Raja Warring Wife Amrita Warring Powerfull Speech At Congress Rally Village Doda

แชร์
ฝัง
  • เผยแพร่เมื่อ 12 พ.ย. 2024

ความคิดเห็น • 926

  • @tannusandhu8700
    @tannusandhu8700 2 ปีที่แล้ว +151

    ਅਗਲਾ ਮੁੱਖ ਮੰਤਰੀ ਭਗਵੰਤ ਮਾਨ

  • @singhjitkulvinder
    @singhjitkulvinder 2 ปีที่แล้ว +305

    ਅਸੀ ਕਿਉ ਖੁਸ਼ ਹੋਣਾ
    ਇਹ ਗੱਲਾਂ ਸੁਣਦੇ ਸੁਣਦੇ ਤਾਂ ਸਾਡੇ ਧੌਲੇ ਆ ਗਏ ਆ

  • @Parjindersingh181
    @Parjindersingh181 2 ปีที่แล้ว +119

    ਪੰਜਾਬ ਲਈ ਤਾਂ ਬੜੇ ਦੁੱਖ ਵਾਲੀ ਗੱਲ ਆ । ਕੇ ਪੰਜਾਬ ਦਾ ਕੋਈ ਮੰਤਰੀ ਵਧੀਆ ਨਹੀਂ

  • @ranivirkmalout1426
    @ranivirkmalout1426 2 ปีที่แล้ว +16

    ਅੱਗਲਾ ਮੁੱਖ ਮੰਤਰੀ ਭਗਵੰਤ ਮਾਨ ਹੋਣਾ ਚਾਹੀਦਾ ਸਾਡਾ ਦਿਲ ਤਾਂ ਏਹ ਕਹਿਂਦਾ ਭੈਣਜੀ

  • @SatnamSingh-vz9bw
    @SatnamSingh-vz9bw 2 ปีที่แล้ว +67

    Aap party jindabaad

  • @vickyhooda7749
    @vickyhooda7749 2 ปีที่แล้ว +35

    60 ਸਾਲ ਚ ਕੁੱਝ ਕਰ ਨਹੀਂ ਸਕੇ।
    ਹੁਣ ਫੇਰ ਆ ਗਏ ਪੰਜਾਬੀਆਂ ਨੂੰ ਮੂਰਖ ਬਣਾਉਣ

  • @prakashsoni3906
    @prakashsoni3906 2 ปีที่แล้ว +76

    अकाली देखा, काग्रैंस को देखा
    इस बार AAP को मौका
    Only AAP

  • @faridworkers9069
    @faridworkers9069 2 ปีที่แล้ว +66

    ਇਹ ਗੱਲਾ ਬੀਬਾ ਜੀ ਸੁਪਨੇ ਵਿੱਚ ਸਾਬਤ ਹੋ
    ਸਕਦੀਆਂ ਨੇ ਪਰ ਸਚਾਈ ਇਸ ਜਨਮ ਨਹੀ
    ਹੋ ਸਕਦੀਆਂ

  • @BalwinderSingh-hy1ok
    @BalwinderSingh-hy1ok 2 ปีที่แล้ว +66

    ਪੰਜ ਸਾਲ ਤੋ ਤੁਹਾਡੀ ਸਰਕਾਰ ਆ ਜੋ ਬੋਲ ਕਹਿ ਰਹੇ ਹੋ ਏਨਾ ਗੱਲਾ ਤੇ ਕੋਈ ਕੰਮ ਕੀਤਾ
    ਥੋਡਾ ਕਹਿਣ ਦਾ ਮਤਲਵ ਆ ਥੋਨੂੰ ਪੰਜ ਸਾਲ ਹੋਰ ਦੇਈਏ ਵਰਵਾਦ ਕਰਨ ਲਈ

    • @amritchoudhary9602
      @amritchoudhary9602 2 ปีที่แล้ว +4

      Right veer ji pr Hun is vaar ik Moka aam admi party nu jarrur kejriwal sir nu Sade bchyaaan da future dekhna paina 🙏🌅 waheguru mehar kre Punjab te 🙏🌅🌾🌾🌾🌾🌾🌾🌾🌾🌾🌾🌾🌾🌾🌾🌾🌾🌾🌾🌾🌾

    • @prakashsoni3906
      @prakashsoni3906 2 ปีที่แล้ว +2

      Yes...... Bro
      Ek Maoka to banta he
      Aam Aadmi Party nu

    • @rinkuspall6711
      @rinkuspall6711 2 ปีที่แล้ว +2

      ਸਹੀ ਗੱਲ ਹੈ ਜੀ

  • @jaspalsingh-nl2zn
    @jaspalsingh-nl2zn 2 ปีที่แล้ว +60

    ਤਰਸ ਆਉਂਦਾ ਮੈਨੂੰ ਪੰਜਾਬ ਦੇ ਹਾਲਾਤਾਂ ਉੱਤੇ ਸਬ ਪਰਖ ਲਿੱਤੇ ਸਬ ਨਿਕੰਮੇ ਨਿਕਲੇ।
    ਇੱਕ ਮੌਕਾ ਆਮ ਆਦਮੀ ਪਾਰਟੀ ਨੂੰ ਦੇਣਾ ਬਣਦਾ ਤੇ ਜੇਕਰ ਉਹ ਵੀ ਇਨ੍ਹਾਂ ਵਾਂਗ ਨਿਕਲੇ ਤਾਂ ਸਾਡੀ ਕਿਸਮਤ ਮਾੜੀ ।
    ਬਹੁਤ ਔਖੇ ਲੰਗਦੇ 5 ਸਾਲ ਇਸ ਵਾਰ ਝਾੜੂ ਨੂੰ ਮੌਕਾ ਦਵੋ ਪੰਜਾਬੀਓ ।

    • @sohungdhillon4036
      @sohungdhillon4036 2 ปีที่แล้ว

      Chd ne apna km krta hun punjabio dekhna k tuhada dimaag or jubaan jmeer kinna Ku sacha aap nu jatao

  • @Abhijit_singh622
    @Abhijit_singh622 2 ปีที่แล้ว +68

    Aam aadmi party. Zindabad

  • @gurpreetsidhu3072
    @gurpreetsidhu3072 2 ปีที่แล้ว +2

    ਨਈਂ ਅੰਮ੍ਰਿਤ ਜੀ, ਹੁਣ ਨਈ ਅਪਣੀ ਗੱਲ ਬਣਨੀ ,
    ਤੁਹਾਡੀ ਅਵਾਜ ਬਹੁਤ ਪਿਆਰੀ ਆ
    ਤੁਸੀੰ ਫੱਬਦੇ ਬਹੁਤ ਓ , ਪਰ ,,
    ਤੁਹਾਡੀਆਂ ਬਦਨੀਤੀਆਂ ਨੇ
    ਤੁਹਾਡੀਆਂ ਸਹਿਮਤੀਆਂ ਨੇ , ਸਾਡੀਆਂ ਬਜੁਰਗ ਮਾਮਾਂ , ਸਾਡੀਆਂ ਭੈਣਾਂ ਸੜਕਾਂ ਤੇ ਰੋਲ ਦਿੱਤੀਆਂ , ਕਿੰਨੇ ਮਾਮਾਂ ਦੇ ਪੁੱਤ ਸਰਕਾਰ ਦੀ ਦੋਗਲੀ ਨੀਤੀ ਦੀ ਭੇਟ ਚੜ੍ਹੇ ਓਹਨਾ ਨੂੰ ਹਾਲੇ ਤੱਕ ਰੋਟੀ ਸਵਾਦ ਨਈ ਲੱਗਦੀ ,, ਬਹੁਤ ਹੋ ਗਿਆ ਹੁਣ ਬਖ਼ਸ਼ ਦੋ ਪਲੀਜ ਸਾਨੂੰ ,🙏🙏 ।

  • @surindersingh6892
    @surindersingh6892 2 ปีที่แล้ว +41

    ਆਮ ਆਦਮੀ ਪਾਰਟੀ ਜ਼ਿੰਦਾਬਾਦ

  • @KulwantSingh-ei2mb
    @KulwantSingh-ei2mb 2 ปีที่แล้ว +23

    ਸਿਰਫ ਭਗਵੰਤ ਮਾਨ ਅਗਲਾ ਮੁੱਖ ਮੰਤਰੀ

    • @prakashsoni3906
      @prakashsoni3906 2 ปีที่แล้ว +1

      Yes...... Bro
      Ek maoka...... AAP nu

  • @jarnailsaingh4822
    @jarnailsaingh4822 2 ปีที่แล้ว +37

    Aam Aadmi Party jindaBadh

    • @prakashsoni3906
      @prakashsoni3906 2 ปีที่แล้ว +2

      Yes.......
      Ek maoka....... AAP nu

  • @ਨਿਰਮਲਪੂਨੀਆ
    @ਨਿਰਮਲਪੂਨੀਆ 2 ปีที่แล้ว +73

    ਕਹਿਕੇ ਵੋਟਾ ਲਈਆ 60 ਲੱਖ ਨੌਕਰੀਆ ਦੇਵਾਂਗੇ, ਰੋਜ਼ਗਾਰ ਮੰਗਦਿਆ ਦੇ ਡਾਗਾਂ ਪੈਦੀਆ ਨੇ, ਸਾਡਾ ਮੁਲਕ ਤਰੱਕੀ ਕਰ ਗਿਆ, ਇਹ ਸਰਕਾਰਾ ਕਹਿੰਦੀਆ ਨੇ।

    • @rinkuspall6711
      @rinkuspall6711 2 ปีที่แล้ว +2

      ਸਹੀ ਗੱਲ ਹੈ ਜੀ

    • @baghatakhar4236
      @baghatakhar4236 2 ปีที่แล้ว

      Ehna lai tarraki hi aaa.kyo k ehna de hi rishtedar joba te lgde ne ..lok bhave thatthe khu vich jann

    • @manindersingh5356
      @manindersingh5356 2 ปีที่แล้ว +1

      Sahi gal aa ji

  • @jagjitsingh7543
    @jagjitsingh7543 2 ปีที่แล้ว +46

    This time only AAP
    Next CM Bhagwant Maan
    AAP ZINDABAD.

    • @prakashsoni3906
      @prakashsoni3906 2 ปีที่แล้ว +2

      Yes.... Bro
      Ek maoka..... AAP nu

  • @MSinghPB
    @MSinghPB 2 ปีที่แล้ว +38

    ਰੱਬ ਕਰੇ ਕਿ ਹਰ ਇਕ ਜਾਂ ਦੋ ਸਾਲ ਬਾਅਦ ਚੋਣਾਂ ਹੋ ਜਾਇਆ ਕਰਨ, ਲੋਕਾਂ ਦਾ ਕੁੱਝ ਤਾਂ ਭਲਾ ਹੋ ਸਕੇ।ਰੱਬ ਹੀ ਰਾਖਾ ਸਾਡੇ ਦੇਸ਼ ਦਾ,,,,,।

  • @jaskaran5914
    @jaskaran5914 2 ปีที่แล้ว +15

    ਬੀਬਾ ਜੀ ਇਹ ਸੱਭ ਸੁਪਣੈ ਰਹ ਜਾਣੈ ਨੈ 😭😭😭😭

  • @gurvindermann9449
    @gurvindermann9449 2 ปีที่แล้ว +17

    2022 ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ✌️💪 ਜ਼ਿੰਦਾਬਾਦ

  • @kissani4578
    @kissani4578 2 ปีที่แล้ว +32

    Bhagwant maan

  • @baba5663
    @baba5663 2 ปีที่แล้ว +32

    12 ਸਾਲ ਹੋ ਗਏ ਮੈਨੂੰ ਆ ਗੱਲਾ ਸੁਣਦੇ ਨੂੰ ਪਰ ਸੁਣਿਆ ਗੱਲਾ ਹੀ ਆ ਹੋਰ ਕੁਝ ਹੋਇਆ ਨਹੀਂ ਜੀ ਜਿਹੜਾ ਆਉਦਾ ਉਹੀ ਪੰਪ ਮਾਰ ਕੇ ਚੱਲੇ ਜਾਦਾ ਭਾਈ ,, ਬੀਬੀ ਜੀ ਹੁਣ ਤੁਹਾਨੂੰ ਰੱਬ ਵਰਕਤ ਦੇਵੇ ਜੀ

  • @mehtabkhan8263
    @mehtabkhan8263 2 ปีที่แล้ว +38

    आम आदमी पार्टी जिन्दाबाद ऐक मोका आप को पंजाब में

    • @amritchoudhary9602
      @amritchoudhary9602 2 ปีที่แล้ว

      Right🙏🌅🌾🌾🌾🌾🌾🌾🌾🌾🌾

  • @RajinderSingh-fb9bk
    @RajinderSingh-fb9bk 2 ปีที่แล้ว +45

    Only AAP

    • @prakashsoni3906
      @prakashsoni3906 2 ปีที่แล้ว +1

      Yes..... Bro
      Ek maoka..... AAP nu

  • @jitamall4958
    @jitamall4958 5 หลายเดือนก่อน +1

    Good Speech Channi Saab Ji🎉❤

  • @jatindersingh7219
    @jatindersingh7219 2 ปีที่แล้ว +40

    Maan sahab zindabad

  • @arshdeep-qq6dt
    @arshdeep-qq6dt 2 ปีที่แล้ว +4

    ਭਗਵੰਤ ਮਾਨ ਦੀ ਹਰ ਗੱਲ ਸਹੀ ✅ ਏ
    ਇਹ ਗੱਲਾਂ, ਇਹੀ ਭਾਸ਼ਨ
    ਹੁਣ ਤਾਂ ਸਪੀਕਰਾਂ ਤੇ ਬੈਠੇ ਕਬੂਤਰਾਂ ਨੂੰ ਵੀ ਯਾਦ ਆ
    ਇਹ ਗੱਲਾਂ
    ਇਹ ਤਕਰੀਰਾਂ ਸੁਣਦੇ ਸੁਣਦੇ ਸਾਡੇ ਬੱਚੇ ਜਵਾਨ ਹੋਗੇ ਤੇ ਅਸੀਂ ਬੁੱਢੇ ਹੋ ਗਏ

  • @omkarmehra3235
    @omkarmehra3235 2 ปีที่แล้ว +13

    ਇਹ ਸਭ ਤੁਸੀ ਸੁਪਨੇ ਦੇਖਦੇ ਪਏ ਹੋ ਕੇਜਰੀਵਾਲ ਨੇ ਕਰਕੇ ਦਿਖਾਇਆ ਹੈ ਪੰਜਾਬ ਚ ਵੀ ਇਦਾ ਹੀ ਹੋਵੇਗਾ ਕਰੂਗਾ ਸਿਰਫ ਕੇਜਰੀਵਾਲ ਭੈਣ ਜੀ

  • @jseditingstudio6708
    @jseditingstudio6708 2 ปีที่แล้ว +14

    Aam Adami Parti Jindabad🙏

  • @karanbhullar5488
    @karanbhullar5488 2 ปีที่แล้ว +6

    ਰਲ ਮਿਲ ਕੇ ਪੰਜਾਬ ਦਾ ਭਵਿੱਖ ਖਰਾਬ ਕਰਨ ਲੱਗੇ ਆ ਇਨ੍ਹਾਂ ਦਾ ਬਾਈਕਾਟ ਕਰੋ

  • @EuropeVichPunjabi76
    @EuropeVichPunjabi76 2 ปีที่แล้ว +14

    ਫ਼ੂਕਰੇ ਦੇ ਘਰ ਵਾਲੀ.. ਵੀ ਫ਼ੂਕਰੀ.
    5 ਸਾਲਾਂ ਵਿੱਚ ਕਿਓ ਨਹੀਂ ਬਣਿਆ ਤੁਹਾਡੇ ਤੋਂ ਨਵਾਂ ਪੰਜਾਬ.. ਫ਼ੂਦੂ ਸਰਕਾਰ

  • @ManjinderSingh-qw5tw
    @ManjinderSingh-qw5tw 2 ปีที่แล้ว +130

    ਗ਼ਦਾਰ ਲੀਡਰ ਪੰਜਾਬ ਦੇ

    • @rajgill3482
      @rajgill3482 2 ปีที่แล้ว +4

      Bilkul sahi bai ji

    • @Slyu411
      @Slyu411 2 ปีที่แล้ว +4

      @@arshsandhu257 alaan mantri chnni

    • @sukchainsuk5189
      @sukchainsuk5189 2 ปีที่แล้ว +1

      @@Slyu411 Comment ch he bota pay rahe

    • @thind1705
      @thind1705 2 ปีที่แล้ว +5

      ਕੁਝ ਨੀ ਕਰਨਾ ਇਹਨਾਂ ਨੇ

    • @rinkuspall6711
      @rinkuspall6711 2 ปีที่แล้ว +3

      ਸਹੀ ਗੱਲ ਵੀਰ

  • @punjabitv4331
    @punjabitv4331 2 ปีที่แล้ว +13

    AAP zindabaad

  • @babbabrar2023
    @babbabrar2023 2 ปีที่แล้ว +22

    ਠੱਗ ਆਗੇ ਪੰਜਾਬ ਬਚਾਓ ਪੰਜਾਬੀੳ

  • @jhirmalsingh606
    @jhirmalsingh606 2 ปีที่แล้ว +14

    Aap party zindabad

  • @animation_creatives.3D
    @animation_creatives.3D 2 ปีที่แล้ว +40

    Only Bhagwant mann saab

  • @Arnav4149
    @Arnav4149 2 ปีที่แล้ว +8

    ONLY C M Bhagwant Maan Saab

  • @hi-is9og
    @hi-is9og 2 ปีที่แล้ว +14

    Aap jinda baad

  • @c.s.kalyan4946
    @c.s.kalyan4946 2 ปีที่แล้ว +47

    Aam Aadmi party jindabad jindabad jindabad jindabad jindabad jindabad jindabad jindabad jindabad jindabad jindabad jindabad jindabad jindabad jindabad jindabad jindabad 🇮🇳🇮🇳🇮🇳🇮🇳🇮🇳🇮🇳🇮🇳🇮🇳🇮🇳

    • @amritchoudhary9602
      @amritchoudhary9602 2 ปีที่แล้ว +1

      Right veer is vaar ਝਾੜੂ chalu ehna te 🙏🌅🌾🌾🌾🌾🌾🌾🌾🌾🌾🌾🌾🌾

  • @rinkuspall6711
    @rinkuspall6711 2 ปีที่แล้ว +84

    ਭਰਜਾਈ ਜੀ ਤੁਸੀਂ ਬਹੁਤ ਸੋਹਣੇ ਹੋ ਜੀ

  • @vloggersaab2634
    @vloggersaab2634 2 ปีที่แล้ว +11

    ਹੁਣ ਸਾਢੇ ਚਾਰ ਸਾਲ ਬਾਅਦ ਤੁਹਾਨੂੰ ਸੁਪਨੇ ਚੇਤੇ ਆ ਗਏ

  • @rohitchandpuri5151
    @rohitchandpuri5151 2 ปีที่แล้ว +13

    AAP JINDABAAD IS WAAR

    • @kuldeepgill500
      @kuldeepgill500 2 ปีที่แล้ว

      ਪੰਜਾਬ ਦਾ ਰੱਬ ਹੀ ਰਾਖਾ

  • @gurvindermann9449
    @gurvindermann9449 2 ปีที่แล้ว +1

    ਕਾਂਗਰਸੀ ਟੱਟੂ ਹੁਣ ਸੋਹਣੀਆਂ ਜ਼ਨਾਨੀਆਂ ਦਾ ਸਹਾਰਾ ਲੈਂਦੇ ਹਨ

    • @ManPreet-jd5dx
      @ManPreet-jd5dx 2 ปีที่แล้ว +1

      Hun teevia agge kr tia vota lyi

    • @ManPreet-jd5dx
      @ManPreet-jd5dx 2 ปีที่แล้ว +1

      Eh v 5saal baad Nikli a khud cho saali 😂😂😂

  • @MandeepKaur-gr6nn
    @MandeepKaur-gr6nn 2 ปีที่แล้ว +7

    Aam admi party Zindabaad zindabaad

  • @BaljinderSingh-rk2tc
    @BaljinderSingh-rk2tc 2 ปีที่แล้ว +10

    Next cm punjab bhagwant mann sahb g zindabad Amm admie partey zindabad

  • @puneetsharma766
    @puneetsharma766 2 ปีที่แล้ว +8

    Only AAM ADMI PARTY .....PUNJAB NEED....AAM ADMI PARTY ❤️

  • @GurnamOrganicFresh
    @GurnamOrganicFresh 2 ปีที่แล้ว

    ਬੀਬਾ ਸਾਢੇ ਚਾਰ ਸਾਲ ਕਿਹੜੇ ਪਹਾੜ ਥੱਲੇ ਆਏ ਸੀ ਇਹ ਸਾਰੇ ਡਰਾਮੇਬਾਜ਼, ਜਦੋਂ ਕੈਪਟਨ ਦੀ ਅੱਯਾਸ਼ੀ ਜ਼ੋਰਾ ਸ਼ੋਰਾ ਨਾਲ਼ ਪੰਜਾਬ ਨੂੰ ਬਰਬਾਦੀ ਵੱਲ ਲੈਕੇ ਜਾ ਰਹੀ ਸੀ, ਤੁਸੀਂ ਸਾਰੇ ਬਰਾਬਰ ਦੇ ਹੱਕਦਾਰ ਹੋ ਪੰਜਾਬ ਨੂੰ ਡੋਬਣ ਵਿੱਚ, ਲੱਖ ਲਾਹਨਤਾਂ।।।।

  • @BaljinderSingh-rk2tc
    @BaljinderSingh-rk2tc 2 ปีที่แล้ว +7

    Next cm punjab bhagwant mann sahb zindabad

  • @rajvinderkaur2880
    @rajvinderkaur2880 2 ปีที่แล้ว +2

    ਭੈਣ ਜੀ ਚਾਰ ਸਾਹਿਬਜ਼ਾਦੇ ਦੇ ਸ਼ਹੀਦੀ ਦਿਹਾੜੇ ਸਬੰਧੀ ਸਮਾਗਮ ਹੈ ਸਿਆਸੀ ਲੀਡਰਸ਼ਿਪ ਦੀਆਂ ਗੱਲਾਂ ਵਿਚ ਨਹੀਂ ਆਉਂਦੇ ਲੋਕ ਸਹਿਬਜ਼ਾਦਿਆਂ ਦੀ ਸ਼ਹੀਦੀ ਦਾ ਇਤਿਹਾਸ ਇਕ ਮਿੰਟ ਨਹੀਂ ਸੁਣਿਆ ਆਪਣੀ ਵੋਟ ਮੰਗਣ ਦੀ ਗੱਲ ਕੀਤੀ ਹੈ

  • @amrinderpunia2268
    @amrinderpunia2268 2 ปีที่แล้ว +24

    Bhagwant maan✊

  • @gyan9653
    @gyan9653 2 ปีที่แล้ว +13

    Mann sabb zindabaad

  • @indermaan8750
    @indermaan8750 2 ปีที่แล้ว +13

    Bhagwant maan✌🏻

  • @khushbrar7724
    @khushbrar7724 2 ปีที่แล้ว +25

    Es waar.. AAP di Sarkaar..

  • @NarinderSingh-oi2rw
    @NarinderSingh-oi2rw 2 ปีที่แล้ว +23

    Bhagwant mann

    • @prakashsoni3906
      @prakashsoni3906 2 ปีที่แล้ว +1

      Yes.... Bro
      Ek maoka.... AAP nu

  • @JaswantSingh-uu5us
    @JaswantSingh-uu5us 2 ปีที่แล้ว +4

    ਰਾਜਾ ਵੜਿੰਗ ਸਾਹਿਬ ਟਰੱਕ ਉਪਰੇਟਰ ਬਾਰੇ ਵੀ ਸੋਚੋ ਕਿਲੋਮੀਟਰ ਸਕੀਮ ਨਾਲ ਭਾੜਾ ਕਰਦੋ ਜੀ

  • @ManpreetSingh-sf6nq
    @ManpreetSingh-sf6nq 2 ปีที่แล้ว +11

    Aam party zindabaad

  • @dhaliwalpb1326
    @dhaliwalpb1326 2 ปีที่แล้ว

    ਜਿਮੇ ਆਜ ਤੱਕ ਹੁਣੀ ਬੀਜੇਪੀ ਨੇ ਖਰੀਦੇ ਓਮੇ ਰੋਜ਼ਾਨਾ spokesman congress ਨੇ ਖਰੀਦ ਲਿਆ

  • @Gillvlike8625officiall
    @Gillvlike8625officiall 2 ปีที่แล้ว +31

    Hun ta jnaniya v gap bht marn lag giya ki bnu punjab da waheguru ji

  • @KulwantSingh-ei2mb
    @KulwantSingh-ei2mb 2 ปีที่แล้ว +7

    ਸਿਰਫ ਆਪ ਇਸ ਵਾਰ ਗੁਰੂ ਦੋਖੀ ਬਾਹਰ

  • @jsbrar184
    @jsbrar184 2 ปีที่แล้ว +9

    ਅਲਾਨ ਮੰਤਰੀ

  • @satwinderpanju9049
    @satwinderpanju9049 2 ปีที่แล้ว

    ਪੰਜਾਬ ਦਾ ਨੋਜਵਾਨ ਬਾਹਰ ਜਾਣ ਲਈ ਮਜਬੂਰ ਕਰ ਦਿੱਤਾ ਹੈ ਇੱਥੋਂ ਦੇ ਉਦਯੋਗਪਤੀਆਂ ਕਾਰਖਾਨਿਆਂ ਫੇਕਟਰੀਆ ਵਾਲਿਆਂ ਨੇ ਕਿਉਂਕਿ ਇੰਨ੍ਹਾਂ ਨੇ ਆਪਣੇ ਕੰਮਾਂ ਵਿਚ ਬਾਹਰਲੇ ਯੂਪੀ ਬਿਹਾਰ ਦੇ ਲੋਕਾਂ ਨੂੰ ਆਪਣੀਆਂ ਫੈਕਟਰੀਆਂ ਦੇ ਕੰਮਾਂ ਤੇ ਰੱਖਿਆ ਹੋਇਆ ਹੈ ਜੇਕਰ ਬਾਹਰਲੇ ਯੂਪੀ ਬਿਹਾਰ ਵਾਲੇ ਬਈਏ ਨਾ ਹੋਣ ਆਪਣੇ ਪੰਜਾਬ ਦੇ ਲੋਕਾਂ ਨੂੰ 700.800.ਸੋ ਦਿਹਾੜੀ ਮਿਲ ਸਕਦੀ ਹੈ

  • @GurmeetSingh-oc1sn
    @GurmeetSingh-oc1sn 2 ปีที่แล้ว +17

    ਬੜ ਗਿਆ ਹੁਣ ਤਾ ਬੜਿਗ ਬੜੁਗ

  • @HarwinderSingh-yj7is
    @HarwinderSingh-yj7is 2 ปีที่แล้ว

    ਬੀਬਾ ਜੀ ਰਾਜਾ ਜੀ ਨੂੰ ਬੇਨਤੀ ਕਰਦੋ ਪਾਹਲਾ ਪੰਜਾਬ ਵਿੱਚੋਂ ਜਾਗੜੋ ਮੋਟਰਸਾਇਕਲ ਰੇਹੜੀਆਂ ਬੰਦ ਕਾਰਵੋ ਜਿਹੜੇ ਮੋਟਰਸਾਇਕਲ ਤੇ ਤਿੰਨ 3 ਸਾਵਰੀਆ ਲੋੋਉਟ ਨਹੀ 10 ਕਿੰਵਟਲ ਵੱਜਣ ਕੀਵੇ ਪਾਅ ਸਕਦੇਆ ਰਾਜਾ ਜੀ ਜਾਗੋ ਤੇ ਬੰਦ ਕਰਉ

  • @damanjeetsingh8704
    @damanjeetsingh8704 2 ปีที่แล้ว +3

    ਚਵਲ ਇਕੱਠੇ ਕੀਤੇ ਐ੍‌ ਆਪਣੇ ਕਾਰੋਬਾਰ ਬਾਹਰ ਸੈਟ ਕੀਤਾ ਲੋਕਾ ਨੂੰ ਮਾਰ ਰਹੇ।

  • @deeplehalmusic
    @deeplehalmusic 2 ปีที่แล้ว +13

    ਤਰੀਫਾਂ ਤੇ ਅੱਜਕੱਲ ਰੋਜਨਾ ਸਪੋਕਸਮੈਨ ਵਾਲਿਓ ਤੁਸੀ ਵੀ ਬਹੁਤ ਕਰਦੇ ਕਾਂਗਰਸ ਦੀਆਂ । ਹਰੇਕ ਵੀਡਿਓ ਵਿੱਚ ਕਾਂਗਰਸ ਦੀ ਮਸ਼ਹੂਰੀ । ਪੂਰਾ ਗੋਦੀ ਮੀਡੀਆ ਵਾਂਗ ਤੁਸੀ ਵੀ ਚੰਨੀ ਮੀਡੀਆ ਵਾਲਾ ਰੋਲ ਨਿਭਾ ਰਹੇ ਹੋ

  • @sarwinderkaur1543
    @sarwinderkaur1543 2 ปีที่แล้ว +5

    Maan saab

  • @lovepreetsingh-hp7kw
    @lovepreetsingh-hp7kw 2 ปีที่แล้ว +4

    aap jindabad

  • @HARJINDERSINGH-iy4io
    @HARJINDERSINGH-iy4io 2 ปีที่แล้ว +2

    AAP parti jindanabad

  • @RECORDS-tp7wc
    @RECORDS-tp7wc 2 ปีที่แล้ว +5

    App party jittu medam

  • @amritpalaujla1265
    @amritpalaujla1265 2 ปีที่แล้ว

    ਏ ਕੰਮ ਲੱਖੇ ਬਾਈ ਹੋਰ ਵਰਗੇ ਕਰ ਸਕਦੇ ਸੋਨੂੰ ਤਾ 70 ਸਾਲ ਹੋਗੇ ਏ ਸੁਣਦਿਆਂ ਨੂੰ ਤੁਸੀਂ ਪੰਜਾਬ ਦਾ ਵੇੜਾ ਗਰਕ ਕਰਕੇ ਰੱਖ ਦਿੱਤਾ ਏ

  • @mand9375
    @mand9375 2 ปีที่แล้ว +6

    CM BHAGWANT MANN

  • @rockbanga8765
    @rockbanga8765 2 ปีที่แล้ว +2

    Aam admi party jijdabad

  • @sukhjindersingh1675
    @sukhjindersingh1675 2 ปีที่แล้ว +14

    ਤੇਰੇ ਰਾਜੇ ਨੇ ਹੁਣ ਸਿਮਰੋ ਅੱਗੇ ਹਰ ਜਾਣਾ

    • @amarjitsungh6889
      @amarjitsungh6889 2 ปีที่แล้ว

      Sino ve nai ondi bhai aam aadmi party only

  • @shindabrar4766
    @shindabrar4766 2 ปีที่แล้ว +1

    ਗੱਪ ਸੁਣ ਲੋ ਭਰਾਵੋ ਇਹਨਾਂ ਦੇ ਜਿੰਨੇ ਮਰਜੀ ਅਜੇ ਇੱਕ ਮੌਕਾ ਹੋਰ ਮੰਗਦੇ ਆ

  • @surjitsinghsurjitsingh5395
    @surjitsinghsurjitsingh5395 2 ปีที่แล้ว

    ਮੁੱਖ ਮੰਤਰੀ ਪੰਜਾਬ ਦਾ ਭਗਵੰਤ ਮਾਨ ਆਮ ਆਦਮੀ ਪਾਰਟੀ ਜ਼ਿੰਦਾਬਾਦ

  • @harpreetsandhu7812
    @harpreetsandhu7812 2 ปีที่แล้ว +4

    App party da time hun par mann sab next cm punjab

    • @prakashsoni3906
      @prakashsoni3906 2 ปีที่แล้ว +2

      Yes..... Bro
      Ek maoka...... AAP nu

  • @darshandhiman6951
    @darshandhiman6951 2 ปีที่แล้ว +2

    Aap zindawad

  • @Lally-randhawa
    @Lally-randhawa 2 ปีที่แล้ว +5

    Never forget 1984

  • @karanjatt9986
    @karanjatt9986 2 ปีที่แล้ว

    ਮੈਡਮ ਜੀ ਬੇਰੁਜ਼ਗਾਰੀ ਦਾ ਹੱਲ ਕੋਈ ਸਰਕਾਰ ਆ ਜਾਵੇ , ਨਹੀਂ ਹੈ ।

  • @surindersingh6892
    @surindersingh6892 2 ปีที่แล้ว +6

    ਭਗਵੰਤ ਮਾਨ

  • @Punjabsinghvlogs
    @Punjabsinghvlogs 2 ปีที่แล้ว

    ਟਰਾਂਸਪੋਰਟ ਪੋਸਟ ਦਿੱਤੀ ਨਹੀਂ
    ਡਰਾਇਵਰ ਕੰਡਕਟਰ ਪੱਕੇ ਕੀਤੇ ਨਹੀਂ ਸਿਰੇ ਦੇ chval ਬੰਦ

  • @satbeersingh3950
    @satbeersingh3950 2 ปีที่แล้ว +3

    Aap zindabaad

  • @Fateh_kaur
    @Fateh_kaur 2 ปีที่แล้ว

    ਅਸੀਂ ਵੋਟ ਉਸ ਪਾਰਟੀ ਨੂੰ ਕਰਨੀ ਆ ,,ਜੋ ਸਾਡੇ ਪੰਜਾਬ ਦਾ ਕੁਜ ਕਰੂਗੀ,,,5 ਸਾਲ ਕਾਂਗਰਸ ਨੂੰ ਦਿੱਤੇ,, ਇਹਨਾਂ ਨੇ ਲੁੱਟ ਕੇ ਖਾ ਲਿਆ,, ਸਾਨੂ,,,,5 ਸਾਲ ਖਾਣਾ ਸੀ ਖਾ ਗਏ,, ਜਦੋ ਲੋਕਾਂ ਦੇ ਕੱਮ ਕਰਨ ਦੀ ਵਾਰੀ ਆਯੀ,,, ਜਦੋ ਗਰੀਬਾਂ ਦੇ ਧੀਆਂ ਪੁੱਤ ਪੜਾਈਆਂ ਕਰਕੇ,, ਪੇਪਰ ਪਾਸ ਕਰਕੇ ਨੌਕਰੀ ਲੈਣ ਗਏ,, ਪਹਿਲਾਂ ਚੰਨੀ ਦੇ ਪੈਰਾਂ ਚ ,,ਡਿੱਗੇ,, ਫੇਰ ਪ੍ਰਗਟ ਦੇ,, ਫੇਰ ਸਿੱਧੂ ਦੇ,ਇਹ ਕਹਿੰਦੇ ਜੀ,, ਸਾਡਾ ਖਜਾਨਾ ਖਾਲੀ ਆ ,,ਅਸੀਂ ਨੌਕਰੀ ਨਹੀਂ ਦੇ ਸਕਦੇ,, ਇਹਨਾਂ ਨੂੰ ਪੁਛੋ,,, ਕੇ ਜਦੋਂ ਤੁਸੀ ਸਾਡਾ ਕੁਜ ਕੀਤਾ ਹੀ ਨਹੀਂ,, ਖ਼ਜ਼ਾਨਾ ਖਾਲੀ ਕਿਮੇ ਹੋ ਗਿਆ????ਕਿਸਨੇ ਕੀਤਾ??ਤੁਸੀ ਹੀ ਕੀਤਾ ਹੋਣਾ ਫੇਰ!!ਹੁਣ ਅਸੀਂ ਆਪਣੇ ਪੰਜਾਬ ਦੀ ਇਸਦੀ ਜਵਾਨੀ ਦੀ ਇੱਜਤ ਹੋਰ ਨਹੀਂ ਰੋਲਣੀ ਇਹ ਖਾ ਗਏ ਪੰਜਾਬ ਨੂੰ,,, ਚੰਨੀ ਸਿਰਫ ਮੋਹਰਾ,,ਵੀ ਦਲਿਤ ਲੋਕਾਂ ਦੀਆਂ ਵੋਟਾਂ ਲੈ ਲਯੀਏ,,, ਨਹੀਂ ਤਾਂ ਕਾਂਗਰਸ ਅੱਜ ਵੀ ਪੰਜਾਬ ਲਈ ਉਹੀ ਆ ,,ਜੋ 1984 ਵੇਲੇ ਸੀ💔💔💔💔💔

  • @punjabitv4331
    @punjabitv4331 2 ปีที่แล้ว +3

    No raja warring tarring only AAP

  • @rajpallitt8365
    @rajpallitt8365 2 ปีที่แล้ว

    ਯਾਰ ਹੁਣ ਵਧਿਆ ਕੰਮ ਕਰ ਰਹੀ ਕਾਂਗਰਸ ਰਾਜਾ ਬੜਿੰਗ ਨੇ ਵੀ ਬਹੁਤ ਵਧਿਆ ਕੰਮ ਕੀਤੇ ਨੇ ਇਹਨਾ ਵੱਡੇ ਘਰਾਣਿਆਂ ਦੀਆਂ ਬੱਸਾਂ ਅੰਦਰ ਕਰਕੇ ਬੀਬੀ ਜੀ ਤੁਹਾਡੀ ਸੋਚ ਬਹੁਤ ਵਧਿਆ

  • @MohinderSingh-em1rc
    @MohinderSingh-em1rc 2 ปีที่แล้ว +11

    Madem fridkot wale karn ktariya privaar da katil aa tuhada raja 😭😭

    • @rajgill3482
      @rajgill3482 2 ปีที่แล้ว +1

      Ona nu koi insaaf ni mileya 😔...te ehe lok araam naal ture firde ne

    • @MohinderSingh-em1rc
      @MohinderSingh-em1rc 2 ปีที่แล้ว

      @@rajgill3482 Right 💯

  • @akashgill556
    @akashgill556 2 ปีที่แล้ว +1

    ਬਲਕੁਲ ਗਲਤ

  • @MandeepSingh-ut6lm
    @MandeepSingh-ut6lm 2 ปีที่แล้ว +4

    Only aap howegi agli gov maan saab

  • @gurmeetguri1406
    @gurmeetguri1406 2 ปีที่แล้ว

    ਤੁਸੀ ਪਹਿਲਾ ਸਾਡੀ ਟਰੱਕ ਯੂਨੀਅਨ ਤਾ ਬਹਾਲ ਕਰ ਦੋ ਜੱਦੇ ਪੰਜਾਬ ਦੇ ਟਰੱਕ ਏਕਤਾ ਜਿੰਦਾਬਾਦ

  • @noorchahalbhupal724
    @noorchahalbhupal724 2 ปีที่แล้ว +3

    She is giving nyc support to her husband

  • @rinkuspall6711
    @rinkuspall6711 2 ปีที่แล้ว

    Next ਐਮ ਐਲ ਏ ਸੈਬ ਤੇ ਪਰਵਾਦ

  • @binderbeiman1162
    @binderbeiman1162 2 ปีที่แล้ว

    ਇਹ ਗੱਲਾ ਸ਼ੁਣਕੇ ਸ਼ਾਨੂੰ ਕੋਈ ਖੁਸ਼ੀ ਨੀ ਹੋਈ,
    ਇਹ ਗੱਲਾ ਬਚਪਨ ਤੋ ਸ਼ੁਣਦੇ ਆ ਰਹੇ ਆ,
    ਅਗਲਾ ਮੁੱਖ ਮੰਤਰੀ ਭੱਗਵੰਤ ਮਾਨ

  • @shindakang1661
    @shindakang1661 2 ปีที่แล้ว +4

    Bhagwant Mann Zinda bad Es war app

  • @SurinderSingh-eb9fq
    @SurinderSingh-eb9fq 2 ปีที่แล้ว

    ਬਹੁਤ ਹੀ ਵਧੀਆ ਸਪੀਜ ਹੈ

  • @KingHunter3597
    @KingHunter3597 2 ปีที่แล้ว +5

    ਓਹ... ਕਾਲਾ ਜਾ ਕੌਣ ਆ, ਊਈਂ ਦੰਦ ਕੱਢੀ ਜਾਂਦਾ 🤔😁

    • @LovepreetSingh-un2oz
      @LovepreetSingh-un2oz 2 ปีที่แล้ว +1

      😂😂😂

    • @KingHunter3597
      @KingHunter3597 2 ปีที่แล้ว +1

      @@LovepreetSingh-un2oz Thanks Sis 👍🏻

    • @ManPreet-jd5dx
      @ManPreet-jd5dx 2 ปีที่แล้ว +1

      Ohnu pata chl gea v surlia sadan lg gayi bibi 😂😂😂

  • @mrpendujantacom8951
    @mrpendujantacom8951 2 ปีที่แล้ว +1

    Sukhjindr singh randhaava,, ਸੱਭ ਤੋਂ ਵੱਡਾ ਮੱਘਰ ਮੱਛ ਨੇ,, ਨਾ ਕਾਗਰਸ ਨੇ ਕੀਤਾ ਕੁਝ ਨਾ ਹੀ ਹੋਵੇਗਾ ,, ਤੁਸੀਂ ਲੋਕ ਬਸ ਸਪੀਚ ਦੇਣ ਜੋਗੇ ਹੋ

  • @GurwinderSingh-cz6tl
    @GurwinderSingh-cz6tl 2 ปีที่แล้ว +3

    Satnam waheguru ji

  • @harpreetsandhu7812
    @harpreetsandhu7812 2 ปีที่แล้ว +2

    Only mann sab next time CM punjab

  • @harpalkaursandhu4250
    @harpalkaursandhu4250 2 ปีที่แล้ว

    ਪਹਿਲੀ ਵਾਰ ਏ ਕੇ ਕਾਂਗਰਸ ਦਾ ਹਰ ਮੈਂਬਰ ਪੂਰੇ ਜੋਸ਼ ਚ ਜਿੱਥੇ ਵੀ ਚੋਣ ਰੈਲੀਆਂ ਹੋ ਰਹੀਆਂ ਗਰਜਦਾ ਹੈ ਪਰ ਅੱਗੇ ਕਦੇ ਨਹੀਂ ਸੀ ....

  • @Syco18353
    @Syco18353 2 ปีที่แล้ว +3

    AAP only