Bhai Ranjit Singh Ji Jinda baad. Bhot Vadi Korbani Bhai Saab di. Nirankari nu Maran wale. Ehi Singh Soorma wa # Badal Parwar Out of SGPC. Lot k khaa Gayaa Punjab nu 🙏🙏🚩🚩
Ninjas Saab, Chote Veer you are a COMMITTED Sikh..it's evident from your Viewpoint that you feel PAIN and WORRY about the present situation of our Sikh Nation and Sikh Community. You feel it from your Heart and that is the reason of raising Burning Issues of Punjab and Sikhs. The selection of Sikh Intellectuals and Sikh Historians for the Interviews on BRAIN On TV, is really incredible and superb..!! WaaheGuru Sache Paatshah tuhanu Tandrusti, Bulandi te Kamyabian baxan Editor Saab...🙏🙏👌👌👍👍❤❤
J bhai ranjeet singh nu jathedar bnai rakhde ta badal thik c.... Jathedar keda golk da pesa badalta di jeb bich janda 24 ghante langar granthi singha di tankha tushi dande o keana San zimedari nani badi okhi
Very great jathedar live long god bless you bhai Ranjeet Singh Ji whatever you have done you have repeated the history of Jassa Singh and other journals of Khalsa
Respected Jathedar Sahib, Please speak about all the Looting made by This PTC Group or By Badals with Sri Harmandir Sahib and Sikh Property and Sikh Military Men in Jails -LEHRI GURPREET SINGH
Too all sikhs..kindly request to my community please check history who is bhi Ranjit singh? He did great work for sikhs who killed gurbacha nirankari..who killed 13 sikhs in amritsar in 78 viasaki..badal was cm who supported nirankari? Please read history he was never with badals....he did great.
ਬਹੁਤ ਵਧੀਆ ਵਿਚਾਰ ਦਿਤੇ ਹਨ ਜੱਥੇਦਾਰ ਜੀ ਨੇ।ਹੁਣ ਸਿੱਖਾਂ ਨੂੰ ਸੁਚੇਤ ਹੋਣ ਦੀ ਲੋੜ ਹੈ ਤਾਂ ਕਿ SGPC ਨੂੰ ਅਜ਼ਾਦ ਕਰਾਇਆ ਜਾਵੇ ।
ਅਜ਼ਾਦ ਕੀਹਦੇ ਤੋਂ ਕਰਾਉਣੀਂ ਏ
ਭਾਈ ਸਾਹਿਬ ਜੀ ਦੀ ਕੁਰਬਾਨੀ ਨੂੰ ਭੁਲਾਇਆ ਨਹੀਂ ਜਾ ਸਕਦਾ, ਵਾਹੇਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
ਭਾੲੀ ਰਣਜੀਤ ਸਿੰਘ ਉਹ ਅਨਖੀ ਜੋਧ ਜਿਸ ਨੇ ਨਰਕਧਾਰੀ ਗੁਰਬਚਨੇ ਦਾ ਸੋਧਾ ਲਾ ਕਿ ਤੇਹਰਾ ਸਿੰਘ ਦੀ ਸਹਾਦਤ ਜੋ ਅਮਿ੍ਤਸਰ ਸਾਹਿਬ ਵਿੱਚ ਹੋੲੀ ਸੀ ਦਾ ਬਦਲਾ ਲੈ ਕਿ ਸਿੰਘਾ ਨੂੰ ਸੱਚੀ ਸਰਧਾਂਜਲੀ ਦੇਣ ਦਾ ਬਹੁਤ ਵੱਡਾ ਉਪਰਾਲਾ ਕਰਕੇ ਸਿੱਖ ਕੋਮ ਵਿਚ ੲਿਕ ਵੱਖਰਾ ਜਜਬਾਂ ਭਰ ਦਿੱਤਾ ਸੀ
❤❤❤ ਸਲਾਮ ਜਿਥੇ ਦਾਰ ਸਾਬ
ਜਥੇਦਾਰ ਭਾਈ ਰਣਜੀਤ ਸਿੰਘ ਜੀ ਦੇ ਵਿਚਾਰ ਬਿਲਕੁਲ ਸਹੀ ਹਨ।
ਜਥੇਦਾਰ ਭਾਈ ਰਣਜੀਤ ਸਿੰਘ ਖਾਲਸਾ ਜੀ ਇਕ ਬਹੁਤ ਵਧੀਆ ਸਰਧਾ ਭਾਵਨਾ ਵਾਲੇ ਹਨ
ਵੀਰ ਜੀਭਾਈ ਰਣਜੀਤ ਸਿੰਘ ਜੀ ਇਕ ਸਚੇ ਸੂਚੇ ਇਨਸਾਨ ਹਨ ਹਰਪਰੀਤ ਸਿੰਘ ਅਕਾਲ ਤਖਤ ਜਥੇਦਾਰ ਨਹੀ ਹਨ ਓ ਬਾਦਲਾ ਦੇ ਨੋਕਰ ਹਨ
ਜਥੇਦਾਰ ਸਰਦਾਰ ਰਣਜੀਤ ਸਿੰਘ ਜੀ ਜਿੰਦਾਬਾਦ,,,,,
S. Singh. Sab. Jindabad.
ਗੁਰ ਰਾਮ ਦਾਸ ਜੀ ਰਣਜੀਤ ਸਿੰਘ ਤ ਮੇਰ ਕਰਨ
ਚੰਗੇ ਵਿਚਾਰ ਸਿੰਘ ਸਾਹਿਬ ਦੇ, ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ
ਭਾਈ ਰਣਜੀਤ ਸਿੰਘ ਜੀ ਹੀ ਅਜਿਹੇ ਮੌਕੇ ਪੰਥ ਦੀ ਸਹੀ ਅਗਵਾਈ ਕਰ ਸਕਦੇ ਹਨ, SGPC ਦੀਆਂ ਚੋਣਾਂ ਜਲਦੀ ਕਰਵਾਕੇ ਬਾਦਲਾਂ ਦੀ ਜੁੰਡਲੀ ਨੂੰ ਪਾਸੇ ਕਰਕੇ ਗੁਰੂ ਦੀਆਂ ਗੋਲਕਾਂ ਤੇ ਗੁਰੂ ਘਰਾਂ ਦੀਆਂ ਜ਼ਮੀਨਾਂ ਨੂੰ ਪਾਕਿ ਪਵਿਤਰ ਕੀਤਾ ਜਾਵੇ।
ਭਾਈ ਸਾਹਿਬ ਜੀ ਜਥੇਦਾਰ ਭਾਈ ਰਣਜੀਤ ਸਿੰਘ ਜੀ ਜਿੰਦਾਬਾਦ
ਭਾਈ ਸਾਹਿਬ ਭਾਈ ਰਣਜੀਤ ਸਿੰਘ ਕੌਮ ਦਾ ਅਨਮੋਲ ਹੀਰਾ ਧੰਨਵਾਦ
Bhai Ranjit Singh Ji Jinda baad. Bhot Vadi Korbani Bhai Saab di. Nirankari nu Maran wale. Ehi Singh Soorma wa # Badal Parwar Out of SGPC. Lot k khaa Gayaa Punjab nu 🙏🙏🚩🚩
ਭਾਈ ਰਣਜੀਤ ਸਿੰਘ ਜੀ ਜਿੰਦਾਬਾਦ 🌹
ਭਾਈ ਰਣਜੀਤ ਸਿੰਘ ਜੀ ਜਥੇਦਾਰ ਸਹੀ ਕਹਿ ਰਹੇ ਓ
Very nice good speech bhai Ranjit singh ji
ਇਸ ਘਰ ਕੋ ਆਗ ਲਗੀ ਘਰ ਕੇ ਚਿਰਾਗ ਸੇ ।ਸਿੱਖ ਕੌਮ ਕਦੇ ਨਾ ਹਾਰੇ ਜੇ ਸਿੱਖ, ਸਿੱਖ ਨੂੰ ਨਾ ਮਾਰੇ ।ਹੁਣ ਬਾਦਲ ਦੀ ਨੂੰਹ ਦੀ ਅਰਦਾਸ ਸੁਣ ਲਈ ਹੈ ਇਨ੍ਹਾਂ ਪਾਪੀਆਂ ਦਾ ਕੱਖ ਨਹੀਂ ਰਹਿਣਾ
ਇਨਾਂ ਦਾ ਬਹੁਤ ਵੱਡਾ ਨਾਮ ਹੈ
ਸਤਿਨਾਮ ਵਾਹਿਗੁਰੂ ਸਾਹਿਬ ਜੀ ☬
Wahaguru Ji Wahaguru Ji Wahaguru Ji Wahaguru Ji Wahaguru Ji
ਪੰਜਾਬ ਦਾ ਪਾਣੀ ਵੀ ਨਾ ਚਲਾ ਜਾਵੇ ਬਚਾ ਲਵੋ ,ਪਾਣੀ ਤੇ ਧਰਮ ਤੇ ਡਾਕਾ
RSS ਅਤੇ ਬਾਦਲ ਆਪਸ ਵਿਚ ਮਿਲੇ ਹੋਏ ਹਨ ਇੰਨਾ ਚੋਣਾ ਨਹੀਂ ਹੋਣ ਦੇਣੀਆਂ,ਇਸ ਤਰਾਂ SGPC ਤੇ RSS ਦਾ ਕਬਜਾ ਸਮਝ ਲੈਣਾ ਚਾਹੀਦਾ ਹੈ,ਪੰਜਾਬ ਸਰਕਾਰ ਵਿਚ ਬਾਦਲਾ ਦਾ ਦੀਵਾ ਬੁਝ ਚੁਕਿਆ ਹੈ। ਬਾਦਲ SGPC ਦਾ ਕਬਜਾ ਛਡਣਾ ਨਹੀਂ ਚਾਹੁਦੇ RSS ਦੀ ਹਰੇਕ ਗੱਲ ਮੰਨਣ ਨੂੰ ਤਿਆਰ ਹਨ ਤਾਂ ਕਿ ਚੋਣਾਂ ਨਾ ਹੋਣ। ਇਹ ਸਾਡੀ ਬਦਕਿਸਮਤੀ ਹੈ।
ਕਰ ਲੋ ਸਿੰਘੋ ਹੁਣ ਤਿਆਰੀਆਂ ਕਮੇਟੀ ਦੀਆ ਚੌਣਾ ਦੀਆ ਭਾਈ ਰਣਜੀਤ ਸਿੰਘ ਵਰਗੀ ਸੌਚ ਵਾਲੇ ਲੋਕ ਅੱਗੇ ਆਉਣ । ਤਾਂ ਕਿ ਅਕਾਲ ਤਖਤ ਸਾਹਿਬ ਬਾਦਲਾਂ ਤੋਂ ਅਜ਼ਾਦ ਹੋ ਸਕੇ । ਗੁਰੂ ਗ੍ਰੰਥ ਗੁਰੂ ਪੰਥ ਦਾ ਸਿਧਾਂਤ ਲੈ ਕੇ ਅੱਗੇ ਵੱਧ ਸਕੀਏ
ਜੇ ਅਕਾਲ ਤਖਤ ਬਾਦਲਾਂ ਤੋਂ ਅਜਾ਼ਦ ਹੋਉ ਤਾਂ ਹੀ ਸਿੱਖ ਅਜਾਦ ਹੋਣਗੇ ਨਹੀਂ ਤਾਂ ਜਿਸ ਤਰਾਂ ਗੁੱਜਰਾਂ ਨੇ ਸਿੱਖ ਕੁੱਟੇ ਹਨ ਕੱਲ ਨੂੰ ਹੋਰ ਲੱਡੀ ਬੁੱਚੀ ਵੀ ਇਹੋ ਕਰੂ
Bhai Sab Sikha vadhiya General haan
ਕੌਮੀ ਹੀਰਾ
Satnam sari wahaguru ji 🙏
ਅੱਧਕ ਤੇ ਸਿਹਾਰੀ ਗੁਰੂ ਸਾਹਿਬ ਨੇ ਹਾਈਲਾਈਟਡ ਕੀਤੇ ਸ਼ਬਦ ਤੇ ਇਹਨਾਂ ਹਜ਼ਾਰਾਂ ਦੇ ਹਿਸਾਬ ਇਹਨਾਂ ਖਤਮ ਕਰਤੇ।
ਇਹਨਾਂ ਪੈਸਾ ਚਰਦਾ ਸ੍ਹੀ ਦਰਬਾਰ ਸਾਹਿਬ ਜੀ ।..ਪਰ sgpc ਨੇ ਮੋਟਰ ਸਾਈਕਲ ਲਇ ਪਾਰਕ ਤੱਕ ਨੀ ਬਣਾਈ ..ਬਹੁਤ ਲੁੱਟ ਰਹੇ ਗੁਰੂ ਘਰ ਦਾ ਪੈਸਾ
ਜਿਹੜਾ ਪਿਛਲੇ ਦਿਨੀ ਚਦੋਆ ਸਾਹਿਬ ਬਾਰੇ ਇੱਕ ਇਟਰ ਬੂ ਕੀਤੀ ਸੀ ਉਸ ਵਿੱਚ ਚਦੋਆ ਸਾਹਿਬ ਬਾਰੇ ਕੁੱਝ ਸਹੀ ਜਾਣਕਾਰੀ ਨਹੀ ਦਿੱਤੀ ਗਈ ਕੁੱਝ ਦਾਲ ਚੋ ਕਾਲਾ ਲਗਦਾ ਹੈ ਬਰੇਨ ਟੀ ਵੀ ਵਾਲਿਆਂ ਕੀਤੀ ਸੀ ਧੰਨਵਾਦ
Waheguru ji
Bhai.Ranjit.Si.ngh.ji.Very.very.nice.May.you.Live.Long.Best.of.Luck
ਬਹੁਤ ਵੱਧਦੀਆ ਜਵਾਬ।
Respected jathedar ji you are real jathedar 👍👍
Jathedar Bhai Ranjit Singh ji WAHEGURU JI Tuhanu chardikala Bakhshan
ਜਥੇਦਾਰ ਭਾਈ ਰਣਜੀਤ ਸਿੰਘ ਜੀ ਕੋਮੀ ਹੀਰਾ
ਜਦੋਂ ਤੱਕ ਕੋਮ ਦੇ ਵੱਡੇ ਆਗੂ ਅਤੇ ਸਿੱਖ ਕੌਮ (ਬੀਪਰਨ ਕੀ ਰੀਤ) ਦਾ ਤਿਆਗ ਨਹੀਂ ਕਰਦੇ ਉਦੋਂ ਤੱਕ ਕੋਮ ਇਸੇ ਤਰ੍ਹਾਂ ਹੀ ਖੁਆਰ ਹੁੰਦਾ ਰਹੇਗੀ।🙇🙇🙇🙇🙇🙇🙇🙇🔥
Ninjas Saab, Chote Veer you are a COMMITTED Sikh..it's evident from your Viewpoint that you feel PAIN and WORRY about the present situation of our Sikh Nation and Sikh Community. You feel it from your Heart and that is the reason of raising Burning Issues of Punjab and Sikhs. The selection of Sikh Intellectuals and Sikh Historians for the Interviews on BRAIN On TV, is really incredible and superb..!! WaaheGuru Sache Paatshah tuhanu Tandrusti, Bulandi te Kamyabian baxan Editor Saab...🙏🙏👌👌👍👍❤❤
ਵਾਹਿਗੁਰੂ ਜੀ
ਰਣਜੀਤ ਸਿੰਘ ਜਥੇਦਾਰ ਵਾਹਿਗੁਰੂ ਮੇਹਰ ਕਰੇ
ਪੰਥਕ ਅਕਾਲੀ ਲਹਿਰ ਦੇ ਮੈਂਬਰ ਬਣੋ ਤੇ ਵਲੰਟੀਅਰਜ ਬਣ ਕੇ ਸਾਥ ਦਿਉ ਤਾਂ ਕਿ ਨਰੈਣੂ ਮਹੰਤ ਬਾਦਲ ਪ੍ਰੀਵਾਰ ਨੂੰ ਐਸਜੀਪੀਸੀ ਗੁਰਧਾਮਾਂ ਚੋ ਬਾਹਰ ਕੀਤਾ ਜਾ ਸਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਿੱਖ ਧਰਮ ਕੌਮ ਤੇ ਗੁਰੂ ਗੋਲਕ ਲੁਟ ਬੰਦ ਹੋ ਸਕੇ ਸਿੱਖ ਸੰਗਤ ਜੀਓ
Full support
Singh Saab great sat Sri akal God bless you
ਜੇਕਰ ਤੁਸੀ ਸਮਝਦੇ ਹੋ ਕਿ ਜੱਟ ਸਿੱਖ ਮਹਜਬੀ ਸਿਖਾਂ ਨਾਲ ਜਾਤੀ ਵਿਤਕਰਾ ਕਰਦਾ ਤਾ ਤੁਸੀ ਗਲਤ ਹੈ। ਜੇਕਰ ਤੁਸੀ ਹਿੰਦੂ ਬਹੁਗਿਣਤੀ ਇਲਾਕੇ ਵਿਚ ਜਾਉ ਤਾ ਉਥੇ ਤੁਹਾਨੂੰ ਬਰਾਹਮਣ' ਰਾਜਪੂਤ ਆਦਿ ਬਾਕੀ ਜਾਤਾ ਨੂੰ ਛੋਟੀਆਂ ਜਾਤੀ ਸਮਝ ਕੇ ਜੋ ਭੇਦਭਾਵ ਦੂਸਰਿਆ ਨਾਲ ਕਰਦੇ ਸਾਇਦ ਤੁਸੀ ਦੇਖਿਆ ਨਹੀ ਤੇ ਨਾਹੀ ਉਸ ਨੂੰ ਸਹਿਣ ਕਰ ਸਕਦੇ ਹੋ ਪੰਜਾਬ ਨੂੰ ਪੰਜਾਬ ਰਹਿਣ ਦਿਉ ਨਹੀ ਤਾ ਤੁਹਾਨੂੰ ਵੀ ਉਹ ਹਢਾਉਣਾ ਪੈ ਸਕਦਾ ਉਹ ਦਿਨ ਦੂਰ ਨਹੀ
absolutely true
ਜਦੋਂ 2,ਸਾਲ ਜਥੇਦਾਰ ਰਹੈਨੇ ਓਦੋਂ ਤਾਂ ਬੋਲੇ ਨੀ ਜਥੇਦਾਰੀ ਮਾਣੀ ਜਦੋਂ ਖੁਸ਼ ਗੲੀ ਫਿਰ ਤੋਤੈ ਬਣ ਗੲੇ ਏਹੀ ਤਾਂ ਸਿੱਖ ਕੌਮ ਦੀ ਤ੍ਰਾਸਦੀ ਹੈ ।
👍👍👍❤️
Satnam Sri waheguru Sahib ji apni mehar Karo ji khalse ji di chardi kla Karo ji 🙏 ♥ Sikh Sandhu
Bhai sahib ji Great person. Always speaks truth. God bless him
Bhai Ranjit Singh sahi gll krde aa
ਸੂਰਮਾ ਜਥੇਦਾਰ ਰਣਜੀਤ ਸਿੰਘ ਜਿੰਦਾਬਾਦ
ਸਵਾਰਥੀ ਬੰਦਾ ਸਿੱਖ ਹੋ ਹੀ ਨਹੀ ਸਕਦਾ
J bhai ranjeet singh nu jathedar bnai rakhde ta badal thik c.... Jathedar keda golk da pesa badalta di jeb bich janda 24 ghante langar granthi singha di tankha tushi dande o keana San zimedari nani badi okhi
Bhai ranjit singh di boht vadi dean a sikhan nu jo narankari nu gadi chadaya
Bhai Ranjit Singh ji doing a good service of Panth.
ਜਰੁਰੀ ਨਹੀਹੈ ਕੇ ਕੋਈ ਪੜ ਲਿਖ ਕੇ ਹੀ ਅਕਲ ਮੰਦ ਹੁਦਾ ਹੈ ਬਾਬਾ ਕਬੀਰ ਜੀ ਪੜੇ
ਨਹੀ ਸਨ ਪਰ ਓਨਾ ਦੀ ਸੋਚ ਕਿਤਨੀ ੳਚੀ ਸੀ
ਸੋ ਭਾਈ ਸਾਹਬ ਜੀ ਜਥੇ ਦਾਰ ਜੀ ਬਿਲਕੁਲ ਸਹੀ ਬੋਲ ਰਹਿ ਹਣ 🙏🙏
Very nice good bless you
ਭਾਈ ਸਾਹਿਬ ਦੇ ਵਿਚਾਰ ਬਿਲਕੁਲ ਸਹੀ ਜਾਪਦੇ ਨੇ। ਪਰ ਸਿੱਖ ਖੇਰੂ ਖੇਰੂ ਹੋਏ ਪਏ ਨੇ ਰਹਿੰਦਾਂ ਖੂਂਹਦਾ ਜੋ ਨੁਕਸਾਨ ਬਾਦਲ ਪੰਜਾਹ ਸਾਲਾਂ ਵਿਚ ਕੋਮੀ ਪੈਸੇ ਦਾ, ਸਿਖਾਂ ਦੇ ਇਤਿਹਾਸਕ ਖ਼ਜ਼ਾਨੇ ਦਾ, ਗੁਰੂਆਂ ਦੇ ਹੱਥੋਂ ਲਿਖਤ ਖਰੜਿਆਂ ਦਾ ਅਨਮੋਲ ਖ਼ਜ਼ਾਨੇ ਦਾ ਕਰ ਗਿਆ ਉਸ ਦੀ ਭਰਪਾਈ ਪੂਰੀ ਨਹੀਂ ਹੋ ਸਕਦੀ ਫਿਰ ਛਪ ਰਹੇ ਗਲਤ ਗੁਰੂ ਦੇ ਗ੍ਰੰਥ ਪੜ੍ਹ ਕੌਮ ਖਾਤਮੈ ਦੇ ਨੇੜੇ ਹੈ ਜੋ ਕੰਮ ਦੁਸ਼ਮਣ ਵੀ ਨਹੀਂ ਕਰ ਸਕਦਾ ਅਗਲਿਆਂ ਨੇ ਇਸ ਪਾਪੀ ਰਾਹੀਂ ਕਰ ਲਿਆ ਇਸ ਦੀ ਕੁਲ ਦਾ ਖਾਤਮਾ ਕਰਨਗੇ ਗੁਰੂ ਗੋਬਿੰਦ ਸਿੰਘ ਜੀ
Ranjeet s is very good jathaadar
Very excellent initiative
Singh sab Bhai Ranjit singh zindabad
Buy Ranjit singh ex jathedar the Sikh kaim nu bade kurbani hai always good job jindabad
Very great jathedar live long god bless you bhai Ranjeet Singh Ji whatever you have done you have repeated the history of Jassa Singh and other journals of Khalsa
Strong Sikh leader
Hjjjjhjjjhhhjjjjhhjjhjhjhjhhjjjjhjjhhhhjhjjjjhhhjjyjjhjhhhhhjhjhhjhjhjyjjhjjjjjjjhjjjhjjjjjjjjhhjjjjjhjjjjjjjjjjjjjjjjhjhjjjhjjjjjjjjjjjjjjjjjjjjjjjhjjjjjjjjjjjjjjjjjjjhjjjjjjjjjjjjjhjhjjjjhjjjjhjjyjhjjjjjjjjjjjjjjjjjjjjjjhhjjjjjjhhjjjjjjjhjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjhhhjjjjjjjjjjjjjjjjjhjjjjjjhjjjjjjjjjjjjjjhjjjjjjjjjjjjjjjjjjjjjjjjjjjjjjjjjjjjjjjjjjjjhjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjjhjjjjjjjjjjjjjjjjjjjjjjjjjjjjjjhjjjjjjjjjjjjjjjjjjjjjjjjjjjjjjjjjjjjjjjjjjjjjjjjhhhjjjhhjhhjjjjhjjjhjjjjyyjjhhyhhjhjjhjhhjhhhhjjhhhjhjjhjjhhhhjhjjjjjjjhjjhhjjjjjhjjjjjhjhjjjjjjjjjjjjjjjjjjjjjjjjjjjjuuuuuuuuyuuyuuuuuuuuuuyyuuuyuuuuyyuuuuuuuuuuuuuuuuuuuuuuuuuuuuuuuuuuuuuuuuuuukukujujkkkukiujuiujiukuuuuukiuijuuuukuuiikjkiuiuuuuuuijuuiiuuuijuuukkiuujuuukuiikiuiujkklukuuuiiukikikiiikuikkukiikiuikkiuuikkkkkukuiikkuuuu🤣uiiiiuuuuuiuiuuuuiiuuukikiiiiiiuiuiiiiluuiuiuyuiuikoiuukiiiuiuiiiuiiuuiiiiuiuiiiilkiiiiiiiiiikuiiiliiiiuuuuiiiiioiiiiiiiiiiuiiiiiii8iukioiiiliiiiiukkoiiikiuuiikiliiikkiuiuiuiiiiiiiuiukiiuiiiiiikiikkiiikiiikiiiikuiiiuuuuiiiiiiiuiiuuuuiuuiuuuuuuuuiulyuyyuuiuiiuiuuuiiuiiuiiuiiiikylikyykukuiikilukiuuuuuiikiyiliuuiuuuukiiyuyiiuuuukikukkkuiiiiiikuuuuuuu😆😔😔😔uu🤔u🤩uuiuyiuu uuuuiuyuyiukuiuiuuiuiiuuuyiiikiuuuuuikiiylkliulikukyikukiikuuuiuyyuykiiukilyuikluiiiyluuukikuuiukiyikuiukiikukikuikkiilikiuikkiiuiuuuiiuiuiiuuiuuiuiuiuuuiiyiiuukioiiiiuyiiuuiiiiukkiuuuulkikiiyiiiiiiiikkiiiluiuliilkkiiiiuuiuiuiiiuiliuuukiiiuiiuuuyu
Very nice
Jathedar Sahib ji
Jathedaar g nice speech
Wahe guru ji
ਜਥੇਦਾਰ ਜੀ ! ਮਾਫ ਕਰਨਾ , ਤਨਖਾਹਦਾਰ ਮੁਲਾਜ਼ਮ ਦਾ ਇੱਕ ਦਾਇਰਾ ਹੁੰਦਾ ਐ, ਫਿਰ ਉੱਪਰੋਂ ਮੁਲਾਜ਼ਮ ਵੀ ਕੜਛਾਗਿਰੀ ਵਿੱਚ PHD ਹੋਵੇ , ਆਪਣੇ Employer ( ਮਾਲਿਕ) ਨੂੰ ਸਲੂਟ ਮਾਰਨਾ ਉਹਦੀ ਮਜ਼ਬੂਰੀ ਵੀ ਹੀ ਸਕਦੀ ਐ ?
Good. Is. God
ਸਿੱਖੀ ਦਾ ਸਤਿਕਾਰ ਹਰ ਸੱਚਾ, ਹਿੰਦੂ, ਮੁਸਲਮਾਨ, ਇਸਾਈ, ਬੋਧੀ, ਜੈਨੀ ਤੇ ਹੋਰ ਵੀ ਧਰਮਾਂ ਦੇ ਲੋਕ ਦਿਲੋਂ ਕਰਦੇ ਹਨ, ਕਰਦੇ ਸੀ ਕਰਦੇ ਰਹੇ ਹਨ ਤੇ ਦਿਲੋਂ ਕਰਦੇ ਰਹਿਣਗੇ ।
ਕੱਟੜਪੁਣੇ ਦਾ ਕੋਈ ਵੀ ਹਾਮੀ ਨਹੀਂ ਹੁੰਦਾ,,ਕਈ ਮਜਬੂਰੀ ਬਸ ਦੂਜਿਆਂ ਵਲੋਂ ਸਤਾਏ ਜਾਣ ਵੱਸ ਬੇਸ਼ੱਕ ਕਰਦੇ ਹੋਣ ।🙏🙏
Bai.ranjit.singh.hi.vir.gi.sade.jatthedar.ranjit.singh.gi.ne.jina.ne.kom.di.pagg.sirr.ouper.rakhi.c.pr.ju.badl.privar.hajina.jaldi.kom.de.sirro.la.sakde.ho.ona.jaldi.la.ke.pare.sauto.
ਭਾਈ ਰਣਜੀਤ ਸਿੰਘ ਜੀ ਵਧੀਆ ਗੱਲ ਹੈ ਪਰ ਚੈਨਲ ਵਾਲੇ ਨੇ ਜਿਹੜਾ ਇਸ ਖਬਰ ਦਾ ਲੋਗੋ ਲਗਾਇਆ ਤੇ ਪ੍ਰੋਗਰਾਮ ਦੇ ਸ਼ੁਰੂ ਵਿੱਚ ਪੇਸ਼ ਕੀਤਾ ਹੈ ਇਸ ਲਈ ਇਸ ਚੈਨਲ ਵਾਲੇ ਨੂੰ ਗਾਲ਼ਾਂ ਖਾਣ ਦਾ ਕੰਮ ਕੀਤਾ।
Real sewa wale ne
ਸਿੱਖ ,ਪੰਥ ਕੌਮ ਦੀ ਗੱਲ ਕਰਨ ਵਾਲਾ ਹੀ ਆਪ ਸਿੱਖ,ਪੰਥਕ ਹੈ।
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਭਾਈ ਸਾਹਿਬ ਜੀ ਭਾਈ ਰਣਜੀਤ ਸਿੰਘ ਜੀ ਜੱਥੇਦਾਰੀ ਦੇ ਹੱਕਦਾਰ ਨੇ ਜੀ ਕੌਮ ਨੂੰ ਸਹੀ ਮਾਰਗਦਰਸ਼ਨ ਦਿਖਾ ਸਕਦੇ ਨੇ ਜੀ 🙏🏻
ਐਤਕੀ ਬਾਦਲ ਤਿੰਨਾਂ ਚ ਵੀ ਨਹੀਂ ਆਓਣੇ ਚਾਹੀਦੇ ਸਿੰਘੋ , ਮਾਂਝਦਿਓ ਗੁਰੂ ਦੋਖੀ ਪਿਓਪੁੱਤ ਦਿੱਲੀ ਦੇ ਏਜੰਟ ? ਜੇ ਬਾਦਲ ਜਿੱਤਗੇ ਪੰਜਾਬ ਵਾਂਙ ਕਮੇਟੀ ਵੀ ਕਰਜ਼ੇ ਥੱਲ੍ਹੇ ਆਈ ਸੱਮਝੋ
waheguru ji 🙏🙏🙏🙏🙏🙏
Bhai Sahib ji please go to Mohali Dharna against books against Great Sikh Gurus 🙏🙏
Guuuuuuud. Jobbb. Ji. ,
Bai Ranjit Singh jedabad
ਭਾਈ ਸਾਹਿਬ ਜਿੰਦਾਬਾਦ
Superb
ਰਣਜੀਤ,ਸਿੰਘ,ਜੀ,ਜੋਰ,ਲਾਦੋ,ਸੰਚ,ਜਤੇਗਾ
ਧੰਨਵਾਦ ਜੀ। ਇਹ ਸਾਡਾ ਜਥੇਦਾਰ ਕੌਮ ਦਾ ਹੀਰਾ ਹੈ, ਪੜੇ ਲਿਖਿਆ ਨਾਲ ਕਿਤੇ ਵੱਧ ਸਿਆਣਾ ਹੈ। ਬਾਦਲਾਂ ਨੇ ਇਸ ਹੀਰੇ ਦਾ ਮੁਲ ਨਹੀਂ ਪਾਇਆ,ਜੇ ਮੁਲ ਪਾਇਆ ਹੁੰਦਾ ਤਾ ਕੌਮ ਸਿਖਰ ਤੇ ਹੁੰਦੀ, ਇਕ ਮੁਠ ਹੁੰਦੀ।
Khalsa G Maharaj kalgdhar Bajan wale Satgur mehar karn te lambi Umar bakshan tuhanu
ਸਹੀ ਕਿਹਾ ਭਾਈ saab. ਡੜੳਆ ਤੋਂ ਹੋਰ ਕੋਈ ਭੈੜਾ ਸ਼ਬਦ ਸੋਚੋ। । ਭੜੳਆ ਤਮੀਜ ਵਾਲੇ ਲੋਕਾਂ ਲਈ ਹਨ ।।
PTC ਦੀ management ਤੇ ਹੋਈ FRI ਵਾਰੇ ਗੱਲ ਕਰੋ ਜੀ ???????????
Respected Jathedar Sahib, Please speak about all the Looting made by This PTC Group or By Badals
with Sri Harmandir Sahib and Sikh Property and Sikh Military Men in Jails -LEHRI GURPREET SINGH
Strtr
jathedar.bhsi ranjeet singh ji🌹🌹🌹🙏🙏
Mr jaspal singh ji very much nice interview with jathedar sahib.
ਭਾਈ ਸਾਬ੍ਹ ਜੀ ਦਾ ਨੰਬਰ ਦਿਉ ਜੀ
BHAI SAHIB...GURFATHE JI ....SGPC VASTE TYARI KARO ..
Good bhai Ranjit g
ਸਭ ਤੋ ਝੂਠਾ ਤੇ ਚਲਾਕ ਬੰਦਾ ਇਹ ਕੁੱਝ ਵੀ ਝੂਠ ਬੋਲ ਸਕਦਾ ਇਹ ਸਰਕਾਰੀ ਹੱਥਠੋਕਾ ਬਣਿਆ ਹੋਇਆ ਇਹ ਪੂਰਾ
Seventh eight de la and ch sikhan di ijjatt bahaal karn WadAla jodha jindabaad
Badal kanjer and his pug dog 🐶 happy 😊
Too all sikhs..kindly request to my community please check history who is bhi Ranjit singh? He did great work for sikhs who killed gurbacha nirankari..who killed 13 sikhs in amritsar in 78 viasaki..badal was cm who supported nirankari? Please read history he was never with badals....he did great.
Waheguru ji ne jiwen punjab nu schdaiya badal kolon .ewn hi SGPC v schdaunge ji.waheguru ji 🙏
Manpreet Singh won because he is at distant from gadarai e kaum
asli jathedar akali foola singh
Mansha ikko hai guru di golack kuss jani hai
Bhai Ranjit Singh authentic .