ਡਾਕਟਰ ਜਦੋਂ ਜਵਾਬ ਦੇ ਦਿੰਦੇ ਨੇ ਤਾਂ ਇੱਥੇ ਨਹਾਉਣ ਨਾਲ ਬਿਮਾਰੀ ਹੋ ਜਾਂਦੀ ਹੈ ਸ਼ੂ ਮੰਤਰ Khabri Dakia
ฝัง
- เผยแพร่เมื่อ 11 ส.ค. 2023
- ਡਾਕਟਰ ਜਦੋਂ ਜਵਾਬ ਦੇ ਦਿੰਦੇ ਨੇ ਤਾਂ ਇੱਥੇ ਨਹਾਉਣ ਨਾਲ ਬਿਮਾਰੀ ਹੋ ਜਾਂਦੀ ਹੈ ਸ਼ੂ ਮੰਤਰ
#punjabivideo
#todaypunjabinews
#latestnews
#punjabinews
#punjabi
#punjab
#khabridakia
ਵੀਰ ਜੀ ਚਮਤਕਾਰ ਪਰਮੇਸ਼ੁਰ ਦੀ ਦੇਣ ਹੈ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਯਗਾਵਾਂ ਨੇ ਜਿਥੋਂ ਲੋਕ ਠੀਕ ਹੁੰਦੇ ਨੇ
B b bbbbbbbb b bbb b ńhj5😊
Me thik ho jao veer meri lat te bah ni kam krdi
ਮੇਰੀ ਸੋਚ ਏ ਹੈ ਜੈ ਕਿਸੇ ਨੂੰ ਚੰਗਾ ਨਹੀਂ ਕਹਿਣਾ ਤਾ ਮਾੜਾ ਵੀ ਨਾ ਕਹੋ
Kahdy tha
ਬਹੁਤ ਵਧੀਆ ਜੀ ਵਾਹਿਗੁਰੂ ਸਭ ਦੀ ਮਨੋਕਾਮਨਾ ਪੁਰੀ ਕਰਨ ਜੀ
ਵਾਹਿਗੁਰੂ ਜੀ
ਪੀਰ ਬਾਬਾ ਜੀ ਮੇਰੀ ਵੀ ਬਿਮਾਰੀ ਠੀਕ ਕਰਦੋ ਜੀ 😢😢😢😢
ਵੀਰ ਜੀ ਤੁਸੀਂ ਮਾੜਾ ਨਾ ਕਹੋ ਕਿਸੇ ਨੂੰ, ਜੇ ਚੰਗਾ ਨਹੀ ਕਹਿਣਾ
Jai peera di ji
Gud information loka de bhale lai
ਜਦੋਂ ਗਿਆਰਾਂ ਪੁਵਾਇਟ ਪੱਚੀ ਤੇ ਵੀਡੀਓ ਪੂਰੀ ਹੋਈ ਤਾਂ ਇਸ ਜਗਾ ਦਾ ਐਡਰੈੱਸ ਦੱਸਿਆ ਹੈਂ
Mara Kat God❤❤❤ Wahagura Jee
Jai peera di
Sare video dekh ke he aaye wa kya baat hai hasa he aunda hahaha
ਸਭ ਤੋਂ ਪਹਿਲਾਂ ਤਾਂ ਇਹਨਾਂ Press Reporter ਦੇ ਇਹੀ ਜੁੱਤੀਆ ਫੇਰਨੀਆਂ ਚਾਹੀਦੀਆ ਨੇ, ਜਿਹੜੇ ਫਾਲਤੂ ਬਕਬਾਸ ਜਿਆਦਾ ਕਰਦੇ ਹਨ ਲੇਕਿਨ ਜਗ੍ਹਾ ਦਾ ਨਾਮ ਅਤੇ ਚੰਗੀ ਤਰ੍ਹਾਂ Address ਨਹੀਂ ਦੱਸਦੇ।
Sunam
Waheguru har thann hai
🙏🙏🙏🙏
Sunam a ji
Ja pera di ji
ਅੱਡਰਏਸ ਤਾਂ ਭੇਜ ਦੋ ਵੀਰ ਜੀ
Sunam jahkhl road
That place in.wheare give full informations
Proper address daso ji
Jay Baba byavar Seth ji Peer ji ki Jay❤❤❤
ਕੁੱਤੇ ਵਾਂਗ ਭੌਂਕੀ ਜਾਣਾ ਕੋਈ ਪਿੰਡ ਸ਼ਹਿਰ ਕਸਬਾ ਤਾਂ ਦੱਸ ਦਈਏ
Ha ha
ਓ ਫੂਦੂਆ ਨਾ ਜਾਈਂ
Sunam
Khde baba ji di jgah eh ji
ਆ ਕਪੜੇ ਲੀੜੇ ਜੇ ਜੁਤੀਆਂ ਚਪਲਾਂ ਐਂ ਕਿਉਂ ਇਕੜੇ ਦੁਕੜੇ ਜੇ ਖਿਡਾਏ ਹੋਏ ਹਨ ਸਲੀਕੇ ਨਾਲ ਵੀ ਰੱਖੇ ਜਾ ਸਕਦੇ ਹਨ ਬੇਟੇ ਕਿਹੜਾ ਪਿੰਡ ਐ ਇਹ ਪੂਰੀ ਜਾਣਕਾਰੀ ਜ਼ਰੂਰ ਦੱਸ ਦਿਓ
Kithe aa eh jga
Bai ji pind kira h
Manu v kidney de bimari to bhut jada fark a
ਵੀਰ ਜੀ ਏ ਕੇਹੜੀ ਜਗਾ ਤੇ ਆ ਦੱਸ ਦਿਉ ਕਿਥੇ ਆ
ਸੁਨਾਮ ਆ ਜੀ
Tuc ਕਿੱਥੋਂ ਆਉਣਾ ਵੀਰ
ਅਐਡਰਐਸ ਦਿਉ ਜੀ ਮੈਂ ਵੀ ਆਉਣਾ ਚਾਹੀਦਾ ਹਾਂ
Sunam to jakhal road trak junian de nl
Kitho aona veer tuc ki hoya tuhanu
Address DSO ji
😂
🙈🙉🙊
Y g eh sunam udham singh vala g Nou Gajja peer di hai Saturday nu hi aunde ne Loki
Pind kehda
Pind khda bhai a t dsdo
Sunam
Kithe aa eh jgha y
Sunam a ji
ਕਿਹੜਾ ਪਿੰਡ ਹੈ ਵੀਰੇ
Kharlidh\
Sunam
Beta ihna nu kaho ki juti an te kapde is taran na suten baki rab sabda bhala kare
Pind kon sa hai???
Sunam
Pind kehra aa g
Sunam to jakhal Road sunam truck union par karke aa
Eh kehri jaga aa kithe aa
ਸੁਨਾਮ ਆ ਜੀ
Jina nu.soka hunda na.ho jande a theek aa eh vehm bharm ni
Sunam jela Senghor
अदरंग theek ho जाऊ
Ja ke dekho
Kina time ho gya ji
@@AtmaSingh-oe7ey 3 year ho gaye
Ye.brother.kaha.hai.hame.addres.do.please
Sunam truck union par karke sunam to jakhal Road
Location
Sunam
What your village name.
Sunam
ਫੇਰ ਤਾਂ ਵੁਢੇ ਵੱਢੇ ਹਸਪਤਾਲ ਬੰਦ ਕਰ ਦਿਉ ਕਿਓਂ ਅੰਧ ਵਿਸ਼ਵਾਸਾਂ ਵਿੱਚ ਫਸਦੇ ਹੋ
Faith kr jao je rogi. Bina dekhe kuch ni kehna banda. Blinffaith ta eh vi koi next morning jaggu faith hunda planning karde apa sal dar sal di
ਹਸਪਤਾਲਾਂ ਵਿੱਚ ਡਾਕਟਰ ਵਾੜਦੇ ਆ।
Murkhlokna
Pind khda a t dsdo ji
Sunam sangrur
Pind te dasu
Hello paji sasrikall ji
Mobaill number de o ji mera bhukhar nahi jare ha ji paji
Is jagah da name address
Pind khara ha ji pura address dayo ji
ਸੁਨਾਮ
Address dasdo
ਸੁਨਾਮ ਆ ਜੀ
ਲਾਹਨਤ ਤੇਰੇ ਅਤੇ ਇਥੇ ਆਉਣ ਵਾਲਿਆ ਦੇ
Veere jis de garh koi bimar hunda os nu pus
😢😢😢😢😢
y kithe j aa kehra pind a
Jakhal road sunam Sangrur peer baba behbal seet ji 9 gja
Main sunam ja koi pind hai kol
@@ManjitKaur-dy9cgsunam truck union par karke
@@Derewalababa57 koi no mil skda ji
Bai jagah da naam ki a
ਸੁਨਾਮ ਆ ਜੀ
ਬਾਈ ਜੇ ਕਿਸੇ ਨੂੰ ਚੰਗਾ ਨਹੀਂ ਕਹਿਣਾ ਮਾੜਾ ਵੀ ਨਾ ਬੋਲੋ ਕਿਸੇ ਨੂੰ ਬਿਨਾਂ ਗੱਲ ਤੋਂ ਗਾਲ ਨੀ ਕੱਢਣੀ ਚਾਹੀਦੀ
लिख के dasya Karo address
ਸੁਨਾਮ
ਕਿਹੜਾ ਪਿੰਡ ਹੈ ਦੱਸੋ ਵੀ
Sunam aa ji jakhal road kafi famous jaga aa
ਸੁਨਾਮ ਆ ਜੀ
ਸਾਡੇ ਖੰਨੇ ਵੱਲ ਵੀ ਹੈਗਾ ਇੱਕ ਏਦਾਂ ਦਾ ਗੁਰਦੁਆਰਾ, ਖੰਨੇ ਤੋਂ ਚੰਡੀਗੜ੍ਹ ਰੋਡ ਤੇ। ਖੰਨੇ ਤੋਂ 5-6 ਕਿਲੋਮੀਟਰ ਤੇ ਜਗ੍ਹਾ ਇਹ। ਮੇਰੇ ਸਹੁਰਾ ਸਾਹਿਬ ਨੂੰ ਐਲਰਜੀ ਨਹੀਂ ਹੱਟਦੀ ਸੀ, ਓਹ ਦੋ ਤਿੰਨ ਵਾਰ ਇਸ਼ਨਾਨ ਕਰਕੇ ਆਏ ਹੁਣ ਸਭ ਕੁੱਝ ਠੀਕ ਹੈ। ਮੁੜਕੇ ਐਲਰਜੀ ਨੀ ਹੋਈ।
Bai khnne kis jaga te ha plazz sand adress
@@MandeepSingh-ji7on ਮਲਕਪੁਰ ਪਿੰਡ ਦਾ ਨਾਂ ਹੈ ਵੀਰ। ਖੰਨੇ ਤੋਂ ਚੰਡੀਗੜ੍ਹ ਰੋਡ ਤੇ।
ਮੇਰੇ ਵੱਲੋਂ ਲੱਖ ਦੀ ਲਾਹਣਤ ਹੈ ਏਨਾ ਲੋਕਾਂ ਨੂੰ
ਤੇਰੇ ਬਾਈ ਕੀ ਹੋ ਗਿਆ ਕਿਓ ਵਿਦਵਾਨ ਬਣਦੇ ਹੋ
Eho jehe bandaya da kuj ni ban sakda
Sunam..jakelrod,tark.unian.to.age.
ਭੈਣ ਦਿਯੋ ਯਾਰੋ ਸਿੰਘ ਸਜੋ ? ਗੁਰਬਾਣੀ ਪੜੋ ਨਾਮ ਜਪੋ ਵੰਡ ਛਕੋ ? ਇਹ ਮੈਟਲੀਂ ਤੌਰ ਤੇ ਅਪਸੈਟ ਲੋਕ ਨੇ ਪੰਜਾਬ ਦੀ ਧਰਤੀ ਤੇ ਇਹੋ ਜਿਹੇ ਫੂਦੂ ਲੋਕਾ ਵਾਸਤੇ ਕੋਈ ਜਗਾ ਨਹੀ ( ਫੂਦੂ ਬੰਦੇ ਨਾਨਕਾ ਕਦੇ ਨਾਂ ਗੁਝੇ ਰਹਿਣ ਪਿੱਛੇ ਕਹਿਰ ਬਹਾਲੀਐ ਅੱਗੇ ਹੋ ਹੋ ਬਹਿਣ) ਮਾਨਸਿਕ ਰੋਗੀ ਸਾਲੇ
Right
Kehra baba aa
समझ नही आता
ਇਨਾਂ ਲੋਕਾਂ ਨੂੰ ਮੇਰੇ ਵਲੋ ਵੀ ਫਿਟ ਲਾਹਣਤ? ਫਿਰ ਦੁਆਰਾ ਫਿਟ ਲਾਹਣਤ
Tere ghre koi bimar nahi tan bolda jina de bimar ne ona nu pus jo dar dar firde ne bichare
ਸਾਡੇ ਪਿੰਡ ਵੀ ਛੱਪੜ ਆ ਉਥੇ ਡੁਬੋ ਜਾਕੇ ਸਾਲੇ ਮਨੋਰੋਗੀ ਮਾਰਨੀਆਂ ਠੱਗੀਆਂ ਕਦੇ ਰਸਤੇ ਚੋਂ ਰੋੜਾ ਚੁਕਿਆ ਬਾਣੀ ਪੜੀ ਹਰਿਮੰਦਰ ਸਾਹਿਬ ਜਾਓ ਉਥੇ ਰੋਗ ਹਟਦੇ ਨੇ ਗੰਦੇ ਟੋਲਿਆਂ ਚ ਨਹੀ
@@shoukatali2210 sahi gal a veer menu puch ke dekho ੨ sal ho gay mje te pae nu