ਸਕੀਆਂ ਭੈਣਾਂ ਲਾਲਚੀ ਸਹੁਰੇ (Ep-8) Sakkiyan bheina lalchi Sohre (8)Punjabi WebSeries 2024!Aman Dhillon

แชร์
ฝัง
  • เผยแพร่เมื่อ 21 ส.ค. 2024

ความคิดเห็น • 318

  • @dhillonmansawala
    @dhillonmansawala หลายเดือนก่อน +3

    ਸਤਿ ਸ੍ਰੀ ਅਕਾਲ ਦੋਸਤੋ ਆਪਣੀ ਸੌਟ ਮੂਵੀ ਦੇਖੋ ਜੀ ਲਾਇਕ ਕੂਮੈਟ ਤੇ ਸ਼ੇਅਰ ਜਰੂਰ ਕਰਦੋ ਤੁਹਾਡੇ ਸਹਿਯੋਗ ਦੀ ਵੱਧ ਤੋਂ ਵੱਧ ਲੋੜ ਹੈ ਧੰਨਵਾਦ ਜੀ 🙏

  • @SukhwinderSingh-wq5ip
    @SukhwinderSingh-wq5ip หลายเดือนก่อน +6

    ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤

  • @KulwinderShergillShergil-tb7jj
    @KulwinderShergillShergil-tb7jj หลายเดือนก่อน +6

    ਹਰਜੀਤ ਦੇ ਪੈਰਾਂ ਹੇਠੋ ਜ਼ਮੀਨ ਨਿੱਕਲ ਗਈ ਅੰਜਨੀ ਹੋਣਾਂ ਦੇ ਵੀਰੇ ਨੂੰ ਵੇਖਕੇ 😂 ਪਰ ਸ਼ੁਕਰ ਆ ਬਚ ਗਿਆ ਦੱਸਿਆ ਨੀ ਅੰਜਨੀ ਨੇ । ਇੱਧਰ ਕਿਰਨਾਂ ਮਾਸੀ ਆ ਗਈ ਤਲਵਾਰ ਦੀ ਧਾਰ ਬਣਕੇ ਹੁਣ ਲਾਹੂ ਗਾਟਾ ਪ੍ਰੀਤੋ ਮਾਸੀ ਦਾ 😅 ਬਹੁਤ ਸੋਹਣੀ ਸੀ ਵੀਡਿਉ । ਅੰਜਨੀ ਨੇ ਸੂਟ ਬਹੁਤ ਹੀ ਸੋਹਣਾਂ ਪਾਇਆ ਹੈ। 😊ਘੈਟ ਐਕਟਿੰਗ ਸੀ ਅੰਜਨੀ ਅਮਨ ਸੋਨੀਆ ਤੇ ਜੈਸਮੀਨ ਦੀ ।ਧੰਨਵਾਦ ਕੁਲਵਿੰਦਰ ਸ਼ੇਰਗਿੱਲ

  • @SimranSingh-zx4wj
    @SimranSingh-zx4wj หลายเดือนก่อน +38

    ਕਿਰਨਾਂ ਮਾਸੀ ਦੀ ਐਕਟਿੰਗ ਬਹੁਤ ਵਧੀਆ ਵਾਹਿਗੁਰੂ ਜੀ ਇਸ ਨੂੰ ਹਮੇਸ਼ਾ ਖੁਸ਼ ਰੱਖੇ ਤੰਦਰੁਸਤੀਆਂ ਬਖਸ਼ੇ

  • @Maninder_brar
    @Maninder_brar หลายเดือนก่อน +130

    ਪ੍ਰੀਤੋ ਹੋ ਜਾ ਕਾਇਮ ਆ ਰਹੀ ਆ ਸੋਨੀਆ ਦੀ ਮਾਸੀ ਤੇਰੇ ਨਟ ਕਸਣ,,,,ਪ੍ਰੀਤੋ ਹਰਜੀਤ ਨੂੰ ਵਿਗਾੜਨ ਲਗੀ ਆ ਅੰਜਲੀ ਨੇ ਵਧੀਆ ਚਾਰ ਗੱਲਾਂ ਸੁਣਾ ਦਿੱਤੀਆਂ,,,,ਬਹੁਤ ਵਧੀਆ ਪਰਿਵਾਰਿਕ ਰਿਸ਼ਤੇ ਵਾਲੀ ਕਹਾਣੀ ❤❤❤❤❤❤ ਮਨਿੰਦਰ ਬਰਾੜ

  • @deepmaan8558
    @deepmaan8558 หลายเดือนก่อน +11

    ਅਭੀ ਦੀ ਮਾਸੀ ਦੇ ਆਉਣ ਨਾਲ vedio ਵਿੱਚ ਚਾਰ ਚੰਨ ਲੱਗ ਗਏ
    ਸੋਂਹ ਲਗੇ ਅਭੀ ਦੀ ਮਾਸੀ ਦੇ ਆਉਣ ਨਾਲ vedio ਦੇਖਣ ਦਾ ਸਵਾਦ ਆ ਗਿਆ 👌👌👌

  • @jagdishkaur9755
    @jagdishkaur9755 หลายเดือนก่อน +10

    ਹੁਣ ਘਰ ਬਚਾਉਣਾ ਚਰਨੋ, ਕਾਕੇ ਤੇ ਰਾਜ ਹੋਰਾਂ ਦੇ ਵੱਸ ਦੀ ਗੱਲ ਹੈ। ਜਿਨਾਂ ਚਿਰ ਮਾਸੀ ਤੇ ਮਾਸੜ ਨੂੰ ਘਰੋਂ ਨਹੀਂ ਕੱਢਦੇ ਉਨਾ ਚਿਰ ਇਹ ਘਰ ਨਹੀਂ ਵਸਦਾ।

  • @BhinderKaur-vl8qk
    @BhinderKaur-vl8qk หลายเดือนก่อน +7

    ਆਮਨ,ਦਾ,ਰੋਲ, ਬਹੁਤ ਹੀ ਵਧੀਆ ਵਿਡੀਉ ਹੈ, ਰੁਪਿੰਦਰ ਕੌਰ ਧੀਮਾਨ ❤❤❤❤❤❤❤

  • @Sitare_Punjabde
    @Sitare_Punjabde หลายเดือนก่อน +3

    ਸਾਡੀ ਇਸ ਵੀਡਿਉ ਨੂੰ ਸਾਰੇ ਦੋਸਤ ਵੱਧ ਤੋਂ ਵੱਧ ਸੇਅਰ ਲਾਈਕ ਕੂਮੈਂਟ ਕਰਕੇ ਦੱਸਿਓ ਜੀ ਵਿਡੀਉ ਕਿਵੇਂ ਲੱਗੀ ਧੰਨਵਾਦ ਜੀ
    Karampreet Samra"ਕਰਮਾ"😊❤

  • @vartiyasaabvlog4193
    @vartiyasaabvlog4193 หลายเดือนก่อน +4

    Bhut vadiya story ❤ God bless you ❤❤

  • @sukhdeepsidhu2342
    @sukhdeepsidhu2342 หลายเดือนก่อน +8

    Very nice story, Aman dhillon sister, Rajveer Dhillon veer ji 🎉 🌸💐🌷

  • @gagandeepkaurrattu7679
    @gagandeepkaurrattu7679 หลายเดือนก่อน +1

    Bhutt ghaint vdo aa dii 🔥🌸….Harjit vereee v.nyc acting 😂🤣😂kiwe minte krde oo anjani diii diya 🤣🤣🤣🤣🤣🤣🤣🤣v nycc 😅🌸❤️

  • @sanjeevsharma4454
    @sanjeevsharma4454 หลายเดือนก่อน +3

    Bohut hi badiya episode ji beautiful story ji Sonia Di Te Abhi veer ji da part Bohut hi pyara lga ji super

    • @soniasonia1865
      @soniasonia1865 หลายเดือนก่อน

      Thank you ji 🙏🙏

  • @user-hx4zy3mv7i
    @user-hx4zy3mv7i หลายเดือนก่อน +3

    ਵਾਹ ਹਰਜੀਤ ਹੁਣ ਬੜੀਆਂ ਮਿਨਤਾਂ ਕਰਦੈਂ, ਪਹਿਲਾਂ ਤਾਂ ਬਿਨਾਂ ਵਜ੍ਹਾ ਹੀ ਅੰਜਲੀ ਤੇ ਹੱਥ ਤਾਂ
    ਚੱਕਿਆ, ਉਦੋਂ ਕੁਝ ਹੀਨਹੀ🙏

  • @Hyper_movie.465
    @Hyper_movie.465 หลายเดือนก่อน +4

    ਬਾਬਲ ਦੇ ਵਿਹੜੇ ਵਿੱਚ ਤਾਂ ਕਿਰਨ ਬਹੁਤ ਮਾੜੀ ਸੀ ਨਣਦ ਨੂੰ ਘਰ ਨਹੀਂ ਸੀ ਆਉਣ ਦਿਦੀ ਸੀ ਸ਼ੁਕਰ ਆ ਜੇ ਇਥੇ ਸਿਆਣੀ ਆ ਤਾਂ❤❤

  • @navgill6126
    @navgill6126 หลายเดือนก่อน +2

    Raj har video ch sau keo bn da 😂😂😂ena

  • @Virk-2022
    @Virk-2022 หลายเดือนก่อน +9

    ਸੋਨੀਆ ਦੀ ਮਾਸੀ ਹਮੇਸ਼ਾ ਘੈਟ ਰੋਲ ਕਰਦੀ ਆ ਇਹ ਨੂੰ ਲਿਆ ਕੇ ਤੁਸ਼ੀ ਠੀਕ ਕੀਤਾ ਪ੍ਰੀਤੋ ਦ ਮੁਕਾਬਲਾ ਵੀ ਕਰਨਾ ਆ ਚਰਨੋ ਇਸ ਵੀਡੀਓ ਚ ਡੁੱਬਾ ਬਣੀ ਪਈ ਆ 😂

  • @PargatSingh-z5u
    @PargatSingh-z5u หลายเดือนก่อน +2

    Kirna bua de acting bht soni aa

  • @binderdhumi1232
    @binderdhumi1232 หลายเดือนก่อน +1

    ਬਹੁਤ ਵਧੀਆ ਜੀ❤❤❤❤❤❤❤❤❤

  • @MandeepKaur-nc5dm
    @MandeepKaur-nc5dm หลายเดือนก่อน +3

    Very nice video Aman dii ❤❤❤❤❤

  • @meetokaur6000
    @meetokaur6000 หลายเดือนก่อน +16

    ਦੋਨੋ ਮਾਸੀਆਂ ਦਾ ਮਕ਼ਾਬਲਾ ਹੋ ਵਾਲਾ ਦੇਖੋ ਕੀ ਹੋਊਗਾ ਸੱਸ ਨੂੰ ਅਕਲ ਨਹੀਂ ਆਪ ਦੀ ਭੈਣ ਬੇ ਮਗਰ ਲੱਗ ਦੀ ਸੋਹਰੇ ਤੋਂ ਜੁੱਤੀ ਆ ਖਾਊਗੀ very nice video uk 🌹🙏👌

  • @GurkeeratdhillonSaab
    @GurkeeratdhillonSaab หลายเดือนก่อน +2

    Team members well-done great work ❤

  • @gurvinderkullar5431
    @gurvinderkullar5431 หลายเดือนก่อน +3

    ਬਹੁਤ ਵਧੀਆ ਵੀਡੀਓ ਹੈ ਬਹੁਤ ਸਿਖਿਆ ਮਿਲਦੀ ਹੈ👍👍

  • @SukhmanderSingh-wt4uz
    @SukhmanderSingh-wt4uz หลายเดือนก่อน +1

    ਬਹੁਤ ਸੋਹਣੀ ਵੀਡੀਓ ਆ ਜੀ👍

  • @GurkeeratdhillonSaab
    @GurkeeratdhillonSaab หลายเดือนก่อน +2

    Massi kya batt ha sirra eh dakhu bamboo tare 😅 charnjeet aunty nu

  • @jaspalrandhawa7113
    @jaspalrandhawa7113 หลายเดือนก่อน +6

    Very Very Nice Video. God Bless You. Aman Raj Dhillon

  • @user-re2hf7fm4t
    @user-re2hf7fm4t หลายเดือนก่อน +1

    Bahut vadiya episode ji 🎉
    Good acting all members ❤❤

  • @SimranKaur-xp8xy
    @SimranKaur-xp8xy 29 วันที่ผ่านมา +1

    very nice god bless you team members 🙏🙏👍👍👌🏻👌🏻

  • @BikramjeetSingh-xy3wn
    @BikramjeetSingh-xy3wn หลายเดือนก่อน +10

    ਸੋਨੀਆਂ ਭੈਣ ਬਿਜਲੀ ਵਾਲਿਆਂ ਨੂੰ ਗਾਲ੍ਹਾਂ ਨਾ ਕੱਢੋ,ਉਹ ਵੀ ਕਿਸੇ ਮਾਂ ਦੇ ਪੁੱਤ ਨੇ,ਓਨਾ ਦਾ ਟੱਬਰ ਵੀ ਓਨਾ ਨੂੰ ਉਡੀਕਦਾ

  • @HarpreetKaur-xk6ds
    @HarpreetKaur-xk6ds หลายเดือนก่อน +2

    Nice video aman didi👌

  • @jashandeepsingh7068
    @jashandeepsingh7068 หลายเดือนก่อน +6

    Very nice video Aman didi 👍🏽👍🏽👍🏽👍🏽

  • @babybansal7679
    @babybansal7679 หลายเดือนก่อน +6

    Bhut vadia video aa nest video jaldi to jaldi aawaye

  • @SimranSingh-zx4wj
    @SimranSingh-zx4wj หลายเดือนก่อน +2

    ਵੈਰੀ ਨਾਈਸ ਵੀਡੀਓ ਵਾਹਿਗੁਰੂ ਜੀ ਤੁਹਾਡੇ ਪਰਿਵਾਰ ਤੇ ਸਾਰੀ ਟੀਮ ਉੱਤੇ ਮੇਹਰ ਭਰਿਆ ਹੱਥ ਰੱਖੇ ਤੰਦਰੁਸਤੀਆ ਬਖਸ਼ੇ ਤੱਕੀਆਂ ਬਖਸ਼ੇ ਸਭ ਦੇ ਘਰ ਪਰਿਵਾਰ ਵਿੱਚ ਸੁੱਖ ਰੱਖੇ

  • @RupinderKaur-ec4si
    @RupinderKaur-ec4si หลายเดือนก่อน +5

    Very good 💯💯

  • @lachhmansidhu8429
    @lachhmansidhu8429 หลายเดือนก่อน +1

    ਬਹੁਤ ਵਧੀਆ ਵੀਡੀਓ

  • @harsimrankaursimran8262
    @harsimrankaursimran8262 หลายเดือนก่อน +16

    ਲੋਕ ਹੀ ਘਰ ਖਰਾਬ ਕਰਦੇ ਨੇ❤❤❤❤❤

  • @soniuppal161
    @soniuppal161 หลายเดือนก่อน +1

    Kaint video

  • @SandeepKaur-qf1xf
    @SandeepKaur-qf1xf หลายเดือนก่อน +1

    Bht vdya video GBU all team always be happy 😊❤

  • @kaurjotmehndidesign23
    @kaurjotmehndidesign23 หลายเดือนก่อน +4

    Best you tube channel ❤❤

  • @jagdeepsinghjhinjer2221
    @jagdeepsinghjhinjer2221 หลายเดือนก่อน +3

    ਕਿਰਨਾ। ਤੇ ਜੈਸਮੀਨ ਨੇ ਵੀਡੀਓ ਵਿੱਚ ਰੰਗ ਭਰਤੇ ਆਕੇ

  • @tanukaur10
    @tanukaur10 หลายเดือนก่อน +4

    ❤❤😊😊Very Very Very nice video ji😊😊❤❤

  • @husanjoy9456
    @husanjoy9456 หลายเดือนก่อน +1

    Very nice video g 🎉🎉🎉God bless u 🎉🎉🎉❤❤❤

  • @sarbjitkaur9202
    @sarbjitkaur9202 หลายเดือนก่อน +7

    Very nice God bless you 🙏🙏❤❤

  • @alishacreations4331
    @alishacreations4331 หลายเดือนก่อน +1

    Super super well done 👍 keep it up

  • @mandeepmann8730
    @mandeepmann8730 หลายเดือนก่อน +1

    Very nice beautiful video didi ji,God bless you all family members ji ❤❤❤❤❤❤

  • @SushilSharma-ee6sj
    @SushilSharma-ee6sj หลายเดือนก่อน +1

    Good episode

  • @BhagSinghMandeir
    @BhagSinghMandeir หลายเดือนก่อน +1

    Good 👍👍👍👍 22 ji God Bless You All Team

  • @babybansal7679
    @babybansal7679 หลายเดือนก่อน +3

    God bless u all team members

  • @user-oi6ni5qp4w
    @user-oi6ni5qp4w หลายเดือนก่อน +3

    Very nice❤

  • @ARMAANGILL7359
    @ARMAANGILL7359 หลายเดือนก่อน +2

    Very nice video thanks for next part

  • @kaurjotmehndidesign23
    @kaurjotmehndidesign23 หลายเดือนก่อน +5

    Bina daikhe like coment❤❤

  • @Harjinder_x01
    @Harjinder_x01 หลายเดือนก่อน +1

    Bahut sohni video aa ji God bless you all

  • @baldevsingh6204
    @baldevsingh6204 หลายเดือนก่อน +1

    Very nice👍👍

  • @Samaish705
    @Samaish705 หลายเดือนก่อน +3

    Lovely video ❤❤❤❤

  • @user-ix9gi8wb7y
    @user-ix9gi8wb7y หลายเดือนก่อน +3

    Nyc vedio ❤

  • @JasvirKaur-rb7iq
    @JasvirKaur-rb7iq หลายเดือนก่อน +1

    ਬਹੁਤ ਵਧੀਆ ਜੀ

  • @BholaMaan-cq7uj
    @BholaMaan-cq7uj หลายเดือนก่อน +2

    Very nice God bless you ❤

  • @manjumahajan9731
    @manjumahajan9731 หลายเดือนก่อน +2

    Superb 👌

  • @ManpreetKaur-bb1jh
    @ManpreetKaur-bb1jh หลายเดือนก่อน +1

    Aman di suit bhot sohne ❤❤❤ video v nice

  • @jaswinderkaur4152
    @jaswinderkaur4152 หลายเดือนก่อน +1

    Excellent 🎉❤sahi gl girs di suno pehla viah ke khano khm ni hundi

  • @HarpreetKaur-ti5ou
    @HarpreetKaur-ti5ou หลายเดือนก่อน +8

    ਅੰਜਲੀ ਆਂਟੀ ਨੂੰ ਬੋਲਿਆ ਨਹੀਂ ਆਉਂਦਾ ਪੇਕੇ ਭੇਜ ਦਿਉ

  • @BhinderKaur-vl8qk
    @BhinderKaur-vl8qk หลายเดือนก่อน +1

    ਅਵੀ,ਬਾਈ,ਜੀ, ਬਹੁਤ ਵਧੀਆ ਵਿਡੀਉ ਹੈ ❤ ਰੁਪਿੰਦਰ ਕੌਰ ❤❤❤❤❤❤❤

  • @MixedFlavour123
    @MixedFlavour123 หลายเดือนก่อน +1

    Very nice video

  • @deVilBrar9
    @deVilBrar9 หลายเดือนก่อน +1

    Dekhni to pehla hi like comment ❤❤❤❤
    🙏🙏🙏🙏🙏🙏

  • @veerpalkour6062
    @veerpalkour6062 หลายเดือนก่อน +1

    Verynice❤

  • @bikerjitsingh2952
    @bikerjitsingh2952 หลายเดือนก่อน +4

    Very very nice video Aman did Raj veer 👌👌👌❤❤❤👍👍👍👍👍👌👌👍👍

  • @RaiSingh-vn4yo
    @RaiSingh-vn4yo หลายเดือนก่อน

    ਵੈਰੀ ਨਾਈਸ ਬਹੁਤ ਵਧਾਈਆ ਵੀਡੀਓ ਰਾਏ ਸਿੰਘ ਲੌਂਗੋਵਾਲ

  • @MajorSingh-q9t
    @MajorSingh-q9t หลายเดือนก่อน +1

    😊😊

  • @GurwinderKaur-ky5uy
    @GurwinderKaur-ky5uy หลายเดือนก่อน +3

    Ghaint video 🎉

  • @AmritpalSingh-vt9sy
    @AmritpalSingh-vt9sy หลายเดือนก่อน +1

    Very nice video Aman didi g ❤❤

  • @babybansal7679
    @babybansal7679 หลายเดือนก่อน +4

    Nest video jaldi to jaldi aawaye

  • @Somasoma-gf2fz
    @Somasoma-gf2fz หลายเดือนก่อน +2

    Very nice video🎉🎉🎉

  • @babybansal7679
    @babybansal7679 หลายเดือนก่อน +3

    Wating for nest video

  • @Kulwindermatta
    @Kulwindermatta หลายเดือนก่อน +1

    Very nice video g ❤❤

  • @user-by2vv5jz9v
    @user-by2vv5jz9v หลายเดือนก่อน +1

    Very nice Aman sdhilon

  • @LaviMaan-lf3px
    @LaviMaan-lf3px หลายเดือนก่อน +1

    Very nice video ji 🎉🎉🎉🎉💕💕💕🌹🌹🌹🌹

  • @ARMAN_FF_GAMINGVIDEO
    @ARMAN_FF_GAMINGVIDEO หลายเดือนก่อน

    Nice video hai ji ❤❤❤

  • @MewaSingh-yg9bd
    @MewaSingh-yg9bd หลายเดือนก่อน +2

    Very ❤🎉 nice video

  • @babybansal7679
    @babybansal7679 หลายเดือนก่อน +2

    Good job

  • @RajveerkaurRajveerkaur-k8t
    @RajveerkaurRajveerkaur-k8t หลายเดือนก่อน +1

    Very nice video aman didi

  • @gamingwithvansh6507
    @gamingwithvansh6507 หลายเดือนก่อน

    Very very nice story Aman di 👍🏻👍🏻❤️❤️❤️❤️

  • @SandeepKaur-zz5dq
    @SandeepKaur-zz5dq หลายเดือนก่อน +1

    Very nice 👍❤❤

  • @AmandeepKaur-dg1qk
    @AmandeepKaur-dg1qk หลายเดือนก่อน

    Very nice video aman dee or raj veerji ❤❤❤🎉🎉🎉🎉

  • @waitloseandgain44
    @waitloseandgain44 หลายเดือนก่อน +1

    Bahut vadia video hai ji tuhadi agla bhag jaldi bejna please ❤❤❤❤ parmjeet gill Dahunla

  • @rajwidersingh3641
    @rajwidersingh3641 หลายเดือนก่อน +2

    So nice video

  • @gaganbilling5152
    @gaganbilling5152 หลายเดือนก่อน +7

    Very nice video ji ❤️

  • @user-sz9fc5oo6i
    @user-sz9fc5oo6i หลายเดือนก่อน

    Very nice video ❤❤❤❤❤

  • @ParamjitKaur-wc2ot
    @ParamjitKaur-wc2ot หลายเดือนก่อน

    Very good story please bring next next part soon please thankyou.

  • @ManiGill-xg4ub
    @ManiGill-xg4ub หลายเดือนก่อน

    Very nice video God bless you brother and sister

  • @harkiratsidhu2909
    @harkiratsidhu2909 หลายเดือนก่อน

    Nice aa ji

  • @JasdeepSingh-nv1rk
    @JasdeepSingh-nv1rk หลายเดือนก่อน

    Very very nice God bless you 🙏🙏❤❤❤

  • @ninderpal8873
    @ninderpal8873 หลายเดือนก่อน

    Very nice viedo Aman and Raj veer ji😍😍🎉🎉

  • @MeenaSharma-nx7qg
    @MeenaSharma-nx7qg หลายเดือนก่อน

    Varrey nice store god bless you raj and Aman by Meena Sharma mande gobend grha

  • @jaswinderjawanda9652
    @jaswinderjawanda9652 หลายเดือนก่อน +1

    Jasmine didi preeto massi de changi taran nat kashke aaeo

  • @GurkeeratdhillonSaab
    @GurkeeratdhillonSaab หลายเดือนก่อน +1

    Anjani de lapda pe gya 😂 vicri anjani

  • @poojasandeep2743
    @poojasandeep2743 หลายเดือนก่อน

    Nice part waiting for next part

  • @khuspreetkullar5588
    @khuspreetkullar5588 หลายเดือนก่อน

    Very nice video❤❤❤❤🎉🎉🎉😊😊😊😊

  • @parminderbhullar998
    @parminderbhullar998 หลายเดือนก่อน +1

    Nice 👌 👌 🎉🎉❤❤😮😮😊😊

  • @u.s.rsongwriteandsinging6558
    @u.s.rsongwriteandsinging6558 หลายเดือนก่อน

    ਸਾਡੀ ਗਲੀ ਚ ਵੀ ਇਕ ਰਕਛਾ ਮਾਸੀ ਆ ਬਿਲਕੁਲ ਇਸੇ ਮਾਸੀ ਨਾਲ ਦੀ ਆ😂😂

  • @Harjeetsingh-bu4yl
    @Harjeetsingh-bu4yl หลายเดือนก่อน +2

    G.sat.sri.akak.g.
    Mari.masi.g.han.jo.thade.nal.
    Vidio.bna.rhe.n.g.
    Pleas.no.do.
    Sukhdev.unkel.da.g.
    Vidio.very.like.