ਲੱਗੇਗਾ ਰਾਸ਼ਟਰਪਤੀ ਪੰਜਾਬ 'ਚ ! ਵਿਗੜਿਆ ਮਾਹੌਲ, ਚਾਰੇ ਹੜਕੰਪ ! ਸੁਖਬੀਰ ਨੇ ਖ਼ੁਦ ਹੀ ਕਰਾਇਆ ਹ=ਮ=ਲਾ ?

แชร์
ฝัง
  • เผยแพร่เมื่อ 3 ธ.ค. 2024

ความคิดเห็น • 58

  • @Parmjitsingh-t3w4k
    @Parmjitsingh-t3w4k 9 ชั่วโมงที่ผ่านมา +8

    ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਤੇ ਸੇਵਾ ਕਰ ਰਹੇ ਤੇ ਹਮਲਾ ਬਿਲਕੁਲ ਗਲਤ

  • @mohindersingh4906
    @mohindersingh4906 9 ชั่วโมงที่ผ่านมา +4

    Bilkul sachi ho sakti ha

  • @Gurdeesinghlotey
    @Gurdeesinghlotey 6 ชั่วโมงที่ผ่านมา +1

    ਅਾਮ ਲੋਕਾ ਨੁੰ ਜਿੳੁਣਾ ਵਾਹੁੱਤ ਮੁਸਕਲ ਹੋ ਗਿਅਾ ਹੈ

  • @madanlalsharma2
    @madanlalsharma2 9 ชั่วโมงที่ผ่านมา +5

    ਬਹੁਤ ਵਧੀਆ ਵਿਚਾਰ l

  • @Gurdeesinghlotey
    @Gurdeesinghlotey 6 ชั่วโมงที่ผ่านมา +1

    ਰਾਸਟਰਪਤੀ ਰਾਜ ਲਾਗੁ ਹੋਣਾ ਚਾਹੀਦਾ

  • @madanlalsharma2
    @madanlalsharma2 9 ชั่วโมงที่ผ่านมา +5

    ਸੱਚ ਨੂੰ ਦਿਖਾਉਣਾ ਬਹੁਤ ਵੱਡੀ ਬਹਾਦਰੀ ਹੈ, ਭੇਡਾਂ ਕੁਝ ਵੀ ਬੋਲ ਸਕਦੀਆਂ ਹਨ l

  • @Gurdeesinghlotey
    @Gurdeesinghlotey 6 ชั่วโมงที่ผ่านมา +1

    ਪੰਜਾਬ ਦੇ ਹਾਲਾਤ ਚੰਗੇ ਨਹੀ

  • @RahulKumar-yc8nu
    @RahulKumar-yc8nu 5 ชั่วโมงที่ผ่านมา +1

    CENTER.. GOVTMENT
    JALDI..GOVERNER..RAJ..LAYA..EHH.. SARKAR.. FAILED..HAI

  • @KalaSerron
    @KalaSerron 9 ชั่วโมงที่ผ่านมา +4

    ਚੋੜਾ ਸਾਬ ਲਵ ਯੂ ਪਰ ਬਾਦਲ ਗ਼ਦਾਰ ਹੈ

  • @babachahal9381
    @babachahal9381 9 ชั่วโมงที่ผ่านมา +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @JasPinder-gx3xs
    @JasPinder-gx3xs 9 ชั่วโมงที่ผ่านมา +2

    HAI HEE SIAASI STUNT ,EHO JEHIAAN KARTOOTA VICH BHOT MAHER HUN BADL KE , RS DHALIWALL FDK PUNJAB ❤

  • @balbirsinghrakkran8176
    @balbirsinghrakkran8176 6 ชั่วโมงที่ผ่านมา +1

    ਹੁਣ ਲੋਕ ਅਤੇ ਚੈਨਲ ਬਹੁਤ ਬਕਬਾਸ ਕਰਨਗੇ

  • @kanwalpreets1181
    @kanwalpreets1181 2 ชั่วโมงที่ผ่านมา

    ਸ਼ਾਇਦ ਇਹੋ ਹੀ ਕਾਰਨ ਆ
    ਬਹੁਤ ਕਿੱਲ ਕਿੱਲ ਕੇ ਕਹਿੰਦਾ ਅਣਖੀ😂😂😂😂😂😂😂

  • @amriksingh-hb8gv
    @amriksingh-hb8gv 9 ชั่วโมงที่ผ่านมา +2

    Sukhwinder ji manjit singh Ankhi is daffar guests speKer so avoid him to bring6 on your channel

  • @ChhinderpalSingh-t5z
    @ChhinderpalSingh-t5z 9 ชั่วโมงที่ผ่านมา

    SSA ji 🙏 Sukhwinder Sidhu ji 🙏 very nice 👍

  • @gurmeetgill1898
    @gurmeetgill1898 9 ชั่วโมงที่ผ่านมา

    ਇਹ ਬੰਦੇ ਨੂੰ ਜਿੰਨਾ ਮਰਜੀ ਕਿਸੇ ਗੁਸਾ ਹੋਵੇ।ਇਹੋ ਜਿਹਾ ਕੰਮ ਕਦੀ ਨਹੀਂ ਕਰਨਾ ਚਾਹੀਦਾ ਹੈ ਜੀ। ਦਰਬਾਰ ਸਾਹਿਬ ਦੇ ਵਿੱਚ ਤਾ ਬਹੁਤ ਹੀ ਗ਼ਲਤ ਗੱਲ ਹੈ ਜੀ ਜੀ ਸਿਆਣਾ ਬਿਆਣਾ ਬੰਦਾ ਜਾਪਦਾ ਤੇ ਇਸ ਨੂੰ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦਾ ਘਰ ਵੀ ਨਹੀਂ ਦਿਖਿਆ।
    ਬਹੁਤ ਗ਼ਲਤ ਕੰਮ ਕੀਤਾ ਹੈ ਜੀ।।

  • @GulbaharSingh-Bat
    @GulbaharSingh-Bat 9 ชั่วโมงที่ผ่านมา

    Good ❤🎉🎉🎉

  • @satinderjitsingh7493
    @satinderjitsingh7493 7 ชั่วโมงที่ผ่านมา +3

    ਡਰਾਮਾ ਪਾਰਟੀ ਬੰਨ ਗਈ ਅਕਾਲੀ ਦਲ ਹੁਨ ਵੋਟ ਕੋਈ ਪਾਉਂਦਾ ਨਹੀਂ ਸੁਪੜਾ ਸਾਫ਼ ਹੋ ਗਿਆ ਹੁਨ ਡਰਾਮੇ ਕਰਨ ਲੱਗ ਪਏ ਲੋਕ ਸਬ ਜਾਨਦੇ ਨੇ

  • @jagjeet021
    @jagjeet021 9 ชั่วโมงที่ผ่านมา +2

    Charanjit Channi next CM❤️

  • @jagdishpuri5366
    @jagdishpuri5366 6 ชั่วโมงที่ผ่านมา

    Bangal vich jo kuchh v hunda raya fer v president rule nai lagaya modi sarkar ne fer punjab vich te mushkil hai

  • @BetiKumar-t6x
    @BetiKumar-t6x 7 ชั่วโมงที่ผ่านมา

    Punjab da Mahol kharab ho chukia , No law and order situation in Punjab. Shareaam katleaam ho riha .Punjab vich hun koi v safe nahi hai.

  • @KanwaljitSingh-n5e
    @KanwaljitSingh-n5e 4 ชั่วโมงที่ผ่านมา

    ਬਾਦਲ ਪਰਿਵਾਰ ਨੇ ਆਪਣੇ ਪੰਜਾਹ ਸਾਲਾਂ ਦੇ ਰਾਜ ਭਾਗ ਸਮੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਗ੍ਰੰਥ ਤੋਂ ਇੱਕ ਕਿਤਾਬ ਦੇ ਰੂਪ ਵਿੱਚ ਤਬਦੀਲ ਕਰ ਦਿੱਤਾ ਇਸ ਦੇ ਪੰਨਿਆਂ ਨੂੰ ਗਲੀਆਂ ਨਾਲੀਆਂ ਖਿਲਾਰਿਆ। ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਬਾਦਲ ਦੀ ਰਾਜ ਭਾਗ ਸਮੇਂ ਦੀ ਸੱਭ ਤੋਂ ਘਟੀਆ ਕਾਰਗੁਜਾਰੀ। ਲੋਕਾਂ ਦੇ ਦਿਲਾਂ ਤੋਂ ਗਿਰਿਆ ਬੰਦਾ ਆਪਣੇ ਉੱਤੇ ਹਮਲੇ ਕਰਵਾਉਣ ਦੀ ਹੱਦ ਤੱਕ ਜਾ ਸਕਦਾ ਹੈ ਜੀ।

  • @rattansingh5351
    @rattansingh5351 8 ชั่วโมงที่ผ่านมา

    Ankhi ji app bilkul ankhi ho ji 🙏🙏🙏🙏🙏

  • @arunshingari9210
    @arunshingari9210 8 ชั่วโมงที่ผ่านมา +1

    Punjab Government fail
    Governance Dismiss imijant
    Punjab sarkar bhang karni
    Chahiye
    Rashtar Pati sadhan hoga

  • @gopi-lr6cq
    @gopi-lr6cq 7 ชั่วโมงที่ผ่านมา +4

    ਜੋ ਆਮ ਪਾਰਟੀ ਸਰਕਾਰ ਕਹੇਗੀ ਉਹੀ ਭੁੱਲਰ ਨੇ ਬੋਲਣਾ

  • @jiuansinghgill4373
    @jiuansinghgill4373 9 ชั่วโมงที่ผ่านมา +3

    ਗਰਮ ਖਿਆਲੀ ਥੜੇ ਅੰਦਰ ਖਾਤੇ ਕਾਂਗਰਸ ਪਾਰਟੀ ਦੀ ਮੱਦਦ ਕਰ ਰਹੇ ਹਨ

  • @kulwindersingh7739
    @kulwindersingh7739 6 ชั่วโมงที่ผ่านมา

    Jo log behad bhi karva sakte hain vah Apne per hamla bhi karva sakte hain

  • @BetiKumar-t6x
    @BetiKumar-t6x 7 ชั่วโมงที่ผ่านมา

    Punjab vich ta hun President Rule ( Rashtrapati Raj ) la dena chahida hai.AAP Sarkar ta hun fail ho chukki aa Punjab vich.

  • @jiuansinghgill4373
    @jiuansinghgill4373 9 ชั่วโมงที่ผ่านมา +5

    ਚੈਨਲ ਵਾਲਿਆਂ ਨੂੰ ਸ਼ਰਮ ਨਹੀਂ ਆਉਂਦੀ ਜਦੋਂ ਕਹਿੰਦੇ ਹਨ ਕਿ ਸੁਖਬੀਰ ਸਿੰਘ ਬਾਦਲ ਨੇ ਆਪਣੇ ਉੱਪਰ ਆਪ ਹਮਲਾ ਕਰਵਾਇਆ

    • @bakhshishsingh4916
      @bakhshishsingh4916 8 ชั่วโมงที่ผ่านมา

      Chanel ਵਾਲੇ ਨਹੀਂ ਸਗੋਂ ਪੁਲਿਸ ਕਮਿਸ਼ਨਰ ਕਹਿ ਰਿਹਾ ਕਿ ਹਮਲਾ ਹਮਦਰਦੀ ਲੈਣ ਲਈ ਕੀਤਾ

  • @kulwindersingh7739
    @kulwindersingh7739 6 ชั่วโมงที่ผ่านมา

    sab kuchh drama hai

  • @BetiKumar-t6x
    @BetiKumar-t6x 7 ชั่วโมงที่ผ่านมา

    Only Drama .....

  • @DarshanSingh-l2d
    @DarshanSingh-l2d 9 ชั่วโมงที่ผ่านมา

    Every. Weak. New. Mudha

  • @KuldeepSingh-cn7yn
    @KuldeepSingh-cn7yn 9 ชั่วโมงที่ผ่านมา +1

    😅😅😅😅😅

  • @shambhagirath
    @shambhagirath 6 ชั่วโมงที่ผ่านมา

    Jhooth the pand, both of you.

  • @KuldeepSingh-cn7yn
    @KuldeepSingh-cn7yn 9 ชั่วโมงที่ผ่านมา +2

    Khud karvia hamla

    • @gurnoorpadda7304
      @gurnoorpadda7304 8 ชั่วโมงที่ผ่านมา

      Tenu das k gya c fudu lok

  • @kamala4642
    @kamala4642 7 ชั่วโมงที่ผ่านมา

    U people are glorifying the assailant.

  • @SubhashSharma-m5p
    @SubhashSharma-m5p 9 ชั่วโมงที่ผ่านมา

    Ankhi nalo app hi program kro such winder ji

  • @Singh-by1z
    @Singh-by1z 7 ชั่วโมงที่ผ่านมา

    Dramma

  • @jagjeet021
    @jagjeet021 9 ชั่วโมงที่ผ่านมา

    aap de bnde da sahmne aagya beadbi krayi , rss nal mil k dono kanjar ne Punjab layi akali te Congress hi chnge c ohi chaide ne bs

  • @KalaSerron
    @KalaSerron 9 ชั่วโมงที่ผ่านมา +4

    ਊਏ ਲੋਕੋ ਜਾਗੋ ਗੁਰੂ ਨੇ ਆਪ ਸਿੰਘ ਭੇਜ ਦਿੱਤਾ ਸੀ ਬਾਦਲ ਗ਼ਦਾਰ ਨੂੰ ਅਸਲੀ ਸੇਵਾ ਦੇਣ ਲਈ

    • @punjaab1001
      @punjaab1001 7 ชั่วโมงที่ผ่านมา

      ਗੁਰੂ ਨੇ ਭੇਜਿਆ ਹੁੰਦਾ ਤਾਂ ਨਾਕਾਮ ਹੋ ਜਾਂਦਾ?

    • @KalaSerron
      @KalaSerron 7 ชั่วโมงที่ผ่านมา +1

      @punjaab1001 ਸਹੀ ਗੱਲ ਹੈ ਬਾਈ ਜੀ

  • @AmandeepSingh-t3s
    @AmandeepSingh-t3s 7 ชั่วโมงที่ผ่านมา

    Murkha pars roptra Jay sukhbir badal nay apnae tay hamla karona c ta o darbar saab Seba karan kio aunda

  • @AmandeepSingh-t3s
    @AmandeepSingh-t3s 8 ชั่วโมงที่ผ่านมา

    Sukhbir badal nu jaan ni pyari c jera one apnay tay hamla karona c

  • @KarmjeetSingh-nb1tu
    @KarmjeetSingh-nb1tu 3 ชั่วโมงที่ผ่านมา

    ਸੂਰਮੇ ਦੇ ਕਾਰੇ ਨੂੰ ਮਿੱਟੀ ਵਿੱਚ ਨਾ ਰੋਲੋ

  • @GulbaharSingh-Bat
    @GulbaharSingh-Bat 7 ชั่วโมงที่ผ่านมา

    Good ❤❤🎉🎉🎉