70 ਮਰਲੇ ਥਾਂ ਵਿੱਚ ਬਹੁਤ ਵੱਡੀ ਬਣੀ ਕੋਠੀ ਵਿਕਾਉ - ਏਨੀ ਵੱਡੀ ਹੈ ਕੋਠੀ ਕਿ ਤੁਸੀ ਦੇਖ ਕੇ ਹੈਰਾਨ ਰਹਿ ਜਾਓਗੇ, ਰੇਟ ਘੱਟ

แชร์
ฝัง
  • เผยแพร่เมื่อ 9 ก.พ. 2025
  • Welcome to home sale market channel
    ਆਪਣੇ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ
    Instagram
    / homesalemarket
    ਤੁਹਾਨੂੰ ਵੀ ਤੁਹਾਡੇ ਏਰੀਏ ਦੀ ਕੋਠੀ ਬਹੁਤ ਜਲਦ ਦੇਖਣ ਨੂੰ ਮਿਲੂ
    ਐਡ ਕਰਨ ਦਾ ਕੋਈ ਖਰਚਾ ਨਹੀ ਜਵਾ ਫਰੀ ਹੈ ਸਾਰਾ ਕੰਮ
    ਕੋਠੀ ਦੀ ਐਡ ਕਰਵਾਉਣ ਲਈ ਵੱਟਸਅੱਪ ਨੰਬਰ ਹੈ ਜੀ - 7380026173
    ਐਡ ਕਰਾਉਣ ਲਈ ਕੁੱਝ ਪੁਛਣਾ ਹੋਵੇ ਤਾ ਫੋਨ ਵੀ ਕਰ ਸਕਦੇ ਹੋ - 7380026173
    Home sale market Owner Number 7380026173
    Subscribe \ Like \ share jaroor kareyo
    Home sale market ਚੈਨਲ ਦੇ ਪਰਿਵਾਰ ਦੇ ਮੈਂਬਰ ਬਣਨ ਲਈ ਬਹੁਤ ਬਹੁਤ ਧੰਨਵਾਰ ਤੁਹਾਡਾ
    ਚੈਨਲ ਤੇ ਐਡ ਜਵਾ ਫਰੀ ਕੀਤੀ ਜਾਦੀ ਹੈ ਤੇ ਹਰ ਏਰੀਏ ਚੋ ਕੀਤੀ ਜਾਦੀ ਹੈ
    Subscribe \ Like \ share jaroor kareyo
    #homesalemarket
    #home
    #house
    #loan
    #realestate
    #punjab
    privacy policy
    ਆਪਣੇ ਚੈਨਲ ਦਾ ਮਕਸਦ ਸਿਰਫ ਹਰ ਇਕ ਭੈਣ ਭਰਾ ਦੀ ਮਦਦ ਕਰਨਾ ਹੈ
    ਸਾਰਿਆ ਨੂੰ ਬੇਨਤੀ ਹੈ ਜੀ ਆਪਣੇ ਚੈਨਲ ਨੂੰ ਸਬਸਕ੍ਰਾਇਬ ਜਰੂਰ ਕਰ ਲਿਓ
    ਤੇ ਆਪਣੇ ਚੈਨਲ ਦੀਆ ਕੁਝ ਪੋਲਸੀਆ ਹਨ ਕਿ ਜੇਕਰ ਇਕ ਵਾਰ ਐਡ ਕਰਤੀ ਤਾ ਉਹ ਡਲੀਟ ਨਹੀ ਕੀਤੀ ਜਾਉਗੀ ਜੇਕਰ ਕੋਈ ਵੀ ਐਡ ਮਜਾਕ ਕਰਦਾ ਪੂਆ ਦਿਦਾ ਹੈ ਤਾ ਉਸ ਵਿਚ ਸਾਡੀ ਕੋਈ ਜ਼ਿੰਮੇਵਾਰੀ ਨਹੀ ਹੈ ਜਾ ਕੋਈ ਕੋਠੀ ਵੇਚਣ ਟਾਈਮ ਕੋਈ ਵੀ ਫਰੋਡ ਕਰ ਦਿੰਦਾ ਹੈ ਤਾ ਉਸ ਵਿਚ ਸਾਡੀ ਕੋਈ ਜੁਮੇਵਾਰੀ ਨਹੀ Home sale market ਚੈਨਲ ਤੇ ਜਿਨਿਆ ਤੁਸੀ ਕੋਠੀ ਤੇ ਮਕਾਨ ਜਾ ਪਲਾਟ ਦੀਆ ਵੀਡਿਓ ਦੇਖਦੇ ਹੋ ਉਹ ਇਹਨਾ ਦੇ ਮਾਲਕ ਵੀਡਿਓ ਬਣਾ ਕੇ ਸਾਨੂੰ ਭੈਜਦੇ ਨੇ ਤੇ ਵੀਡਿਓ ਵਿਚ ਜਿੰਨੀ ਜਾਣਕਾਰੀ ਦੱਸੀ ਜਾਂਦੀ ਹੈ ਉਹ ਸਾਰੀ ਇਹਨਾ ਦੇ ਮਾਲਕ ਦੁਆਰਾ ਸਾਨੂੰ ਦੱਸੀ ਹੋਈ ਹੁੰਦੀ ਹੈ ਤੇ ਅਸੀਂ ਵੀਡਿਓ ਵਿਚ ਉਹ ਜਾਣਕਾਰੀ ਚੈਨਲ ਦੀ video ਦੁਆਰਾ ਤੁਹਾਨੂੰ ਦੱਸੀ ਜਾਂਦੀ ਹੈ।। Home sale market ਚੈਨਲ ਜਾ ਚੈਨਲ ਦੇ ਮਾਲਕ ਦਾ ਇਹਨਾ ਕੋਠੀ ਮਕਾਨ ਜਾ ਪਲਾਟ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਤੇ ਨੇ ਹੀ ਮਾਲਕ ਨਾਲ ਕੋਈ ਲੈਣਾ ਦੇਣਾ ਹੈ।। ਚੈਨਲ ਦਾ ਕੰਮ ਸਿਰਫ ਵੀਡਿਓ ਦਿਖਾਉਣਾ ਹੈ ।। ਖਰੀਦਣ ਜਾ ਵੇਚਣ ਦੀ ਜ਼ਿੰਮੇਵਾਰੀ ਤੁਹਾਡੀ ਆਪਦੀ ਹੋਵੇਗੀ ।। ਖਰੀਦਦਾਰ ਜਾ ਵੇਚਣ ਵਾਲਾ ਕੋਈ ਵੀ ਫਰਾਡ ਕਰਦਾ ਹੈ ਤਾਂ home sale market cahnnel ਦੀ ਜਾ ਚੈਨਲ ਦੇ ਮਾਲਕ ਦੀ ਕਿਸੇ ਤਰ੍ਹਾਂ ਦੀ ਕੋਈ ਜਿੰਮੇਦਾਰੀ ਨਹੀਂ ਹੋਵੇਗੀ ਤੇ ਨਾ ਚੈਨਲ ਜਾ ਚੈਨਲ ਦਾ ਮਾਲਕ ਜਵਾਬਦੇਹ ਹੋਵੇਗਾ।। ਸਾਡੇ ਚੈਨਲ ਦਾ ਮਕਸਦ ਕਿਸੇ ਦੀ ਭਾਵਨਾ ਨੂੰ ਠੇਸ ਪਹੁੰਚਉਣਾ ਨਹੀਂ
    ਧੰਨਵਾਦ ਜੀ,,,,,

ความคิดเห็น • 32

  • @singhgurmit636
    @singhgurmit636 2 หลายเดือนก่อน +15

    ਪਹਿਲਾਂ ਪਿੰਡ ਸ਼ਹਿਰ ਦਾ ਨਾਂ location ਜਰੂਰ ਦਸਿਆ ਕਰੋ। ਫਾਲਤੂ ਗੱਲਾਂ ਤੋਂ ਪ੍ਰਹੇਜ਼ ਕਰੋ ਜੀ

  • @simarjeetsingh5227
    @simarjeetsingh5227 26 วันที่ผ่านมา

    ❤❤🎉🎉🎉

  • @LallyGill-n7c
    @LallyGill-n7c หลายเดือนก่อน

    NYC work ❤

  • @godisone7569
    @godisone7569 หลายเดือนก่อน +2

    ਪਿੰਡ ਤੇ ਜਿਲ੍ਹਾ ਕੀਹਨੈ ਦੱਸਣੈ ?

  • @KeepaSandhu-d2y
    @KeepaSandhu-d2y 2 หลายเดือนก่อน +3

    ਵੀਰ ਜੀ ਆਪਾਂ ਪੰਜਾਬੀ ਹ ਤੇ ਜਿਹੜੇ ਕਮੈਂਟ ਆ ਉਹ ਵੀ ਪੰਜਾਬੀ ਚ ਕਰਿਆ ਕਰੋ ਵੇਖੋ ਆਪਣੇ ਵੱਡ ਵਡੇਰਿਆਂ ਨੇ ਅੰਗਰੇਜ਼ ਬਹੁਤ ਔਖੇ ਭਜਾਇਆ ਸੀ ਤੇ ਗਲਾਂ ਵਿੱਚ ਫਾਂਸੀ ਦੇ ਫੰਦੇ ਪਾਏ ਸੀ ਇਸ ਕਰਕੇ ਆਪਾਂ ਪੰਜਾਬੀਆਂ ਚ ਪੰਜਾਬੀ ਵਿੱਚ ਲਿਖਿਆ ਕਰੋ ਅੰਗਰੇਜ਼ੀ ਨੂੰ ਨਾ ਲਿਆ ਕਰੋ ਕਿਸੇ ਨੂੰ ਪੜਨੀ ਆਉਂਦੀ ਕਿਸੇ ਨੂੰ ਨਹੀਂ ਆਉਂਦੀ ਮੇਰੇ ਵੀਰਾਂ ਨੂੰ ਹੱਥ ਜੋੜ ਕੇ ਬੇਨਤੀ ਵੀ ਕਮੈਂਟ ਪੰਜਾਬੀ ਜੀ ਕਰਿਆ ਕਰੋ ਦੂਜਾ ਵੀਰ ਜੀ ਪਿੰਡ ਤੇ ਜਿਹੜਾ ਜਰੂਰ ਦੱਸਿਆ ਕਰੋ ਫੋਨ ਨੰਬਰ ਨਾਲ ਦੱਸਿਆ ਕਰੋ ਧੰਨਵਾਦ ਜੀ

  • @GursharnSingH-oe3zz
    @GursharnSingH-oe3zz หลายเดือนก่อน

    ਤਲਵੰਡੀ ਏਰੀਆ ਤੇ ਜਾਂ ਮੌੜ ਮੰਡੀ ਏਰੀਏ ਚ ਦਿਖਾਓ

  • @kashbassey9149
    @kashbassey9149 2 หลายเดือนก่อน +1

    Really lovely & spacious ❤❤

  • @HarmitKaur-n9n
    @HarmitKaur-n9n 2 หลายเดือนก่อน +4

    ਬੀਰ ਜੀ ਜਿਲਾ ਤੇ ਪਿੰਡ ਪੰਜਾਬੀ ਵਿੱਚ ਦਸਿਆਂ ਕਰੋ

  • @gurpreetrandhawa2230
    @gurpreetrandhawa2230 หลายเดือนก่อน +2

    ਬਿਲਕੁਲ ਬਕਵਾਸ,ਅਸਲ ਜਾਣਕਾਰੀ ਦਿੱਤੀ ਨਹੀਂ

  • @lionsingharmaan7579
    @lionsingharmaan7579 2 หลายเดือนก่อน +3

    Eh hai kithe aa

  • @hsingh4170
    @hsingh4170 2 หลายเดือนก่อน +2

    Location dasya karo paji

  • @sanammoons7
    @sanammoons7 หลายเดือนก่อน

    Bhai ji sab to pahla pind Dana Sharda Naam darshaya karo

  • @kashbassey9149
    @kashbassey9149 2 หลายเดือนก่อน +2

    LOCATION
    PRICE

  • @RajKumar-q9j7n
    @RajKumar-q9j7n 2 หลายเดือนก่อน

    👌

  • @NareshShukla-b9t
    @NareshShukla-b9t 2 หลายเดือนก่อน

    Nice brother.

  • @kulwantflower4458
    @kulwantflower4458 2 หลายเดือนก่อน +3

    Eva time pass na Karia kar lakation dacia karo

  • @jagdishmasih2298
    @jagdishmasih2298 2 หลายเดือนก่อน

    Bhaut Shoni kothi Veer ji

  • @SunilSharmaCRANEOPERATOR
    @SunilSharmaCRANEOPERATOR หลายเดือนก่อน

    Pajji Gurdaspur ch ah koi ghar

  • @devrajsalaria3333
    @devrajsalaria3333 2 หลายเดือนก่อน

    NICE BHAA JEE KOTHI HAI JAGAH BHI BAHUT JYADA HAI TE RATE 55 LAKH KITE GALTI TE NAHIN LAGGI AAP JE NU.APPRECIABLE

  • @Saroye00913
    @Saroye00913 2 หลายเดือนก่อน

    very nice.
    price

  • @ManjitkaurDhanoa
    @ManjitkaurDhanoa 2 หลายเดือนก่อน +1

    Veere dasuya area vich koi Ghar dikhao

  • @HarpreetKaur-ue6kr
    @HarpreetKaur-ue6kr 2 หลายเดือนก่อน

    Jalandhar City ch koi jagah ho toh bta dena 10 lakh ki

  • @Create_with_me367
    @Create_with_me367 2 หลายเดือนก่อน +1

    Patiala propty srihund roud te dikha do 5lk-10

  • @ushasharma9762
    @ushasharma9762 2 หลายเดือนก่อน +1

    Distt pta nhi

  • @ManjitKaur-h3n
    @ManjitKaur-h3n 2 หลายเดือนก่อน

    Nawanshahr vich koi Ghar dso 5,6 lakh vich

  • @ushasharma9762
    @ushasharma9762 2 หลายเดือนก่อน

    Location Bataooo

    • @NareshShukla-b9t
      @NareshShukla-b9t 2 หลายเดือนก่อน +1

      Udam Singh nagar Kashipur UK

  • @HarmitKaur-n9n
    @HarmitKaur-n9n 2 หลายเดือนก่อน +4

    ਬੀਰ ਜੀ ਜਿਲਾ ਤੇ ਪਿੰਡ ਪੰਜਾਬੀ ਵਿੱਚ ਦਸਿਆਂ ਕਰੋ

  • @HarmitKaur-n9n
    @HarmitKaur-n9n 2 หลายเดือนก่อน +3

    ਬੀਰ ਜੀ ਜਿਲਾ ਤੇ ਪਿੰਡ ਪੰਜਾਬੀ ਵਿੱਚ ਦਸਿਆਂ ਕਰੋ

  • @HarmitKaur-n9n
    @HarmitKaur-n9n 2 หลายเดือนก่อน +3

    ਬੀਰ ਜੀ ਜਿਲਾ ਤੇ ਪਿੰਡ ਪੰਜਾਬੀ ਵਿੱਚ ਦਸਿਆਂ ਕਰੋ

  • @HarmitKaur-n9n
    @HarmitKaur-n9n 2 หลายเดือนก่อน +9

    ਬੀਰ ਜੀ ਜਿਲਾ ਤੇ ਪਿੰਡ ਪੰਜਾਬੀ ਵਿੱਚ ਦਸਿਆਂ ਕਰੋ