Bai baki sabb kush jma set aa jma sirra aa saaria videos dekhia bai baabe dia hun. V daily video ondi aa nal di nal dekhde a bai Canada bethe bss ik chij te khijj chdn lgg gyi bai ohh bndd kradeo - preet bai da dialogue bndd kradeo g - sahi gall aa har gll te sahi gall aa bai gall paave shi na hove tahvi sahi gall aa bai da Dyan paave kitte hor hunda bai har gll te keh dinda sahi gall aa eh bnd kradeo bss 🙏🏻
ਤਾਰੀ ਬਾਈ ਜੀ।
ਮੈਂ ਰਾਜੇਆਣਾ ਪਿੰਡ ਤੋਂ ਹਾਂ।
ਆਪਣਾ ਮੇਲ ਕਈ ਵਾਰੀ ਹੋਇਆ ਪਰ ਆਪਣੀ ਕਹਾਣੀ ਅੱਗੇ ਨੀ ਵਦੀ।
ਪਰ ਹੁਣ ਤੁਹਾਡੀਆਂ ਸਾਰੀਆਂ ਕਹਾਣੀਆਂ ਸੁਣੀਦੀਆਂ ਤੇ ਐਨੀਆਂ ਪਰੇਸ਼ਾਨੀਆਂ ਜ਼ਿੰਦੜੀ ਨੂੰ ਫੇਰ ਵੀ ਇੰਨੀ ਖੁਸ਼ੀ ਹੁੰਦੀ ਓਹੀ ਪੁਰਾਣੇ ਸਮੇਂ ਵਿੱਚ ਚਲੇ ਜਾਈਦਾ। ਧੰਨਵਾਦ ਤੁਹਾਡਾ।
ਬਹੁਤ ਵਧੀਆ ਗੱਲਾਂ ਤਾਰੀ ਬਾਬੇ ਦੀਆਂ 😂😂😂😂❤🎉🎉🎉
😂😂😂😂
ਸਹੀ ਗੱਲ ਆ ਤਾਰੀ ਬਾਬਾ ਟਰੱਕਾਂ ਵਾਲਿਆਂ ਨੂੰ ਬਹੁਤ ਮਸੀਬਤਾਂ ਨੇ
Uncle ji mai Canada to aa ajj bht sad c miss krda c apni family nu but Thohade gallan sun k dil khush ho gya😅
ਬਾਬਾ ਤੇਰਿਆਂ ਗੱਲਾਂ ਵਿਚੋਂ ਹਾਸੇ ਦੇ ਨਾਲ ਨਾਲ ਸਿਖਿਆ ਵੀ ਮਿਲਦੀ ਹੈ
ਬਾਬਾ ਤਾਰੀ ਵੀ ਸਿਰਾ ਬੰਦਾ,,,, ਇਹੋ ਜਿਹੇ ਖ਼ੁਸ਼ ਦਿਲ ਬੰਦੇ ਵੀ ਘੱਟ ਹੀ ਰਹਿ ਗਏ ਆ 😂😂
ਬਾਬਾ ਜੀ ਬਹੁਤ ਞਧੀਆ ਗੁੱਡ ਞੀਰ ਜੀ ਟੈਨਸਨ ਦੂਰ ਹੋ ਜਾਂਦੀ ਐ ਞੀਡੀੳ ਸੁਣ ਕੇ ਇਕ ਬਾਬਾ ਤੁਹਾਡੀ ਯਾਦ ਆਸਤ ਬਹੁਤ ਐ ਨਾਮ ਸਾਰਿਆ ਦੇ ਜਾਣ ਦੇ ਆ ਜੀ
ਬਾਬਾ ਜੀ ਕੀ ਹਾਲ ਆ
Very thanks Driver beer Ji.
Baba ji bahut badia
ਹਾਂ ਜੀ ਵੀਰੇ ਸੰਗਰੂਰ ਜ਼ਿਲ੍ਹੇ ਵਿੱਚ ਸਮੋਸਾ ਹੀ ਕਹਿੰਦੇ ਹੁੰਦੇ ਸੀ ਮੇਰੇ ਪਾਪਾ ਜੀ ਸਮੋਸਾ ਹੀ ਕਹਿੰਦੇ ਹੁੰਦੇ ਸੀ ਹੁਣ ਤਾਂ ਜਮਾਨਾ ਬਦਲ ਗਿਆ ਬੱਚੇ ਪੜ੍ਹੇ ਲਿਖੇ ਹੋ ਗਏ
Good job Tari,ji
Good morning ਪ੍ਰੀਤ ਵੀਰ & ਤਾਰੀ ਬਾਬਾ
9 master sirra
ਬਾਈ ਜੀ ਕਿਤੇ ਮਿਲਣਾ ਹੋਵੇ ਤਾਂ ਉਸ ਬਾਰੇ ਵੀ ਜਾਣਕਾਰੀ ਦਿਓ ਜੀ ਤੁਸੀਂ ਗੱਲਾਂ ਬਹੁਤ ਵਧੀਆ ਕਰਦੇ ਹੋ
Gala he ne hor kuj nhi
ਇਹ ਮਿੰਟੂ ਸਾਡੇ ਕੋਲੇ ਜੇ ਤਾਂ ਉਹੀ ਆ ਬਾਈ ਇਹ ਬਾਗੇ ਪੁਰਾਣੇ ਠੇਕਿਆਂ ਤੇ ਆਉਂਦਾ ਹੁੰਦਾ ਸੀ ਬਾਈ ਅਮਰਜੀਤ ਨਾਲ ਉਹ ਆਪਣੇ ਸ਼ਰਾਬ ਦੇ ਠੇਕੇ ਹੁੰਦੇ ਸੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬੇਟਾ ਸ਼ਾਬਾਸ਼ ਰੁਆਣ ਵਾਲੇ ਬਹੁਤ ਹਨ ਹਸੌਣ ਵਾਲਾ ਕੋਈ ਕੋਈ ਹੈ ਨਾਲੇ ਹਡ ਬੀਤੀਆਂ ਪੁਰਾਣੀਆਂ ਯਾਦਾਂ ਸਣੌਦੇ ਹਨ ਜੇ ਕਿਤੇ ਸਾਰੇ ਲੋਕ ਇਸ ਤਰਾਂ ਖੁਸ਼ ਰਹਿਣ ਤਾਂ ਕਿਸੇ ਨੂੰ ਡਿਪਰੈਸ਼ਨ ਦਾ ਸ਼ਿਕਾਰ ਨਾ ਹੋਣਾ ਪਵੇ ਧੰਨਵਾਦ
P
ਸਿਰਾ ਬਾਈ
ਧੰਨਵਾਦ ਬਾਈ ਜੀ।❤🎉
ਬਹੁਤ ਵਧੀਆ ਬਾਈ ਜੀ
Verrygood..ji
Paji aap ji de videos bhut hi vdya hunde a waheguru ji Mehar Karn 🙏
ਕੁਝ ਗੱਲਾਂ ਸੱਚ ਤੇ ਸਹੀ ਵੀ ਏ,ਤੇ ਬਹੁਤ ਵੱਡੇ ਵੱਡੇ ਗੱਪ ਵੀ ਏ, ਕਈ ਗੱਪ ਤਾ ਸਿਧੇ ਹੀ ਰੋੜ ਦਿਤੇ
Sahi gl aa bai
O YAAR SIRA
Khush kita bai 😊
Thanks tari baba and Preet bay ji
😂😂😂😂😂😂😂😂😂😂
Ha y jii Sade pinda Val samosa kehnde aa prne nu
Sira y wala swad aunda
Satsriakal ji good morning ji from Sri Ganga Nagar Rajasthan
Good a Bai jeunade vasde raho
ਬਾਈ ਤਾ ਬਹੁਤ ਵਧੀਆ ਗੱਲਾ ਕਰਦਾ❤❤❤❤❤
Good
ਬਾਈ ਜੀ ਤੁਹਾਡੇ ਨਾਲ ਬੈਠ ਕੇ ਚਾਹ ਪੀਣ ਨੂੰ ਚਿਤ ਕਰਦਾ, ਕਦੇ ਮੋਗੇ ਆਇਓ
Mere nana ji smosa kahde c bharne nu ajj v bholi bhot ghaint c ❤❤❤
BABA JI KHUSH RHO
Att baba
baba g koe bindr nal da koe kisa suna deo dasoda singh vale ala
❤❤❤❤ siraa baba ji
ਸਹੀ ਗੱਲ ਏ ਬਾਈ ਜੀ ਏ ਸਰਕਾਰਾ ਨੇ ਗੰਦ ਪਾ ਤਾ
Good baba ji
ਸਾਡੇ ਵਾਲਾ
ਵਾਹ ਬਾਬਾ ਜੀ
Sira baba ji❤
ਬਾਬਾ ਜੀ ਸਤ ਸ੍ਰੀ ਅਕਾਲ ਜੀ
😎👍🏻👍🏻
ਮੈਨੂੰ ਅੱਜ ਪਤਾ ਲੱਗਾ ਕਿ ਮਿੰਟੂ ਮਾਨ ਭਾਨੇ ਭਗੌੜੇ ਨੂੰ ਕਹਿ ਰਹੇ ਓਂ!ਓਹਦਾ ਕਮੇਡੀ ਵਾਲਾ ਨਾਮ ਈ ਏਨਾ ਮਸ਼ਹੂਰ ਹੋ ਗਿਆ ਕਿ ਅਸਲੀ ਨਾਮ ਭੁੱਲ ਈ ਗਿਆ!
@@preetsyaan ਉਹ ਵੀ ਨਿਹਾਲ ਸਿੰਘ ਵਾਲੇ ਤੋਂ ਹੈ,ਮੈ ਸੋਚਿਆ ਕਿ ਸ਼ਾਇਦ ਓਸੇ ਵੀਰ ਨਾਲ ਤੁਹਾਡੀ ਬਚਪਨ ਦੀ ਸਾਂਝ ਹੋਵੇਗੀ!ਸ਼ੁਕਰੀਆ ਵੀਰ ਜਾਣਕਾਰੀ ਦਰੁਸਤ ਕਰਨ ਲਈ!🙏
ਨਹੀ ਵੀਰ ਇਹ ਮਿੰਟੂ ਦੀਨਾ ਸਾਹਿਬ ਦਾ ਵੀਰ ਅੱਜ ਕਨੇਡਾ
this GM
😂😂😂😂😂😂😂
Preet syaan side te kr dya kro veer g🙏❤️
Baba samlsar hotel chad ta C rave pda
😂😂😂🎉
Dil laga pea🎉
ਵੀਰ *ਫ਼ਿਰੋਜ਼ਪੁਰ* ਵੀ ਆਉ ਕਦੇ ਜ਼ਰੂਰ..!!
ਬਾਈ ਮੇਲੀਆਂ ਅਂਈ ਬਿਕੀਆ
👌👌
😅
Baba ji Qadian to horse leke Hyderabad gae c karam chand de mera pind Qadian kol malia a sadiya gadiya v jadi aa c horse leke hyderabad
ਬਹੁਤ ਵਧੀਆ ਬਾਈ ਜੀ ਨਾਇਸ਼ ਧੰਨਵਾਦ ਜੀ 🙏🙏
good video
Mubarak bhai 10k
Good
😂😂😂😅😅🤣🤣🤣🤣👌👌😂😂🙏🙏😝💪
Dubai tu ❤
Nice baba ji 😂😂😂😂❤
Tari baba ji njara a gya
ਹਾਂ ਜੀ ਉਸਤਾਦ ਜੀ ਕਹਿੰਦੀ ਮੇਰੀ ਹੋ ਜਾਂਦਾ ਵੀ ਲੋਹਾ ਮਾੜਾ ਆ ਜਾਂਦਾ ਕਰਮ ਮੇਰੇ ਖਿਆਲ ਵੀ ਉਹੀ ਹੋਇਆ ਵਾ ਮੈਂ ਫਿਰ ਹੋ ਗਿਆ ਆਪਣੇ ਪੈਰਾਂ ਦਾ ਖੜਾ
Sade Pinda Wal Parne nu Smosa keh dinde NeY
Baba juak tuhadi Sangat ch bhej daiey😊
Pahji kida ji
. Pahji ma v liy c gadi Pahji roka bchiy Pahji but bura hall hunda Pahji
😂😂😂😂
ਬਠਿੰਡੇ ਜਿਲ੍ਹੇ ਵਿੱਚ ਡਵੱਟਾ ਕਹਿੰਦੇ ਐ ਫਰੀਦਕੋਟ ਜ਼ਿਲ੍ਹੇ ਵਿੱਚ ਸਾਫਾ ਕਹਿੰਦੇ ਐ ਸਮੋਸੇ ਦਾ ਤਾਂ ਨਹੀਂ ਪਤਾ ਕਿਹੜੇ ਜਿਲ੍ਹੇ ਵਿੱਚ ਕਹਿੰਦੇ ਐ😂😂
District mansa vich asi Parne nu smosa kehnde a
बाबा जी न्जारी a गए😊
Y pind khera
Bai truck wale vlog banao
Good morning ji
hlo bhaji yr video ch upr apna naam na paya kro
Video de age ghum da rehnda
दौलत नहीं, शोहरत नहीं, न वाह चाहिए,
कैसे हो?
बस दो लफ्ज़ों की परवाह चाहिए।
Very nice 👌 😂
Preet Bai kive aaa
22 ਤਾਰੀਏ ਮਿੰਟੂ ਕਿਤੇ ਪੱਤੋ ਵਾਲਾ ਤਾਂ ਨਹੀਂ ਗਾ ਜਿਹੜਾ ਕਨੇਡਾ ਗਿਆ ਹੋਇਆ ਉਹਦਾ ਪਰਿਵਾਰ ਵੀ ਕਨੇਡਾ ਸਾਰਾ
ਤਾਰੀ ਬਾਬਾ ਜੀ ਗੱਪੀ ਤਾਂ ਤੁਸੀ ਬੀ ਬਹੁਤ ਬੱਡੇ ਲਗਦੇ ਓ 80 ਪ੍ਰਤੀਸਤ ਗੱਪ ਹੁੰਦੇ ਹੋਣ ਗੇ ਮੈਨੂੰ ਲਗਦੈ ਸੱਚ ਦਸਿਓ ਬੀ ਗੱਪ ਨੇ ਜਾਂ ਮੈਨੁੰ ਹੀ ਸੱਕ ਪੈ ਗਿਆ
May name Tara baba 🇨🇦🇨🇦🇨🇦🇨🇦
ਬਾਈ ਮੈਂ europe ਤੋਂ ਆ ਪਰ ਜਦੋ ਤੁਹਾਡਾ vlog ਦੇਖਦਾ ਪੰਜਾਬ ਯਾਦ ਆ ਜਾਂਦਾ... ਬਾਈ ਗੱਲ ਕਿਵੇਂ ਕਰ ਸਕਦੇ ਤੁਹਾਡੇ ਨਾਲ ?
ਮੇਰੇ ਢਾਬੇ ਤੇ ਇਹਨਾਂ ਦਾ ਹਮਸ਼ਕਲ ਇਕ ਡਰਾਈਵਰ ਆਂਦਾ ਹੈ 🎉
Bomb
ਬਾਬਾ ਐ ਦੱਸ ਉਨ੍ਹਾਂ ਟਾਇਮਾ ਵਿੱਚ ਤੈਨੂੰ ਡਰਾਇਵਰ ਨੇ ਅੱਧੀ ਰਾਤ ਨੂੰ ਮੁਬਾਇਲ ਕਿਥੋ ਕਰ ਲਿਆ ਕੱਲੇ ਗੱਪ
1100 Honda c
😂😂😂
But vadiya video baba ji 😂😂🎉
MERI NAANI NAAL VI ENJ HI HOI LIYA KE DITA SAMOSA OH PRNA BHALI JAWE
ਤਾਰੀ ਹੁਣ ਵੀ ਕਿੰਨੇ ਲੋਕਾਂ ਨੂੰ ਮੁਰਖ ਬਣਾਈ ਜਾਂਦਾ ਦੱਸ ਲੋਕ ਆਲੇਦਾਲੇ ਬੈਠੇ ਪਾਗਲਾਂ ਵਾਂਗ ਦੰਦ ਕੰਡੀ ਜਾਦੇ ਨੇ ਤਾਰੀ ਗੱਲਾਂ ਦੀ ਖੱਟੀ ਖਾਈ ਸਾਰੀ ਉਮਰ ਕੰਮ ਨਹੀਂ ਕੀਤਾ ਸਾਰੀ ਉਮਰ ਬੇਲਾ ਰਿਹਾ।
Preet Syaan jo likha a o face ta aa ra bar bar swaad Krab krda a o na likha kro
ਬਾਬਾ ਜੀ ਪਟਿਆਲੇ ਵਾਲੇ ਵੀ ਪਰਨਾ ਹੀ ਕਹਿੰਦੇ ਨੇ ਕਿੰਦਰੇ ਹੋਰ ਪਾਸੇ ਬੋਲਦੇ ਹੋਣੇ ਆ
Moge side wall saafa bolde aa
ਰਾਜਵਿੰਦਰ ਢਿੱਲੋਂ ਸਾਬ ਬਾਬੇ ਨੂੰ ਕਿਥੋਂ ਘਰ ਲਿਆ ਅੱਜ
Y video ta bhot vdia pr ad bhot lya hoya ne
ਅੰਕਲ ਢਾਬੇ ਤੇ ਆਉਂਦਾ ਸੀ ਯਾਰ ,,,,😂
Y nangad sarkara ne,ena ne ki karna
ਬਾਈ.ਅਵਤਾਰ.ਸਿੰਘ.ਜੀ.ਕਿੱਥੇ.ਬਾਲੀ.ਰਾਜਸਥਾਨ.ਜਾ.ਐਮ.ਪੀ.ਵਾਲੀ.ਦੱਵੀ.ਚੱਲੋ.ਕੀਲੀ.ਪੰਜਾਬ.ਵਿਚ😂
Bai baki sabb kush jma set aa jma sirra aa saaria videos dekhia bai baabe dia hun. V daily video ondi aa nal di nal dekhde a bai Canada bethe bss ik chij te khijj chdn lgg gyi bai ohh bndd kradeo - preet bai da dialogue bndd kradeo g - sahi gall aa har gll te sahi gall aa bai gall paave shi na hove tahvi sahi gall aa bai da Dyan paave kitte hor hunda bai har gll te keh dinda sahi gall aa eh bnd kradeo bss 🙏🏻
ਬਾਬਾ ਗੱਡੀ ਵਾਲੇ ਦੀ ਕਿਸਤਮ ਵੀ ਕੰਮ ਕਰਦੀਆਂ ਥੋੜਾ ਬੋਹਤਾ ਦਿਮਾਗ ਵੀ ਹੋਣਾ ਚਾਹੀਦਾ
Knt bnda Bhai tu
RTO ਦਾ ਤਾਂ ਮੁੱਢ ਤੋਂ ਹੀ ਵੈਰ ਆ ਟਰੱਕਾਂ ਵਾਲਿਆਂ ਨਾਲ
ਸਮੋਸਾ ਨਹੀਂ ਸਾਫਾ ਕਹਿੰਦੇ ਨੇ ।
Smosa v kehnde ne bjurga nu pushi
Nhi koi nhi kehda safa kehda n
Smosa v bolde a bai safa 90s. Wale bolde a .veer 70s ale smosa bolde ne sangrur area ikala ohi eh language use karde a