Debi 22g us level te han jithe na koi c na koi hona phir b khud nu aam insan samajde ne kini liyakat a 22g vich kya soch a khush raho eda he likhde gaunbe raho vir g
Mere challe da ki bania rabb Jane Jaa oh Jane Devi ne mundri ohdi haale ungli Ch na lahi .Dil Mera kihna kamla haale b aakhi janda Ik vaar hai uthe jaana oh jihre mulkh viahi
ਤੇਰੀ ਦੀਦ ਦਾ ਰੋਗੀ ਦੇ ਦਵਾ ਮੈਨੂੰ, ਜਾ ਤਾਂ ਮਿਲਿਆ ਕਰ ਜਾ ਯਾਦ ਨਾ ਆ ਮੈਨੂੰ, ਖ਼ਤ ਜਲਾ ਕੇ ਖੁਦ ਵੀ ਜਲਦੀ ਹੋਵੇਂਗੀ, ਨੀ ਵਾਅਦੇ ਭੁਲ ਗਈ ਭੁਲ ਕੇ ਤਾਂ ਵਿਖਾ ਮੈਨੂੰ, ਨੀ ਲੋਕਾਂ ਕੋਲੇ ਕਾਹਤੋਂ ਦੇਵਾਂ ਸਫਾਈਆਂ ਮੈਂ ਲਾਉਣੇ ਜੇ ਇਲਜ਼ਾਮ ਤਾਂ ਕੋਲ ਬਿਠਾ ਮੈਨੂੰ, ਏਹਨਾਂ ਸਾਰੇ ਗੀਤਾਂ ਵਿਚ ਸਿਰਨਾਵਾਂ "ਦੇਬੀ" ਦਾ ਕੋਈ ਗੀਤ ਜਿਹਾ ਖ਼ਤ ਚੰਦਰੀਏ ਪਾ ਮੈਨੂੰ.....! ਜਿਓੰਦੇ ਰਹੋ ਉਸਤਾਦ ਜੀ, ਤੁਹਾਨੂੰ ਸੁਣ ਸੁਣ ਕੇ ਜਿਓੰਦੇ ਹਾਂ।
ਵਾਹ ਬਾਬਾ ਜੀ ਰੂਹ ਖੁਸ਼ ਹੋ ਗਈ ਜੀ
ਦਿਲੋ ਪਿਆਰ ਸਤਿਕਾਰ ਦੁਆਵਾ ਜੀ
ਦੇਬੀ ਦੇ ਜੋ ਸ਼ੇਅਰ ਚੁਰਾ ਕੇ ਜਾਂਦੇ ਗਾਈ ਨੇ
ਉਹਨਾਂ ਨੂੰ ਵੀ ਲੋਕੀ ਕਹੀ ਲਿਖਾਰੀ ਜਾਂਦੇ ਨੇ
ਦੇਬੀ ਸਾਬ ਸੱਚੀ ਸਾਡੇ ਲਈ ਬਹੁਤ ਮਖਸੂਸ ਨੇ
Very talented Person. Debi Makhsoospuri. Ji.
ਦੇਬੀ ਰੂਹ ਨੂੰ ਚੈਨ ਦੇਣ ਵਾਲਾ ਸਾਇਰ ਹੈ ਰੱਬ ਇਹਦੀ ਲੰਮੀ ਉਮਰ ਕਰੇ
🙏😊 ਬਹੁਤ ਖੂਬ ਉਸਤਾਦ ਜੀ...
ਜਿੰਨਾ ਦੀ ਫਿਦਰਤ ਵਿੱਚ ਦਗਾ
ਉਹ ਕਦੇ ਬੇਫਾਵਾਂ ਨਈਂ ਕਰਦੇ👌
Nice
ਬਾਕਮਾਲ ਬਾਈ ਜੀ ਬਹੁਤ ਜ਼ਿਆਦਾ ਸੁਣਦੇ ਹਾਂ ਤੁਹਾਨੂੰ ਕੋਈ ਗੀਤਕਾਰ ਨੀ ਤੁਹਾਡੇ ਵਰਗਾ
Ohde husan da pani a jhaan bhr da koi hona nhi oo mere debi makhsoospuri saab warga
Love u ustad g
ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਦੇਬੀ ਉਸਤਾਦ ਜੀ ਨੂੰ
lots of love, bahut kuj sikhhan nu miliya tohanu sunn k sir ji...God Bless
ਦੇਬੀ ਮਖਸੂਸਪੁਰੀ ...ਨਾਮ ਹੀ ਕਾਫੀ ਹੈ...
ਦੇਬੀ ਤਾਂ ਬਸ ਇਕੋ ਹੀ ਆ ਦੁਨੀਆ ਤੇ
Thankyou ji thuada ina kareeb ton milvayea legend debi saab ji nall
☺☺
ਦੇਬੀ ਸਾਬ ਦਾ ਕੋਈ ਬਦਲ ਨਹੀਂ ਦੁਨੀਆ ਤੇ,,,,
ਭਾਵੇਂ ਕਿੰਨੇ ਹੀ ਲੇਖਕ ਨੇ ਦੁਨੀਆ ਤੇ।
ਸਲਾਮ ਬਾਬਿਓ
The great janab debi makhsoospuri saab ji.
Legend ho baba ji.
Kmaaal di shayri kamaal de insaan. Saade leyi bhagwaan ho baba ji tusi
Very unique & interesting kind of interview explaining in detail how he feels & wish to be really incredible.
ਕਦੇ ਤੈਨੂੰ ਵੀ ਸਾਡੀ ਯਾਦ ਅਾਈ ਨਿਤ ਯਾਦ ਅੳੁਣ ਵਾਲ਼ੀਏ
ਪਿਆਰ, ਸਤਿਕਾਰ, ਦੁਆਵਾਂ
ਜਿਉਂਦੇ ਵਸਦੇ ਰਹੋ ਬਾਬਾ ਜੀ
Debi y verga koi nahi ho skda. Me paji da bhutt big fan a kash paji nu kite milan da moka mille. Love you dilo ostaad ji
🙏🏽
Duniya kujh vi aakhe debi tera gauna bannda sii ... 🙏🏽 Rabb kare kise din tuhaanu milan da mauka v mile !!
Koi song syr nhi Hona Debi makhasoospurI ji da koi mnu propr Yaad Na hoye ....lub u big bro
dabi jii real star
i leastion all songs hundrded times
good bless you
hunn taan debi saab da song partition 1947 aagya aa
🙌Boht vadiya aa 👌❤️
vas nii chalda kise nu kingg bhulavey koi...love u 👌👌👌USTAAD G👌👌👌👌
Slam a ustad g
zindgi vich ik var jrur milna tohanu
Love you debi makhsoospuri rab tuhanu lamiyaa umraa bakhshe
ਜਿਸ ਦਿਨ ਦੀ ਕਮਲੀ ਦੂਰ ਗਈ
ਓਸ ਦਿਨ ਦੇ ਕਮਲੇ ਹੋ ਗਏ ਹਾੰ..
God bless u Debi g
ਸਲਾਮ ਆ ਜੀ ਦੇਬੀ ਉਸਤਾਦ ਜੀ ਨੂੰ
ਯਾਦ ਆ ਤੇਰੇ ਬਾਰੇ ਮੈੱਨੂੰ ਛੇੜਿਆ ਕਈਆ ਨੇਂ...
ਮੇਰਾ ਨਾਮ ਲੇ ਕੇ ਤੇੱਨੂੰ ਕੋਈ ਬੁਲਾਉਦੀ ਸੀ ਕੇ ਨਹੀ..
ਦੇਬੀ ਨਹੀ ਰੀਸਾ ....
Soh kha k dass sada cheta onda e k ni....
Love you 😘😘 ustad g salam
ਉਸਤਾਦ ਜੀ ਸਤਿ ਸ਼੍ਰੀ ਅਕਾਲ ਜੀ ਮਹਾਨ ਰੂਹ
Jindgi de sach 7:19
Salaam aa Debi Bai nu
Debi bhaji .. living legend ... Singers sikhan bhaji to kuj ..down to earth person ... Salute
Love u bro..
U r Great........
ਬਹੁਤ ਸਤਿਕਾਰ ਪਿਆਰ ਦੁਆਵਾਂ ਬਾਬਾ ਜੀ...
Superbb...
Love you Debi sir. God bless you....
Rabb hmesha khus rakhe debi bhaa ji nu
Wah wah kya baatan baba ji.. Tusi kmaal ho.. Tusi best ho.
Best hour of life
Debi warga koi Ni🔝🔝
ਦੇਬੀ ਜੀ ਸਤਿ ਸਰੀ ਅਕਾਲ ,,, ਯਾਦ ਕਰੋ ਮੈਂ ਵੀ ਸਿਰਫ ਤੁਹਾਡੇ ਨਲ ਹੀ ਗੱਲਾਂ ਕਰਨੀਆਂ ਚਾਹੁੰਦਾ ਸੀ ਪੀਰ ਬਾਬਾ ਰੋਡੇ ਸ਼ਾਹ ਦੀ ਮਜਾਰ ਤੇ ਪਟਿਆਲੇ ਜਿੱਥੇ ਕੀੜੇ ਬਹੁਤ ਚੜ ਗੇ ਸੀ ਅਪਣੇ ਤੇ ਤੁਹਾਡੇ ਸਾਥੀ ਕਹਿੰਦੇ ਸੀ ਦੇਬੀ ਬਾਈ ਨੂੰ ਜਾਣ ਦੇ ਸਾਡੇ ਨਲ ਗੱਲਾ ਕਰ ਮੈ ਤੁਸੀ ਕੀ ਹੋ ਮੈਂ ਨਹੀ ਜਾਣਦਾ ਪਰ ਮੈ ਸਿਰਫ ਦੇਬੀ ਬਾਈ ਨੂੰ ਜਾਣਦਾ ਤੇ ਉਸ ਦਾ ਹੀ ਆਸ਼ਿਕ ਹਾਂ ਤੁਸੀ ਜਾਓ ਮੈ ਸਿਰਫ ਇੰਨਾ ਨਲ ਗੱਲਾ ਕਰਨੀਆਂ ਨੇ ,,,ਜਿਉਦੇ ਵਸਦੇ ਰਹੋ ਦੇਬੀ ਜੀ ! ਭਿੰਦਰ ਬੁਜਰਕ ਵਾਲਾ ਸਮਾਣੇ ਤੋਂ
Awesome man
Debi 22g us level te han jithe na koi c na koi hona phir b khud nu aam insan samajde ne kini liyakat a 22g vich kya soch a khush raho eda he likhde gaunbe raho vir g
Ustaad G tuhadi koi rees nhi kr sakda.Waheguru chrdi kla ch Rakhe🙏🏻🙏🏻
Bhuht dungi gal kiti debi saab ji 👏 ne start time ch
Luv u
I love debi
ਦੇਬੀ ਇਕ ਅੰਬਰ ਜਿਡਾ ਨਾਮ
Osmnm debi ji
Fulkari song davi sab good
Love you ustad ji
Kahto ohnu disda ni eh ohto puch lvo
Mai ohio haan ohde shehr ch rehnda haan
Sirra lines
Mere challe da ki bania rabb Jane Jaa oh Jane Devi ne mundri ohdi haale ungli Ch na lahi .Dil Mera kihna kamla haale b aakhi janda Ik vaar hai uthe jaana oh jihre mulkh viahi
Desi song Mangal Das de Ek Baar Jarur Suno Ji aap Ji de Charna da Das Mangal Das🙏🙏🙏🙏🙏🙏🙏🙏🙏🙏🙏🙏🙏🙏🙏🙏🙏
Devi bhai tu c great o I love u tu sade pind da mann ho god god bless you
Love you Debi 22 Jaan Babbu Maan zindabad
Wah kya Baat Hai ji 👌 👌
Very nice interview
ਦੇਬੀ ਸਿਰਾ
Real luv u
Hai koi mukabla debi makhsoospuri da
Bahut vdiya baji fan aa tuhade asi
Debi meri Jan
Salam Baba ji....
Debi paji love u dil ton
Koi jawab ni Debi bhaji..
ਉਸਤਾਦ ਜੀ
Very very very very very nice
Ustad ji Salam e
Big fian...but all time veer ji
.all love nri pynjani love u veer
ma ta fan a debi veer da 2011 tu song sunn reha veer de jdo dil tuteya c bht suniya debi nu pagal hi hu gya c ma ta 9877871208
love you Devi sab ji
ਦੇਬੀ ਤਾ ਦੇਬੀ ਹੀ ਆ ਜੀ
Luv u ji
Kaim
Devi makhsoospuri I love you
God bless you sir ji
Wah ji wah
#LEGEND
Legand of the punjab
OK Debi veer
Debi nice star
Nice
Great
Khushi hoyi salaam sir ji
M milna chonda debi g nu. Adresss hai kise kol v ??
Makhsos pure khush dil banda ta he by hun tak v jwan disi janda.
ਦੇਬੀ ਬਣਨਾ ਔਖਾ ਹੈ
Government college Hoshiarpur bhut jaada vr
Dilo love you “DEBI” Ji
Nice 👍❤
Love you Debi g
👍👍👍👍
Duniya jo v aakhe debi tera gauna bannda c🙏
🙏🙏Ustaad g
ustad g
love u baba gg
Shoon di kosis acchi ha
Guru ji Salam
👌
🙏🙏🙏🙏👌👌👌👌