Shukrana | Title Track | Amrit Maan | Neeru Bajwa | Jass Bajwa | Desi Crew | New Punjabi Song 2024

แชร์
ฝัง
  • เผยแพร่เมื่อ 15 ธ.ค. 2024

ความคิดเห็น • 1.2K

  • @amandhillon
    @amandhillon 3 หลายเดือนก่อน +197

    ਵਾਹਿਗੁਰੂ ਜੀ ਤੇਰਾ ਲੱਖ ਲੱਖ ਸ਼ੁਕਰਾਨਾ 🙏

  • @harbhajankaur8028
    @harbhajankaur8028 2 หลายเดือนก่อน +50

    ਬਹੁਤ ਸੋਹਣਾ ਗੀਤ ਏ।
    ਬਹੁਤ ਸੋਹਣਾ ਲਿਖਿਆ।
    ਗਾਇਆ ਵੀ ਸੋਹਣਾ।
    ਵਾਹਿਗੁਰੂ ਜੀ ਸਾਰੀ ਟੀਮ ਨੂੰ ਚੜ੍ਹਦੀ ਕਲਾ ਵਿਚ ਰੱਖਣ ।
    ਸਾਡਾ ਪੰਜਾਬ ਸਾਡੀ ਬੌਲੀ ਸਾਡਾ ਸੱਭਿਆਚਾਰ ਸਾਡੀ ਸ਼ਾਨ। ਵਾਹਿਗੁਰੂ ਜੀ ਤੇਰਾ ਸ਼ੁਕਰ ਹੈ

  • @Jugpreetsingh-m6g
    @Jugpreetsingh-m6g 3 หลายเดือนก่อน +40

    ਬਹੂਤ ਸੋਹਣਾ ਗੀਤ, ਅਮ੍ਰਿਤ ਮਾਨ ਵੀਰ ਦੇ ਸਾਰੇ ਗੀਤ ਬਹੁਤ ਵਧੀਆ ਹੂੰਦੇ ਹੈ। ਵਾਹਿਗੁਰੂ ਜੀ ਚੜੱਦੀਕਲਾ ਵਿੱਚ ਰਖੱਣ ਪੂਰੀ ਟੀਮ ਨੂ 🙏🙏😊😊❤❤👌

  • @ਹਰਮਨਮਾਨ-ਙ1ਧ
    @ਹਰਮਨਮਾਨ-ਙ1ਧ 3 หลายเดือนก่อน +61

    ਬਹੁਤ ਬਹੁਤ ਸੋਹਣਾ ਗਾਣਾ ਹੈ ਜੀ ਵਾਹਿਗੁਰੂ ਤੁਹਾਨੂੰ ਚੜਦੀ ਕਲਾ ਵਿਚ ਰੱਖਣ

  • @karmitakaur3390
    @karmitakaur3390 3 หลายเดือนก่อน +181

    ਧੰਨ ਗੁਰੂ ਰਾਮਦਾਸ ਜੀ ਉੱਚੀ ਸੁੱਚੀ ਬਾਣੀ ਬਾਬੇ ਨਾਨਕ ਦੀ ਘਰ ਘਰ ਵਿੱਚ ਕਹਾਣੀ ਬਾਬੇ ਨਾਨਕ ਦੀ ਬਾਬੇ ਨਾਨਕ ਆਖਿਆ ਕਿਰਤ ਕਰੋ ਨਾਮ ਜਪੋ ਵੰਡ ਛੱਕੋ ਵਾਹਿਗੁਰੂ ਜੀ ਮੇਹਰ ਕਰੋ🙏🙏

    • @volzepi
      @volzepi 3 หลายเดือนก่อน

      I hat u

    • @TilakRaj-x1d
      @TilakRaj-x1d 3 หลายเดือนก่อน +4

      ❤❤❤❤❤

    • @sanjeevkumar9542
      @sanjeevkumar9542 3 หลายเดือนก่อน +1

      😂😂😂​@@TilakRaj-x1d

  • @wrestlingworldxyz
    @wrestlingworldxyz 3 หลายเดือนก่อน +142

    (1) Maa
    (2) Bapu
    (3) Nikkiya Bhene
    (4) Now Shukrana For God
    That's Why Amrit Maan Is Legendary ❤😊

    • @anupdesh
      @anupdesh 3 หลายเดือนก่อน +3

      Song Family first amrit maan

    • @wrestlingworldxyz
      @wrestlingworldxyz 3 หลายเดือนก่อน +4

      Oh Yes I'm Sorry I Forgot That Song 🙏🏻

    • @anupdesh
      @anupdesh 3 หลายเดือนก่อน +2

      @@wrestlingworldxyz 😊😊

    • @MonuRana-e1y
      @MonuRana-e1y 2 หลายเดือนก่อน +1

      😊😊😊😊

    • @MehmoodAwan-nq2kc
      @MehmoodAwan-nq2kc 2 หลายเดือนก่อน

      Vvz=.070🎉😮57🎉

  • @MunnaMallah-zr6dh
    @MunnaMallah-zr6dh 3 หลายเดือนก่อน +541

    किसको किसको Punjabi song pasand hai like koro ❤

    • @TilakRaj-x1d
      @TilakRaj-x1d 3 หลายเดือนก่อน +28

      ❤❤❤❤❤

    • @Ahsinat888
      @Ahsinat888 3 หลายเดือนก่อน

      Why You People Won't Support New Artist Song. Bhai jaan once see #highratedbrand song.. Check description artist did all work for his music video. Please support him 🥲

    • @Reet-Music-Entertainment
      @Reet-Music-Entertainment 3 หลายเดือนก่อน

      new Punjabi song th-cam.com/video/MGpNgso4gqI/w-d-xo.htmlsi=pqlsL9r_6umlv21u

    • @pawandeepkaur8529
      @pawandeepkaur8529 3 หลายเดือนก่อน +10

      K😅😅😆 😅😅llllll​@@TilakRaj-x1d

    • @Pihu877-w5w
      @Pihu877-w5w 3 หลายเดือนก่อน +10

      Punjabi hi best hai per Hindi song bekar hai

  • @Rajkummar9
    @Rajkummar9 3 หลายเดือนก่อน +23

    ਕੰਨ ਤਰਸਦੇ ਨੇ ਇਹ ਆਵਾਜ਼ ਸੁਣਣ ਲਈ। ਮਾਨ ਸਾਬ੍ਹ ਆਪਣੇ ਪਿਆਰਿਆਂ ਲਈ ਗੀਤ ਗਾਉਂਦੇ ਰਿਹਾ ਕਰੋ। ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ

  • @ਹਰਮਨਮਾਨ-ਙ1ਧ
    @ਹਰਮਨਮਾਨ-ਙ1ਧ 3 หลายเดือนก่อน +48

    ਹੱਥ ਜੋੜ ਕੇ ਬੇਨਤੀ ਹੈ ਸਭਨਾਂ ਕਲਾਕਾਰਾਂ ਨੂੰ ਨਸ਼ਿਆਂ ਨੂੰ ਪ੍ਰਮੋਟ ਕਰਨਾ ਬੰਦ ਕਰੋ
    ਇਦਾਂ ਦੇ ਗਾਣੇ ਤੇ ਸ਼ਬਦ ਗਾਉ
    ਜਿਦਾਂ ਬੀਬੀ ਰਜਨੀ ਤੇ ਮਸਤਾਨੇ ਫਿਲਮ ਵਰਗੀਆਂ ਬਣਾਉ
    ਕਿਉਂਕਿ ਮੇਰਾ ਮੰਨਣਾ ਇਹ ਹੈ ਯੂਥ 80% ਗਾਣਿਆਂ ਮਗਰ ਲੱਗਦਾ ਹੈ

  • @SukhwinderSingh-wq5ip
    @SukhwinderSingh-wq5ip 3 หลายเดือนก่อน +27

    ਸੋਹਣੀ ਵੀਡੀਓ ਸੋਹਣਾ ਗੀਤ ਸੋਹਣੀ ਆਵਾਜ਼ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤

  • @harjeetkaur6148
    @harjeetkaur6148 2 หลายเดือนก่อน +11

    ਮੇਰੀ ਜ਼ਿੰਦਗੀ ਦੀ ਸਚਾਈ ਹੈ ਇਹ song thnku waheguru ji thnku bai g

  • @dhillonmansawala
    @dhillonmansawala 3 หลายเดือนก่อน +49

    #Amandhillon Congratulations
    ਵਾਹਿਗੂਰੁ ਜੀ ਤੁਹਾਨੂੰ ਤਰੱਕੀਆਂ ਬੱਖਸਣ

    • @harjindersidhu8891
      @harjindersidhu8891 3 หลายเดือนก่อน +2

      Congratulations aman bhan god bless you🥰🥰🥰🥰

    • @amandhillon
      @amandhillon 3 หลายเดือนก่อน +1

      Thank you so much bro ​@@harjindersidhu8891

    • @ranjotrakkar6663
      @ranjotrakkar6663 3 หลายเดือนก่อน

      ​@@amandhillonKah diya vadayian mili jandia tuhnu

  • @sonysandhu22
    @sonysandhu22 3 หลายเดือนก่อน +18

    ਬਹੁਤ ਸੋਹਣਾ ਗੀਤ ਆਮਿੰਤ ਮਾਨ ਵੀਰੇ ਦਾ❤❤❤❤

  • @jaspreetkaur5515
    @jaspreetkaur5515 3 หลายเดือนก่อน +22

    Ena sohna song aa ke var var sunannn nu mannn krda boht sohna Waheguru ji mehar krn veer te

  • @Rupal-b9u
    @Rupal-b9u 3 หลายเดือนก่อน +26

    Waheguru Ji🙌🙌🙌🙌🌸🌸🌸🌸🌸🌸🌸

  • @Sira.t1605
    @Sira.t1605 2 หลายเดือนก่อน +2

    ਸੱਚ ਗੱਲ ਕਹੀ ਹੈ ਕੀ ਆਪਾਂ ਭੁੱਲ ਨਹੀਂ ਸਕਦੇ ਮਾਲਕ ਦਾ ਸ਼ੁਕਰਾਨਾ❤🙏🙏🙏

  • @wazirsinghramgarhia4364
    @wazirsinghramgarhia4364 2 หลายเดือนก่อน +3

    ਸ਼ੁਕਰਾਨਾ ਤਾਂ ਬਹੁਤ ਆ ਮਾਲਕਾ ਪਰ ਮਾਂ 😢😢 ਨੂੰ ਲੈ ਗਿਆ

  • @sonukaler6900
    @sonukaler6900 หลายเดือนก่อน +1

    🙏ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਬਾਬਾ ਜੀ ਸਰਬੱਤ ਦਾ ਭਲਾ ਕਰੋ ਜੀ ਬਾਬਾ ਜੀ🙏🙇🙇🙇🙇🙇

  • @ChetnaMonga-nn5ub
    @ChetnaMonga-nn5ub หลายเดือนก่อน +3

    Me subha sham eh song repeat te speaker 🔊 te chlke sun di ha......❤❤❤❤

  • @SurinderSingh-g4k
    @SurinderSingh-g4k 2 หลายเดือนก่อน +1

    Waheguru ji shukaran tera❤❤❤

  • @balwinderkaur4042
    @balwinderkaur4042 3 หลายเดือนก่อน +8

    ਧੰਨ- ਧੰਨ ਬਾਬਾ ਦੀਪ ਸਿੰਘ ਜੀ❤

  • @Dishushort159
    @Dishushort159 2 หลายเดือนก่อน +2

    Very nice song please feel this song word ❤❤❤❤❤❤❤

  • @sureshgoyal3234
    @sureshgoyal3234 2 หลายเดือนก่อน +4

    ❤Dil nu bahut sukun milda song sun k ❤

  • @kajal_gagat_hr08
    @kajal_gagat_hr08 หลายเดือนก่อน +4

    Kon kon ringtone sat kre ga ❤❤

  • @HarpreetDhillonHarpreetDhi-z5e
    @HarpreetDhillonHarpreetDhi-z5e 2 หลายเดือนก่อน +1

    ਬਹੁਤ ਹੀ ਸੋਹਣਾ ਤੇ ਪਿਆਰਾ ਗੀਤ ਹੈ ਅੰਮ੍ਰਿਤ ਮਾਨ ਵੀਰ ਜੀ ਦਾ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾਂ ਚੜਦੀ ਕਲਾ ਵਿੱਚ ਰੱਖੇ 🙏🙏

  • @sahilvalmiki1591
    @sahilvalmiki1591 2 หลายเดือนก่อน +5

    ਮੈਨੂੰ ਇਹ ਗੀਤ ਪਸੰਦ ਹੈ 💗

  • @JagjeetSingh-rc3zj
    @JagjeetSingh-rc3zj 3 หลายเดือนก่อน +1

    ਸ਼ੁਕਰਾਨਾ ਮਾਲਕਾ❤❤❤❤

  • @rk___1516
    @rk___1516 2 หลายเดือนก่อน +4

    ਬੋਤ ਸੋਨਾ song ..❤

  • @GurpreetSingh-cw8ii
    @GurpreetSingh-cw8ii 2 หลายเดือนก่อน +1

    ਉਤੋਂ ਉੱਤੋਂ ਕਹਿੰਦੇ ਸਾਰੇ ਜੁੱਗ ਜੁੱਗ ਜੀਅ ਵਿਚੋਂ ਸਭ ਫਿਰਦੇ ਆ ਭੋਗ ਪਾਉਣ ਨੂੰ,,,, very nice 👍👍👍👍

  • @LakshaySingh-w9c
    @LakshaySingh-w9c 3 หลายเดือนก่อน +21

    Ghaint aa Maan Saab❤❤

  • @Raman-m2r
    @Raman-m2r 2 หลายเดือนก่อน +4

    ਘਰ ਕੀ ਗੀਹਨ ਚੰਗੀ ਜਨੁ ਧੰਨਾ ਲੇਵੈ ਮੰਗੀ 🙏🏻🙏🏻

  • @deepsidhu4343
    @deepsidhu4343 3 หลายเดือนก่อน +1

    ਵਾਹਿਗੁਰੂ ਜੀ ਵਾਹਿਗੁਰੂ ਜੀ ❤❤❤❤❤

  • @kukkaddhaliwal7599
    @kukkaddhaliwal7599 3 หลายเดือนก่อน +8

    bhuth dil khush hoyea aman bhain nu dhekh k video vich gbu 🙏

  • @HarmanSingh-m7k
    @HarmanSingh-m7k 2 หลายเดือนก่อน +1

    ਬਹੁਤ ਵਧੀਆ ਗਾਣਾ❤❤

  • @amankaur3960
    @amankaur3960 3 หลายเดือนก่อน +6

    My sweet sister aman dhillon has played role in this movie, congratulations dear sis ❤❤❤❤

    • @amandhillon
      @amandhillon 3 หลายเดือนก่อน

      Thank you so much sister 🙏

  • @Dolphinservicestation
    @Dolphinservicestation 2 หลายเดือนก่อน +1

    Buhut Sona song ah ❤❤ dil vich aunada ah song and emotions buhut ah 😢

  • @Faizi_371
    @Faizi_371 3 หลายเดือนก่อน +10

    Shukrana❤ love from Pakistan 🇵🇰

  • @jagseersingh768
    @jagseersingh768 3 หลายเดือนก่อน +6

    #Amandhillon ਭੈਣ ਤੁਹਾਨੂੰ ਫਿਲਮ ਵਿੱਚ ਦੇਖਕੇ ਦਿਲ ਨੂੰ ਬਹੁਤ ਖੁਸ਼ੀ ਹੋਈ ਮੇਹਨਤ ਦਾ ਮੁੱਲ ਪੈਂਦਾ ਹੈ ਇੱਕ ਦਿਨ ਜਿਊਂਦੇ ਵੱਸਦੇ ਰਹੋ ❤

  • @Kabaddi_de_sher
    @Kabaddi_de_sher 2 หลายเดือนก่อน +1

    Waheguru ji sbb te mehr kreyo ❤❤❤

  • @lovedeepgill8064
    @lovedeepgill8064 3 หลายเดือนก่อน +4

    yrr ah sun k ta eda dil krda v ki lena bhale pese to bs ma pyo bhen bhra nal hon bs rabb ape khush houju ❤❤❤

  • @Manpreetarora1
    @Manpreetarora1 3 หลายเดือนก่อน +1

    ਵਾਹਿਗੁਰੂ ਜੀ ❤🙏

  • @BornToShine-p4c
    @BornToShine-p4c 3 หลายเดือนก่อน +8

    ❤Its like relaxing song❤❤❤❤❤😊

    • @AshuArora-bi7uo
      @AshuArora-bi7uo 2 หลายเดือนก่อน

      Very nice song ❤❤❤

  • @siratkaursandhu3258
    @siratkaursandhu3258 3 หลายเดือนก่อน +31

    Punjabi hello 👋 0:25

  • @KulbirKaurKeeru
    @KulbirKaurKeeru 3 หลายเดือนก่อน +1

    ਵਾਹਿਗੁਰੂ ਜੀ 🙏🙏

  • @jasbir4552
    @jasbir4552 3 หลายเดือนก่อน +14

    Composition Stolen from Pind Geda Song by Navi Bawa 😅

  • @MandeepSingh-ee5yw
    @MandeepSingh-ee5yw 3 หลายเดือนก่อน +7

    Beautiful song. 🙏🏼❤️

  • @amarjitsingh2775
    @amarjitsingh2775 2 หลายเดือนก่อน +1

    ਚੰਗੇ ਵਾਲੇ ਗੀਤ ਨੂੰ ਸੂਟ ਬਾਹਰ ਕੀਤਾ ਜੇ ਪੰਜਾਬ ਕੀਤਾ ਹੁੰਦਾ ਤਾਂ ਪਤਾ ਲੱਗ ਜਾਣਾ ਸੀ ਜੱਟਾ ਦੇ ਪੁੱਤ ਕਿਥੇ ਹੁੰਦੇ ਕੋੜਾ ਸੱਚ ਪਤਾ ਲੱਗ ਜਾਣਾ ਸੀ ❓❓❓❓😂😂😂😂😂

  • @jasmeenmaan
    @jasmeenmaan 3 หลายเดือนก่อน +24

    ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤very nice song bro

  • @Dolly-k4y
    @Dolly-k4y หลายเดือนก่อน +1

    ਵਾਹਿਗੁਰੂ 🫶🏻💕

  • @Gurdasmaan.13
    @Gurdasmaan.13 3 หลายเดือนก่อน +8

    ਖੂਬਸੂਰਤ ਗੀਤ ❤

  • @priyankaRana-x3k
    @priyankaRana-x3k 29 วันที่ผ่านมา +4

    Jab ya song released hua tha mera ghar meri dusri beti Hui thi

  • @Sukoonkpal-7z1
    @Sukoonkpal-7z1 2 หลายเดือนก่อน +1

    Amrit Maan paji favourite singer ❤❤❤❤❤

  • @Officialsirat12
    @Officialsirat12 3 หลายเดือนก่อน +15

    Waheguru ji 🙏🙏🙏🙏

  • @jaswinderpannu1305
    @jaswinderpannu1305 3 หลายเดือนก่อน +1

    ਵਾਹਿਗੁਰੂ ਜੀ❤

  • @HarpreetSingh-ct3bg
    @HarpreetSingh-ct3bg 3 หลายเดือนก่อน +37

    Repeat te chal reha meri car ch

    • @MadhuSharma-b8i
      @MadhuSharma-b8i 2 หลายเดือนก่อน +1

      Loop te chla veery

    • @ParasNeena
      @ParasNeena 2 หลายเดือนก่อน +1

      Mere v

    • @bijandarpanwar
      @bijandarpanwar 2 หลายเดือนก่อน

      Jb se suna br br sunri hu mn ni bhrra❤

    • @amandeepsingh6232
      @amandeepsingh6232 หลายเดือนก่อน

      Yar ede ch ek line ch janam punjab Dita ae oh line ni Lbri menu eh bhulekha lgya menu

  • @mdarif78699
    @mdarif78699 3 หลายเดือนก่อน +7

    It's my first comment can we get liks❤😊

  • @gurvirsinghvirk7899
    @gurvirsinghvirk7899 3 หลายเดือนก่อน +5

    Live long maan saab ❤️

    • @Rupyvirk
      @Rupyvirk 3 หลายเดือนก่อน +3

  • @jimmyahmedgarh1052
    @jimmyahmedgarh1052 3 หลายเดือนก่อน +1

    ਬਹੁਤ ਪਿਆਰਾ ਗੀਤ ਐ ♥️

  • @siratkaursandhu3258
    @siratkaursandhu3258 3 หลายเดือนก่อน +9

    Punjabi 😊😊😊 0:42

  • @gurjeetsingh2072
    @gurjeetsingh2072 3 หลายเดือนก่อน +1

    ਬਹੁਤ ਵਧੀਆ ਜੀ ਧੰਨਵਾਦ ਕਰਦੇ ਹਾਂ ਗੁਰੂ ਫ਼ਤਹਿ 🙏🏻 ਜੀ

  • @AmrinderSingh-d7n
    @AmrinderSingh-d7n 3 หลายเดือนก่อน +1

    ਵਾਹਿਗੂਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ❤🙏

  • @GurpreetSingh-yf5rx
    @GurpreetSingh-yf5rx 3 หลายเดือนก่อน +2

    22 Amrit veer bhout hi sohna song veer dil krda y vaar vaar suni jayea ❤❤

  • @HardeepBrar-dc5hb
    @HardeepBrar-dc5hb 2 หลายเดือนก่อน +1

    No words speechless😢😢 very nyc songs ❣️

  • @harjeetsandhu5340
    @harjeetsandhu5340 2 หลายเดือนก่อน +2

    Bhut Vadia song ❤❤

  • @sonukaler6900
    @sonukaler6900 14 วันที่ผ่านมา +1

    🙏Wmk Ji🙏

  • @bsinghcomedy1993
    @bsinghcomedy1993 3 หลายเดือนก่อน +2

    ਵਾਹ ਬਹੁਤ ਸੋਹਣਾ ਬਾਈ ਜੀ ਜਿਉਂਦੇ ਵਸਦੇ ਰਹੋ

  • @dimpigodara9612
    @dimpigodara9612 2 หลายเดือนก่อน +1

    ਐਨੀ ਮਾੜੀ na ਕਰੀ ਕਿਸੇ ਨਾਲ਼ 😢😢

  • @HarpreetKaur-r6b
    @HarpreetKaur-r6b 3 หลายเดือนก่อน +2

    Boht sohna song a ❤

  • @SandeepKaur-ys6ci
    @SandeepKaur-ys6ci 2 หลายเดือนก่อน

    Bht sohna song a , respect for has banana , I am here for jas bajawa 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏👍👍👍👍👍

  • @HeenaRawle
    @HeenaRawle 3 หลายเดือนก่อน

    My fav song ♥️😍 😍😍Supper song

  • @pritamsspritam7839
    @pritamsspritam7839 3 วันที่ผ่านมา +1

    very nice 👍👍👍👍 h 22 ji ka song

  • @ranasahota5234
    @ranasahota5234 หลายเดือนก่อน

    Satnam waheguru Ji 🙏🙏🙏🙏🙏🙏

  • @amriksingh-fq3ih
    @amriksingh-fq3ih 3 หลายเดือนก่อน +2

    ਬਾਈ ਜੀ ਗੀਤ ਤਾਂ ਸੋਹਣਾ ਹੈ ਪਰੰਤੂ ਪੈਂਤੀ (ੳ ਅ) ਗਲਤ ਲਿਖਿਆ ਹੈ। ਬ ਦੀ ਥਾਂ ਤੇ ਧ ਲਿਖਿਆ ਹੋਇਆ ਹੈ

  • @Harwindersingh-yl3il
    @Harwindersingh-yl3il 3 หลายเดือนก่อน +2

    No1❤satnam waheguru ji 📿

  • @sima8238
    @sima8238 หลายเดือนก่อน +2

    I miss you baapu 😔

  • @IsraKhan-u6j
    @IsraKhan-u6j 2 หลายเดือนก่อน +1

    what a song Amazing🤞🤞✌✌🙏🙏

  • @ReetaKashyap-jo4nx
    @ReetaKashyap-jo4nx 14 ชั่วโมงที่ผ่านมา +1

    𝑵𝒊𝒄𝒆 𝒔𝒐𝒏𝒈 ❤❤❤❤❤❤❤❤❤❤❤❤❤❤❤❤❤❤❤❤❤🎉🎉🎉🎉🎉🎉🎉🎉🎉🎉🎉🎉🎉🎉🎉😊😊😊😊😊😊😊😊😊😊𝒔𝒉𝒖𝒌𝒓𝒂𝒏𝒂 😊😊😊😊😊😊😊😍🥰😊

  • @BilluSingh-x8q
    @BilluSingh-x8q หลายเดือนก่อน +1

    ਵਾਹਿਗੁਰੂ ਜੀ

  • @ChanniNattan
    @ChanniNattan 3 หลายเดือนก่อน +2

    Shukaran waheguru ji 🙏 tuhada

  • @avneetsingh916
    @avneetsingh916 หลายเดือนก่อน +1

    Waheguru ji

  • @deepikamonga5957
    @deepikamonga5957 หลายเดือนก่อน

    Awesome, heart touching 👌🏻👌🏻🙏🏻🙏🏻💗💗, is it only album or full movie..

  • @Jaswiderkaur1311
    @Jaswiderkaur1311 3 หลายเดือนก่อน

    ❤❤❤❤❤❤❤ waheguru ji 🙏🏻 God bless you veere

  • @dawinderkumar6691
    @dawinderkumar6691 2 หลายเดือนก่อน

    Waheguru g.🙏🙏 ashirwad banaye rakhna sda apna

  • @ChetnaMonga-nn5ub
    @ChetnaMonga-nn5ub หลายเดือนก่อน +1

    Ik ik line ghaint ha song sun ka dil nu sukoon milda ha

  • @ESM.Motivation41
    @ESM.Motivation41 2 หลายเดือนก่อน +1

    ਅਨੰਦ ਆ ਗਿਆ ਤੇ ਅੱਖਾਂ ਚ ਨੀਰ

  • @hujcoxjro7277
    @hujcoxjro7277 2 หลายเดือนก่อน

    Very nice song waheguru ji waheguru ji waheguru ji ❤❤❤❤

  • @navdeepkohli8959
    @navdeepkohli8959 3 หลายเดือนก่อน +1

    ਸੁਆਸ ਸੁਆਸ ਸ਼੍ਰੀ ਗੁਰੂ ਰਾਮਦਾਸ ਜੀ

  • @Tanexanil
    @Tanexanil 29 วันที่ผ่านมา +1

    Aslii punjabi virsa😊😊

  • @HeenaRawle
    @HeenaRawle 3 หลายเดือนก่อน

    Supper song in dha year. 💕😘💕My fav song ♥️😍 😍😍

  • @YusufKhare
    @YusufKhare 3 หลายเดือนก่อน

    Voice super🎉Nice melody ❤️😘

  • @AmanSharma-qm6bu
    @AmanSharma-qm6bu 2 หลายเดือนก่อน

    Very nice song😢 heart touching 😍 eda male version v bnao ji...

  • @rulesoflife1582
    @rulesoflife1582 2 หลายเดือนก่อน +2

    Waheguru ji ka Khalsa waheguru ji ki Fateh

  • @LukeshkumarKumar-t1q
    @LukeshkumarKumar-t1q หลายเดือนก่อน +2

    Waheguru ji mehar kareyO ji sare Tai nanak nam charde kala tere bhani sarbat daa bhla

  • @HeenaRawle
    @HeenaRawle 3 หลายเดือนก่อน

    Really luv this sng😍 Addicted ❤

  • @DanishSingh-v6l
    @DanishSingh-v6l หลายเดือนก่อน +1

    Wmk 🧿🙏🧿

  • @AdityaRana-lt9om
    @AdityaRana-lt9om 11 วันที่ผ่านมา +1

    Waheguru

  • @gandhi_shab
    @gandhi_shab หลายเดือนก่อน +1

    This is a not a song this is a ardas❤

  • @BOBBYSINGH-k2n
    @BOBBYSINGH-k2n 2 หลายเดือนก่อน +1

    🙏🙏🙏🙏💐💐💐💐❤️❤️

  • @sohailmeo1882
    @sohailmeo1882 2 หลายเดือนก่อน +2

    कोन कोन भाई इस गाने को इंस्टाग्राम से सुनकर आये हैं ❤ पहलवान भाई की रील से😅

  • @ammyvirk4517
    @ammyvirk4517 3 หลายเดือนก่อน +1

    ਅਮਰਿਤਮਾਨ ਜੀ ਰੱਬ ਜੀ ਤੁਹਾਨੂੰ ਚੜਦੀਕਲਾ ਵਿੱਚ ਰੱਖਣ