬਾਕੀ ਸਾਰੇ ਕੁਮੈਂਟ ਮੋਟੀ ਐਨਕ ਲਾ ਕੇ ਪੜ੍ਹ ਲੈ ਪੁੱਤ!🐏🐏🐏

  • @TanveerSandhu-h3x
    @TanveerSandhu-h3x 7 วันที่ผ่านมา

    Enum mukhymantri ke manchala ke aage na pura morcha bechne wali

  • @navso1234
    @navso1234 9 วันที่ผ่านมา +3

    22sorry teri soch galat a

    • @kuldeepsingh-ee9ln
      @kuldeepsingh-ee9ln 8 วันที่ผ่านมา +1

      ni veer je hor soh k ho je ho va k panjub mar ja va ni je palees

  • @HarjindersinghKhosa-t9c
    @HarjindersinghKhosa-t9c 7 วันที่ผ่านมา

    Dalewal to bina sareya. Jathebandia bakwas karda hun

  • @shallysingh829
    @shallysingh829 8 วันที่ผ่านมา

    ਸਭ ਸਮਝਦੇ ਹਾਂ,ਅਸੀ ਨਿਆਣੇ ਨਹੀਂ,ਜੋ ਤੁਸੀ ਕਹਿ ਰਹੇ ਹੋ,ਹੋਰ ਬਹੁਤ ਤਰੀਕੇ ਹਨ ਜਿਨ੍ਹਾਂ ਨਾਲ ਕਿਹਾ ਜਾ ਸਕਦਾ ਸੀ ਜਾਂ ਹੈ,ਕੀ ਕਰੀਏ ਜਿੰਨਾ ਦਿਮਾਗ਼ ਹੁੰਦਾ ਉਨ੍ਹਾਂ ਹੀ ਵਰਤਿਆ ਜਾਂਦਾ,,,ਅਸੀ ਅੰਨ੍ਹੇ ਭਗਤ ਨਹੀ ਹਾਂ, ਅਫ਼ਸੋਸ

  • @iam.ajoonirabab
    @iam.ajoonirabab 8 วันที่ผ่านมา

    ਹੁਣ ਚੀਕਾ ਮਾਰਦੇ ਹੋ ਦੂਜੀਆਂ ਨੂੰ ਲੀਡਰ ਵੀ ਨਹੀਂ ਮੰਨਦੇ ਤੇਰੀ ਤਾਂ ਉਹ ਗੱਲ ਹੈ jaa kupati ਤੇ ਸੁਥਰਾ ਭਲਾ ਮਾਨਸ

  • @shallysingh829
    @shallysingh829 8 วันที่ผ่านมา

    ਤੁਹਾਡੇ ਕੋਲ ਤਾਂ ਕੇਡਰ ਹੈ?ਲੜੋ ਫਿਰ ਅਸੀ ਕਦੋਂ ਰੋਕਿਆ?? ਤੁਹਾਡੀ ਲੜਾਈ ਸਰਕਾਰਾਂ ਨਾਲ ਹੈ ਜਾਂ ਉਗਰਾਹਾਂ,ਮਾਨਸਾ ਜਾਂ ਹੋਰ ਜੱਥੇਬੰਦੀਆਂ ਨਾਲ??