ਉਡਕੇ ਮਿਲੇ ਅਸਾਮੀ ਸਿੱਖ। ਦੋ ਸੌ ਸਾਲਾਂ ਤੋਂ ਵਿੱਛੜੇ ਪੰਜਾਬੀ। ਗਿਆਨੀ ਜ਼ੈਲ ਸਿੰਘ ਆਇਆ ਸੀ ਏਥੇ। ਬਰਕੋਲਾ । Ghudda

แชร์
ฝัง
  • เผยแพร่เมื่อ 9 ม.ค. 2022
  • #cycling #punjab #assam #ghudda
    ਮੋਹ ਨਾਲ ਭਿੱਜੇ ਅਸਾਮੀ ਸਿੱਖ ਸਾਨੂੰ ਉੱਡਕੇ ਮਿਲੇ।
    ਰਾਤ ਗੁਰਦੁਆਰਾ ਸਾਹਿਬ ‘ਚ ਕਈ ਜਣੇ ਸਾਡੇ ਕੋਲ ਆਏ ਤੇ ਰੋਟੀ ਪਾਣੀ ਦਾ ਸੱਦਾ ਦੇਕੇ ਗਏ। ਸੈਂਟਰਲ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਤੇ 1825 ਸਥਾਪਨਾ ਵਰ੍ਹਾ ਲਿਖਿਆ ਹੋਇਆ।
    ਗੁਰਪੁਰਬ, ਵਿਸਾਖੀ ਚਾਅ ਨਾਲ ਮਨਾਉਂਦੇ ਨੇ।
    ਨਾਲੋ ਨਾਲ ਅਸਾਮੀ ਤਿਓਹਾਰ ਬੀਹੂ ਵੀ। ਖਾਣ ਪੀਣ, ਮਿਰਚ ਮਸਾਲਾ ਆਪਣੇ ਵਰਗਾ ਸੀ। ਪਰਦੇਸ ਕੋਈ ਨਹੀਂ ਗਿਆ।
    ਫੌਜ, ਪੁਲਸ ਜਾਂ ਹੋਰ ਪ੍ਰਾਈਵੇਟ ਨੌਕਰੀਆਂ ਕਰਦੇ ਨੇ। ਬਹੁਤੇ ਖੇਤੀ ਤੇ ਨਿਰਭਰ । ਸਰਕਾਰੀ ਸਕੂਲ ਦੇ ਪ੍ਰਿੰਸੀਪਲ ਪ੍ਰਤਾਪ ਸਿੰਘ ਹੋਣਾਂ ਮੁਤਾਬਿਕ ਪੱਚੀ ਫੀਸਦੀ ਅਬਾਦੀ ਸਿੱਖ ਆ ਪਿੰਡ ‘ਚ।
    ਤੇ ਆਰਥਿਕ ਪੱਖੋਂ ਹਾਲਾਤ ਮਾੜੇ ਨੇ।
    ਗੁਆਂਢ ‘ਚ ਸਪੀਕਰ ‘ਚ ਹੁੰਦੇ ਸੁਖਮਨੀ ਸਾਹਿਬ ਦੇ ਪਾਠ ਨੇ ਪੰਜਾਬ ਦਾ ਭੁਲੇਖਾ ਪਾਇਆ। ਪਿੰਡ ਵਿੱਚ ਚਾਰ ਗੁਰੂ ਘਰ ਨੇ।
    ਲਾਇਬ੍ਰੇਰੀ ਦੇ ਮੱਥੇ ਤੇ ਗਿਆਨੀ ਜੈਲ ਸਿੰਘ ਲਿਖਿਆ ਹੋਇਆ ਜੋ 1975 ਵਿੱਚ ਬਣੀ ਸੀ।
    ਜਵਾਕਾਂ ਦੇ ਵਿਆਹ ਪਿੰਡ ਵਿੱਚ ਵੀ ਹੋ ਜਾਂਦੇ ਨੇ ਬਹੁਤੇ ਨਗਾਂਓ, ਦੀਮਾਪੁਰ, ਚਪਾਰ ਮੁੱਖ ਜਾਂ ਹੋਰ ਥਾਈਂ ਵੱਸਦੇ ਸਿੱਖਾਂ ਨਾਲ ਕਰਦੇ ਨੇ।
    ਪੰਜਾਬ ਕੋਈ ਵਿਰਲਾ ਸਿੱਖ ਹੀ ਆਇਆ । ਸਿਰ ਦੇ ਕੇਸ ਰੱਖਦੇ ਨੇ। ਅਸਾਮੀ ਹੋਣ ਤੇ ਮਾਣ ਕਰਦੇ ਨੇ। ਤੇ 1984 ਦੀ ਗੱਲ ਕਰਦਿਆਂ ਕਿਹਾ ਕਿ ਸਾਨੂੰ ਏਥੇ ਕਿਸੇ ਨੇ ਕੁਝ ਨਹੀਂ ਕਿਹਾ ਤੇ ਨਾ ਹੀ ਕਦੇ ਏਸ ਧਰਤੀ ਨੇ ਬਿਗਾਨੀ ਹੋਣ ਦਾ ਅਹਿਸਾਸ ਕਰਾਇਆ।
    ਪੰਜਾਬੀ ਸਿੱਖਣਾ ਚਾਹੁੰਦੇ ਨੇ ਤੇ ਮਦਦ ਲਈ ਪੰਜਾਬ ਵੱਲ ਝਾਂਕਦੇ ਨੇ।
    ਸਵੇਰੇ ਭਜਨ ਸਿੰਘ ਘਰੋਂ ਰੋਟੀ ਖਾਧੀ ਤੇ ਦੁਪਹਿਰੇ ਬਿੱਟੂ ਘਰੋਂ।
    ਸਾਰੇ ਪਿੰਡ ਨੂੰ ਮਿਲਕੇ ਦੁਪਹਿਰੇ ਇੱਕ ਵਜੇ ਬਰਕੋਲਾ ਤੋਂ ਪੈਡਲ ਤੇ ਪੈਰ ਧਰਿਆ। ਕਾਜੀਰੰਗਾ ਵੱਲ ਜਾਂਦੇ ਰਾਹ ਤੇ ਅਮੋਨੀ ਇੱਕ ਢਾਬੇ ਤੇ ਟੈਂਟ ਲਾਕੇ ਲੇਟੇ ਮਾਰੇ। ਅੱਜ ਅਗਲਾ ਸਫਰ ਵੱਢਾਂਗੇ….ਘੁੱਦਾ
  • บันเทิง

ความคิดเห็น • 1K

  • @AmritPalSinghGhudda
    @AmritPalSinghGhudda  2 ปีที่แล้ว +97

    ਪਿੰਡ ਬਰਕੋਲਾ ਦੇ ਸਿੱਖਾਂ ਨਾਲ ਗੱਲਬਾਤ ਕਰਨ ਲਈ ਇਸ ਪਤੇ ਜਾਂ ਫ਼ੋਨ ਨੰਬਰਾਂ ਤੇ ਸੰਪਰਕ ਕਰ ਸਕਦੇ ਓਂ।
    Barkula higher secondary school
    Village and post office- barkula
    District-Nagaon
    Pin code- 782144
    Mob - 9435465598
    Principal Pratap Singh
    State- Assam

  • @ranjitbadesha214
    @ranjitbadesha214 2 ปีที่แล้ว +80

    ਸ੍ਰੋਮਣੀ ਕਮੇਟੀ ਨੂੰ ਬੇਨਤੀ ਆ ਇਹਨਾਂ ਸਿੱਖ ਪਰਿਵਾਰਾਂ ਨੂੰ ਮਾਂ ਬੋਲੀ ਪੰਜਾਬੀ ਨਾਲ ਜੋੜੋ

  • @RomeoFilms
    @RomeoFilms 2 ปีที่แล้ว +9

    ਅਸਾਮੀ ਸਿੱਖਾਂ ਨੇ ਸਰੋਪੇ ਪਾ ਪਾ ਜ਼ਿੰਦਾ-ਦਿਲ ਦੀ ਮਿਸਾਲ ਕਾਇਮ ਕਰ ਦਿੱਤਾ ਇਹਨਾਂ ਵੀਰਾਂ ਦੀ ਪੰਜਾਬ ਨੂੰ ਮਦਦ ਕਰਨੀ ਚਾਹੀਦੀ ਏ

  • @user-nm4im3ri8q
    @user-nm4im3ri8q 2 ปีที่แล้ว +43

    ਸਾਡੀ ਬਹੁਗਿਣਤੀ ਅਸਲ ਵਿਚ ਦਿਮਾਗੀ ਤੌਰ ਤੇ ਖੁਸਰਿਆਂ ਦੀ ਹੈ। ਜਿਨ੍ਹਾਂ ਨੂੰ ਕੋਈ ਵਲੋਗ ਬਣਾ ਕੇ ਆਪਣੀ ਤੀਵੀਂ ਦੇ ਚਿੱਤੜ ਵਿਖਾਵੇ ਤਾਂ ਲੋਕ ਲੱਖਾਂ ਦੀ ਗਿਣਤੀ ਚ ਵੇਖਦੇ ਨੇ ਪਰ ਤੁਸੀਂ ਸਾਈਕਲ ਤੇ ਚਿੱਤੜ ਘਸਾ ਕੇ ਕਿੰਨੀਆਂ ਸੋਹਣੀਆਂ ਕਹਾਣੀਆਂ ਵਿਖਾਉਂਦੇ ਹੋ ਕਿੰਨੇ ਕੁ ਲ਼ੋਕ ਵੇਖਦੇ ਨੇ।

    • @jattdaman8150
      @jattdaman8150 2 ปีที่แล้ว +2

      Bilkul sahi keha bhra merya .eh tan hun apne v hath a k apa ohna loka de vlog dekhne a jan apne ghudde bhra huna demain tan jado v free huna ghudde bhra huna dia videos he dekhda a .you tube te v te FB te v.jeunda vasda reh ghudda and dev rabb tuhanu trakkia bakhshe

    • @kanwarsingh0
      @kanwarsingh0 ปีที่แล้ว +3

      Gall sahi a, tarika galat a dasan da bass 🤣🤣

  • @sabhisingh7561
    @sabhisingh7561 2 ปีที่แล้ว +27

    ਅਕਸਰ ਪੰਜਾਬ ਵਿੱਚ ਕਰੋੜਾ ਖਰਚ ਕੇ ਅਸੀਂ ਮੇਲੇ ਕਰਵਾਉਂਦੇ ਹਾਂ ਗਾਇਕਾਂ ਨੂੰ ਲੱਖਾ ਦਿੰਦੇ ਹਾਂ ਅਸਲ ਸੇਵਾ ਤੇਂ ਇਹਨਾਂ ਪਰਿਵਾਰਾਂ ਦੀਦ ਮੱਦਦ ਕਰਨ ਵਿੱਚ ਹੈ ਇਹਨਾਂ ਪਰਿਵਾਰਾਂ ਨੂੰ ਪੰਜਾਬੀ ਅਧਿਆਪਕ ਮੁਹਈਆਂ ਕਰਵਾਉਣੇ ਚਾਹੀਦੇ ਨੇ ਨਾਲ ਦੀ ਨਾਲ ਗੁਰਦੁਆਰਾ ਸਾਹਿਬ ਵਿੱਚ ਲੋੜੀਂਦਾ ਸਮਾਨ ਵੀ ਦੇਣਾ ਚਾਹੀਦਾ ਹੈ | ਇਹ ਬੱਚੇ ਸਿੱਖਾਂ ਦਾ ਭਵਿੱਖ ਹਣ |

  • @raghwindersingh9794
    @raghwindersingh9794 2 ปีที่แล้ว +61

    ਪਿੰਡ ਬਰਕੁਲਾ ਦੇ ਸਿੰਘ ਭਾਈ ਭੈਣਾ ਪੰਜਾਬੀ ਨਾਲ ਜੁੜਨਾ ਚੋਹੰਦੇ ਨੇ ਤਾ ਪੰਜਾਬੀ ਗੀਤ ਸੁਣਨ ਸ਼ਬਦ ਗੁਰਬਾਣੀ ਸੁਣਨ
    ਖਬਰਾ ਪੰਜਾਬੀ ਚ ਸੂਣਨ
    ਗੱਲ ਬਣ ਸਕਦੀ ਆ
    ਬਾਕੀ ਪੰਜਾਬ ਆਲਿਓ ਪਾਓ ਰਿਸ਼ਤੇਦਾਰੀਆ

  • @brarsaab6969
    @brarsaab6969 2 ปีที่แล้ว +90

    ਸਿੱਖ ਜਿੱਥੇ ਜਿੱਥੇ ਗਏ ਉਥੇ ਖੁਸ਼ਹਾਲੀ ਹੀ ਮਿਲੀ ।। ਤੇ ਕੋਈ ਕਿਤੇ ਵੀ ਭੁੱਖਾ ਨੀ ਰਹਿ ਸਕਦਾ ਸਿੱਖਾਂ ਦੇ ਸਦਕੇ ❤️

  • @jsandhusandhu1383
    @jsandhusandhu1383 2 ปีที่แล้ว +43

    ਸ਼੍ਰੋਮਣੀ ਕਮੇਟੀ ਨੂੰ ਏਨਾ ਅਸਾਮੀ ਸਿਖਾਂ ਲਈ ਖਾਸ ਧਿਆਨ ਦੇ ਕੇ ਵੱਧ ਤੋਂ ਵੱਧ ਕਮ ਕਰਨਾ ਚਾਹੀਦਾ ਹੈ ..

  • @GurdeepSingh-vb3bo
    @GurdeepSingh-vb3bo 2 ปีที่แล้ว +47

    ਸਾਡੀਆਂ ਪੰਥਕ ਜਥੇਬੰਦੀਆਂ ਨੂੰ ਚਾਹੀਦਾ ਹੈ ਕਿ ਉਹ ਅਲੋਪ ਹੋ ਰਹੇ ਸਥਾਨਾਂ ਦੀ ਸਾਂਭ ਸੰਭਾਲ ਕਰੇ, ਸਿੱਖ ਕੌਮ ਨੂੰ ਖਤਮ ਹੋਣ ਤੋਂ ਬਚਾਇਆ ਜਾ ਸਕੇ, ਧੰਨਵਾਦ ਜੀ ।

  • @nirankarsingh3454
    @nirankarsingh3454 2 ปีที่แล้ว +36

    ਬਹੁਤ ਵਧੀਆ ਵੀਰ ਜੀ ਆਪਣੀ ਸਿੱਖ ਕੌਮ ਵਾਰਸ ਨੇ ਸ਼੍ਰੋਮਣੀ ਕਮੇਟੀ ਨੂੰ ਚਾਹੀਦਾ ਗ੍ਰੰਥੀ ਪ੍ਰਚਾਰਕ ਢਾਡੀ ਗੁਰਬਾਣੀ ਕੀਰਤਨ

  • @Amritpalsingh_2
    @Amritpalsingh_2 2 ปีที่แล้ว +40

    ਸਾਡੀ ਸ੍ਰੋਮਣੀ ਕਮੇਟੀ ਇਹਨਾ ਦੂਰ ਦੁਰਾਡੇ ਬੈਠੇ ਲੋਕਾ ਦੀ ਸਾਰ ਲੈਣ ਦੀ ਬਜਾਏ ਰਾਜਨੀਤੀ ਜਾ ਬਾਦਲ ਪਰਿਵਾਰ ਦੁਆਲੇ ਘਿਰੀ ਹੋਈ ਹੈ ,ਪੰਥ ਦੀ ਪਾਰਟੀ ਕਹਾਉਣ ਵਾਲੇ ਅਕਾਲੀਆਂ ਨਾਲੋ ਤਾ ਗਿਆਨੀ ਜੈਲ ਸਿੰਘ ਹੀ ਚੰਗੇ ਨਿਕਲੇ ।ਘੁੱਦੇ ਵੀਰ ਇਹਨਾ ਦੀ ਸਮੱਸਿਆ ਸਮਾਜ ਸੇਵੀ ਸੰਸਥਾਵਾਂ ,ਸ੍ਰੋਮਣੀ ਕਮੇਟੀ ਜਾ ਮਨਜਿੰਦਰ ਸਿੰਘ ਸਰਸਾ ਆਦਿ ਵਰਗੇ ਸਿੱਖਾਂ ਕੋਲ ਉਠਾਇਆ ਜਾਣ।

    • @GurwinderSingh-bt4vm
      @GurwinderSingh-bt4vm 2 ปีที่แล้ว +1

      ਬਿਲਕੁਲ ਵੀਰ ਜੀ

    • @BalvirSingh-ud4cd
      @BalvirSingh-ud4cd 2 ปีที่แล้ว +1

      ਸਹਿਮਤ ਹਾਂ

    • @gurveersingh1675
      @gurveersingh1675 2 ปีที่แล้ว

      ਮਨਜਿੰਦਰ ਸਿਰਸੇ ਨੇ ਕੀ ਕਰਨਾ ਉਹਨੂੰ ਤਾਂ ਭਾਜਪਾ ਨੇ ਪੱਟਾ ਪਾ ਲਿਆ ਦੱਲਾ ਬੰਦਾ ਨਿਕਲਿਆ

    • @suff2muffins341
      @suff2muffins341 2 ปีที่แล้ว

      O kende asi badal nu rajona par agg kade ni rajji

    • @hsingh8411
      @hsingh8411 2 ปีที่แล้ว +3

      ਪੰਜਾਬ ਦੀਆਂ ਕੁੱਝ ਅਖੌਤੀ ਸੰਸਥਾਂਵਾ ਵਾਲੇ ਜਿਹੜੇ ਚੌਵੀ ਘੰਟੇ ਭਈਆਂ ਦੀ ਸੇਵਾ ਕਰਨ ਲੱਗੇ ਰਹਿੰਦੇ ਆ ਅਤੇ ਪੰਜਾਬੀਆਂ ਦਾ ਪੈਸਾ ਗੈਰ-ਪੰਜਾਬੀਆਂ 'ਤੇ ਖਰਾਬ ਕਰਦੇ ਰਹਿੰਦੇ ਆ ਉਹਨਾਂ ਨੂੰ ਚਾਹੀਦਾ ਹੈ ਕਿ ਇਹਨਾਂ ਸਿੱਖਾਂ ਵੱਲ ਧਿਆਨ ਦੇਣ....

  • @jaspindergilluboke5010
    @jaspindergilluboke5010 2 ปีที่แล้ว +5

    ਦੋਨੋਂ ਪੰਜਾਬੀ ਵੀਰਾਂ ਦਾ ਬਹੁਤ ਵੱਡਾ ਉਪਰਾਲਾ ਹੈ ਅਤੇ ਅਸਾਮੀ ਸਿੱਖਾਂ ਦਾ ਇਤਿਹਾਸ ਪੰਜਾਬੀਆਂ ਨਾਲ ਸਾਂਝਾ ਕਰਨ ਲਈ ਸ਼ੁਕਰੀਆ ਵਲੋਂ ਮਾਸਟਰ ਜਸਪਿੰਦਰ ਸਿੰਘ ਗਿੱਲ ਪਿੰਡ ਓੁਬੋਕੇ ਤਹਿਸੀਲ ਪੱਟੀ ਤਰਨਤਾਰਨ

  • @mitpalsingh6710
    @mitpalsingh6710 2 ปีที่แล้ว +8

    🌹🥀ਪੁਰਾਣੀ ਯਾਦ ਤਾਜ਼ਾ ਹੋ ਗਈ.. ਮੈਂ ਫੌਜੀ ਪੈਨਸ਼ਨਰ ਹਾਂ... 1979 ਤੋਂ 1982 ਤੱਕ ਮੇਰੀ ਡਿਊਟੀ ਨੌਗਾਂਵ ਜਿਲੇ ਵਿਚ ਹੀ ਸੀ। ਇਹ ਪਿੰਡ ਚਾਪੜਮੁੱਖ ਅਤੇ ਅਸਾਮ ਟ੍ੰਕ ਰੋਡ ਦੇ ਵਿਚਕਾਰ ਪੈਂਦਾ ਹੈ.. ਆਉਂਦੇ ਜਾਂਦੇ ਹੋਏ ਇਸ ਪਿੰਡ ਵਿਚੋਂ ਬਹੁਤ ਵਾਰ ਲੰਘੇ ਹਾਂ। ਬਹੁਤ ਅੱਛੇ ਲੋਕ ਨੇ ਇਸ ਇਲਾਕੇ ਦੇ। ਤੁਹਾਡਾ ਵੀਡੀਓ ਦੇਖ ਕੇ ਮਨ ਖੁਸ਼ ਹੋ ਗਿਆ। ਬਹੁਤ ਬਹੁਤ ਧੰਨਵਾਦ! ਵਾਹਿਗੁਰੂ ਜੀ ਤੁਹਾਨੂੰ ਸਭਨਾਂ ਨੂੰ ਚੜ੍ਹਦੀ ਕਲਾ ਬਖਸ਼ਣ ਜੀ! 🥀🌹

  • @mandeephandcontrolsystempunjab
    @mandeephandcontrolsystempunjab 2 ปีที่แล้ว +84

    ਬਹੁਤ ਵਧੀਆ ਵੀਰ, ਇਹਨਾਂ ਸਿੱਖਾਂ ਦੀ ਜਰੂਰ ਮਦਦ ਹੋਣੀ ਚਾਹੀਦੀ ਆ

  • @143palwinder
    @143palwinder 2 ปีที่แล้ว +84

    ਸਿੱਖ ਵੀਰਾਂ ਨੂੰ ਅਤੇ ਉਹਨਾਂ ਦੀ ਸੇਵਾ ਨੂੰ ਦੇਖ ਕੇ ਮਨ ਖੁਸ਼ ਹੋ ਗਿਆ।

  • @davindersinghkhalsa8640
    @davindersinghkhalsa8640 2 ปีที่แล้ว +188

    ਬਹੁਤ ਵਧੀਆ ਵੀਰ ਜੀ । ਮੈਨੂੰ ਵੀ ਇਸ ਪਿੰਡ ਵਿੱਚ 2 ਮਹੀਨੇ ਰਹਿਣ ਦਾ ਸਮਾਂ ਮਿਲਿਆ । ਬੱਚਿਆਂ ਨੂੰ ਪੰਜਾਬੀ ਭਾਸ਼ਾ ਦੀ ਸਿਖਲਾਈ ਦਿੱਤੀ ਸੀ । ਬਹੁਤ ਵਧੀਆ ਲਗਦਾ ਇੰਨਾ ਪਾਸ ਰਹਿ ਕੇ

    • @AmritPalSinghGhudda
      @AmritPalSinghGhudda  2 ปีที่แล้ว +21

      ਦੱਸਦੇ ਸੀ ਬਾਈ। ਸੋਹਣਾ ਕੰਮ ਕੀਤਾ ਵੀਰ

    • @sandhunishansingh1058
      @sandhunishansingh1058 2 ปีที่แล้ว +7

      Great job 👏🏽 appreciate 🙏🏼

    • @GurwinderSingh-bt4vm
      @GurwinderSingh-bt4vm 2 ปีที่แล้ว +6

      ਬੜਾ ਧੰਨਵਾਦ ਤੁਹਾਡਾ ਬਾਈ ਜੀ🙏

    • @davindersinghkhalsa8640
      @davindersinghkhalsa8640 2 ปีที่แล้ว +3

      ❤️❤️🙏

    • @Aaj361
      @Aaj361 2 ปีที่แล้ว +2

      ਵੀਰ ਜੀ ਤੁਸੀਂ ਕਿਹੜੀ ਜਗ੍ਹਾ ਤੋਂ ਹੋ

  • @ajitpandher181
    @ajitpandher181 2 ปีที่แล้ว +74

    ਬੱਲੇ ਬੱਲੇ ਵੀਰੋ। ਤੁਸੀਂ ਬਾਬੇ ਨਾਨਕ ਦੇ ਸਹੀ ਸਿੱਖ ਹੋ। ਵਾਹਿਗੁਰੂ ਜੀ ਤੁਹਾਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਸਿੱਖੀ ਬਖਸ਼ਣ।

  • @manjitgill3975
    @manjitgill3975 2 ปีที่แล้ว +41

    ਵੀਰ ਤੇਰੇ ਵਿਲੌਗਸ ਬਹੁਤਾ ਪੈਸਾ ਤਾਂ ਨਹੀਂ ਬਨਾਉਂਦੇ ਪਰ ਬੰਦੇ ਦਾ ਕਿਰਦਾਰ ਹਮੇਸ਼ਾ ਉੱਚਾ ਬਣਾਈ ਰੱਖਦੇ,

  • @khofnaksingh8520
    @khofnaksingh8520 2 ปีที่แล้ว +85

    ਇਨਸਾਨੀਅਤ ਨਾਲ ਪਿਆਰ ਹੋਵੇ, ਤੇ ਨਾਨਕ ਦੀ ਖੁਮਾਰੀ ਹੋਵੇ।
    ਤੇ ਦੇਸ਼ ਕੋਈ ਨਹੀਂ ਮਾੜਾ, ਬਸ ਰਹਿਤਾ ਪਿਆਰੀ ਹੋਵੇ।✍️

  • @Amarjitcanada
    @Amarjitcanada 2 ปีที่แล้ว +30

    ਸ਼੍ਰੋਮਣੀ ਕਮੇਟੀ ਨੂੰ ਵੱਧ ਤੋਂ ਵੱਧ ਮਦਦ ਕਰਨੀ ਚਾਹੀਦੀ ਹੈ।

  • @davindersinghkhalsa8640
    @davindersinghkhalsa8640 2 ปีที่แล้ว +24

    ਭਜਨ ਸਿੰਘ ਦਾ ਪਰਿਵਾਰ ਬਹੁਤ ਹੀ ਪਿਆਰ ਕਰਨ ਵਾਲਾ ਹੈ

  • @KesarSingh-ph9kv
    @KesarSingh-ph9kv 2 ปีที่แล้ว +7

    ਆਸਾਮੀ ਸਿੱਖ ਪਰਿਵਾਰਾਂ ਨੂੰ ਮਿਲਾਉਣ ਤੇ ਹੋਰ ਸਾਰਾ ਇਲਾਕਾ ਦਿਖਾਉਣ ਲਈ ਅਤੇ ਉਹਨਾਂ ਪਰਿਵਾਰਾਂ ਦਾ ਰਹਿਣ- ਸਹਿਣ ਦਿਖਾਉਣ ਲਈ,ਬਾਈ ਜੀ ਬਹੁਤ ਬਹੁਤ ਧੰਨਵਾਦ।

  • @amandeepsingh-yk4nt
    @amandeepsingh-yk4nt 2 ปีที่แล้ว +50

    ਵੀਰ ਰੱਬ ਤੁਹਾਨੂੰ ਸਧਾ ਖ਼ੁਸ਼ ਰੱਖੇ , ਤੁਸੀ ਸਾਨੂੰ ਏਨਾ ਸਿੱਖਾਂ ਬਾਰੇ ਜਾਣੂ ਕਰਵਾਇਆ ਜੀ ।ਧੰਨਵਾਦ ਜੀ ਸਕੂਨ ਮਿਲਿਆ

  • @loveboparai7742
    @loveboparai7742 2 ปีที่แล้ว +69

    ਰੂਹ ਖੁਸ ਹੁੰਦੀ ਆ ਬਾਈ ਦੇਖ ਕੇ❤

  • @yadwindersingh-rw2de
    @yadwindersingh-rw2de 2 ปีที่แล้ว +19

    ਦੋਨੇਂ ਵੀਰਾਂ ਨੇ ਬਹੁਤ ਵਧੀਆ ਉਪਰਾਲਾ ਕੀਤਾ ਹੈ।

  • @Punjab_5rivers
    @Punjab_5rivers 2 ปีที่แล้ว +81

    Great work ਤੁਸੀਂ ਉਹ ਕੰਮ ਕਰ ਰਹੇ ਹੋ ਜੋ ਸ੍ਰੋਮਣੀ ਕੌਮੇਟੀ ਜਾਂ ਸਰਕਾਰ ਨੂੰ ਕਰਨਾ ਚਾਹੀਦਾ ਹੈ -- you are doing work which should do Sromani Commeti or govt

  • @jagdevsingh4970
    @jagdevsingh4970 2 ปีที่แล้ว +13

    ਵਾਹਿਗੁਰੂ ਇਹਨਾਂ ਸਿੱਖਾਂ ਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ।

  • @harbhajansingh4663
    @harbhajansingh4663 2 ปีที่แล้ว +7

    ਵਾਹਿਗੁਰੂ ਜੀ ਇਨ੍ਹਾਂ ਆਸਾਮੀ ਸਿੰਘਾਂ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਜੀ ਸਾਰਿਆਂ ਮੇਰੇ ਆਸਾਮੀ ਵਿਰਾਂ ਨੂੰ ਸਤਿ ਸ੍ਰੀ ਆਕਾਲ ਜੀ

  • @BalwinderSingh-pi3bm
    @BalwinderSingh-pi3bm 2 ปีที่แล้ว +1

    ਸ੍ਰੋਮਣੀ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਨੂੰ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਖਾਲਸਾ ਏਡ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਅਸਾਮ ਵਿਚ ਜੋ ਵੀ ਸਿੱਖ ਪਰਿਵਾਰ ਰਹਿੰਦੇ ਹਨ ਉਨਾਂ ਦੀ ਮਦਦ ਕਰਨੀ ਚਾਹੀਦੀ ਹੈ ਤਾ ਜੋ ਸਿੱਖ ਫੁਲਵਾੜੀ ਵੱਧ ਫੁੱਲ ਸਕੇ ਅਤੇ ਆਪਣੇ ਇਤਹਾਸ ਨਾਲ ਜੁੜ ਸਕਣ ਉਥੋ ਦੇ ਸਿੱਖ ਪਰਿਵਾਰਾਂ ਨੂੰ ਸਾਡੇ ਸਾਰੇ ਧਰਮ ਅਸਥਾਨਾਂ ਦੇ ਦਰਸ਼ਨ ਦੀਦਾਰ ਕਰਾਉਣੇ ਚਾਹੀਦੇ ਹਨ ਉਨ੍ਹਾਂ ਦੇ ਬੱਚਿਆਂ ਨੂੰ ਪੰਜਾਬੀ ਪੜ੍ਹਾਉਣ ਦਾ ਇੰਤਜਾਮ ਕਰਨਾ ਚਾਹੀਦਾ ਹੈ

  • @punjabgkbuddy3716
    @punjabgkbuddy3716 2 ปีที่แล้ว +51

    *I am not Sikh, I am Hindu Jaat from Abohar (Punjab) But i would like to teach punjabi to these brothers. Waheguru ne mauka ditta ta jroor jaa ke punjabi sikhavanga ihna veera nu* 🙏🙏🙏🙏

    • @apnachannel6154
      @apnachannel6154 2 ปีที่แล้ว +1

      👍❤️

    • @jobanjitsingh5722
      @jobanjitsingh5722 2 ปีที่แล้ว +2

      ਵੀਰ ਜੀ ਹੁਣ ਜਮਾਨਾ ਬਦਲ ਗਇਆ online ਕਲਾਸ ਲਵਾ ਸਕਦੇ ਵੱਡੀ ਸਕ੍ਰੀਨ ਤੇ ।

    • @somap8380
      @somap8380 2 ปีที่แล้ว +1

      Very good for you. You will have wonderful and life changing experiences; don’t let this opportunity to pass by.👏🏾

    • @surjitpuri4839
      @surjitpuri4839 2 ปีที่แล้ว

      Well done

    • @paulgill6214
      @paulgill6214 2 ปีที่แล้ว +1

      Please do if you can

  • @GurpreetSingh-up1os
    @GurpreetSingh-up1os 2 ปีที่แล้ว +8

    ਅਸੀਂ ਸਾਰੇ ਵੀਰਾਂ ਦੇ ਵਾਸਤੇ ਵਧੀਆ ਟੀਚਰ ਗ੍ਰੰਥੀ ਸਿੰਘ ਭੇਜਾਂਗੇ ਸਾਨੂੰ ਐਡਰੈੱਸ ਭੇਜ ਦਿਉਂ ਜੀ

    • @AmritPalSinghGhudda
      @AmritPalSinghGhudda  2 ปีที่แล้ว +1

      Barkula higher secondary school
      Village and post office- barkula
      District-Nagaon
      Pin code- 782144
      Mob - 9435465598
      Principal Pratap Singh
      State- Assam

  • @sulakhansingh3145
    @sulakhansingh3145 2 ปีที่แล้ว +8

    ਬਹੁਤ ਹੀ ਵਧੀਆ ਜਾਨਕਾਰੀ ਵਾਲੀ ਵੀਡੀਓ ਏ ਭਰਾਵਾ! ਦੇਖ ਕੇ ਰੂਹ ਖੁਸ਼ ਹੋ ਗਈ।ਸ਼੍ਰੋਮਣੀ ਕਮੇਟੀ ਨੂੰ ਜਰੂਰ ਇਸ ਵਲ ਧਿਆਨ ਦੇਣਾ ਚਾਹੀਦਾ ਹੈ ਸਿੱਖ ਫੁਲਵਾੜੀ ਨੂੰ ਹੋਰ ਵੀ ਸੁਚੱਜਾ ਬਣਾਉਣਾ ਚਾਹੀਦਾ ਹੈ।

  • @BalvirSingh-ud4cd
    @BalvirSingh-ud4cd 2 ปีที่แล้ว +18

    Good job ਬਾਈ ਜੀ। sgpc ਨੂੰ ਵੀ ਇਨਾਂ sikh ਪਰਿਵਾਰਾਂ ਦੀ ਸੰਭਾਲ ਕਰਨੀ ਬਣਦੀ ਹੈ।

  • @ishwarallahgodwaheguruji.8387
    @ishwarallahgodwaheguruji.8387 2 ปีที่แล้ว +47

    वाहेगुरु जी वीरो सदा चढ़ती कला विच रहो |
    बकुला पिंड दे सिख परिवारों नो सत श्री काल🙏😊❤

  • @sahajpalsingh1010
    @sahajpalsingh1010 2 ปีที่แล้ว +15

    ਦਿਲ ਖੁਸ਼ ਹੋ ਗਿਆ

  • @kamalsharma9410
    @kamalsharma9410 2 ปีที่แล้ว

    ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਬੇਨਤੀ ਹੈ ਕਿ ਇਹਨਾਂ ਅਸਾਮੀ ਸਿੱਖਾਂ ਨੂੰ ਪੰਜਾਬੀ ਨਾਲ ਜੋੜਿਆ ਜਾਵੇ ਰਾਗੀ ਸਿੰਘ.ਪਾਠੀ ਸਿੰਘਾਂ ਦੀ ਇਥੇ ਡਿਉਟੀ ਲਗਾਉਣ ਤਾਂ ਜੋ ਇਹਨਾਂ ਨੂੰ ਆਪਣੇ ਇਤਿਹਾਸ ਨਾਲ ਤੇ ਧਰਮ ਨਾਲ ਜੋੜਿਆ ਰੱਖਿਆ ਜਾਵੇ ਇਹਨਾਂ ਨੂੰ ਪੰਜਾਬੀ ਪੜ੍ਹਨਾ ਅਤੇ ਬੋਲਨਾ ਸਿਖਾਇਆ ਜਾਵੇ

  • @kauripandher7433
    @kauripandher7433 ปีที่แล้ว +2

    ਬਹੁਤ ਧੰਨਵਾਦ ਅਸਾਮੀ ਸਿੱਖ ਪਰਿਵਾਰਾਂ ਦਾ

  • @amanbrar7370
    @amanbrar7370 2 ปีที่แล้ว +33

    ਗਿਆਨੀ ਜ਼ੈਲ ਸਿੰਘ ਸਾਡੇ ਪਿੰਡ ਬਹੁਤ ਰਿਹਾ ਹੈ
    ਸਾਡੇ ਪਿੰਡ ਨਾਨਕੇ ਘਰ ਹੇ ਗਿਆਨੀ ਜ਼ੈਲ ਸਿੰਘ ਜੀ ਦਾ ਭੂਆ ਦਾ ਮੁੰਡਾ ਜਿੳਦਾ ਹੈ ਅੱਜ ਵੀ
    ਪਿੰਡ ਕੋਠਾ

  • @roopgrewal674
    @roopgrewal674 2 ปีที่แล้ว +21

    ਦਿਲੋਂ ਦੁਆਵਾਂ 🍀

  • @kuldeeprattu100
    @kuldeeprattu100 2 ปีที่แล้ว +1

    ਬਹੁਤ ਵਧੀਆ ਲਗਾ ਅਸਾਮੀ ਸਿੰਘਾਂ ਨਾਲ ਮਿਲ ਕੇ ਪੁੱਤ ਜਿਉਂਦੇ ਵਸਦੇ ਰਹੋ

  • @randhawa8233
    @randhawa8233 2 ปีที่แล้ว +33

    ਵੀਰ ਜੀ ਬਹੁਤ ਹੀ ਲਾਜਵਾਬ ਅਦੁੱਤੀ ਗਿਆਨ ਬਖਸ਼ਿਸ਼ ਕੀਤਾ ਤੁਸੀ ਇਤਿਹਾਸ ਦਾ ਅਤੇ ਸਾਡੇ ਪੰਜਾਬੀ ਭਰਾਵਾਂ ਦੇ ਦਰਸ਼ਨ ਕਰਵਾਏ ਅ । ਵੀਰ ਜੀ ਬਰਕੁਲਾ ਦੇ ਆਪਣੇ ਅਸਾਮੀ ਪੰਜਾਬੀ ਵੀਰ ਨੂੰ ਪੰਜਾਬੀ ਸਿਖਾਉਣ ਲਈ ਵੀ ਕੋਸ਼ਿਸ ਕਰਾਂਗਾ ਗੇ । ਤੁਸੀ ਰਾਬਤਾ ਸਾਧੋ ।

    • @user-uu7vu4sv7h
      @user-uu7vu4sv7h 2 ปีที่แล้ว +2

      ਉੱਪਰ ਨੰਬਰ ਦਿੱਤਾ ਹੈ ਜੀ

  • @Amarjitcanada
    @Amarjitcanada 2 ปีที่แล้ว +7

    ਏਹ ਸੱਚੀ ਯਾਤਰਾ ਅਪਣੇ ਪੰਜਾਬੀ ਭਰਾ ਨੂੰ ਮਿਲੇ

  • @pachitarsingh9580
    @pachitarsingh9580 2 ปีที่แล้ว +21

    ਮਨ ਗਦ ਗਦ ਹੋ ਗਿਆ ਵੀਰੇ ਤੁਹਾਡਾ ਇਹ ਬਲੌਗ ਦੇਖ ਕੇ

  • @khofnaksingh8520
    @khofnaksingh8520 2 ปีที่แล้ว +41

    ਸਫ਼ਰ ਤੇ ਚੱਲਦੇ ਚੱਲਦੇ ਮੰਜ਼ਿਲ ਲੱਭ ਜਾਂਦੀ ਆ।
    ਸੜਕਾਂ ਤੇ ਚੱਲਦੇ ਚੱਲਦੇ ਜ਼ਿੰਦਗੀ ਲੰਘ ਜਾਂਦੀ ਆ।
    ਪਰ ਜਦ ਰਾਤ ਪਵੇ ,ਫਿਰ ਮਾਂ ਚੇਤੇ ਆਉਂਦੀ ਆ।❤️✍️

    • @neovask
      @neovask 2 ปีที่แล้ว +1

      ਜੋ ਖੌਫ ਤੋਂ ਰਵ੍ਹੇ ਪਰੇ,
      ਜੋ ਨਾਂ ਹੀ ਕਦੇ ਡਰੇ,
      ਤੇ ਨਾਂ ਹੀ ਖੌਫ ਪੈਦਾ ਕਰੇ,
      ਉਹ ਸਿੱਖ ਕਹਾਉਂਦਾ ਹੈ I
      ਜੋ ਸਿਰ ਤੇ ਪੱਟੀ ਬੰਨ੍ਹ ਕੇ ਆਵੇ,
      ਪਹਿਨਾਵੇ ਨਾਲ ਸਿੱਖ ਕਹਾਵੇ,
      ਤੇ ਫੇਰ ਡਰੇ ਅਤੇ ਡਰਾਵੇ,
      ਡਰ ਕੇ ਮਾਂ ਦੀ ਬੁੱਕਲ ਚ ਜਾਵੇ,
      ਜੀਹਨੂੰ ਡਰ ਨਾਲ ਨਾਨੀ ਯਾਦ ਆ ਜਾਵੇ,
      ਉਹ ਡਿੱਕ (dick) ਕਹਾਉਂਦਾ ਹੈ I

    • @khofnaksingh8520
      @khofnaksingh8520 2 ปีที่แล้ว +1

      @@neovask Thanks veer

    • @khofnaksingh8520
      @khofnaksingh8520 2 ปีที่แล้ว +1

      @@neovask ਨਾਨਕ ਨੀਵਾਂ ਜੋ ਚਲੈ ਲੱਗੈ ਨਾ ਤੱਤੀ ਵਾਓ।

    • @neovask
      @neovask 2 ปีที่แล้ว +1

      @@khofnaksingh8520
      ਜੇਕਰ ਚਾਹੁੰਦੇ ਹੋ ਕਿ ਲੱਗੇ ਨਾਂ ਤੱਤੀ ਵਾਓ,
      ਤਾਂ ਆਪਣੇ ਆਪ ਨੂੰ ਖੌਫਨਾਕ ਨਾਂ ਕਹਾਓ।

  • @gurwantsandhu2699
    @gurwantsandhu2699 2 ปีที่แล้ว +12

    ਬਹੁਤ ਵਧੀਆ ਜਾਣਕਾਰੀ ਦੇਣ ਲਈ ਰੱਬ ਤੁਹਾਡੀ ਚੜਦੀ ਕਲਾ ਕਰੇਂ ਖੁਸ਼ ਰਹੋ

  • @jogendrasingh264
    @jogendrasingh264 2 ปีที่แล้ว +11

    हम 3 परिवार सिक्ख बन गये हैं परन्तु हमें पंजाबी सिखाने वाले ग्यानी नहीं है कैसे हो सकता है.

    • @sonybalpur8928
      @sonybalpur8928 2 ปีที่แล้ว

      Veer kis state sa ho

    • @jogendrasingh264
      @jogendrasingh264 2 ปีที่แล้ว

      राजस्थान के जिला झुन्झुनूं के चिड़ावा पिण्ड तो हा जी.

    • @RajendraKumar-hx1yj
      @RajendraKumar-hx1yj 2 ปีที่แล้ว

      Ham sika dege h

    • @upendersingh4386
      @upendersingh4386 2 ปีที่แล้ว

      contact share kro g

  • @BalwinderSingh-ui7xe
    @BalwinderSingh-ui7xe 2 ปีที่แล้ว +14

    ਬਾਂਹ ਵੀਰ ਬਾਂਹ ਵਾਹਿਗੁਰੂ ਤੰਦਰੁਸਤੀ ਬਖਸ਼ੇ ਜੀ

  • @SukhwinderSingh-zp2pn
    @SukhwinderSingh-zp2pn 2 ปีที่แล้ว +11

    ਦੋਵਾਂ ਵੀਰਾ ਬਹੁਤ ਸਾਰੀਆਂ ਮੁਬਾਰਕਾਂ

  • @darshansingh3120
    @darshansingh3120 2 ปีที่แล้ว +3

    ਬਹੁਤ ਵਧੀਆ ਲੱਗਾ ਦੇਖ ਕੇ
    ਇਹਨਾਂ ਦੀ ਮੱਦਦ ਪੰਜਾਬ ਵੱਲੋ ਵੀ ਹੋਣੀ ਚਾਹੀਦੀ ਹੈ

  • @keshokaur8983
    @keshokaur8983 2 ปีที่แล้ว +3

    ਸੁਕਰੀਆ ਇਸ ਜਾਣਕਾਰੀ ਲਈ, ਖੁਸ ਰਹੋ ਭਰਾਵੋ

  • @jikarmohammed5846
    @jikarmohammed5846 2 ปีที่แล้ว +3

    ਬਾਈ ਜੀ ਸਤਿ ਸ੍ਰੀ ਅਕਾਲ🙏। ਮੈਂਨੂੰ ਫੋਜ ਵਿੱਚ 8ਸਾਲ ਅਸਾਮ ਵਿੱਚ ਨੋਕਰੀ ਕਰਨ ਦਾ ਮੌਕਾ ਮਿਲਿਆ, ਇਥੋਂ ਦੇ ਲੋਕਾਂ ਦਾ ਸਲੂਕ ਬਹੁਤ ਵਧੀਆ ਹੈਂ।

  • @yaadsandhawalia2285
    @yaadsandhawalia2285 2 ปีที่แล้ว +7

    ਬਹੁਤ ਵਧੀਆ ਕੰਮ ਕੀਤਾ ਤੁਸੀਂ ਵੀਰ ਜੀ ਇਨ੍ਹਾਂ ਸਿੱਖਾਂ ਵੱਲ ਐਸ.ਜੀ.ਪੀ.ਸੀ ਨੂੰ ਧਿਆਨ ਦੇਣਾ ਚਾਹੀਦਾ ਪਰ ਬਹੁਤ ਅਫਸੋਸ ਦੀ ਗੱਲ ਆ ਐਸ.ਜੀ.ਪੀ.ਸੀ ਦੇ ਜ਼ਿਆਦਾ ਤਰ ਆਉਦੇਦਾਰ ਤਾਂ ਆਪਣੇ ਘਰ ਭਰਨ ਤੇ ਲੀਡਰਾਂ ਨੂੰ ਖੁਸ਼ ਕਰਨ ਚ ਲੱਗੇ ਨੇ ਜਿਹੜੀ ੳੁਹਨਾਂ ਦੀ ਅਸਲ ਜ਼ਿਮੇਵਾਰੀ ਆ ਉਸ ਵੱਲ ਕਿਸੇ ਦਾ ਧਿਆਨ ਨਹੀਂ । ਬਾਕੀ ਜਿਹੜੇ ਵੀ ਵੀਰ ਕੋਲ ਕੋਈ ਸਾਧਨ ਹੋਵੇ ਇਨ੍ਹਾਂ ਦੀ ਮਦਦ ਲਈ ਤਾਂ ਜ਼ਰੂਰ ਕਰਨੀ ਚਾਹੀਦੀ ਆ ਨਾਲ ਨਾਲ ਇਨ੍ਹਾਂ ਸਿੱਖਾਂ ਦੀ ਗੱਲ ਖਾਲਸਾ ਏਡ ਤੱਕ ਜਾਂ ਹੋਰ ਇਦਾਂ ਦੀਆਂ ਸੰਸਥਾਵਾ ਤੱਕ ਪਹੁੰਚਾਉਣੀ ਚਾਹੀਦੀ ਆ ਤਾਂ ਕੀ ਕੋਈ ਤਾਂ ਇਨ੍ਹਾਂ ਦੀ ਮਦਦ ਕਰੇ। 🙏

    • @davindersinghkhalsa8640
      @davindersinghkhalsa8640 2 ปีที่แล้ว +3

      ਵੀਰ ਜੀ ਤੁਹਾਡੀ ਜਾਣਕਾਰੀ ਲਈ ਦੱਸਣਾ ਚਾਹੁੰਦਾ ਹਾਂ ਕਿ ਐਸ ਜੀ ਪੀ ਸੀ ਨੇ ਹੀ ਇੱਕ ਧਾਰਮਿਕ ਟੀਚਰ ਦਿੱਤਾ ਹੋਇਆਂ ਸੀ ।ਜੋ ਕਿ ਆਪਣੀ ਪੂਰੀ ਸਰਵਿਸ ਕਰ ਕੇ ਰਿਟਾਇਰ ਹੋਇਆ। ਇੰਨਾ ਸਿੱਖਾਂ ਦੀ ਮੰਗ ਤੇ ਹੀ ਐਸ ਜੀ ਪੀ ਸੀ ਵਲੋਂ ਮੈਨੂੰ ਵੀ ਇਥੇ ਗੁਰਮੁਖੀ ਸਿਖਲਾਈ ਕੈਂਪ ਲਗਾਉਣ ਦਾ ਸਮਾਂ ਮਿਲਿਆ ।ਉਸ ਤੋਂ ਬਾਅਦ ਵੀ ਬੱਚਿਆਂ ਦੀਆਂ ਛੁੱਟੀਆਂ ਵਿੱਚ ਇੰਨਾ ਦੀ ਮੰਗ ਅਨੁਸਾਰ ਟੀਚਰ ਕਮੇਟੀ ਵਲੋਂ ਭੇਜੇ ਜਾਂਦੇ ਹਨ ।

    • @gurveersingh1675
      @gurveersingh1675 2 ปีที่แล้ว

      @@davindersinghkhalsa8640 ਤੁਸੀਂ ਕਿੰਨਾ ਟਾਇਮ ਰਹੇ ਸੀ

    • @yaadsandhawalia2285
      @yaadsandhawalia2285 2 ปีที่แล้ว

      @Davinder Singh khalsa ਧੰਨਵਾਦ ਵੀਰ ਜੀ ਦੱਸਣ ਲਈ ਜੇ ਇਦਾਂ ਕਰ ਰਹੇ ਨੇ ਬਹੁਤ ਵਧੀਆਂ ਗੱਲ ਆ ਇਹ ਫਰਜ਼ ਆ ਆਪਣਾ 🙏

  • @prabhdyalsingh4722
    @prabhdyalsingh4722 2 ปีที่แล้ว

    ਜੋ ਵੀਰ ਜਿਮੇਵਾਰੀਆਂ ਤੋ ਮੁਕਤ ਹੋਣ ਉਹ ਅਸਾਮ ਜਾ ਕੇ ਇਹਨਾ ਨੂੰ ਪੰਜਾਬੀ ਸਿਖਾਉਣ ਦੀ ਸੇਵਾ ਨਿਭਾਅ ਸਕਦੇ ਹਨ। ਇਹਨਾ ਦੀ ਇੱਕ ਸੋਸਾਇਟੀ ਬਣਾ ਕੇ ਇਹਨਾ ਦੀ ਆਰਥਿਕ ਮਦਦ ਕੀਤੀ ਜਾ ਸਕਦੀ ਹੈ ਤਾਂ ਜੋ ਉਥੇ ਪੰਜਾਬੀ ਸਕੂਲ ਬਣਾਇਆ/ਚਲਾਇਆ ਜਾ ਸਕੇ।

  • @simranjitsingh9099
    @simranjitsingh9099 2 ปีที่แล้ว +3

    ਬਹੁਤ ਵਧੀਆ ਜਾਣਕਾਰੀ ਦਿੱਤੀ, ਮੇਰੇ ਵੀਰ ਜੀ🙏🙏

  • @dalbindrasingh6550
    @dalbindrasingh6550 2 ปีที่แล้ว +24

    Love from Barkola , Assam

  • @vikramsabri2529
    @vikramsabri2529 2 ปีที่แล้ว +10

    ਘੁੱਦੇ ਵੀਰ ਬਹੁਤ ਇੰਤਜਾਰ ਕਰਾਉਣਾ ਯਰ ਵਲੋਗ ਜਲਦੀ ਪਾਇਆ ਕਰ ਬਾਈ ਬਹੁਤ ਨਜਾਰਾ ਆਉਂਦੇ ਜਿਓਂਦੇ ਰਹੋ ਦੇਵ ਨੂੰ ਚਾਹ ਚੁਹ ਪਲਾ ਦਿਆ ਕਰ ਗੜਬਾ ਭਰਕੇ

  • @bhawanbirsingh9446
    @bhawanbirsingh9446 2 ปีที่แล้ว +7

    ਬਹੁਤ ਵਧੀਆ ਉਪਰਾਲਾ ਵੀਰ ਦਾ...ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇਜ

  • @supinderdhaliwal223
    @supinderdhaliwal223 2 ปีที่แล้ว +14

    ਇਹਨਾ ਪੰਜਾਬੀਆ ਲਈ ਤੁਸੀ ਤਾ ਰੱਬ ਆਏ ਜਿਨਾ ਚਾ ਚੱਕੀ ਫਿਰਦੇ ਨੇ

    • @gurveersingh1675
      @gurveersingh1675 2 ปีที่แล้ว

      @@doublefacts5873 ਤੇਰੀ ਭੈਣ ਨੂੰ ਨੰਗੀ ਕਰਕੇ ਠੋਕਾ

    • @gurveersingh1675
      @gurveersingh1675 2 ปีที่แล้ว

      @@doublefacts5873 ਤੇਰੀ ਭੈਣ ਨੂੰ ਕੋਡੀ ਕਰਕੇ ਉਪਰ ਚੜਾ

  • @dharmindersingh999
    @dharmindersingh999 2 ปีที่แล้ว +5

    ਬਹੁਤ ਵਧੀਆ ਰਿਹਾ ਵੀਰ, ਘਰ ਬੈਠਿਆਂ ਨੂੰ ਹੀ ਅਸਾਮੀ ਸਿੱਖਾਂ ਦੇ ਦਰਸ਼ਨ ਕਰਵਾ ਦਿੱਤੇ🙏🙏👍👍👍

  • @pritamsingh3273
    @pritamsingh3273 2 ปีที่แล้ว

    ਐਸਜੀਪੀਸੀ ਵਾਲਿਆਂ ਨੂੰ ਪੰਜਾਬੀ ਸਿਖਾਉਣ ਲਈ
    ਉਪਰਾਲਾ ਕਰਨਾ ਚਾਹੀਦਾ ਹੈ ਇਹ ਗੁਰੂ ਦੇ ਬੜੇ ਪਿਆਰੇ ਸਿੱਖ ਹਣ ਇਹਨਾਂ ਦੀ ਹਰ ਸੰਭਵ ਮਦਦ ਕਰਨੀ ਚਾਹੀਦੀ ਹੈ
    ਵਾਹਿਗੁਰੂ ਜੀ

  • @sarbjitsingh3011
    @sarbjitsingh3011 ปีที่แล้ว +1

    ਸਤਿ ਸ਼ੀ੍ ਅਕਾਲ ਬਾਈ ਅੰਮਿ੍ਤ ਅਤੇ ਬਾਈ ਬਲਦੇਵ! ਬਾਈ ਜੀ ਬਰਕੁੱਲਾ ਪਿੰਡ ਬਾਰੇ ਬਹੁਮੁੱਲੀ ਇਤਿਹਾਸਕ ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ ਜੀ! ਤੁਹਾਡੇ ਸਾਰੇ ਦੋਸਤਾਂ ਨੂੰ ਬੇਨਤੀ ਹੈ ਕਿ ਸਾਰੇ ਇਸ ਵਲੌਗ ਨੂੰ ਸ਼ੇਅਰ ਜ਼ਰੂਰ ਕਰਨ ਤਾਂ ਕਿ ਇਹ ਸਿੱਖ ਸੰਸਥਾਵਾਂ ਤੱਕ ਪਾਹੁੰਚ ਸਕੇ ਅਤੇ ਬਰਕੁੱਲਾ ਵਾਸੀਆਂ ਦੀਆਂ ਮੰਗਾਂ ਪੂਰੀਆਂ ਹੋ ਸਕਣ ਜੀ!!

  • @DaljeetSingh-kz9bm
    @DaljeetSingh-kz9bm 2 ปีที่แล้ว +8

    हम बहुत खुश हूए है सिक्ख कमूनियटी को देख कर

  • @karanmalhi13
    @karanmalhi13 2 ปีที่แล้ว +14

    ਸਭ ਤੋਂ ਵਧੀਆ ਇਹ ਭਾਗ, ਯਾਤਰਾ ਸਫਲ ਆ।

  • @pindasingh4281
    @pindasingh4281 2 ปีที่แล้ว +2

    ਘੁੱਦੇ ਵੀਰ ਮੈਨੂੰ ਵੀ ਲੈ ਜਾਇਆ ਕਰੋ ਜੀ ਨਾਲ ਜਿੱਥੇ ਵੀ ਜਾਣਾ ਹੁੰਦਾ ਤੁਸੀਂ, ਮੈਂ ਬਹੁਤ ਸ਼ੌਕ ਰੱਖਦਾ ਹਾਂ ਐਸਾ

  • @sherepunjabsandhu5656
    @sherepunjabsandhu5656 2 ปีที่แล้ว

    ਸਾਡੀ ਸਿਖਾ ਦੀ ਸਹੰਬ ਤੋਹ ਵਡੀ ਸੰਸਥਾ ਹੀ ਗਲਾਮ ਹੋਈਆ ਜਿਸ ਨੈ ਸਿਖਾ ਦਾ ਧਿਆਣ ਰਖਣਾ ਹੈ ਸਾਰੈ ਸਿਖਾ ਦਾ

  • @madhomalli7321
    @madhomalli7321 2 ปีที่แล้ว +6

    ਅੱਜ ਦੀ ਸਬ ਸੋਹਣੀ video ਹੈ । ਮੈਨੂੰ ਲਗਦਾ

  • @kamaldhillon638
    @kamaldhillon638 2 ปีที่แล้ว +19

    Very nice very beautiful sir thanks
    ਆਪ ਜੀ ਦਾ ਬਹੁਤ-ਬਹੁਤ ਧੰਨਵਾਦ
    ਘਰ ਬੈਠੇ ਹੀ ਸਾਰੇ ਭਾਰਤ ਦੇ ਦਰਸ਼ਨ ਕਰਵਾ ਦਿੱਤੇ 🙏🙏

  • @JAspalSingh-lu1hf
    @JAspalSingh-lu1hf 2 ปีที่แล้ว +2

    ਬਹੁਤ ਵਧੀਆ ਵਿਡੀਓ ਆ ਵੀਰ ਏਨੀਆਂ ਰੂਹਾਂ ਦੇ ਦਰਸ਼ਨ ਕਰਵਊਣ ਲਈ ਧੰਨਵਾਦ

  • @butasingh6411
    @butasingh6411 2 ปีที่แล้ว +1

    ਅਸਾਮ ਵਿੱਚ , ਪਿੰਡ ਬਰਕੋਲਾ ਦੇ ਸਿੱਖ ਭੈਣ ਭਰਾਵਾਂ ਬੱਚਿਆਂ ਦੇ ਰੂਬਰੂ ਕਰਵਾਇਆ , ਬਹੁਤ ਹੀ ਵਧੀਆ ਲੱਗਿਆ । ਪ੍ਰਮਾਤਮਾ ਇਹਨਾਂ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ।

  • @jasssinghshahpurharidwar722
    @jasssinghshahpurharidwar722 2 ปีที่แล้ว +13

    ਵਾਹ ਜੀ ਵਾਹ , ❤️ , ਦਿਲੀ ਕਮੇਟੀ ਤੇ ਸ਼ਿਰੋਮਣੀ ਕਮੇਟੀ ਨੂੰ ਪਹੁੰਚਣਾ ਚਾਹੀਦਾ

  • @ManjotSingh-uw1fr
    @ManjotSingh-uw1fr 2 ปีที่แล้ว +15

    ਬਹੁਤ ਬਹੁਤ ਪਿਆਰ ਤੇ ਸਤਿਕਾਰ ਬਾਈ ਜੀ

  • @BALWANTSingh-sc2xg
    @BALWANTSingh-sc2xg 2 ปีที่แล้ว +2

    ਬਹੁਤ ਹੀ ਵਧੀਆ ਸਿੱਖ ਪਰਿਵਾਰਾਂ ਨੂੰ ਮਿਲਣ ਦਾ ਅਤੇ ਦੂਜਿਆਂ ਨੂੰ ਵੀ ਦਰਸ਼ਨ ਕਰਵਾਉਣ ਦਾ
    ਆਪ ਸਭ ਨੂੰ ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
    ਤੁਹਾਡਾ ਆਪਣਾ ਬਲਵੰਤ ਸਿੰਘ ਗੁੜੇ

  • @JaswinderSingh-io7uo
    @JaswinderSingh-io7uo 2 ปีที่แล้ว +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬਹੁਤ ਬਹੁਤ ਧੰਨਵਾਦ ਜੀ ਜਾਣਕਾਰੀ ਦਿੱਤੀ ਗਈ ਹੈ🚩🚩🚩🚩🚩👌👌👌👌👌

  • @jobanjeetramandeep1888
    @jobanjeetramandeep1888 2 ปีที่แล้ว +30

    Dhan Dhan sri Guru Nanak sab ji Dhan teri Sikhi Satguru ji Ena Assami sikh veera te mehar bharia hath rakhen Ena di Ang sang help karni ji Waheguru ji

  • @BalwinderSingh-ui7xe
    @BalwinderSingh-ui7xe 2 ปีที่แล้ว +7

    ਬਹੁਤ ਅਨੰਦ ਆਇਆ ਵੇਖ ਕੇ ਜਿਉਂਦੇ ਵਸਦੇ ਰਹੋ

  • @DAVINDERSINGH-uq9bt
    @DAVINDERSINGH-uq9bt 2 ปีที่แล้ว +42

    ਵਾਹਿਗੁਰੂ ਕਿਰਪਾ ਬਣਾਈ ਰੱਖਣ ਜੀ🙏🏼🙏🏼

  • @baljinderkaurmangat3052
    @baljinderkaurmangat3052 2 ปีที่แล้ว +18

    ਵਾਹਿਗੁਰੂ ਜੀ ਹਰ ਕਦਮ ਤੁਹਾਡੇ ਨਾਲ ਹੋਵੇ ਜੀ 🙏🙏😍

  • @amanbrar7370
    @amanbrar7370 2 ปีที่แล้ว +10

    ਗਿਆਨੀ ਜ਼ੈਲ ਸਿੰਘ ਬਹੁਤ ਸਮਾਂ ਸਾਡੇ ਪਿੰਡ ਰਿਹਾ ਹੈ ਨਾਨਕੇ ਪਿੰਡ ਅੱਜ ਵੀ ਚਵਾਰਾ ਹੈ ਜਿਸ ਵਿਚ ਰਹਿੰਦੇ ਸੀ

  • @jagveersingh553
    @jagveersingh553 2 ปีที่แล้ว +17

    🙏🙏🙏❣✅✅ਪੰਜਾਬੀ ਦਿਲ ਖੁਸ਼ ਕਰਤਾ ਵੀਰ ਪਰਮਾਤਮਾ chardikala ਵਿਚ ਰਖੇ ਤੋਹਂਨੁ

  • @surjitsingh5794
    @surjitsingh5794 2 ปีที่แล้ว

    ਆਪ ਜੀ ਨੇ ਅਸਾਮੀਆਂ ਸਿੱਖਾਂ ਦੇ ਬਾਰੇ ਜਾਣਕਾਰੀ ਦੇਣ ਲਈ ਵਾਹਿਗੁਰੂ ਜੀ ਆਪ ਨੂੰ ਚੜ੍ਹਦੀ ਕਲਾ ਵਿੱਚ ਰੱਖੇ। ਇਹਨਾਂ ਦੀਆਂ ਮੁਸਕਲਾਂ ਸਬੰਧੀ ਕੋਈ ਕਾਰਵਾਈ ਕਰਨੀ ਚਾਹੀਦੀ ਹੈ।

  • @Sukhjohal8126
    @Sukhjohal8126 2 ปีที่แล้ว +2

    ਸਾਡੀ ਕੌਮ ਦੇ ਜੋ ਆਗੂ ਨੇ ਜਾਂ ਜਥੇਬੰਦੀਆਂ ਨੂੰ ਅਪੀਲ ਹੈ ਕਿ ਸੰਭੋ ਇਹਨਾਂ ਨੂੰ ਕਿਉਕਿ ਸਾਡੀ ਕੌਮ ਬਹੁਤ ਮਹਾਨ ਹੈ NRI ਵੀਰਾਂ ਨੂੰ ਵੀ ਬੇਨਤੀ ਹੈ ਸਪੋਟ ਕਰੋ ਵੀਰਾਂ ਦੀ ।

  • @sukhdevrao5699
    @sukhdevrao5699 2 ปีที่แล้ว +4

    Waheguru ji ka khalsa waheguru ji ki fateh

  • @manmohansingh5014
    @manmohansingh5014 2 ปีที่แล้ว +36

    All sikh families are so polite big heart
    And do welcome this is our blood no problem even they don't know "MAA BOLI" all assam people r also very nice gentel.❤️❤️❤️❤️❤️

  • @Raju1069
    @Raju1069 2 ปีที่แล้ว +1

    ਮੇਰੀ ਬੇਨਤੀ ਹੈ ਖਾਲਸਾ ਏਡ ਨੂੰ ਸਹਿਜਤਾ ਕਰਨ ਸ਼੍ਰੋਮਣੀ ਕਮੇਟੀ ਨੇ ਬਾਦਲਾ ਦੀ ਸੇਵਾ ਕਰਨੀ

  • @vinodgogna7846
    @vinodgogna7846 ปีที่แล้ว

    ਹਮੇਸ਼ਾਂ ਦੇ ਵਾਂਗ ਵੀਡੀਓ ਬਹੁਤ ਹੀ ਵਧੀਆ ਲੱਗੀ। ਤੁਹਾਡੇ ਪ੍ਰਤੀ ਆਸਾਮੀ ਸਿੱਖਾਂ ਦਾ ਪਿਆਰ ਅਤੇ ਸੇਵਾ ਭਾਵ ਦੇਖ ਕੇ ਮਨ ਬਹੁਤ ਖੁਸ਼ ਹੋਇਆ। ਸਾਡੀਆਂ ਪ੍ਰਬੰਧਕ ਕਮੇਟੀਆਂ ਨੂੰ ਚਾਹੀਦਾ ਕਿ ਉਹ ਇਨ੍ਹਾਂ ਨੂੰ ਪੰਜਾਬੀ ਭਾਸ਼ਾ ਸਿਖਾਉਣ ਲਈ ਕੁੱਝ ਕਰਨ ਤਾਂ ਕਿ ਇਹ ਆਪਣੇ ਪੰਜਾਬੀ ਸਾਹਿਤ ਅਤੇ ਸਭਿਆਚਾਰ ਦੇ ਨਾਲ ਜੁੜ ਸਕਣ। ਮੈਂ ਜਦੋਂ ਛੋਟਾ ਹੁੰਦਾ ਸੀ ਤਾਂ ਸਾਡੇ ਨਜ਼ਦੀਕੀ ਰਿਸ਼ਤੇਦਾਰਾਂ ਦੀ ਇਕੱ ਸਿੱਖ ਫ਼ੇਮੀਲੀ ਆਸਾਮ ਵਿੱਚ ਰਹਿੰਦੀ ਸੀ ਅਤੇ ਬਾਅਦ ਵਿੱਚ ਉਹ ਵਾਪਸ ਪੰਜਾਬ ਆ ਗਈ ਸੀ।

  • @madhomalli7321
    @madhomalli7321 2 ปีที่แล้ว +28

    Good morning bro from Vancouver Canada 🇨🇦 ਤੋਂ । ਰੱਬ ਤਹਾਡੀ trip ਵਧੀਆ ਹੋਵੋ ।

  • @ravisekhon8625
    @ravisekhon8625 2 ปีที่แล้ว +32

    Thanks for showing us our sikh families in Assam.

  • @birsingh4200
    @birsingh4200 2 ปีที่แล้ว

    ਬਾਬਾ ਬੀਰ ਸਿੰਘ ਜੀ ਨੂੰ ਜਦੋਂ ਦਰਬਾਰ ਸਾਹਿਬ ਵਿੱਚ ਵੱਡਿਆ ਗਿਆ ਸੀ ਤਾਂ ਉਨਾ ਦੇ ਸਾਥੀ ਸਿੰਘ ਜਾਨ ਬਚਾ ਕੇ ਭੱਜੇ ਸਨ ਅਤੇ ਅਸਾਮ ਵਿੱਚ ਪਹੁੰਚ ਗਿਆ ਸਨ।

  • @dhillon3995
    @dhillon3995 2 ปีที่แล้ว

    ਵੀਰ ਬਹੁਤ ਵਧੀਆ ਉਪਰਾਲਾ ਕੀਤਾ ਗੁਰੂ ਨਾਨਕ ਦੇ ਸਿੱਖਾ ਨਾਲ ਮਿਲਾਇਆ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਬੇਨਤੀ ਹੈ ਕਿ ਸਿੱਖਾ ਦੀ ਸਾਰ ਲਵੇ

  • @harjeetdhillonrajsathani4031
    @harjeetdhillonrajsathani4031 2 ปีที่แล้ว +12

    ਬਹੁਤ ਸੋਹਣਾ ਵਲੋਗ 🌹🌹🌹

  • @gurpreetmallhi5840
    @gurpreetmallhi5840 2 ปีที่แล้ว +10

    ਹਮੇਸ਼ਾਂ ਵਾਂਗ ਬਹੁਤ ਵਧੀਆ

  • @rubalsingh4337
    @rubalsingh4337 2 ปีที่แล้ว +2

    ਆਸਾਮੀ ਸਿੱਖ ਪਰਿਵਾਰਾਂ ਨੇ ਸੇਵਾ ਵਾਲਾ ਸਿਖਰ ਕਰ ਦਿੱਤਾ__ ਚੜਦੀ ਕਲਾ ਜੀ

  • @ranjodhsingh4377
    @ranjodhsingh4377 2 ปีที่แล้ว +1

    Bahut vadia Laga Asam de vich Punjabi da pind dekh k love from Malaysia sikha valo🙏

  • @harpreetsinghdhatt1252
    @harpreetsinghdhatt1252 2 ปีที่แล้ว +18

    ਬਹੁਤ ਵਧੀਆ ਬਾਈ ਜੀ….👍👍🙏🙏

  • @RoopSingh-xk2zb
    @RoopSingh-xk2zb 2 ปีที่แล้ว +5

    waheguru ji ka khalsa waheguru ji ki fateh veer ji

  • @vipSINGH001
    @vipSINGH001 2 ปีที่แล้ว

    ਆਹ ਕੀਤਾ ਬਾਈ ਤੂੰ ਸਿਰੇ ਦਾ ਕੰਮ, ਚਾਹੇ ਇਹ ਹਿੰਦੀ ਈ ਬੋਲਦੇ ਆ, ਪਰ ਦੇਖਦੇ ਸਾਰੇ ਏਹਨਾਂ ਨੂੰ ਸਿੱਖ ਈ ਆ, ਪੰਜਾਬੀ ਸਖਾਉਣ ਲਈ ਕੋਈ ਬੰਦਾ ਬੋਹੜਨਾ ਚਾਹੀਦਾ ਏਥੇ,ਨਾਲੇ ਲਗਦੇ ਹੱਥ ਏਹਨਾ ਨੂੰ ਇਹ ਵੀ ਦੱਸ ਦੇਣਾ ਸੀ ਕਿ ਗਿਆਨੀ ਜੈਲ ਸਿੰਘ ਨਾ ਕੀ ਬੀਤੀ ਸੀ 84 ਚ, ਮਾੜਾ ਜਾ ਕਰੜੇ ਰਹਿਣ ਏਹ ਵੀ

  • @Beant99sandhu
    @Beant99sandhu 2 ปีที่แล้ว

    ਪੰਜਾਬ ਦੇ ਸਿੱਖਿਆ ਨੂੰ ਚਾਹੀਦਾ ਹੈ ਕਿ ਅਧਿਆਪਕ ਭੇਜੇ ਜਾਣ ਇਹਨਾਂ ਨੂੰ ਪੰਜਾਬੀ ਭਾਸ਼ਾ ਤੇ ਗੁਰਮੁਖੀ ਸਿਖਾਈ ਜਾਵੇ। ਇੱਕ ਇੱਕ ਮਹੀਨਾ ਬਦਲ ਕੇ ਵੀ ਭੇਜੇ ਜਾ ਸਕਦੇ ਆ ਅਧਿਆਪਕ , ਨਾਲੇ ਖੁਸ਼ ਹੋ ਕੇ ਜਾਇਆ ਕਰਨਗੇ

  • @sandeepxbajwa
    @sandeepxbajwa 2 ปีที่แล้ว +9

    ਚੜਦੀ ਕਲਾ 🙏

  • @balbinderkalra2556
    @balbinderkalra2556 2 ปีที่แล้ว +2

    ਬਹੁਤ ਖੂਬਸੂਰਤ ਵੀਰਿਓ! ਮਜਾ ਆ ਗਿਆ!!

  • @Gms-rn2fg
    @Gms-rn2fg 2 ปีที่แล้ว +1

    ਜਾਣਕਾਰੀ ਲਈ ਬਹੁਤ ਬਹੁਤ ਧੰਨਵਾਦ