As an African American I am finding Punjab movies to be very good. Many have great romantic moments, powerful spiritual moments, and social awareness. We find it refreshing that we don't have to hear the F___ word every other line. My 1st Punjab movie was Kokka I believe. A younger man dating a woman a few years older. From there my wife and I have supported these movies at our local theaters. Peace and Bountiful blessings
ਜੇਕਰ ਕੋਈ ਇਸ ਕੰਮੈਟ ਨੂੰ ਪੜ੍ਹ ਰਹਿਆ ਹੈ ਤਾਂ ਮੈਂ ਰੱਬ ਅੱਗੇ ਅਰਦਾਸ ਕਰਦੇ ਹਾਂ ਕਿ ਰੱਬ ਉਨ੍ਹਾਂ ਦੇ ਮਾਪਿਆਂ ਦੀ ਉਮਰ ਲੰਮੀ ਕਰੇ 🙏🙏
Thank u and same to u
ਜੋ ਨਈ ਪੜ ਰਿਹਾ ਉਸ ਲਈ?
Mere Maa Baap Ta Hai ni
Par Vaheguru ji🙏🙏 Aap De Sirr Te Mehar Bhariya hath Rakhe
Thnku ji
Waheguru g 🙏
ਹੁਣ ਪੰਜਾਬੀ ਸਿਨੇਮਾ ਬਹੁਤ ਉੱਪਰ ਜਾ ਰਿਹਾ ਹੈ ਏਦਾਂ ਦੀਆਂ ਫ਼ਿਲਮਾਂ ਬਣਦੀਆਂ ਰਹਿਣ ਤਾਂ ਆਉਣ ਨਵੀਂ ਪੀੜ੍ਹੀ ਨੂੰ ਬਹੁਤ ਕੁਛ ਸਿੱਖਣ ਨੂੰ ਮਿਲਦਾ ਹੈ ❤️❤️🙏🙏🙏
ਦਿਲੋਂ ਇੱਜਤ ਫਿਲਮ ਬਣਾਉਣ ਵਾਲੇ ਨੂੰ ਤੇ ਲਿਖਣ ਵਾਲੇ ਨੂੰ,,, ਸੱਚ ਆ ਅੱਜ ਦੇ ਸਮੇਂ ਦਾ ਇਸਲਈ ਇਸ ਫਿਲਮ ਨੂੰ ਦੇਖਣਾਂ ਤਾਂ ਬਣਦਾ 🙏🙏🙏
ਪੰਜਾਬੀ ਸਿਨੇਮਾ ਨੂੰ ਏਹੋ ਜੀਆਂ ਫ਼ਿਲਮਾਂ ਦੀ ਜਰੂਰਤ ਹੈ | ਸਾਰਿਆਂ ਨੂੰ ਬੇਨਤੀ ਆ ਚੰਗੀਆਂ ਫ਼ਿਲਮਾਂ ਨੂੰ ਵੱਧ ਤੋਂ ਵੱਧ ਸਿਨੇਮਾ ਘਰਾਂ ਚ ਜਾਕੇ ਵੇਖੀਏ ਤਾਂ ਜੋ ਹੋਰ ਐਕਟਰ ਫਿਲਮ ਨਿਰਦੇਸ਼ਕ ਪ੍ਰੇਰਿਤ ਹੋਕੇ ਪੰਜਾਬ ਦੇ ਮੁੱਦੇ ਅਤੇ ਸਿੱਖ ਇਤਿਹਾਸ ਉਪਰ ਹੋਰ ਚੰਗੀਆਂ ਫ਼ਿਲਮਾਂ ਬਣ ਸਕਣ 🙏🏻
ਮਾਮਾ ਤੁ ਤੇ ਵੇਹਲਾ , ਬਾਕੀ ਦੁਨੀਆ ਨੁ ਹੋਰ ਬਥੇਰੇ ਕੰਮ ਆ 😂😂😂
R
ਇਹੋ ਜਿਹੀਆਂ ਫਿਲਮਾਂ ਨਾਲ਼ ਪੰਜਾਬ ਦੀ ਨੌਜਵਾਨੀ ਸਿੱਧੇ ਰਾਹ ਤੇ ਪਾਇਆ ਜਾ ਸਕਦਾ ਹੈ। ਬਹੁਤ ਸ਼ਲਘਾਯੋਗ ਕੰਮ ਹੈ ਇਹ।
ਬਹੁਤ ਹੀ ਸੋਹਣੀ ਫਿਲਮ ਦੀ ਕਹਾਣੀ ਇਹ ਸੱਚ ਆ ਜੌ ਹੋ ਰਿਹਾ ਇਕ ਫਿਲਮ ਰਾਹੀਂ ਦਿਖਾ ਰਹੇ ਵਧੀਆ ਗੱਲ ਆ
ਵਾਹਿਗੁਰੂ ਸਾਹਿਬ ਜੀ ਸ਼ੁਕਰਾਨਾ ਜੀ🙏🏻😘
ਵਿਆਹ ਦੀਆਂ ਲਾਵਾਂ ਅਤੇ ਗੁਰੂ ਘਰ ਦੇ ਫਿਲਮਾਂ ਵਿੱਚ ਸੀਨ ਸਮਾਜ ਨੂੰ ਸੇਧ ਲਈ ਵੀ ਬਣਾਏ ਜਾਂਦੇ ਹਨ ਤਾਂ ਕਿ ਅੱਜ ਦੀ ਪੀੜੀ ਇਸ ਤਰਾਂ ਦੀਆਂ ਫਿਲਮਾਂ ਦੇਖ ਕੇ ਪਰਵਾਰਿਕ ਰਿਸ਼ਤਿਆਂ ਦੀਆਂ ਬਰੀਕ ਤੰਦਾਂ ਨੂੰ ਸਮਝ ਸਕੇ। ਧਰਮ ਦੇ ਠੇਕੇਦਾਰਾਂ ਨੂੰ ਬੇਨਤੀ ਆ ਕਿ ਐਵੇਂ ਮੁੱਦਾ ਨੇ ਬਣਾ ਲਿਆ ਕਰੋ। ਜਿਥੋਂ ਤਕ ਮੇਰਾ ਖਿਆਲ ਹੈ ਗੁਰੂ ਦੇ ਲਾਵਾਂ ਵਾਲੇ ਫਿਲਮੀ ਸੀਨ ਵੇਲੇ ਹਰੇਕ ਡਾਇਰੈਕਟਰ ਬਹੁਤ ਖਿਆਲ ਰੱਖਦਾ ਹੈ।
ਸਹੀ ਗੱਲ ਐ ਬਾਈ ਲੋਕ ਬਿਨਾਂ ਗੱਲ ਤੋਂ ਵਿਦਵਾਨ ਬਣ ਜਾਂਦੇ ਨੇ ਹਰ ਗੱਲ ਚ, ਅੱਜਕਲ ਜਾਦਾ ਹੀ ਠੇਕੇਦਾਰ ਨੇ ਧਰਮ ਦੇ, ਜਿਵੇਂ ਐਨਾ ਤੋਂ ਬਿਨਾਂ ਧਰਮ ਚੱਲਣਾ ਹੀ ਨਾ ਹੋਵੇ, ਆਪ ਚਾਹੇ ਕਦੀ ਬਾਣੀ ਨਾ ਪੜ੍ਹੀ ਹੋਵੇ ਪਰ ਦੁਨਿਆ ਨੂੰ ਤੁਰ ਪੈਂਦੇ ਨੇ ਸਮਝਾਉਣ
jass bajwas role in bibi rajni was great and im happy to see him thriving in sikh movies🙏
Yes it is right thinking so great yaar jive filma vich dikya janda oh hi youth nakal karda h so sab sirdar pagg vale hone te chngi gal h
I'm happy to see such women oriented movies in punjabi..long way to go
Bhut sohna trailor ❤❤😊😊.. Waheguru ji mehar krn sub utte🙏🙏🙏🙏🙏
de se TT dWqq
ਬਹੁਤ ਟਾਈਮ ਬਾਅਦ ਪੰਜਾਬੀ ਸਿਨੇਮਾਂ ਵਿੱਚ ਵਧੀਆ ਦੇਖਣ ਨੂੰ ਮਿਲਣਾ ❤
*Punjabi superstar Neeru Bajwa* 🔥❤
ਆ ਪੂਰੀ ਫਿਲਮ ਮੇਰੀ ਜ਼ਿੰਦਗੀ ਨਾਲ਼ ਜੋੜੀ ਹੋਈ ਏ
ਜੋ ਇਹ ਫਿਲਮ ਵਿੱਚ ਦੇਖਿਆ ਗਿਆ ਉਹ ਸਭ ਮੇਰੀ ਅਸਲ ਜ਼ਿੰਦਗੀ ਵਿੱਚ ਮੇਰੇ ਨਾਲ਼ ਹੋਇਆ 😭😭😭😭
ਵਾਹੇਗੁਰੂ ਜੀ ਆਪਨੂੰ ਚੜ੍ਹਦੀਕਲਾ ਚ ਰੱਖੇ ਜੀ
😂😂😂😂
Bahut sohna trailer amrit maan ji ❤❤❤
Jass Bajwa ❤❤❤❤❤ Love You ❤️ 😍 paaji tusi te sade real hero ho
ਬਹੁਤ ਹੀ ਜਿਆਦਾ ਦੁੱਖ ਦਰਦ ਫਿਲਮ ਆ ਇਸ ਫਿਲਮ ਵਿੱਚ ਪਤਾ ਲੱਗਿਆ ਕੀ ਘਰ ਵਿੱਚ ਕੱਠੇ ਰਹੇ ਕੇ ਹੀ ਫਿਦਾ ਆ ਅੱਡ ਹੋਕੇ ਨਹੀਂ🙏🙏🙏🙏
ਜੇਕਰ ਕੋਈ ਇਸ ਕੰਮੈਟ ਨੂੰ ਪੜ੍ਹ ਰਹਿਆ ਹੈ ਤਾਂ ਉਹ ਨਾ ਪੜੇ 😋😋
ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖੇ ਸਾਡੇ ਹਸਦੇ ਵਸਦੇ ਪੰਜਾਬੀਆਂ ਨੂੰ
ਕਿੰਨਾ ਸਕੂਨ ਮਿਲਦਾ ਇੱਦਾ ਦੀਆ ਫਿਲਮਾਂ ਤੋਂ
ਬਹੁਤ ਵਧੀਆ ਲੱਗ ਰਿਹਾ ਪੰਜਾਬੀ ਸਿਨੇਮਾ ਬੋਲੀਵੁੱਡ ਨੂੰ ਖੂਜੇਂ ਲਾ ਰਿਹਾ ਹੌਲੀ
Apna kamm sudhro humesha dujhe naal compression kyu
Maddi soch
Kya baatan ne Jass paaji ❤ ek number
Neeru bajwa genuinely giving good content. Buhe baariyan was also brilliantly made
True that but not only Buhe Baariyan but Kalli Jotta and Shayar as well ❤❤
@@popularsong4737 yupp
Neeru Bajwa ji da ta koi mukabla ee ni
As an African American I am finding Punjab movies to be very good.
Many have great romantic moments, powerful spiritual moments, and social awareness.
We find it refreshing that we don't have to hear the F___ word every other line.
My 1st Punjab movie was Kokka I believe.
A younger man dating a woman a few years older. From there my wife and I have supported these movies at our local theaters.
Peace and Bountiful blessings
Awwwww so kind of you. Please tell me which other movies you watched? This is so fascinating ❤
❤mehar kare rabb eve de concept panjabi industry te society nu ho vda krde ne.... impressive
ਵਾਹ 👌🙏
Waheguru ji 🙏🏻 shukarana bakshish 🙏🏻
ਬਹੁਤ ਸੋਹਣੀ ਫਿਲਮ ਆ ਪੰਜਾਬੀ ਸਿਨੇਮੇ ਤੇ ਪੰਜਾਬ ਨੂੰ ਇਹੋ ਜਿਹੀਆ ਫਿਲਮਾ ਦੀਲੋੜ ਆ🙏🙏🙏
All time neeru wadia movie leke andi ah best of luck all team bhot sohni story ah ji....🥰😍
Queen of Punjab. Neeru bajwa❤
Waheguru ji 🙏🙏❤️❤️
Neeru Bajwa’s Acting Is Amazing As Always ❤️❤️🥰
Waheguru ji 🙏🏼🙏🏼shukarana🙏🏼🙏🏼🙏🏼nice movie
Bhut sihni saach a zindagi bhut sohni aa hou gyi jrur dekho wmk
Pure 😇Good work 👏🏻👏🏻
ਬਹੁਤ ਹੀ ਸੋਹਣੀ ਫ਼ਿਲਮ ਦੀ ਕਹਾਣੀ ਇਹ ਸੱਚ ਆ ਜੋ ਹੋ ਰਿਹਾ ਇਕ ਫ਼ਿਲਮ ਰਾਹੀ ਦਿਖਾ ਰਹੇ ਆ ਵਧੀਆ ਗੱਲ ਆ
ਕਿਹਨੂੰ ਕਿਹਨੂੰ ਸਟੋਰੀ ਪੂਰੀ ਸਮਝ ਆਏਗੀ❤❤
Very nice and amazing movie and l think jass bajwa and amrit maan and neeru bajwa maind blowing acting of three one
another powerful and strong content of an Indian cinema eagerly waiting for this movie. The trailer is fantastic and majestic .
ਬਹੁਤ ਵਧੀਆ ਬਾਈ ਜੀ ❤
Wow neeru bajwa looking fabulous ❤
Wooow lovely 😊❤️😍❤️😍Repeat X1000000 🔥🔥🤩Wow love it ❤️🔥💘💘
Beautiful😍✨❤ trailer it must be super duper hit
Wow love it ❤️🔥💘💘
Wow love it ❤️🔥💘💘Zagah bhut achi ha 💘♥️🔥♥️
Eagerly waiting first day first show vekhna aa Goniana aale bai da ....Amrit maaan saaab❤❤1
This is so good🎉Woowww u r grt 💘💘
Woowww u r grt 💘💘Sir ji god bless u 💘🔥💘🔥💘
Different and best😢Pure 😇
Maza a gya 😊🔥😊😊🔥♥️🔥♥️ wow grtSir ji god bless u 💘🔥💘🔥💘
ਮੇਰੇ ਵਰਗੀਆਂ ਪਤਾ ਨਹੀਂ ਕਿੰਨੀਆਂ ਦੀ ਕਹਾਣੀ ਆ ਇਹ ਮੂਵੀ ਬੰ
😭😭😭😭
Amrit veere ne kinna sohna Role nibhaya🙏🌸❤
Vere Sirra concept a ❤❤luv u sari team nuu❤❤
Wooow lovely 😊❤️😍❤️😍
I like the video 🎉Maza a gya 😊🔥😊😊🔥♥️🔥♥️ wow grt
Repeat X1000000 🔥🔥🤩
This is so good🎉Maza a gya 😊🔥😊😊🔥♥️🔥♥️ wow grt
😊Good work 👏🏻👏🏻
Bhaut vadiya trailer 👌👌👌👍👍👍❤️❤️❤️💯💯💯🙏🙏🙏
Maan saab ❤🎉
Last line from jass bajwa🙏🙏❤️❤️
Woowww u r grt 💘💘
Congratulations all team super duper movie 🎉🎉❤❤❤😊😊
ਭਾਪੇ ਦਾ ਜਾਤੀ ਸਰਟੀਫਿਕੇਟ ਬਣੋਨਾ ਸੀ ਜੀ
Boht sohni film aa ajj he dekh aaya ma boht vadia film aa family nal vekhan lyi hor v vdia ma sareya nu suggest karuga ki Sare jane ik vaar jrur dekho
Repeat X1000000 🔥🔥🤩Wow love it ❤️🔥💘💘
ਬਹੁਤ ਸੋਹਣਾ ਗੀਤ ❤❤❤❤
Great view 😊🔥😊🔥😊 wooow
ਜੱਸ ਬਾਜਵਾ ਤੇ ਨੀਰੂ ਬਾਜਵਾ ਇਹ ਤਾਂ ਭੈਣ ਭਰਾ ਹੋਏ, ਪੈਸੇ ਪਿੱਛੇ ਭੈਣ ਨਾਲ ਹੀ ਵਿਆਹ ਕਰਵਾ ਲਿਆ ਫਿਲਮ ਵਿਚ, 💰💰💰💰💰 ਪਿੱਛੇ ਸਭ ਚਲਦਾ
Maza a gya 😊🔥😊😊🔥♥️🔥♥️ wow grt
Very nice concept 🌟🌟🌟🌟🌟🔥🔥🔥🔥👏🏻👏🏻👏🏻👏🏻
Great job 😊
Bahut sohni story aa ❤❤❤❤
Jass bajwa bai on his peak to choose films ❤️
Blockbuster movie of punjabi industry
Bahut Ghait aa film ❤❤❤
Jass bajwa movies selection🫡🫡🫶🏻 bibi rajni ,shukrana,sarpanchi ,es jahano door kite 🔥🔥
Zagah bhut achi ha 💘♥️🔥♥️Repeat X1000000 🔥🔥🤩
Woowww u r grt 💘💘Maza a gya 😊🔥😊😊🔥♥️🔥♥️ wow grt
Maza aa gaya😅Bahut badhiya 👏🏻
Bahut badhiya 👏🏻Maza aa gaya
Touch my heart ❤️Very good 👍🏻
Zagah bhut achi ha 💘♥️🔥♥️Great view 😊🔥😊🔥😊 wooow
Sir ji god bless u 💘🔥💘🔥💘This is so good
Shukrana ❤❤❤❤
Sir ji god bless u 💘🔥💘🔥💘
Boht sohna concept a 🙏
Bhut shi topic chkya vere eda de hor topic ch movie bnni chadi aa ❤❤
Wooow lovely 😊❤️😍❤️😍Repeat X1000000 🔥🔥🤩
Good work 👏🏻👏🏻
Great movie I watched today 🎉❤
Love from Pakistan ❤
I like the video ❤️😻❤️😻🔥😻🔥🔥😻🔥😻🔥 nyccccMaza a gya 😊🔥😊😊🔥♥️🔥♥️ wow grt
😢Very good 👍🏻
Story heartatched. Ajj Kl bhi aisa hota hai 🥹🥹
Superb 👍👍👍
Bahut badhiya 👏🏻
ਸਾਰਿਆਂ ਨੂੰ ਚੰਗੀ ਫਿਲਮਾਂ ਨੂੰ ਵੱਧ ਤੋਂ ਵੱਧ ਦੇਖ ਕੇ support ਕਰਨੀ ਚਾਹਿਦੀ ਹੈ । ਜ਼ਰੂਰ ਵੇਖਾਂਗੇ ਜੀ । ਧੰਨਵਾਦ ਫ਼ਿਲਮ ਬਣਾਉਣ ਵਾਲਿਆਂ ਦਾ ।
Great view 😊🔥😊🔥😊 wooowWooow lovely 😊❤️😍❤️😍
Zagah bhut achi ha 💘♥️🔥♥️
Videa Laga Trailer 🥺🥺❤️❤️🙏🙏
Woowww u r grt 💘💘I like the video ❤️😻❤️😻🔥😻🔥🔥😻🔥😻🔥 nycccc