Shiv Sena leader Sandeep Thapar's wife Rita Thapar reacts as he undergoes treatment post attack
ฝัง
- เผยแพร่เมื่อ 16 ต.ค. 2024
- Shiv Sena leader Sandeep Thapar's wife Rita Thapar reacts as he undergoes treatment post attack
#shivsenaleader #sandeepthapar #RitaThapar
The Tribune, now published from Chandigarh, started publication on February 2, 1881, in Lahore (now in Pakistan). It was started by Sardar Dyal Singh Majithia, a public-spirited philanthropist, and is run by a trust comprising five eminent persons as trustees.
Read latest stories here: www.tribuneind...
Subscribe for more videos: / thetribunechd
Like us on Facebook: / thetribunechd
Follow us on Twitter: / thetribunechd
Download The Tribune App: goo.gl/YyBCw9
Kitni educated lady hai family hai per koi neta ji ko bakwaas karne say nahi rokta
Kya bakvaas bol rha hai ye kom aatankvaad ki Jad me aagyi
Sahi bat hai boht bakwas krta hai wo bnda 🤯
Kya bakwas ki ?
Tere in nihang bhaiyon naey kyaa kiyaa ?
Hum bhi agar terey jaisi bakwaas kare tow kaha chupega tuu ?
Sharam kar..you are rationalising murder attempt .su**r
Koi baat nhi baccho
Kar lo
Phir Rona mat
@@win_depression dhamki de Raha h kya?
ਜੁਬਾਨ ਦੇ ਵਿੱਚ ਹੱਡੀ ਨੇ ਹੁੰਦੀ ਪਰ ਹੱਡੀਆ ਤੁੜਵਾ ਦੇਂਦੀ ਹੈ l ਚਲੋ ਹੁਣ ਸੋਚ ਸਮਜ ਕੇ ਬੋਲਣਾ।
Abb inn gunde nihungu ki bhi haddiya tottengi phir tu Mataram lagaana
Bhai soch smajh k bolna Woh toh theek hai but Kya weapon se hamla Karna Woh Sai hai ?
Or yeh toh kaayarta hai
Nice vichar
Gandi Juban v gandi soch de kasurwar leye hathiar bhi uthanne partte hai.
jidaaaa moot paal diyaaa te ode vargyaaa diyaaaa hadiyaaa tudviyaa c
Aunty ji looks sensible person, she should try to make his husband a good citizen. So he shouldn’t spread hate against other communities. Indian politicians are already doing these stupid things and attackers need to be punished.
@@baseballfan88888
Agle da husband talwara naal vadhta sikha ne.oh khotia vare kujh bolonge?
Sikh is always his sikh brother.es lyee sikha naal bhaichare di aas chhad k punjabi hindua nu abde tor te sangthit hona chahide.te hathyar jarur rakho
@@shavysingla8412
Did you read my whole comment ?
@@baseballfan88888
Mere vichar ch kise v tarah violance nu justify nahi karna chahida. Jo jyadata sikh kar rahe ne.
@@shavysingla8412
Main eh puchya k sara comment padhya c mera ?
@@baseballfan88888
Tuci v pehla maran nu justify kita baad ch last ch ik line likhti .
ਕਿਸੇ ਦੇ ਧਰਮ ਬਾਰੇ ਗਲਤ ਨਹੀਂ ਬੋਲਣਾ ਚਾਹੀਦਾ ਖਾਸ ਕਰ ਕੇ ਸਿੱਖਾਂ ਦੇ
Jahi baat aapna baap amritpal ko be bol ja k verna bo din dur nahi jab 1984 part 2 aya gaa aapni kabar tum khud kod rahay ho 😤
@@shubamsingh1616assa 😂😂😂😂
@@GurpreetSingh-it5el bilkul mera bacha has le jitna hasna hai ush time to rona ka time be nahi milna ✌🏻😁
@@GurpreetSingh-it5elhasi ruk jaati hai jab charo taraf sanata hota hai 😏
Jab khalistani bukhar chadd jata phir kuch nahi dikhta
ਬਹੁਤ ਮਾੜਾ ਹੋਇਆ ਪਰ ਜਦੋ ਉਹ ਕਿਸੇ ਦੇ ਖਿਲਾਫ ਬੋਲਦੇ ਆ ਉਦੋਂ ਕਿਉਂ ਨੀ ਘਰਵਾਲੇ ਰੋਕਦੇ ਕੇ ਅਸੀਂ ਪਰਿਵਾਰ ਵਾਲੇ ਆ ਸਾਨੂੰ ਇਸ ਤਰਾਂ ਨਹੀਂ ਬੋਲਣਾ ਚਾਹੀਦਾ 🙏🙏
Baba Ji athay tusi galat ho
Jo ohna nay kita bhut galat kita...
Vaar v kita nay chori kar k activa v la gaye hun tusi dasso aha kithi sahi a
But what did he say? Kya bola tha usne?
Go to u tube what he talking about guru ji vare
@@thewritermind._both are wrong bro, mainu es uncle baare pta nhi c, es ghatna to baad pta laggya oh farmers de khilaf v Bahut galat bolda c, ohnu apni zuban te attack karn valya nu apne gusse te control karna chahida.
@@shubhmishra6977
Mujhe b es uncle ka pta nhi tha but bhai Punjab me aise Bahut saare log hain jo Pehle Nafarti baate karne hain ta k security mile aur gunman k saath chle aur unko log dekhe, Khud par fake hamle kraane par pakde bhi gye hain, ek to Gunman k saath reels bnaata rehta hai..
जय श्री राम जय गौमाता की ग़लती सभी वह सभी संगठनों की जो गलत बयान बाजी कर के पंजाब की शान्ति भंग कर रहे हैं जब हम सिखों से भारत में रह कर भारतीय होने की बात कहते हैं तो उन्हें कोई परेशानी नहीं है तो सभी पंजाब में रहने वाले भारतीय संगठनों को क्यों आपत्ति है बह उन के खिलाफ क्यों बोलते हैं
You are right dear brother
Ye log Taliban jaise hai
@@neutralguy8151 MDC भीख मांग के खाने वाले हमें तालिबानी बोलेंगे 🍌🍌😁😁😁🤣
@@Bajwasaab758 nhi mdc tuhanu Taliban kehna ta Taliban di beijjati krna tusi lok ta isis de bande lgde tuhadey kuma krk jis Indira nu asi Galla kadde si hun lagda k oh sahi si angrej likh gye kida tusi ki krde si
@@Samajik_yatra punjab ch pehla Sikh governor Lahore da maratha ne banaya per panipat di Ladai ch unha nu dokha de bhaj gye
ਜੁਬਾਨ ਤੇ ਕੰਟਰੋਲ ਰੱਖੋ ਕੋਈ ਕੁਝ ਨਹੀਂ ਕਹਿੰਦਾ
ਜਿਹੜੇ ਭੜਕਾਊ ਬਿਆਨ ਦਿੱਤੇ ਜਾਂਦੇ ਨੇਂ ਉਸ ਤੋਂ ਬਚੋ
ਬਾਕੀ ਨਿਹੰਗ ਸਿੰਘਾਂ ਬਹੁਤ ਵਧੀਆ ਸੇਵਾ ਕੀਤੀ
ਸਿੱਖ ਪੰਥ ਸਲਾਮ ਕਰਦੈ ਐਸੇ ਯੋਧਿਆਂ ਨੂੰ
😂 hun police krugi sewa bhgodeya di
चल बे खालिस्तानी
aavda address ure paa de, tenu slaaam krde a, vda bujad soorma tu, pej de shabaash !!!
@@YaoSaechao address afghanistan da hai, bhaj na jayi😂
@@Olahuuber-c2j 😂 bas aini hi aukaat a bujdaa teri 😂 vda soorma 😂 te naale Afghanistan vich ta tuhaadi bundaaa …. Chad 😂 😂
01:18 ਬਿਲਕੁਲ ਸਹੀ ਰਿਜਲਟ ਆਣਾ ਚਾਹੀਦਾ ਹੈ। ਕੀ ਕਿਹਾ ਸੀ ਇਸਨੇ ਤੇ ਕਿਉਂ action ਤੇ reaction ਕੀਤਾ ਸਿੰਘਾ ਨੇ। ਕਿਸਨੇ ਪਹਿਲਾਂ ਪੰਜਾਬ ਨੂੰ ਅੱਗ ਲਾਈ ਕਿੱਥੋਂ ਆਇਆ ਇਹ ਸ਼ਿਵ ਸੈਨਾ ਦਾ ਆਤੰਕਵਾਦ ਪਹਿਲਾਂ ਕਦੇ ਪੰਜਾਬ ਚ ਨਹੀਂ ਸੁਣਿਆ ਸੀ। ਕੌਣ ਹਿੰਦੂ ਸਿੱਖ ਨੂੰ ਲੜਾ ਕੇ ਦੇਸ਼ ਦੇ ਟੁਕੜੇ ਕਰਨਾ ਚਾਹੁੰਦਾ ਹੈ। ਸਿੱਖਾਂ ਨੇ ਤੇ 1947 ਚ ਆਪਣਾ ਮਿਲਦਾ ਦੇਸ਼ ਛੱਡ ਦਿੱਤਾ ਸੀ ਕਿ ਅਸੀਂ ਇਕਠੇ ਰਹਿਣਾ ਹੈ। ਕੌਣ ਨਹੀਂ ਇਹ ਚਾਹੁੰਦਾ ਕਿ ਸਿੱਖਾਂ ਨੂੰ ਦੇਸ਼ ਚ ਕੋਈ ਵੱਡੀ ਪਦਵੀ ਨਾ ਮਿਲੇ ਕੁਰਸੀ ਤੇ ਸਿਰਫ ਅਸੀ ਹੀ ਬੈਠੀਏ। ਸਾਜਿਸ਼ਾਂ ਨਾਲ ਘਰ ਨਹੀਂ ਵਸਦੇ ਇਹ ਦੇਸ ਚਲਾ ਰਹੇ ਨੇ ਕੀ ਇਸੇ ਲਈ ਸਿੱਖਾਂ ਨੇ 83% ਕੁਰਬਾਨੀਆਂ ਦੇ ਕੇ ਤੁਹਾਨੂੰ ਦੇਸ਼ ਦੀ ਆਜ਼ਾਦੀ ਦਵਾਈ ਸੀ ਬੇਸ਼ਰਮੋਂ
Binderwala amritpal hinduoa ne nhi sikha de superiority complex di problem da result ey hazaar videos ne sikha de hindua nu galat bolan de per Hindu sikha nu nhi marde Sikh Taliban ban gye ne
British fauj ch kinne Sikh si, 1857 ch east company da saath sikha ne dita si british archives ch sab kuch available hai , sikha te british enha barosa krde si k calcutta ch sikha nu special vasaaya , itihas ch bahut kuch hai sikha diya british bagti Diya ghwahyia
Agr tu keh rha hai ki Sikh community ne 80% balidaan diye tou ye bta Sikh ne kitna percent crime Kiya???
@@anonymous-to2qi ਕਰਵਾਇਆ ਕਿਸ ਨੇ ਹੈ 1955 ਚ ਕਿਹੜਾ ਉਗ੍ਰਵਾਦ ਸੀ ਜੋ ਦਰਬਾਰ ਸਾਹਿਬ ਤੇ ਹਮਲਾ ਕਿਤਾ ਗਿਆ। 1984 ਚ ਵੀ ਹਮਲਾ ਕੀਤਾ ਗਿਆ। ਆਪਣੀ ਕਰਤੂਤ ਛੁਪਾਉਣ ਲਈ ਸੰਤਾ ਨੂੰ ਉੱਗਰਵਾਦੀ ਕਿਹਾ ਗਿਆ। ਦਿਖਾ ਦੋ ਕੋਈ fir ਹੈ ਸੰਤਾ ਦੇ ਖਿਲਾਫ ਅੱਜ ਤਕ।
ਬੇਅੰਤ ਸਿੰਘ ਨੂੰ ਆਰਡਰ ਕੀਤੇ ਗਏ ਪੰਜਾਬ ਚ ਕੋਈ ਸਿੱਖ ਨਾ ਬੱਚੇ ਝੂਠੇ ਮੁਕਾਬਲੇ ਚ ਬੇਦੋਸ਼ੇ ਮਾਰੇ ਗਏ ਫੇਰ ਆਈ ਖਾੜਕੂਵਾਦ । ਸਾਰੇ ਜਹਾਂ ਸੇ ਅੱਛਾ ਹਿੰਦੋਸਤਾਨ ਹਮਾਰਾ ਲਿਖਣ ਵਾਲੇ ਨਾਲ ਵੀ ਕਿ ਮਾੜਾ ਕੀਤਾ ਸੀ ਇਹਨਾਂ ਨੇ ਜਿਸ ਕਰਕੇ ਉਸਨੂੰ ਦੁਬਾਰਾ ਲਿਖਣਾ ਪਿਆ
ਸ਼ਰਮ ਸੀ ਆਤੀ ਹੈ ਮੁਲਕ ਕੋ ਮੁਲਕ ਕਹਤੇ ਹੁਏ...!
ਮੁਸਲਿਮ ਤੇ ਜਿਆਦਾ ਕੇਰਲਾ ਚ ਸੀ ਸਾਜਿਸ਼ ਤਹਿਤ ਪੰਜਾਬ ਚੋ ਕਿਉਂ ਦਿੱਤਾ ਪਾਕਿਸਤਾਨ ਫੇਰ ਟੁਕੜੇ ਕਰ ਕੇ ਹਰਿਆਣਾ ਹਿਮਾਚਲ ਬਣਾਏ, ਮਨੀ ਪੁਰ ਤੋਂ ਪਹਿਲਾ ਖਤਰਾ ਤਮਿਲ ਇਲਾਕਾ ਹਥੋ ਜਾ ਰਿਹਾ ਕਿੰਨ੍ਹਾ ਕਰਕੇ ਇਨ੍ਹਾਂ ਦੇਸ਼ ਦੀ ਲਾਲਚੀ
ਲੀਡਰਸ਼ਿਪ ਕਾਰਨ
@@anonymous-to2qi british archives tells how in 1857 Sikh helped them to defend there raj when Indians captured lal Qila congress and sgpc both ku angrej ne india mein peda Kiya ,sgpc tu king Ranjit Singh ne bhi nhi banai, it's true some Sikh fought alongside us but yeh bahut badha kr count batate hai ,ju Sikh desh k sath hai unka respect hai per history says k gap ka level bahut high hai about there contribution
Punjab and West Bengal are in same track. Both state ministers shout loudly pick on Indian democracy, but actually no democracy in their own state.
😂😂😂😂😂 hi bhakt
Better than hindu rashter
And modi in manipur kangana in himachal the urins gone to you head
Oh no again One more TH-cam IPS officer UPSC Crack krke TH-cam pe apna gya pelta huya ,,,😅😅😅😅
@@harcharansingh9966
We dont want any sikh rhastar either Christians and Hindus and majhbi are treated inhuman by SGPC Jattwaadi sikh fascists. Ikk diin twaade naal gehn gehn ke baadle lehne
ਕਿਸੇ ਨੂੰ ਗਾਹਲਾ ਕੱਢੋਗੇ ਸਿਕਿਓਰਟੀਆ ਲੈਣ ਲਈ ਅਗਲਾ ਛਿੱਤਰ ਤਾ ਮਾਰੂਗਾ
jida moot paal so called ssooorrmee te onaa vaegyaaa de paye c chitar .... ACTIVA v chori kar ke lai gaye ... lakh di laanaat aidaa de soormyaa te
ਆਪਣੇ ਪਤੀ ਦੇਵ ਨੂੰ ਛੱਕਲੀ ਲਾਕੇ ਰੱਖਣੀ ਸੀ ਕਿ ਫਾਲਤੂ ਬਕਵਾਸ ਨਾ ਮਾਰਦਾ
Sahi Keha . 😂
Keho jeha rab ey jehda loka di Jaan lyi ja reha, hindua da Laho Pani nalo sasta
Jehda faltu bakwas tussi kardey ho shame on u koi tuhadi family per is tarah attack' karega na fir kehna saadey naal dhakka hunda hai ji jehda tussi dhaka ker rahe ho violence di koi maafi nahi
@@nesha06thakur48 ਸੱਚ ਕਦੇ ਛੁਪਦਾ ਨਹੀ ਹੁੰਦਾ ਸੱਚ ਜਾਣਕੇ ਵੀ ਅਣਜਾਣ ਨਹੀ ਬਣੀ ਦਾ ਭਾਈ
Darpook loki jhondh wich aake nihatte teh hamlaa kaarde wah.
ਬੀਬੀ ਬਹੁਤ ਸਿਆਣੀ ਲਗਦੀ ਹੈ ਔਰ ਬਹੁਤ ਸਤਕਾਰ ਨਾਲ ਬੋਲ ਰਹੀ ਹੈ
ਸਬ ਨੂੰ ਇਸ ਬੀਬੀ ਦੀ ਸਤਕਾਰ ਅਤੇ ਇੱਜ਼ਤ ਕਰਨੀ ਚਾਹੀਦੀ ਹੈ 😊🙏
ਜੈਸੀ ਕਰਨੀ ਵੈਸੀ ਭਰਨੀ
ਜ਼ੁਬਾਨ ਦਾ ਰਸ ਕੰਟਰੋਲ ਵਿਚ ਰੱਖਣਾ ਚਾਹੀਦਾ ਹੈ।।
ਉਸ ਦੀ ਜ਼ੁਬਾਨ ਦਾ ਵੀ ਅਪਰੇਸ਼ਨ ਕਰਵਾਉ
Tuhade bhinderawale da b kita c army ne
@@ravidas141randi gandhi di vi kita si khalistani na😂😂😂😂
Need to enforce hate speech laws
He said truth about khalistan not about sikh brother or guru ji
@@mohitarnold During the Punjab floods he spreads hate against his own people. Hating on Sikhs is a different thing but they even hate Punjab?? During floods, they say, "hun samb lao apna pani, kehnde sadda haq aa, hun sambho ehnu'n." Why even hate the place you belong to???
@@HPSingh-sx4if
Jehde pani khatar khoon khraba kardecc.ohna nu kiha c aah saambh lo pani
Kehan da matlab pani da masla milbeth k suljhaya ja sakde.
@@shavysingla8412 Lmaooo 🤣🤣 mental gymnastics
@@HPSingh-sx4ifSo it means the attack on an unarmed man is justified only because he said something which you didn't like. By this definition you will support the attack on Sikhs who daily say foul things about Hindus and Bharat. Bolne se pahle soch liya karo. Rajiv Gandhi also justified the riots after Indira Gandhi's assassination. By your definition he was right too.
ਦੇਖੋ ਭਰਾਵੋ ਆਪਣੀ ਜ਼ੁਬਾਨ ਨੂੰ ਕੰਟਰੋਲ ਵਿੱਚ ਰੱਖੋ ਅਸੀਂ ਆਪਸ ਵਿੱਚ ਭਰਾ ਹਾਂ ਹੁਣ ਫਿਰ ਮੈਂ ਇੱਕ ਵੀਡੀਓ ਦੇਖੀ ਮੈਂ ਮੇਰੇ ਵੀਰ ਕਹਿੰਦੇ ਸੀ ਕਿ ਸਾਨੂੰ ਕੜੀਆਂ ਦੇ ਦਿਓ ਸਾਡੇ ਬੰਦੇ ਬਹੁਤ ਛੜੇ ਹਨ ਧੀਆਂ ਤਾਂ ਸਭ ਦੀਆਂ ਹੁੰਦੀਆਂ ਹਨ ਸ਼ਰਮ ਆਉਣੀ ਚਾਹੀਦੀ ਸਾਨੂੰ
ਭੈਣ ਮੇਰੀਏ ਤੁਸੀ ਬਹੁਤ ਪੜੇ ਲਿਖੇ ਲਗਦੇ ਹੋ ਪਰ ਕੀ ਫਾਇਦਾ ਜੇ ਆਪਣੇ ਭਾਈਚਾਰੇ ਨੂੰ ਖਰਾਬ ਕਰੀ ਜਾਦੇ ਤੁਹਾਡੇ ਘਰਦੇ ਉਹਨਾ ਨੂੰ ਵੀ ਘਰ ਬਿਠਾ ਕੇ ਚੰਗੀ ਤਰਾ੍ ਨਾਲ ਸਮਝਾਵੋ ਕਿ ਕਿਸੀ ਦੇ ਗੁਰੂ ਸਾਹਿਬ ਜਾ ਕਿਸੀ ਵੀ ਧਰਮ ਖਿਲਾਫ ਕਿਉ ਬੋਲਦੇ ਹੋ ਇਹ ਚੰਗੀ ਗੱਲ ਨਹੀ ਸ਼ੇਰ ਵੀਰ ਜੀ ਤਾ ਆਪ ਮੰਜੇ ਤੇ ਪੈ ਗਏ ਤੇ ਵਕਤ ਤੁਹਾਨੂੰ ਪਾਇਆ ਕੀ ਫਾਇਦਾ ਜੀ
ਜੁਬਾਨ ਨੇ ਜੋ ਕਰਿਆ😂😂
haaye eda hi hasi aavde peo de jaan to baad, tere warge nashedi nu jmn aalyea tur ja hun cheti, has hun bujad nashedi
Jai Sri ram
😂😂😂
😂😂😂
Waheguru ji ka kahlsa waheguru ji ki fathe
@@harpalsingh335 why you are laughing bro, what happen will happen if some hindu laugh on sikh when he said waheguru ji ka khalsa, is this really funny to you ??? why so much hatred and what will you get in result after this ??
ਸਭ ਧਰਮਾਂ ਦਾ ਸਤਿਕਾਰ ਕਰਨਾ ਬਣਦਾ ਜਦੋ ਸਾਡੇ ਗੁਰੂਆਂ ਨੇ ਧਰਮਾਂ ਦੇ ਵਿਚ ਵਿਤਕਰਾ ਨਹੀਂ ਕੀਤਾ ਆਪਾਂ ਕਿਉ ਕਰੀਏ ਸਾਡੇ ਗੁਰੂ ਹਰਿਗੋਬਿੰਦ ਸਾਹਿਬ ਜੀ ਵੀਲਹੌਰ ਤੌ ਚੌਥੀ ਪਤਨੀ ਕਾਜ਼ੀ ਦੀ ਬੇਟੀ ਨੂੰ ਵਿਆਹ ਕੇ ਲਿਆਏ ਸਨ ਫਿਰ ਆਪਣੀ ਲੜਾਈ ਕਾਹਦੀ
Punjabi hindua nu unite rehna chahide. Punjab ch hindua prati hate vadh rahi hai.
Hindu sab khush hain bhai punjab main Ye sala Hindu hai hi nahin jahan ka khata hai usi punjab ke baare main nakwas karta hai
✔️
Apne leadera de jubaan te taale lao,
@@user-ty7ze6nm5o
Khalistani farman.
Hale ta khalistan banya nahi.
Nale j sade desh da jhanda koi pera thale lau ohnu gallan hi dewange hor haar pavange.
Jinha ne kanishak aeroplane nu bomb kita 329 bekasur maare ohna gallan hi dawange.
@@shavysingla8412 Singlya lut ke kha gye desh te janta nu tuci Hindushaitanee. Khalistan ehna sikh ni bolde jihna terevarge bolde ne.
Eh haal aa punjab police da
He got karma hate speech karega toh yhi milega😂😂😂
Juban da ras . Soori judikda reh gia Balmikia ..
Punjab police se puskar bakwas karde ne. ?
@@mainaccmain6490 so who the fu**&* k you are to attack on someone , agar uske kuch galat bola toh kanoon hai uskr liye fir tum logo mai or jehadi Muslims mai kya fartk hai jo logo ke gale kaat dete hai islam ke naam pr
ਸਕਾਰਟੀ ਗਾਰਡ ਆਪਣੀ ਜੁੰਮੇਵਾਰੀ ਤੋ ਭੱਜਿਆ । ਗਾਰਡ ਵਿਕ ਜਾਂਦੇ ਨੇ ਆਪਣਾ ਬਚਵ ਆਪ ਕਰੋ ਜੀ
Shiv sena wale bahut galat bayaan dende aa,,
Hnmm to ye nsedi hath me law lege ,,,,
ਹਥਿਆਰ ਆਪਣੀ ਅਤੇ ਦੂਸਰੇ ਦੀ ਰੱਖਿਆ ਲਈ ਦਿੱਤੇ ਗਏ ਸੀ ਇੱਦਾਂ ਗੁੰਡਾਗਰਦੀ ਕਰਨ ਨੂੰ ਨਹੀ, ਜਦੋਂ ਸਾਹਮਣੇ ਤੋ ਬੰਦਾ ਹੱਥ ਹੀ ਜੋੜ ਗਿਆ ਫੇਰ ਪਿੱਛੇ ਕੀ ਰਹਿ ਗਿਆ,ਜੇ ਇੱਦਾ ਦੇ ਗੁੰਡਿਆ ਤੇ ਰੋਕ ਨਾ ਲੱਗੀ ਤਾਂ ਕਿਸੇ ਦਿਨ ਇਸ ਦਾ ਨਤੀਜਾ ਪੰਜਾਬ ਤੋ ਬਾਹਰ ਬੈਠੇ ਸਿੱਖਾਂ ਨੂੰ ਭੁਗਤਣਾ ਪੈ ਸਕਦਾ ਆ,ਫੇਰ ਆਖਣਾ ਕੇ ਘੱਟ ਗਿਣਤੀਆ ਤੇ ਹਮਲਾ ਹੋ ਗਿਆ, ਇੱਦਾਂ ਦੇ ਭੜਕਾਉ ਬਿਆਨ ਦੇਣ ਵਾਲਿਆ ਅਤੇ ਇੱਦਾ ਧਰਮ ਦੇ ਨਾਂ ਤੇ ਗੁੰਡਾਗਰਦੀ ਕਰਨ ਵਾਲਿਆ ਤੇ ਰੋਕ ਲੱਗਣੀ ਚਾਹੀਦੀ ਆ,ਭਾਵੇ ਓ ਸਿੱਖ ਜਾਂ ਹਿੰਦੂ ਆ,
Agree 💯
Ty ethe hinduya nu
Jmaa shi keha bai
ਜੇ ਕੰਮ ਹੀ ਛਿੱਤਰਾਂ ਵਾਲੇ ਕਰੂਗੇ ਤਾਂ ਹਾਰ ਤਾਂ ਪੈਣ ਤੇ ਰਹੇ ਛਿੱਤਰ ਹੀ ਪੈਣੇ ਆ
ਜ਼ੁਬਾਨ ਤੇ ਕੰਤ ਕੰਟ੍ਰੋਲ ਰੱਖੋ
ਵੀਰੋ ਅਸੀਂ ਸਭ ਅਛੇ ਇਨਸਾਨ ਬਣੀੲਏ ਕੲਈ ਵਾਰੀ ਅਸੀਂ ਸਭ ਗ਼ਲਤ ਬੋਲ ਜਾਂਦੇ ਆ ਅਣਜਾਣੇ ਵਿੱਚ ਯਾ ਗੁਸੇ ਚ। ਪਰ ਕਿਸੇ ਨੂੰ ਕਟੋ ਵਢੋ ਨਾ ਇਹ ਸਭ ਧਰਮ ਦੇ ਖਿਲਾਫ ਹੈ। ਕੋਈ ਹਥੀਆਰ ਨਾਲ ਵਾਰ ਕਰੇ ਫਿਰ ਹਕ ਬਣਦਾ
ਪਰ ਜਾਨੀ ਨੁਕਸਾਨ ਬਚਾਓ ❤🙏 ਸ਼ਾਨਤੀ ਰਖੋ। ਰਬ ਭਲਾ ਕਰੂ
ਬਹੁਤ ਵਧੀਆ ਕੀਤਾ ਨਿਹੰਗ ਸਿੰਘਾਂ ਨੇ
ਮੰਦਾ ਕਰਮ ਕੀਤਾ ਨਿਹੰਗਾਂ ਨੇਂ ਗੁਰੂ ਦੀ ਲਾਡਲੀ ਫੌਜ ਦੇ ਨਾਮ ਇਹੋ ਜਿਹੇ ਲ਼ੋਕ ਧਬਾ ਨੇ
ਨਿਹੰਗਾਂ ਦੇ ਤੇ ਸਿੱਖੀ ਦੇ ਨਾਮ ਤੇ ਕਲੰਕ ਹੈ
ਕਿ ਸਿੱਖ ਹੁਣ ਆਪਣੇ ਗੁਰੂ ਸਾਹਿਬ ਨੂੰ ਗ਼ਲਤ ਬੋਲਣ ਵਾਲ਼ਿਆਂ ਨੂੰ ਕੁੱਝ ਨਾ ਕਹਿਣ
ਨਿਹੰਗ ਸਿੰਘਾਂ ਨੇ ਹੋਰ ਕਿਸੇ ਹਿੰਦੂ ਕਿਉ ਨੀ ਕੁੱਟ ਦਿੱਤਾ ਸਿਰਫ਼ ਇਹਨੂੰ ਹੀ ਕਿਉ ਕਿਉਂਕਿ ਇਹ ਆਏ ਦਿਨ ਸਿੱਖਾਂ ਨੂੰ ਗਲਤ ਬੋਲਦਾ ਹੁੰਦਾ ਸਿੱਖਾਂ ਦੇ ਧਰਮ ਬਾਰੇ ਗਲਤ ਬਕਵਾਸ ਕਰਦਾ ਸੀ ਇਸ ਕਰਕੇ ਇਹਦੀ ਛਿੱਤਰ ਪਰੇਡ ਹੋਈ
ਨਿਹੰਗ ਸਿੰਘਾਂ ਨੇ ਬਹੁਤ ਹੀ ਜ਼ਿਆਦਾ ਵਧੀਆ ਕੰਮ ਕੀਤਾ ਹੈ
ਫੇਰ ਕੰਮ ਵੀ ਸਹੀ ਕਰੋ@@DarshanSingh_Spain2023
ਪਹਿਲਾਂ ਕਿਉ ਗਲਤ ਬੋਲ ਰਹੇ ਹੋ ਨਾਲੇ ਆਪਣਾ ਨੁਕਸਾਨ ਨਾਲੇ ਦੂਜੇ ਦਾ
Apne judiya nu samgha.
ਇਹ ਹਮਲਾ ਤਾ ਆਪ ਕਰਾਇਆ ਲੱਗਦੇ ਗੰਨਮੈਨ ਲੈਣ ਲੲਈ .ਪਹਿਲਾ ਵੀ ਕੲਈ ਵਾਰੀ .
ਤਹਾਨੂੰ ਪਤਾ ਵੀ ਏਂ ਇਹਨਾਂ ਇੰਦਰਾਂ ਗਧੀ ਨਹੀਂ ਬਖਸ਼ਿਆ ਇਹ ਕੀ ਚੀਜ਼ ਆ ਕਿਸੇ ਧਰਮ ਦੇ ਸ਼ਹੀਦਾਂ ਨੂੰ ਮਾੜਾ ਬੋਲਦਾ ਸੀ
ਜਦੋਂ ਧੱਕੇ ਚੜ੍ਹ ਜਾਂਦੇ ਨੇ ਫਿਰ ਮਾਫੀਆ ਮੰਗਦੇ ਨੇ ਪਹਿਲਾਂ ਹੀ ਮੂੰਹ ਤੇ ਛਿੱਕੀ ਪਾ ਕੇ ਰੱਖਦੀ
They must be send in jail 😡
They insult Sikh religion 🥹
Lola
Chadarmod ,,,pehle apne jije ki byanbaji bhi dekhlena k tumari bhai ka Pati kitni Gandi juban ka malik hai aur ussi jubaan kesri ka nateeja hai yoh
@@vdyt1234 shiv sena nu jail jna chahida,,,
ਜਿਸ ਹਿਸਾਬ ਨਾਲ ਪੰਜਾਬ ਦਾ ਬੁਰਾ ਹਾਲ ਐ। ਬੇਰੁਜਗਾਰ ਮਹਿਗਾਏ ਨੂੰ ਲਈ ਕੇ। ਸਾਡੇ ਵਰਗੇ ਨੌਜਵਾਨ ਨੂੰ ਵੀ ਏਦਾਂ ਲੱਗਦਾ ਅਸੀ ਵੀ। ਗੈਂਗਸਟਰ ਬਣ ਜਾਏ ਏ
Sikh nihathe te war nahi karda. Nihang Singh nu gal baat nal masla suljhana chahida si.
Je oh samjhde ne ke ohna ne bahaduri nal justice kiti hai, Fer bhajna nahi chahida si.
@@Nanakpanthi
Veero na oh sikh te na oh hindu
Oh koi dharam di ldai ni krde balke dharma ch ldai peda krde ne
Apas vich koi hindu sikh kde ldai krda dekhea
Sgo help krde ne ik duje di
So katarvaad to bach k rho chahe hindu ho ja sikh
Ehna nakli bndean de vich na aao
ਇਹ ਸਿੱਖ ਨਿਹੰਗ ਨਹੀਂ ਇਹ ਲ਼ੋਕ ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ ਤੋਂ ਮੁਨਕਰ ਨੇ ਇਹ ਬਾਣੇ ਵਿਚ ਗੁੰਡਾਗਰਦੀ ਕਰਨ ਨੂੰ ਸਿੱਖੀ ਸਮਝਦੇ ਹੁਣ ਸਿਰਫ਼ ਬਾਣਾ ਰਹਿ ਗਿਆ ਬਾਣੀ ਤੋ ਲ਼ੋਕ ਕੋਹਾਂ ਦੂਰ ਹੈ ਚੁੱਕੇ ਨੇ
@@gogiji267 shi
हिंदुओं, पुरुषार्थ का कोई भी विकल्प नहीं है।
बहादुर बनो, प्रतिशोध ही सुरक्षा है।
Tum kuch nahi kar sakte ho ..mugalo ne 700 Saal aur anjarezo ne 250 Saal raaj kiya...tum dharam bhool Gaye ho
@@ShayamPal-g4y तुम्हारा पुरुषार्थ भी सरकार शेह का मोहताज है!
Punjabi Hindus be united against khalistani at least
Haryana ke jaat apne hindhu behan bhaiyo ke saath hai
@@DharmakDharmak-km9ty hai to achi baat h lekin haryana k jaat bhi khalistan support kr rhe
@@Jarvis12-m9e Manoj duhan or uske sathi jatt bhi amritpal sandhu khalistani ke sath hai.
Videos dekho ap
@@Shubham-lt8gg pta h bhai
@@Shubham-lt8gg osi ka dekh k hi yeh comment kiya tha mai
ਜਦੋਂ ਇਹ ਭੌਕਦੇ ਹਨ ਉਦੋ ਤੁਸੀਂ ਇਹਨਾਂ ਦਾ ਮੂੰਹ ਕਿਉ ਨਹੀਂ ਬੰਦ ਕਰਵਾਉਦੇ ਜਾ ਤੁਹਡੀ ਸੋਚ ਵੀ ਇਹਨਾਂ ਵਾਂਗ ਡਿਗ ਚੁਕੀ ਹੈ
ਚਲੋ ਅੱਗੇ ਤੋਂ ਉਸ ਨੂੰ ਘਰੇ ਰੱਖਣਾ ਤੇ ਕਿਸੇ ਦੇ ਵੀ ਖ਼ਿਲਾਫ਼ ਕੋਈ ਬਿਆਨਬਾਜੀ ਨੇ ਕਰਨ ਦੇਣਾ। ਆਪਣੇ ਟੱਬਰ ਵੱਲ ਧਿਆਨ ਦੇਵੇ।
Singh is king
ਮੂੰਹ ਨੂੰ ਲਗਾਮ ਲਗਾਉ। ਹੁਣ ਤੁਸ਼ੀ ਰਾਤ ਨੂੰ ਵੀ ਬੜਾ ਬੜਾ ਕੇ ਉਠੋ ਗਏ ਕਿ ਨਿਹੰਗ ਆ ਗਏ
अब क्यों मुंह ढक रखा है? निहत्थे पर वार किया। निहंग बाने को शर्मसार किया है। कायर हैं कायर।
🤕 wo jo camra k agge sher bnte wo q hath jodh rehe the same thing happens when you talk bad about anyone.. 😥
Muu vaikha k bhain dainee aa😂
Shiv senik bare sunya ki ki auh blue star vale din laddu vadan di gl krdA
@@simar_embroidery Camera k aage Sher to bhindrewala bhi Banta tha. Fir Swarn Mandir m chhip kyu baitha raha? Madame don't open the Pandora's box. You'll regret only. You may criticize the person but stop justifying the attack and supporting the attacker. This is an act of terror and the attackers are nothing but terrorist. Kyuki agar har buri lagne wali baat par is tarah ke attack hone lage to maaf karna bahut sikho par attack justify karna padega tumhe.
bilkul gand payaa ena ne
ਸ਼ਿਵ ਸੈਨਾ ਵਾਲਿਆਂ ਨੂੰ ਚਾਹੀਦਾ ਹੈ ਸਰਦਾਰ ਪੁਲਿਸ ਨੂੰ ਨਾਂ ਕੋਈ ਗੰਨਮੈਨ ਰੱਖੇ ਇਹਨਾਂ ਤੋਂ ਵਿਸ਼ਵਾਸ ਉਠ ਚੁਕੇਆ ਹੈ ਧਨਵਾਦ ਜੀ
ਇਹ ਮਾਰ ਕੁੱਟ ਕਿਓਂ ਹੋਈ, ਕੀ ਕਾਰਨ ਹੈ
ਹੰਕਾਰ ਦੇ ਕਾਰਣ ਇਹੋ ਜਿਹੇ ਨਸ਼ੇੜੀ ਨਿਹੰਗ ਸਿੱਖੀ ਦੇ ਨਾਂਮ ਤੇ ਧਬਾ ਨੇ ਚੰਗੇ ਸ਼ਿਵ ਸੈਨਾ ਵੀ ਨਹੀਂ ਦੋਨੋ ਸ਼ੁੱਭ ਅਮਲੋ ਵਾਂਝੇ ਨੇ ਗੁਰੂ ਸਹਿਬਾਨ ਦੀਆਂ ਸਿੱਖਿਆਵਾਂ ਤੋਂ ਮੁਨਕਰ ਸਾਰੇ
Zuban Kar k
Jiban da ras
Sikh atankwad bahut badh gaya punjab mai
Making derogatory remarks about sikh gurus
ਚਲੋ ਹੁਣ ਸੋਚ ਕੇ ਬੋਲਾ ਗਾ😂😂😂
Canadian khalistani
ਪਹਲੇ ਬਕਵਾਸ ਕਰਦੇ ਹਨ 😂 ਫਿਰ ਹੱਥ ਜੋੜਦੇ ਹਨ ਮਾਫ਼ੀ ਮੰਗਦੇ ਹਨ 😂 ਬਕਵਾਸ ਕਰੋਗੇ ਤੇ ਛਿੱਤਰ ਪਰੇਡ ਵੀ ਹੋਏਗੀ 😂😂 ਬਕਵਾਸ ਕਰਦੇ ਹੀ ਕਉ ਹਨ ਮਹੁਲ ਖ਼ਰਾਬ ਕਰਨ ਵਾਸਤੇ 😢😢
@@raajthakur4820 🌶️🌶️🌶️🌶️🌶️😂😂😂😂😂
@@GurcharanSingh-ic1ff phale vo bakwaas karte hain fir 84 ka Randi rona karte Hain 😂
@@GurcharanSingh-ic1ff KOI NA HIMACHAL AND HARYANA WILL REPLY SOON...Only to those who have khalistani mindset.
Please stop him to do bakwas
ਹੌਸਲਾ ਰੱਖੇ ਪਰਵਾਰ ਠੀਕ ਹੋ ਜਾਣਗੇ
ਦੀਦੀ ਜੀ pls ਤੁਹਾਨੂੰ ਸਮਝਾਉਣਾ ਚਾਹੀਦਾ ਸੀ ਕਿਸੇ ਦੀਆਂ ਭਾਵਨਾਵਾ ਨੂੰ heart ਨਹੀ ਕਰਨਾ ਚਾਹੀਦਾ ਅਸੀਂ ਪੰਜਾਬੀ ਹਾਂ ਤੇ ਇਕੱਠਿਆਂ ਰਹਿਣਾ
Dhan Dhan Guru teg bhudar shabij g
Strong lady
Hate speeches should be banned 🚫
Wahe Guru Ji Sab per Mehar kare ji Na galat kaho Na suno ❤
Nothing is going to happen Punjab Govt. is stands with criminals. Few days back a young man thrown out of a running train but criminal add are roaming free.
ਉਸ ਨੂੰ ਘਰ ਵਾਲੇ ਰੋਕ ਸਕਦੇ ਐਂ ਵੀ ਗਲਤ ਨਾ ਬੋਲਿਆ ਕਰੋ
Your family also is not able to stop you from supporting an act of terror.
Ek wo Sikh guru the, jinhone muslim raajao k time me hinduo ki raksha ki thi, or ek ye log hn Jo Sikh guruo ki tarah dilhkar hinduo se nafrat karte hn, unka katal karte hn. 😢
Bhai tab Hindu bhai bhi bahut vinamar thi Guruo ne itni Shaheedi di Kom ke liye... Or aaaj log usi Kom ko bakwaas karti hae... Has to be think on this... 1984 me unhi sikho ko kisne maara..wo yaad nahi
Tum log nafrat felate ho sikho ko khalistani kh k deshdrohi kh k nafrat felate ho isliye ye sb hua koi sikh suna hindu ko deshdrohi bolta sbse bde nfrti tum log ho suri ka pta h kya bolta tha tum apne aap ko sacha sabit krte ho
@@gsinghfilms9447hmare Sikh bhaiyo k sath jo 1984 wala Jo kand hua tha wo to congress k time me hua tha, congress ka hinduo k sath kya lena dena
@@gsinghfilms9447kya tumne bhindrawale ka virodh kiya ? Jo alg desh ki mang kr rha tha aur to aur tumne harmandar shahib pe unko hathiyar tk le jane diye tb kuch nii bola tumne.
Hinduo ki bus thi jo punjab gii thi usme jitne hindu the sb ko kaat diye the tb tum logo nii bola kuch ?
Dusri baat ye Indira gandhi ne glt kiya wnha use army gola barod nii chalana tha or bhi tarike ho skte the use bahar niklne ke liye par Indira Gandhi Ko marna bhi glt tha usi ki wajah se dange huye the or jo huaa bhuttt gltt huaaa
@@rohitattri3950 bhai congress sarkar chal rahi thi... Goliya ya danga kisne kiya... Mara kon unse pucho jinke bacho ke stomach unke pita ke samne phad diye... Ladkio ke balatkaar police walo ne hi kiye.. but kabhi sikho ne Hi du word bola nahi bola... Ye sabh kursi ka khel hae.. Marta aam admi hi hae... Ye jo apne aap ko kursi pe top leader banana chahte hae wo sab kand karate hae takintop position mil Jai or aam aadmi ek dusre se pyaar se nahi rehta
So sad to see this
Four armed cowards attacking one unarmed man
😂😂 exactly bro and they always call themselves superior ..lol in my locality there are Sikhs atleast three gurudwaras too ..everytime only Hindus are there to help them on every ocassion and pata Tak nhi. Chalta k kon hindu kon Sikh . Lekin jaise hi wo Canada chale jaate they start speaking nonsense on Facebook ..lekin jitne din samne rehte hain muh se chhhu tak nhin niklti ..abhi I seriously doubt they aren't following path of sikh gurus ..something fishy is going on to brainwash their minds .👍 Aur rahi baat mardangi aur sahas ki to bhai wo daur alag tha .u ka bhi sharir haar maash se bana hai agar jyada garmi hai to kbhi one on one aajma k dekh le saari galatfehmi dur ho jayegi ..👍
Just like in Himachal😂😂😂
@@AbhiJeet-j4f himachalis shud unite to counter drunk punjabi tourists
Pehle socho phir bolo.. nahin taa eh hi haal honaa…
Nasedi nihang har jagah Gunda gardi karte Hain ye nasedi Nasha karte hain
@@yatinchauhan-zq9jy right
Indira Gandhi yaad h?
@@VivekSharma-md1bykashmiri pandit ka haal yaad h 1990s me😂😂
@@Abhi89ps Haan yaad hai. Khalistaniyo ke papa musalman the usme. Par anjaam dekh le aaj. Jis wajah se kiya tha wo success hua kya? Ban gya Kashmir pakistan? 370 ko kaat ke fainka wo alag. Aise hi scooter choro k bharose Khalistan lega tu? 😂
Sakt to sakt saza hove
Kise
God bless you
ਬਹੁਤ ਦੁੱਖ ਹੋਇਆ, ਉਹ ਬਚ ਗਿਆ
When these gundas were doing this act , the people standing there watching all quietly. How surprise it is. Humanity has lost
ਜਿਹੜਾ ਤਲਵਾਰ ਦੇ ਨਾਲ ਮਾਰਦਾ ਹੈ ਉਸ ਨੂੰ ਵੀ ਤਲਵਾਰ ਦੇ ਨਾਲ ਹੀ ਮਾਰਿਆ ਜਾਵੇ ਜਿਹੜਾ ਗੋਲੀ ਚਲਾਉਣ ਨਾਲ ਮਾਰਦਾ ਹੈ ਉਸ ਨੂੰ ਵੀ ਗੋਲੀਆਂ ਨਾਲ ਮਾਰਨਾ ਚਾਹੀਦਾ ਹੈ
Security guard is involved in this conspiracy
He should be arrested
ਗੁਰੂ ਦੀ ਫੋਜ ਨੂੰ ਇੰਨਾ ਘੱਟੀ ਆ ਕੰਮ ਨਹੀਂ ਕਰਨਾ ਚਾਹੀਦਾ ਸੀ ਭਾਣਾ ਪਾ ਕੇ ਇਦਾ ਦੇ ਕੰਮ ਨਾ ਕਰੋ ਅਸਲੀ ਨਿੰਹਗ ਇਦਾ ਦਾ ਕੰਮ ਨਹੀਂ ਕਰਦੇ ਹੁੰਦੇ ਆ ਤਾ ਨਕਲੀ ਨਿੰਹਗ ਸੀ ਰਮਨਦੀਪ ਵਰਗੇ
1984 yaad hi
Asli mann k tyari rakho.
Punjab ch hindua nu aoni gall rakhan da adhikar nahi.
DUR FITEY MUH TERY SOCH DA TU JRUR MUSALMAN DE EULAD HAY APNY MA TO PUSH LAY TU SARY HINDUA NU KUJH V BBOLE GA@@shavysingla8412
Jad koi desh de khilaaf bolda hai tan eh loka di hawa nikl jandi te uhna naal mil k nashe vechde ne. Nihathe loka te vaar Kari jande . That's the shame. They shouldn't be allowed to use any weapons only the Indian army should be allowed
@@shavysingla8412Aur Sikh dharm bhi toh hindu logo ki raksha k liye hindu naam k person Gobind rai k dvara bnaya gaya to fight against national crimes by the Mughals. It's a shame k woh apne hi logo k sath aaisa krne lage and creating differences. Neta log ka toh kaam hi yahi votes lene k liye hindu ka mil jaye,muslim ka mil jaye,sikh ka
Nice
Respect karde aaa… hun te karange sewa jo ho gayee
Thu
Appkea
Husband
Neu
Bollna
Sakhea
Aggea
Thu
Khalasha
Neu
Nea
Galtt
Bolnn
👍👍👍👍👍👍
Salute mam 🙏
गलत शलत बोलो गे तो तो छितर परेढ तो जरुर होगी
Ki galat bolya tu ds nazaj kisi hamla krna galat ni hega
Jdo tuhadi Chitar pared shuru honi fir tusi 84 wangu 50 Saal nhi bhulni … Santa banta 😂
yes bro
@@Helltofell Tun naanm address de asin 84 kran a jaane a tere kol. Fudua poori police, army sarkaar naal la ke katleaam kita sikhan da, oh tan mughal vi karde c te end ch jo ohna da anjam hoya. Bete waqt balwan hai kade mughlan di c fer sikhan da aya te Angrej da hun tuhada, fer badal jaayega chinta na kar.
@@Panditdayaram Gal sun oye shavarya … Pehla Tera bapu bhindra wala eho kuch krda c Jo ah nang nihang krde ne … oh luk gya c ta Hamla karna pya nhi te je bahadur Hunda te na Lukda . Hindu Vekho shareaam talwara kha rhe ne na , Hindua nalo bahadur na koi c na hega . Jdo tadi wari ani tusi Luk Jana fer
RAB MEHER KARE THAPAR SAHAB TE. TE HUMLA KARN WALE SIKH NHI HO SAKDE JEDE NIHATHE BANDE NU MARDE AA. KADI TONH KADI SAJA DO HAMLA KARN WALE NU
WAHEGURU JI
VEER JI GET WELL SOON 🙏
Sorry for your loss 😢
Freedom of speech Muslims ko hai sikhon ko hai Cristina ko hai hindu ko nahi hai han agar koi hindu sikh dharam k bare main galat bol raha hai to kanooni karwai hoi chaiye na ki gunda gardi baki hindu jab tak bjp ko vote nahi dalta or unit nahi hota us k saath yai hoga 😢😢
Kitna jhootha hai tum mut pine wala.
Bjp ek seet bhi nahi punjab sey mili
@@PrinceSingh-uj1vrDon't worry Punjab is the biggest jump in vote share for BJP. Your wish will come true very soon. Whole Punjab's gone shamelessly anti Hindu. Justifying an act of terror.
@@PrinceSingh-uj1vr koi gal nahi few years tak Muslims di party ban janji tusi us nu vote kar Lena enjoy
@@VivekSharma-md1bydon't worry
1st Christian dalits hindus aur dalits sikh ko convert kr rahe hai
Tum bhul jao bjp Anne wali hai 😂😂
2nd Up aur bihar se muslim aa rahe Matlab bjp ke aane chances 0 hai
ਮਰਨਾ ਸੀ ਸੋਰੀ ਵਾਂਗੋ
Koina rabb tuhadi att da ant kru kde.
Tuhada hankar tutu jaldi
Security should be suspended.
Ehna laddo vande c... Eh 1984 june month ch,, sikha nu glt bolya c,, una dharm te Ugl chuki c.. Ewe kro gye ewe hi hunda hai... Je pyar vando gye pyar milda
🙏🏻💐💐💐💐💐💐🙏🏻
1984 ki tarah relana chahte hai yeh kayar Chikhs🥱
Nihang singh zindabaad
Thanks Nihangh Singhs🙏🏻🙏🏻
Jai Hind Jai Bharat...
Two Legend 👳🏻♂️👳🏻♂️🫡🫡❤
Stop hate speech
सलाम है निहांग सिंह न्यू.
Agar ham bhi sikho ke sath aisa Maharashtra mein karne lage to?
Maintain peace
Venom zehar kitnaa uglaa hai janaab ne...........baar baar lagaatar .....thoda uske baare mai bhi batao ma'am
ਕਿਸੇ ਦੇ ਧਰਮ ਬਾਰੇ ਗ਼ਲਤ ਬੋਲੋਗੇ ਤੇ ਅਗਲੇ ਕੁੱਝ ਤੇ ਕਰਨ ਗੇ
Ab kaha gayi shiv sena ...kehti h khoon hamara garam h yo ab nikalo na apni garmi....aur karo gathbandhan
Security of these so called Shiv Saniks should be removed instantly as they always outburst poison, thus hurting Sikh sentiments.
Instead of providing security, any body spreading hate should be taken into custody. Providing security means encouraging such communals.
😂😂😂😂😂😂otherwise sar tan se juda😂😂😂😂I heard this from very peaceful community 😂😂😂😂u both are cousins....then why this community did atrocities on gurus😂😂😂😂😂😂
Guru sahib kirpa karn singha te
Shame on attackers and violent people, be of any religion.
ਮੂਤ ਪੀਣਾ ਬਕਵਾਸ ਕਰਦਾ ਸੀ ਤਾਂਹੀ ਛਿਲਿਆ ਗਿਆ, ਓਹਦੇ ਮੂੰਹ ਵਿੱਚ ਗੁੱਲਾ ਧੱਕ ਕੇ ਰੱਖੋ।
Whatever the reason attacking someone is not right...kya hogya h in logo ko where is the humanity 🥺💔
Social media te koi v kisay v dharm de khilaf bolda ta police nu action lena chahida, hindu lok v social media te hate speeches bohot dende han, ohna di virodh v action lena chahida,
Indira was right. That is why Congress is still dominating Punjab
Brave lady