ਘਰੋਂ ਜਿੱਦ ਕਰਕੇ ਫਤਿਹਗੜ੍ਹ ਸਾਹਿਬ ਪਹੁੰਚੇ ਨਿੱਕੇ ਭੈਣ ਭਰਾ ਮਾਪਿਆਂ ਨੂੰ ਕਹਿੰਦੇ ਰੰਗ ਬਿਰੰਗੇ ਕਪੜੇ ਨਹੀਂ ਪਾਉਣੇ

แชร์
ฝัง
  • เผยแพร่เมื่อ 26 ธ.ค. 2024

ความคิดเห็น • 163

  • @G.S.Sidhu13
    @G.S.Sidhu13 9 ชั่วโมงที่ผ่านมา +37

    ਸਾਬਾਸ਼ ਬੱਚਿਓ ਬਹੁਤ ਵੱਡਾ ਯੋਗਦਾਨ ਮਾਤਾ ਪਿਤਾ ਦਾ

  • @ranjeetkaur6746
    @ranjeetkaur6746 11 ชั่วโมงที่ผ่านมา +35

    ❤❤❤❤❤❤😍😍😍😍😍 ਕਰਮਾਂ ਵਾਲੀ ਕੁਖੋਂ ਪੈਦਾ ਹੋਏ ਹਨ ਇਹ ਪਿਆਰੇ ਬੱਚੇ, ਇਹਨਾਂ ਦੇ ਮਾਪਿਆਂ ਦਾਦੇ ਦਾਦੀ ਨੂੰ ਵਧਾਈ ਹੋਵੇ ਜੀ 🙏🙏

    • @jassalkaur3548
      @jassalkaur3548 8 ชั่วโมงที่ผ่านมา +1

      ❤❤❤❤🥲🥲🙏🙏

  • @ranjitsandle2213
    @ranjitsandle2213 18 ชั่วโมงที่ผ่านมา +34

    ਵਾਹਿਗੁਰੂ ਜੀ ਇਹਨਾਂ ਬਚਿਆਂ ਤੇ ਮੇਹਰ ਭਰੀਆਂ ਹੱਥ ਰੱਖੋ ਤੇ ਏਸੇ ਤਰਾਂ ਪ੍ਰਮਾਤਮਾ ਦੇ ਨਾਲ ਜੋੜੇ ਰੱਖਣ ਜੀ.

  • @rajwinder1968
    @rajwinder1968 17 ชั่วโมงที่ผ่านมา +20

    ਬਹੁਤ ਪਿਆਰੇ ਬੱਚੇ ਫਸਟ ਗੁਰੂ ਕਹਿਣ ਦੀ ਬਜਾਏ ਬੱਚਿਆਂ ਨੂੰ ਪਹਿਲੀ ਪਾਤਸ਼ਾਹੀ ਦੂਜੀ ਪਾਤਸ਼ਾਹੀ ਦੱਸਿਆ ਜਾਵੇ ਵਾਹਿਗੁਰੂ ਬੱਚਿਆਂ ਤੇ ਮੇਹਰ ਬਣਾਈ ਰੱਖਿਓ

    • @JinderJinder-u7h
      @JinderJinder-u7h 3 ชั่วโมงที่ผ่านมา

      ਸਹੀ ਕਿਹਾ 🙏

  • @Sukhwinder5567.
    @Sukhwinder5567. 12 ชั่วโมงที่ผ่านมา +12

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @Deep01999
    @Deep01999 17 ชั่วโมงที่ผ่านมา +10

    ਵਾਹ ਓਏ ਰੱਬਾ ਤੇਰੇ ਰੰਗ ਨਿਆਰੇ ਵਾਹਿਗੁਰੂ ਜੀ ਮੇਹਰ ਕਰੋ❤❤

  • @pawanseema8282
    @pawanseema8282 13 ชั่วโมงที่ผ่านมา +13

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @BalwinderKaur-py8jt
    @BalwinderKaur-py8jt 13 ชั่วโมงที่ผ่านมา +13

    ਵਹਿਗੁਰੂ ਤੰਦਰੁਸਤੀ ਦੇਣਾ ਇਹਨਾਂ ਬਚਿਆ ਨੂੰ

  • @Sukhwinder5567.
    @Sukhwinder5567. 12 ชั่วโมงที่ผ่านมา +9

    ਵਾਹਿਗੁਰੂ ਜੀ ਛੋਟੇ ਛੋਟੇ ਬੱਚਿਆਂ ਨੂੰ ਤੇ ਬੱਚਿਆਂ ਦੇ ਸਭ ਪਰਿਵਾਰ ਦੇ ਮੈਂਬਰਾਂ ਨੂੰ ਤੰਦਰੁਸਤੀ ਬਖ਼ਸ਼ਣ ਜੀ, ਚੜਦੀ ਕਲਾ ਦੇ ਵਿੱਚ ਰਖਣ ਜੀ ਤੇ ਸਭ ਨੂੰ ਖੁਸ਼ ਰੱਖਣ ਜੀ।

  • @baljeetsingh9362
    @baljeetsingh9362 12 ชั่วโมงที่ผ่านมา +7

    ❤❤❤❤❤❤❤❤❤❤🙏🙏🙏🙏🙏🙏🙏🙏🙏🙏🌺🌺🌺🌺🌺🌺🌺🌺🌺🌺🇮🇳🇮🇳🇮🇳🇮🇳🇮🇳🇮🇳🇮🇳🇮🇳🇮🇳🇮🇳🇬🇧🇬🇧🇬🇧🇬🇧🇬🇧🇬🇧🇬🇧🇬🇧🇬🇧🇬🇧ਪਰਮਾਤਮਾ ਆਪ ਜੀ ਨੂੰ ਤੇ ਆਪ ਜੀ ਦੇ ਪਰਵਾਰ ਨੂੰ ਤੇ ਪਤੱਰਕਾਰ ਵੀਰ ਦੀ ਟੀਮ ਨੂੰ ਖੁਸ਼ਿਆ ਬਖਸ਼ੇ ਜੀ ਬਹੁੱਤ ਹਛਾ ਲਗਿਆ ਜੀ

  • @ravinderravi8257
    @ravinderravi8257 17 ชั่วโมงที่ผ่านมา +6

    ਰੱਬੀ ਮਿਹਰ ਇਸ ਬੱਚਿਆਂ ਤੇ

  • @balwinderkaurbenipal6277
    @balwinderkaurbenipal6277 16 ชั่วโมงที่ผ่านมา +10

    Shabaash bachhio💯💯

  • @Panjab_de_Jaye1984
    @Panjab_de_Jaye1984 8 ชั่วโมงที่ผ่านมา +3

    ਚੰਗੇ ਮਾਂ-ਬਾਪ ਹੋਣ ਦਾ ਚੰਗੀ ਪਰਵਰਿਸ਼ ਦਾ ਸਬੂਤ ਇਹ ਬੱਚੇ ਜਿਹਨਾਂ ਤੇ ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ ਤੇ ਧੰਨ ਧੰਨ ਬਾਬਾ ਫਤਿਹ ਸਿੰਘ ਦੀ ਕਿਰਪਾ ਹੈ ਲਾਹਨਤੀ ਮਾਪਿਓ ਜੇ ਸ਼ਰਮ ਹੈ ਤਾਂ ਬੱਚਿਆਂ ਨੂੰ ਨੱਚਣਾ ਗਾਉਣਾ ਛੱਡਵਾ ਕੇ ਗੁਰੂ ਸਾਹਿਬ ਨਾਲ ਜੋੜੋ

  • @SukhwinderSingh-wq5ip
    @SukhwinderSingh-wq5ip 5 ชั่วโมงที่ผ่านมา +1

    ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤

  • @surjitkaur1895
    @surjitkaur1895 16 ชั่วโมงที่ผ่านมา +4

    ਬਹੁਤ ਵਧੀਆ।

  • @santoshkaur4417
    @santoshkaur4417 8 ชั่วโมงที่ผ่านมา +3

    ਦਾਦੀ, ਦਾਦੇ, ਜੀ, ਦਾ ਬਹੁਤ ਬਹੁਤ, ਧਨਵਾਦ,

  • @SatwinderKaur-ry6ip
    @SatwinderKaur-ry6ip 8 ชั่วโมงที่ผ่านมา +1

    ਬਹੁਤ ਵਧੀਆ ਬੱਚੇ ਪ੍ਰਮਾਤਮਾ ਤੁਹਾਨੂੰ ਖੁਸ਼ ਰੱਖਣ

  • @ramandeepsinghgill4328
    @ramandeepsinghgill4328 18 ชั่วโมงที่ผ่านมา +12

    Sarea de maa baap nu eda de sikhea deni chidea ❤❤❤

  • @HarpreetKaur-ix9ed
    @HarpreetKaur-ix9ed 4 ชั่วโมงที่ผ่านมา

    ਗੁਰੂ ਜੀ ਦਾ ਮਾਪਿਆ ਦਾ ਜੀ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਤੁਹਾਨੂੰ ਹੋਰ ਵੀ ਤਰੱਕੀਆਂ ਬਖਸ਼ਿਸ਼ ਕਰਨ ਜੀ 🙏🏻

  • @armaansinghsidhu3796
    @armaansinghsidhu3796 2 ชั่วโมงที่ผ่านมา

    ਸਾਨੂੰ ਸਾਰਿਆਂ ਨੂੰ ਇਹਨਾ ਬੱਚਿਆਂ ਤੋ ਹੀ ਕੁਝ ਸਿੱਖਣਾ ਚਾਹੀਦਾ ਹੈ ਧੰਨ ਨੇ ਬੱਚਿਆਂ ਦੇ ਮਾਪੇ ❤❤🙏🙏

  • @sapainderpurewal902
    @sapainderpurewal902 4 ชั่วโมงที่ผ่านมา

    ਵਾਹਿਗੁਰੂ ਜੀ ❤ ਵਾਹਿਗੁਰੂ ਜੀ ❤ ਵਾਹਿਗੁਰੂ ਜੀ ❤ ਵਾਹਿਗੁਰੂ ਜੀ ❤

  • @GELATIN-BFDI-22-2
    @GELATIN-BFDI-22-2 4 ชั่วโมงที่ผ่านมา

    ਇਨ੍ਹਾਂ ਬੱਚਿਆਂ ਨੂੰ ਦੇਖ ਕੇ ਮਨ ਬਹੁਤ ਖੁਸ਼ ਹੋਇਆ ਵਾਹਿਗੁਰੂ ਸਾਰਿਆਂ ਬੱਚਿਆਂ ਨੂੰ ਇੱਧਰ ਲਾਵੇ ਧੰਨ ਇਨਾਂ ਦੇ ਮਾਪੇ 🙏🏻🪯🙏🏻🪯🙏🏻🪯🙏🏻🪯🙏🏻🪯🙏🏻🪯🙏🏻🪯🙏🏻🪯🙏🏻🪯🙏🏻🪯🙏🏻🪯🙏🏻🪯🙏🏻🪯🙏🏻🪯

  • @Pardesikaur
    @Pardesikaur 12 ชั่วโมงที่ผ่านมา +4

    ਵਾਹਿਗੁਰੂ ਜੀ

  • @Sukhwinder5567.
    @Sukhwinder5567. 12 ชั่วโมงที่ผ่านมา +4

    ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ।
    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ।
    ਧੰਨ ਧੰਨ ਮਾਤਾ ਗੁਜਰ ਕੌਰ ਜੀ।
    ਧੰਨ ਧੰਨ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ।
    ਧੰਨ ਧੰਨ ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਜੀ।
    ਧੰਨ ਧੰਨ ਸਾਹਿਬਜ਼ਾਦਾ ਬਾਬਾ ਜੋਰਾਵਰ ਸਿੰਘ ਜੀ।
    ਧੰਨ ਧੰਨ ਸਾਹਿਬਜ਼ਾਦਾ ਬਾਬਾ ਫ਼ਤਿਹ ਸਿੰਘ ਜੀ।
    ਧੰਨ ਧੰਨ ਬੀਬੀ ਹਰਿਸ਼ਰਨ ਕੌਰ ਜੀ।
    ਧੰਨ ਧੰਨ ਭਾਈ ਮੋਤੀ ਰਾਮ ਮਹਿਰਾ ਜੀ।
    ਧੰਨ ਧੰਨ ਭਾਈ ਕੁੰਮਾ ਮਾਸ਼ਕੀ ਜੀ।
    ਧੰਨ ਧੰਨ ਭਾਈ ਟੋਡਰ ਮੱਲ ਜੀ।

    • @gurmitkaur7560
      @gurmitkaur7560 8 ชั่วโมงที่ผ่านมา

      Waheguru ji 🙏

  • @AmardeepDhaliwal-w1j
    @AmardeepDhaliwal-w1j 18 ชั่วโมงที่ผ่านมา +6

    Waheguru ji 🙏🙏

  • @jassisandhu3497
    @jassisandhu3497 9 นาทีที่ผ่านมา

    ਵਾਹਿਗੁਰੂ ਜੀ ਜਿਓਦੇ ਵਸਦੇ ਰਹੋ ਬੱਚਿਯੋ 🙏🙏

  • @CharanjeetkaurCharanjeetka-m8c
    @CharanjeetkaurCharanjeetka-m8c 8 ชั่วโมงที่ผ่านมา +1

    ਅੱਜ ਸਾਨੂੰ ਬੱਚਿਆ ਨੂੰ ਇਤਿਹਾਸ ਬਾਰੇ ਜਾਣੂ ਕਰਾਉਣ ਦੀ ਲੌੜ ਹੈ

  • @amarjitsinghkaura1217
    @amarjitsinghkaura1217 9 ชั่วโมงที่ผ่านมา +2

    ਵਾਹਿਗੁਰੂ ਜੀ 🙏

  • @sukhpalkaur2429
    @sukhpalkaur2429 4 ชั่วโมงที่ผ่านมา

    ਸ਼ਾਬਾਸ਼ ਬੱਚਿਓ !

  • @Mittimajhedi
    @Mittimajhedi 8 ชั่วโมงที่ผ่านมา +2

    ,ਤੰਦਰੁਸਤ ਜਿੰਦਗੀ ਜੀਓ ਮੇਰੇ ਬਚਿਚਓ

  • @jagdishkumar-kt4ys
    @jagdishkumar-kt4ys 6 ชั่วโมงที่ผ่านมา +2

    ਬੱਚਿਆਂ ਦੇ ਮੂੰਹੋਂ ਦਸਵੇਂ ਗੁਰੂਆਂ ਦੇ ਨਾਂ ਸੁਣ ਕੇ ਚੰਗਾ ਲੱਗਿਆ

  • @gurdevsingh161
    @gurdevsingh161 7 ชั่วโมงที่ผ่านมา

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਬਹੁਤ ਵਧੀਆ ਸਿੱਖ਼ੀ

  • @ramandeepsinghgill4328
    @ramandeepsinghgill4328 18 ชั่วโมงที่ผ่านมา +4

    Waheguru g

  • @CharanjeetkaurCharanjeetka-m8c
    @CharanjeetkaurCharanjeetka-m8c 8 ชั่วโมงที่ผ่านมา

    🎉🎉🎉🎉ਦਿਲੋ ਧੰਨਵਾਦ ਵੀਰ

  • @varinderpal7226
    @varinderpal7226 ชั่วโมงที่ผ่านมา

    ਵਾਹਿਗੁਰੂ ਚੜਦੀ ਕਲਾ ਬਖਸ਼ੇ.

  • @vanshdeepsingh1160
    @vanshdeepsingh1160 7 ชั่วโมงที่ผ่านมา +1

    Waheguru ji waheguru ji waheguru ji waheguru ji waheguru ji 🙏🙏❤️❤️🌹🌷🙏🙏🙏🙏🙏🙏

  • @SaraosaabYt
    @SaraosaabYt 8 ชั่วโมงที่ผ่านมา +2

    Very good p

  • @arjansingh2798
    @arjansingh2798 30 นาทีที่ผ่านมา

    Buhat hi vadia maa baap ji ne sikhaya diti hai ji waheguru ji bachea ty mehar karna ji 🙏🙏🙏🙏

  • @paramkaily-56
    @paramkaily-56 ชั่วโมงที่ผ่านมา

    very good beta and uss de privar nu salam aa

  • @lakhwindersingh1821
    @lakhwindersingh1821 ชั่วโมงที่ผ่านมา

    Waheguru ji ❤❤ Waheguru ji 🎉🎉🎉 Waheguru ji

  • @PREETJASSIPREETJASSI
    @PREETJASSIPREETJASSI 17 ชั่วโมงที่ผ่านมา +1

    Waheguru ji waheguru ji waheguru ji

  • @PalakKaur-f5d
    @PalakKaur-f5d 12 ชั่วโมงที่ผ่านมา +1

    Waheguru ji waheguru ji waheguru ji waheguru ji waheguru ji ❤❤❤❤❤❤

  • @kavaljitsinghkawaljit2366
    @kavaljitsinghkawaljit2366 7 ชั่วโมงที่ผ่านมา +1

    Waheguru.ji.waheguru.ji.waheguru.ji

  • @JasveerKaurr
    @JasveerKaurr 6 ชั่วโมงที่ผ่านมา

    ਬਹੁਤ ਬਹੁਤ ਵਧੀਆ ਭੈਣ ਜੀ ਅਸੀ ਪਟਿਆਲਾ ਤੋ ਵਿਕਰਮ ਬਬੀ ਦੀ ਮੰਮੀ ਬਚੇ ਬੜੇ ਪਿਆਰੇ ਨੇ

  • @GurmeetKaur-mi8lm
    @GurmeetKaur-mi8lm 9 ชั่วโมงที่ผ่านมา +1

    Maher rkhe vaheguru ji

  • @samreenbadesha7710
    @samreenbadesha7710 4 ชั่วโมงที่ผ่านมา +1

    Lammian umrian bakshan tahnu bachyoo waheguru ji

  • @harpreetbhamra7019
    @harpreetbhamra7019 2 ชั่วโมงที่ผ่านมา

    Waheguru ji🙏🙏 and very nice bachiyo God bless you🙏 💯👍

  • @sharanjhutty3180
    @sharanjhutty3180 12 ชั่วโมงที่ผ่านมา +1

    waheguru ji waheguru ji 🙏

  • @NirmalSingh-bz3si
    @NirmalSingh-bz3si 17 ชั่วโมงที่ผ่านมา +4

    ਵੈਰੀ ਗੁੱਡ ਓ ਬਚਿਓ

  • @saranjeetsinghsingh
    @saranjeetsinghsingh 11 ชั่วโมงที่ผ่านมา +1

    🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉 on🎉🎉🎉🎉🎉🎉🎉🎉🎉ਸਲੂਟ। ਸਲੂਟ

  • @bobbiecheema4833
    @bobbiecheema4833 7 ชั่วโมงที่ผ่านมา

    Great beta ji. Very proud. Waheguru ji bless you always.

  • @GurpreetSingh-y8x
    @GurpreetSingh-y8x 7 ชั่วโมงที่ผ่านมา

    Waheguru 🙏🙏🙏🙏🙏🙏🙏🙏🪔🪔🪔🪔🪔🪔🪔🪔🪔🎇🎇🎇🎇🎇🎇🎇🎇🎇🎇🦁 Khalsa...

  • @kirpalsingh2765
    @kirpalsingh2765 16 ชั่วโมงที่ผ่านมา +1

    Waheguru ji Waheguru ji mehar bharia hath rakhana apne bachia te 🙏 ❤️

  • @baljindersingh2128
    @baljindersingh2128 8 นาทีที่ผ่านมา

    ❤Waheguru.ji❤ Waheguru.ji ❤Waheguru.ji ❤Waheguru.ji ❤Waheguru.ji ❤Waheguru.ji ❤

  • @jasvirkaur9861
    @jasvirkaur9861 8 ชั่วโมงที่ผ่านมา

    Waheguru khush rkhe putter jio❤❤❤❤❤❤❤❤❤❤❤❤

  • @ParwinderSingh-je2nk
    @ParwinderSingh-je2nk 17 ชั่วโมงที่ผ่านมา +1

    DHAN DHAN SAHIBZADA BABA JORAWAR SINGH JI 🙏 DHAN DHAN SAHIBZADA BABA FATHE SINGH JI 🙏

  • @BalwinderSingh-st3xr
    @BalwinderSingh-st3xr ชั่วโมงที่ผ่านมา

    ❤❤❤❤❤❤❤❤❤❤ waheguru ji

  • @SatnamSingh-xw9hg
    @SatnamSingh-xw9hg 24 นาทีที่ผ่านมา

    Bahut vadia

  • @HarpreetSingh-qf2ty
    @HarpreetSingh-qf2ty 8 ชั่วโมงที่ผ่านมา +1

    ਅਕਾਲ ਅਕਾਲ ਅਕਾਲ ❤

  • @ANSH_FF_0022
    @ANSH_FF_0022 16 ชั่วโมงที่ผ่านมา +1

    Waheguru ji waheguru ji

  • @manjitkaurpelia3506
    @manjitkaurpelia3506 5 ชั่วโมงที่ผ่านมา

    Werynice werygood song 🎉🎉🎉🎉🎉

  • @ManpreetSingh-vv1zi
    @ManpreetSingh-vv1zi 17 ชั่วโมงที่ผ่านมา +1

    Satnam shiri Waheguru sahib ji 🙏

  • @NarinderSharma-o9q
    @NarinderSharma-o9q 17 ชั่วโมงที่ผ่านมา +1

    Baba g kirpa kro

  • @jagannath7711
    @jagannath7711 16 ชั่วโมงที่ผ่านมา +1

    Sat nam wahe guru g🙏❤️🙏

  • @SukhjitDhaliwal-o4v
    @SukhjitDhaliwal-o4v 6 ชั่วโมงที่ผ่านมา

    Waheguru ji mehar karn ehna bacheya te 🙏🙏

  • @SukhvinderSingh-hq3ti
    @SukhvinderSingh-hq3ti 12 ชั่วโมงที่ผ่านมา +1

    DAHN DAHN Guru Gobind singh ji sab te mahr Karo ji ❤❤❤❤❤

  • @anjukukreja775
    @anjukukreja775 17 ชั่วโมงที่ผ่านมา +1

    Waheguru ji 👏

  • @JaswinderKaur-gr1yw
    @JaswinderKaur-gr1yw 5 ชั่วโมงที่ผ่านมา

    Waheguru ji mehar kreyo 🙏

  • @The_solo_man_.....225
    @The_solo_man_.....225 2 ชั่วโมงที่ผ่านมา

    Putt tu jug jug g. Wmk 🙏

  • @DaljitKaur-g3k
    @DaljitKaur-g3k 11 ชั่วโมงที่ผ่านมา +1

    Good sanskar

  • @kakajassa8224
    @kakajassa8224 18 ชั่วโมงที่ผ่านมา +1

    Satnam waheguru ji

  • @Harman_singh564
    @Harman_singh564 3 ชั่วโมงที่ผ่านมา

    Santokh Singh waheguru ji

  • @sukhjitKaur-h7h
    @sukhjitKaur-h7h 16 ชั่วโมงที่ผ่านมา +1

    Is vachi nu dasm patsah ji lami Omar bakhse👌

  • @NavjotCheema-e6h
    @NavjotCheema-e6h 56 นาทีที่ผ่านมา

    Waheguru ji mehar krio

  • @pritamkaur1083
    @pritamkaur1083 8 ชั่วโมงที่ผ่านมา

    Very nice 🎉🎉h Ji

  • @jaswinderkaurjaswinderkaur
    @jaswinderkaurjaswinderkaur 2 ชั่วโมงที่ผ่านมา

    bahut vadia beta ji

  • @singh11600
    @singh11600 18 ชั่วโมงที่ผ่านมา +1

    Very nice ji

  • @harshsandhu5785
    @harshsandhu5785 7 ชั่วโมงที่ผ่านมา

    Waheguru g mehar bna k rakhn

  • @pritamkaur1083
    @pritamkaur1083 8 ชั่วโมงที่ผ่านมา

    Wahguru Ji wahguru Ji 🎉

  • @kuldipsingh9236
    @kuldipsingh9236 18 ชั่วโมงที่ผ่านมา +4

    Ehna bachean taun bakian nu sed lain di jarurat hai

  • @arvindersingh846
    @arvindersingh846 8 ชั่วโมงที่ผ่านมา +1

    Wahiguru g mara v bata jid krka aya sarhd sahib 7 saal da apna papa nal ❤❤❤😢

  • @KamalKaur-zy3jl
    @KamalKaur-zy3jl 8 ชั่วโมงที่ผ่านมา +1

    Good putt

  • @toorpublicreaction
    @toorpublicreaction 8 ชั่วโมงที่ผ่านมา +1

    Waheguru mahar rakha

  • @nirmalsaini8301
    @nirmalsaini8301 5 ชั่วโมงที่ผ่านมา

    God bless beta

  • @TejinderAulakh-lr2gy
    @TejinderAulakh-lr2gy 7 ชั่วโมงที่ผ่านมา

    Wàheguru ji

  • @ivcpforce
    @ivcpforce 15 ชั่วโมงที่ผ่านมา +1

  • @gurbinderkaur6238
    @gurbinderkaur6238 7 ชั่วโมงที่ผ่านมา

    Waheguru koi lafs nhi han Shabash

  • @SurinderSingh-gr5cm
    @SurinderSingh-gr5cm 7 ชั่วโมงที่ผ่านมา

    Very good ❤ putter

  • @sukhvirkaur121
    @sukhvirkaur121 9 ชั่วโมงที่ผ่านมา +1

    🙏🙏🙏🙏

  • @sarbjitsinghdulku9854
    @sarbjitsinghdulku9854 15 ชั่วโมงที่ผ่านมา +1

    🙏🏻🙏🏻🙏🏻🙏🏻🙏🏻🙏🏻

  • @Jasvinder_Gaming
    @Jasvinder_Gaming 6 ชั่วโมงที่ผ่านมา

    Nice

  • @BaljeetKaur-rv8eo
    @BaljeetKaur-rv8eo 8 ชั่วโมงที่ผ่านมา

    ❤❤❤❤❤

  • @hardialsingh5972
    @hardialsingh5972 12 ชั่วโมงที่ผ่านมา +1

    ❤️🌹🙏

  • @simranjeetkaur3930
    @simranjeetkaur3930 ชั่วโมงที่ผ่านมา

    🙏🏻🙏🏻🙏🏻🙏🏻

  • @jattpb06gamer36
    @jattpb06gamer36 7 ชั่วโมงที่ผ่านมา

    Waheguru g himat bahkeo bacheya no

  • @SUKHWINDERSINGH-wr5vq
    @SUKHWINDERSINGH-wr5vq 16 ชั่วโมงที่ผ่านมา +1

    🙏🙏🙏🙏🙏🙏

  • @GurpreetSingh-ny3pp
    @GurpreetSingh-ny3pp 3 ชั่วโมงที่ผ่านมา

    Sikhi di chardi kala rakhna waheguru ji

  • @kulwinderatwal8161
    @kulwinderatwal8161 ชั่วโมงที่ผ่านมา

    🌹🌹🌹🌹🌹🙏🙏

  • @jaswinderkaur8558
    @jaswinderkaur8558 12 ชั่วโมงที่ผ่านมา +1

    Pehli patsahi shri guru nanak dev j kaho

  • @Inderjit-c9h
    @Inderjit-c9h 8 ชั่วโมงที่ผ่านมา

    Wahagurujiimaharkaranbachayata