Most Respected Veer ji n dear Sister,Bohat Bohat Mubarkaa ji ❤❤❤ WAHEGURU JI SABNAA UPPAR KIRPA KARO JI 🤲🤲🤲🤲🤲 CONGRATULATIONS MILLIONS OF TIMES JI.Really Bohat Zyada Khushi hoyi ji.PLZZZ TAKE CARE JI DEAR SISTER.Lv U always Barbie doll ❤❤❤❤🎉🎉🎉🎉🎉🎉🎉🎉🎉🎉🎉🎉🎉
Thude dono bachia da age gap kina hai di plz dasio mainu suggest karo ji mera beta 10 years da hai mainu bhut confussion hai thonu ki ki problems ayeia
Hi Sandeep dii bahut bahut congratulations 🎉🎈 to you all 🎈🎉🥳 hamesha khush raho 😊 mai ta ehi sochi jandi si k dii pta ne kyo apne Ghar de ta video bnonde he nai bas chule kol beth k he hun pta lag gya... Sukhvinder kaur Barnala 🌹❤️🌹
Most Respected Veer ji n dear Sister,Bohat Bohat Mubarkaa ji ❤❤❤ WAHEGURU JI SABNAA UPPAR KIRPA KARO JI 🤲🤲🤲🤲🤲 CONGRATULATIONS MILLIONS OF TIMES JI.Really Bohat Zyada Khushi hoyi ji.PLZZZ TAKE CARE JI DEAR SISTER.Lv U always Barbie doll ❤❤❤❤🎉🎉🎉🎉🎉🎉🎉🎉🎉🎉🎉🎉🎉
ਬਹੁਤ ਮੁਬਾਰਕਾਂ ਸਾਰੇ ਪਰਿਵਾਰ ਨੂੰ ਪਰਮਾਤਮਾ ਮੇਰ ਭਰੀਆਂ ਹੱਥ ਸਿਰ ਤੇ ਰੱਖੀ ❤❤🎉🎉
ਪੁੱਤਰ ਮਿੱਠੜੇ ਮੇਵੇ ਧੀਆਂ ਮਿਸ਼ਰੀ ਡਲੀਆਂ 👌👌👌👌👌🥳
ਦੀ ਬਹੁਤ ਬਹੁਤ ਮੁਬਾਰਕਾਂ ਪਰਮਾਤਮਾ ਨੇ ਤੁਹਾਡੇ ਘਰ ਖੁਸ਼ੀਆ ਭੇਜੀਆਂ ਤੁਸੀਂ ਬਹੁਤ ਕਰਮਾਂ ਵਾਲੇ o
ਸਤਿ ਸ੍ਰੀ ਆਕਾਲ ਜੀ ਆਪ ਜੀ ਨੂੰ ਵੀ ਬਹੁਤ ਸਾਰੀਆਂ ਵਧਾਈਆਂ। ਪ੍ਰਮਾਤਮਾ ਚੜਦੀ ਕਲਾ ਵਿੱਚ ਰੱਖੇ।
ਬਹੁਤ ਸਾਰੀਆਂ ਮੁਬਾਰਕਾਂ ਜੀ ਸਾਰੇ ਪਰਿਵਾਰ ਨੂੰ
Waheguru waheguru waheguru waheguru waheguru ਤੁਹਾਡੇ ਮੂਹੌ ਸੁਣਿਆ ਬਹੁਤ ਵਧੀਆ ਲਗਾ. ਤੇ ਖੁਸ਼ੀ ਹੋਈ ਭੈਣ ਜੀ
ਵਾਹਿਗੁਰੂ ਜੀ ਸਾਰੇ ਪਰਿਵਾਰ ਤੇ ਮੇਹਰ ਕਰੇ ਬਹੁਤ ਬਹੁਤ ਮੁਬਾਰਕਾਂ ਜੀ ਧੀ ਸਾਡੀ ਦੀਆਂ
🎉🎉🎉🎉
❤❤❤❤🎉🎉🎉🎂🎂👏🏻👏🏻👏🏻🙏🙏🙏🇨🇦
ਬਹੁਤ ਬਹੁਤ ਮੁਬਾਰਕਾਂ ਪੁੱਤਰ ਜੀ ਧੀ ਨੇ ਜਨਮ ਲਿਆ ਹੈ ਵਾਹਿਗੁਰੂ ਤੰਦਰੁਸਤੀ ਬਖਸ਼ੇ love you God bless you Dalwinder Kaur USA🙏🙏🙏✌️🙏🙏🙏❤️❤️❤️❤️❤️❤️❤️
ਬਹੁਤ ਬਹੁਤ ਮੁਬਾਰਕਾਂ ਦੀਦੀ ਜੀ 🎉🎉😊
ਬਹੁਤ ਬਹੁਤ ਮੁਬਾਰਕਾ ਬੇਟਾ ਜੀ ਧੀਆਂ ਵੀ ਕਰਮਾ ਵਾਲਿਆ ਦੇ ਹੀ ਜਨਮ ਲੈਂਦੀਆਂ ਮਾਂਵਾ ਧੀਆਂ ਅਲੱਗ ਹੀ ਰਿਸ਼ਤਾ ਹੁੰਦਾ ਖੁਸ਼ ਰਹੋ ਲੰਬੀਆ ਉਮਰਾ ਹੋਣ
❤❤❤ ਬਹੁਤ ਬਹੁਤ ਮੁਬਾਰਕਾਂ ਜੀ ਨਵੇਂ ਜੀਅ ਦੀਆਂ ਰੱਬ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਲੰਮੀਆਂ ਉਮਰਾਂ ਬਖਸੇ਼ ❤❤❤
ਬਹੁਤ ਬਹੁਤ ਮੁਬਾਰਕਾਂ ਵਾਹਿਗੁਰੂ ਤਾਹਨੂੰ ਹਮੇਸ਼ਾ ਖੁਸ਼ ਰੱਖੇ।
ਮੁਬਾਰਕ ਜੀ ਨਨੀ ਪਰੀ ਦੇ ਆਉਣ ਦੀਅ ਨਾਮ ਕੀ ਹੈ ਬੇਟੀ ਦਾ ❤🎉🎉
ਬਹੁਤ ਬਹੁਤ ਵਧਾਈਆ ਦੀਦੀ ਕਰਮ ਵਾਲੇ ਹੌ ਧੀ ਨੇ ਜਨਮ ਲਿਆ
ਭੈਣ ਬਹੁਤ ਬਹੁਤ ਵਧਾਈਆਂ ਜੀ ਬੱਚੀ। ਨੂੰ ਰਾਜੀ।ਖੁਸੀ। ਰੱਬ। ਜੀ
ਸਤਿ ਸ਼੍ਰੀ ਆਕਾਲ,ਵਾਹਿਗੁਰੂ ਜੀ, ਚੜ੍ਹਦੀਕਲਾ 'ਚ ਰੱਖਣ 🙏
ਬਹੁਤ ਬਹੁਤ ਮੁਬਾਰਕਾਂ ਬੇਟਾ ਜੀ ❤
🎉🎉🎉🎉🎉🎉 congratulations! I have not seen your videos for nearly 2 years! I’m so happy you have beautiful little baby girl - best gift xx
ਦੀਦੀ ਮੂਬਰਕਾ ਹੋਣ 🎉🎉
Congratulations didi Lakshmi aa gye ghr ki name rakhya tusi?
ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਤੁਹਾਨੂੰ ਅਤੇ ਤੁਹਾਡੀ ਬੇਟੀ ਨੂੰ ਤੰਦਰੁਸਤੀ ਬਖਸ਼ਣ ਤੁਹਾਨੂੰ ਹਮੇਸ਼ਾ ਖੁਸ਼ ਰੱਖਣ ਬਹੁਤ ਖੁਸ਼ੀ ਹੋਈ ਇਹ ਸੁਣ ਕੇ ਕੇ ਵਾਹਿਗੁਰੂ ਨੇ ਤੁਹਾਡੇ ਘਰ ਨੰਨੀ ਪਰੀ ਦੀ ਦਾਤ ਬਖਸ਼ੀ ਹੈ ਵਾਹਿਗੁਰੂ ਜੀ ਤੁਹਾਡੇ ਦੋਨਾਂ ਬੱਚਿਆਂ ਨੂੰ ਹਮੇਸ਼ਾ ਖੁਸ਼ ਰੱਖਣ ਅਸੀਂ ਹਰਫ ਨੂੰ ਬਹੁਤ ਮਿਸ ਕਰਦੇ ਹਾਂ ਉਸ ਨੂੰ ਵੀ ਵੀਡੀਓ ਵਿੱਚ ਜਰੂਰ ਲਿਆਓ
ਮੁਬਾਰਕਾ ਭੈਣੇ❤❤ ਬਹੁਤ ਬਹੁਤ ਪਿਆਰ ਨਨੀ ਧੀ ਨੂੰ❤
Tusi lucky ho jo dhee de mummy bne ho❤
ਬਹੁਤ ਬਹੁਤ ਮੁਬਾਰਕਾਂ ਸੋਨੂੰ ਸਾਰੇ ਪਰਿਵਾਰ ਨੂੰ🎉 ਵਾਹਿਗੂਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ।
Congratulations sis 🎉🎉🎉🎉🎉🎉mere v dhee hoye aaa 🎉🎉🎉❤❤❤❤
ਬਹੁਤ ਬਹੁਤ ਵਧਾਈਆਂ ਭੈਣੇ ਧੀ ਦੇ ਆਉਣ ਦੀਆਂ
ਬਹੁਤ ਬਹੁਤ ਮੁਬਾਰਕਾਂ ਸਾਰੇ ਪਰਿਵਾਰ ਨੂੰ ਵਾਹਿਗੁਰੂ ਜੀ ਮਿਹਰ ਭਰਿਆ ਹੱਥ ਰੱਖਣ ❤❤
ਦੀਪ ਜਸ ਬਹੁਤ2 ਮੁਬਾਰਕਾ🎉❤
ਬਹੁਤ ਬਹੁਤ ਮੁਬਾਰਕਾਂ ਭੈਣ ਜੀ
ਬਹੁਤ ਬਹੁਤ ਵਧਾਈਆਂ ਹੋਣ ਜੀ ❤
Congratulations sis ਸਾਡੀ ਵੀ ਵਾਹਿਗੁਰੂ ਜੀ ਨੇ 11 ਸਾਲ਼ਾ ਬਾਦ ਸੁਣੀ ਹੈ ਹੁਣ ਮੈਨੂੰ 9 month ਲੱਗਣ ਵਾਲਾ ਹੈ ਜੀ 8 date ਨੂੰ
Congrats didi ji.name ki rakhea didi beti da mere Kol v beti.hoi a dilrose kaur 🎉🎉🎉🎉
ਬਹੁਤ ਬਹੁਤ ਵਧਾਈ ❤
ਮੁਬਾਰਕਾਂ ਦੀਦੀ
❤ bht bht vddaiya waheguru ji Mehar Karna 🎉 💝🥳
ਮੁਬਾਰਕਾਂ ਭੈਣਜੀ
ਮੁਬਾਰਕਾਂ ਦੀਦੀ ji❤❤
ਮੁਬਾਰਕਾਂ ਭੈਣ
ਬਹੁਤ ਬਹੁਤ ਮੁਬਾਰਕਾਂ ਜੀ
ਬਹੁਤ ਬਹੁਤ ਮੁਬਾਰਕਾਂ ਭੈਣੇ ਵਾਹਿਗੁਰੂ ਜੀ ਤੁਹਾਡੇ ਪਰਿਵਾਰ ਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ
Thude dono bachia da age gap kina hai di plz dasio mainu suggest karo ji mera beta 10 years da hai mainu bhut confussion hai thonu ki ki problems ayeia
Congratulations dear sis and God bless 🌹🌹🎉🎉😘😘
Congratulations sis.... waheguru ji mehar krn bachi te 😊
Many many congratulations all family members sister ji tusi or baby thik ho ji.parmatma lami umar kare ji God bless you 🙏🙏
ਬਹੁਤ ਬਹੁਤ ਮੁਬਾਰਕਾਂ ਜੀ🎉🎉🎉🎉
ਬਹੁਤ ਬਹੁਤ ਮੁਬਾਰਕਾਂ ਜੀ ❤❤
Mubarakan didi g bahut bahut
ਬਹੁਤ ਬਹੁਤ ਮੁਬਾਰਕਾਂ ਜੀ 🎉🎉
ਮੁਬਾਰਕਾਂ ਜੀ
ਬਹੁਤ ਬਹੁਤ ਵਧਾਈਆਂ ਭੈਣੇ❤❤
❤😊 ਬਹੁਤ ਬਹੁਤ ਮੁਬਾਰਕਾਂ ਜੀ
Congratulations ji 🙏😍 rub sada kush rakhay good bless you ji
ਬਹੁਤ ਬਹੁਤ ਮੁਬਾਰਕਾਂ ਤਹਾਨੂੰ ਬੇਟੇ 🎉🎉
ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ
Bahut bahut vadhian beta
Mubarka ji bohat bohat meri v ik beti h❤❤❤
Congratulations ji
Waheguru ji family nu tarakkian bakhshann ji 🙏
ਮੁਬਾਰਕਾਂ ਜੀ ਬੇਟੀ ਦੇ ਜਨਮ ਦਿਆਂ
Many many congratulations dear 🎂 🎉
God bless her 😇
Bahut bahut mubaraka sister g
Congratulations didi waheguru ji soda te Mehar bharya hath rakhn 🙏🙏🙏 ami hasda vsda rhoo
ਬਹੁਤ ਬਹੁਤ ਮੁਬਾਰਕਾਂ ਜੀ 🎉🎉😂❤❤❤❤❤❤❤
Congratulation sis ji god bless you rabb tuhanu hamesha khush rkhe 🎉🎉
ਦੀਦੀ ਜੀ ਪਰਮਾਤਮਾ ਬੇਟੀ ਦੀਆਂ ਲੰਬੀਆਂ ਉਮਰਾਂ ਕਰੇ ਮੁਬਾਰਕਾ ❤❤
Mubarika ho didi hard di didi ai gai
Congratulation sister Beti da 🎉🎉🎉🎉🎉❤Naam Ki rakhiya❤❤❤❤❤❤❤❤
Guru Sahib Mehar Bharya hath rkhn tuhade te bchi de sirr te 🙏🏻🙏🏻💕💕🙏🏻🙏🏻
Congrulations didi ji gbu waheguru ji thuade sare parvaar te meher bhriya hath rakhn
Hi Sandeep dii bahut bahut congratulations 🎉🎈 to you all 🎈🎉🥳 hamesha khush raho 😊 mai ta ehi sochi jandi si k dii pta ne kyo apne Ghar de ta video bnonde he nai bas chule kol beth k he hun pta lag gya... Sukhvinder kaur Barnala 🌹❤️🌹
Congratulations 🎊 👏 💐 🥳 god bless you
ਮੁਬਾਰਕਾ ਭੈਣ 🎉🎉🎉🎉🎉
Khush Raho Beta ji
Bahut Bahut Mubarka ❤
Congratulations dear 🎉🎉🎉🎉👏👏
Mubarka di
Di tusi vlog Paya karo
Bhut Bhut Mubarakan Hon Ji Poore Priwar Nu
Hlo Di.... Many many Congratulations 🎉🎉
Mubarka didi ji baut baut🎉❤😊
Waah ji🙏🙏🙏🙏
Jionda reh beta ji
Congratulations didi kene time de ho gay baby doll❤❤
Mubarak ji 🎉🎉🎉
bahut bahut mubarka beta
Congratulation dear sis 🤗🤗💐💐❤❤
Congratulations mam mere v bati hoi hai
Congratulations dear di 🎉🎉🎉 waheguru khush rkhe hmesha
Congratulations dear sister sare pariwar nu bot Khushi hoi sun ke betian bot pyariannhundian
ਵਧਾਈਆਂ ਭੈਣ ਜੀ
ਵਧਾਈਆਂ ਭੈਣ
ਵਧਾਈਆਂ ਹੋਣ ਜੀ 🎉🎉
Congratulations!
Maythealmightycontinuetoshowerhisblessingsuponyou,yourbaby&yourcooking&housekeepingskills.
Congratulations....dear sis
Congratulations bhene 🎉🎉
Tusi home vedio bna karo ji
Congratulations sister ji prabhu beti ko Ashish or barkat de God bless you baby doll🎉❤
Congratulations 🎉dii mare kol b sacnd baby girl ❤
Congratulations di g bhut bhut tuhanu god bless her🎉🎉🎉🎉
ਬੁਹਤ ਬੁਹਤ ਮੁਬਾਰਕਾਂ ji 🥳🥳🥳🎉🎉🎉
Congratulations bhainji 🎉gbu nanni pari