ਕੌਣ ਹੈ ਸੁਖਬੀਰ 'ਤੇ ਹ=ਮ=ਲਾ ਕਰਨ ਵਾਲਾ ਨਰਾਇਣ ਚੌੜਾ ? ਬਾਦਲ ਪਰਿਵਾਰ ਨਾਲ਼ ਕੀ ਹੈ ਦੁਸ਼ਮਣੀ ?

แชร์
ฝัง
  • เผยแพร่เมื่อ 6 ธ.ค. 2024

ความคิดเห็น • 10

  • @CaptBrar
    @CaptBrar 3 วันที่ผ่านมา +1

    ਸਾਰੇ ਵਿਸ਼ਿਆ ਉੱਤੇ ਗੱਲਬਾਤ ਕਰਦੇ ਰਹੇ ਖੁੰਢ ਚਰਚਾ ਤੋਂ ਲੈ ਕੇ ਇਕਦਮ ਤਾਜ਼ੀ ਜਾਣਕਾਰੀ ਸਾਰੇ subject ਦਾ ਅਧਿਆਨ ਚਲਦਾ ਰਿਹਾ ਪਰ ਇਸ ਬਾਰੇ ਗੱਲਬਾਤ ਤਾਂ ਹੋਈ ਪਰ ਇਸ ਹੱਦ ਤੱਕ ਆਸ ਸਾਡੇ journalists ਨੂੰ ਵੀ ਨਹੀਂ ਸੀ!!! ਵੈਸੇ ਲੋਕਾਂ ਵਿੱਚ ਗੁੱਸਾ ਬੁਹਤ ਵੱਡੀ ਹੱਦ ਤੱਕ ਹੈ ਜ਼ੀ......ਵੈਸੇ ਗੁਰੂ ਘਰ ਵਿੱਚ ਇਹੋ ਜਿਹਾ ਕੰਮ ਮਾੜਾ ਹੈ ਜੀ.... ਧੰਨ ਧੰਨ ਰਾਮਦਾਸ ਪਾਤਸਾਹਿ ਰਾਖਣਹਾਰ 🙏🙏

  • @kuldeepdhaliwal4145
    @kuldeepdhaliwal4145 2 วันที่ผ่านมา +1

    ਬਹੁਤ ਹੀ ਘਟੀਆ ਕਿਸਮ ਦੀ ਕੋਸ਼ਿਸ਼ ਕੀਤੀ ਗੁਰੂ ਘਰ ਵਿੱਚ ਗੋਲੀ ਚਲਾਉਣੀ ਵਾਲਾ ਇਕ ਸਿੱਖ ਨਹੀ ਹੋ ਸਕਦਾ

  • @IohnsonJagraoan
    @IohnsonJagraoan 3 วันที่ผ่านมา +1

    Thanks God Sukhbir Singh Badal Zindabad

  • @GurjitKaur-r8e
    @GurjitKaur-r8e 3 วันที่ผ่านมา +1

    Bhut madi gal he ghinaoni harkat he

  • @BhagwaansingnChahal
    @BhagwaansingnChahal 3 วันที่ผ่านมา +1

    S. SUKHBIR SINGH BADAL JINDABAAD

  • @jeonaaaaJATT
    @jeonaaaaJATT 3 วันที่ผ่านมา

    sidhu 22 pata ni kedi galo eh sab drama jiha lagda 22 bcz main dekh riha akali dal da it cell iko dam active ho gya propaganda karn layi eh doubt act a

  • @daljitsingh-xb6bg
    @daljitsingh-xb6bg 3 วันที่ผ่านมา +1

    ਘਟੀਆ ਕੰਮ। ਗੁਰੂ ਘਰ ਦੇ ਹਦੂਦ ਵਿੱਚ ਆ ਕਾਰਾ ਨਿੰਦਣਯੋਗ ਹੈ। ਭਰਾ ਮਾਰੂ ਨੀਤੀ।

    • @KalaSerron
      @KalaSerron วันที่ผ่านมา +1

      ਭਰਾ ਨਹੀ ਹੈ ਉਹ ਪਾਪੀ ਹੈ ਬੇਅਦਬੀ ਪਾਣੀ ਕਿਸਾਨੀ ਜਵਾਨੀ ਤਖਤ ਪੰਥ ਸਿੱਖ ਕੌਮ ਹਜ਼ਾਰਾਂ ਨੋਜਵਾਨ ਮਾਰ ਦਿੱਤੇ ਬਾਦਲ ਕੰਜਰ ਨੇ ਪਰ ਆਪਾ ਜਾਗੋ ਜਾਗੋ