Chandigarh News | Police ਦੀ ਗੱਡੀ ਨੂੰ ਸਾਈਡ ਨਾ ਦਿੱਤੀ ਤਾਂ ਕਰ'ਤਾ NDPS ਦਾ ਪਰਚਾ | High Court | N18V

แชร์
ฝัง
  • เผยแพร่เมื่อ 8 พ.ย. 2024

ความคิดเห็น • 565

  • @manmohansingh7426
    @manmohansingh7426 หลายเดือนก่อน +122

    ਜ਼ੁਲਮ, ਪਾਪ, ਹਨੇਰ ਸਾਈਂ ਦਾ, ਵਕੀਲ ਸਾਹਿਬ ਤੇ ਜੱਜ ਸਾਹਿਬ ਨੂੰ ਸਲਾਮ।

  • @deepakgoria1988
    @deepakgoria1988 หลายเดือนก่อน +88

    ਸਭ ਤੋਂ ਬੇਕਾਰ ਹੈ ਪੰਜਾਬ ਦੀ ਪੁਲਿਸ💯👈✅

    • @dineshvyas11
      @dineshvyas11 หลายเดือนก่อน +1

      Koi shak nhi

  • @meharsinghgill1734
    @meharsinghgill1734 หลายเดือนก่อน +86

    ਇਹ ਕੋਈ ਨਵੀਂ ਗੱਲ ਨਹੀਂ ਜੇਲਾਂ ਭਰੀਆਂ ਪਈਆਂ ਇਹੋ ਜਿਹੇ ਲੋਕਾਂ ਦੀਆਂ। ਪੁਲਿਸ ਨੂੰ ਕੋਈ ਕੁਝ ਨਹੀਂ ਕਰ ਸਕਦਾ।

  • @James-Prinsep
    @James-Prinsep หลายเดือนก่อน +272

    ਪੁਲਿਸ ਮੁਲਾਜਮਾ ਨੂੰ ਡਿਸਮਿਸ ਕਰੋ, ਟਿਪਣੀ ਦਾ ਕੀ ਮਤਲਬ, ਹੋਣਾ ਚਾਹੀਦਾ ਹੈ ਮੁਲਾਜਮਾ ਤੇ NDPS ਦਾ ਪਰਚਾ ਕਰਕੇ ਜੇਲ੍ਹ ਭੇਜੋ, ਇਹ ਪੁਲਿਸ ਵਾਲੇ ਗੈਂਗਸਟਰ ਹਨ

    • @SatpalSatta-p4e
      @SatpalSatta-p4e หลายเดือนก่อน +18

      Vadde veer kuj nhi hunda police wala nu mere te police ne pa dite parche ndps de, inquiry v police hi krdi aa ohne police wale te

    • @jinder582
      @jinder582 หลายเดือนก่อน +3

      Sahi gal

    • @gauravsaka5891
      @gauravsaka5891 หลายเดือนก่อน +4

      Ehna nu ta chaddo... mainu side ni ditti ena ne ek din gaddi chalaunde time...koi mantri ja reha si fortuner vich...jad ki family baithi si meri gaddi vich...aur ena di ek gaddi new Scorpio police wali ne side marn di koshish kiti meri gaddi ch...

    • @hoshiarsingh752
      @hoshiarsingh752 หลายเดือนก่อน +3

      FIR The Master mand kon Se Gunda Ta FIR karo SSp nu parti Bana ka karwai kar Haghi Court

    • @parminderbains8766
      @parminderbains8766 หลายเดือนก่อน +3

      Bilkul ena kol kitho aya koi ni puch da

  • @vikysidu4775
    @vikysidu4775 หลายเดือนก่อน +213

    ਰੱਬ ਰਾਖਾ ਹੁਣ ਤਾਂ ਪੰਜਾਬ ਦਾ ਗੈਂਗਸਟਰਾਅ ਤੋਂ ਵੱਧ ਪੁਲਸ crime kri ਜਾਂਦੀ aa

    • @harpreetkhaira3942
      @harpreetkhaira3942 หลายเดือนก่อน +8

      Hun ni hamesha toh police da a haal hai kyo k janta ehna nu sir chadaondi hai. Gangster ta adhe ehna toh dukhi ho k bande ne, jado kise nu Bina kasoor fasa dena te sare court case nahe ladh skde oh fir puthe rah tur he painde ne

    • @varindersingh6978
      @varindersingh6978 หลายเดือนก่อน

      Sachi gal a

    • @jinder582
      @jinder582 หลายเดือนก่อน +3

      Khatam Kar ta punjab eda De police waleya ne. Pher kehnde youth bahar jaeijanda a😢

    • @RanjitSingh-v4c8n
      @RanjitSingh-v4c8n หลายเดือนก่อน +1

      ਬਚ ਜਾਓ ਲੋਕੋ ਇਸ ਸਰਕਾਰ ਕੋਲੋਂ ਕੋਈ ਨਹੀਂ ਬਚਦਾ

    • @HarmanSingh-ku8lw
      @HarmanSingh-ku8lw หลายเดือนก่อน

      Eis war bhagtwan nu vote na pho koi

  • @balbirgill9961
    @balbirgill9961 หลายเดือนก่อน +56

    ਜੋ ਕਰਨਗੇ ; ਸੋਈ ਭਰਨਗੇ ; ਅਜਿਹੇ ਅਨਸਰਾਂ ਦਾ ਅੰਤ ਬਹੁਤ ਮਾੜਾ ਹੁੰਦਾ ।ਆਮੀਨ

  • @Daljitsingh-h7q
    @Daljitsingh-h7q หลายเดือนก่อน +311

    ਵੀਰ ਜੀ ਮੈਂ ਵੀ ਪੁਲਿਸ ਵਿਚ ਰਿਹਾ ਪੁਲਿਸ ਮੁਲਾਜ਼ਮ ਆਦਮੀ ਦੀ ਇਜ਼ਤ ਨਹੀਂ ਕਰਦੇ ਜੀ ਮੈਂ ਨੌਕਰੀ ਛੱਡ ਕੇ ਆਰਮੀ ਵਿਚ ਸ਼ਾਮਿਲ ਹੋ ਗਿਆ

    • @jaspalsinghkohli864
      @jaspalsinghkohli864 หลายเดือนก่อน +26

      Veer g tusi apni jameer bacha liya

    • @balbirgill9961
      @balbirgill9961 หลายเดือนก่อน +5

      ​@@jaspalsinghkohli864ਜੀ ਕਹੋ ਜੀ ਕਹਾਓ ਦੀ ਕਹਾਵਤ ਤਾਂ ਭਾਈ ਸਾਹਬ ਤੁਸੀ ਸੁਣੀ ਹੀ ਹੋਵੇਗੀ ; ਮੈਂ ਪੰਜਾਬ ਪੁਲਸ ਵਿਚ ਵੀ ਕੰਮ ਕੀਤਾ ਤੇ ਹੁਣ ਵਕੀਲ ਹਾਂ , ਪ੍ਰੰਤੂ ਮੈਨੂੰ ਤਾਂ ਕਿਸੇ ਨੇ ਕਦੇ ਮਾੜੀ- ਚੰਗੀ ਕਹੀ ਨੀਂ , ਤੇ ਨਾਂ ਹੀ ਮੈਂ ਕਦੇ ਕਿਸੇ ਨੂੰ ਉਚੀ ਅਵਾਜ ਵਿਚ ***** ।

    • @HardeepSingh-q2j
      @HardeepSingh-q2j หลายเดือนก่อน +6

      Bahut wdia kita paji.mere utte jhotha parcha kr dita c mai km ho aa reha c new bike lyi c 10 din hoge c nmbr ni aya c hje te kehde bike chori di aa. Te awara gardi da parcha ktt dita. Fr ik police wala imandar c ohne dsya c chor fd nu hunde is krke najiaj tuhade ute pa dita Saab ne. Hun mai 2mhine to vehla dhake kha reha. Hun mann krda k galat km Krna he sbure kr deva.

    • @balbirgill9961
      @balbirgill9961 หลายเดือนก่อน +6

      ਜੋ ਕਰਨਗੇ , ਸੋ ਭਰਨਗੇ

    • @preet_kauraz
      @preet_kauraz หลายเดือนก่อน +4

      ਹੁਣ ਕੀ ਰੰਗ ਲਾਦੇਗਾ,,

  • @nirmalsaini4194
    @nirmalsaini4194 หลายเดือนก่อน +19

    ਐਡਵੋਕੇਟ ਸ: ਜਗਜੀਤ ਸਿੰਘ ਜੀ ਬੇਕਸੂਰ ਬੰਦੇ ਨੂੰ ਇਨਸਾਫ ਦੁਆਉਣ ਲਈ ਤੁਸੀਂ ਵਧਾਈ ਦੇ ਪਾਤਰ ਹੋ।

  • @Major.Singh69
    @Major.Singh69 หลายเดือนก่อน +171

    ਇਹ ਦੱਸੋ ਇਕ ਗਰੀਬ ਬੰਦਾ ਹਾਈਕੋਰਟ ਤੱਕ ਕਿਵੇਂ ਲੜ ਸਕਦਾ ਕੇਸ , ਕਿੳ ਨਹੀਂ ਦੋਸ਼ੀ ਅਫਸਰਾਂ ਤੈ ਕਾਰਵਾਈ ਕਰੀ ਜਾਂਦੀ

    • @GurpreetSingh-kp2tq
      @GurpreetSingh-kp2tq หลายเดือนก่อน +6

      Sàhe gal A vir de. Deo koi jabab j kaise kol hai ta ji .......

    • @SarbjitSingh-fi1zu
      @SarbjitSingh-fi1zu หลายเดือนก่อน +2

      Ryt sir

    • @NarindersinghGill-c5e
      @NarindersinghGill-c5e หลายเดือนก่อน +2

      Sahi aa

    • @Aara4738
      @Aara4738 หลายเดือนก่อน +2

      Shi gl a

    • @JasbirSingh-wj9qm
      @JasbirSingh-wj9qm หลายเดือนก่อน +1

      Very bad, shame-shame, sakhat karvai kiti jave 😢

  • @nagindersingh4388
    @nagindersingh4388 หลายเดือนก่อน +20

    ਪੁਲਿੱਸ ਪੰਜਾਬ ਨੂੰ ਲੈ ਕੇ ਬਹਿ ਗਂਈ।

  • @DalbirSingh-mx9kz
    @DalbirSingh-mx9kz หลายเดือนก่อน +12

    ਇਸ ਤਰ੍ਹਾਂ ਦੇ ਲੋਕਾਂ ਨੂੰ ਤਰੁੰਤ ਨੋਕਰੀ ਤੋਂ ਬਰਖਾਸਤ ਕਰਨਾ ਚਾਹੀਦਾ ਹੈ ਤਾਂ ਜ਼ੋ ਲੋਕਾਂ ਨੂੰ ਦੁਬਾਰਾ ਇਸ ਤਰ੍ਹਾਂ ਦੀ ਹਰਕਤ ਨਾ ਹੋ ਸਕੇ ਅਤੇ ਆਮ ਲੋਕ ਸੇਫ ਆਪਣੀ ਜ਼ਿੰਦਗੀ ਜਿਉਂ ਸਕਣ

  • @gurmukhsingh4894
    @gurmukhsingh4894 หลายเดือนก่อน +21

    ਪੰਜਾਬ ਪੁਲਿਸ ਦੇਸ਼ ਚੋਂ ਸਭ ਤੋਂ ਕਰਪਟ ਪੁਲਿਸ

  • @gurusevachd
    @gurusevachd หลายเดือนก่อน +75

    ਬਾਈ ਜੀ ਇਹ ਤੁਹਾਡੇ ਲਈ ਨਵੀਂ ਖਬਰ ਹੋਊ ਅਸੀਂ ਤੋਂ 84 ਤੋਂ ਬਾਅਦ ਸੁਣਦੇ ਹੀ ਆਏ ਹਾਂ ਇਹ ਚੀਜ਼ਾਂ

  • @Ravindersingh-rv7ib
    @Ravindersingh-rv7ib หลายเดือนก่อน +12

    ਕੁੱਝ ਪੁਲਸ ਵਾਲੇ ਤਾ ਬਹੁਤ ਧੱਕਾ ਕਰਦੇ ਨੇ, ਗਰੀਬ ਬੰਦਾ ਕਿੱਥੋਂ ਹਾਈਕੋਰਟ ਚ ਕੇਸ ਲੜ ਸਕਦਾ।

  • @Brardeep-xj1do
    @Brardeep-xj1do หลายเดือนก่อน +27

    ਜਿੰਨਾ ਪਾਪ ਮਰਜੀ ਕਰ ਲਵੇ ਪੁਲਿਸ ਭੋਗਦੀ ਔਲਾਦ ਹੀ ਆ ਉਹਨਾ ਦੀ

    • @NavdeepSingh-yd9uh
      @NavdeepSingh-yd9uh หลายเดือนก่อน +2

      ਬਿਲਕੁੱਲ ਸਹੀ ਔਲਾਦ ਨਲਾਇਕ ਨਿਕਲਦੀਆਂ ਜੀ ਪੁਲਸ ਵਾਲਿਆ ਦੀ

  • @ILoveFarmer-nj2eo
    @ILoveFarmer-nj2eo หลายเดือนก่อน +10

    ਚੰਗਾ ਖਾਦੇ ਐ ਮਾੜਾ ਬੋਲਦੇ ਵਾਹਿਗੁਰੂ ਕੋਈ ਨੀ ਭੁਗਤਨ ਗੇ ਇਹਨਾ ਦੇ ਬੱਚੇ ਕੋਈ ਸਭ ਏਥੇ ਹੀਨਬੇੜਾ ਹੋਣਾ 😢😢😢

  • @gurmukhsingh9717
    @gurmukhsingh9717 หลายเดือนก่อน +27

    ਪੁਲਿਸ ਵਾਲੇ ਕਿਉਂ ਝੂਠਾ ਪਰਚਾ ਦਰਜ਼ ਕਰ ਦਿੱਤਾ ਹੁਣ ਹਾਈਕੋਰਟ ਵਿਚ ਦੱਸਣ ਗੇ ਕਿਸੇ ਮੁੰਡੇ ਦੀ ਜ਼ਿੰਦਗੀ ਖ਼ਰਾਬ ਕਰ ਦਿੱਤੀ

  • @nagindersingh4388
    @nagindersingh4388 หลายเดือนก่อน +11

    ਔਲਾਦ ਭੁੱਗਤਦੀ ਆ ਪੁਲਿੱਸ ਵਾਲਿਆ ਦੀ ਬੁਢਾਪਾ ਬਹੁੱਤ ਮਾੜਾ ਹੁੰਦਾ ਇਹਨਾ ਪਾਪੀਆ ਦਾ

  • @Rabab224
    @Rabab224 หลายเดือนก่อน +130

    ਪੁਲਸ ਆਲਿਆਂ ਸਲਿਆਂ ਨੂੰ ਅੰਦਰ ਸੁਟੋ ਤੇ ਇਹਨਾ ਸਾਰਿਆਂ ਦੀ ਗੱਡੀ ਤੇ ਲਿਖਾ ਦਿੱਤਾ ਜਾਵੇ।
    ਜਨਤਾ ਦੇ ਨੌਕਰ ਦੀ ਗੱਡੀ
    ਸਾਨੂੰ side ਨਾ ਦਿੱਤੀ ਜਾਵੇ
    ਅਸੀਂ ਬੜੇ haramkhor ਹੁੰਨੇ ਆ 😅

  • @ManjitSingh-kq7fo
    @ManjitSingh-kq7fo หลายเดือนก่อน +46

    ਸਰਕਾਰ ਨੂੰ ਪੁੱਛੋ ਕੈਪਸੂਲ ਆਉਂਦੇ ਕਿਥੋਂ

    • @SarbjitSingh-fi1zu
      @SarbjitSingh-fi1zu หลายเดือนก่อน

      Ryt

    • @anku6232
      @anku6232 หลายเดือนก่อน +2

      Aaj de time ch sb to vda nasha te police waleya kol hunda jisnu chahida sida sampark krne ohna nu

  • @majhadoabavlog1970
    @majhadoabavlog1970 หลายเดือนก่อน +46

    ਅੰਧੇਰ ਨਗਰੀ ਚੌਪਟ ਰਾਜਾ, ਹੋਰ ਨਹੀ ਲੱਭਾ ਤੂੰ ਹੀ ਆਜਾ 😷

  • @JagjeetSingh-j4t
    @JagjeetSingh-j4t หลายเดือนก่อน +12

    ਇਹ ਬਹੁਤ ਮੰਦਭਾਗੀ ਗੱਲ ਹੈ ਕਿ ਕਿਸੇ ਨੂੰ ਨਜ਼ੈਜ਼ ਬਦਨਾਮ ਕਰਨਾ ਪਰਮਾਤਮਾ ਦੇ ਘਰ ਵਿੱਚ ਦੇਰ ਹੈ ਅੰਧੇਰ ਨਹੀਂ ਇਸ ਲਈ ਕਿਸੇ ਨਾਲ ਵੀ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਸੀ

  • @GopiGill-uv8eu
    @GopiGill-uv8eu หลายเดือนก่อน +28

    ਪੁਲਿਸ ਵਾਲੇ ਸੰਸਪੈਡ ਹੋਣੇ ਚਾਹੀਦੇ ਨੇ ਨਾਲ ਪਰਚਾ ਦਰਜ ਕੀਤਾ ਜਾਵੇ ਪੁਲਿਸ ਤੇ ਪੰਜਾਬ ਸਰਕਾਰ ਨੂੰ ਬੇਨਤੀ ਹੈ

  • @PrettyWalia-lt5sq
    @PrettyWalia-lt5sq หลายเดือนก่อน +8

    ਪੁਲਿਸ ਵਾਲਿਆਂ ਦੇ ਨਾਮ ਤੇ ਅਹੁਦੇ ਵੀ ਦੱਸਿਆ ਕਰੋ ਤਾਂ ਕਿ ਹੋਰ ਕਰਤੂਤਾਂ ਵੀ ਨਸ਼ਰ ਹੋਣ

  • @VINODKUMAR-tn6ki
    @VINODKUMAR-tn6ki หลายเดือนก่อน +10

    ਪੁਲਸ ਜਿੰਨਾ ਮਰਜੀ ਲੋਕਾਂ ਨੂੰ ਪ੍ਰੇਸ਼ਾਨ ਕਰ ਲਵੇ ਉਹਨਾਂ ਨੂੰ ਸਜਾ ਭੁਗਤਣੀ ਪੈਣੀ ਹੈ ਤੇ ਭੁਗਤ ਵੀ ਰਿਹੇ ਹਨ

  • @DalbirSingh-mx9kz
    @DalbirSingh-mx9kz หลายเดือนก่อน +8

    ਲੱਖ ਦੀ ਲਾਹਨਤ ਇਸ ਤਰ੍ਹਾਂ ਦੇ ਪੁਲਿਸ ਵਾਲਿਆਂ ਦੇ ਜ਼ੋ ਲੋਕਾਂ ਦੇ ਰਾਖੇ ਅਖਵਾਉਂਦੇ ਹਨ ਹਨ

  • @gurbani3779
    @gurbani3779 หลายเดือนก่อน +7

    ਸਾਰੇ ਪੁਲਿਸ ਵਾਲੇ ਏਕੋ ਜਿਹੇ ਨੀ ਪਰ ਬੁਹਤੇ ਗੁੰਡਾਗਰਦੀ ਕਰਦੇ ਨੇ
    ਏਨਾ ਨੂੰ ਸ਼ਰਮ ਨੀ ਕਿ ਅਸੀ ਕਿਸੇ ਦੀ ਜਿੰਦਗੀ ਬਰਬਾਦ ਕਰ ਰਹੇ ਹਾ, ਰੱਬ ਦਾ ਕੋਈ ਵੀ ਡਰ ਨੀ ਏਨਾ ਨੂੰ

  • @ManinderKamboj-r5q
    @ManinderKamboj-r5q หลายเดือนก่อน +40

    ਇਹਨਾਂ ਦਾ ਕੀਤਾ ਇਹਨਾਂ ਦੇ ਬੱਚੇ ਭੁਗਤਣਗੇ ਅੱਤ ਤੇ ਰੱਬ ਦਾ ਵੇਰ ਹੁੰਦਾ

    • @billashinjidhudiyaliya7772
      @billashinjidhudiyaliya7772 หลายเดือนก่อน

      ਇਹਨਾ ਦੇ ਹੀ ਨਿਆਣੇ ਸਮੈਕ ਹੈਰੋਇਨ ਪੀਂਦੇ ਆਵਾਰਾ ਗਰਦੀ ਕਰਦੇ ਵੇਹਲੇ ਰਹਿੰਦੇ ਬਦਤਮੀਜ਼ੀ ਕਰਦਾ ਹੈ 😢😮😢😮😢 ਟੀਕੇ ਲਾਉਂਦੇ ਹਰ ਤਰਾ ਦਾ ਨਸ਼ਾ ਕਰਦੇ। ਨਸ਼ਾ ਛਡਾਊ ਕੇਂਦਰ ਦੇ ਵਿਚ ਵ ਇਹਨਾਂ ਦੇ ਹੀ ਨਿਆਣੇ ਵੱਧ ਹੋਣਗੇ ਕਿਉਕਿ ਪੈਸੇ ਵੱਧ ਮਿਲਦੇ ਨੇ ਨਿਆਣੇ ਖਰਾਬ ਹੋਣ ਲਗਦੇ ਨੇ।

  • @GurnamSingh-l3j
    @GurnamSingh-l3j หลายเดือนก่อน +10

    ਇਹੋ ਜਿਹੇ ਹੰਕਾਰੇ ਮੁਲਾਜਮਾਂ ਦਾ ਹੰਕਾਰ ਤਿੜੀਆ ਜਾਵੇ

  • @harmanjitsingh6567
    @harmanjitsingh6567 หลายเดือนก่อน +8

    ਨੋਕਰੀ ਤੋਂ ਲਾ ਦੋ ਇਸ ਤਰ੍ਹਾਂ ਦੇ ਹੰਕਾਰੀਆਂ ਨੂੰ।

  • @surjitban1095
    @surjitban1095 หลายเดือนก่อน +26

    ਪੁਲੀਸਪੈਸੇ ਦਿਉਂ ਜੀ ਜੋ ਮਰਜ਼ੀ ਕਰੋਂ

  • @Major.Singh69
    @Major.Singh69 หลายเดือนก่อน +60

    ਜਿਨਾਂ ਪੁਲਿਸ ਅਫਸਰਾਂ ਨੇ ਝੂਠਾ ਪਰਚਾ ਦਰਜ ਕਰੀਆਂ , ਇਹਨਾਂ ਜ਼ਿੰਮੇਵਾਰ ਪੁਲਿਸ ਅਫਸਰਾਂ ਨੂੰ ਨੋਕਰੀ ਤੋਂ ਡਿਸ਼ ਮਿਸ ਕਰੀਆਂ ਜਾਣਾ ਚਾਹੀਦਾ ਦੂਜਾ ਇਹਨਾਂ ਦੌਸੀ ਅਫਸਰਾਂ ਦੇ ਫੰਡ ਅਤੇ ਹੋਰ ਭੱਤੇ ਵੀ ਜਬਤ ਕਰਕੇ ਮੰਡੇ ਨੂੰ ਦੇਣੇ ਚਾਹੀਦੇ ਆ

    • @JaswinderKaur-et9gm
      @JaswinderKaur-et9gm หลายเดือนก่อน +2

      Pulice te mangano da pacha karvao

    • @HarpalSingh-hk6ti
      @HarpalSingh-hk6ti หลายเดือนก่อน +5

      ਕਿਹੜੇ ਦੇਸ਼ ਦੀਆਂ ਗੱਲਾਂ ਕਰਦਾ ਵੀਰ ਇਹ ਹਿੰਦੂ ਸੈਤਾਨ ਦਾ ਰਾਜ ਹੈ ਇਥੇ ਜੁਲਮ ਤਾਂ ਹੋਣਾ ਹੀ ਹੋਣਾ

  • @sainibalwinder9764
    @sainibalwinder9764 หลายเดือนก่อน +12

    ਜਿਹੜਾ ਪਰਚਾ ਇਹਨਾਂ ਨੇ ਇਸ ਬੱਚੇ ਦੇ ਪਾਇਆ ਏ ਉਹੀ ਪਰਚਾ ਇਹਨਾਂ ਪੁਲਿਸ ਮੁਲਾਜ਼ਮਾਂ ਦੇ ਬੱਚਿਆਂ ਦੇ ਪਾਇਆ ਜਾਵੇ ਫਿਰ ਪਤਾ ਲੱਗੂ ਇਹਨਾਂ ਨੂੰ ਕਾਨੂੰਨ ਨੂੰ ਤਾਂ ਇਹ ਪੁਲਿਸ ਮੁਲਾਜ਼ਮ ਟਿੱਚ ਜਾਣਦੇ ਨੇ

  • @JasdeepBhattal-rh6hq
    @JasdeepBhattal-rh6hq หลายเดือนก่อน +7

    ਪੰਜਾਬ ਪੁਲਿਸ ਨਾ ਕਹੋ ਇਹ ਗੈਂਗਸਟਾਰ ਹਨ‌, ਕਾਨੂੰਨ ਇੰਨਾਂ ਲਈ ਕੋਈ ਮਹੱਤਤਾ ਰੱਖਦਾ।

  • @preet_kauraz
    @preet_kauraz หลายเดือนก่อน +14

    ਔਖਾ ਏਨਾ ਦਾ ਵੀ ਯਰ ,ਧੱਕਾ ਬਹੁਤ ਕਰਦੀ ਪੁਲਸ

  • @gurvinderGurri2029
    @gurvinderGurri2029 หลายเดือนก่อน +10

    😢😢 ਏਨਾ ਜ਼ੁਲਮ
    ਤਾਂ ਹੀ ਲੋਕ ਡਰਦੇ ਨੇ ਪੁਲਿਸ ਤੋਂ ਏਨ੍ਹਾ ਕੰਮਾਂ ਕਰ ਕੇ।
    ਏਹ ਸਾਡੀ ਮਦਦ ਲਈ ਨਹੀਂ ਬਲਕਿ ਸਾਡੇ ਤੇ ਜ਼ੁਲਮ ਕਰਨ ਲਈ ਹੁੰਦੀ ਹੈ।
    ਬਹੁਤ ਮਾੜੀ ਗੱਲ ਹੈ ਚੋਰ ਚਕਾਰ ਤਾਂ ਕੀ ਫੜਨੇ ਆਮ ਬੇਕਸੂਰ ਜਨਤਾ ਨੂੰ ਅੰਦਰ ਕਿਤੀ ਜਾਂਦੇ ਨੇਂ।

  • @mann-kg4pg
    @mann-kg4pg หลายเดือนก่อน +104

    ਪੰਜਾਬ ਪੁਲਿਸ ਜਿਸ ਨੂੰ ਚਾਹੇ ਨਾਜਾਇਜ਼ ਫ਼ਸਾ ਦਵੇ,,ਇਹ ਕੋਈ ਨਵੀਂ ਗੱਲ ਨਹੀਂ। ਇਕ ਵਾਰ ਪੱਚੀ ਸਾਲ ਪਹਿਲਾਂ ਮੈਂ ਹਾਈਵੇ ਤੇ ਹੈਵੀ ਟਰਾਲਾ ਲੈਕੇ ਜਾ ਰਿਹਾ ਸੀ। ਤਾਂ ਪਿਛੋਂ ਪੁਲਿਸ ਦੀ ਗੱਡੀ ਨੇ ਮੈਨੂੰ ਓਵਰਟੇਕ ਕਰ ਕੇ ਰੋਕ ਲਿਆ,, ਤਕਰੀਬਨ ਸਾਰੇ ਹੀ ਸ਼ਰਾਬ ਦੇ ਨਾਲ ਰੱਜੇ। ਸ਼ਾਮ ਦਾ ਟਾਇਮ ਸੀ। ਮੈਨੂੰ ਰੋਕਦਿਆਂ ਹੀ ਗਾਲਾਂ ਜੋ ਕੀ ਪੁਲਿਸ ਦੀ ਆਮ ਭਾਸ਼ਾ ਹੁੰਦੀ। ਮੈਂ ਕਿਹਾ ਸਾਹਿਬ ਮੈਂ ਕੋਈ ਕਰੀਮੀਨਲ ਨਹੀਂ ਆ। ਕਹਿਣ ਅਸੀਂ ਆਪੇ ਕਰੀਮੀਨਲ ਬਣਾ ਲੈਣਾ। ਪਿਛਲੇ ਪਾਸੇ ਬਹੁਤ ਜ਼ਿਆਦਾ ਟ੍ਰੈਫਿਕ ਜਾਮ ਹੋਣ ਕਰਕੇ ਮੇਰੀ ਜਾਨ ਛੁੱਟੀ,, ਬਿਲਕੁਲ ਨਾਜਾਇਜ਼। ਬਹੁਤ ਮਾੜੀ ਪੁਲਿਸ ਪੰਜਾਬ ਦੀ। ਬੋਲ ਬਾਣੀ ਬਹੁਤ ਹੀ ਗੰਦੀ। ਤਾਂ ਹੀ ਪੰਜਾਬ ਵਿਚ ਕੰਮ ਕਰਨ ਲਈ ਦਿਲ ਨਹੀਂ ਕਰਦਾ।

    • @mann-kg4pg
      @mann-kg4pg หลายเดือนก่อน +7

      @@jai-hind82 ਬਿਲਕੁਲ ਠੀਕ।

    • @preet_kauraz
      @preet_kauraz หลายเดือนก่อน +4

      ਸਹੀ ਗੱਲ ਵੀਰ

    • @kulwaransuddi7554
      @kulwaransuddi7554 หลายเดือนก่อน +3

      Sahi gall ae bro

    • @rajuarora3163
      @rajuarora3163 หลายเดือนก่อน +3

      ਸਹੀ ਕਿਹਾ 👍

    • @lakhwinderlakhwinder6899
      @lakhwinderlakhwinder6899 หลายเดือนก่อน +3

      Right boss g

  • @sukhwantsingh6503
    @sukhwantsingh6503 หลายเดือนก่อน +20

    ਦੋਨੋ ਰਿਸ਼ਵਤ ਖ਼ੋਰ office dismiss hone chahi de h or nal ਜ਼ੁਰਮਾਨਾ ਵੀ ਹੋਣਾ ਚਾਹੀਦਾ ਹੈ

  • @Gurpappa8461
    @Gurpappa8461 หลายเดือนก่อน +14

    Very good addvocate saab and Very Very Thank you Respected High Court 🙏❤🙏

  • @JagjitSingh-mn4wv
    @JagjitSingh-mn4wv หลายเดือนก่อน +4

    ਇਸੇ ਕਰਪਸ਼ਨ ਕਰਕੇ ਲੋਕੀ ਕਰਜਾ ਚੁੱਕ ਚੁੱਕ ਕੇ ਲੁਕੀ ਆਪਣੇ ਬੱਚਿਆਂ ਨੂੰ ਬਾਹਰ ਭੇਜੀ ਜਾਣ ਰਹੇ

  • @SurjitSingh-iw5ek
    @SurjitSingh-iw5ek หลายเดือนก่อน +21

    ਖਾੜਕੂ ਲਹਿਰ ਦੇ ਸਮੇਂ ਇਹਨਾਂ ਪੁਲਸੀਆ ਦੇ ਸਾਹ ਸੁੱਕੇ ਰਹਿੰਦੇ ਸਨ

  • @bhupinderjitsingh6987
    @bhupinderjitsingh6987 หลายเดือนก่อน +4

    ਬੇੜਾ ਗ਼ਰਕ ਹੋਜੇ ਐਸ਼ੀ ਪੁਲਿਸ ਦਾ ਜ਼ੋ ਮਨ ਮਰਜ਼ੀ ਕਰਦੀਆਂ

  • @kaafirpagan
    @kaafirpagan หลายเดือนก่อน +4

    ਇਹੋ ਜਹੇ ਪੁਲਸ ਵਾਲਿਆਂ ਨੂੰ ਸਿੱਧਾ ਬਰਖਾਸਤ ਕਰਨਾ ਚਾਹੀਦਾ, TERMINATE from Service with immediate effect

  • @zaildarcheema106
    @zaildarcheema106 หลายเดือนก่อน +12

    ਪੁਲੀਸ ਵਾਲੇ ਕਿਸੇ ਨੂੰ ਵੀ ਕੋਈ ਵੀ ਝੂਠਾ ਪਰਚਾ ਦਰਜ ਕਰਕੇ ਸਾਲਾਂ ਬੱਧੀ ਜੇਲਾਂ ਵਿੱਚ ਸੁੱਟ ਦਿੰਦੇ ਨੇ

  • @dalbirsinghsingh8144
    @dalbirsinghsingh8144 หลายเดือนก่อน +2

    ਪੰਜਾਬ ਪੁਲਿਸ ਲੌਕਾ ਤੇ ਸੁਰੂ ਤੋ ਹੀ ਧੱਕਾ ਕਰਦੀ ਆ ਰਹੀ ਆ

  • @mohitgamer5368
    @mohitgamer5368 หลายเดือนก่อน +4

    ਨਵੇਂ ਕਾਨੂੰਨਾ ਵਿਚ ਵਧ ਅਧਿਕਾਰ ਪੁਲਿਸ ਨੂੰ ਦਿੱਤੇ ਦਿੱਤੇ ਗਏ। ਜਦ ਕਿ ਪੁਲਿਸ ਹੀ ਅਧਿਕਾਰਾ ਦੀ ਗ਼ਲਤ ਵਰਤੋਂ ਕਰਦੀ ਹੈ।

  • @socialjustice165
    @socialjustice165 หลายเดือนก่อน +20

    ਅਸਲ ਨਸ਼ਾ ਤਸਕਰਾਂ ਨਾਲ ਪੁਲਿਸ ਦੀ ਪੱਕੀ ਸਾਂਠਗਾਂਠ ਮਿਲਦੇ ਨੇ ਹਿੱਸੇ ਗ੍ਰਾਮੀ ਗ੍ਰਾਮੀ ਪੀਣ ਵਾਲਿਆਂ ਉਤੇ ਸੌ ਦੌ ਸੌ ਪੰਜਾਹ ਗ੍ਰਾਮ ਹੈਰੋਇਨ ਦੇ ਨਜਾਇਜ਼ ਪਰਚੇ ਦਰਜ ਕਰਕੇ ਪੁਲਿਸ ਕਾਗਜ਼ਾਂ ਦਾ ਮੂੰਹ ਬੰਦ ਕਰ ਦਿੰਦੀ ਹੈ ਕਿ ਨਸ਼ਾ ਤਸਕਰਾਂ ਨੂੰ ਫੜਨ ਲਈ ਬਹੁਤ ਕੰਮ ਕਰ ਰਹੀ ਹੈ ਖਬਰਾਂ ਲੱਗਦੀਆਂ ਰਹਿੰਦੀਆਂ ਹਨ

  • @baljindershah9373
    @baljindershah9373 หลายเดือนก่อน +4

    ਹਰ ਰਿਸ਼ਵਤਖ਼ੋਰ ਪੁਲਿਸੀਏ ਦਾ ਹਰ ਇੱਕ ਮੰਤਰੀ ਜਾਨਸ਼ੀਨ ਹੈ ।
    ਇਸੇ ਕਰਕੇ ਹੀ ਪੁਲਿਸ ਦੀ ਬੇਸ਼ਰਮੀ ਕਨੂੰਨ ਦੀ ਤੌਹੀਨ ਹੈ ।

  • @daljindersaini2802
    @daljindersaini2802 หลายเดือนก่อน +4

    ਵੀਰ ਪੰਜਾਬ ਹੁਣ ਰਿਹਾ ਨਹੀ ਰਹਿਣ ਦੇ ਲਾਇਕ ਤਾਂ ਹੀ ਸਾਡੇ ਮੁੰਡੇ ਬਾਹਰ ਭੱਜਦੇ ਆ ਹੋਰ ਕੀ ਕਰਨ ਵਿਚਾਰੇ ਏਥੇ ਕੰਮ ਉਹਨਾਂ ਨੂੰ ਮਿਲਦਾ ਨਹੀ ਜੇ ਮਿਲਦਾ ਤਾਂ ਪੈਸੇ ਪੂਰੇ ਨਹੀਂ ਮਿਲਦੇ ਜੇ ਫਿਰ ਵੀ ਬੱਚ ਗਏ ਤਾਂ ਪੁਲਸ ਦਾ ਕੋਈ ਭਰੋਸਾ ਨਹੀਂ ਕੱਦ ਚੱਕ ਕੇ ਅੰਦਰ ਕਰ ਦੇਣਾ । ਰੱਬ ਭਲੀ ਕਰੇ ਹੁਣ ਤਾਂ ।

  • @PARDEEPKUMAR-kr9ep
    @PARDEEPKUMAR-kr9ep หลายเดือนก่อน +4

    ਅਸਲ ਵਿੱਚ NDPS Act ਮੂਲ ਰੂਪ ਵਿੱਚ ਹੀ ਗ਼ਲਤ ਹੈ,, ਰੱਦ ਕਰ ਦਿੱਤਾ ਜਾਵੇ

  • @SukhwinderSingh-fm7xh
    @SukhwinderSingh-fm7xh หลายเดือนก่อน +10

    ਬਹੁਤ ਦੁੱਖ ਲੱਗਦਾ ਅਜਿਹੀਆਂ ਪੁਲਿਸ ਦੀਆਂ ਹਰਕਤਾਂ ਕਰਕੇ 5 ਸਾਲ ਪਹਿਲਾਂ ਮੇਰੇ ਉਪਰ ਪੁਲਿਸ ਨੇ ਨਜਾਇਜ਼ 25 ਦਾ ਕੇਸ ਬਣਾ ਦਿੱਤਾ ਸੀ ਐਸ ਪੀ ਬਟਾਲਾ ਤੋਂ ਇਨਕੁਆਰੀ ਕਰਵਾ ਕੇ ਰਿਜੈਕਟ ਕਰਵਾਇਆ

  • @mahinderpal9404
    @mahinderpal9404 หลายเดือนก่อน +16

    ਪੰਜਾਬ ਪੁਲਸ ਦੀ ਮਾਨਸਿਕਤਾ ਅਜੇ ਤਕ ਅੰਗਰੇਜਾਂ ਵਾਲ਼ੇ ਸਮੇਂ ਦੀ ਹੈ। ਇਸ ਨੂੰ ਬਦਲਣ ਦੀ ਸਖ਼ਤ ਜ਼ਰੂਰਤ ਹੈ। ਇਸ ਘਟਨਾਂ ਦੀ ਘੋਰ ਨਿੰਦਾ ਕਰਦਾ ਹਾਂ।

  • @SukhbirSingh-p3n
    @SukhbirSingh-p3n หลายเดือนก่อน +4

    ਇਹ ਫੇਰ ਵੀ ਮਾੜੀ ਕਰਨੋਂ ਨਹੀਂ ਹਟਦੇ ਪਰ ਪੁਲੀਸ ਵਾਲੇ ਆ ਦੇ ਬੱਚੇ ਬਹੁਤ ਮਾੜੇ ਨਿਕਲਦੇ ਹਨ ਇਹਨਾ ਹਰਮ ਖੋਰਾ ਨੂੰ ਨਹੀਂ ਲਗਦੀ

  • @harchandgill7772
    @harchandgill7772 หลายเดือนก่อน +2

    Pubjab police wale wich ਇਨਸਾਨੀਅਤ ਖਤਮ ਹਉ ਗਏ ਏ ਇਹ ਮਾਨਸਿਕ ਰੋਗੀ ਨੇ

  • @DalbirSingh-mx9kz
    @DalbirSingh-mx9kz หลายเดือนก่อน +2

    ਵਾੜ ਹੀ ਖੇਤ ਨੂੰ ਖਾਣ ਲੱਗ ਗਈ

  • @MyLife-hs8mk
    @MyLife-hs8mk หลายเดือนก่อน +15

    ਪੰਜਾਬ ਪੁਲਿਸ ਦੀ ਇੱਜ਼ਤ ਦਿਨ ਦੁੱਗਣੀ ਰਾਤ ਚੌਗਣੀ ਗਿਰਦੀ ਜਾ ਰਹੀ ਹੈ। ਸ਼ਾਬਾਸ਼ ਮਾਣਯੋਗ ਪੁਲੀਸੀਓ।❤

  • @BalkarSingh-dc1oq
    @BalkarSingh-dc1oq หลายเดือนก่อน +20

    ਦੋ ਸਾਲ ਤਕ ਪੰਜਾਬ ਖਤਮ ਹੋ ਜਾਣਾ ਸ਼ਰਾਬੀ ਗਪੀ ਭੰਗਤਮਾਨ ਨੇ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ ਅਗਲੀਆਂ ਚੋਣਾਂ ਵਿੱਚ ਭੰਗਤਮਾਨ ਦੀ ਪਾਰਟੀ ਖਤਮ ਹੋ ਜਾਣੀ ਆਪ ਪਾਰਟੀ ਦਾ ਭੋਗ ਪੈ ਪੈ ਜਾਣਾ 😂😢😅😊

    • @KULJITKAUR-v8v
      @KULJITKAUR-v8v หลายเดือนก่อน

      BHAGWANT MAAN FAILIUR CM

  • @kulwanthitler1212
    @kulwanthitler1212 หลายเดือนก่อน +6

    ਬਚੋ ,ਰੋਜ਼ ਦੇਖੋ ਸਾਨੂੰ ਕੋਈ ਦੇਖ ਰਿਹਾ,ਡਰੋਂ ਆਕਾਲ ਪੁਰਖ ਤੋਂ ਉਹਦੀ ਮਾਰ ਬਹੁਤ ਝੱਲਣੀ ਔਖੀ ਏ

  • @ManyuWalia
    @ManyuWalia หลายเดือนก่อน +4

    ਪੁਲਿਸ ਦਾ ਇਹ ਉਹ ਕੰਮ ਹੈ ਕਿ ਪੈਸੇ ਦੇ ਦੋ ਤਾਂ ਠੀਕ ਨਹੀਂ ਤਾਂ ਉਲਟਾ ਦੁਗਨਾ ਪਰਚਾ ਕਰਦੇ ਹਨ

  • @James-Prinsep
    @James-Prinsep หลายเดือนก่อน +38

    ਪੁਲਿਸ ਵਾਲੇ ਦੱਲਿਆ ਦਾ ਨਾਮ ਦਸੋ

  • @kashmirsinghdhaliwal5047
    @kashmirsinghdhaliwal5047 หลายเดือนก่อน +18

    ਸਾਡੇ ਮੁੰਡੇ ਤੇ ਰਾਜਸਥਾਨ ਪੁਲਸ ਨੇ ਇਸ ਤਰਾਂ ਦਾ ਕੇਸ ਦਰਜ ਕੀਤਾ ਹੈ ਜੋ ਕਿ ਬਿਲਕੁਲ ਝੂਠਾ ਹੈ

    • @GREATMASTER90
      @GREATMASTER90 หลายเดือนก่อน

      Please send number

  • @gurpalsingh5634
    @gurpalsingh5634 หลายเดือนก่อน +12

    Bilkul sahi kha

  • @jagdishsarpanch4506
    @jagdishsarpanch4506 หลายเดือนก่อน +4

    ਦੋਞਾ ਨੂ ਨੌਕਰੀ ਤੇ ਕੰਡ ਦੇਣਾ ਚਾਹੀਦਾ

  • @dhanasingh4699
    @dhanasingh4699 หลายเดือนก่อน +2

    ਸ਼ੁਕਰ ਕਰੋ ਐਨਕਾਉਟਰ ਨਹੀਂ ਕੀਤਾ

  • @saini4959
    @saini4959 หลายเดือนก่อน +4

    ਏਦਾ ਦੇ ਪੁਲਿਸ ਵਾਲੇ ਨੂੰ ਆਫ ਡਿਊਟੀ ਕੁੱਟੇ, ਤੇ ਏਦਾ ਦੇ ਪੁਲਿਸ ਵਾਲੇ ਦੀ ਘਰਵਾਲੀ ਨੂੰ ਚੋਦੇ।

  • @HarryJangra-tn7lj
    @HarryJangra-tn7lj หลายเดือนก่อน +10

    Jug jugg jio advocate sahib

  • @NirmalSingh-pk5fb
    @NirmalSingh-pk5fb หลายเดือนก่อน +2

    ਬੇਅੰਤੇ ਬੁੱਚੜ ਵਰਗਾ ਰਾਜ ਆ ਗਿਆ ਝੂਠੇ ਪਰਚੇ ਹੋਣ ਲਗ ਪਏ ਨੌਜਵਾਨਾਂ ਤੇ

  • @gurbindersingh7173
    @gurbindersingh7173 หลายเดือนก่อน +6

    ਪੰਜਾਬ ਪੁਲਿਸ ਤਾਂ ਹੈ ਹੀ ,,,, ਇਹਨਾਂ ਨੂੰ ਤਾਂ ਘੇਰ ਘੇਰ ਕੁੱਟੇ

  • @harpreetsingh-cz9rq
    @harpreetsingh-cz9rq หลายเดือนก่อน +2

    ਬਾਹਰ ਤਾਂ ਮੋਬਾਈਲ ਕੈਮਰੇਆ ਨੇ ਏਹਨਾਂ ਦੀ ਗੁੰਡਾਗਰਦੀ ਨੂ ਕਾਫੀ ਹੱਦ ਤੱਕ ਕੰਟਰੋਲ ਕਰ ਲਿਆ ਹੈ ਪਰ ਥਾਣੇਆ ਵਿਚ ਏਹ ਸੱਦ ਕੇ ਏਹ ਆਮ ਲੋਕਾਂ ਨੂੰ ਬੇਇੱਜ਼ਤ ਕਰਦੇ ਨੇ ਤੇ ਝੂਠੇ ਕੇਸ ਤੱਕ ਵੀ ਪਾ ਦਿੰਦੇ ਨੇ ਏਸ ਕਰਕੇ ਹਰੇਕ ਥਾਣੇ ਵਿਚ ਕੈਮਰੇ ਲੱਗਣੇ ਚਾਹੀਦੇ ਨੇ ਆਉਣ ਵਾਲੇ ਸਮੇਂ ਵਿਚ ਓਸੇ ਨੂ ਵੋਟ ਪਾਓ ਜੋ ਥਾਣੇ ਅਤੇ ਕਚਿਹਰੀ ਅੰਦਰ ਕੈਮਰੇ ਲਗਾਉਣ ਦਾ ਲਿਖਤ ਸਮਝੌਤਾ ਕਰੇਂ

  • @ThindDurlabh
    @ThindDurlabh หลายเดือนก่อน +4

    ਪੁਲੀਸ ਨੂੰ ਇਹਨੀਆ ਪਾਵਰ ਦੇਣੀ ਗਲਤ ਹੈ

  • @kewaljitsingh1511
    @kewaljitsingh1511 หลายเดือนก่อน +2

    ਧੱਕਾ ਕਰਦੀ ਪੁਲਿਸ

  • @SarbjitSingh-ed1el
    @SarbjitSingh-ed1el หลายเดือนก่อน +2

    ਅੰਨਾ ਕਾਨੂੰਨ, ਭੰਡ ਭੰਗਵਤੇ ਨੇ ਪੰਜਾਬ ਪੁਲਿਸ ਨੂੰ ਖੁਲੇ ਇਖਤਿਆਰ ਦਿੱਤੇ ਹੋਏ ਨੇ, ਬੇਅੰਤੇ ਬੁਚੱੜ ਵਾਂਗ।

  • @bakhshisinghsidhu8350
    @bakhshisinghsidhu8350 หลายเดือนก่อน +4

    ਦੁਖਦਾਈ

  • @sahilgaming9116
    @sahilgaming9116 หลายเดือนก่อน +2

    ਕੇਸ ਝੂਠਾ ਹੋਣ ਤੇ ਪੁਲਸ ਤੇ ਕਾਰਵਾਈ ਹੋਣੀ ਚਾਹੀਦੀ ਹੈ

  • @cheemastudio4617
    @cheemastudio4617 หลายเดือนก่อน +2

    ਇਹੋ ਜਿਹੇ ਪੁਲਿਸ ਵਾਲੇ ਦਾ ਭਲਾ ਕਿਹੜੇ ਯੁੱਗ ਵਿੱਚ ਹੋਉ ਰੱਬ ਨੇ ਵੀ ਮਾਫ ਨਹੀਂ ਕਰਨਾ , ਇਮਾਨਦਾਰ ਤੇ ਚੰਗੇ ਪੁਲਿਸ ਅਫਸਰਾਂ ਤੋਂ ਕੁਝ ਸਿੱਖੋ

  • @surrecords1
    @surrecords1 หลายเดือนก่อน +2

    ਇੰਨਾ ਨੂੰ suspend ਕਰਿਆ ਜਾਵੇ ਹੋਰ ਪਤਾ ਨੀ ਕਿੰਨੇ ਬੰਦੇ ਇੰਨਾ ਨੇ ਗ਼ਲਤ ਫਸਾਏ ਹੋਣੇ ਆ 👍🏻👍🏻👍🏻

  • @mpsingh1976
    @mpsingh1976 หลายเดือนก่อน +2

    ਜੇ ਪੁਲੀਸ ਨੇ ਗੋਲੀਆਂ ਕੋਲੋਂ ਰੱਖ ਕੇ ਝੂਠਾ ਪਰਚਾ ਬਣਾਇਆ ਤਾਂ ਪੁਲੀਸ ਨੇ ਪੈਰਾਸੀਟਾਮੋਲ ਦੇ ਕੈਪਸੂਲ ਕਿਉਂ ਰੱਖੇ ਨਸ਼ੀਲੇ ਕੈਪਸੂਲ ਕਿਉਂ ਨੀ ਰੱਖੇ ਇਹ ਗੱਲ ਸਮਝ ਨੀ ਆਈ

  • @jaskaranbrar9047
    @jaskaranbrar9047 หลายเดือนก่อน +2

    ਪੈਰਾਸ਼ੀਟਾਮੋਲ ਦੀ ਥਾਂ ਅਸਲੀ ਵੀ ਪਾ ਦਿੰਦੇ ਆ ਫੇਰ ਕੀ ਹੁੰਦਾ ?

  • @malkitsidhu8098
    @malkitsidhu8098 หลายเดือนก่อน +6

    ਪੁਲੀਸ ਵਾਰੇ ਭੰਤੇ ਨੂੰ ਵੀ ਪੁੱਛੋ

  • @JagtarSingh-ck9qj
    @JagtarSingh-ck9qj หลายเดือนก่อน +4

    ਇਨ੍ਹਾਂ ਤੋਂ ਅਸਲੀ ਨਸ਼ੇ ੜੀ ਤਾਂ ‌ਫੜ ਨਹੀਂ ਹੂੰਦੇ

  • @KuldeepSingh-wc6eh
    @KuldeepSingh-wc6eh หลายเดือนก่อน +4

    ਅਜਿਹਾ ਹੋਣਾ ਬਹੁਤ ਮੁਸ਼ਕਲ ਹੈ,

  • @NarinderSingh-qu9gy
    @NarinderSingh-qu9gy หลายเดือนก่อน +4

    ਬੇੜਾ ਗ਼ਰਕ , ਔਲਾਦ ਕੰਜਰ ਨਿਕਲੇ ਇਨ੍ਹਾਂ ਹਰਾਮਖੋਰਾਂ ਦੀ

  • @PropertySaleRent
    @PropertySaleRent หลายเดือนก่อน +4

    ਹੁਣ ਤੇ ਸੈਂਟਰ ਸਰਕਾਰ ਨੇ ਕਨੂੰਨ ਬਦਲੇ ਦਿਤੇ ਪੁਲਿਸ ਦੀ ਪਾਵਰ ਵਧਾ ਦਿਤੀ ਹੁਣ ਪੁਲਿਸ ਬਿਨਾਂ ਕਿਸੇ ਪਰਮਿਸ਼ਨ ਦੇ NSA UAPA ਲਾ ਸਕਦੀ

  • @gursingh8358
    @gursingh8358 หลายเดือนก่อน +20

    ਜਰਮਨੀ ਦੇ ਹਿਟਲਰ ਦੱਖਣੀ ਕੋਰੀਆ ਦੇ ਹਿਟਲਰ ਵਾਲੇ ਕਾਨੂੰਨ ਲਾਗੂ ਹੋ ਰਹੇ ਨੇ

  • @manjitcheema359
    @manjitcheema359 หลายเดือนก่อน +2

    ਇਹ ਮੁੰਡਾ ਤਾਂ ਛੁੱਟ ਗਿਆ ਕਿਓਂਕਿ ਕੈਪਸੂਲ paracetamol ਦੇ ਨਿਕਲੇ. ਏਹਦਾ ਮਤਲਬ ਜੇ police ਅਸਲੀ ਨਸ਼ੇ ਦੇ ਕੈਪਸੂਲ ਪਲਾਂਟ ਕਰ ਦੇਂਦੀ ਤਾਂ ਉਸਨੇ ਨਹੀ ਸੀ ਛੁੱਟਣਾਂ. ਇਸ ਵਰਗੇ ਹਜ਼ਾਰਾਂ ਬੇਗੁਨਾਹ ਹੋਣਗੇ. ਇਸ ਲਈ cost impose ਕਰਨਾ ਨਹੀਂ, dismiss ਹੋਣੇ ਚਾਹੀਦੇ ਨੇ.

  • @sukhwantsingh6503
    @sukhwantsingh6503 หลายเดือนก่อน +4

    Je koi ਗਰੀਬ ਬੰਦਾ ਹੁੰਦਾ ਫ਼ਿਰ ਉਹ ਹਾਈ ਕੋਰਟ ਤੱਕ ਪੌਚ ਕਰ ਲੈਂਦਾ

  • @KartarSingh-es8mo
    @KartarSingh-es8mo หลายเดือนก่อน +2

    ਇਹ ਤਾ ਚਲੋ ਘਰੋਂ ਤਕੜੇ ਹੋਣੇ ਆ ਹਾਈਕੋਰਟ ਤੱਕ ਪਹੁੰਚ ਕਰ ਲਈ ਏਥੇ ਲੱਖਾ ਮੁੰਡੇ ਏਹੋ ਜੇਹੇ ਦੱਲੇ ਪੁਲਿਸ ਮੁਲਾਜਮਾਂ ਨੇ ਝੂਠੇ ਕੇਸਾ ਵਿੱਚ ਫਸਾ ਛੱਡੇ ਨੇ ਹਾਈ ਕੋਟ ਤੱਕ ਜਾ ਸਕਣ ਏਨੀ ਪਹੁੰਚ ਨੀ ਹੋਜੇ ਬਲੱਡ ਕੈਂਸਰ ਇਹਨਾਂ ਦੇ ਬੱਚਿਆਂ ਨੂੰ

  • @j-singh63
    @j-singh63 หลายเดือนก่อน +1

    ऐसे मामले में पुलिस को हिरासत में लिया जाए और ५० लाख प्रति पुलिस हर्ज़ाना दिलाना जाना चाहिए

  • @harmindersingh6425
    @harmindersingh6425 หลายเดือนก่อน +4

    ਅਜਿਹੇ ਪੁਲੀਸ ਮੁਲਾਜ਼ਮਾਂ ਨੂੰ ਬਖਸ਼ਣਾ ਨਹੀ ਚਾਹੀਦਾ ਜੋਝੁਠੇ ਕੇਸ ਪਾਉਂਦੇ ਹਨ ਲੋਕਾਂ ਨੂੰ ਇਕਮੁਠ ਹੋਣਾ ਚਾਹੀਦਾ ਹੈ ਇਸ ਤਰਾਂ ਦੇ ਕੇਸਾਂ ਵਿੱਚ ਮਦਤ ਕਰਨੀ ਚਾਹੀਦੀ ਹੈ

  • @harpsandhu37
    @harpsandhu37 หลายเดือนก่อน

    ਗੈਂਗਸਟਰ ਕੋਈ ਢਿੱਡ ਵਿੱਚੋ ਬਣ ਕੇ ਨਹੀਂ ਜੰਮਦਾ |

  • @gurmailsingh7432
    @gurmailsingh7432 หลายเดือนก่อน

    ਦਿੱਸਮਿਸ ਕਰੋ ਏਏ

  • @ZIGsawPB2
    @ZIGsawPB2 หลายเดือนก่อน +20

    Selute to advocate

    • @jagjitsingh8404
      @jagjitsingh8404 หลายเดือนก่อน

      Thank you

    • @ZIGsawPB2
      @ZIGsawPB2 หลายเดือนก่อน

      Are you an advocate?

    • @ADDON980
      @ADDON980 หลายเดือนก่อน

      Salute

    • @jagjitsingh8404
      @jagjitsingh8404 หลายเดือนก่อน

      @@ZIGsawPB2 yes it is my case

    • @jagjitsingh8404
      @jagjitsingh8404 หลายเดือนก่อน +1

      @@ZIGsawPB2 yes I am Jagjit Singh Advocate Pb and Haryana High Court Chandigarh

  • @balveersinghsandhu1577
    @balveersinghsandhu1577 หลายเดือนก่อน +2

    ਇਸ ਤਰ੍ਹਾਂ ਦੇ ਗਲਤ ਕੰਮ ਕਰਨ ਵਾਲੇ ਪੁਲਿਸ ਵਾਲੇ ਕਦੇ ਵੀ ਸੁੱਖ ਨਹੀਂ ਪਾਉਂਦੇ

  • @kashmirsingh588
    @kashmirsingh588 หลายเดือนก่อน

    ਪੰਜਾਬ ਪੁਲਿਸ ਨੂੰ ਲੱਗਦਾ ਹੈ ਇਹ ਰੋਡ ਸਾਡਾ ਹੀ ਹੈ ਪੰਜਾਬ ਪੁਲਿਸ ਨੂੰ ਵਰਦੀਆਂ ਦਾ ਏਨਾ ਗਮੰਡ ਸ਼ਰਮ ਨਹੀਂ ਕਰਦੇ ਕੇ ਅਸੀਂ ਵੀ ਬੰਦੇ ਹਾਂ ਤੇ ਇਹ ਵੀ ਬੰਦੇ ਹੀ ਹਨ ਬਾਪ ਦੀ ਵਰਦੀ ਨਾ ਸਮਝੋ ਇਹ ਵਰਦੀ ਪਰਮਾਤਮਾ ਦੀ ਬਖਸ਼ਿਸ਼ ਹੈ

  • @sardarsaab1007
    @sardarsaab1007 หลายเดือนก่อน +2

    ਇਕ ਬੰਦਾ ਆਪਣੇ ਰਿਸ਼ਤੇਦਾਰ ਦੀ ਕਹਾਣੀ ਦੱਸ ਰਿਹਾ ਸੀ ਕਿ ਮੇਰਾ ਰਿਸ਼ਤੇਦਾਰ ਰੇਲਵੇ ਪੁਲੀਸ ਦੇ ਵਿੱਚ ASI ਹੈ ਹੁਣ ਰਟਾਇਮੈਟ ਹੋ ਗਿਆ ਉਹਨਾਂ ਨੇ ਟਰੇਨ ਵਿੱਚ ਕੋਈ ਲੇਡੀ ਫੜ ਲਈ ਜਿਸ ਦੇ ਬੈਗ ਵਿੱਚ ਪੰਜ ਕਿਲੋ ਅਫੀਮ ਸੀਂਂ ਉਸ ਨੂੰ ਫੜ ਕੇ ਦੋ ਦਿਨ ਖੇਤਾਂ ਵਿੱਚ ਕਮਰੇ ਵਿੱਚ ਰੱਖਿਆ ਨਾਲ ਦੋ ਦਿਨ ਉਸ ਨਾਲ ਗਲਤ ਕੰਮ ਕੀਤਾ ਉਸ ਦੋ ਲੱਖ ਰੁਪਏ ਲੀਤੇ ਪੰਜ ਕਿਲੋ ਅਫੀਮ ਵੀ ਖੁਦ ਵੇਚੀ

  • @LakhwinderSingh-xb4id
    @LakhwinderSingh-xb4id หลายเดือนก่อน +2

    ਪੰਜਾਬ ਪੁਲਿਸ ਦੀ ਘਟੀਆ ਕਾਰਗੁਜ਼ਾਰੀ ਅਤੇ ਗੁੰਡਾਗਰਦੀ ਦੇ ਝੰਡੇ ਵਰਡ ਲੇਵਲ ਤੱਕ ਗੂੰਜਦੇ ਹਨ।

  • @manveersingh2317
    @manveersingh2317 หลายเดือนก่อน

    ਲਾਹਨਤਾ ਪੁਲਸ ਨੂੰ, ਟਰੱਕ ਭਰ ਕੇ

  • @jaswantsinghsingh6163
    @jaswantsinghsingh6163 หลายเดือนก่อน

    ਹਾਈ ਕੋਰਟ ਪੁਲਸੀਆਂ ਨੂੰ ਸਜ਼ਾ ਦੇਵੋ ਜੇਲ। ਭੇਜੋ

  • @rbrar3859
    @rbrar3859 หลายเดือนก่อน

    ਵਾਹਿਗੁਰੂ ਜੀ। ਵਾਹਿਗੁਰੂ ਜੀ।
    ਇਹ ਕੰਮ ਕਦੋ ਰੁਕਣ ਗੇ।

  • @darshansingh6143
    @darshansingh6143 หลายเดือนก่อน +1

    ਬਿਨਾ ਵਜ੍ਹਾ ਕਿਸੇ ਨੂੰ ਪ੍ਰੇਸ਼ਾਨ ਕਰਨਾ ਠੀਕ ਨਹੀਂ,ਠੀਕ ਆ ਪੁਲਸ ਕੋਲ Power hai , ਪਰ ਜਦੋਂ ਗਰੀਬ ਦੀ ਹਾਅ ਮਾਰਦੀ ਆ ,ਫਿਰ ਮੱਖਣ ਜਲਾਦ ਵਾਂਗੂੰ ਮੌਤ ਦੀ ਭੀਖ ਮੰਗਦੇ ਐ, ਇਸ ਕਰਕੇ ਰੱਬ ਤੋਂ ਡਰੋ, ਆਪਣੀ ਸ਼ਕਤੀ ਦਾ ਦੁਰਵਰਤੋਂ ਨਾ ਕਰੋ