ਪੰਜ+ਆਬ ਦਾ ਵਾਰਿਸ (20)PUNJAAB DA WARIS (20)NEW PUNJABI WEBSERIES 2024 ! Dhillon mansa wala

แชร์
ฝัง
  • เผยแพร่เมื่อ 11 ก.ย. 2024
  • PUNJ+AAB DA WARIS (Ep-20)New Punjabi Web Series 2024 !! Dhillon mansa wala! Aman dhillon
    #Dhillonmansawala #Amandhillon #dhillonfilmproduction #punjabiwebseries
    #punjabishortmovie2023
    ***************
    CONCEPT***
    Aman Dhillon
    Ex Sub/ Chand Singh
    DIRECTOR***
    Rajveer Dhillon
    ***************
    Hi
    I am Rajveer dhillon,
    Welcome to my you tube channel,
    Dhillon mansa wala
    Cont No ☎
    8054770441
    Join 👇
    facebook page 👥
    / dhillonmansawala01
    dhillon_mansa
    Our New Video***
    Punjaab da waris (Ep-1)
    • ਪੰਜ+ਆਬ ਦਾ ਵਾਰਿਸ !PUNJ+...
    Punjaab da waris (Ep-2)
    • ਪੰਜ+ਆਬ ਦਾ ਵਾਰਿਸ (ਭਾਗ-2...
    Punjabb da waris (Ep-3)
    • ਪੰਜ+ਆਬ ਦਾ ਵਾਰਿਸ (ਭਾਗ-3...
    Punjaab da waris (Ep-4)
    • ਪੰਜ+ਆਬ ਦਾ ਵਾਰਿਸ (ਭਾਗ-4...
    Punjaab da waris)Ep-5)
    • ਪੰਜ+ਆਬ ਦਾ ਵਾਰਿਸ (ਭਾਗ-5...
    Punjaab da waris (Ep-6)
    • ਪੰਜ+ਆਬ ਦਾ ਵਾਰਿਸ (ਭਾਗ-6...
    Punjaab da waris (Ep-7)
    • ਪੰਜ+ਆਬ ਦਾ ਵਾਰਿਸ (ਭਾਗ-7...
    Punjaab da waris (Ep-8)
    • ਪੰਜ+ਆਬ ਦਾ ਵਾਰਿਸ (ਭਾਗ-8...
    Punjaab da waris (Ep-9)
    • ਪੰਜ+ਆਬ ਦਾ ਵਾਰਿਸ (ਭਾਗ-9...
    Punjaab da waris (Ep-10)
    • ਪੰਜ+ਆਬ ਦਾ ਵਾਰਿਸ (ਭਾਗ-1...
    Punjaab da waris (Ep-11)
    • ਪੰਜ+ਆਬ ਦਾ ਵਾਰਿਸ (ਭਾਗ-1...
    Punjaab da waris (Ep-12)
    • ਪੰਜ+ਆਬ ਦਾ ਵਾਰਿਸ (ਭਾਗ-1...
    Punjaab da waris (Ep-13)
    • ਪੰਜ+ਆਬ ਦਾ ਵਾਰਿਸ (ਭਾਗ-1...
    Punjaab da waris (Ep-14)
    • ਪੰਜ+ਆਬ ਦਾ ਵਾਰਿਸ (ਭਾਗ-1...
    Punjaab da waris (Ep-15)
    • ਪੰਜ+ਆਬ ਦਾ ਵਾਰਿਸ (ਭਾਗ-1...
    Punjaab da waris (Ep-16)
    • ਪੰਜ+ਆਬ ਦਾ ਵਾਰਿਸ (16)PU...
    Punjaab da waris (Ep-17)
    • ਪੰਜ+ਆਬ ਦਾ ਵਾਰਿਸ (17)PU...
    Punjaab da waris (Ep-18)
    • ਪੰਜ+ਆਬ ਦਾ ਵਾਰਿਸ (18)PU...
    Punjaab da waris (Ep-19)
    • ਪੰਜ+ਆਬ ਦਾ ਵਾਰਿਸ (19)PU...
    CHANGI NANAD
    • ਚੰਗੀ ਨਣਦ ! CHANGI NAN...
    Mare hakk da pani (Ep-7)
    • ਮੇਰੇ ਹੱਕ ਦਾ ਪਾਣੀ (ਭਾਗ-...
    Mare hakk da pani (Ep-8)
    • ਮੇਰ ਹੱਕ ਦਾ ਪਾਣੀ (ਭਾਗ-8...
    Mare hakk da pani (Ep-9)
    • ਮੇਰੇ ਹੱਕ ਦਾ ਪਾਣੀ (ਭਾਗ-...
    Do Not Re-Uplode Our Content We Are Rigid Taking Action
    Credit Copyright Holder - Dhillon mansa wala
    Regt No 5100015
    Thank you🙏🙏🙏

ความคิดเห็น • 508

  • @Maninder_brar
    @Maninder_brar 21 วันที่ผ่านมา +25

    ਸੀਬੋ ਅੰਟੀ ਤੇ ਅੰਜਲੀ ਦੀ ਸੱਸ ਨੇ ਬਹੁਤ ਵਧੀਆ ਢੰਗ ਨਾਲ ਸਮਝਾਇਆ ਅੰਜਲੀ ਨੂੰ ਕੀ ਪਤਾ ਮੋਟੇ ਦਿਮਾਗ ਚ ਕੋਈ ਗੱਲ ਪੈ ਜਾਵੇ,,,,,ਅਮਨ ਤੇ ਅੰਜਲੀ ਤੁਹਾਡੇ ਸੂਟ ਬਹੁਤ shone ❤❤❤❤❤

    • @dhillonmansawala
      @dhillonmansawala  21 วันที่ผ่านมา +1

      ਬਹੁਤ ਬਹੁਤ ਧੰਨਵਾਦ ਜੀ🙏

  • @amarjeetkaur1007
    @amarjeetkaur1007 21 วันที่ผ่านมา +24

    ਅਮਨ ਤੇਰਾ ਰੋਲ ਸਿਰਾ ਹੁੰਦਾ ਹੈ ਅਭੀ ਦੀ ਗੱਲ ਸਹੀ ਗੁੱਸੇ ਦੇ ਵਿੱਚ ਕੁਝ ਬੋਲਿਆ ਜਾਂਦਾ ਹੈ ਫਿਰ ਰਿਸ਼ਤੇ ਖਰਾਬ ਹੋ ਜਾਂਦੇ ਹਨ

    • @dhillonmansawala
      @dhillonmansawala  21 วันที่ผ่านมา +1

      ਸ਼ੁਕਰਾਨੇ ਜਿਉ🙏

    • @harnoorgill8835
      @harnoorgill8835 14 วันที่ผ่านมา

      Jio de spelling Galt a

  • @KuldeepKour-o9j
    @KuldeepKour-o9j 21 วันที่ผ่านมา +66

    ਹਾਂਜੀ ਮੈਂ ਅਰਸ਼ਪ੍ਰੀਤ ਕੌਰ ਜਿਲਾ ਬਠਿੰਡਾ ਤੋਂ ਸਭ ਤੋਂ ਪਹਿਲਾਂ ਕਮੈਂਟ ਮੇਰਾ ਹੈ ਜੀ ਸੋਹਣਾ ਵੀਡੀਓ ਬਿਨਾਂ ਦੇਖੀ ਕੋਈ ਕਹਿਨੀ ਆਂ ਕਿ ਵੀਡੀਓ ਬਹੁਤ ਸੋਹਣੀ ਹੋਵੇ ਤਾਂ ਹੀ ਬਾਕੀ ਅਮਨ ਭੈਣ ਨੂੰ ਕਹੋ ਕਿ ਵੀਡੀਓ ਦੇ ਵਿੱਚ ਆਪ ਦਾ ਰੋਲ ਜ਼ਿਆਦਾ ਦਿਖਾਇਆ ਕਰੇ

    • @sandeepjohal9224
      @sandeepjohal9224 21 วันที่ผ่านมา +7

      Aman didi black suit bhut Sona prise kee.aa

    • @jannatpreetsadioura9210
      @jannatpreetsadioura9210 21 วันที่ผ่านมา

      2500​@@sandeepjohal9224

    • @dhillonmansawala
      @dhillonmansawala  20 วันที่ผ่านมา

      ਭੈਣ ਅਰਸ਼ਪ੍ਰੀਤ ਜ਼ਰੂਰ ਕੋਸ਼ਿਸ਼ ਕਰਾਗੇ ਬਹੁਤ ਬਹੁਤ ਧੰਨਵਾਦ

    • @KuldeepKour-o9j
      @KuldeepKour-o9j 20 วันที่ผ่านมา

      ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜੀ ਜੇਕਰ ਅਮਨ ਭੈਣ ਦਾ ਰੋਲ ਜਿਆਦਾ ਦਿਖਾਇਆ ਕਰੋ​@@dhillonmansawala

  • @Jhajj2580
    @Jhajj2580 21 วันที่ผ่านมา +15

    ਦੇਖਣ ਤੋਂ ਪਹਿਲਾਂ ਲੈਕ ਕਰਦੀਆਂ ਅਮਨ ਦੀਦੀ ਦੀ ਵੀਡੀਓ ਦਾ ਵਿਸ਼ਾ ਬਹੁਤ ਵਧੀਆ ਹੁੰਦਾ

    • @dhillonmansawala
      @dhillonmansawala  20 วันที่ผ่านมา

      ਸ਼ੁਕਰਾਨੇ ਜਿਉ🙏

  • @user-nl9ex4fp5n
    @user-nl9ex4fp5n 21 วันที่ผ่านมา +5

    ਵੀਡੀਓੁ ਬਹੁਤ ਹੀ ਵਧੀਆ ਹੁੰਦੀ ਐ। ਜੀ ਟਾਈਮ ਬਦਲ ਕੇ 12 ਜਾਂ 1 ਵੱਜੇ ਕਰ ਦਿਉ ਪਲੀਜ ਜਦੋ ਵੀਡੀਓੁ ਆ
    ਜਾਂਦੀ ਹੈ ਵੇਖੇ ਬਿਨਾ ਸਬਰ ਨਹੀਂ ਹੁੰਦਾ ਉੱਤੋ ਕੰਮ ਦਾ ਵੇਲਾ ਹੁੰਦਾ ਥੈਕਯੂ ਜੀ🪻🪷🪻🪷🪻🪷🪻🪷🪻🪷🪻🪷🪻🪷🪻🪷🪻🪷🪻🪷🪻🪷🪻🪷🪻🪷🪻

    • @dhillonmansawala
      @dhillonmansawala  21 วันที่ผ่านมา

      ਹਾਜੀ ਤੁਹਾਡਾ ਕਿਹਾ ਸਿਰ ਮੱਥੇ ਅਸੀ ਜ਼ਰੂਰ ਕੋਸ਼ਿਸ਼ ਕਰਾਂਗੇ🙏

  • @SukhwinderSingh-wq5ip
    @SukhwinderSingh-wq5ip 20 วันที่ผ่านมา +1

    ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤

  • @jsa-bb2mf
    @jsa-bb2mf 20 วันที่ผ่านมา +2

    Vary vary vary nice video aman di 🎉🎉🎉🎉🎉

  • @user-hx4zy3mv7i
    @user-hx4zy3mv7i 21 วันที่ผ่านมา +11

    ਪਲੀਜ਼ ਹਰ ਰੋਜ਼ ਵੀਡਿਓ ਪਾ ਦਿਆ ਕਰੋ ਅਮਨ, ਵੀਡਿਓ ਦੇਖੇ ਬਿਨਾਂ ਤਾਂ ਦਿਲ ਹੀ ਨਹੀਂ ਲਗਦਾ 🙏♥️🌸🌹💐🌺🏂👎

    • @dhillonmansawala
      @dhillonmansawala  21 วันที่ผ่านมา

      ਸ਼ੁਕਰਾਨੇ ਜਿਉ🙏

  • @amarjeetkaur1007
    @amarjeetkaur1007 21 วันที่ผ่านมา +22

    ਜਦੋਂ ਭਰਾ ਹੱਥੀਂ ਛਾਂਵਾ ਕਰਦੇ ਹੋਣ ਫਿਰ ਭੈਣਾਂ ਨੂੰ ਏਦਾਂ ਨਹੀਂ ਕਰਨਾ ਚਾਹੀਦਾ 👍

    • @dhillonmansawala
      @dhillonmansawala  21 วันที่ผ่านมา

      ਹਾਜੀ ਰਿਸ਼ਤੇ ਅਨਮੋਲ ਹੁੰਦੇ ਨੇ

  • @sanjeevsharma4454
    @sanjeevsharma4454 21 วันที่ผ่านมา +2

    Bohut Bohut hi badiya episode ji so beautiful story ji sab da part Bohut hi badiya ji super par aaj anjali ki saas ka act Bohut achha lga Bohut achha kaha ji

  • @gurdeepkaur5145
    @gurdeepkaur5145 20 วันที่ผ่านมา +1

    ਬਹੁਤ ਵਧੀਆ ਵੀਡੀਓ ਹੈ ਇਹੋ ਜਿਹੀਆਂ ਧੀਆਂ ਰੱਬ ਵੈਰੀ ਦੁਸ਼ਮਣ ਨੂੰ ਵੀ ਨਾਂ ਦੇਵੇ ਤੇ ਇਹੋ ਜਿਹੀਆਂ ਮਾਵਾਂ ਰੱਬ ਹਰ ਇੱਕ ਨੂੰ ਦੇਵੇ ਵੇਰੀ ਗੁੱਡ ਮਾਂ ਦਿਲ ਨੂੰ ਸਕੂਨ ਆ ਗਿਆ

  • @AmritpalSingh-vt9sy
    @AmritpalSingh-vt9sy 21 วันที่ผ่านมา +8

    ਬਹੁਤ ਵਧੀਆ ਵੀਡੀਓ ਹੈ ਅਮਨ ਦੀਦੀ ਅਤੇ ਰਾਜ ਵੀਰ ਵਾਹਿਗੁਰੂ ਤੁਹਾਨੂੰ ਖੁਸ਼ ਰੱਖੇ ❤❤❤❤❤❤❤

    • @dhillonmansawala
      @dhillonmansawala  21 วันที่ผ่านมา

      ਸ਼ੁਕਰਾਨੇ ਜਿਉ🙏

  • @SimranSingh-zx4wj
    @SimranSingh-zx4wj 21 วันที่ผ่านมา +30

    ਸ਼ੁਕਰ ਆ ਬਾਈ ਤੁਹਾਡੀ ਵੀਡੀਓ ਆਈ ਅਸੀਂ ਤਾਂ ਪਤਾ ਨਹੀਂ ਕੱਲ ਦਾ ਕਿੰਨੀ ਕੁ ਵਾਰ ਫੋਨ ਖੋਲ ਕੇ ਦੇਖ ਲਿਆ 😅

    • @KulwinderKaur-px7uu
      @KulwinderKaur-px7uu 21 วันที่ผ่านมา +2

      Me also 😂😂

    • @JaggiSingh-l2i
      @JaggiSingh-l2i 21 วันที่ผ่านมา +1

      Same here

    • @rajindersandhu3868
      @rajindersandhu3868 21 วันที่ผ่านมา +1

      ਵੀਡਿਓ ਲਗਾਤਾਰ ਪਾਇਆ ਕਰੋ ਰਾਜ ਜੀ

    • @rajindersandhu3868
      @rajindersandhu3868 21 วันที่ผ่านมา +1

      ਉਡੀਕ ਉਡੀਕ ਕੇ ਥਕ ਗਏ ਸੀ ਬਾਈ ਜੀ ਨਾ ਕੋਈ ਤੁਸੀ cont no ਦਿੱਤਾ ਆਪਣਾ ਵੀਡਿਓ ਵਿੱਚ ਵੀ ਫੋਨ ਕਰਕੇ ਥੋਨੂ ਪੁੱਛ ਹੀ ਲਇਏ ਬਾਈ ਜੀ ਕੀ ਵੀਡਿਓ ਕਦੋਂ ਆਵੇਗੀ ਜੀ

    • @dhillonmansawala
      @dhillonmansawala  20 วันที่ผ่านมา

      Sorry g🙏

  • @ManpreetKaur-qe9ks
    @ManpreetKaur-qe9ks 20 วันที่ผ่านมา +1

    ਮੈਨੂੰ ਤੇ ਸਭ ਤੋਂ ਵਧੀਆ ਤੇ ਚੰਗੇ ਅੰਜਲੀ ਦੀ ਸੱਸ ਮਾ ਲੱਗੇ ਬੋਲਣ ਦਾ ਤਰੀਕਾ ਬਹੁਤ ਵਧੀਆ ਆਵਾਜ਼ ਵੀ ਬਹੁਤ ਮਿੱਠੀ ਆ।

  • @BinniRani-ci9yr
    @BinniRani-ci9yr 21 วันที่ผ่านมา +9

    ਅਸੀ ਤਾਂ ਬਿਨਾਂ ਦੇਖਿ ਈ like krdenedea g

    • @dhillonmansawala
      @dhillonmansawala  21 วันที่ผ่านมา

      ਸ਼ੁਕਰਾਨੇ ਜਿਉ🙏

  • @kulwinderkaur5102
    @kulwinderkaur5102 21 วันที่ผ่านมา +9

    New bibi acting 👌👌👌

  • @kuldipkaur5688
    @kuldipkaur5688 21 วันที่ผ่านมา +4

    ਬਹੁਤ ਵਧੀਆ ਵੀਡੀਓ ਬਣ ਗਈ ਲੱਗਦਾ ਹੀ ਸੀ ਕਿ ਅੰਜਲੀ ਦੀ ਸੱਸ ਅਭੀ ਦੇ ਪੱਖ ਦੀ ਗੱਲ ਕਰੇਗੀ ਅਤੇ ਵੈਸੇ ਵੀ ਲੇਡੀ ਸਿਆਣੀ ਲੱਗਦੀ ਆ ਹਰਜੀਤ ਦੇ ਦਿਲ ਵਿੱਚ ਖੋਟ ਆ ਉਹ ਜ਼ਮੀਨ ਲੈਣੀ ਚਾਹੁੰਦਾ ਹੈ ਰਿਸ਼ਤੇਦਾਰੀ( ਭੈਣ-ਭਰਾ)( ਮਾਂ- ਬਾਪ) ਦੀ ਕੋਈ ਅਰਿਮੀਅਤ ਨਹੀਂ🤔🤔

    • @dhillonmansawala
      @dhillonmansawala  21 วันที่ผ่านมา +2

      ਸਹੀ ਬੰਦਾ ਗੱਲ ਹੱਕ ਦੀ ਕਰਦਾ ਉਹ ਲਾਲਚ ਵਿੱਚ ਨਹੀ ਆਉਂਦਾ ਜੀ🙏

  • @jasvirkaur487
    @jasvirkaur487 21 วันที่ผ่านมา +3

    ਬਹੁਤ ਇਤਜਾਰ ਕੀਤਾ video da very nic🎉🎉🎉🎉e

  • @GurkeeratdhillonSaab
    @GurkeeratdhillonSaab 21 วันที่ผ่านมา +2

    ਸਾਰੀ ਟੀਮ ਵਧਾਈ ਦੀ ਪਾਤਰ ਹੈ ਘੈਂਟ ਨਾਟਕ ਹੈ

  • @user-li3qg8kx1r
    @user-li3qg8kx1r 20 วันที่ผ่านมา +1

    ਬਲੈਕ ਸੂਟ ਬਹੁਤ ਸੋਹਣਾ ਲੱਗਦਾ ਅਮਨ ਤੇਰੇ ਤੇ

  • @surindergill8714
    @surindergill8714 20 วันที่ผ่านมา +1

    ਅਮਨ ਤੇਰਾ ਸੂਟ ਬਹੁਤ ਸੋਹਣਾ ਹੈ ਸਰਿਦੰਰ ਕੌਰ ਗਿੱਲ USA Chicago ❤️❤️❤️🙏🙏🙏🙏

  • @beantkaur7734
    @beantkaur7734 20 วันที่ผ่านมา +1

    ਬਹੁਤ ਬਧੀਆਂ ਸਟੋਰੀ ਬਣਾਈ ਐ ਅਮਨ ਭੈਣ

  • @AmanpreetSidhu-b8x
    @AmanpreetSidhu-b8x 20 วันที่ผ่านมา +1

    Verry nice video aman di god bless you ❤❤🎉🎉

  • @kiratsingh8044
    @kiratsingh8044 20 วันที่ผ่านมา

    ਬਹੁਤ ਹੀ ਵਧੀਆ ਵੀਡੀਓ ਹੈ ਬਾਈ ਜਿਉਂਦੇ ਵਸਦੇ ਰਹੋ ਸਾਰੇ ਜਾਣੇ ਖੁਸ਼ ਰਹੋ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਕਰੋ ❤❤❤❤❤

  • @deVilBrar9
    @deVilBrar9 21 วันที่ผ่านมา +6

    Very nice story ❤❤
    Kll di wait krde aa
    Bar bar phone khol k dekhya
    God bless you all team members 🙏🙏

    • @aonshah9966
      @aonshah9966 21 วันที่ผ่านมา

      Same here from Pakistan 🇵🇰

    • @dhillonmansawala
      @dhillonmansawala  21 วันที่ผ่านมา +1

      Sorry asi late ho gye g

    • @aonshah9966
      @aonshah9966 20 วันที่ผ่านมา

      @@dhillonmansawala I always waiting for your videos Pakistan 🇵🇰 panjab.Amann sister love you 💕and raj brother please upload daily please 💕

  • @user-bq2kp3bp7h
    @user-bq2kp3bp7h 21 วันที่ผ่านมา +3

    ਬਹੁਤ ਹੀ ਵਧੀਆ ਵੀਡੀਓ ਹੈ ਜੀ ਰੱਬ ਤੁਹਾਡੀ ਸਾਰੀ ਟੀਮ ਨੂੰ ਚੜ੍ਹਦੀ ਕਲਾ ਵਿਚ ਰਖੇ 🙏🙏🙏

    • @dhillonmansawala
      @dhillonmansawala  21 วันที่ผ่านมา

      ਸ਼ੁਕਰਾਨੇ ਜਿਉ🙏

  • @daljitkaur353
    @daljitkaur353 20 วันที่ผ่านมา +1

    Very very nice video aman jì❤❤❤❤❤❤❤🎉🎉🎉🎉❤❤❤❤❤

  • @SimranKaur-xp8xy
    @SimranKaur-xp8xy 21 วันที่ผ่านมา +6

    very nice god bless you team members 🙏🙏👌🏻👌🏻👍👍💗💗

  • @user-yq3cn2de2y
    @user-yq3cn2de2y 21 วันที่ผ่านมา +2

    Very nice story 👌 god bless you all family members 🙏💕💕

  • @harpreetsharma4125
    @harpreetsharma4125 20 วันที่ผ่านมา +1

    ਚਰਨੋ ਬੀਬੀ ਦੀ ਐਕਟਿੰਗ ਬਹੁਤ ਵਧੀਆ ਹੈ ❤❤ ਪੰਮੀ ਜਗਰਾਓਂ

  • @yuvrajDevil-u4t
    @yuvrajDevil-u4t 21 วันที่ผ่านมา +1

    Bhaut vida video g, vvery nice👍👍👍👍👍👍👍👍👍👍👍👍👍👍👍👍👍👍👍 g

  • @manjotkaur9523
    @manjotkaur9523 21 วันที่ผ่านมา +1

    ਬਹੁਤ ਵਧੀਆ 👌

  • @sukhdeepsidhu2342
    @sukhdeepsidhu2342 21 วันที่ผ่านมา +5

    Very nice story, Rajveer Dhillon veer, Aman dhillon sister ji 👍🎉 🎈🌷

  • @laddipooja1891
    @laddipooja1891 21 วันที่ผ่านมา +7

    ਅਮਨ ਵੀਡੀਓ ਜਲਦੀ ਪਾਇਆ ਕਰੋ ਮਿੰਟ ਮਿੰਟ ਤੇ ਫੋਨ ਚੈੱਕ ਕਰਦੇ ਰਹਿੰਦੇ ਆ ਵੀਡੀਓ ਪਾ ਦਿੱਤੀ ਕਿ ਨਹੀਂ

    • @dhillonmansawala
      @dhillonmansawala  21 วันที่ผ่านมา

      ਅਸੀ ਵੀਡੀਉ ਲੇਟ ਅੱਪਲੋਡ ਕੀਤੀ ਮਾਫੀ ਚਾਹੁੰਦੇ ਹਾ

  • @KulwinderShergillShergil-tb7jj
    @KulwinderShergillShergil-tb7jj 21 วันที่ผ่านมา +8

    ਅੰਜਨੀ ਦੀ ਸੱਸ ਤੇ ਸੀਬੋ ਨੇ ਬਹੁਤ ਵਧੀਆ ਸਮਝਾਇਆ ਅੰਜਨੀ ਨੂੰ ਕਿ ਸਾਰੀ ਉੱਮਰ ਪੇਕਿਆਂ ਦੀ ਲੋੜ ਹੁੰਦੀ ਹੈ । ਨਾਂ ਕਿ ਜ਼ਮੀਨਾਂ ਨਾਲ ਜਾਂਣੀਆ ਹਨ । ਬਾਕੀ ਸੂਟ ਬਹੁਤ ਸੋਹਣਾਂ ਪਾਇਆ ਅੰਜਨੀ ਨੇ😊 ਕੁਲਵਿੰਦਰ ਸ਼ੇਰਗਿੱਲ

    • @dhillonmansawala
      @dhillonmansawala  21 วันที่ผ่านมา +1

      ਬਹੁਤ ਬਹੁਤ ਧੰਨਵਾਦ ਕੁਲਵਿੰਦਰ ਕੋਰ ਸ਼ੇਰਗਿੱਲ ਜੀ🙏

  • @JaswantKaur-r3w
    @JaswantKaur-r3w 20 วันที่ผ่านมา

    Anjli di sas di acting superb Wmk very nice video

  • @surindergill5186
    @surindergill5186 20 วันที่ผ่านมา +1

    Very nice video story is very nice I watch your all the videos aman and raj your videos are more better than big screen video god bless you and your team surinder from Canada ❤❤

  • @user-dg4hr6tx6w
    @user-dg4hr6tx6w 21 วันที่ผ่านมา +6

    Very nice video God bless you Aman sister Rajveer Dhillon Veer ji Jassi kaur rangi bathinda ❤❤❤❤❤❤❤🎉🎉🎉🎉🎉🎉🎉🎉🎉🎉

  • @nehagurpal274
    @nehagurpal274 21 วันที่ผ่านมา +9

    Aman di kal kyo ne aai video me kal de wait kr rhi aa please jaldi paya kro video video sachi bhut kuch shikhandi hai aaj

    • @dhillonmansawala
      @dhillonmansawala  20 วันที่ผ่านมา +1

      Shoot ne kar sky asi g tohdy bussy c sorry 🙏

  • @babybansal7679
    @babybansal7679 21 วันที่ผ่านมา +6

    God bless you all team members

  • @gurjitdeol1401
    @gurjitdeol1401 19 วันที่ผ่านมา

    Very very very nice video good bless you all them good acting all people very nice always nice acting ❤🙏🏻👍🏻

  • @riyasanjeevbajaj
    @riyasanjeevbajaj 19 วันที่ผ่านมา

    Bina dekhe video like karte so beautiful story nd very nice msg for this video 👍🏻

  • @Veerpalbrar0
    @Veerpalbrar0 21 วันที่ผ่านมา +2

    ਨਵੀਂ ਮਾਤਾ ਦੀ ਐਕਟਿੰਗ ਬਹੁਤ ਸੋਣੀ ❤❤❤❤
    ਸੀਬੋ ਤਾਈ ਵੀ ਬਹੁਤ ਸੋਣੇ ਢੰਗ ਨਾਲ ਸਮਝਾਇਆ

    • @dhillonmansawala
      @dhillonmansawala  21 วันที่ผ่านมา

      ਸ਼ੁਕਰਾਨੇ ਜਿਉ🙏

  • @amandhillon
    @amandhillon 21 วันที่ผ่านมา +2

    ਸਤਿ ਸ੍ਰੀ ਆਕਾਲ ਜੀ ਆਪਣੀ ਨਵੀਂ ਵੀਡੀਓ ਨੂੰ ਦੇਖੋ ਲਾਇਕ ਕੂਮੈਂਟ ਤੇ ਸ਼ੇਅਰ ਜਰੂਰ ਕਰਨਾ ਧੰਨਵਾਦ ਜੀ 🙏

  • @SimranSingh-zx4wj
    @SimranSingh-zx4wj 21 วันที่ผ่านมา +3

    Very very nice video ਵਾਹਿਗੁਰੂ ਜੀ ਤੁਹਾਡੇ ਪਰਿਵਾਰ ਤੇ ਸਾਰੀ ਟੀਮ ਉੱਤੇ ਮੇਹਰ ਭਰਿਆ ਹੱਥ ਰੱਖੇ ਤੰਦਰੁਸਤੀਆ ਬਖਸ਼ੇ ਤੱਕੀਆਂ ਬਖਸ਼ੇ ਸਭ ਦੇ ਘਰ ਪਰਿਵਾਰ ਵਿੱਚ ਸੁੱਖ ਰੱਖੇ ❤❤❤❤❤

    • @dhillonmansawala
      @dhillonmansawala  20 วันที่ผ่านมา

      ਸ਼ੁਕਰਾਨੇ ਜਿਉ🙏

  • @tejindersingh9676
    @tejindersingh9676 21 วันที่ผ่านมา +4

    Verry nice Stori good message dita tusi video vich ghent acting sareaa di 🌹☘🍋🏈⛱🥥🌷☘🌹🍋🏈⛱🎋🍍🍎🍏🍉🍊🍑🥥🏓🏉⚘💐🌻🏵🤪🍑🥥⛱🏈🍋🌹☘🌷🎋🍍🍎🍉🍏🍊🍑

  • @meetokaur6000
    @meetokaur6000 21 วันที่ผ่านมา +1

    ਅਮਨ ਤੇਰਾ ਸੂਟ ਬਹੁਤ ਹੀ ਸੋਹਣਾ ਲਗਦਾ very nice video ਰਾਜ ਤੁਹਾਡੇ ਪਰਿਵਾਰ ਦੀ ਰੀਸ ਨਹੀਂ 🌹🙏uk

    • @dhillonmansawala
      @dhillonmansawala  21 วันที่ผ่านมา

      ਬਹੁਤ ਬਹੁਤ ਧੰਨਵਾਦ ਜੀ🙏

  • @mandeepmann8730
    @mandeepmann8730 21 วันที่ผ่านมา +6

    ਸੁਕਰ ਹੈ ਕਿ ਵੀਡੀਓ ਆ ਗਈ ਮੈਨੂੰ ਬਹੁਤ ਵੇਟ ਸੀ ਕਲ ਦੀ ਦੇਖਣ ਤੋਂ ਪਹਿਲਾਂ ਹੀ ਲਾਇਕ ਕਰਦੀ ਹਾਂ, ਕਿਉਕਿ ਵੀਡੀਓ ਬਹੁਤ ਵਧੀਆ ਹੁੰਦੀ ਆ ਸਤਿ ਸ੍ਰੀ ਅਕਾਲ ਜੀ, very nice suit aman didi ❤❤❤❤

    • @dhillonmansawala
      @dhillonmansawala  21 วันที่ผ่านมา

      ਸ਼ੁਕਰਾਨੇ ਜਿਉ🙏

  • @BaldevSingh-gj6ex
    @BaldevSingh-gj6ex 20 วันที่ผ่านมา +1

    👌👌👍👍🙏🙏

  • @user-nl9ex4fp5n
    @user-nl9ex4fp5n 21 วันที่ผ่านมา +1

    ਵੀਡੀਓੁ ਬਹੁਤ ਹੀ ਵਧੀਆ ਹੁੰਦੀ ਐ। ਜੀ ਟਾਈਮ ਬਦਲ ਕੇ 12 ਜਾਂ 1 ਵੱਜੇ ਕਰ ਦਿਉ ਪਲੀਜ ਜਦੋ ਵੀਡੀਓੁ ਆ
    ਜਾਂਦੀ ਹੈ ਵੇਖੇ ਬਿਨਾ ਸਬਰ ਨਹੀਂ ਹੁੰਦਾ ਉੱਤੋ ਕੰਮ ਦਾ ਵੇਲਾ ਹੁੰਦਾ ਥੈਕਯੂ ਜੀ

  • @jaswinderkaur4152
    @jaswinderkaur4152 21 วันที่ผ่านมา +1

    Excellent movie❤🎉

  • @kiranarora8354
    @kiranarora8354 19 วันที่ผ่านมา

    Very nice story raj veer ji aman di god bless you all time your family members ❤❤

  • @ManinderSingh-jd9kl
    @ManinderSingh-jd9kl 21 วันที่ผ่านมา +1

    Very nyc video aman Dhillon saab

  • @sarbjitkaur9202
    @sarbjitkaur9202 21 วันที่ผ่านมา +3

    Very nice God bless you ❤❤

  • @user-en4no9vu4l
    @user-en4no9vu4l 21 วันที่ผ่านมา +1

    Very nice bedio god bless you all teem siraaaaaaa 🎉🎉🎉🎉🎉🎉❤❤❤❤❤❤

  • @ARMAANGILL7359
    @ARMAANGILL7359 21 วันที่ผ่านมา +3

    Thanks for next part nice video

  • @user-mm4ol2kz4k
    @user-mm4ol2kz4k 21 วันที่ผ่านมา +3

    ❤❤❤❤🎉🎉🎉🎉 very nice 👍👍 episode aw ji

  • @anupmakaushal1504
    @anupmakaushal1504 20 วันที่ผ่านมา

    Bhut achi nd motivation video menu always aman di vedio di wait rehndi ❤❤❤🎉🎉🎉

  • @user-kd6qp2ov4t
    @user-kd6qp2ov4t 21 วันที่ผ่านมา +3

    M bena dhke vedo like karde g bhut Nice shoni stroy

  • @jaspreetsharma1275
    @jaspreetsharma1275 21 วันที่ผ่านมา +4

    Bahut vadiya ji

  • @babybansal7679
    @babybansal7679 21 วันที่ผ่านมา +6

    Waiting for nest video

  • @MeenaSharma-nx7qg
    @MeenaSharma-nx7qg 20 วันที่ผ่านมา

    Varrey nice video God bless you all tem

  • @kaursukhidhillon9272
    @kaursukhidhillon9272 20 วันที่ผ่านมา

    ਅਮਨ ਦੀਦੀ ਤੁਹਾਡੇ ਸੂਟ ਬਹੁਤ ਸੋਹਣਾ ਪਾਇਆ ❤❤❤

  • @tanukaur10
    @tanukaur10 21 วันที่ผ่านมา +1

    ❤❤😊😊Very Very Very nice video ji😊😊❤❤

  • @Harjinder_x01
    @Harjinder_x01 21 วันที่ผ่านมา +3

    Bahut sohni video aa ji God bless you all

  • @SehajNoor-z8p
    @SehajNoor-z8p 21 วันที่ผ่านมา +3

    🎉🎉🎉

  • @AmandeepKaur-dg1qk
    @AmandeepKaur-dg1qk 21 วันที่ผ่านมา +3

    Very nice video aman dee or raj veerji ❤❤❤🎉🎉🎉

  • @Anitarani.........
    @Anitarani......... 21 วันที่ผ่านมา +1

    Very much video g🎉🎉🎉🎉🎉

  • @GurkeeratdhillonSaab
    @GurkeeratdhillonSaab 21 วันที่ผ่านมา

    ਬਹੁਤ ਵਧੀਆ ਨਤੀਜੇ ਵੱਲ ਵਧ ਰਹੇ ਹੋ ਸੋਹਣੀ ਫਿਲਮ

  • @wiskyk2863
    @wiskyk2863 21 วันที่ผ่านมา +4

    Anjali de Mother in law is very Intelligent lady karmjit kaur dhindsa

  • @user-by2vv5jz9v
    @user-by2vv5jz9v 21 วันที่ผ่านมา +2

    Very nice Aman sdhilon

  • @harsimrankaursimran8262
    @harsimrankaursimran8262 21 วันที่ผ่านมา +3

    Good msg ❤❤❤❤❤❤❤

  • @ManjeetKaur-lf4ws
    @ManjeetKaur-lf4ws 21 วันที่ผ่านมา +3

    Very nice video. Avi bahut Vadhiya gall karda ke gusse vich ladai wadh jandi aa. Baapu ji di acting bahut Vadhiya hai. Harjeet te Anjali ne bhai naal bahut galat kita aa

  • @Somasoma-gf2fz
    @Somasoma-gf2fz 21 วันที่ผ่านมา +4

    Very nice video🎉🎉🎉

  • @harpreetsharma4125
    @harpreetsharma4125 20 วันที่ผ่านมา

    ਅੰਜਲੀ ਬਹੁਤ ਭੈੜੀ ਕੁੜੀ ਹੈ ਕੁੜੀਆਂ ਨੂੰ ਭਰਾਵਾਂ ਨਾਲ ਇਸ ਤਰ੍ਹਾਂ ਐਨਾ ਗ਼ਲਤ ਨਹੀਂ ਕਰਨਾ ਚਾਹੀਦਾ ❤❤ ਪਰਮਜੀਤ ਜਗਰਾਓਂ

  • @gurjeetk4524
    @gurjeetk4524 21 วันที่ผ่านมา +2

    Very very very nice nice video❤❤❤🎉🎉

  • @baljitkaur3065
    @baljitkaur3065 21 วันที่ผ่านมา +2

    ਵਾਹਿਗੁਰੂ ਭਲਾ ਕਰੀਅਵੀਦਾ

  • @babybansal7679
    @babybansal7679 21 วันที่ผ่านมา +5

    Good job

  • @mahekbhatti4229
    @mahekbhatti4229 21 วันที่ผ่านมา +3

    ❤❤😊😊

  • @waitloseandgain44
    @waitloseandgain44 21 วันที่ผ่านมา +1

    Bahut vadia video hai ji tuhadi agla bhag jaldi jaldi bejna please ❤❤❤❤

    • @dhillonmansawala
      @dhillonmansawala  21 วันที่ผ่านมา

      Ok g jaldi uplode kara gey Thanks 🙏

  • @balvirsingh4443
    @balvirsingh4443 21 วันที่ผ่านมา +2

    Very nice viedo❤❤❤❤

  • @royalcollection_11
    @royalcollection_11 21 วันที่ผ่านมา +1

    Anjli didi ne aman didi da suit design krwa lea same❤❤

  • @jagdeepsingh2918
    @jagdeepsingh2918 21 วันที่ผ่านมา +2

    Very very very nice video Aman didi Raj veera 🎉🎉🎉

  • @royalcollection_11
    @royalcollection_11 21 วันที่ผ่านมา +1

    Video bhut sohni a

  • @shazadtaggar1597
    @shazadtaggar1597 21 วันที่ผ่านมา +2

    Very nice👍👍👍👍👍👍

  • @ManpreetKaur-ve3xj
    @ManpreetKaur-ve3xj 21 วันที่ผ่านมา +2

    💯💯💯💯💯💯

  • @beantrenatus4291
    @beantrenatus4291 21 วันที่ผ่านมา +2

    Very nice story ❤❤❤❤❤❤❤

  • @harseesjawanda4893
    @harseesjawanda4893 20 วันที่ผ่านมา

    Very nice video g 👌👌👌👌👌👌👌👌👌👌

  • @iqbalsran7866
    @iqbalsran7866 21 วันที่ผ่านมา

    Very Very nice video God bless you all teams ❤

  • @gaganbilling5152
    @gaganbilling5152 21 วันที่ผ่านมา +4

    Very nice video ji 👍

  • @Harjinder_x01
    @Harjinder_x01 21 วันที่ผ่านมา +2

    Asi v ji bina dekhe like krde aa te coment krde aa videos hundiya hi sohniya bhain vergea diya

  • @JATTLIFE7111
    @JATTLIFE7111 21 วันที่ผ่านมา +3

    Bahut kaint video hundi ea sodi

    • @dhillonmansawala
      @dhillonmansawala  20 วันที่ผ่านมา

      ਸ਼ੁਕਰਾਨੇ ਜਿਉ🙏

  • @user-xj6ke3jl4w
    @user-xj6ke3jl4w 20 วันที่ผ่านมา

    ਅਮਨ ਦੀਦੀ ਜੀ ਸਾਰੀਆਂ ਵੀਡਿਓ ਬਹੁਤ ਵਦੀਆ ਹੁੰਦੀਆ

  • @sanjeevgamer5638
    @sanjeevgamer5638 21 วันที่ผ่านมา +2

    V nyc

  • @SukhpreetKauruppal
    @SukhpreetKauruppal 19 วันที่ผ่านมา

    Very story 👍🏽👍🏽👍🏽👍🏽🌹🌹🌹🌹

  • @parminderbhullar998
    @parminderbhullar998 21 วันที่ผ่านมา +3

    Nice 👌 👌 ❤❤🎉🎉😮😮😊😊

  • @ninderpal8873
    @ninderpal8873 20 วันที่ผ่านมา

    Very nice👍 viedo ji😍😍❤

  • @manpreetsidhu8808
    @manpreetsidhu8808 20 วันที่ผ่านมา

    bhut vdiya video anjli shyd sudr jao

  • @sukhdevsingh-je6hp
    @sukhdevsingh-je6hp 21 วันที่ผ่านมา +2

    Nice je good masje je 🙏

  • @RajwinderKaur-mp8yy
    @RajwinderKaur-mp8yy 20 วันที่ผ่านมา

    very nice viedo nd msg❤