ਅਮਿਤ ਸ਼ਾਹ ਦਾ ਘਿਰਾਓ ਕਰਨ ਪਟਿਆਲਾ ਪਹੁੰਚੇ ਕਿਸਾਨਾਂ ਦੇ ਕਾਫਲੇ, ਪੁਲਸ ਤੇ ਕਿਸਾਨਾਂ ਵਿਚਾਲੇ ਟਕਰਾਅ, ਮਾਹੌਲ ਗਰਮ

แชร์
ฝัง
  • เผยแพร่เมื่อ 12 ก.พ. 2022
  • #AmitShah #amitShahPunjab #PunjabElection2022 #FarmersProtestPunjab #Patiala
    ਅਮਿਤ ਸ਼ਾਹ ਦਾ ਘਿਰਾਓ ਕਰਨ ਪਟਿਆਲਾ ਪਹੁੰਚੇ ਕਿਸਾਨਾਂ ਦੇ ਵੱਡੇ ਕਾਫਲੇ, ਪੁਲਸ ਤੇ ਕਿਸਾਨਾਂ ਵਿਚਾਲੇ ਟਕਰਾਅ, ਮਾਹੌਲ ਗਰਮ
    Official website:
    jagbani.punjabkesari.in/
    Like us on Facebook
    / jagbanionline
    Follow us on Twitter
    / jagbanionline
    Follow us on Instagram
    / jagbanionline
    Follow us on Jagbani Canada
    / jagbanicanada
    Follow us on Jagbani Kabaddi
    / jagbanikabaddi
    Follow us on jagbani Khetibadi
    / jagbanikhetibadi
    Follow us on jagbani Australia
    / jagbaniaustralia
    Follow Us On Darshan TV
    / @darshantv
    Follow Us On Bollywood Tadka Punjabi
    / bollywoodtadkapunjabi
    --------------------------------------------------------------------------------------------------------------------
    ਪੰਜਾਬ ਦੇ ਹੱਕਾਂ ਦੀ ਤਰਜਮਾਨੀ ਕਰਦਾ 'ਜਗ ਬਾਣੀ' ਦਾ ਇਹ ਡਿਜੀਟਲ ਚੈਨਲ 72 ਸਾਲ ਪੁਰਾਣੇ 'ਪੰਜਾਬ ਕੇਸਰੀ' ਗਰੁੱਪ ਦੇ ਪੰਜਾਬੀ ਭਾਸ਼ਾ ਦੇ ਅਖਬਾਰ 'ਜਗ ਬਾਣੀ' ਦਾ ਡਿਜੀਟਲ ਸਵਰੂਪ ਹੈ ਅਤੇ ਇਸ ਦੀ ਸ਼ੁਰੂਆਤ 2011 ਵਿਚ ਹੋਈ ਸੀ। ਇਹ ਪੰਜਾਬ ਦਾ ਪਹਿਲਾ ਡਿਜੀਟਲ ਵੀਡੀਓ ਚੈਨਲ ਹੈ। 'ਜਗ ਬਾਣੀ' ਅਖਬਾਰ ਦੀ ਸ਼ੁਰੂਆਤ 21 ਜੁਲਾਈ 1978 ਨੂੰ ਹੋਈ ਸੀ ਅਤੇ ਇਹ ਪੰਜਾਬ ਦਾ ਸਭ ਤੋਂ ਵੱਧ ਪੜ੍ਹਿਆ ਜਾਣ ਵਾਲਾ ਪੰਜਾਬੀ ਅਖਬਾਰ ਹੈ ਅਤੇ ਇਸ ਅਖਬਾਰ ਦੀਆਂ ਖਬਰਾਂ ਤੁਸੀਂ 'ਜਗ ਬਾਣੀ' ਦੀ ਵੈੱਬਸਾਈਟ ਤੋਂ ਇਲਾਵਾ 'ਜਗ ਬਾਣੀ' ਦੀ ਐਂਡਰਾਇਡ ਅਤੇ ਆਈ ਫੋਨ ਐਪਲੀਕੇਸ਼ਨ ਦੇ ਨਾਲ-ਨਾਲ ਯੂ-ਟਿਊਬ ਅਤੇ ਫੇਸਬੁੱਕ ਚੈਨਲ 'ਤੇ ਵੀ ਦੇਖ ਸਕਦੇ ਹੋ।

ความคิดเห็น • 266

  • @KartarDelhi-xg7tt
    @KartarDelhi-xg7tt หลายเดือนก่อน +11

    ਅਮਿਤ ਸਾਹ ਕਿਸਾਨਾਂ ਦਾ ਵੱਡਾ ਦੁਸ਼ਮਣ ਮੁਰਦਾਬਾਦ

  • @rajbindersingh8237
    @rajbindersingh8237 หลายเดือนก่อน +16

    ਕਿਸਾਨ ਜਿੰਦਾਬਾਦ ਸੁਭਕਰਨ ਨਾ ਭੁਲਾਇਓ

  • @darshanmaan7066
    @darshanmaan7066 12 วันที่ผ่านมา

    ਧਨਵਾਦ ਵਹਿਗੂਰੂੂ ਕਿਸਾਨ, ਜਥੇਬੰਦੀ, ਦੇ

  • @karamjitpanju1310
    @karamjitpanju1310 หลายเดือนก่อน +6

    ਅਮਿਤ ਸਾਹ ਵਰਗੇ ਵੱਡੇ ਲੀਡਰ ਪਹਿਲਾ ਪੰਜਾਬ ਕਿਉ. ਨਹੀ ਆਏ

  • @sukhwantsingh181
    @sukhwantsingh181 2 ปีที่แล้ว +38

    ਪੰਜਾਬੀ ਬਿਰ੍ਹੋਂ ਜੇ ਦਿੱਲ ਵਿੱਚ ਪੰਜਾਬ ਨੂੰ ਪਿਆਰ ਕਰਦੇ ਹੋ ਤਾਂ ਜੇਹੜੀ ਸਰਕਾਰਾਂ ਨੇ ਸਾਡੇ ਸੱਤ ਸੋ ਕਿਸਾਨ ਮਰਵਾਏ ਤਾਂ ਬਿਰੋ ਇਨ੍ਹਾਂ ਨੂੰ ਵੋਟ ਨਾ ਪਾਏਉ ਮੋਦੀ ਸਰਕਾਰ ਮੁਰਦਾਬਾਦ ਤੇ ਪੰਜਾਬੀ ਕਿਸਾਨ ਸਦਾ ਚੜਦੀ ਕਲਾ ਵਿੱਚ ਰਹਿਣ ਪੰਜਾਬ ਹਰ ਮੈਦਾਨ ਫਤਿਹ ਕਰੇ

  • @karamjitpanju1310
    @karamjitpanju1310 หลายเดือนก่อน +4

    ਕਿਸਾਨ ੲਏਕਤਾ ਜਿੰਦਾਬਾਦ

  • @fankhushidugganda2239
    @fankhushidugganda2239 2 ปีที่แล้ว +18

    Kisan majdoor ekta zindabad

  • @BalwinderSingh-up7mf
    @BalwinderSingh-up7mf 2 ปีที่แล้ว +31

    ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ

    • @naseebchand8371
      @naseebchand8371 18 วันที่ผ่านมา

      ਕਿਸਾਨ ਮਜ਼ਦੂਰ ਗਰੀਬ ਲੋਕਾਂ ਨੂੰ ਗੁੰਮਰਾਹ ਕਰਦੇ ਹਨ ਅੱਗ ਅਤੇ ਤਿਨਕੇ ਦਾ ਕੀ ਮੁਕਾਬਲਾ ਗਰੀਬ ਲੋਕਾਂ ਨੂੰ ਗੁੰਮਰਾਹ ਕਰਨ ਲਈ ਧੰਨਵਾਦ

  • @avtarsingh2531
    @avtarsingh2531 2 ปีที่แล้ว +51

    ਪੰਜਾਬੀਓ ਹੋਰ ਜਿਹੜੀ ਮਰਜ਼ੀ ਪਾਰਟੀ ਨੂੰ ਵੋਟ ਪਾ ਦਿਓ ਪਰ ਸਾਢੇ ਸੱਤ ਸੌ ਕਿਸਾਨਾਂ ਮਜ਼ਦੂਰਾਂ ਦੀ ਕਾਤਲ ਪਾਰਟੀ ਬੀ ਜੇ ਪੀ ਨੂੰ ਭੁੱਲ ਕੇ ਵੀ ਵੋਟ ਨਾ ਪਾਇਓ

    • @gurusabhib588
      @gurusabhib588 2 ปีที่แล้ว +1

      Cccf
      70thnip

    • @tanisailbrah2799
      @tanisailbrah2799 2 ปีที่แล้ว +1

      1984 ਵੀ ਯਾਦ ਰੱਖਿਓ

    • @parisharma8372
      @parisharma8372 2 ปีที่แล้ว +1

      1984 vich Congress ne sade Punjab de sikhan naal ki kita hazaran di ginti vich singh shaheed kite

    • @AjiabSingh-qn1zd
      @AjiabSingh-qn1zd 8 หลายเดือนก่อน

  • @singhsj5841
    @singhsj5841 2 ปีที่แล้ว +34

    ਹੁਣ ਭੈਣਾਂ ਵੀ ਸਾਥ ਆ ਗੲੀਆਂ ਲੀਡਰਾਂ ਨੂੰ ਸਮਝਣਾ ਪਵੇਗਾ

  • @gurveerdhaliwal5300
    @gurveerdhaliwal5300 2 ปีที่แล้ว +48

    ਭਾਜਪਾ ਸਰਕਾਰ ਮੁਰਦਾਬਾਦ

  • @kartarsinghcharak657
    @kartarsinghcharak657 2 ปีที่แล้ว +6

    ਇਨਕਲਾਬ ਦਾ ਕੀ ਮਤਲਬ ਹੈ ਇਹ ਜਾਣਦੇ ਹਨ। ਜਿਣਾ ਨੇ ਦਸਮੇਸ਼ ਪਿਤਾ ਦੇ ਸਾਹਿਬਜ਼ਾਦਿਆਂ ਨੂੰ ਭੂਲਾ ਦਿੱਤਾ ਓਹ ਹਿੰਦੂਆਂ ਦੀ ਤਰ੍ਹਾਂ ਗੁਲਾਮੀ ਦੇ ਰੱਸਿਆਂ ਨੂੰ ਹੀ ਸਨਮਾਨ ਦੇਣ ਗਏ

    • @kuljeetsingh2945
      @kuljeetsingh2945 หลายเดือนก่อน

      ਕਿਸਾਨ ਮਜਦੂਰ ਯੂਨੀਅਨ ਏਕਤਾ ਜਿੰਦਾਬਾਦ ਜਿੰਦਾਬਾਦ

  • @hakamsingh8114
    @hakamsingh8114 2 ปีที่แล้ว +24

    ਕਿਸਾਨ ਮਜ਼ਦੂਰ ਯੂਨੀਅਨ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ

  • @babbusandhu3133
    @babbusandhu3133 2 ปีที่แล้ว +43

    ਕਿਸਾਨ ਯੂਨੀਅਨ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ

    • @labhsingh919
      @labhsingh919 2 ปีที่แล้ว

      ਕਿਸਾਨ ਮਜਦੂਰ ਯੂਨੀਅਨ ਏਕਤਾ ਜਿੰਦਾਬਾਦ

    • @labhsingh919
      @labhsingh919 2 ปีที่แล้ว

      ਕਿਸਾਨ ਮਜਦੂਰ ਯੂਨੀਅਨ ਏਕਤਾ ਜਿੰਦਾਬਾਦ

    • @labhsingh919
      @labhsingh919 2 ปีที่แล้ว

      ਕਿਸਾਨ ਮਜਦੂਰ ਯੂਨੀਅਨ ਏਕਤਾ ਜਿੰਦਾਬਾਦ

  • @singhsj5841
    @singhsj5841 2 ปีที่แล้ว +36

    ਮੋ ਦੀ ਸ਼ਾਹ ਠੱਗ ਐ ਵੇਖੋ ਲੋਕੋ ਸੁਚੇਤ ਹੋ ਜਾਣਾ

  • @jaspalsinghgill5467
    @jaspalsinghgill5467 2 ปีที่แล้ว +40

    ਕਿਸਾਨ ।ਮਜਦੂਰ ।ਜਿੰਦਵਾਦ

  • @thindsarb860
    @thindsarb860 2 ปีที่แล้ว +10

    Kisaan majdoor ekta zindabaad

  • @user-fk8ud3zh3h
    @user-fk8ud3zh3h หลายเดือนก่อน +3

    Punjab jindabad

  • @RANJITSingh-vb5xw
    @RANJITSingh-vb5xw 2 ปีที่แล้ว +30

    ਇਹ ਭੈਣ ਨੇ ਸਹੀ ਗੱਲ ਕੀਤੀ ਹੈ 100%

  • @Dhaliwal.99-32_JP
    @Dhaliwal.99-32_JP 2 ปีที่แล้ว +30

    ਕਿਸਾਨ ਮਜ਼ਦੂਰ ਏਕਤਾ zindabad

    • @kuljeetsingh2945
      @kuljeetsingh2945 หลายเดือนก่อน

      ਕਿਸਾਨ ਮਜਦੂਰ ਯੂਨੀਅਨ ਏਕਤਾ ਜਿੰਦਾਬਾਦ ਜਿੰਦਾਬਾਦ

  • @kamalcheema266
    @kamalcheema266 2 ปีที่แล้ว +17

    Kasan jindabad 👍

  • @HarjinderSingh-ui7pv
    @HarjinderSingh-ui7pv 2 ปีที่แล้ว +4

    ਜੇ ਪਾਰਟੀਆਂ ਦਾ ਵਿਰੋਧ ਕਰਨਾ ਸੀ ਤਾਂ ਉਮੀਦਵਾਰ ਖੜੇ ਨਹੀਂ ਕਰਨੇ ਚਾਹੀਦੇ ਸੀ

  • @HoshiarSingh-pj7yh
    @HoshiarSingh-pj7yh หลายเดือนก่อน +4

    किसान एकता जिन्दा बाद मजदूर एकता जिंदाबाद जिंदाबाद जिंदाबाद जिंदाबाद जिंदाबाद जिंदाबाद जिंदाबाद जिंदाबाद जिंदाबाद जिंदाबाद जिंदाबाद जिंदाबाद जिंदाबाद जिंदाबाद जिंदाबाद जिंदाबाद जिंदाबाद जिंदाबाद जिंदाबाद जिंदाबाद जिंदाबाद जिंदाबाद जिंदाबाद जिंदाबाद जिंदाबाद जिंदाबाद जिंदाबाद जिंदाबाद जिंदाबाद जिंदाबाद जिंदाबाद जिंदाबाद जिंदाबाद जिंदाबाद जिंदाबाद जिंदाबाद जिंदाबाद जिंदाबाद जिंदाबाद जिंदाबाद जिंदाबाद जिंदाबाद जिंदाबाद जिंदाबाद जिंदाबाद जिंदाबाद जिंदाबाद जिंदाबाद

  • @AngrejSingh-pc8xj
    @AngrejSingh-pc8xj หลายเดือนก่อน +2

    ਅੰਮ੍ਰਿਤ ਸ਼ਾਹ ਮਜ਼ਦੂਰਾਂ ਦਾ ਦੁਸ਼ਮਣ

  • @LakhvirSingh-gf1vo
    @LakhvirSingh-gf1vo 2 ปีที่แล้ว +4

    Very good

  • @bindersidhu1092
    @bindersidhu1092 หลายเดือนก่อน +3

    Kisan Ekta zindabad ✌✌

  • @amritchoudhary9602
    @amritchoudhary9602 2 ปีที่แล้ว +8

    Kisaan mahjdoor EKTA jindhabaahd🌾🌾🌾🌾🌾🌾🌾🌾
    AAP 💓 ਝਾੜੂ ਨੂੰ ਮੋਕਾ ਇਸ ਵਾਰ ਚਹੁੰਦਾ ਹੈ ਪੰਜਾਬ ਇਸ ਵਾਰ ਬਦਲਾਅ BEST CM OF THE RANGLA PUNJAB SARDAR future of Punjab well Education schools hospitals Road's WATER MANNY MANNY MORE WORK PROBLEMS SOLVE DELHI MODEL SAME IN PUNJAB NOW 🙏 waheguru mehar kre 🙏

  • @vattandeepsingh441
    @vattandeepsingh441 2 ปีที่แล้ว +14

    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਮੋਦੀ ਸਰਕਾਰ ਮੁਰਦਾਬਾਦ ਘਸੇ ਸਿਰਾਂ ਵਾਲੇ ਮੋਦੀ ਸਾਹ ਮੁਰਦਾਬਾਦ ।ਯੋਧੇ ਕਿਸਾਨ ਜਿੰਦਾਬਾਦ

  • @BalwantSingh-uz2tq
    @BalwantSingh-uz2tq 2 ปีที่แล้ว +10

    Jogi Bhogi Mudabad Kisan Akta Zindabad

  • @avtars.dhindsa8381
    @avtars.dhindsa8381 2 ปีที่แล้ว +40

    ਭਾਜਪਾ. ਤੇ ਕੈਪਟਨ ਟੋਲਾ ਭਜਾਉ ਦੇਸ ਬਚਾਉ

  • @chanangill9173
    @chanangill9173 2 ปีที่แล้ว +11

    BJP ਮੁਰਦਾਬਾਦ

  • @rachhpalsinghsingh4465
    @rachhpalsinghsingh4465 2 ปีที่แล้ว +3

    Very good punjabo

  • @harbanslal1628
    @harbanslal1628 2 หลายเดือนก่อน +1

    ਕਿਸਾਨ, ਮਜ਼ਦੂਰ ਏਕਤਾ ਜਿੰਦਾਬਾਦ

  • @user-xp3es7zr6l
    @user-xp3es7zr6l 2 หลายเดือนก่อน +1

    ਕਿਸਾਨ ਯੂਨੀਅਨ ਮਜ਼ਦੂਰ ਯੂਨੀਅਨ ਜ਼ਿੰਦਾਬਾਦ

  • @soulofgod1721
    @soulofgod1721 3 หลายเดือนก่อน +1

    Waheguru ji Maher karn kisan mujdoor ekta jidabad waheguru ji sab nu ekta te chardikala bakhsana

  • @narinderkang6480
    @narinderkang6480 หลายเดือนก่อน +1

    Kisan majdur ekta jindabaad

  • @shamsamra988
    @shamsamra988 16 วันที่ผ่านมา +1

    MSP is main demand

  • @jaspalsingh924
    @jaspalsingh924 หลายเดือนก่อน +1

    Jai jaban Jai Kisaan
    Kisaan akta Zindabad Zidabad zidabad zidabad zidabad

  • @gurjit_aulakh1479
    @gurjit_aulakh1479 2 ปีที่แล้ว +6

    ਦੇਖੋ ਸਵਾਗਤ ਚੋਰਾ ਦਾ BJP murdabad

  • @ProGaming-yq7fe
    @ProGaming-yq7fe 2 ปีที่แล้ว +3

    Kisan.akta.jindavad

  • @babbarsher5815
    @babbarsher5815 2 ปีที่แล้ว +2

    Kissan Ekta Jindabad 💪💪💪

  • @KartarDelhi-xg7tt
    @KartarDelhi-xg7tt หลายเดือนก่อน

    ਦਿੱਲੀ ਵਾਲੇ ਲੀਡਰਾਂ ਨੂੰ ਵੋਟਾਂ ਵੇਲੇ ਪੰਜਾਬ ਦਿਸਦਾ ਹੈ ਦਿੱਲੀ ਵਿੱਚ ਬੈਠੇ ਕਿਸਾਨ ਧਰਨਾ ਲਾਈ ਉਹ ਨਹੀਂ ਦਿਸਦੇ ਉਹਨਾਂ ਦੀ ਗੱਲ ਬਾਤ ਵੀ ਸੁਣ ਲਓ

  • @sharanjitsinghgill2862
    @sharanjitsinghgill2862 หลายเดือนก่อน

    ਭਾਜਪਾ ਹਟਾ ਦੇਸ਼ ਬਚਾਉ ਭਾਜਪਾ ਨੂੰ ਪੰਜਾਬੀਉ ਵੋਟ ਨਾ ਪਾਉ

  • @lakhwindergrewal4999
    @lakhwindergrewal4999 2 ปีที่แล้ว +2

    kisan mjdor ekta zindabad

  • @sadhusingh742
    @sadhusingh742 2 ปีที่แล้ว +8

    Fraud looter go back.
    Let fraud captain's jamanat jabat karvao.

  • @BalwinderSingh-pi3bm
    @BalwinderSingh-pi3bm หลายเดือนก่อน

    ਤਾੜੀ ਪਾਰ ਨੂੰ ਗ੍ਰਿਫਤਾਰ ਕੀਤਾ ਜਾਵੇ ਜਲਦੀ ਤੋਂ ਜਲਦੀ ਸੁਭਕਰਨ ਸਿੰਘ ਦੀ ਮੌਤ ਦਾ ਜ਼ਿੰਮੇਵਾਰ ਹੈ

  • @user-we1lk4cl1e
    @user-we1lk4cl1e 2 หลายเดือนก่อน +1

    Kisan jindabad

  • @BalwinderSingh-pi3bm
    @BalwinderSingh-pi3bm หลายเดือนก่อน

    ਅਮਿਤ ਸ਼ਾਹ ਤਾੜੀ ਪਾਰ ਮੁਰਦਾਬਾਦ

  • @user-we4qh8vy1m
    @user-we4qh8vy1m หลายเดือนก่อน

    ਬੀ ਜੇ ਪੀ ਦੇਸ ਨੂੰ ਤੋੜਨ ਦੀ ਨੀਤੀ ਦੇ ਰਸਤੇ ਤੇ ਚਲ ਰਹੀ ਹੈ

  • @pavitersingh5467
    @pavitersingh5467 29 วันที่ผ่านมา

    Kisan ektha jindabad

  • @santoshrai8437
    @santoshrai8437 2 ปีที่แล้ว +6

    KISSAN MAJDUR AKTTA JINDABAD JINDABAD JINDABAD,,,MODI SHAH MURDABAD MURDABAD

  • @BalwinderSingh-pi3bm
    @BalwinderSingh-pi3bm หลายเดือนก่อน

    ਭਾਜਪਾ ਹਟਾਓ ਦੇਸ਼ ਬਚਾਓ ਭਾਜਪਾ ਨੂੰ ਪੰਜਾਬੀਉ ਵੋਟਾਂ ਨਾ ਪਾਉਣਾ

  • @NavdeepKaur-vg3xt
    @NavdeepKaur-vg3xt 17 วันที่ผ่านมา

    ਪੁਲਿਸ ਵਾਲਿਆ ਭਰਾਓ ਇਹਨਾਂ ਦਾ ਵਿਰੋਧ ਕਰਨ ਦਾ ਤੁਸੀਂ ਕਿਉਂ ਭਰਾਵੋ ਡਾਕਟਰ ਤੇ ਪੰਜਾਬੀਆਂ ਨੂੰ ਇਹਨਾਂ ਥੋੜੇ ਡਾਂਗ ਵਾਈ ਸਾਨੂੰ ਸਿਬੂ ਬਾਰਡਰ ਤੇ ਤੇ ਹੁਣ ਇਹਨਾਂ ਨੂੰ ਡਾਂਗਾ ਸਾਨੂੰ ਮਾਰਨ ਤੋਂ ਤੁਸੀਂ ਨਾ ਗਾੜੀ ਆਓ

  • @BalwantSingh-uz2tq
    @BalwantSingh-uz2tq 2 ปีที่แล้ว +7

    BJP Sarkar Murdabad

  • @SohanSingh-yt2pn
    @SohanSingh-yt2pn 14 วันที่ผ่านมา

    ਜੰਤਾ ਦਾ ਵਿਰੋਧ ਪਰ ਵੋਟਾ 400ਤੋ ਪਾਰ ਈਵੀਐਮ ਨਾਲ ਹੇਰਾਫੇਰੀ ਹੋਵੇਗੀ ਇਹੀ ਗੱਲ ਪੱਕੀ ਹੈ।

  • @baljitkumar8240
    @baljitkumar8240 2 ปีที่แล้ว +3

    Kisan mazdoor Ekta jindavad

  • @SangramBhardwajSirOfficial
    @SangramBhardwajSirOfficial 2 ปีที่แล้ว +2

    Vote support and elect Shiromani Akali Dal BSP, BJP

  • @sushiltaneja5527
    @sushiltaneja5527 2 ปีที่แล้ว

    ਕਿਸਾਨ ਮਜਦੂਰ ਏਕਤਾ ਜਿੰਦਾਬਾਦ

  • @BalwantSingh-uz2tq
    @BalwantSingh-uz2tq 2 ปีที่แล้ว +5

    Desh da HM nhi sirf ak BJP da taripar Gunda

  • @jitukot8601
    @jitukot8601 2 ปีที่แล้ว

    Waheguru ji 🖒🖒🖒

  • @Mohan-pz5nt
    @Mohan-pz5nt หลายเดือนก่อน

    Dhindsa te Caption sahib nu punjab de Loka ne parwar samet har kursi nal niwazea hai par ehna loka nu lakh Lahnatji

  • @swarnbrar6017
    @swarnbrar6017 2 ปีที่แล้ว +1

    🙏🙏🙏🙏👌👍✌️🌎

  • @monumonu6188
    @monumonu6188 16 วันที่ผ่านมา

    Aam aadmi party zindabad

  • @mohinderpurewal9701
    @mohinderpurewal9701 16 วันที่ผ่านมา

    App Ji

  • @BalwinderSingh-pi3bm
    @BalwinderSingh-pi3bm หลายเดือนก่อน

    ਤਾੜੀ ਪਾਰ ਜੁੰਮੇਵਾਰ ਹੈ ਜੰਮੂ ਕਸ਼ਮੀਰ ਵਿਚ 40 ਫੋਜੀਆਂ ਦੇ ਕਤਲ ਦਾ

  • @user-ql5ld7jk5f
    @user-ql5ld7jk5f หลายเดือนก่อน +1

    ☝️🙏🏻🚩📿🌾🌾🌾🌾🍀🌼

  • @HoshiarSingh-dj3ss
    @HoshiarSingh-dj3ss หลายเดือนก่อน

    ਬੀ ਜੈ ਪੀ ਦੀਆਂ ਜੜਾ ਕਿਸਾਨ ਹੀ ਪੁੱਟਣਗੇ ਜੀ ਮਸਾ ਰੰਗੜ ਦੀ ਔਲਾਦ ਕੈਪਟਨ ਅਮਰਿੰਦਰ ਸਿੰਘ ਦੇ ਵੀ ਲਗਦਾ ਦਿਨ ਬੀਤ ਗਏ ਹਨ ਜੀ

  • @sushiltaneja5527
    @sushiltaneja5527 2 ปีที่แล้ว +1

    ਕੁ ਰਸੀਆਂ ਦੇ ਭੁੱਖੇ ਅਮਰਿੰਦਰ ਸਿੰਘ ਨੇ ਕਾਂਗਰਸ ਵਿੱਚ ਰਹਿ ਕੇ ਕੀ ਕੰਮ ਕੀਤਾ? ਮੋਦੀ ਨੂੰ ਪਤਾ ਨਹੀਂ ਅਮਰਿੰਦਰ ਸਿੰਘ ਬਾਰੇ। ਨਿਕੰਮਾ ਲੀਡਰ ।

  • @bhattisaab8362
    @bhattisaab8362 หลายเดือนก่อน

    kissan ekta zindabad

  • @user-so5pe6ni1z
    @user-so5pe6ni1z หลายเดือนก่อน

    Badal ate dhindsa vichon ralle Hoya aa saathio eh Punjab the lokan nu murakh bnnaa rahe aa

  • @santoshrai8437
    @santoshrai8437 2 ปีที่แล้ว +4

    KISSAN MAJDUR AKTTA JINDABAD JINDABAD 🇮🇳♥❤ ,MODI SHAH TALEWANI SARKAR MURDABAD MURDABAD

  • @JagjitSingh-xv4br
    @JagjitSingh-xv4br 2 ปีที่แล้ว

    ✊🏼✊🏼

  • @gillsurjit5677
    @gillsurjit5677 2 หลายเดือนก่อน

    👍👍✌️✌️💪💪💪💪💪

  • @BaljinderSingh-lq5pr
    @BaljinderSingh-lq5pr 3 หลายเดือนก่อน

    By
    💯

  • @gurwindersinghsingh2783
    @gurwindersinghsingh2783 7 หลายเดือนก่อน

    ⛳⛳⛳⛳⛳🥇🥇🥇🥇🥇🥇

  • @SukhdevSingh-lm8ch
    @SukhdevSingh-lm8ch 2 ปีที่แล้ว +1

    Vote Karl S S M Please

  • @saulakh8768
    @saulakh8768 2 ปีที่แล้ว

    Gud

  • @savepunjab1997
    @savepunjab1997 2 ปีที่แล้ว +2

    It's every body right to participate in elections.

    • @narindersingh2387
      @narindersingh2387 2 ปีที่แล้ว

      For to RamRahim ko B sath KALA ana chahia tha

  • @kuldeepsinghgill2078
    @kuldeepsinghgill2078 2 ปีที่แล้ว

    Kisaan mazdooron ki ekta zindabaad

  • @noorpunia1046
    @noorpunia1046 2 ปีที่แล้ว

    🌾🌾🌾🌾👍👍 good

  • @akashsidhu289
    @akashsidhu289 3 หลายเดือนก่อน

    🙏🙏🙏🙏🙏

  • @raj-rb5fr
    @raj-rb5fr 2 ปีที่แล้ว +1

    Danger

  • @CheerfulRedCar-kj7sm
    @CheerfulRedCar-kj7sm 2 หลายเดือนก่อน

    Bai je besarm Lok a

  • @farmerlife4008
    @farmerlife4008 2 ปีที่แล้ว

    Jai kisan

  • @RajeshChhabra-jl8ip
    @RajeshChhabra-jl8ip หลายเดือนก่อน

    🎉Motmrb

  • @mohinderpurewal9701
    @mohinderpurewal9701 16 วันที่ผ่านมา

    App,, jitao

  • @unitedcolors2920
    @unitedcolors2920 2 ปีที่แล้ว

    🌾ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ 🌾

  • @SurjaSurjaRam-wc6gv
    @SurjaSurjaRam-wc6gv 15 วันที่ผ่านมา +1

    Surja Ram

  • @suhkvindersingh215
    @suhkvindersingh215 2 ปีที่แล้ว +2

    Bjp vale yo pahaila 700 kisana di moth da hisabh do , nale Sade veere Bandi Singh raiha karon raiha karon , kisan majdur aktha jindabad jindabad 🙏🙏🙏🙏🙏

  • @RanjodhSingh-iv4ge
    @RanjodhSingh-iv4ge หลายเดือนก่อน

    Jai shri ram Jai Jai shri ram

  • @coloursofcreationpinu6542
    @coloursofcreationpinu6542 2 ปีที่แล้ว +3

    Eh syasat nu lokkan dee bhlayee naal kou matlab nai. Eh te lutere ne aam lokkan daa khoon choosde aa. Apne hakkan lye jaagrook raho te sare virodh karo ehna da ji✊✊✊✊

  • @sukhivirk4953
    @sukhivirk4953 2 ปีที่แล้ว

    Chak do fatte veero

  • @nareshkumar-nr3yu
    @nareshkumar-nr3yu หลายเดือนก่อน

    Patrakaar ji tusi vote in pav

  • @RakeshKumar-yj8me
    @RakeshKumar-yj8me หลายเดือนก่อน

    ਭਾਜਪਾ 400 ਸੀਟਾਂ ਲੈ ਕੇ ਜਾਵੇ ਗੀ

  • @ProGaming-yq7fe
    @ProGaming-yq7fe 2 ปีที่แล้ว +3

    BJP.modi.mordavad

  • @ekamveersingh6437
    @ekamveersingh6437 2 ปีที่แล้ว

    Kisan majdor ekata jindabad

  • @sukhpalgill785
    @sukhpalgill785 2 ปีที่แล้ว +1

    770 Kishan died in Delhi because of Bjp

  • @user-hn7of3xi3w
    @user-hn7of3xi3w 15 วันที่ผ่านมา

    Aaj nahi ja sakade

  • @SodhiRam-oi2ei
    @SodhiRam-oi2ei 2 หลายเดือนก่อน

    KisanEaktaJindabad

  • @jaswantsinghsingh6163
    @jaswantsinghsingh6163 หลายเดือนก่อน

    ਜੋਂ ਭੀ‌ ਲਾਲਾ ਗੈਂਗ ਬੀਜੇਪੀ ਨੂ ਵੋਟ ਪਾੳ ੳਹ ਪੰਜਾਬ ਦਾ ਗਦਾਰ ਹੈ