Y evi vdha chda k na dsea kro . Mera v farm e .. enni koi kmai ni .. 20 25 percent bachda e . Koi v janwar paal lo.. so eh na dso k kinne ni vikdi e.. eh dso k ik piece kinna khanda e ..? Kinna margen e ? Kinni mortality e ? .. is te video payeo y
veere mai bakriya v rkh ke dekh liya desi murge v rkh ke dekhle koi faida ni yr bakriya bina chare to rehndia ni ,murgeya wich profit c thora ,apa nu ta veer dairy farming te kheti wich e profit hunda e ,yr mai ni kamjab hoyea bakriya wich paise v khrb gye c bhut nuksan hoyea c yr oyi na veere interview dekh ke piche pai jeyo mai v youtube te o dekh ke fseya c
Bharabo you tub dekh ke asi chinge da km karlia te tuch bich 10 farm c jhinge de asi sare fail hoge gap jiada sach ghat bolde aa. Mere kol hagia 5 bakria badia koi mul ni bharda
ਦਿਲ ਦਾ ਹੀਰਾ ਬੰਦਾ ਮਾਨ ਬਾਈ
ਜਿਉਂਦਾ ਵਸਦਾ ਰਹਿ ਸ਼ੇਰਾ💕
ਇਹ ਅਾਪ ਹੀ ਬੱਕਰੀ ਦੇ ਰੁਪੲੇ ਬਹੁਤ ਮੰਗਦਾ 20 .25 ਹਜਾਰ ਰਪੈ ਵਾਲੀ ਬੱਕਰੀ ਦੇ 40 45 ਹਜਾਰ ਮੰਗਦਾ ਪੰਪ ਮਾਰ ਕੇ ਨਵੇ ਲੋਕ ਫਸਾੳੁਦਾ ਹੈ ..ਬਾਕੀ ਇਸ ਨੁੰ ਮੰਡੀ ਤੋ ਬਹੁਤ ਕਮਾੲੀ ਹੁੰਦੀ ਹੈ. ਹਫਤੇ ਤੋ ਮੰਡੀ ਲਾੳੁਦਾ ਹੈ ..
ਤੈਨੂੰ 5000/- ਚ ਬੱਕਰੀ ਕੌਣ ਦੇਉਗਾ ! ਅਗਲੇ ਦੀ ਮਿਹਨਤ ਆ ਕੁਝ ਵੀ ਕਰੇ ! ਤੈਨੂੰ ਪੱਖੇ ਹੇਠਾਂ ਬੈਠੇ ਨੂੰ ਕੀ ਪਤਾ
@@guri_jattanaa2038 right bro mere ghar de bakri da bacha lai k aaye c 5500 rupey da milya Rate haige aa es time👌
😂
Tusi Eih Kam Karde ho.tuhada Kihra Pind tuhada no send Karo.plese.
ਮੇਰਾ ਦਾਦਾ ਕਹਿੰਦਾ ਹੁੰਦਾ ਸੀ ਕਿ ਬੱਕਰੀ ਘਰ ਨਹੀਂ ਵੜਨ ਦੇਣੀ ਤੇ ਹੁਣ ਦੇ ਟਾਈਮ ਵਿੱਚ ਲੋਕ ਬੱਕਰੀਆਂ ਨਾਲ ਲੱਖਾਂ ਰੁਪਏ ਕਮਾ ਰਹੇ ਨੇ
ਪਹਿਲਾਂ ਲੋਕ ਵੀਰ ਇਸ ਕਮ ਨੀ ਜੀਵੈ ਕਹਿ ਲਈਏ ਨੀਵਾ ਮੰਨਦੇ ਸੀ ਮੁੱਕਦੀ ਗਲ ਆਪਣੇ ਧੌਣ ਜੱਟਾ ਆਲਾ ਕਿਲਾ ਹੂੰਦਾ ਸੀ ਗੁੱਸਾ ਨਾ ਕਰੀ ਵੀਰ ਗਲ ਦਾ। ਜੀਵੈ ਜੀਵੈ ਹੁਣ ਜਮੀਨਾਂ ਘਟੀ ਜਾਂਦੀਆਂ ਜਰੂਰਤਾ ਵਦੀ ਜਂਦੀਆ ਲੋਕਾਂ ਉਤਸ਼ਾਹ ਹੋਈ ਜਦੇ ਪਹਿਲਾਂ ਜੀਵੈ ਲੋਕ ਬਹਾਰੋ ਆਉਂਦੇ ਸੀ ਕੀਵੇਂ ਸਿਰ ਚੱਕੀ ਫ਼ਿਰਦੇ ਸੀ ਹੁਣ ਪਤਾ ਲਗ ਗਿਆ ਬਹਾਰ ਜਾਕੇ ਵੀ ਦੀਅੜੀਆ ਹਿ ਸਖ਼ਤ ਮਹਿਨਤ ਹੀ ਕਰਦੇ ਨੇ ਆਏ ਵੀਰ ਹੁਣ ਲੋਕ ਰੁਜਗਾਰ ਵਲ ਜਾਇਦਾ ਧਿਆਨ ਦਿਦੇ ਨੇ ਕੰਮ ਕੋਈ ਨਹੀਂ ਮਾੜਾ ਸੁੱਟ ਠੱਗੀ ਚੋਰੀ ਤੋ
Y siraa vedio maan saab bohet vadiya jankari detti rb thonu tarkiya vakhse
Thanks bai ji
@@balwindersinghmann fon number vir
ਫ਼ਾਰਮ ਦਾ size , ਬੱਕਰੀਆਂ ਦੀ ਗਿਣਤੀ ਕਿੰਨੀ ਹੈ ? ਤੁੰਗਵਾਲੀ ਪਿੰਡ ਕਿਹੜੇ ਜਿਲੇ ਇਲਾਕੇ ਵਿੱਚ ਹੈ ?
@@amarjitduggal9689 bathinda ਜ਼ਿਲਾ ਤੁੰਗਵਾਲੀ
ਮੈਂ ਵੀ ਫਾਰਮ ਬਣਾਇਆ ਸੀ ਦੋ ਸਾਲ ਤੱਕ ਜਿਦ ਮਿਹਨਤ ਕਰਨ ਤੋਂ ਬਾਅਦ ਛੱਡ ਦਿੱਤਾ ਕੋਈ ਮੁਨਾਫਾ ਨਹੀਂ ਹਾਂ ਵਪਾਰ ਚ ਫਾਇਦਾ ਹੈ।
ਬਾਈ ਜੀ ਅਪਣਾ ਨੰਬਰ ਦਿਓ
Hanji veer
Bhai no send me
Vadiya banda ek din mai v kita c paji nu phone good banda
apki mehant
koshish
himmat ko
aur apke dimag ko 100 top ki salami
maan sahab
Thanks Bai ji
0.17 te gal vhout hi vadia keha bakri te cheej hi vhout hi vdia
ੲਿਹਦਾ ਮੰਡੀ ਲਾੳਣਾ ਸਭ ਤੋਂ ਬਡਾ ਕਮਾੲੀ ਦਾ ਸਾਧਨ ਅਾ
Good veer g
Bhut vdia swal puche y jass
Zabardast 22 G
Koi patnar ship. Ch kam karna daso
Nice bro 👌👌👌
❤❤
Great video❤❤
Very good veer ji 💐🌹
ਸਤਿ ਸ੍ਰੀ ਆਕਾਲ ਵੀਰ ਜੀ.. ਅਨੀ ਲੁੱਟ ਵੀ ਨੀ ਜੇ ਆਪਾ ਆਖਿਆ ਕੰਮ ਠੀਕ ਆ ਖਰ... ਜੇ ਕੰਮ ਕਰਨਾ ਕਿਸੇ ਵੀਰ ਨੇ ਪਹਿਲਾ ਪੂਰੀ ਜਾਣਕਾਰੀ ਲੇਵੇ ਬਿਮਾਰੀਆ ਬਾਰੇ ਐਮੀ ਕਿਸੇ ਪਿੱਛੇ ਲੱਗ ਕੇ ।। ਆਪਣਾ ਨਕਸਾਨ ਨਾ ਕਰੇ ... ਇਕ ਵਾਰੀ ਘਟਾ ਪੇ ਗਿਆ ਤਾਂ ਬਹੁਤ ਮੁਸ਼ਕਲ ਨਾਲ ਪੂਰਾ ਹੋਣਾ ... ਬਹੁਤ ਸਾਰੇ ਫਾਰਮ ਵਾਲਿਆ ਦਾ ਕੰਮ ਹੁੰਦਾ ਉਹ ਝੁਟ ਬੋਲ ਬੋਲ ਆਪਣੇ ਜਾਨਵਰ ਤਾਂ ਵੇਚ ਦਿੰਦੇ ਆ।। ਵੀ ਬਹੁਤ ਆਮਦਨ ਆ ਪਰ ਐਡੀ ਗੱਲ ਵੀ ਨੀ ਕੋਈ ..
Mandi te lakh lakh de bkre khredan ale te bechpan ale apne he bnde hunde aa ena ne de
Market krn da trika ee apne wrge fs jnde aa dkh k
@@sukhirandhawa3723 sahi gal y.jhut bala bolana penda je nfa kamauna
@@sidhu8042 ikla jhuth nhi y
Jhuth bol k loka nl thagi marni te Bhole Bhale loka nu fasouna ewe chz y bus
ਸਹੀ ਕਿਹਾ
Y evi vdha chda k na dsea kro . Mera v farm e .. enni koi kmai ni .. 20 25 percent bachda e . Koi v janwar paal lo.. so eh na dso k kinne ni vikdi e.. eh dso k ik piece kinna khanda e ..? Kinna margen e ? Kinni mortality e ? .. is te video payeo y
Very nice 👌👍
Good job bro salute great God bless you 🙏 🙌❤
Nice maan saab ji
Good job💯💯💯👍👍👏👏👏
50000 ਤੋ70000 ਮੰਗਦਾ ਆ ਬੰਦਾ ਇਕ ਬੱਕਰੀ ਦਾ ਅਸੀ ਗਏ ਸੀ ਇਹ ਦੇ ਕੋਲ
Ina rate Bhai
❤❤❤
Kitho da eh
Very good
bakreeee bula te sardar ji ne balleee..buraaaaahhhh bakreeeeehhh
Very good veer ji
ੲਿਹਤਾਂ ਗਪਾਂ ਦਾ ਸਰਦਾਰ ਅਾ
22g Mobil nomber bajo please
Je eh bakra 40 inch da e ta 65 inch di ghodi nhi oh ta fer khoti howegi.😂😂😂😂😂
Bhut vdia interview
Y ਕਹਿੰਦਾ ਸਰਕਾਰੀ ਹਸਪਤਾਲ ਚੋ ਮੈਡੀਸਿਨ ਫ੍ਰੀ ਮਿਲਦੀ ਆ ਬਿਲਕੁਲ ਝੂਠ ਇਹ ਪੰਜਾਬ ਚ ਕੋਈ ਸਰਕਾਰੀ ਪਸ਼ੂ hospital ਨਹੀਂ ਇਹੋ ਜਾ
Hai a veer ..thodi bahuti suwida
Bohat badiya g
ਆਪਣੇ ਪਿਡਾ ਚ ਜਿਹਨਾ ਦੀਆ ਬਕਰੀਆ ਰੱਖੀਆ ਨੇ ਤੇ ਸਾਰੀ ਉਮਰ ਲੰਗ ਗਈ ਉਹਦਾ ਵਿਚਾਰਿਆ ਦੀ ,ਪਰ ਉਹ ਕਾਮਯਾਬ ਨਹੀ ਹੋਏ ,ਐਵੇ ਨਵੇ ਬੰਦੇ ਫਸਾਉਣ ਦੇ ਢੰਗ ਨੇ
Gal tan theek hai g par ajj kal sokha kam he permot hunda jehre cheez da yada Rola hunda uh asal vich kokhle hundehai
ਭਰਾਵਾ ਨਸਲਾਂ ਦਾ ਤੇ ਉਹਨਾਂ ਦੇ ਖਾਣ ਪਾਣ ਦਾ ਫ਼ਰਕ ਹੁੰਦਾ
veere mai bakriya v rkh ke dekh liya desi murge v rkh ke dekhle koi faida ni yr bakriya bina chare to rehndia ni ,murgeya wich profit c thora ,apa nu ta veer dairy farming te kheti wich e profit hunda e ,yr mai ni kamjab hoyea bakriya wich paise v khrb gye c bhut nuksan hoyea c yr oyi na veere interview dekh ke piche pai jeyo mai v youtube te o dekh ke fseya c
ਹੌਂਸਲਾ ਰੱਖ ਭਰਾ
ਜਿੰਦਗੀ ਚ ਵਾਧੇ ਘਾਟੇ ਚਲਦੇ ਰਹਿੰਦੇ ਆ
ਇੱਕ ਗੱਲ ਯਾਦ ਰੱਖੀਂ ਭਰਾ
ਜਿੰਦਗੀ ਵਿੱਚ ਜਿੱਤ ਹਾਰ ਮਾਈਨੇ ਨੀ ਰੱਖਦੀ
ਹਾਰਨ ਵਾਲਾ ਵੀ ਨੇਕ ਬੰਦਾ ਹੋ ਸਕਦਾ
ਪਰ ਜ਼ਿੰਦਗੀ ਚ ਲੜਦੇ ਰਹਿਣਾ ਈ ਜਿੰਦਗੀ ਆ💕
ਬਾਕੀ ਮੈਂ ਰੱਬ ਅੱਗੇ ਅਰਦਾਸ ਕਰਦਾ ਭਰਾ ਕੇ ਰੱਬ ਤੇਨੁ ਤਰੱਕੀਆਂ ਬਖਸ਼ੇ
@@akaalustattv1313 shi akhda y 500 kg wekhda maximum contor price bkre da meat
Jo bnda charn jnda bina feed to ona nu thoda bhut milda porfet
@@sukhirandhawa3723 veere meat shop wle 50% profit kdh lende ne aram nl jo palda e ohna nu ta rate e ni milda
@@SatnamDhindsa7 kinia bakria rakhia c?te kina time rakh k dekhia?
Good job
👌 👌 👌 👌 👌 👌 👌 👌 👌 👌 👌 👌
Y balwinder y no send krdo
ਇਕ ਸਾਲ ਦਾ ਬੱਚਾ ਕਿੰਨੇ ਦਾ ਮਿਲੂਗਾ 22 ji
100000.1
5000
8,10000 da pure ਬੀਟਲ
👍🏻👍🏻👍🏻
ਸਾਡੇ ਪਿੰਡ ਵਿੱਚ 25ਸਾਲਾ ਤੋ ਦੋ ਘਰ ਬੱਕਰੀਆਂ ਰੱਖ ਰਹੇ ਨੇ 25ਬੱਕਰੀਆ ਹਾਲੇ ਤੱਕ ਘਰ ਨੀ ਪਾਈਆ ਗਿਆ ਝੂਠ ਬੋਲ ਰਹੇ ਹੋ
ਫੰਡਰਾ ਹੋਣਗੀਆਂ
ਗੱਲ ਠੀਕ ਆ 22ਗੱਪ ਮਾਰਦਾ
@@sukhdevkamboz3741 hahahaha
ਸਹੀ ਗੱਲ ਐ। ਚਰਵਾਹੇ ਕਦੇ ਅਮੀਰ ਨਹੀਂ ਹੁੰਦੇ। ਅਜੇਹੇ ਦਲਾਲ ਟੋਪੀ ਬਾਜ ਜ਼ਰੂਰ ਹੁੰਦਾ। ਇਹ ਬੰਦਾ ਗੱਪੀ ਐ।
Goodji
Trading. Ch. Munafa. Hey. 🐐🐐👍🏿🐐🇮🇳
Kis Din Mandi LAgdi aa Ji
ਵੀਰਵਾਰ ਨੂੰ
ਗੱਪ ਨਾ ਮਾਰ
Veer ji, address duso ji.
Nice.bai.
22 tu video ghat te video par mashuriya jyada chlona
👌👌👌👍🙏
Bharabo you tub dekh ke asi chinge da km karlia te tuch bich 10 farm c jhinge de asi sare fail hoge gap jiada sach ghat bolde aa. Mere kol hagia 5 bakria badia koi mul ni bharda
Good
Chnga bnda veer bdia jankari v diti
भाई जी बीटल बकरी लेनी 10।नग भाई जी
ਮਿੱਠੜੀ ale ਗੁਰਦਾਸ kole ਬੀਟਲ vdiya variety a
Guinea. Fowl. Karknath. Chicken 🐓. Free range. 🐐🐓🇮🇳👍🏿😜😝🇺🇸🍺🍺🇨🇦👍🏿.
Sab kattu mal auonda Tung wali Madi ta
Eh bnda v Salah dinda bs phon ni chkda te gl ni sunnde bhravo eh es kr k apni mrzi nal dekh k km kro ehna de piche na lggo
ਆਹ ਗੱਪ ਸਾਡੇ ਪਿੰਡ ਦੇ ਗਡਰੀਏ ਵਿਚਾਰੇ ਸਾਰੀ ਉਮਰ ਬੱਕਰੀਆਂ ਤੇ ਭੇਡਾਂ ਪਾਲਦੇ ਰਹੇ ਪਰ ਕੱਖ ਨਹੀਂ ਪੱਲੇ ਪਿਆ ਪਰ ਜਦੋਂ ਦੇ ਬੱਕਰੀਆਂ ਦੇ ਵੇਚ ਕੇ ਉਥੇ ਕਮਰੇ ਪਾ ਕੇ ਕਿਰਾਏ ਤੇ ਦਿੱਤੇ ਹਨ ਤਾਂ ਲਗਭਗ ਡੇਢ ਲੱਖ ਕਿਰਾਇਆ ਹਰ ਮਹੀਨੇ ਆ ਰਿਹਾ ਹੈ
ਐਨਾ ਕਿਰਾਏ ਤਾ ਚੰਡੀਗੜ੍ਹ ਵੀ ਨਹੀਂ ਹੋਣਾ
Avtar tusi anpadan di gal kar rehe ho
@@peetabrar5905 ਬਾਈ ਜੀ ਮੈਂ ਚੰਡੀਗੜ੍ਹ ਦੇ ਬਾਈ ਪਿੰਡਾ ਵਿੱਚ ਇੱਕ ਪਿੰਡ ਬੁੜੈਲ ਤੋਂ ਹੀ ਹਾਂ
@@harbhajansinghsingh2835 ਮੈਂ 1977 ਵਿੱਚ ਚੰਡੀਗੜ੍ਹ ਦੇ ਬੇਸਿਕ ਸਕੂਲ ਸੈਕਟਰ 20 ਤੋਂ ਮੈਟ੍ਰਿਕ ਕੀਤੀ ਸੀ
@@AvtarSingh-il1ig ਠੀਕ ਹੈ ਬਾੲੀ
ਆਪ ਵੀ ਕਦੇ ਬੱਕਰੀ ਦੀ ਲੱਤਾ ਬੰਨ੍ਹਿਆ ਕੇ ਨਹੀ ਬੱਕਰੀ ਨੂੰ ਹੀਟ ਵਿੱਚ ਲਿਆਉਣ ਲਈ
Hello sir
To
UR no y g
kasganj
etah
itawa
farrukhabad
etc
in sab areas me aisi bahut loot paat hoti hain
bahut badmashi hai us area me
Kasganj asi jameen theke te lai c
ਠੱਗ
Keo fokrae mardaa
Sre da gapi banda
Sarkara mtlb
L
ਬਾਈ ਫੋਨ ਨੰਬਰ ਕਿੰਨਾ ਹੈ ਤੁਹਾਡਾ
Ph0nen0Please
Zabardast 22 G
Good