Kisan Protest| BJP ਦੇ SC ਵਿੰਗ ਦਾ ਐਲਾਨ, 'ਹੰਸ ਰਾਜ ਨੂੰ ਅਸੀਂ ਲਿਜਾਵਾਂਗੇ ਪਿੰਡਾਂ 'ਚ'

แชร์
ฝัง
  • เผยแพร่เมื่อ 13 เม.ย. 2024
  • Kisan Protest| BJP ਦੇ SC ਵਿੰਗ ਦਾ ਐਲਾਨ, 'ਹੰਸ ਰਾਜ ਨੂੰ ਅਸੀਂ ਲਿਜਾਵਾਂਗੇ ਪਿੰਡਾਂ 'ਚ'
    #HansRajHans #KisanProtest #LokSabhapolls #Indiangeneralelection #loksabhaelection2024 #BhagwantMann #AAPPunjab #AmarinderSinghRajaWarring #PartapSinghBajwa #NavjotSinghSidhu #PargatSingh #RajinderKaurBhattal #CharanjitSinghChanni #SukhpalSinghKhaira #GurjeetSinghAujla #PunjabCongress #SukhbirSinghBadal #BikramSinghMajithia #HarsimratKaurBadal #ShiromaniAkaliDal #ManpreetBadal #SunilJakhar #RavneetSinghBittu #ParneetKaur #ManjinderSinghSirsa #BJPPUNJAB #Punjab #PunjabNews #ABPSanjha #ABPNews #ABPLIVE

ความคิดเห็น • 573

  • @ManjitSingh-nc7dy
    @ManjitSingh-nc7dy 2 หลายเดือนก่อน +34

    ਬਿਲਕੁਲ ਠੀਕ🎉🎉

  • @user-gu5uf9rx8h
    @user-gu5uf9rx8h 2 หลายเดือนก่อน +31

    ਰਗਰੇਟਿ ਗੁਰੂ ਕੇ ਬਿਟੇ ਜਿਦਾਵਾਦ

  • @manakgill324
    @manakgill324 2 หลายเดือนก่อน +25

    ਇੱਕ ਗੱਲ ਠੀਕ ਚੱਲੋ ਕੋਈ ਮੋਦੀ ਨੂ ਵੋਟ ਨਾ ਪਾਵੇ ਪੰਜਾਬ ਵਿੱਚ ਭਾਈਚਾਰਾ ਬਹੁਤ ਵੱਡੀ ਗੱਲ ਆ ਪਰ ਜੋ ਕਣਕ ਗਰੀਬਾਂ ਨੂ ਇਸ ਵਕਤ ਮਿਲ ਰਹੀ ਆ ਉਹ ਤਾਂ ਸੈਂਟਰ ਸਰਕਾਰ ਦੇ ਰਹੀ ਆ ਤੇ ਆਹ ਜਿਹੜਾ ਪੰਜਾਬ ਦੀ ਸੱਤਾ ਵਿੱਚ ਬੈਠਾ ਆਹ ਕੌਣ ਆ ਇਹ ਤਾਂ ਕਿਸਾਨ ਭਾਈਚਾਰੇ ਨਾਲ ਹੀ ਸੰਬੰਧਿਤ ਆ ਨਾ ਇਹਨੇ ਗਰੀਬਾਂ ਦਾ ਰਾਸ਼ਨ ਵੀ ਬੰਦ ਕਰਤਾ ਤੁਸੀਂ ਲੋਕ ਕਹਿੰਦੇ ਹੋ ਕਿਸਾਨ ਮਜਦੂਰ ਏਕਤਾ ਜਿੰਦਾਬਾਦ ਤੇ ਮਜਦੂਰਾਂ ਦੇ ਦਿਲ ਇਸ ਇਨਸਾਨ ਨੇ ਕਿੰਨੇ ਦੁਖੀ ਕੀਤੇ ਨੇ ਭਗਵੰਤੇ ਬੁੱਚੜ ਨੇ ਫਿਰ ਮਜਦੂਰ ਕਿਦਾਂ ਤੁਹਾਡੇ ਵੱਲ ਦੀ ਗੱਲ ਕਰਨ ਕਿਸੇ ਵੀ ਕਿਸਾਨ ਜੱਥੇਬੰਦੀ ਨੇ ਇਕ ਵਾਰੀ ਵੀ ਕਿਹਾ ਕਿ ਭਗਵੰਤਿਆ ਤੂੰ ਇਹ ਗਲਤ ਕਰ ਰਿਹਾ

    • @BaljitSingh-wk1ns
      @BaljitSingh-wk1ns 2 หลายเดือนก่อน +1

      ਬਾਈ ਮੰਤਰੀ ਖੁਡੀਆਂ ਦਾ ਹਾਲ ਦੇਖ।

  • @ramjeetsinghravidasia683
    @ramjeetsinghravidasia683 2 หลายเดือนก่อน +22

    ਜੈ ਗੁਰੂਦੇਵ ਜੀ
    ਮਜ਼ਦੂਰ ਏਕਤਾ ਜਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਬਹੁਤ ਹੀ ਬਹੁਤ ਧੰਨਵਾਦ ਜੀ

  • @GotaSingh-gj7dq
    @GotaSingh-gj7dq หลายเดือนก่อน +15

    ਅਸੀਂ ਬੁਲਾਵਾਂਗੇ ਹੰਸ ਰਾਜ ਹੰਸ ਜੀ ਨੂੰ ਸਾਡੇ ਭਾਈਚਾਰੇ ਦਾ ਹੈ

    • @attrisom2854
      @attrisom2854 หลายเดือนก่อน

      Prime Minister Narendra Modi's small contribution to the Sikh community:
      1) Kartarpur Corridor
      2) December 26 was declared as Veer Bal Diwas (to remember Sahibzade Fateh Singh and Zorawar Singh).
      3) Celebration of 550th birth anniversary of Guru Nanak Dev Ji
      4) FCRA for golden temple
      5) Recognition of Sikh heroes
      6) Exemption of anchorage
      7) Promotion of Sikh heritage
      8) Safety and welfare of Punjab
      9) Sikh riot victims of 1984 got justice after Modi came to power
      10) Granting Indian citizenship to persecuted Sikh brothers from Pakistan and Afghanistan (Implementation of CAA)

  • @armansahotakuraliwala7302
    @armansahotakuraliwala7302 หลายเดือนก่อน +24

    ਐਸੀ ਸਮਾਜ਼ ਨੂੰ ਬੇਨਤੀ ਹੈ ਕਿ ਇਹ ਮੌਕਾ ਬਾਰ ਬਾਰ ਨਹੀ ਮਿਲਣਾ ਜੇ ਹੰਸ ਰਾਜ ਜੀ ਹਾਰ ਗਏ ਕਿਸੇ ਪਾਰਟੀ ਨੇ ਤੁਹਾਡੇ ਤੇ ਜਕੀਨ ਨਹੀਂ ਕਰਨਾ ਐਸੀ ਨੂੰ ਟਿਕਟਾਂ ਨਹੀਂ ਮਿਲਣੇ

    • @KomalKomalpreet-yy7id
      @KomalKomalpreet-yy7id หลายเดือนก่อน

      ❤❤❤❤❤

    • @attrisom2854
      @attrisom2854 หลายเดือนก่อน

      Prime Minister Narendra Modi's small contribution to the Sikh community:
      1) Kartarpur Corridor
      2) December 26 was declared as Veer Bal Diwas (to remember Sahibzade Fateh Singh and Zorawar Singh).
      3) Celebration of 550th birth anniversary of Guru Nanak Dev Ji
      4) FCRA for golden temple
      5) Recognition of Sikh heroes
      6) Exemption of anchorage
      7) Promotion of Sikh heritage
      8) Safety and welfare of Punjab
      9) Sikh riot victims of 1984 got justice after Modi came to power
      10) Granting Indian citizenship to persecuted Sikh brothers from Pakistan and Afghanistan (Implementation of CAA)

    • @user-eq4gi8xe2j
      @user-eq4gi8xe2j หลายเดือนก่อน

      Sahi gal a

    • @amarjit5447
      @amarjit5447 หลายเดือนก่อน +1

      Sport

  • @SahilSahil-pb1vq
    @SahilSahil-pb1vq หลายเดือนก่อน +6

    ਧੰਨ ਧੰਨ ਬਾਬਾ ਦੀਪ ਸਿੰਘ ਜੀ ਇੱਕੋ ਸਿਰ ਹੀ ਕਾਫੀ ਹੁੰਦਾ ਕੋਮ ਬਚਾਵਣ ਲਈ

  • @tajindersinghpal9037
    @tajindersinghpal9037 2 หลายเดือนก่อน +12

    ਸਿਰਫ਼ ਹੰਸ ਰਾਜ ਹੰਸ ਦਾ ਵਿਰੋਧ ਕਰਦੇ ਨੇ

  • @user-su5tq4en9s
    @user-su5tq4en9s 2 หลายเดือนก่อน +25

    ਬੁਹਤ ਵਦੀਆਂ ਗੱਲ ਵੀਰ ਦੀ ਇਨਾ ਦਾ ਏ ਕੋਈ ਟੰਗ ਨੀ ਏ ਤਾ ਸ਼ਰੇਆਮ ਲੱਗਦਾ ਕੇ ਸਿਰਫ b j p ਦਾ ਵਿਰੋਧ ਕਰਦੇ ਆ ਹੋਰ ਪਾਰਟੀ ਦਾ ਕਿਉਂ ਨੀ ਸਾਰੇ ਪਾਰਟੀ ਵਾਲੇ ਆ

  • @jogindersidhu8787
    @jogindersidhu8787 หลายเดือนก่อน +6

    Hans raj hans ji jindabad🙏🙏
    BJP ❤❤❤

  • @chanansingh2534
    @chanansingh2534 2 หลายเดือนก่อน +17

    ਸਿਰਫ ਇਕ ਪਾਰਟੀ ਦਾ ਵਿਰੋਧ ਕਰਨ ਵਾਲੈ ਕਿਸਾਨ ਨਹੀ ਹਨ।ਅਜ ਆਪਪ ਪਾਰਟੀ ਨੇ ਕੋਈ ਵਾਅਦਾ ਪੂਰਾ ਨਹੀ ਕੀਤਾ,ਕਿਸਾਨ ਦਾ ਕਰਜਾ ਮੁਆਫ ਨਹੀ,ਨਸ਼ਾ ਪਹਿਲਾ ਤੋ ਵਧ ਹੈ।ਲੁਟ ਖੋਹ ਬਦਅਮਨੀ ਫੈਲੀ ਹੌਈ ਹੈ।ਪਰ ਕੋਈ ਵਿਰੋਧ ਨਹੀ।ਬੇਅਦਬੀ ਮੁਦਾ ਹਲ ਨਹੀ,ਪਰ ਅਕਾਲੀਦਲ ਦਾ ਵਿਰੋਧ ਨਹੀ,1984 ਦੰਗ ਦੇ ਦੰਗਿਆ ਵਿੱਚ ਸਿੱਖ ਕਤਲੇਆਮ ਹੋਇਆ ਪਰ ਕਾਂਗਰਸ ਦਾ ਵਿਰੋਧ ਨਹੀ।ਇਹ ਵਿਰੋਧ ਸਿਰਫ ਗਰੀਬ ਨੂੰ ਫਰੀ ਰਾਸ਼ਣ ਮਿਲਣ ਕਰਕੇ ਸਿਰਫ ਬੀਜੇਪੀ ਦਾ ਵਿਰੋਧ ਹੋ ਰਿਹਾ ਹੈ।

    • @GotaSingh-gj7dq
      @GotaSingh-gj7dq หลายเดือนก่อน +1

      ਕਾਂਗਰਸ ਆਕਾਲੀ ਦਲ ਇਨ੍ਹਾਂ ਦੇ ਪਿਤਾ ਜੀ ਨੇ

    • @attrisom2854
      @attrisom2854 หลายเดือนก่อน

      Prime Minister Narendra Modi's small contribution to the Sikh community:
      1) Kartarpur Corridor
      2) December 26 was declared as Veer Bal Diwas (to remember Sahibzade Fateh Singh and Zorawar Singh).
      3) Celebration of 550th birth anniversary of Guru Nanak Dev Ji
      4) FCRA for golden temple
      5) Recognition of Sikh heroes
      6) Exemption of anchorage
      7) Promotion of Sikh heritage
      8) Safety and welfare of Punjab
      9) Sikh riot victims of 1984 got justice after Modi came to power
      10) Granting Indian citizenship to persecuted Sikh brothers from Pakistan and Afghanistan (Implementation of CAA)

  • @balvantram9682
    @balvantram9682 หลายเดือนก่อน +2

    ਬਿਲਕੁਲ ਸਹੀ ਕਿਹਾ ਬਾਈ ਜੀ ਕਿਸਾਨ ਜਥੇਬੰਦੀ ਵੱਲੋਂ ਹੰਸ ਰਾਜ ਹੰਸ ਦਾ ਵਿਰੌਧ ਕਿਊਂ

  • @bsingh9752
    @bsingh9752 หลายเดือนก่อน +10

    We are Sikh but our vote only BJP 💯💪

  • @jaggubabu6594
    @jaggubabu6594 หลายเดือนก่อน +5

    👌🏻👌🏻👌🏻👌🏻👍🏻👍🏻👍🏻👍🏻👍🏻💪💪💪💪💪🙏🏼🙏🏼🙏🏼🤝🤝🤝🤝🤝🤝👏🏿👏🏿👏🏿ਹੰਸਰਾਜ ਹੰਸ ਜਿੰਦਾਬਾਦ ਸੈਟਰ ਸਰਕਾਰ

  • @balbalsingh12
    @balbalsingh12 2 หลายเดือนก่อน +41

    ਮਜ਼ਦੂਰ ਏਕਤਾ ਜਿੰਦਾਬਾਦ

  • @jaggubabu6594
    @jaggubabu6594 หลายเดือนก่อน +4

    ਹੰਸਰਾਜ ਹੰਸ ਜਿੰਦਾਬਾਦ ਸੈਟਰ ਸਰਕਾਰ ਫੁਲ ਪਾਬਰ ਹੰਸਰਾਜ ਹੰਸ ਜਿੰਦਾਬਾਦ ਸੈਟਰ ਸਰਕਾਰ ਫੁਲ ਪਾਬਰ ❤❤❤❤❤🎉🎉🎉🎉

  • @ranranjit237
    @ranranjit237 2 หลายเดือนก่อน +10

    ਐਸ ਸੀ ਵਿੰਗ ਦੇ ਪ੍ਰਧਾਨ ਜੀ। ਇਹਨਾਂ ਕਿਸਾਨਾਂ ਦੀ ਪਿੰਡ ਜੋ ਹਨ ਜਾਇਦਾਦ ਨਹੀਂ ਹਨ ਇਹਨਾਂ ਜਥੇਬੰਦੀਆਂ ਦਾ ਵਿਰੋਧ ਕੀਤਾ ਜਾਵੇ

  • @researchforgsgk3304
    @researchforgsgk3304 2 หลายเดือนก่อน +9

    ਗੱਲ ਤਾਂ ਠੀਕ ਕਰ ਰਿਹਾ ਕਿਸਾਨ ਸਿਰਫ ਆਪਣੀ ਗੱਲ ਕਰ ਰਹੇ ਅਾ ਕਿਸੇ ਮਜਦੂਰ ਦਾ ਮੁੱਦਾ ਤਾਂ ਚੁੱਕਿਆ ਨੀ ਕਦੇ ਨਾ ਕਦੇ ਮਜਦੂਰੀ ਵਧਾਉਣ ਬਾਰੇ ਗੱਲ ਕੀਤੀ ਸਰਕਾਰ ਨਾਲ ਨਾ ਕਦੇ ਇੱਕ ਸਾਲ ਚ ਘਟੋ ਘੱਟ ਕੰਮ ਮਿਲਣ ਦੀ ਗੱਲ ਗੱਲ ਕੀਤੀ ਕਦੇ ? ਕਿਸਾਨ ਮਜ਼ਦੂਰ ਏਕਤਾ ਸਿਰਫ ਇਕ ਨਾਰਾ ਬਣਕੇ ਰਹਿ ਗਿਆ

  • @mahinderpal9404
    @mahinderpal9404 2 หลายเดือนก่อน +19

    ਐਸ ਸੀ ਵਿੰਗ ਜ਼ਿੰਦਾਬਾਦ

  • @BholaSingh-xi7ex
    @BholaSingh-xi7ex หลายเดือนก่อน +2

    वेरी गुड भाई जी बिल्कुल सही किया

  • @narindersingh-qx5sm
    @narindersingh-qx5sm หลายเดือนก่อน +4

    Hansraj Hans jee jitan ya haaran Punjab da next c.m. hai jis haleemi naal kisana nu deal kar riha hai kabile tarif hai

  • @mohindermoudgill8781
    @mohindermoudgill8781 หลายเดือนก่อน +3

    Good 👍

  • @balbalsingh12
    @balbalsingh12 2 หลายเดือนก่อน +21

    ਸਾਰਾ ਕੁਝ ਏਨਾ ਨੂ ਚਾਹੀਦਾ ਮੰਗਤੀ ਜਾਤ ਬਣ ਚੁੱਕੇ ਹੁਣ ਕਿਸਾਨ

  • @user-we7le8jq4u
    @user-we7le8jq4u หลายเดือนก่อน +3

    Good

  • @GurjeetSingh-cj6pm
    @GurjeetSingh-cj6pm หลายเดือนก่อน +1

    ਕਿਸਾਨ ਜਥੇਬੰਦੀਆਂ ਜਿੰਦਾਬਾਦ ਹੈ ਬੀਜੇਪੀ ਲੀਡਰ ਚਮਚੇ ਮੁਰਦਾਬਾਦ ਹੈ

  • @chamkaursingh4470
    @chamkaursingh4470 หลายเดือนก่อน +2

    Very good

  • @HarjindraSingh-in1tg
    @HarjindraSingh-in1tg หลายเดือนก่อน +1

    Absolutely right

  • @ManjitSingh-nc7dy
    @ManjitSingh-nc7dy 2 หลายเดือนก่อน +9

    ਕਿਸਾਨਾਂ ਨੇ ਪੰਜਾਬ ਦਾ ਠੇਕਾ ਲਿਆ

  • @PremSingh-vz9fy
    @PremSingh-vz9fy 2 หลายเดือนก่อน +18

    ਇਨ੍ਹਾਂ ਦੇ ਵੀ ਛਿੱਤਰ ਨਾਲ ਹੀ ਫੇਰੋ

    • @nabikumar2297
      @nabikumar2297 2 หลายเดือนก่อน +2

      ਅੱਛਾ ਆਜੀ ਤੁਹੀ dekh ਲੀ ਮਾਰ ਕੇ

    • @LovekishBhatti
      @LovekishBhatti หลายเดือนก่อน +1

      Sharam kar oye

    • @SM-vu4oh
      @SM-vu4oh หลายเดือนก่อน

      Aena hariya pagga waleya ne gand paya h Punjab ch , vote pao sare bjp nu

    • @SahilSahil-pb1vq
      @SahilSahil-pb1vq หลายเดือนก่อน

      ਤੁਮੀ ਨਾਲ ਈ ਆ ਜਾਈਂ

    • @user-eq4gi8xe2j
      @user-eq4gi8xe2j หลายเดือนก่อน

      Aja put aja

  • @VikramSingh-qm5hc
    @VikramSingh-qm5hc 2 หลายเดือนก่อน +6

    ਕਿਔ ਵੱਚਾਰੇ ਗਰੀਬ ਦੀ ਪੱਗ ਲਹੌਣੀ ਜੇ ਹੰਸ ਜੀ ਕਿਡਾ ਸੌਣਾ ਦੁਨੀਆੰ ਵਿਚ ਨਾਂ ਖੱਟੇਆ ਗੰੰਦੀ ਸਿਆਸਤ ਵਿਚ ਵੱੜਕੇ ਕੀਔ ਕੰਡੇਆੰ ਦੀ ਵਾੜ ਵਿਚ ਜਾ ਫੱਸੇ ਇਹੈ ਲੋਕ ਜੋ ਹੂੰਣ ਤੂਲ ਦੇ ਰਿਹਾ ਇਸ ਨੇ ਵੀ ਨੰਹੀ ਲਬੰਣਾ ਅੰਮਿਰਤ ਪਾਲ ਨਾਲ ਵੀ ਏਸੇ ਛੂਰਲੀ ਬਾੱਜ ਤੁਰੇ ਸੀ ਫੱਸਾਕੇ ਕਿਤੇ ਨੰਹੀ ਲੱਬੇ ਹੰਸ ਜੀ ਆਉ ਜੀ ਆੰਏਆੰ ਨੂੰ ਪਰ ਲੀਡਰ ਬੰਣਕੇ ਕਿਤੇ ਨਾਂ ਜਾਏਉ ਪੰਜਾਬੀ ਪੂੱਤ ਬੰਣਕੇ ਜਾਏਉ ।ਏਸੇ ਲੋਕ ਤੋਰਕੇ ਮਗੰਰੋ ਰੂ ਪੋਛ ਹੋ ਜਾੰਦੇ ਜੇ ।🙏

  • @kushulyagondwal7911
    @kushulyagondwal7911 หลายเดือนก่อน +1

    Bilkul Shai kha

  • @rajeevkumar-mg9tw
    @rajeevkumar-mg9tw 2 หลายเดือนก่อน +4

    Bil kul sahi gal veer di

  • @sukhpatti4466
    @sukhpatti4466 2 หลายเดือนก่อน +2

    Wow very good ji

  • @gulshantanda0076
    @gulshantanda0076 หลายเดือนก่อน +1

    Very good brother ❤

  • @SukhchainSingh-wz3jf
    @SukhchainSingh-wz3jf 2 หลายเดือนก่อน +8

    Tampu

  • @charanjitkaur3662
    @charanjitkaur3662 หลายเดือนก่อน +1

    Very good Bhai ji 👍👍👍👍

  • @LakhwinderSingh-nr1yu
    @LakhwinderSingh-nr1yu 2 หลายเดือนก่อน +2

    Your right sir

  • @jogindersidhu8787
    @jogindersidhu8787 หลายเดือนก่อน +1

    Right🙏🙏

  • @RavneetAjay
    @RavneetAjay หลายเดือนก่อน +1

    Sahi gal a

  • @bsingh9752
    @bsingh9752 หลายเดือนก่อน +4

    Only BJP ka virodh karna sahi nahi hai 👎 Shame-shame andolan jeeveo janta tuhada sab drama samajh gayi hai 👎

  • @dalvirkumar3710
    @dalvirkumar3710 หลายเดือนก่อน +2

    Bilkul shi kiha ji , ਇਹਨਾਂ ਨੂੰ ਹੁਣ ਸ਼ਿਤਰਾ ਦੀ ਲੋੜ ਹੈ,ਇਹ ਕਿਸਾਨ ਦੀ ਸ਼ਕਲ ਚ ਗੁੰਡੇ ਬੰਦੇ ਆ

  • @narinderrana8236
    @narinderrana8236 หลายเดือนก่อน +1

    Right❤❤

  • @SatpalSingh-cg3iv
    @SatpalSingh-cg3iv หลายเดือนก่อน +2

    Bahut vadia veer g kisaan apne aap nu rabb samjde ne ina che bharawa wali gal ne hai,ge

  • @malkitsingh3541
    @malkitsingh3541 หลายเดือนก่อน +1

    Right 👍👌

  • @RampiNahar
    @RampiNahar หลายเดือนก่อน +1

    Shai gal a

  • @user-ce3bf9dp7c
    @user-ce3bf9dp7c 2 หลายเดือนก่อน +3

    S C Bhi chara jindabad l am Kulbir singh shri muktsar sahib majbi sikh

  • @sukhjitsingh6668
    @sukhjitsingh6668 2 หลายเดือนก่อน +13

    ਇਹ ਬੰਦਾ ਅਪਣੇ ਪੰਜਾਬ ਦੇ ਲੋਕਾਂ ਦਾ ਆਪਸ ਵਿੱਚ ਕਲੇਸ਼ ਕਰਵਾਏਗਾ ਐਹੋ ਜਿਹੇ ਬੰਦੇ ਆਪ ਕੋਈ ਚੈਅਰਮੈਨ ਜਾਂ ਕੋਈ ਹੋਰ ਆਹੁਦਾ ਲੈਣ ਦੇ ਲਾਲਚ ਵਿੱਚ ਆਮ ਲੋਕਾਂ ਦਾ ਬਹੁਤ ਵੱਡਾ ਨੁਕਸਾਨ ਕਰਵਾ ਦੇਂਦੇ ਨੇ

  • @angrejzorasingh4157
    @angrejzorasingh4157 หลายเดือนก่อน +3

    Only BJP zindabad Modi zindabad Hans sir great man

  • @amritrana5981
    @amritrana5981 หลายเดือนก่อน +1

    Bilkul ji

  • @surindersingh4082
    @surindersingh4082 หลายเดือนก่อน +1

    Very good brother

  • @manoharbhatoyea6331
    @manoharbhatoyea6331 หลายเดือนก่อน +2

    ਭਰਾ ਆਪਣੀ ਪਾਰਟੀ ਬਹੁਜਨ ਸਮਾਜ ਪਾਰਟੀ ਹਾਂ ਤੁਸੀਂ ਉਸ ਪਾਰਟੀ ਨੂੰ ਕਿਉ ਨਹੀ ਸਪੋਟ ਕਰਦੇ ਬੀਜੇਪੀ ਪਾਰਟੀ ਤਾ ਅਮੀਰਾਂ ਘਰਾਣਿਆਂ ਦੀ ਹੈ ਸਾਡੇ ਭਾਈਚਾਰੇ ਨੂੰ ਸਮਝ ਕਿਉਂ ਨਹੀਂ ਆਉਂਦੀ ਜੇ ਸਾਰੀ ਕੌਮ ਏਕਾ ਕਰੇ ਤਾਂ ਮਾਇਆ ਵਤੀ ਜੀ ਪ੍ਰਧਾਨ ਮੰਤਰੀ ਬਣ ਸਕਦੀ ਹੈ ਪਰ ਸਾਡੇ ਲੋਕਾਂ ਨੂੰ ਸਮਝ ਨਹੀਂ ਆਉਂਦੀ ਜੈ ਗੁਰੂਦੇਵ ਜੈ ਭੀਮ ਜੈ ਭਾਰਤ

  • @Lakshit-yj4bn
    @Lakshit-yj4bn 2 หลายเดือนก่อน +1

    Wahay guru

  • @DavinderSingh-mj1dx
    @DavinderSingh-mj1dx 2 หลายเดือนก่อน +6

    Kisan Ekta jindabad

  • @piaralalbawa2987
    @piaralalbawa2987 หลายเดือนก่อน +1

    Good👌👌👌👌

  • @InnocentBowling-nd3hn
    @InnocentBowling-nd3hn หลายเดือนก่อน +1

    Good veer jii good job ji

  • @rajanpatial630
    @rajanpatial630 หลายเดือนก่อน +1

    Right veer g

  • @santokhsinghbenipal8592
    @santokhsinghbenipal8592 2 หลายเดือนก่อน +26

    ਕਾਂ ਅੰਗਿਆਰੀ ਜੰਮ ਪਈ ਪਿੰਡਾਂ ਵਿੱਚ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @user-zu3qs6zw4w
    @user-zu3qs6zw4w หลายเดือนก่อน +1

    Tusi Sahi cal kiti paji

  • @rajivgautam7370
    @rajivgautam7370 หลายเดือนก่อน +2

    Hans Rraj hans jida baad ,bjp jinda baad

  • @mangatsingh7876
    @mangatsingh7876 หลายเดือนก่อน +1

    Very nice

  • @amanbhagat6429
    @amanbhagat6429 หลายเดือนก่อน +1

    Very good bhai ji

  • @gur0092
    @gur0092 2 หลายเดือนก่อน +43

    ਹੰਸ ਰਾਜ਼ ਹੰਸ ਨੇ ਤਾਂ ਵੋਟਾਂ ਬਾਦ ਗਾੲਿਬ ਹੋ ਜਾਣਾ ।

    • @manindersingh352
      @manindersingh352 2 หลายเดือนก่อน +1

      ਦਿੱਲੀ ਵਿਚ ਕੀ ਖੋਹਣ ਖੋਹ ਦਿਤਾ ਨਾਚੇ ਨੇ

  • @rajgharu232
    @rajgharu232 หลายเดือนก่อน +1

    Very good veer

  • @HarjinderJind-gb7cu
    @HarjinderJind-gb7cu หลายเดือนก่อน +1

    Good sardar ji very very nice

  • @reenasharma6853
    @reenasharma6853 หลายเดือนก่อน +1

    So good veer

  • @HappyManpuria-zq4uh
    @HappyManpuria-zq4uh หลายเดือนก่อน +1

    Good job

  • @user-cw7lt6lx7r
    @user-cw7lt6lx7r หลายเดือนก่อน +3

    Eh Lok kisana nhi Jat Lok ne ehna Di dhon wich kila a Modi kadega jamena gareeba wich barabar ho janiya

  • @manjivmehra9941
    @manjivmehra9941 หลายเดือนก่อน +1

    Good job veer ji

  • @Karansingh-iq1zv
    @Karansingh-iq1zv 28 วันที่ผ่านมา

    ਬਹੁਤ ਵਧੀਆ ਕੰਮ ਕੀਤਾ ਹੈ

  • @user-cw7lt6lx7r
    @user-cw7lt6lx7r หลายเดือนก่อน +2

    Hansh Raj nu SC Vota dewe SC samaj jata de pichhe na lage

  • @user-np9tn8bv2f
    @user-np9tn8bv2f หลายเดือนก่อน +1

    Good job bro ji

  • @AjayAjay-ho3mh
    @AjayAjay-ho3mh 2 หลายเดือนก่อน +16

    No modi no vote

  • @somnath3713
    @somnath3713 2 หลายเดือนก่อน +3

    very nice comment 2:33 2:36

  • @jallygill3254
    @jallygill3254 หลายเดือนก่อน +1

    Good veero

  • @newacc1162
    @newacc1162 หลายเดือนก่อน +1

    Very good kissanno

  • @SaroopSingh-fq9re
    @SaroopSingh-fq9re หลายเดือนก่อน +1

    Nic veer ji

  • @tarsemsingh8861
    @tarsemsingh8861 2 หลายเดือนก่อน +33

    ਤੇਰੇ ਵਰਗੇ ਗਰੀਬ ਲੋਕਾ ਨੂੰ ਪੰਪ ਦੇ ਕੇ ਅਾਪ ਲੁਕ ਜਾਦੇ ਹਨ ਬੈਠ ਜਾ ਚੁਪ ਕਰਕੇ ?

    • @BaljitSingh-tu5sc
      @BaljitSingh-tu5sc 2 หลายเดือนก่อน +2

      Ahje sab to pehla bhajj jande ne jdo juttiya firdiya. Shitter fereyo ahna de rajj ke. 🩴🩴🩴🩴🩴🩴🩴🩴

    • @amarjit5447
      @amarjit5447 หลายเดือนก่อน +2

      Tusi sab jatt ,,,ki pakand karda app ni pta

    • @attrisom2854
      @attrisom2854 หลายเดือนก่อน

      ​@@BaljitSingh-tu5scBJP jindabad

    • @jassuzone9937
      @jassuzone9937 หลายเดือนก่อน

      Bai g asi ta guru Gobind sahib da sath nai chdiya cc bhajj de kon hai pta hai sare loka nu

    • @attrisom2854
      @attrisom2854 หลายเดือนก่อน

      Prime Minister Narendra Modi's small contribution to the Sikh community:
      1) Kartarpur Corridor
      2) December 26 was declared as Veer Bal Diwas (to remember Sahibzade Fateh Singh and Zorawar Singh).
      3) Celebration of 550th birth anniversary of Guru Nanak Dev Ji
      4) FCRA for golden temple
      5) Recognition of Sikh heroes
      6) Exemption of anchorage
      7) Promotion of Sikh heritage
      8) Safety and welfare of Punjab
      9) Sikh riot victims of 1984 got justice after Modi came to power
      10) Granting Indian citizenship to persecuted Sikh brothers from Pakistan and Afghanistan (Implementation of CAA

  • @ashwinigoyal9387
    @ashwinigoyal9387 หลายเดือนก่อน +1

    Bilkul ok

  • @AjaibSingh-hc1ux
    @AjaibSingh-hc1ux หลายเดือนก่อน +1

    Rangrete Guru k bete majh havi sikh jindabad Hans Raj jindabad

  • @gurminderkaur8843
    @gurminderkaur8843 2 หลายเดือนก่อน +10

    ਰੋਲਾ ਪਾਉਣ ਵਾਲੇ ਕਿਸਾਨ ਨਹੀ ਕੁਝ ਸ਼ਰਾਰਤੀ ਲੋਕ ਹਨ ਜੇ ਲੀਡਰਾ ਮਗਰ ਕੋਈ ਲਗਦਾ ਹੁੰਦਾ ਤਾ ਏਹ ਆਪ ਇਲੈਕਛਣ ਕਿਉ ਨਹੀ ਲੜਦੇ

  • @sukhmindersinghbhinder8510
    @sukhmindersinghbhinder8510 2 หลายเดือนก่อน +30

    ਵੀਰ ਜੀ ਥੋੜੀ ਬਹੁਤ ਸ਼ਰਮ ਕਰ ਭੌਕਣ ਹੀ ਜਾ ਨਾ ਕਿਸਾਨ ਦੇ ਖੇਤ ਵਿਚ ਵੀ ਫੇਰ ਨਾ ਜਾਈ ਐ ਸੀ ਵੀਰ ਸਾਰੇ ਕਿਸਾਨ ਮਜ਼ਦੂਰ ਏਕਤਾ ਦੇ ਨਾਲ ਨੇ

    • @preamsingh9964
      @preamsingh9964 2 หลายเดือนก่อน

      ik

    • @Lucky-Singh550
      @Lucky-Singh550 2 หลายเดือนก่อน +1

      Veer gusa na krin tera eh kehna ke kisan de khet vich na jain edan ni kahida eh khet vi tenu majhabi lokan ne lae ke ditte ne. Itihaas pad mera veer. Vote jinu
      Marji pao. Soch samajh ke pao. 🙏

    • @amarjit5447
      @amarjit5447 หลายเดือนก่อน +1

      Sach nal teri bond noh mircha lagdia

    • @Lucky-Singh550
      @Lucky-Singh550 หลายเดือนก่อน

      @@amarjit5447 ਵੀਰ ਜੀ ਇਕ ਪੜੇ ਲਿਖੇ ਦਾ ਫ਼ਰਕ ਹੁੰਦਾ ਤੁਸੀ ਆਪਣੇ ਤਰੀਕੇ ਤੋ ਅੰਦਾਜ਼ਾ ਲਾਓ. ਮੈਨੂ ਕੋਈ ਫ਼ਰਕ ਨਈ ਪੈਂਦਾ ਤੁਸੀਂ ਕਿੰਨੂ ਵੋਟ ਪੌਣੀ ਆ ਮੈਂ ਕਹਿ ਰਿਹਾਂ ਕਿਸੇ ਨੂੰ ਇਹ ਨਈ ਕਹੀਦਾ ਕੇ ਕਿਸੇ ਨੂੰ ਆਪਣੇ ਖੇਤ ਵਿੱਚ ਨਾ ਵੜਨ ਦਿਓ. ਸਾਰੇ ਦਲਿਤ ਬੀਜੇਪੀ ਨਾਲ ਵੀ ਨਈ ਹਨ. ਮੇਰੇ ਕੋਲ ਵੀ ਤੇਰੇ ਖੇਤਾਂ ਵਾਲੇ ਕੰਮ ਕਰਦੇ ਨੇ ਕੀ ਤੇਰੀ ਗੱਲ ਸੁਣਕੇ ਕੰਮ ਤੋ ਕੱਢ ਦੇਈਏ? ਨਈ ਵੀਰ ਅਕਲ ਕਰੋ. ਦੁਨੀਆ ਬਹੁਤ ਪਰੇ ਤੋ ਪਰੇ ਆ.

    • @Simarjitsinghmann277
      @Simarjitsinghmann277 หลายเดือนก่อน

      😂

  • @ingh3765
    @ingh3765 หลายเดือนก่อน +1

    Hans ji

  • @charusharma5066
    @charusharma5066 หลายเดือนก่อน +1

    Save our punjab only

  • @TarsemRaj-lm5pl
    @TarsemRaj-lm5pl หลายเดือนก่อน

    ਬਿੱਲਕੁਲ ਠੀਕ ਹੈ ਜੀ 🙏

  • @surinderchopra5565
    @surinderchopra5565 2 หลายเดือนก่อน +1

    Jis din majdoor jamaat ikhatey ho gy eh lok lab ey nahibai ji bulkul right

  • @HarjinderJind-gb7cu
    @HarjinderJind-gb7cu หลายเดือนก่อน +1

    Hans Raj Huns jindabad aur PM modi ji jindabad

  • @ashokbagga3994
    @ashokbagga3994 หลายเดือนก่อน +1

    Jai shiri ram🙏

  • @kuldeepram3562
    @kuldeepram3562 2 หลายเดือนก่อน +3

    ਐਸ ਸੀ ਅਤੇ ਮਜ਼ਦੂਰ ਵੀਰੋ ਇੱਜ਼ਤ ਦਾ ਸਵਾਲ ਹੈ ਹੰਸਰਾਜ ਹੰਸ ਜੀ ਮਜ਼ਦੂਰਾਂ ਬਾਰੇ ਬਹੁਤ ਸੋਚਦੇ ਹਨ ਹੰਸ ਰਾਜ ਹੰਸ ਨੂੰ ਜਰੂਰ ਜਿਤਾਉਣਾ ਆਪਾਂ ਹੰਸ ਰਾਜ ਹੰਸ ਜ਼ਿੰਦਾਬਾਦ ਵੀਰ ਜੀ ਤੁਸੀਂ ਹੰਸਰਾਜਹੰਸ ਲਈ ਇਕੱਠ ਕਰ ਰਹੇ ਹੋ ਤੁਹਾਡਾ ਤਹਿ ਦਿਲੋਂ ਧੰਨਵਾਦ ਵੀਰ ਜੀ

  • @rajnishthapar2776
    @rajnishthapar2776 หลายเดือนก่อน +1

    Jai Valmiki Ji 🙏

  • @punyasharma265
    @punyasharma265 2 หลายเดือนก่อน +3

    ❤✅ lok sab BJP Modi ji 🙏🌹👍 vote Hansraj 🌹

  • @malkitsahota327
    @malkitsahota327 หลายเดือนก่อน +1

    HansRajHansZindabad

  • @officialbhaisohansingh
    @officialbhaisohansingh หลายเดือนก่อน

    ਬਹੁਤ ਵਧੀਆ ਜੀ

  • @harmanpreetkaur2593
    @harmanpreetkaur2593 หลายเดือนก่อน +3

    Good Veer ji Bjp jindabad

    • @attrisom2854
      @attrisom2854 หลายเดือนก่อน

      Prime Minister Narendra Modi's small contribution to the Sikh community:
      1) Kartarpur Corridor
      2) December 26 was declared as Veer Bal Diwas (to remember Sahibzade Fateh Singh and Zorawar Singh).
      3) Celebration of 550th birth anniversary of Guru Nanak Dev Ji
      4) FCRA for golden temple
      5) Recognition of Sikh heroes
      6) Exemption of anchorage
      7) Promotion of Sikh heritage
      8) Safety and welfare of Punjab
      9) Sikh riot victims of 1984 got justice after Modi came to power
      10) Granting Indian citizenship to persecuted Sikh brothers from Pakistan and Afghanistan (Implementation of CAA)

  • @RamSingh-oy1ho
    @RamSingh-oy1ho หลายเดือนก่อน

    Good.

  • @meetsingh4548
    @meetsingh4548 2 หลายเดือนก่อน +48

    ਇਹ ਦਲਾਲ

  • @user-we7le8jq4u
    @user-we7le8jq4u หลายเดือนก่อน

    ❤❤❤ sahi

  • @user-kr1ui4lg4z
    @user-kr1ui4lg4z หลายเดือนก่อน +2

    AMRITSAR BJP DE SAMUNDRI DA KIO NAHI KARDE VIROD EH JHUTHE KISAN

  • @palvindersingh7702
    @palvindersingh7702 2 หลายเดือนก่อน +27

    ਕਿਸਾਨ ਯੂਨੀਅਨ ਜਿੰਦਾਬਾਦ

  • @psinghexhumanrightvicepres1066
    @psinghexhumanrightvicepres1066 2 หลายเดือนก่อน

    Kissan Ekta jindabad

  • @user-kr1ui4lg4z
    @user-kr1ui4lg4z หลายเดือนก่อน +2

    HANS JINDABAD❤❤