ਦੋ ਹਜ਼ਾਰ ਟਨ ਚਿੱਟਾ, ਨਿਹੰਗ, ਟਕਸਾਲੀਆ ਦੀ ਕਾਰਗੁਜ਼ਾਰੀ ਤੇ ਬਲਵਿੰਦਰ ਸੇਖੋਂ ਦਾ ਕੀ ਕਸੂਰ? ਤੇ parminder jhota?

แชร์
ฝัง
  • เผยแพร่เมื่อ 15 ก.ย. 2024
  • ਦੋ ਹਜ਼ਾਰ ਟਨ ਚਿੱਟਾ, ਨਿਹੰਗ, ਟਕਸਾਲੀਆ ਦੀ ਕਾਰਗੁਜ਼ਾਰੀ ਤੇ ਬਲਵਿੰਦਰ ਸੇਖੋਂ ਦਾ ਕੀ ਕਸੂਰ? ਤੇ ਪਰਮਿੰਦਰ ਝੋਟਾ? parminder singh jhota, balwinder sekhon, nihang, taksal

ความคิดเห็น • 521

  • @davinderdhindsaofficial
    @davinderdhindsaofficial ปีที่แล้ว +43

    ਛੋਟੇ ਵੀਰ ਸੱਚ ਬੋਲਣ ਦੇ ਲਈ ਬਹੁਤ ਬਹੁਤ ਧੰਨਵਾਦ ਪ੍ਰਮਾਤਮਾ ਚੜਦੀ ਕਲਾ ਚ ਰੱਖੇ

  • @dalbirization
    @dalbirization ปีที่แล้ว +17

    ਜਸਪਾਲ ਸਿੰਘ ਜੀ ਤੁਹਾਡੀ ਸੋਚ ਨੂੰ ਸਲੂਟ ਹੈ ,ਵਾਹਿਗੁਰੂ ਤੁਹਾਨੂੰ ਚੜਦੀ ਕਲਾ ਵਿੱਚ ਰੱਖੇ 🙏🏽

  • @rajuppal3537
    @rajuppal3537 ปีที่แล้ว +83

    ਵੀਰ ਜੀ ਆਪ ਜੀ ਦੇ ਵਿਚਾਰ ਬਹੁਤ ਬਹੁਤ ਵਧੀਆ ਹਨ ਇਹਨਾਂ ਨੇ ਸਿਰਫ ਗੋਲਕਾਂ ਖਾਣੇ ਪੈਦਾ ਕੀਤੇ ਹਨ ਸ੍ਰੋਮਣੀ ਕਮੇਟੀ ਜਿਹੜੀ ਸਾਰਾ ਕੁੱਝ ਬਾਦਲਾਂ ਅਤੇ ਜਥੇਦਾਰ ਅਤੇ ਪਰਵਾਰ ਬਾਦ ਦੇ ਢਿੱਡ ਵਿੱਚ ਪੈ ਗਈ ਸਾਰੇ ਪੰਜਾਬ ਵਿੱਚ ਪੜਾਈ ਦੇ ਮੁਫਤ ਸਕੂਲ ਕਾਲਜ ਸਿੱਖ ਯਨੀਵਰਸਟੀਆਂ ਖੋਲ ਕੇ ਆ ਈ ਪੀ ਅੈਸ ਅਫਸਰ ਪੈਦਾ ਕਰਨੇ ਚਾਹੀਦੇ ਸਨ ਇਹ ਸੈਂਟਰ ਦੇ ਮਗਰ ਲੱਗ ਕੇ ਕੌਮ ਦਾ ਬੇੜਾ ਗਰਕ ਕਰ ਦਿੱਤਾ ਅੱਜ ਵੀ ਧਾਮੀ ਹੋਰੀਂ ਬਾਦਲਾਂ ਦੇ ਹੱਥ ਟੋਕੇ ਬਣੇ ਬੈਠੇ ਹਨ ਵੀਰ ਜੀ ਆਪ ਜੀ ਦਾ ਬਹੁਤ-ਬਹੁਤ ਧੰਨਵਾਦ ਮੁਬਾਰਕਾਂ ਆਪ ਕੌਮ ਨੂੰ ਜਾਗਰੂਕ ਕਰ ਰਹੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

    • @GagandeepSingh-yb8gj
      @GagandeepSingh-yb8gj ปีที่แล้ว +5

      ਵਾਹ ਮਾਂ ਦਿਆ ਪੁੱਤਾ ਬੜੇ ਥੀਸਿਜ਼ ਦੀਆਂ ਗੱਲਾਂ ਸੋਲਾਂ ਆਨੇ ਸੱਚ ਦੱਸੀਆਂ, ਜਗਜੀਤ ਸਿੰਘ ਕੁੱਬੇ

    • @SukhtajSingh-p1r
      @SukhtajSingh-p1r หลายเดือนก่อน

      ​@@GagandeepSingh-yb8gj😊😊😊😊o😊😊😊😊😊😊😊😊😊😊😊😊😊😊ko😊😊😊😊😊?

    • @BaljitSingh-t3f1p
      @BaljitSingh-t3f1p หลายเดือนก่อน

      Very nice vichar Nirjhar virji

  • @gurdialsingh4050
    @gurdialsingh4050 ปีที่แล้ว +34

    ਗਲ ਤੇਰੀ ਵੀਰਾ ਸੌ ਫੀਸਦੀ ਸਚ ਹੈ। ਇਹ ਸਾਰੀ ਜਿੰਮੇਵਾਰੀ SGPC (ਸਿਖਾਂ ਦੀ ਸਿਰਮੌਰ)ਸੰਸਥਾ ਦੀ ਚਾਹੀਦੀ ਸੀ, ਜਿੰਨਾ ਨੇ ਬਾਦਲ ਪਰਿਵਾਰ ਨੂੰ ਹੀ ਪੰਥ ਸਮਝ ਰਖਿਆ। ਧਮਕੀਆਂ ਤਾਂ ਤੁਹਾਨੂੰ ਪਕਾ ਮਿਲਣਗੀਆਂ ਹੀ, ਕਿਉਕਿ ਅੰਧ ਭਗਤਾ ਦੀ ਗਿਣਤੀ ਬਹੁਤ ਜਿਆਦਾ ਹੈ।

  • @gurcharanbhinderchan4607
    @gurcharanbhinderchan4607 ปีที่แล้ว +16

    ਬਹੁਤ ਵਧੀਆ ਵਿਚਾਰ ਛੋਟੇ ਵੀਰ! ਗੁੰਡਾ ਬਿਰਤੀ ਵਾਲਿਆਂ ਨੇ ਚੋਲਿਆਂ ਦੁਮਾਲਿਆਂ ਦੀ ਕਦਰ ਬਿਲਕੁਲ ਘਟਾ ਦਿੱਤੀ ਹੈ।

  • @dehatijadibuti1928
    @dehatijadibuti1928 ปีที่แล้ว +12

    ਜਸਪਾਲ ਜੀ ਤੁਹਾਡੇ ਬਹੁਤ ਵਧੀਆ ਵਿਚਾਰ ਹਨ ਪੰਜਾਬ ਦਾ ਬੇੜਾ ਗ਼ਰਕ ਅੱਜ ਦੇ ਪੰਜਾਬੀ ਐਕਟਰਾਂ ਨੇ ਸਿਰਫ ਆਸ਼ਕੀ ਨਸ਼ੇ ਤੇ ਲੜਾਈ ਨੂੰ ਹੀ ਪ੍ਰਮੋਟ ਕੀਤਾ

  • @ManjitSingh-kb4nu
    @ManjitSingh-kb4nu ปีที่แล้ว +84

    ਬਹੁਤ ਵਧੀਆ ਕੰਮ ਕਰ ਰਿਹਾ ਪੁੱਤਰਾਂ ਵਹਿਗੁਰੂ ਲੰਬੀ ਉਮਰ ਕਰੇ

    • @jagtarsingh7827
      @jagtarsingh7827 ปีที่แล้ว +4

      ਵੀਰ ਲੜਾਈ ਸਭਨਾ ਦੀ ਹੈ

    • @DaljitKahlon-b4e
      @DaljitKahlon-b4e ปีที่แล้ว +1

      Very nice good veer ji ❤

    • @MalkitSingh-nl1sg
      @MalkitSingh-nl1sg 11 หลายเดือนก่อน

      ​@@DaljitKahlon-b4eok😊😊

  • @sukhmandeeprandhawa
    @sukhmandeeprandhawa ปีที่แล้ว +14

    ਬਹੁਤ ਵਾਧੀਆ ਵਿਚਾਰ ਕੀਤਾ ਬਾਈ ਜੀ! ਲੋਕਾਂ ਨੂੰ ਸੁਚੇਤ ਹੋਣਾ ਪੈਣਾ ਗਾਂ, ਪੂਰੇ ਪੰਜਾਬ ਨੂੰ ਇਕੱਠੇ ਹੋਣਾ ਪੈਣਾ ਗਾਂ! ਫੇਰ ਕੀਤੇ ਜਾ ਕੇ ਕੁਝ ਬਣਾ ਸਕਦਾ ਹੈ! ਹੁਣ ਬਹੁਤ ਦੇਰ ਹੋ ਗਈ, ਪੱਤਰਕਾਰ ਜੀ ! ਪੰਜਾਬ ਦੇ ਨੋਜਵਾਨਾਂ ਨੂੰ ਹੁਣ ਕਿਸੇ ਨੂੰ IPS ਆਫਸਰ , ਸਿੱਖ ਨੋਜਵਾਨਾਂ ਨੂੰ ਵੱਡੇ ਅਹੁਦੇ ਨਹੀਂ ਦੇਣੇ! ਜੇ ਕੋਈ ਬਣਦਾ ਉਹ ਸੱਤ ਪੀੜੀਆ ਲਈ ਪੈਸਾ ਇਕੱਠਾ ਕਰਨ ਲੱਗ ਜਾਂਦੇ ਨੇ! ਜੇ ਕੋਈ ਇਮਾਨਦਾਰ ਹੋਵੇ, ਉਸ ਨੂੰ ਮਾਰ ਦਿੰਦੇ ਨੇ ਜਾਂ ਨੌਕਰੀਆ ਤੋਂ ਕੱਢ ਦਿੰਦੇ ਨੇ ! ਲੋਕਾਂ ਤੋਂ ਵੱਡੀ ਕੋਈ ਤਾਕਤ ਨਹੀਂ ਹੈ! ਪਰ ਤੁਹਾਨੂੰ ਕੋਈ ਲੜਾਈ ਲੜਨ ਲਈ ਪਲੈਨਿੰਗ ਕਰਨੀ ਪੈਣੀ ਏ ! ਧੰਨਵਾਦ ਵਾਹਿਗੁਰੂ ਮੇਹਰ ਕਰੇ,ਇਹਨਾਂ ਲੋਕਾਂ ਦੇ ਮਰੇ ਹੋਏ ਜ਼ਮੀਰ ਜਾਗ ਜਾਣ! ਪੂਰਾ ਪੰਜਾਬ ਇੱਕ ਹੋ ਕੇ ਇਸ ਲੜਾਈ ਨੂੰ ਲੜੇ!

  • @vanshdeepsingh9438
    @vanshdeepsingh9438 ปีที่แล้ว +29

    ਬਹੁਤ ਹੀ ਵਧੀਆ ਢੰਗ ਨਾਲ ਦਸਿਆ ਧੰਨਵਾਦ

  • @avtarsingh7020
    @avtarsingh7020 ปีที่แล้ว +32

    ਜਸਪਾਲ ਸਿੰਘ ਬਹੁਤ ਬਹੁਤ ਧੰਨਵਾਦ ਜੀ ਏਹ ਤੁਹਾਡੀਆਂ ਕਹੀਆਂ ਗੱਲਾਂ ਸਲਾਕਣ ਯੋਗ ਹਨ ਜੇ ਸਾਡੇ ਲੋਕ ਸਮਝ ਜਾਣ ਇਕ ਫੇਰ ਤੁਹਾਡਾ ਸ਼ੁਕਰੀਆ

  • @paramjeetsingh7660
    @paramjeetsingh7660 ปีที่แล้ว +55

    ਬਹੁਤ ਵਧੀਆ ਜਾਨਕਾਰੀ ਦਿੱਤੀ ਬਾਈ ਜੀ, 🙏 ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਹਿ ਜੀ 🙏

  • @JaspalSingh-xu5ou
    @JaspalSingh-xu5ou ปีที่แล้ว +37

    ਇਹ ਸਾਰੇ ਡੇਰਿਆਂ ਦੇ ਮੁੱਖੀ ਉਹੋ ਕਮ ਕਰ ਰਹੇ ਹਨ ਜੋ ਬ੍ਰਾਹਮਣਾ ਨੇ ਕੀਤੇ ਤਾਂ ਕਿ ਅਪਣੀ ਮੌਜ ਚੱਲਦੀ ਰਹੇ. ਇਹ ਤਾਂ ਹੀ ਮੁਮਕਿਨ ਹੈ ਜੇ ਚੇਲੇ ਅਨਪੜ੍ਹ ਰਹਿਣ ਤੇ ਕੋਈ ਸਵਾਲ ਕਰਨ ਦੇ ਕਾਬਿਲ ਨਾ ਰਹਿਣ.

  • @satnamdaun5621
    @satnamdaun5621 ปีที่แล้ว +75

    ਜਸਪਾਲ ਨਿੱਜਰ ਜੀ ਇਸ ਤੋਂ ਵੱਧ ਸੱਚ ਨਹੀਂ ਬੋਲਿਆ ਜ਼ਾ ਸਕਦਾ। ਧਾਰਮਿਕ ਸੰਸਥਾਵਾਂ ਨੂੰ ਧੰਦੇ ਵਿੱਚੋਂ ਬਾਹਰ ਆ ਕੇ ਸਹੀ ਸਿੱਖਿਆ ਦੇਣ ਦੇ ਉਪਰਾਲਿਆਂ ਵੱਲ ਪਰਤਣਾ ਚਾਹੀਦਾ ਹੈ

  • @jagirsingh5196
    @jagirsingh5196 ปีที่แล้ว +46

    ਬਾਬੇ ਕਹਿੰਦੇ ਅੰਮਿਰਤ ਛਕ ਲਉ ਹਥਿਆਰ ਚੱਕ ਲਉ। ਬਿਨਾਂ ਜਮੀਨ ਤਿਆਰ ਕੀਤੇ ਘਾਹ ਬੂਟ ਵਿੱਚ ਫਸਲ ਬੀਜ ਰਹੇ ਹਨ ਕੀ ਫਸਲ ਕਾਮਯਾਬ ਹੋਵੇਗੀ ਕਦੇ ਨਹੂੀਂ

    • @user-qh7no8zd8c
      @user-qh7no8zd8c ปีที่แล้ว +2

      Beakalo tuc ni smj skde

    • @IqbalSingh-zk8yy
      @IqbalSingh-zk8yy 5 หลายเดือนก่อน +1

      Tusi samjadeoo veer​@@user-qh7no8zd8c

  • @harvinderjeetkaur1499
    @harvinderjeetkaur1499 ปีที่แล้ว +8

    ਜਸਪਾਲ ਸਿੰਘ ਵੀਰ ਜੀ ਸਲੂਟ ਹੈ ਤਹਾਨੂੰ, ਮੈਂ ਤੁਹਾਡੇ ਨਾਲ 100% ਸਹਿਮਤ ਹੈ,

  • @dr.paramjitsinghsumra179
    @dr.paramjitsinghsumra179 ปีที่แล้ว +17

    ਜਸਪਾਲ ਸਿੰਘ ਜੀ, ਆਪ ਨੇ ਡਰੱਗ ਮਾਫੀਏ ਵਿਰੁੱਧ ਬੋਲਣ ਦੀ ਹਿੰਮਤ ਜੁਟਾਈ ਧੰਨਵਾਦ।
    ਡਰੱਗ ਮਾਫੀਏ ਵਿਰੁੱਧ ਕਾਰਵਾਈ ਕਰਨੀ ਜਾਂ ਲੜ੍ਹਾਈ ਲੜ੍ਹਨੀ ਕੋਈ ਸੌਖਾ ਕੰਮ ਨਹੀਂ ਹੈ। ਜਿਸ ਵਿਅਕਤੀ ਦੀ ਪਿੱਠ ਪਿੱਛੇ ਸਰਕਾਰ, ਸਰਕਾਰ ਦੀਆਂ ਗੁਪਤ ਤੇ ਪ੍ਰਤੱਖ ਸੁਰੱਖਿਆ ਸੈਨਾਵਾਂ ਖੜ੍ਹੋਦੀਆਂ ਹਨ। ਸਰਕਾਰ ਦਾ ਸਪੱਸ਼ਟ ਤੇ ਗੁਪਤ ਖਜ਼ਾਨਾ ਭਰਿਆ ਜਾਂਦਾ ਹੈ। ਕਾਰਸੇਵਾ ਡੇਰਾ ਖਡੂਰ ਸਾਹਿਬ ਵਾਲਿਆਂ ਨੇ ਮੁਫ਼ਤ ਪੜ੍ਹਾਈ ਕਰਵਾਉਣ ਲਈ ਇੱਕ ਵਧੀਆ ਵਿਦਿਅਕ ਅਦਾਰਾ ਖੋਲ੍ਹਿਆ ਹੋਇਆ ਹੈ। ਪਰ ਲਾਹਣਤ ਹੈ ਅਰਬਾਂ ਖਰਬਾਂ ਰੁਪਏ ਦੇ ਬਜਟ ਵਾਲੀ ਸਿੱਖ ਸੰਸਥਾ ਸ਼੍ਰੇਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਕ ਵੀ ਸਕੂਲ, ਕਾਲਜ, ਇੰਜੀਨੀਅਰਿੰਗ ਕਾਲਜ, ਮੈਡੀਕਲ ਕਾਲਜ ਮੁਫ਼ਤ ਸਿਖਿਆ ਦੇਣ ਲਈ ਨਹੀਂ ਬਣਾਇਆ ਗਿਆ ਵ

  • @manpreetsingh1971
    @manpreetsingh1971 ปีที่แล้ว +50

    ਵਧੀਆ ਵਿਚਾਰ ਨੇ ਜਸਪਾਲ ਸਿੰਘ ਜੀ ਧੰਨਵਾਦ ❤❤

  • @jasbirkaur8396
    @jasbirkaur8396 ปีที่แล้ว +12

    ਸਾਰੇ ਪੁਲੀਸ ਅਫਸਰਾ ਨਾਲ ਨਿਹੰਗ ਬਲਬੀਰ ਸਿੰਘ ਦੀ ਗੱਲ ਬਾਤ ਹੈ ਆਮ ਬੰਦੇ ਦੀ ਕੋਈ ਸੁਣਵਾਈ ਨਹੀ

  • @tarvindersingh1072
    @tarvindersingh1072 ปีที่แล้ว +30

    ਬਾਈ ਜੀ ,
    ਕਮਾਲ ਹੀ ਕਰ ਦਿੱਤਾ ਸੱਚ ਬੋਲਣ ਦੇ ਵਿੱਚ❤ਮੇਰੇ ਦਿਲ ਦੀਆਂ ਗਲਾਂ ਕਹੀਆਂ ਅੱਜ ਤੁਸੀ ਜਸਪਾਲ ਜੀ
    ਸ਼ਾਂਤ ਰਹਿ k ਜਿਆਦਾ ਤਾਕਤਵਰ ਕੰਮ ਕੀਤਾ ਜਾ ਸਕਦਾ
    ਜੇ ਨੀਅਤ ਕੰਮ ਕਰਨ ਦੀ ਹੋਵੇ❤❤👍👍👍👍 ਸਲਾਮ ਤੁਹਾਡੇ ਜਿਗਰ ਨਾਲ ਸੱਚੀ ਗੱਲ ਕਹਿਣ ਲਈ

    • @ashokjaswal9797
      @ashokjaswal9797 ปีที่แล้ว +1

      ❤Nice❤❤❤❤❤❤❤❤❤❤❤❤❤❤😂😂❤❤

  • @bikramsinghmangat5801
    @bikramsinghmangat5801 ปีที่แล้ว +24

    S. Jaspal Ji, your views are 100% factually true and commendable.

  • @Balbirsinghusa
    @Balbirsinghusa ปีที่แล้ว +19

    ਭਾਈ ਸਾਹਿਬ ਬੜਾ ਦੁੱਖ ਹੁੰਦਾ ਪੰਜਾਬ ਦੇ ਹਾਲਾਤ ਵੇਖਕੇ।ਇਕੱਠ ਦੀ ਵੀ ਕੋਈ ਆਸ ਨਹੀਂ।ਖਾ ਲਿਆ ਸਾਨੂੰ ਡੇਰਾਵਾਦ ਤੇ ਕੁਰੱਪਟ ਸਿਸਟਮ ਨੇ।

  • @kulwantsingh3183
    @kulwantsingh3183 ปีที่แล้ว +23

    ਬਹੁਤ ਵਧੀਆ ਸਿਆਣੀਆਂ ਗੱਲਾਂ ਕੀਤੀਆਂ ਹਨ ਜੀ ਧਨਵਾਦ ਹੈ ਵਾਹਿਗੁਰੂ ਸਾਹਿਬ ਜੀ

  • @gurdeepsingh1765
    @gurdeepsingh1765 ปีที่แล้ว +7

    ਭਾਈ ਸਾਹਿਬ ਆਪ ਜੀ ਗੱਲਾਂ ਸਾਰਿਆਂ ਠੀਕ ਹਨ ਤੇ ਅੱਜ ਸਾਨੂੰ ਬਿਲਕੁਲ education ਦੀ ਲੋੜ ਹੈ ਇਹ ਕੰਮ ਮਹਾਰਾਜਾ ਰਣਜੀਤ ਸਿੰਘ ਨੇ ਸੁੱਰੂ ਕੀਤਾ ਸੀ। ਇਹ ਕਾਰਨ ਹੈ ਕਿ ਸਾਢੇ ਬੱਚੇ ਅੱਜ ੧੨th ਕਰਨ ਤੋਂ ਬਾਦ ilelts ਕਰਕੇ ਬਾਹਰ ਜਾਨਾਂ ਚਾਹੁੰਦੇ ਨੇ ਸਰਕਾਰਾਂ ਭੀ ਇਹ ਚਾਹੁੰਦੀਆਂ ਨੇ ਇੱਥੇ ਰਹਨਗੇ ਤਾਂ ਉਹ ਇੰਨਾਂ ਲੋਕਾਂ ਤੇ ਸਵਾਲ ਚੁਕਨਗੇ
    ਬਾਕੀ ਆਪ ਦੇ ਵਾਸਤੇ ਭੀ ਇਹ ਸੱਲਾਂਹ ਹੈ ਸਿੱਖੀ ਵਿੱਚ ਪੂਰਾ ਹੋਣਾ ਬਹੁਤ ਜਰੁਰੀ ਹੈ ਤਾਂ ਕੀ ਆਪ ਦੀ ਕਹੀ ਗੱਲ ਲੋਕਾਂ ਨੂੰ ਜਗਾ ਸਕੇ।
    Charity begins from home
    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫ਼ਤਿਹ

  • @sukhwindersandhu7163
    @sukhwindersandhu7163 ปีที่แล้ว +7

    ਜਸਪਾਲ ਸਿੰਘ ਜੀ। ਬਹੁਤ ਵਧੀਆ ਢੰਗ ਨਾਲ ਇਹ ਵਿਸਾ, ਰਖਿਆ, ਜਨਤਾ ਦੇ। ਸਾਹਮਣੇ, ਇਹ ਫੈਸਲਾ ਜਵਾਨੀ ਨੇ, ਕਰਨਾ। ਸਿਖਿਆ, ਹਾਸਲ, ਕਰਨੀ, ਜਾ, ਨਸਾ।

  • @dharmbirsingh4827
    @dharmbirsingh4827 ปีที่แล้ว +7

    ਪ੍ਰਮਾਤਮਾ ਸਾਡੇ ਵੀਰ ਨੂੰ ਇਸੇ ਤਰ੍ਹਾਂ ਹਮੇਸ਼ਾ ਚੜ੍ਹਦੀਕਲਾਂ ਵਿੱਚ ਰੱਖੇ

  • @rsgill9049
    @rsgill9049 ปีที่แล้ว +12

    ਇਸ ਡਰੱਗ ਮਾਮਲੇ ਚ ਸੇਖੋਂ ਸਾਬ ਬੋਲਦਾ ਸੀ ਉਸ ਨੂੰ ਵੀ ਦਬਾਅ ਲਿਆ ਗਿਆ।

  • @Jasvir-Singh8360
    @Jasvir-Singh8360 ปีที่แล้ว +9

    ਜਸਪਾਲ ਸਿੰਘ ਨਿੱਝਰ ਵੀਰ ਕੌਮ ਨੂੰ ਜਾਗਰੂਕ ਕਰਨ ਲਈ ਤੁਹਾਡੇ ਵਿਚਾਰ ਰਾਜਨੀਤਕ ਅਤੇ ਧਾਰਮਿਕ ਸੰਸਥਾਵਾਂ ਸਿੱਖਿਆ ਲੈਣੀ ਚਾਹੁਣ ਤਾਂ ਬੜੇ ਸਾਰਥਿਕ ਹੋਣਗੇ।ਸਰੀਰਕ ਤੌਰ ਤੇ ਕਿਸੇ ਨੂੰ ਚੁੱਕ ਲੈਣਾ ਜਾਂ ਮਾਰ ਦੇਣਾ ਕੋਈ ਮਾਇਨੇ ਨਹੀਂ ਰੱਖਦਾ ਇਸਦੇ ਉਲਟ ਕਿਸੇ ਜੀਊੰਦਿਆਂ ਰੱਖਕੇ ਉਸਦੀ ਮੱਦਦ ਕਰਨਾ ਬਹੁਤ ਵੱਡੀ ਗੱਲ ਹੈ।

  • @bhairaghbirsingh
    @bhairaghbirsingh ปีที่แล้ว +9

    ਜਸਪਾਲ ਸਿੰਘ ਜੀ ਛੁਪਿਆ ਸਚ ਸਾਹਮਣੇ ਲਿਆਉਣ ਲਈ ਵਧਾਈ ਹੈ ।

  • @HMT5911di
    @HMT5911di ปีที่แล้ว +5

    ਅਸੀਂ ਮੰਨਦੇ ਆਂ ਕਿ ਆਪ ਜੀ intellectual ਲੈਵਲ ਤੇ ਸੋਚ ਸਮਝ ਸਕਦੇ ਹੋ ਜੋ ਕਿ ਬਹੁਤ ਵਧੀਆ ਗੱਲ ਹੈ ਤਾਂ ਤੁਸੀਂ ਉਸ ਪੱਧਰ ਤੇ ਕੁੱਝ ਨਾ ਕੁੱਝ ਕਰੋ, ਪਰ ਪਰਮਿੰਦਰ ਝੋਟੇ ਵਰਗੇ ਨੌਜਵਾਨ ਜੋ ਆਪਣੇ ਪੱਧਰ ਤੇ ਕਰ ਰਹੇ ਹਨ ,ਅੱਜ ਉਹਨਾਂ ਦਾ ਸਾਥ ਪਹਿਲ ਦੇ ਅਧਾਰ ਤੇ ਦੇਣਾ ਚਾਹੀਦਾ ਹੈ ਸਾਰਿਆਂ ਨੂੰ ਬਾਕੀ ਬਾਅਦ ਦੀਆ ਗੱਲਾਂ ਨੇ....

  • @amarsaini135
    @amarsaini135 ปีที่แล้ว +8

    ਗੱਲਾਂ ਸੱਚੀਆਂ ਵੀ ਨੇਂ ਤੇ ਕਈਆਂ ਨੂੰ ਕੋੜੀਆਂ ਵੀ ਲੱਗਣਗੀਆਂ
    ਪਰ ਇਹ ਤਾਂ ਹਾਲੇ ਸੱਚ ਦੀ ਇੱਕ ਝਲਕ ਐ ਜ਼ਮੀਨੀ ਹਕੀਕਤ ਵਿੱਚ ਅਸੀਂ ਬਹੁਤ ਗਿਰਾਵਟ ਵਿੱਚ ਹਾਂ ਤੇ ਓਸ ਦੇ ਹੀ ਆਦੀ ਹੋਏ ਪਏ ਹਾਂ ਤੇ ਗੋਹਟੇ ਨਾਲ ਸ਼ੈਹਾ ਮਾਰਨਾ ਚਾਹੁੰਦੇ ਹਾਂ ਪਰ ਜਿਸ ਨੂੰ ਅਸੀਂ ਸ਼ੈਹਾ ਸਮਝ ਰਹੇ ਹਾਂ ਓਹ ਅਜਗਰ ਐ ਇਹ ਸੱਚ ਸਾਨੂੰ ਪਤਾ ਹੀ ਨਹੀਂ...
    ਉਲਟਾ ਅਨਪੜ੍ਹਤਾ ਕਰਕੇ ਅਸੀਂ ਸਿਰਫ ਲਾਈ ਲੱਗ ਬਣ ਮੁਗਲਾਂ ਵਾਂਗ ਕੱਟੜ ਹੋਈ ਜਾ ਰਹੇ ਹਾਂ ਅਗਰ ਕੋਈ ਸਾਨੂੰ ਆਪਣਾਂ ਸਮਝ ਸਾਡੇ ਭਲੇ , ਸਾਡੀ ਆਓਂਣ ਵਾਲੀ ਨਸਲ ਨੂੰ ਬਚਾਉਣ ਤੇ ਸਿੱਖੀ ਸਿਧਾਂਤਾਂ ਨੂੰ ਸੁਰੱਖਿਅਤ ਰੱਖਣ ਲਈ ਸਮਝਾਉਂਦਾ ਐ ਤਾਂ ਅਸੀਂ ਓਸੇ ਦੀ ਨਸਲ ਖਤਮ ਕਰਨ ਦੀਆਂ ਧਮਕੀਆਂ ਤੇ ਜਾਨੋਂ ਮਾਰਨ ਤੱਕ ਜਾਂਦੇ ਹਾਂ..
    ਇਹ ਭਾਠਰਾਪੰਨ੍ਹ ਤੇ ਘਸਿਆਰੇ ਪੰਨ ਨੂੰ ਅਸੀਂ ਕਿਓਂ ਆਪਣਾ ਲਿਆ ਕਦੋਂ ਤੋਂ ਅਪਣਾਇਆ ਨਸ਼ੇ ਨੇਂ ਸਾਡੀ ਕੋਮ ਨੂੰ ਸਾਨੂੰ ਮੰਗਤੇ ਤੇ ਵਿਚਾਰੇ ਜਹੇ ਕਿਓਂ ਬਣਾ ਦਿੱਤਾ ਤੇ ਇਸਦਾ ਸਿੱਟਾ ਕਿੰਨਾ ਭਿਆਨਕ ਹੋਏਗਾ ਇਹ ਕਦੇ ਇਕੱਲੇ ਬੈਠ ਆਤਮ ਮੰਥਨ ਕਰਕੇ ਵੇਖੇਓ..
    ਕਿਸੇ ਨੂੰ ਸਾਡਾ ਦਰਦ ਐ.. ਸਾਡੀ ਢਹਿੰਦੀਕਲਾ ਵੇਖ ਕੋਈ ਪ੍ਰੇਸ਼ਾਨ ਐ ਇਸ ਲਈ ਓਹ ਸਾਨੂੰ ਸਮਝਾਉਂਦਾ ਐ ਤੇ ਸਾਨੂੰ ਸ਼ਾਖਰ ਹੋ ਚੜ੍ਹਦੀਕਲਾ ਵਿੱਚ ਜਾਣ ਲਈ ਕਹਿ ਰਿਹੈ ਓਸ ਸਾਡੇ ਧਾਰਮਿਕ ਭਾਵਨਾਵਾਂ ਨੂੰ ਠੇਸ ਨਹੀਂ ਪਹੁੰਚਾ ਰਿਹਾ ਬਲਕਿ ਸਾਡੇ ਓਹਨਾਂ ਅੰਗਾਂ ਤੇ ਹੱਥ ਧਰ ਰਿਹੈ ਜਿਹੜੇ ਸਾਡੀਆਂ ਗਲਤੀਆਂ ਕਰਕੇ ਨਕਾਰਾ ਹੁੰਦੇ ਜਾ ਰਹੇ ਨੇਂ.. ਐਸੇ ਸੱਜਣ ਹਿਮਾਇਤੀ ਹੁੰਦੇ ਨੇਂ ਵਿਰੋਧੀ ਨਹੀਂ.. ਅਜੇ ਵੀ ਕੁਝ ਨਹੀਂ ਵਿਗੜਿਆ ਸਮਾਂ ਸੰਭਾਲ ਲਵੋ 🙏

  • @jogasandhu1029
    @jogasandhu1029 ปีที่แล้ว +23

    ਨਿੱਝਰ ਸਾਹਬ ਚੁੱਕ ਦਿਓ ਪਰਦੇ ਅੱਖਾਂ ਖੋਲ ਦਿਓ ਲੋਕਾਂ ਦੀਆਂ

  • @nirankarsingh8884
    @nirankarsingh8884 ปีที่แล้ว +8

    ਬਲਵਿੰਦਰ ਸਿੰਘ ਸੇਖੋਂ ਜ਼ਿੰਦਾਬਾਦ

  • @brarjagwindersingh3900
    @brarjagwindersingh3900 ปีที่แล้ว +5

    ਬਹੁਤ ਵਧੀਆ ਜਾਣਕਾਰੀ

  • @anmoldeepsingh6992
    @anmoldeepsingh6992 ปีที่แล้ว +15

    ਵੀਰ ਜੀ ਮੈਨੂੰ ਵੀ ਇੰਜ ਹੀ ਜਾਪਦਾ ਸੀ, ਕਿ ਆਪ ਕਨਵੀਨਰ ਕੇਜਰੀਵਾਲ ਜਦੋ ਮਜੀਠੀਏ ਤੋਂ ਲਾਈਵ ਮੁਆਮੀ ਮੰਗ ਸਕਦਾ ਫੇਰ ਜਾਰ ਭੰਗਵੰਤ ਮਾਨ ਕਿਵੇਂ ਕਾਰਵਾਈ ਕਰ ਸਕਦਾ

    • @BHUPINDERSINGH-wh3jy
      @BHUPINDERSINGH-wh3jy 4 หลายเดือนก่อน

      ਹਾਂ ਤੁਸੀਂ ਸਹੀ ਕਹਿ ਰਹੇ ਹੋ...
      ਬਾਣੀਆ ਉਪਰੋ IAS ਅਫ਼ਸਰ ਮੁਆਫ਼ੀ ਮੰਗੀ.....
      ਮਾਨ ਸਾਹਬ ਦੀ ਤੋਂ ਕੋਈ ਉਮੀਦ ਰੱਖਣਾ ਬੇਵਕੂਫ਼ੀ....
      ਹੋਵੇਗੀ.....
      ਭੁਲਚੁਕ ਦੀ ਮੁਆਫ਼ੀ.....

    • @RanjitsinghSingh-rn5hp
      @RanjitsinghSingh-rn5hp หลายเดือนก่อน

      Bhagvant maan di ki aukat ha oh ta apne panj sal poore karke bahar bhaj jaega

  • @JagdevSingh-mv3rr
    @JagdevSingh-mv3rr ปีที่แล้ว +20

    ਠੀਕ ਹੀ ਲਿਖਿਆ ਕਿਸੇ ਨੇ ਇਤਨਾ ਸੱਚ ਨਾਹ ਬੋਲੀਂ। ਤੈਨੂੰ ਮੋਢਾ ਦੇਣ ਲਈ ਚਾਰ ਬੰਦੇ ਵੀ ਨਹੀ ਬਚਣੇ।ਪਰ ਸੱਚ ਤਾਂ ਸੱਚ ਹੀ ਹੈ, ਕੋਈ ਸੱਚ ਦਾ ਕਾਤਲ ਨਹੀ ਕਰ ਸਕਦੇ।ਕਾਤਲ ਹਮੇਸ਼ਾ ਝੂਠ ਦਾ ਹੁੰਦਾ ਹੈ।। ਵਾਹਿਗੁਰੂ।। ਸਮਝਣ ਦਾ ਤੁਹਾਡਾ ਢੰਗ ਆਪੋ ਆਪਣਾ।। ਤੁਹਾਡੀ ਸਾਡੀ ਸਮਝ ਅਨੁਸਾਰ ਸੱਚ ਨਹੀ ਹੁੰਦਾ, ਸੱਚ ਤਾਂ ਸੱਚ ਹੀ ਹੁੰਦਾ,ਪਰ ਸੱਚ ਨੂੰ ਕੋਈ ਆਪਣੀ ਜ਼ਿੰਦਗੀ ਨਹੀ ਬਣਾ ਸਕਦਾ।। ਵਾਹਿਗੁਰੂ।।

    • @GurdevSingh-rn5ct
      @GurdevSingh-rn5ct ปีที่แล้ว

      Ena shach na bol ikla rih Jame char ku bande shad ley modha den lai. Surjit patar

    • @BalwinderSingh-sv7hp
      @BalwinderSingh-sv7hp ปีที่แล้ว

      ​@@GurdevSingh-rn5ctਐਨਾ ਸੱਚ ਨਾਂ ਬੋਲ ਕੇ ਇਕੱਲਾ ਰਹਿ ਜਾਵੇਂ,ਚਾਰ ਕੁ ਬੰਦੇ ਛੱਡ ਲੈ ਮੋਢਾ ਦੇਣ ਲਈ

  • @Ramanjeetkaur-y3d
    @Ramanjeetkaur-y3d ปีที่แล้ว +2

    ਜਸਪਾਲ ਸਿੰਘ ਜੀ, ਇਕੱਲੀ ਐਸ ਜੀ ਪੀ ਸੀ ਜਜੇ ਚਾਹੁੰਦੀ ਤਾਂ ਪੂਰੇ ਭਾਰਤ ਤੇ ਰਾਜ ਕਰ ਸਕਦੀ ਸੀ, ਆਪਣੇ ਕਾਲਜa ਵਿੱਚ ਪੰਜਾਬੀ ਮੁੰਡੇ ਕੁੜੀਆਂ ਨੂੰ ਫ੍ਰੀ ਅਜੂਕੈਟ ਕਰਕੇ ਆਈ ਏ ਐਸ ਪੀ ਸੀ ਐਸ ਬਣਾਕੇ ਉੱਚੇ ਅਹੁਦਿਆਂ ਤੇ ਬਿਠਾ ਸਕਦੀ ਸੀ, ਉਹਨਾਂ ਵਿੱਚੋਂ ਕੁੱਝ ਰਾਜਨੀਤੀ ਵਿੱਚ ਜਾਂਦੇ, ਮੰਤਰੀ ਬਣਦੇ ਤੇ ਲੋਕਾਂ ਨੂੰ ਵਧੀਆ ਰਾਜ ਦਿੰਦੇ ਇਮਾਨਦਾਰ ਹੋਕੇ ਸਰਕਾਰ ਚਲਉਂਦੇ। ਪਰ ਇਥੇ ਹੋ ਕੀ ਰਿਹਾ ਹੈ, ਸਿਰਫ ਆਪਣੇ ਤੇ ਆਪਣੇ ਰਿਸ਼ਤਦਾਰਾਂ ਦੇ ਜੁਆਕ ਕੈਨੇਡਾ ਅਮਰੀਕਾ ਇੰਗਲੈਂਡ ਆਸਟਰੇਲੀਆ ਨਿਊਜ਼ੀਲੈਂਡ paran ਵਾਸਤੇ ਭੇਜੇ ਜਾਂਦੇ ਤੇ ਲੋਕ ਜਾਣ ਢੱਠੇ ਖੂਹ ਵਿੱਚ। ਲੋਕਾ ਨੂੰ ਸਿਰਫ ਵੋਟਾਂ ਪਵਾਉਣ ਤੇ ਨਾਹਰੇ ਲਾਉਣ ਵਾਸਤੇ ਰੱਖਿਆ ਗਿਆ ਹੈ। ਸਾਡੇ ਲੋਕਾ ਨੂੰ ਸਮਜ ਪਤਾ ਨਹੀਂ ਕਿਉਂ ਨਹੀਂ ਆਉਂਦਾ। ਐਸ ਜੀ ਪੀ ਸੀ ਨੂੰ ਪੰਜਾਬ ਦਾ ਕੋਈ ਫ਼ਿਕਰ ਹੈ ਤਾਂ ਫ੍ਰੀ ਐਜੂਕੇਸ਼ਨ ਕਰਵਾਓ ਤੇ ਆਪਣੇ ਲੋਕਾਂ ਨੂੰ ਉੱਚੇ ਅਹੁਦਿਆਂ ਤੇ ਬਿਠਾ ਕੇ ਨਸ਼ੇ ਦਾ ਕਾਰੋਬਾਰ ਖਤਮ ਕਰਵਾਓ। ਸਾਡੇ ਸਾਹਮਣੇ ਮਿਸਾਲ ਪਈ ਹੈ ਜਰਮਨੀ ਦੀ।

  • @mukandlal2292
    @mukandlal2292 ปีที่แล้ว +2

    ਜਸਪਾਲ ਸਿੰਘ ਜੀ ਜਾਣਕਾਰੀ ਦੇਣ ਲਈ ਧੰਨਵਾਦ। ਕਿਸੇ ਵੀ ਮਸਲੇ ਨੂੰ ਹੱਲ ਕਰਨ ਲਈ ਸਿਧਾਂਤਕ ਜਾਣਕਾਰੀ ਜ਼ਰੂਰੀ ਹੈ। ਸਿਧਾਂਤ ਤੇ ਅਮਲ ਇੱਕ ਦੂਜੇ ਦੇ ਪੂਰਕ ਹਨ। ਅਸਲ ਲੜਾਈ ਭਾਗੋਆਂ ਤੇ ਲਾਲੋਆਂ ਦੀ ਹੈ।ਹਰ ਚੁਸਤ ਆਦਮੀ ਲਾਲੋਆਂ ਦੇ ਭੋਲੇਪਣ ਦਾ ਫਾਇਦਾ ਉਠਾ ਕੇ ਆਗੂ ਬਣਨਾ ਚਾਹੁੰਦਾ ਹੈ। ਲਾਲੋਆਂ ਦੀ ਲੋੜ ਸਿਹਤ, ਸਿਖਿਆ ਤੇ ਰੁਜਗਾਰ ਦੀ ਹੈ।ਘਾਟ ਚੇਤਨਤਾ ਦੀ ਹੈ।

  • @astaadg8148
    @astaadg8148 หลายเดือนก่อน

    ਜਸਪਾਲ ਜੀ, ਸਾਡਾ ਵਾਹ ਬੜੇ ਹੀ ਕਮੀਨੇ ਦੁਸ਼ਮਣਾ ਨਾਲ ਹੈ। ਸਾਡੀ ਐਜੂਕੇਸ਼ਨ ਵੀ ਸਾਡੇ ਵਾਸਤੇ ਫਾਲਟ ਵਾਲੀ ਹੈ। ਆਈ ਏ ਐਸ ਤੇ ਆਈਪੀਐਸ ਦੀ ਇੰਟਰਵਿਊ ਵਿੱਚ ਜਾਂ ਇਮਤਿਹਾਨ ਵਿੱਚ ਐਹੋ ਜਿਹੇ ਸਵਾਲ ਹੁੰਦੇ ਨੇ ਜਿਸ ਤੋਂ ਸਿਸਟਮ ਬੰਦੇ ਦੀ ਸੋਚ ਬਾਰੇ ਜਜ ਕਰਕੇ ਸਿਸਟਮ ਵਿੱਚ ਵੜਨ ਨਹੀਂ ਦਿੱਤਾ ਜਾਂਦਾ।

  • @gurcharansingh94
    @gurcharansingh94 ปีที่แล้ว +71

    ਇਸ. ਤਰਾਂ. ਦੇ. ਟੌਪਿਕ. ਤੇ. ਲਗਾਤਾਰ. ਬੋਲਦੇ. ਰਹੋ.

  • @ranjitladhar1036
    @ranjitladhar1036 ปีที่แล้ว +2

    ਜਸਪਾਲ ਨਿੱਝਰ ਜੀ ਬਿਲਕੁਲ ਸਹੀ ਗੱਲ ਕੀਤੀ ਐ ਤੁਸੀਂ,ਹਰ ਬੀਮਾਰੀ ਦਾ ਇਲਾਜ EDUCATION.,, 👍

  • @harbansbadesha
    @harbansbadesha หลายเดือนก่อน

    ਅੱਜ ਦਾ topic ਬਹੁਤ ਵਧੀਆ, ਸਿੱਖ ਅੱਜ ਸਿਆਸਤਦਾਨਾਂ , ਸਾਧ, ਸਰਕਾਰੀ ਮੁਲਾਜਮਾਂ, ਖ਼ਾ ਲਿਆ, ਬੇਕੂਫ਼ ਲੋਕ ਕਬਰਾਂ ਕਹਾਣੀਆਂ, ਨੂੰ ਪੂਜ ਕੇ ਤਰੱਕੀ ਭਾਲ ਰਹੇ ਹਨ

  • @chanchalsinghbhathal7573
    @chanchalsinghbhathal7573 ปีที่แล้ว

    ਜਸਪਾਲ ਜੀ ਬਹੁਤ ਬਹੁਤ ਧੰਨਵਾਦ ਟਕਸਾਲ ਦਮਦਮੀ ਬਹੁਤ ਵਧੀਆ ਪੜ੍ਹਾਈ ਜਾਂ ਗੁਰਬਾਣੀ ਬਾਰੇ ਸਹੀ ਦਿਸ਼ਾ ਵੱਲ ਜਾ ਰਹੀ ਸੀ ਸੰਤਾਂ ਤੋਂ ਬਾਅਦ ਜਿਊਂਦੀ ਜ਼ਮੀਰ ਦਾ ਬੰਦਾ ਮੁਖੀ ਨਹੀਂ ਬਣਨ ਦਿੱਤਾ ਗਿਆ ਧੁੰਮੇ ਦੀਆਂ ਗਤੀਵਿਧੀਆਂ ਬਾਦਲਾਂ ਦੇ ਹਿਸਾਬ ਨਾਲ ਚੱਲਦੀਆਂ ਹਨ ਕਾਰ ਸੇਵਾ ਵਾਲੇ ਇਕ ਤਾਂ ਕਾਰ ਸੇਵਾ ਕਰ ਰਹੇ ਹਨ ਦੂਜਾ ਐਸਜੀਪੀਸੀ ਨੂੰ ਪੈਸੇ ਦਿੰਦੇ ਹਨ ਸਿਰਫ ਕਾਰਸੇਵਾ ਲੈਣ ਲਈ ਤਾਣਾਬਾਣਾ ਇੰਨਾਂ ਉਲਝਿਆ ਹੈ ਗਿਆ ਹੈ ਕਿ ਗੁਰੂ ਮਹਾਰਾਜ਼ ਜੀ ਅੱਗੇ ਹੋ ਕੇ ਅਗਵਾਈ ਕਰਨ ਤਾਂ ਹੀ ਸਿੱਖੀ ਦਾ ਤਾਣਾ ਬਾਣਾ ਠੀਕ ਹੋ ਸਕਦਾ

  • @kanwerdawinder8888
    @kanwerdawinder8888 2 หลายเดือนก่อน

    ਪਰਮ ਸਤਿਕਾਰਯੋਗ ਨਿਜਰ ਸਾਹਿਬ ਜੋ ਤੁਸੀਂ ਪੰਜਾਬੀਆਂ ਨੂੰ ਸਮਝਾ ਰਹੇ ਹੋ ਕਿ ਨਸ਼ਾ ਪੰਜਾਬ ਵਿੱਚ ਕਿਸ ਤਰ੍ਹਾਂ ਪੈਰ ਪਸਾਰ ਰਿਹਾ ਦੁਨੀਆ ਵਿੱਚ ਕਿਸ ਤਰ੍ਹਾਂ ਚੱਲ ਰਿਹਾ ਹੈ ਤੇ ਕੌਣ ਚਲਾ ਰਿਹਾ ਦੁਨੀਆਂ ਨੂੰ ਚਲਾਉਣ ਵਾਲਾ ਕਾਰਪੋਰੇਟ ਜਗਤ ਕਾਰਖਾਨੇ ਰਿਪੋਰਟ ਨਾਲ ਚਲਾਉਣਾ ਚਾਹੁੰਦਾ ਹੈ ਅਤੇ ਮਨੁੱਖਤਾ ਦੀ ਭਾਈਵਾਲੀ ਉਸ ਵਿੱਚੋਂ ਖਤਮ ਕਰਨੀ ਚਾਹੁੰਦਾ ਹੈ ਮਨੁੱਖ ਦੀ ਕੈਟਾਗਰੀਜ਼ ਬਣਾਉਣੀ ਚਾਹੁੰਦਾ ਹੈ ਕਿ ਕਿਸ ਕੈਟਾਗਰੀ ਨੂੰ ਕਿਸ ਕੰਮ ਲਈ ਲਾਉਣਾ ਹੈ ਕਿਹੋ ਜਿਹੀ ਵਿਦਿਆ ਲਗਾਉਣੀ ਹੈ ਕਿਸ ਨੂੰ ਨੌਕਰੀ ਦਵਾਉਣੀ ਹੈ ਤੇ ਕਿਸ ਨੂੰ ਅਫਸਰ ਬਣਾਉਣਾ ਹੈ ਇਹ ਸਾਰਾ ਕੁਝ ਉਸ ਨੇ ਆਪਣੇ ਹੱਥ ਵਿੱਚ ਲੈ ਲਿਆ ਕਿਉਂਕਿ ਉਹ ਸਰਕਾਰਾਂ ਬਣਾਉਣ ਲੱਗ ਗਿਆ ਧੰਦੇ ਉਸਨੇ ਪੈਦਾ ਕਰ ਲਏ ਹਨ ਨਸ਼ੇ ਅਤੇ ਜਿਸਮ ਫਰੋਸੀ ਕਰਿੰਦੇ ਪੈਦਾ ਕਰ ਲਏ ਹਨ ਆਮ ਲੋਕ ਜਿਹੜੇ ਪਹਿਲਾਂ ਖੇਤੀਬਾੜੀ ਤੋਂ ਆਪਣਾ ਰੁਜ਼ਗਾਰ ਚਲਾਉਂਦੇ ਸਨ ਉਸ ਵਿੱਚ ਸਹਾਇਕ ਧੰਦੇ ਵੀ ਹੁੰਦੇ ਸਨ ਪਸ਼ੂ ਪਾਲਣ ਤੇ ਮਧੂਮੱਖੀ ਅਤੇ ਘਰੇਲੂ ਲੋੜਾਂ ਲਈ ਪੈਦਾ ਕਰਨ ਵਾਲੀ ਮਸ਼ੀਨਰੀ ਹੁਣ ਸਭ ਕੁਝ ਕਾਰਪੋਰੇਟ ਜਗਤ ਨੇ ਆਪਣੇ ਹੱਥ ਵਿੱਚ ਲੈ ਲਿਆ ਕਾਰਖਾਨੇ ਰਿਪੋਰਟਾਂ ਨਾਲ ਚੱਲਣਗੇ ਆਮ ਮਨੁੱਖ ਨੂੰ ਨਸ਼ਿਆਂ ਵਿੱਚ ਧਕੇਲ ਕੇ ਅਤੇ ਔਰਤ ਜਾਤ ਨੂੰ ਵੇਸਵਾ ਬਿਰਤੀ ਵਿੱਚ ਧਕੇਲ ਕੇ ਅਤੇ ਬਿਮਾਰੀਆਂ ਪੈਦਾ ਕਰਕੇ ਨਸ਼ੇ ਅਤੇ ਮਨੁੱਖੀ ਰੱਖਿਆ ਲਈ ਦਵਾਈਆਂ ਵੇਚਣਗੇ ਇਹ ਬਹੁਤ ਵੱਡਾ ਵਪਾਰ ਹੈ ਆਮ ਲੋਕ ਇਸ ਨੂੰ ਸਮਝ ਨਹੀਂ ਰਹੇ ਸਾਨੂੰ ਜਾਤਾਂ ਗੋਤਾਂ ਅਤੇ ਮਜਮਾ ਵਿੱਚ ਵੰਡ ਕੇ ਦੇਖਣ ਨੂੰ ਲੋਕ ਰਾਜੀ ਸਰਕਾਰਾਂ ਬਣਾਉਣਗੇ ਅੰਦਰੋਂ ਕੰਮ ਕਰਨ ਵਾਲੀ ਲੋਬੀ ਆਈਏਐਸ ਕਾਰਪੋਰੇਟ ਜਗਤ ਦੇ ਕਰਿੰਦਿਆਂ ਵਾਂਗੂੰ ਕੰਮ ਕਰ ਰਹੀਆਂ ਹਨ ਅਤੇ ਖਜ਼ਾਨੇ ਦੇ ਮੂੰਹ ਉਹਨਾਂ ਦੇ ਘਰ ਵੱਲ ਖੁਦ ਰਹੇ ਹਨ ਜੋ ਸਾਡੇ ਬੱਚਿਆਂ ਨੂੰ ਵਿੱਦਿਆ ਮਿਲ ਰਹੀ ਹੈ ਉਹ 6500 ਤੋਂ 12 ਹਜਾਰ ਵਾਲੇ ਟੀਚਰ ਦੇ ਰਹੇ ਹਨ ਅਮੀਰਾਂ ਦੇ ਬੱਚੇ ਉਹਨਾਂ ਕਾਰਪੋਰੇਟ ਸਕੂਲਾਂ ਵਿੱਚ ਹੀ ਪੜ੍ਹ ਰਹੇ ਹਨ ਜਿੱਥੋਂ ਦੀ ਵਿਦਿਆ ਲੱਖਾਂ ਰੁਪਿਆਂ ਵਿੱਚ ਮਿਲਦੀ ਹੈ ਉਹ ਆਪਣੇ ਧਨ ਬਲ ਨਾਲ ਉਹ ਚਾਹੁੰਦੇ ਲੈਣਗੇ ਤੇ ਅਸੀਂ ਲੜਦੇ ਰਹਾਂਗੇ ਇਸ ਕਰਕੇ ਕੋਈ ਵੀ ਪਾਰਟੀ ਪੇਂਡੂ ਪੱਧਰ ਤੇ ਇਹ ਕੰਮ ਨਹੀਂ ਕਰ ਰਹੀ ਕਿ ਲੋਕਾਂ ਨੂੰ ਇਕੱਠੇ ਕੀਤਾ ਜਾਵੇ ਅਤੇ ਉਨਾਂ ਦੀਆਂ ਸਮੱਸਿਆਵਾਂ ਦਾ ਨਿਵਾਰਨ ਕੀਤਾ ਜਾਵੇ ਅੰਤਾਂ ਪੰਚਾਇਤਾਂ ਵੀ ਕਮਿਸ਼ਨ ਏਜੰਟਾਂ ਵਾਂਗ ਕੰਮ ਕਰ ਰਹੀਆਂ ਹਨ ਕਿ ਸਾਡਾ ਇੱਕ ਕੰਮ ਚੋ ਕਿੰਨਾ ਕਮਿਸ਼ਨ ਮਿਲੇਗਾ ਪਿਆਰੇ ਵੀਰ ਸਮਾਜ ਦੇਵੀ ਅੰਗ ਹੁੰਦੇ ਹਨ ਜਿਵੇਂ ਇੱਕ ਮਨੁੱਖੀ ਸਰੀਰ ਦੇ ਕਿਸੇ ਵੀ ਅੰਗ ਦਾ ਨਕਾਰਾ ਹੋਣ ਤੇ ਡਾਕਟਰ ਝੱਟ ਦੱਸ ਦਿੰਦਾ ਹੈ ਕਿ ਹੁਣ ਇਸ ਦਾ ਜਿੰਦਾ ਰਹਿਣਾ ਬਹੁਤ ਮੁਸ਼ਕਿਲ ਹੈ ਇਸੇ ਤਰ੍ਹਾਂ ਸਮਾਜ ਦੇ ਅੰਗ ਹਨ ਪੰਚਾਇਤ ਪੰਚਾਇਤ ਠਾਣੇ ਕਚਹਿਰੀਆਂ ਜੇਲਾਂ ਹੱਥ ਕੜੀਆਂ ਤੇ ਬੇੜੀਆਂ ਵਕੀਲ ਅਤੇ ਜੱਜ ਇਹ ਸਾਰੇ ਅੰਗ ਨਕਾਰਾ ਹੋ ਚੁੱਕੇ ਹਨ ਪਰ ਫਿਰ ਵੀ ਅਸੀਂ ਇਸ ਮਨੁੱਖੀ ਲਾਸ਼ ਨੂੰ ਮੋਢਿਆਂ ਤੇ ਚੁੱਕੀ ਫਿਰਦੇ ਹਾਂ ਕਿ ਸ਼ਾਇਦ ਕੋਈ ਕਰਿਸ਼ਮਾ ਹੋ ਜਾਵੇ ਤੇ ਸਾਡਾ ਸਮਾਜ ਚੱਲਣ ਫਿਰਨ ਲੱਗ ਜਾਵੇ ਤੇ ਨਰੋਆ ਹੋ ਜਾਵੇ ਜਿਸ ਦੀ ਕੋਈ ਵੀ ਗੁੰਜਾਇਸ਼ ਨਹੀਂ ਕਿਉਂਕਿ ਇਲਾਜ ਨਾਲੋਂ ਪਰਹੇਜ਼ ਜਰੂਰੀ ਹੁੰਦਾ ਪਰ ਨਾ ਹੀ ਤਾਂ ਅਸੀਂ ਇਲਾਜ ਕਰਵਾਉਣਾ ਚਾਹੁੰਦੇ ਹਾਂ ਤੇ ਨਾ ਹੀ ਪਰਹੇਜ਼ ਰੱਖ ਰਹੇ ਪਾਰਟੀਆਂ ਨੂੰ ਸਾਡੀ ਕਮਜੋਰੀ ਦਾ ਪਤਾ ਕਿ ਛੋਟੇ ਛੋਟੇ ਅਹੁਦਿਆਂ ਦੀ ਖਾਤਰ ਲੜ ਰਹੇ ਹਨ ਇਹਨਾਂ ਨੂੰ ਛੋਟੇ ਛੋਟੇ ਅਹੁਦੇ ਦੇ ਕੇ ਲੜਾਈ ਫਸਾਦ ਕਰਾ ਰਹੇ ਹਨ ਹੁਣ ਇਸ ਸਮਾਜ ਦਾ ਬਚਣਾ ਬਹੁਤ ਮੁਸ਼ਕਿਲ ਹੈ ਬਾਕੀ ਕੋਸ਼ਿਸ਼ ਛੱਡਣੀ ਨਹੀਂ ਚਾਹੀਦੀ ਤੁਸੀਂ ਕਰਕੇ ਦੇਖ ਲਓ

  • @baldevsinghrandhawa1430
    @baldevsinghrandhawa1430 ปีที่แล้ว +20

    ਵੀਰ ਮੇਰਿਆ ਪੰਜਾਬ ਛੋਟੀ ਉਮਰ ਦੇ ਲੜਕੇ ਨਮਰਦ ਹੋਈ ਜਾਦੇ ਸਿੱਖ ਕੋਮ ਦੇ ਬੱਚੇ ਜੇ ਬੱਚੇ ਪੈਦਾ ਨਾ ਕਰ ਸਕੇ ਬਹੁਤ ਨੁਕਸਾਨ ਹੈ ਜੀ

    • @pritamsingh9500
      @pritamsingh9500 ปีที่แล้ว

      Net ne kam khrab kr dita choti choti umer de bache galat kam krn😂 lag a awa e ut gya

  • @RajinderSingh-ob2su
    @RajinderSingh-ob2su ปีที่แล้ว

    ਬਹੁਤ ਵਧੀਆ ਜਾਣਕਾਰੀ ਦਿੱਤੀ ਵੀਰ ਨੇ ਪੰਜਾਬ ਦੇ ਲੋਕ ਚਿੱਟੇ ਤੋਂ ਦੁੱਖੀ ਸਰਕਾਰਾਂ ਨਹੀ ਕਰਰਹਈਆ ਚਿੱਟਾ ਬੰਦ

  • @kamalharman9045
    @kamalharman9045 ปีที่แล้ว +4

    ਵੀਰ ਜੀ ਸਿੱਖ ਤਾਂ ਵੰਡੇ ਗਏ ਵੱਖੋ ਵੱਖ ਜਥੇਬੰਦੀਆਂ, ਸੰਪਰਦਾਵਾਂ ਕਈ ਜਥੇਬੰਦੀਆਂ ਤਾਂ ਆਪਣਾ ਵੱਖਰਾ ਲੰਗਰ ਬਣਾ ਕੇ ਸਕਦੀਆਂ ਆਪਣੇ ਗੁਰੂਆਂ ਦੇ ਫਲਸਫੇ ਨੂੰ ਭੁੱਲੀ ਜਾ ਰਹੇ ਹਾਂ ਜਾਤ ਪਾਤ ਦਾ ਹੰਕਾਰ ਸਭ ਤੇ ਹੈਵੀ ਹੋ ਰਿਹਾ ਸਿੱਖਾਂ ਦੀ ਸਿਰਮੌਰ ਸ੍ਰੋਮਣੀ ਕਮੇਟੀ ਨੂੰ ਪੈਸੇ ਗਿਣਨ ਤੋ ਵੇਲ ਹੈਨੀ ਕੌਮ ਬਾਰੇ ਕੀ ਸੋਚਨਾ ਇਹਨਾਂ ਨੇ

  • @KulbirSingh-cb2oh
    @KulbirSingh-cb2oh ปีที่แล้ว +5

    ਬਹੁਤ ਵਧੀਆ ਜਾਨਕਾਰੀ ਦਿਤੀ ਜੀ ਸੇਖੋਂ ਸਾਹਿਬ ਕੀ ਜਾਣਕਾਰੀ ਹੈ ਕਦ ਰਿਹਾ ਹੋ ਰਹੇ ਹਨ

  • @gurdarshansingh6297
    @gurdarshansingh6297 ปีที่แล้ว +3

    ਬਹੁਤ ਵਧੀਆ ਜੀ ਪਰ ਕੋਈ ਅਗਵਾਈ ਕਰਨ ਵਾਲਾ ਹੀ ਨਹੀਂ ਜੀ

  • @khalsameroroophaikhas1488
    @khalsameroroophaikhas1488 ปีที่แล้ว +3

    ਜਸਪਾਲ ਜੀ। ਸਾਰੇ ਹੀ ਜਜਾ ਵਕੀਲਾਂ ਨੂੰ ਚੈਲੰਜ ਹੈ। ਕਿ ਉਹ ਕਨੂੰਨ ਦਾ ਉੜਾ ਆੜਾ ਵੀ ਨਹੀਂ।ਤੇ ਸਿੱਖ ਪੰਡਤਾਂ ਬੁਧੀਜੀਵੀ। ਸਿਖੀ ਦੀ ਭਰਵਾਸਾ ਨਹੀਂ ਜਾਣਦੇ ਹਨ।ਰੋਸ ਨਾ ਕੀਜੈ ਉਤਰ ਦੀਜੈ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ

  • @bulet-350
    @bulet-350 17 วันที่ผ่านมา

    ਬਹੁਤ ਵਧੀਆ ਜਾਣਕਾਰੀ ਹੈ ਜੀ

  • @Mobiletechnologyfmz
    @Mobiletechnologyfmz ปีที่แล้ว +1

    ੧੬ ਆਨੇ ਖ਼ਰੀ ਗੱਲ, ਬਿਲਕੁਲ ਅਨਪੜਤਾ ਨੇ ਬੇੜਾ ਗ਼ਰਕ ਕੀਤਾ ਸਾਡਾ!👍ਕੌੜਾ ਸੱਚ

  • @baljindersinghdhaliwal9490
    @baljindersinghdhaliwal9490 ปีที่แล้ว +5

    ਖੂਬਸੂਰਤ ਵਿਸ਼ਲੇਸ਼ਣ

  • @jagirsingh5196
    @jagirsingh5196 ปีที่แล้ว +44

    ਮੇਰੀ ਰਹਿੰਦੀ ਉਮਰ ਜਸਪਾਲ ਪੁੱਤ ਨੂੰ ਲੱਗ ਜਾਵੇ ਰੱਬ ਕਰਕੇ

    • @baldevdhaliwal8865
      @baldevdhaliwal8865 ปีที่แล้ว +1

      We love brain channel. Keep it up beta ji. May God give you more strength.

    • @pannubs4.0
      @pannubs4.0 ปีที่แล้ว +1

      ਬਿਲਕੁਲ 100% ਸਹੀ

  • @gurcharansingh6373
    @gurcharansingh6373 ปีที่แล้ว +3

    ਵਾਹਿ ਗੁਰੂ ਨਾਨਕ ਸਾਹਿਬ ਸਾਡੇ ਅਖੋਤੀ ਆਗੂ ਯਾਂ ਨੂੰ ਸੁਮਤਿ ਬਖਸ਼ੇ ਤਾਂ ਕਿਤੇ ਜਾ ਕੇ ਸਰਬੱਤ ਦਾ ਭਲਾ ਹੋ ਸਕਦਾ ਹੈ ।

  • @AvtarSingh-z4i
    @AvtarSingh-z4i 8 หลายเดือนก่อน

    ਸੂਬੇ ਸਰਹਿੰਦ ਦੀ ਥਾਂ ਤੇ ਸਿਖਿਅਤ ਸੋਚ ਗਨੀ ਖਾਂ ਨਬੀ ਖਾਂ ਬੈਠੀ ਹੁੰਦੀ ਤਾਂ ਵੀ ਸਾਹਿਬ ਜਾਦਿਆ ਨੂੰ ਸ਼ਹੀਦੀ ਨਾ ਦੇਣੀ ਪੈੰਦੀ ।ਭਾਵ ਬਣਿਆ ਚੰਗਿਆਈਆ ਵਾਲੇ ਵੀਚਾਰ ਹਰ ਇਕ ਦੀ ਸੁਰਤਿ ਵਿਚ ਹੋਣ ਤਾਂ ਹੀ ਠੀਕ ਪ੍ਰਬੰਧ ਦੀ ਆਸ ਹੈ।ਤੁਹਾਡੇ ਵੀਚਾਰ ਕੀਮਤੀ ਹਨ।

  • @guravtarsingh7575
    @guravtarsingh7575 ปีที่แล้ว +3

    ਬਹੁਤ ਵਧੀਆ ਵਿਚਾਰ ਜੀ ਅਤੇ ਅੱਜ ਦੇ ਸਮੇਂ ਦੀ ਤਰਾਸਦੀ

  • @avtarcheema5244
    @avtarcheema5244 ปีที่แล้ว +2

    ਛੋਟੇ ਵੀਰ ਸੱਚ ਬੋਲਣਾ ਬਹੁਤਔਖਾ ਵਾਹਿਗੁਰੂ ਤੁਹਾਨੂੰ ਚੜਦੀ ਕਲਾ ਵਿੱਚ ਰੱਖੇ

  • @bahadursingh2006
    @bahadursingh2006 ปีที่แล้ว +2

    ਬਿਲਕੁਲ ਸਹੀ ਗੱਲ ਹੈ ਬਾਈ ਜੀ ਇਹਨਾਂ ਆਗੂਆਂ ਨੇ ਤਾ ਲੋਕਾਂ ਨੂੰ ਆਪਣੇ ਅੱਧ ਭਗਤ ਬਣਾ ਕੇ ਰੱਖਣੇ ਹਨ ਵੱਡੇ ਵੱਡੇ ਮਾਫੀਏ ਨੂੰ ਕੋਈ ਹੱਥ ਨਹੀ ਪਾਉਂਦਾ ਇਹਨਾ ਦੀਆਂ ਜੜ੍ਹਾਂ ਬਹੁਤ ਡੂਗੀਆ ਹਨ ਇਹਨਾਂ ਗੁੰਡਿਆਂ ਦੇ ਨਾਲ ਨੇਤਾ ਪ੍ਰਜਾਤੀ ਤੇ ਅਫਸਰਸ਼ਾਹੀ ਸਭ ਆਪਸ ਵਿਚ ਰਲ ਕੇ ਇਸ ਨੈਕਸਸ ਨੂੰ ਚਲਾ ਰਹੇ ਹਨ ਸਾਡੀ ਜਵਾਨੀ ਚਿੱਟੇ ਨਸ਼ੇ ਨਾਲ ਬਰਬਾਦ ਹੋ ਰਹੀ ਹੈ ਤੇ ਇਹ ਮੰਨੂੰ ਵਾਦੀ ਮੂਕਦਰਸ਼ਕ ਹੋ ਕੇ ਤਮਾਸ਼ਾ ਦੇਖ ਰਹੇ ਹਨ

  • @lakhwindersingh3804
    @lakhwindersingh3804 ปีที่แล้ว +3

    Appreciate Mr.Jaspal Singh Nijjar for his daring approach for highlighting serious issues in Punjab. Waheguru bless you all the time.

  • @jagdevsingh1905
    @jagdevsingh1905 ปีที่แล้ว

    ਬਹੁਤ ਵਧੀਆ ਵਾਹਿਗੁਰੂ ਇਸ ਨੂੰ ਹੀ ਇਨਸਾਨੀਅਤ ਦੀ ਸੇਵਾ ਕਹਿੰਦੇਂ ਆ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਵੀ ਇੰਨਸਾਨੀਅਤ ਦੇ ਗੁਰੂ ਸਨ ।ਅਸੀ ਤੇ ਸਿੱਖਾਂ ਦੇ ਗੁਰੂ ਕਹਿ ਕੇ ਬਹੁਤ ਸੀਮਤ ਕਰ ਦਿੱਤਾ , ਗੁਰੂ ਸਾਹਿਬ ਜੀ ਦੀ ਵੀਚਾਰਧਾਰਾ ਜਿਹੜੀ ਕਿ ਬਹੁਤ ਵਿਸ਼ਾਲ ਸੀ ਸਾਰੀ ਲੋਕਾਈ ਤੱਕ ਪਹੁਚਾਉਣ ਦੀ ਸਾਡੀ ਜਿੰਮੇਵਾਰੀ ਸੀ ਪਰ ਅਸੀਂ ਇਹ ਜਿੰਮੇਵਾਰੀ ਨਿਭਾ ਨਹੀ ਸਕੇ ਇਹ ਸਾਡੀ ਬਦਕਿਸਮਤੀ ਹੈ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਅਪਾਰ ਕ੍ਰਿਪਾ ਕਰਕੇ ਬਹੁਤ ਲੰਮਾ ਸਮਾਂ ਸੱਚ ਬੋਲਣ ਦੀ ਸੇਵਾ ਲੈਣ ਅੰਦਰੋਂ ਹੋਰ ਦਿਰੜਤਾ ਬਖਸ਼ਣ ਤੇ ਗੁਰਸਿੱਖੀ ਜੀਵਣ ਜਰੂਰ ਬਖਸ਼ਣ ।🙏

  • @balvirsingh1384
    @balvirsingh1384 ปีที่แล้ว +2

    ਵੀਰ ਜੀ ਇਹਨਾਂ ਤੇ ਅਗਲਿਆਂ ਨੇ ਇੱਕ ਟੱਬਰ ਦਾ ਕਬਜ਼ਾ ਕਰਾਇਆ ਹੋਇਆ ਜੀ ਜਿਹੜਾ ਗੁਰੂ ਸਾਹਿਬ ਜੀ ਦੇ ਅਸਲ ਗਿਆਨ ਨੂੰ ਲੋਕਾਂ ਤੱਕ ਜਾਣ ਹੀ ਨਹੀਂ ਦਿੱਤਾ ਜਾਂਦਾ ਸਗੋਂ ਸਿੱਖ ਕੌਮ ਨੂੰ ਅਨਪੜ੍ਹ ਰੱਖ ਕੇ ਸਾਧਾਂ ਦੀਆਂ ਜੁੱਤੀਆਂ ਸਾਫ਼ ਕਰਨ ਤੱਕ ਹੀ ਸੀਮਿਤ ਕਰ ਦਿੱਤਾ ਹੈ ਜੀ

  • @vickysinghvicky2618
    @vickysinghvicky2618 ปีที่แล้ว +23

    ਬਿਲਕੁਲ ਸੱਚੀਆਂ ਗੱਲਾਂ ਪਰ ਅਖੌਤੀ ਗਦਾਰਾਂ ਕੌਲੀ ਚੱਟ ਲੋਕਾਂ ਨੂੰ ਇਹ ਗੱਲਾਂ ਚੁਬਣਗੀਆ

  • @msshergill1112
    @msshergill1112 ปีที่แล้ว

    ਤੁਸੀਂ ਬਹੁਤ ਵਧੀਆ ਗੱਲਾਂ ਚੰਗੇ ਤਰੀਕੇ ਨਾਲ ਕੀਤੀਆਂ ਪਰ ਮੈਂ ਇਕ ਗੱਲ ਕਹਿਣਾ ਚਾਉਂਦਾ ਹਾਂ ਕਿ ਤੁਸੀ ips IAS ਦੀ ਗੱਲ ਕੀਤੀ ਪਰ ਹੁਣ ਤਕ ਇਹੀ ਦੇਖਿਆ ਹੈ ਕਿ ਜਿੰਨਾ ਵੀ ਹੁਣ ਤੱਕ ਸਿੱਖਾਂ ਦਾ ਘਾਣ ਹੋਇਆ ਪੰਜਾਬ ਦੀ ਬਰਬਾਦੀ ਹੋਈ ਉਸ ਵਿੱਚ ਸਭ ਤੋ ਵੱਧ ਸਿੱਖ IPS IAS ਸੀ ਜਿੰਨਾ ਨੇ ਸਿੱਖਾਂ ਤੇ ਪੰਜਾਬ ਦਾ ਘਾਣ ਕੀਤਾ gen ਕੁਲਦੀਪ ਬਰਾੜ ਸੀ ਤੋਂ ਲੈਕੇ KPS GILL ਬੇਅੰਤ ਬੁੱਚੜ ਤੱਕ ਹੁਣ ਵੀ ਇਹੀ ਕੁਝ ਹੋ ਰਿਹਾ ਹੈ ਜਿਹੜਾ ਵੀ ਸਿੱਖ ਸਰਕਾਰੀ ਵਰਦੀ ਪਾ ਲੈਂਦਾ ਹੈ ਫਿਰ ਉਹ ਪੰਜਾਬ ਤੇ ਸਿੱਖੀ ਦੀ ਗੱਲ ਨਹੀਂ ਕਰਦਾ ਪਰ ਬਾਕੀ ਸਟੇਟਾਂ ਤੇ ਧਰਮ ਦੇ ਲੋਕ ਆਪਣੇ ਲੋਕਾਂ ਪ੍ਰਤੀ ਜੁਆਬਦੇਹ ਤੇ ਇਮਾਨਦਾਰ ਹੁੰਦੇ ਨੇ

  • @SukhrajKaur-pq5zb
    @SukhrajKaur-pq5zb ปีที่แล้ว +1

    ਜਸਪਾਲ ਸਿੰਘ ਨਿੱਝਰ ਜੀ ਇਸ ਤੋਂ ਵੱਧ ਸੱਚ ਨਹੀਂ ਬੋਲਿਆ ਜਾ ਸਕਦਾ ਧਾਰਮਿਕ ਸੰਸਥਾਵਾਂ ਨੂੰ ਧੰਦੇ ਤੋਂ ਬਾਹਰ ਆ ਕੇ ਸਹੀ ਸਿੱਖਿਆ ਦੇਣ ਦੇ ਉਪਰਾਲਿਆਂ ਲਈ ਬਾਹਰ ਆਉਣਾ ਚਾਹੀਦਾ ਜੇ ਧਾਰਮਿਕ ਸਥਾਨ ਹੀ ਇਹ ਕੰਮ ਕਰਦੀਆਂ ਨੇ ਸਿੱਖਾਂ ਨੂੰ ਕੀ ਸਿੱਖਿਆ ਦੇ ਸਕਦੀਆਂ ਨੇ ਇਹ ਬਹੁਤ ਗ਼ਲਤ ਹੋ ਰਿਹਾ ਹੈ ਪਰਮਾਤਮਾ ਇਨ੍ਹਾਂ ਨੂੰ ਬੁੱਧ ਬਖਸ਼ਣ

  • @americanandpunjabilifevlog3951
    @americanandpunjabilifevlog3951 ปีที่แล้ว +3

    Very good information ℹ️
    Hope everyone will understand it.

  • @JoginderSingh-vy3rw
    @JoginderSingh-vy3rw ปีที่แล้ว

    ਬਲਵੀਰ ਸਿੰਘ ਪੁੱਤਰ ਦੇ ਨਕਸ਼ੇ ਕਦਮਾਂ ਤੇ ਸਦਾ ਵੀ ਪੁੱਤਰ ਵਾਲੀ ਮਿਲੇਗੀ

  • @charanjeetsingh5538
    @charanjeetsingh5538 ปีที่แล้ว +2

    Very Well said with good information.

  • @jagroopdhaliwal9030
    @jagroopdhaliwal9030 ปีที่แล้ว +11

    ਬਹੁਤ ਵਧੀਆ ਵਿਚਾਰ ਜਸਪਾਲ ਜੀ।

  • @narulapatto5234
    @narulapatto5234 ปีที่แล้ว +6

    ਜਸਪਾਲ ਸਿਆ ਸੱਚ ਤੋ ਜਾਣੂ ਕਰਵਾਉਣ ਲਈ ਧੰਨਵਾਦ ਵਾਹਿਗੁਰੂ ਤੇਰੇ ਤੇ ਮੇਹਰ ਭਰਿਆ ਹੱਥ ਰੱਖਣ ❤❤

  • @kamaljeetsidhu3060
    @kamaljeetsidhu3060 ปีที่แล้ว

    ਨਿਹੰਗ ਬਿਲਕੁਲ ਵਿਹਲਾ ਲਾਣਾ ਹੈ ਜਿਸ ਦੀ
    ਸਮਾਜ ਨੂੰ ਕੋਈ ਦੇਣ ਨਹੀਂ। ਪੰਜਾਬ ਉੱਤੇ ਭਾਰ
    ਹਨ ਇਹ ਲੋਕ ਧਰਮ ਦੇ ਨਾਮ ਉੱਤੇ ਖਾਂਦੇ ਹਨ।
    ਲੋਕਾਂ ਤੋਂ ਇਕੱਠੇ ਕਰ ਕਰ ਕੇ
    ਇਹ ਸ੍ਰੀ ਚੰਦੀਏ ਹਨ ਸਮਾਜ ਤੋਂ ਭਗੋੜੇ ਲੋਕ

  • @kashmirchohan9661
    @kashmirchohan9661 ปีที่แล้ว +3

    ਸਿੱਖੀ ਨੂੰ ਸਮੇਂ ਮੁਤਾਬਕ ਸਿਧਾਂਤਾ ਨਾਲ ਕੰਮ ਦੀ ਲੋੜ ਹੈ ।

  • @giansinghkulwant9999
    @giansinghkulwant9999 ปีที่แล้ว +3

    ਬਹੁਤ ਵਧੀਆ ਜਾਣਕਾਰੀ ਪਰ ਸਾਡੇ ਲੋਕ ਸੁਣਨ ਨੂੰ ਵੀ ਤਿਆਰ ਨਹੀਂ ਗੁਰੂ ਦੇ ਸਿਧਾਂਤ ਤੇ ਚੱਲਣਾ ਤਾਂ ਦੂਰ ਦੀ ਗੱਲ ਹੈ

  • @HMT5911di
    @HMT5911di ปีที่แล้ว +1

    ਪਾਬਲੋ iskobar ਬਾਰੇ ਜਾਣਕਾਰੀ ਹੈ ਉਹਨੇ ਆਪਣੇ ਦੇਸ਼ ਤੇ ਰਾਜ ਕੀਤਾ ਹੈ ਉਹਦੀ ਕੁੜੀ ਨੋਟਾਂ ਦੀ ਅੱਗ ਬਾਲ ਕੇ ਸੇਕਦੀ ਸੀ ਹਜਾਰਾਂ ਡਾਲਰਾਂ ਦੀਆਂ ਰਬੜਾਂ ਲਗ ਜਾਂਦੀਆ ਸੀ ਉਹਦਾ ਪੈਸਾ ਸਾਂਭਣ ਤੇ ਲੱਖਾਂ ਡਾਲਰ ਉਹਦੇ ਗਲ ਜਾਂਦੇ ਸੀ ਉਹ ਵੱਖਰੀ ਗੱਲ ਐ ,ਪਰ ਆਪਣੇ ਦੇਸ਼ ਦਾ ਉਹਨਾਂ ਵਾਲਾ ਹਾਲ ਨਹੀ ਹੋਇਆ ਇਥੇ ਲੁਕਵੀਂ ਤੇ ਭ੍ਰਿਸ਼ਟਤਾ ਵਾਲੀ ਜੰਗ ਐ ਨਸ਼ੇ ਖਿਲਾਫ ਜਿਸ ਲਈ ਕੱਲੀ ਸਕੂਲੀ ਸਿੱਖਿਆ ਹੀ ਨਹੀਂ ਬਲਕਿ ਆਪਣੇ ਬੱਚਿਆ ਨੂੰ ਇਮਾਨਦਾਰੀ ਦਾ ਪਾਠ ਪੜ੍ਹਾਉਣ ਦੀ ਵੀ ਜਰੂਰਤ ਹੈ ।

  • @baldevhayer1473
    @baldevhayer1473 ปีที่แล้ว +1

    ਸਾਰੀਆਂ ਸਿਆਸੀ ਪਾਰਟੀਆਂ ਤੋਂ ਸਰਕਾਰਾਂ ਇਸ ਧੰਦੇ ਦੇ ਮੁੱਖ ਕਾਰਕੁੰਨ ਹਨ । ਨੱਬੇ ਪਰਸੈਂਟ ਦੁਨੀਆਂ ਕਿਸੇ ਨ ਕਿਸੇ ਤਰੀਕੇ ਨਸ਼ੇ ਦੀ ਵਰਤੋਂ ਕਰ ਰਿਹਾ ਹੈ ।

  • @sukhbeerbrar5423
    @sukhbeerbrar5423 11 หลายเดือนก่อน

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @lachmansingh3126
    @lachmansingh3126 ปีที่แล้ว +2

    Hello son good luck to your waheguru g

  • @saddu.111
    @saddu.111 ปีที่แล้ว +1

    I have been listening to Punjabi Tubers program on drugs but for the first time ,an intelligent person has told us the truth behind drug problem of Punjab

  • @jaswantsingh-li5lf
    @jaswantsingh-li5lf ปีที่แล้ว +1

    ਜਸਪਾਲ ਸਿੰਘ ਮੇਰੇ ਵੀਰ ਜੇਕਰ ਆਪਣੇ ਭੈਣ ਭਰਾ ਚਿੱਟੇ ਵਰਗੇ ਨਸੇ ਲੈਣੇ ਹੀ ਬੰਦ ਕਰ ਦੇਣ ਤਾਂ ਨਸੇ ਵੇਚਣ ਵਾਲੇ ਆਪਣੇ ਆਪ ਹੀ ਬੰਦ ਹੋ ਜਾਣਗੇ ਨਾ ਬਜੇਗੀ ਗੀ ਬੰਸਰੀ ਨਾ ਵਚੇਗਾ ਬਾਸ ਕਿਉਂ ਨਹੀਂ ਨੋਜਵਾਨ ਇਹ ਨਸੇ ਨੂੰ ਲੈਣਾ ਬੰਦ ਕਰਦੇ ਜੇਕਰ ਨਸੇ ਲੈਣੇ ਹੀ ਬੰਦ ਕਰ ਦਈਏ ਸਰਕਰਾ ਆਪਣੇ ਆਪ ਹੀ ਸੋਚਣ ਲਈ ਮਜ਼ਬੂਰ ਹੋ ਜਾਣਗੀਆਂ ਮੇਰੇ ਮਿੱਤਰ ਜਦੋਂ ਕੋਈ ਵੀ ਖਰੀਦ ਦਾਰ ਨਾ ਹੋਇਆ ਵੇਚਣ ਵਾਲੇ ਆਪਣੇ ਆਪ ਹੀ ਖਤਮ ਹੋ ਜਾਣਗੇ ਜੇਕਰ ਸਰਕਾਰ ਤੋਂ ਆਪਣੇ ਲੋਕ ਅਮੀਦ ਕਰਨਗੇ ਕਿ ਸਰਕਾਰ ਨਸੇ ਬੰਦ ਕਰੋ ਇਹ ਬਿਲਕੁਲ ਮੁਰਖਤਾ ਵਾਲੀ ਗੱਲ ਹੋਵੇਗੀ ਕਿਉਂ ਕਿ ਜਦੋਂ ਕੇਜਰੀਵਾਲ ਦਿੱਲੀ ਵਿੱਚ ਮੁੱਖ ਮੰਤਰੀ। ਬਣਿਆ ਤਾਂ ਉਹ ਪੰਜਾਬ ਦੇ ਵੱਲ ਆਇਆ ਜਦੋਂ ਪੰਜਾਬ ਦੇ ਵਿੱਚ ਸਰਕਾਰ ਬਣ ਗਈ ਹੁਣ ਕੇਜਰੀਵਾਲ ਪ੍ਧਾਨ ਮੰਤਰੀ ਦੇ ਸੁਪਨੇ ਲੈਣ ਲੱਗ ਪਿਆ ਇਸ ਲਈ ਪ੍ਧਾਨ ਮੰਤਰੀ ਬਣਨ ਲਈ ਪੈਸਾ ਬੀ ਤਾਂ ਚਾਹੀਦਾ ਇਸ ਲਈ ਪੈਸੇ ਪੰਜਾਬ ਦੇ ਲੋਕ ਤਾ ਦੇਣ ਨਹੀਂ ਲੱਗੇ ਹੁਣ ਪ੍ਧਾਨ ਮੰਤਰੀ ਬਣਨ ਲਈ ਜਿਹੜੇ ਲੋਕ ਮਹਿੰਗੇ ਨਸੇ ਵੇਚਣ ਗੇ ਉਹੀ ਲੋਕਾਂ ਦੇ ਸਿਰ ਉੱਤੇ ਕੇਜਰੀਵਾਲ ਜੀ ਦੇਸ਼ ਵਿੱਚ ਪਰਚਾਰ ਕਰਨ ਗੇ। ਤਾਂ ਫ਼ੇਰ ਭਗਵੰਤ ਮਾਨ ਦੀ ਕੀ ਹਿੰਮਤ ਹੈ ਕਿ ਪੰਜਾਬ ਦੇ ਵਿੱਚ ਨਸੇ ਵੇਚਣ ਵਾਲਿਆ ਨੂੰ ਫੜਨ ਦੀ ਤਾ ਹੀ ਝੋਟੇ ਵਰਗਿਆ। ਨੂੰ ਅੰਦਰ ਦੇਈ ਜਾਦੀ ਹੈ ਪੁਲਿਸ ਪਤਾ ਸਭ ਕੁਝ ਮਾਨ ਜੀ ਨੂੰ ਬੀ ਹੈ ਪਰ ਮਜ਼ਬੂਰ ਹਨ ਪਰ ਮਾਨ ਜੀ ਇਹ ਭੁੱਲ ਗਏ ਗਏ ਕਿ ਇਹ ਪੰਜਾਬ ਦੇ ਲੋਕ ਹਨ 24। ਵਿੱਚ ਇੱਕ ਬੀ ਸੀਟ ਨਹੀਂ ਦੇਣਗੇ ਇਹ ਪੰਜਾਬ ਦੇ ਲੋਕ ਪਉੜੀ ਬੀ ਚੱਕ ਲੈਦੇ ਹਨ ਪਹਿਲਾਂ ਕੇਪਟਨ ਨਾਲ ਜਾ ਬਾਦਲਾਂ ਨਾਲ ਕੀ ਨਹੀਂ ਹੋਇਆ ਹੁਣ ਮਾਨ ਜੀ ਦੀ ਮਰਜ਼ੀ

  • @jasvirgrewal4190
    @jasvirgrewal4190 ปีที่แล้ว +1

    Vvgood veerji sahi kaha 3endthanks

  • @surjeetsighsonu7896
    @surjeetsighsonu7896 ปีที่แล้ว +7

    ਵੀਰ ਜੀ ਥਲਵਿੰਦਰ ਸਿੰਘ ਸੇਖੋ ਕਦੋ ਥਾਹਰ ਆ ਰਹੇਂ ਹਨ

  • @amriksingh262
    @amriksingh262 ปีที่แล้ว +1

    ਪੰਜਾਬ ਵਿੱਚ ਜਿੰਨੀ ਦੇਰ ਤੱਕ ਸਿਵਲ ਸਰਵਿਸਿਜ਼ ਦੀ ਤਿਆਰੀ ਲਈ ਕੋਈ ਇੰਸਟੀਚਿਊਟ ਨਹੀਂ ਬਣਾਉਂਦੇ, ਸਾਡਾ ਗੁਜਾਰਾ ਨਹੀਂ ਹੋ ਸਕਦਾ। ਇਹੀ ਪੱਕਾ ਹੱਲ ਆ ਬਸ।

  • @gndtpemployeesfederation2984
    @gndtpemployeesfederation2984 ปีที่แล้ว +3

    ਬਹੁਤ ਵਧੀਆ ਟੌਪਕ ਸਾਂਝਾ ਕੀਤਾ ਹੈ ਜੀ। ਦਿਮਾਗ ਤੇ ਅੱਖਾਂ ਖੋਲ੍ਹ ਦਿੱਤੀਆਂ ਹਨ ਜੀ।
    ਪੰਜਾਬ ਦੇ ਲੋਕੋ ਪਹਿਲਾਂ ਐਸ ਜੀ ਪੀ ਸੀ ਵਿੱਚ ਵਧੀਆ ਧਾਰਮਿਕ ਵਿਚਾਰਾਂ ਵਾਲੇ ਗੁਰੂਆਂ ਦਾ ਸੁਨੇਹਾਂ ਘਰ ਘਰ ਪਹੁੰਚਾਣ ਵਾਲੇ ਮੈਂਬਰ ਚੁਣ ਕੇ ਭੇਜੋ। ਫਿਰ ਹੀ ਨਿਉਂ ਮਜਬੂਤ ਹੋਵੇਗੀ। ਫਿਰ ਸਾਰੀਆਂ ਅਲਾਮਤਾਂ ਤੇ ਕਾਬੂ ਪਵੇਗਾ। ਧੰਨਵਾਦ ਜਸਪਾਲ ਸਿੰਘ ਨਿੱਝਰ ਜੀ।

  • @rupindersingh6679
    @rupindersingh6679 ปีที่แล้ว +1

    God blessed 🙏🙏 jaspal nigar ji Tnx

  • @user-oq3mv7cj5m
    @user-oq3mv7cj5m 7 หลายเดือนก่อน

    Dear brother, you are a great man and you are presenting the truth. I respect you from the bottom of my heart

  • @KulwinderSingh-zl9jo
    @KulwinderSingh-zl9jo ปีที่แล้ว +2

    Waheguru g ka khalsa waheguru g ki fateh jaspal Singh veer g sidhu sab dre nhi jdo sidhu sab kam krna shuru kita c ta odo sarkar change ho gi c

  • @nirankarsingh8884
    @nirankarsingh8884 ปีที่แล้ว +3

    ਧੰਨਵਾਦ ਧੰਨਵਾਦ ਧੰਨਵਾਦ ਧੰਨਵਾਦ ਧੰਨਵਾਦ ਧੰਨਵਾਦ ਧੰਨਵਾਦ ਧੰਨਵਾਦ

  • @sarbhjeetdhillon2259
    @sarbhjeetdhillon2259 ปีที่แล้ว +6

    ਬਹੁਤਚੰਗਾਬਾੲੀਨਿੰਜਰਜੀਲੱਗੇਰਹੋ
    8:16 8:20

  • @daljitsinghrekhi9430
    @daljitsinghrekhi9430 ปีที่แล้ว +1

    Bai ji bahut hi vadhia vichaar han eh gal sabh lokaan nu vichaarni chahidi aa

  • @satpalkaur1815
    @satpalkaur1815 ปีที่แล้ว +1

    ❤thank u bahut vaadee jankari ji

  • @Gurpreetsingh-lt2qd
    @Gurpreetsingh-lt2qd ปีที่แล้ว +3

    ਬਹੁਤ ਵਧੀਆ ਜਸਪਾਲ ਸਿੰਘ ਜੀ

  • @gurcharanbhinderchan4607
    @gurcharanbhinderchan4607 ปีที่แล้ว

    ਬਾਹਰਲੇ ਮੁਲਖਾਂ ਵਿੱਚ ਟਕਸਾਲੀਆਂ ਦੇ ਪੈਟਰੋਲ ਪੰਪ ਹਨ ਜਿੱਥੇ ਤੰਮਾਕੂ ਬੀਅਰ ਵਿਕਦਾ ਹੈ।ਕਈਆਂ ਦੇ ਸ਼ਰਾਬ ਦੇ ਠੇਕੇ ਹਨ। ਨਵਜੋਤ ਸਿੱਧੂ ਵੱਡਾ ਡਰਾਮੇਬਾਜ ਹੈ।ਮੈ ਯੂ ਪੀ ਚ ਬਥੇਰੇ ਅੰਮ੍ਰਿਤ ਧਾਰੀ ਵੇਖੇ ਹਨ ਜਿਹਨਾਂ ਦੇ ਢਾਬਿਆਂ ਤੇ ਹਰ ਕਿਸਮ ਦੇ ਨਸ਼ੇ ਵਿਕਦੇ ਹਨ।

  • @kuldiplubana8571
    @kuldiplubana8571 ปีที่แล้ว +1

    Jaspal ji you are great , you need to keep this type of awareness in the public without the fear of any organisation, We are with you.

  • @balwindersidhu8875
    @balwindersidhu8875 ปีที่แล้ว +3

    Very good brother

  • @eastandwestpunjabisbest2382
    @eastandwestpunjabisbest2382 ปีที่แล้ว +6

    🌹❤️God Bless You And Your Family Brother Ji 👏🙏

  • @ajabsingh2610
    @ajabsingh2610 ปีที่แล้ว +2

    ਨਿਜਰ ਜੀ ਜੋ ਸਰਕਾਰ ਤੇ ਪੁਲਿਸ ਕਰ ਰਿਹਾ ਉਹ ਆਮ ਆਦਮੀ ਸਮਝ ਲੲਏਗਾ ਕੀ ਹੋ ਰਿਹਾ ਪਰ ਝੋਟਾ ਇਕਲਾ ਕੀ ਕਰੂ ਹੁਣ ਤਿ ਜਨਤਾ ਉਠੂ ਤਾ ਹੀ ਹੋ ਸਕਦਾ

  • @gyanigurmejba
    @gyanigurmejba ปีที่แล้ว +6

    Excellent

  • @HiteshVerma-g8s
    @HiteshVerma-g8s ปีที่แล้ว +1

    Jaspal Singh mein dil ton terian gullan dhyaan naal sunian 100% sahi ne is Punjab di Janta je 10% bhi tuhadey jehi soch wali howey tan bhi Punjab Bach sakda hai.Mera ashirvaad tere naal hai tu din dugnni raat choguni trakki Karen,khush reh

  • @KulbirSingh-cb2oh
    @KulbirSingh-cb2oh ปีที่แล้ว +4

    ਨਿਝਰ ਜੀ ਸੰਤਾ ਵਾਲੇ ਪਰੋਗਰਾਮ ਕਿੳ ਬੰਦ ਕੀਤ ਹਨ ਵਧੀਆ ਸੀ

  • @GurmeetsinghTurna
    @GurmeetsinghTurna ปีที่แล้ว +4

    Very good veer ji

  • @sukhvindersingh1385
    @sukhvindersingh1385 ปีที่แล้ว

    ਭਾਈ ਰਣਜੀਤ ਸਿੰਘ ਢੱਡਰੀਆਂ ,ਬਾਪੂ ਇੰਦਰ ਸਿੰਘ ਘੱਘਾ, ਹਰਨੇਕ ਸਿੰਘ ਨਿਊਜ਼ੀਲੈਂਡ, ਭਾਈ ਸਰਬਜੀਤ ਸਿੰਘ ਧੂੰਦਾ,ਭਾਈ ਅਮਰੀਕ ਸਿੰਘ ਚੰਡੀਗੜ੍ਹ, ਭਾਈ ਪੰਥਪ੍ਰੀਤ ਸਿੰਘ ਹੋਰਾ ਨੂੰ ਬੋਲਣ ਤੋਂ ਰੋਕਣ ਲਈ ਹਰ ਹੀਲਾ ਵਰਤਿਆ ਗਿਆ ਪਰ ਇੰਨਾ ਵਿੱਚੋਂ ਇੱਕ ਦੋ ਨੂੰ ਛੱਡ ਬਾਕੀ ਨਿਧੜਕ ਅੱਜ ਤੱਕ ਬੋਲ ਰਹੇ ਹਨ ।ਜਿਸ ਦਾ ਬੜਾ ਭਾਰੀ ਖਮਿਆਜਾ ਵੀ ਭੁਗਤਣਾ ਪਿਆ। ਧੰਨਵਾਦ ਜਵਾਨ