Ustad chandi ram ji da pind mere pind to 1/2 kilometre hai mai te balwinder mattewaria thora time inna de naal rahe mai harmonium play Karda si balwinder tabla I miss you guru ji
Mahal vir ji salute you have a so much knowledge about sangeet industries we all love old gold!!thank you so very much sharing this really nice song God bless you!!👍🤲🙏💖😹🇨🇦
Old is gold first of all this duet was in the voice of chandi ram and shanti devi very nice old songs and singer were so better than the modern singer they song on electrical music instruments in old period these instruments were .not available
PERHAPS FIRST DUET FOLK SONG IN PUNJABI IN THE EARLY SIXTIES..GREAT SINGERS WHO DIED IN PENUARY. Such Forgotton & Lost Singers must be remembered.. modern singers are earning millions...but the Reflections of original lyrics & original folk music is truly found in the past era...
ਅੱਜ ਦੇ ਗਾਣਿਆਂ ਨਾਲੋਂ. 1000 ਦਰਜੇ ਚੰਗਾ
💐💐💐💐💐💐💐💐💐👍
ਜੋ ਸਭ ਤੋਂ ਪਹਿਲਾਂ ਇਹ ਦੋਗਾਣਾ ਚਾਂਦੀ ਰਾਮ ਅਤੇ ਸ਼ਾਂਤੀ ਦੇਵੀ ਦੀ ਅਵਾਜ਼ ਵਿੱਚ ਸੀ,,ਇਹ ਬਾਅਦ ਵਿੱਚ ਸੁਰਿੰਦਰ ਸੋਨੀਆ ਨਾਲ ਵੀ ਰਿਕਾਰਡ ਹੋਇਆ ਹੈ,,ਇਹ ਪਹਿਲੀ ਵਾਰ ਹੀ ਸੁਣਿਆ ਹੈ,, ਸ਼ਾਂਤੀ ਦੇਵੀ ਵਾਲਾ ਅਕਾਸ਼ਵਾਣੀ ਜਲੰਧਰ ਤੋਂ ਬਹੁਤ ਵਾਰੀ ਸੁਣਿਆ ਹੈ,,
ਬਚਪਨ ਯਾਦ ਆ ਗਿਆ ਹੁਣ ਤਾਂ
ਛੱਲੀਆਂ ਛੱਲੀਆਂ ਛੱਲੀਆਂ
ਮਾਣ ਹੁਣ ਕਾਹਦਾ ਰਹਿ ਗਿਆ
ਜਿੰਦਾਂ ਕੱਲੀਆਂ ਕੱਲੀਆਂ ਨਵਤੇਜ ਗੜ੍ਹਦੀਵਾਲਾ
ਦੋਵੇਂ ਉੱਘੇ ਕਲਾਕਾਰਾਂ ਚਾਂਦੀ ਰਾਮ/ ਬੀਬੀ ਸੋਨੀਆ ਜੀ ਵਲੋਂ ਇਹ ਦੋਗਾਣਾ ਆਪਣੇ ਆਖਰੀ ਸਮੇਂ ਤੋਂ ਕੁੱਝ ਸਮਾਂ ਪਹਿਲਾਂ ਪਹਿਲਾਂ ਗਾਇਆ ਗਿਆ ਹੈ ।
ਚਾਂਦੀ ਰਾਮ ਨੇ ਇਹੀ ਦੋਗਾਣਾ ਸ਼ੁਰੂ ਸ਼ੁਰੂ ਵਿੱਚ ਬੀਬੀ ਸ਼ਾਂਤੀ ਦੇਵੀ ਜੀ ਨਾਲ ਗਾ ਕੇ ਦੋਗਾਣਿਆਂ ਦੀ ਸ਼ੁਰੂਆਤ ਕੀਤੀ ਸੀ 1960 ਦੇ ਲਾਗੇ ਸ਼ਾਗੇ ।
ਅੱਜ ਕੱਲ ਕਲਾਕਾਰਾ ਨੂੰ ਘੱਟ ਤੇ ਬੇਸੁਰੀਆ ਨੂੰ ਜਿ਼ਆਦਾ ਸੁਣੀਆ ਜਾਦਾ
ਦੋਗਾਣਾ ਗਾਇਕੀ ਦਾ ਇਹ ਪਹਿਲਾ ਗੀਤ ਹੈ ਜਿਸ ਤੋਂ ਇਸਤਰੀ ਗਾਇਕੀ ਦੀ ਸ਼ੁਰੂਆਤ ਹੋਈ ਹੈ ! ਅਖੀਰ ਸਮੇਂ ਇਹ ਮਹਾਨ ਗਾਇਕ ਚਾਂਦੀ ਰਾਮ ਚਾਂਦੀ ਰਾਮ ਕੋਟਕਪੂਰਾ ਦੇ ਗੁਰਦੁਞਾਰੇ ਵਿਚ ਗੁੰਮਨਾਮੀ ਦੀ ਜ਼ਿੰਦਗੀ ਗੁਜ਼ਾਰ ਰੱਬ ਨੂੰ ਪਿਆਰਾ ਹੋ ਗਿਆ ਸੀ ! ਇਹ ਸਾਡੀ ਤਰਾਸਦੀ ਹੈ ਕਿ ਅਪਣੇ ਕਲਾਂਕਾਰਾਂ ਜਲਦੀ ਭੁਲਾ ਦਿੰਦੇ ਹਾਂ ! -ਕਾਂਝਲਾ
Jeunda veer ji.. jode gandan da km krda vichara
Sade pind de san eh singer
Kanjjla pind hai ji thoda?
ਬਿਲਕੁਲ ਸਹੀ ਕਿਹਾ ਜੀ ਸਾਨੂੰ ਇਹ ਪੁਰਾਣੇ ਕਲਾਕਾਰਾਂ ਨੂੰ ਨਹੀਂ ਭੁਲਾਉਣਾ ਚਾਹੀਦਾ
@@gurjasssingh0466 ਕੀ ੲਿਹ ਸਹੀ ਹੈ..ਜੁਤੀਅਾਂ ਗੰਡਦਾ ਸੀ ...ਪਰ ਪਹਿਲਾਂ ਚੰਗੀ ਗਾੲਿਕੀ ਚਲਦੀ ਸੀ
2020 ਵਿੱਚ ਕੋਣ ਕੋਣ ਸੁਣ ਰਿਹਾ ਹੈ ਜੀ
Mai sun riha bhut sweet song aa purana time yaad kra ditta 😀
I listen every day
@@yaarportugalwale786👍
@@yaarportugalwale786 🙏🙏
@@yaarportugalwale786 ll
28.3.2024 ਵਿੱਚ ਕੋਣ ਸੁਣ ਰਿਹਾ ਹੈ Comments ਕਰ
ਬਹੁਤ ਖੂਬ !!
ਦੁੱਖ ਕਿ ਦੋਵੇਂ ਕਲਾਕਾਰ ਇਸ ਦੁਨੀਆਂ 'ਚ ਨਹੀਂ ਹਨ !!
Chandiram chandi tan hai.
Nzara aa gya sun k
Very nice g 👌 👏 👍 🙌 ❤️
ਬਹੁਤ ਵਧੀਆ ਗੀਤ
ਫਾਜ਼ਿਲਕਾ 11/05/2024
ਇਸਤੋਂ ।ਮੇਰੇ ਪਿੰਡ ਲਾਡੇਵਾਲ ਨੇੜੇ ਜਰਗ ਜੌੜੇਪੁਲ ਵਿੱਚ ਕਤਲ ਹੋ ਗਿਆ ਸੀ ।ਉਦੋਂ ਇਸ ਨਾਲ ਸ਼ਾਂਤੀ ਦੇਵੀ ਸੀ।ਰਾਤ ਨੂੰ ਚੁਬਾਰੇ ਦੇ ਉਪਰੋਂ ਬੰਦਾ ਜਰਗ ਪਿੰਡ ਦਾ ਸੁੱਟ ਦਿੱਤਾ ਸੀ ।ਉਦੋਂ ਇਸ ਦੀ ਸ਼ੁਰੂਆਤ ਹੀ ਸੀ।
ਫੇਰ ਕੀ ਬਣਿਅਾਂ ਜੀ??
@@didarsingh3822 ਫਿਰ ਇਸਤੇ ਕੇਸ ਚਲਿਆ ਤੇ ਸਜਾ ਹੋ ਗਈ ਸੀ ।ਚਾਂਦੀ ਰਾਮ ਦੀ ਜਿੰਦਗੀ ਰੁਲ ਗਈ।
@@baljindersingh1184 ਸਾਡਾ ਪਿੰਡ ਜਲਾਲਗੜ ਕੋਲ ਹੀ ਹੈ ,ਸਾਡੇ ਬਾਪੂ ਹੋਰੀ ਗੱਲਾਂ ਕਰਦੇ ਹੁੰਦੇ ਸੀ ਚਾਂਦੀ ਰਾਮ ਦੀਆਂ
ਇਹ ਆਖਰੀ ਸਮੇਂ ਮਿੱਠਾ ਸਿੰਘ ਬੰਡਾਲਵੀ ਦੀ ਬਦੌਲਤ ਸਾਡੇ ਕੋਲ ਕਾਫੀ ਸਮਾਂ ਜ਼ੀਰੇ ਵੀ ਰਹੇ ਹਨ।ਸਾਹਿਤ ਸਭਾ ਵਿੱਚ, ਵਿਆਹਾਂ ਸ਼ਾਦੀਆਂ ਅਤੇ ਜਗਰਾਤੇ ਵਿੱਚ ਇਹਨਾਂ ਦੀਆਂ ਸਾਡੀ ਸਭਾ ਦੇ ਮੈਂਬਰਾਂ ਨੇ ਬਹੁਤ ਹਾਜ਼ਰੀਆਂ ਲਗਵਾਈਆਂ ਹਨ।
Thanks mamma ji
ਤਲਵੰਡੀ ਜੀਸੱਤਸ੍ਰੀ ਅਕਾਲ ਤੁਕਬੰਦੀ ਦਾਗੂਰਲੈਣਾਹੈਜੀ
ਚਾਂਦੀ ਰਾਮ ਜੀ ਕਿੱਥੋਂ ਦੇ ਰਹਿਣ ਵਾਲੇ ਸਨ
ਕਹਿੰਦੇ ਅਾਦਤਾਂ ..ਜਿਵੇਂ ਸ਼ਰਾਬ ਨਸ਼ਾ ਕਰਕੇ ਜਿੰਦਗੀ ਅਾਖਰੀ ਸਮੇਂ ਚ ਬਹੁਤ ਅੌਖੀ ਕੱਟੀ
ਪੁਰਾਣੇ ਗੀਤ ਅੱਜ ਦੇ ਗੀਤਾਂ ਨਾਲੋ ਬਹੁਤ ਵਧੀਆ ਹਨ ਬੇ ਸੁਰੇ ਗੀਤਾਂ ਨਾਲੋ
ਅਸਲੀ ਹੀਰੋ ਹਿੱਕ ਦੇ ਜੋਰ ਨਾਲ ਗਾਇਆ ਪੁਰਾਣੀਆਂ ਯਾਦਾਂ ਆਗਿਆ
ਮੈ ਤਲਵੰਡੀ ਪਿੰਡ ਪਾਲਦੀ ਬਹੁਤ ਸੋਹਣਾ ਗੀ ਤ
ਸਭ ਤੋਂ ਪਹਿਲਾਂ ਇਹ ਦੋਗਾਣਾ ਸ਼ਾਂਤੀ ਦੇਵੀ ਨੇ ਗਾਇਆ ਸੀ ਚਾਂਦੀ ਰਾਮ ਨਾਲ ਤੇ ਆਪਣੇ ਆਖਰੀ ਵੇਲੇ ਸੋਨੀਆਂ ਨਲ ਗਾਇਆ ਪਰ ਉਹ ਗਲ ਨਾ ਬਣ ਸਕੀ ਜੋ ਸ਼ਾਂਤੀ ਨਾਲ ਬਣੀ ਸੀ।
Ghugianvi sahib ... judge da ardli ..wale hi ho ji tusi..
ਨਮਸਕਾਰ ਜੀ ਤੁਕਬੰਦੀ ਦਾਗੂਰਲੈਣਾਹੈਜੀ
Nider ji ne kalakaran bare bahut books likhiya
ਬਹੁਤ ਖੂਬਸੂਰਤ ਗੀਤ ਹੈ 👌🙏
ਸਦਾ ਅਮਰ ਰਹਿਣਗੇ ਇਹ ਗੀਤ
ਪੰਜਾਬ ਪੰਜਾਬੀ ਅਤੇ ਪੰਜਾਬੀ ਸੱਭਿਆਚਾਰ ਜ਼ਿੰਦਾਬਾਦ
ਮੈਂ ਬਹੁਤ ਵਾਰ ਸੁਣਿਆ ਹੈ ਬਾਘਾ ਪੁਰਾਣਾ
ਵਾਹ ਵਾਹ ਜੀ
ਮਜਾ ਆ ਜਾਦਾ ਇਹੋ ਜਿਹੇ ਪੁਰਾਣੇ ਗਾਣੇ
Eh song sadha hi amer rahinge. Ks sidhu pb jahangir Asr.
ਕਿਆ ਬਾਤ ਹੈ vry Nyc ! U Voice is Suprb
ਬਹੁਤ ਵਧੀਆ lਸੁਰੀਲੀ ਅਵਾਜ ਵਿੱਚ ਗਾਇਆ ਗਿਆ ਹੈ
ਕਦੇ ਨਾ ਪੁਰਾਣਾ ਹੋਣ ਵਾਲਾ ਗੀਤ 🌈🌈🌈
Jitho tak andaza lave eh gana 1950 te 1960 de vich gaya lagda 🤩
ਚਾਂਦੀ ਰਾਮ ਬਖ ਸ਼ੀਸ਼ ਸਿੰਘ ਬਖਸ਼ੀ ਦੀ ਮਸ਼ਹੂਰ ਜੋੜੀ ਸੀ ਅਜ ਤੋਂ ਬਹੁਤ ਦੇਰ ਪਹਿਲਾਂ ਦਾ ਇਹ ਬਹੁਤ ਮਸ਼ਹੂਰ ਗੀਤ ਸੀ ਉਦੋਂ ਲਗਦੇ ਸੀ ਮੰਜੇ ਜੋੜਕੇ ਸਪੀਕਰ ਬਹੁਤ ਥੋੜ੍ਹੇ ਗਾਉਣ ਵਾਲੇ ਸਨ
ਤ
Old is gold mai har roj Sunda song truck chalnde hoe USA ch New York to California 😊
ਮੇਰੇ ਉਸਤਾਦ ਚਾਂਦੀ ਜੀ ਦਾ ਸੋਨੀਆਂ ਜੀ ਨਾਲ ਮੈਂ ਰਿਕਾਰਡ ਕਰਵਿਆ ਸੀ, ਗੁਰੂ ਜੀ ਉਦੋ ਮੇਰੇ ਤੇ ਸੋਨੀਆਂ ਜੀ ਕੋਲ ਗਿਆਸਪੁਰੇ ਰਹਿੰਦੇ ਸੀ। ਪਰ ਇਹ ਦੋਵੇਂ ਮਹਾਨ ਗਾਇਕ ਸਾਡੇ ਵਿੱਚ ਨਹੀ ,ਨਿਘੀਆਂ ਯਾਦਾ ਸਦਾ ਨਾਲ ਰਹਿਣ ਗੀਆਂ।
Ustad chandi ram ji da pind mere pind to 1/2 kilometre hai mai te balwinder mattewaria thora time inna de naal rahe mai harmonium play
Karda si balwinder tabla I miss you guru ji
ਤੁਸੀ ਕਿੰਨੇ ਭਾਗਾਂ ਵਾਲੇ ਹੋ
Eh awazan hamesha lyi amar ho gyia hun
@@sufisitara2532 kehda pind c g chandi ram ji da
Kehde year di records a ji
ਬਹੁਤ ਵਧੀਆ ਜੀ👍
I heard my Head Master Shri Babu Ram Sharma reciting this song long ago about the year 1961,1962 in A.S High School,Alawalpur.(Jullundur).
But zee
❤
Good Chandi ram ji
ਪੰਜਾਬੀ ਖੇਤੀਬਾੜੀ ਜਿੰਦਾਬਾਦ
❤️❤️ 2021 ਚ ਕੌਣ ਕੌਣ ਸੁਣ ਰਿਹਾ ?? ❤️❤️
Gurnam s gill
ਬੜਾ ਚੰਗਾ ਢੰਗ ਸੀ ਉਹ ਅੱਜ ਦੇ ਲੋਕ ਸ਼ਮਾਟ ਹੋਗੇ ਪਿਆਰ ਨਾ ਰਿਹਾ ਕਿਸੇ ਵਿੱਚ ਵੀ ਬੰਦੇ ਨੂੰ ਬੰਦਾ ਵੇਖ ਕੇ ਨੀ ਜਰਦਾ
Wah g wah. I proud to, me
Mai new generation da munda old song sunda
ਬਹੁਤ ਹੀ ਵਧੀਆ ਬੀਰ ਜੀ ਬਾਬਾ ਹਰਜੀਤ ਸਿੰਘ ਕਾਕੂ ਜੀ ਉਕੱਸੀ ਵਾਲੇ ਨਸ਼ੀਨ ਗੱਦੀ ਉਕਸੀ ਜੱਟਾ
ਬਹੁਤ ਹੀ ਵਧੀਆ ਜੀ
ਬਹੁਤ ਵਧੀਆ ਗਾਣਾ
Sada culture...vary nace
Old sweet memories.
06.07.2024
Mahal vir ji salute you have a so much knowledge about sangeet industries we all love old gold!!thank you so very much sharing this really nice song God bless you!!👍🤲🙏💖😹🇨🇦
ਬਹੁਤ ਵਧੀਆ ਗੀਤ
Very nice
ਅਸਲ ਕਲਾਕਾਰ ਪੁਰਾਣੇ ਪੰਜਾਬ ਦੇ
Meojak bhut peyara gane da
Ft
ਅਵਾਜ਼ਾਂ ਚ ਬਜ਼ੁਰਗੀ ਝਲਕ ਰਹੀ ਹੈ..ਸ਼ਾਇਦ ਦੁਬਾਰਾ ਰਿਕਾਰਡ ਹੋਇਆ ਹੈ...ਨਾਨ ਆਫੀਸ਼ੀਅਲ
Old is gold first of all this duet was in the voice of chandi ram and shanti devi very nice old songs and singer were so better than the modern singer they song on electrical music instruments in old period these instruments were .not available
Old is gold chandi ram chandi and surinder sonia ji
🙏🌹🌹🙏
ਮਨਪਸੰਦ ਗੀਤ 26.9.24
What aa song ,how saz and awaj vakho vakhri tunkdai aa❤
Bhut badhiya song
Good ਚਾਂਦੀ ਰਾਮ
❤ ੍ਬਹੁਤ ਵਧੀਆ
Top dugaana since 1989
Surinder sonia was sun of midday.
Very. Nice. Good 👌👌👌👌👌👍👍👍👍👍
Verry good old song
Old is gold
Verry nice song guru g ne mera bhi 1 geet record kita si
Waa old is gold 🤘🤘🤘
Mera kol gramophone ha , sale karna ha, 9815406667 ludhiana punjab
Superb
Sukhraj Singh nilowal bahut badhiya bahut badhiya geet
ਕੌਣ ਸੁਣ ਰਿਹਾ 2020 ਚੋ
Ehi ta dil nu sakun daindey c us time bahut khoob
Kon mera veer 25/12/2023 vich eh gana sunda peya ji gana ajj de ganeya nalo 2023 guna changa aji..
PERHAPS FIRST DUET FOLK SONG IN PUNJABI IN THE EARLY SIXTIES..GREAT SINGERS WHO DIED IN PENUARY. Such Forgotton & Lost Singers must be remembered.. modern singers are earning millions...but the Reflections of original lyrics & original folk music is truly found in the past era...
Good saz
Very well
ਪੰਜਾਬੀ ਵਿਰਾਸਤ ਦਰਸ਼ਨ ਨਵੀਂ ਪੀੜੀ ਨੂੰ ਜ਼ਰੂਰ ਸੁਣਾਓ੍ਰ ਇਹ ਗਾਣਾ
Really old is gold. They are still matchless.
Very 👍 nice clean song no dirty, per aj kal bandran nu kee Pata walian keedan paunia ne. Thanks veer ji for post 🙏
Amar song bahut javerdest awaz aa dono singer di poori dhakad
ਇਹ ਹੁੰਦੀ ਸੀ ਅਸਲ ਗਾਇਕੀ👌👌
Old is gold very nice
Need this type of song. Which are sweet to hearing 😊
Very old song since childhood i am listening, wonderful song
Nice
Very song 2020🙏🏼🙏🏼🙏🏼
Mera vasda rahe punjab ❤
Very good Old Song Ji
I used to listen this song in late 60s.
Aine purane ho g tuc...kini dob g tuhadi.
👌👌
Waah mja aa gia
Ustad Chandi Ram ji 10de not nu agg laake Beeri lande c
Eh sunya h
Ustad ji da last time bda hi .......👐
mare hisab nal. Das rupaies os time 2000 varge hunde hon ge.
Sachi gall hai.. Tahi iss singer da akhiri time bohat maada c.bohat amiri ta baad bohat garibi katti iss ney.mai iss nu live sunya kharar
Nice song
2024 vich sun rahe aa eh song baise mera janam 1992 da mere janam to pehla de song sunan da swaad hi vakhra
Very sweet song
sada bahar punjabi geet
Wah Kia awaz aa dovan di
Always on the top 👍
vv nice g
Wonderful ❤️ ❤️ ❤️ ❤️ ❤️
Is singar da jikar redua Punjabi movie ch kita gya hai...1952 vich eh singar aaya si
Sahi gall aa veere
Bilkul dogana systm chandi ram chandi ji ne hi start kita c
Fr surinder sonia ne amar singh chamkile nal v gaya
BHAI SAHIB CHANNEL WALEA
EH GEET Chandi ram CHANDI AND SHANTI DEVI DA HAI, SURINDER SONIA DA NAHI. PLEASE NOTE.
sira song ne
Very nice vocal and lyrics
2023
ਇਹ ਚਾਂਦੀ ਰਾਮ 'ਚਾਂਦੀ' ਦਾ ਸਾਥ ਸੁਰਿੰਦਰ ਸੋਨੀਆ ਨਹੀਂ ਸਗੋਂ 'ਸ਼ਾਂਤੀ' ਗਾ ਰਹੀ ਹੈ।
No, its surinder sonia again recorded in 1989.
ਸਹੀ ਪਹਿਚਾਣ ।
@@musicpearlsLudhiana HTTVIggy-C-i
Yes shanti hai
Surinder sonia hai ...shanti wala doosra hor geet hai
Kay bat hi