Dastak with Dr. Sarghi l EP 28 l Rupinder Kaur Sandhu l B Social

แชร์
ฝัง
  • เผยแพร่เมื่อ 13 ธ.ค. 2024

ความคิดเห็น • 41

  • @wakhwakhrang
    @wakhwakhrang ปีที่แล้ว +5

    ਰੁਪਿੰਦਰ ਕੌਰ ਸੰਧੂ ਜੀ, ਡਾਕਟਰ ਹੋਰਾਂ ਨਾਲ ਤੁਹਾਡੀ ਇਹ ਗੱਲਬਾਤ ਵੀ ਬਹੁਤ ਵਧੀਆ ਲੱਗੀ । ਇਵੇਂ ਹੀ ਇਹਨਾਂ ਵਰਗੇ ਚੰਗੀ ਸੋਚ ਤੇ ਲਿਖਣ ਵਾਲਿਆਂ ਨਾਲ ਮਿਲਾਉਂਦੇ ਰਹੋ ; ਧੰਨਵਾਦ !

  • @harpalsingh-bt4bk
    @harpalsingh-bt4bk ปีที่แล้ว +3

    ਸਰਘੀ ਇਕ ਵਧੀਆ ਕਹਾਣੀਕਾਰ ਤਾਂ ਹੈ ਹੀ ਪਰ ਇਕ ਵਧੀਆ ਲੈਕਚਰਾਰ ਐ ਇਹ ਅੱਜ ਪਤਾ ਲੱਗਿਆ । ਕਿੰਨੀਆਂ ਭੋਲੀਆਂ ਭਾਲੀਆਂ ਗੱਲਾਂ ਵਿਚ ਏਨੀ ਪਹਿਚਾਣ ਦਿੱਤੀ ਅਸ਼ਕੇ ਕਹਿਣ ਨੂੰ ਚਿੱਤ ਕੀਤਾ । ਰੁਪਿੰਦਰ ਨੂੰ ਵੀ ਦੂਜੇ ਦੇ ਢਿੱਡ ਦੀਆਂ ਗੱਲਾਂ ਖੁਰਚਣ ਦਾ ਵੱਲ ਹੈ । ਚੇਤਨ ਜੀ ਬਾਰੇ ਹੋਰ ਸੁਣਨ ਦਾ ਮਨ ਹੈ ਜੇ ਕਿਸੇ ਹੋਰ ਥਾਂ ਵਿਚ ਕੋਈ ਗੱਲਬਾਤ ਕੋਈ ਹੈ ਤਾਂ ਸਾਂਝੀ ਕਰਨੀ ਚਾਹਾਂਗਾ ।
    ਦੋਨਾਂ ਕੁੜੀਆਂ ਨੂੰ ਢੇਰ ਸਾਰੀਆਂ ਮੁਬਾਰਕਾਂ ।

  • @ravindergill9225
    @ravindergill9225 10 หลายเดือนก่อน

    ਜੀ, ਲਿਖਣ ਵੇਲੇ ਤਾਂ, ਤੁਸੀ ਸਿਰਫ ਲਿਖ ਰਹੇ ਹੁੰਦੇ ਹੋ, ਕਹਾਣੀ ਤਾਂ ਬੜੀ ਦੇਰ ਦੀ ਤੁਹਾਡੇ ਅੰਦਰ ਖ੍ਹੋਰੂ ਪਾ ਰਹੀ ਹੁੰਦੀ ਹੈ.

  • @SantoshKumari-jz5dc
    @SantoshKumari-jz5dc ปีที่แล้ว +1

    Dr Sahib bahut badhiya galbat 🙏

  • @rattanpaul6265
    @rattanpaul6265 ปีที่แล้ว

    ਬਹੁਤ ਵਧੀਆ ਮੁਲਾਕਾਤ
    ਸੱਚੀ- ਸੁੱਚੀ ਮੁਲਾਕਾਤ

  • @JaswantSingh-rh6km
    @JaswantSingh-rh6km ปีที่แล้ว

    ਸਾਹਿਤ ਉੱਤੇ ਚੰਗੀ ਸਾਹਿਤਕ ਚਰਚਾ ਕੀਤੀ ਗਈ ਹੈ।

  • @bhinderkaur8268
    @bhinderkaur8268 ปีที่แล้ว +1

    ਰੁਪਿੰਦਰ ਕੌਰ ਮੈਨੂੰ ਤੁਹਾਡੀ ਆਵਾਜ਼ ਬਹੁਤ ਵਧੀਆ ਲੱਗਦੀਆ ਹਲਕੇ ਹਲਕੇ ਫੁੱਲ ਕਿਰਦੇ ਆ ਇਹ ਗੱਲ ਬਾਤ ਬਹੁਤ ਵਧੀਆ ਲੱਗੀ 🙏🏽

  • @Anshsidhu011
    @Anshsidhu011 ปีที่แล้ว +4

    ਇੱਕ ਖੰਡ ਦੂਜੇ ਮਿਸ਼ਰੀ ਸਤਿ ਸ਼੍ਰੀ ਅਕਾਲ ਭੈਣ ਪਿਆਰੀਓ
    ਮੁਲਾਕਾਤ ਐਨੀ ਕੁ ਵਧੀਆ ਲੱਗੀ ਕਿ ਸਿਰ ਪੀੜ ਦਾ ਚੇਤਾ ਭੁੱਲ ਗਿਆ !!
    ਬਹੁਤ ਹੀ ਪਿਆਰੀ ਅਵਾਜ ? ਬਹੁਤ ਵਧੀਆ ਗੱਲਬਾਤ ਸੁਣਕੇ ਚਿੱਤ ਖੁਸ਼ ਹੋ ਗਿਆ !!
    ਜਸਵੀਰ ਕੌਰ ਬਦਰਾ

  • @jasbirmaan2987
    @jasbirmaan2987 ปีที่แล้ว

    ਬਹੁਤ ਵਧੀਆ ਗੱਲ-ਬਾਤ
    ਦੋਨੋ ਭੈਣਾਂ ਹੀ ਵਧਾਈ ਦੀਆਂ ਪਾਤਰ ਹਨ

  • @dr.jagtarsinghkhokhar3536
    @dr.jagtarsinghkhokhar3536 ปีที่แล้ว

    ਬਹੁਤ ਖੂਬ

  • @kawaljitkaurkaur3850
    @kawaljitkaurkaur3850 ปีที่แล้ว +1

    ਬਹੁਤ ਵਧੀਆ ਸਰਘੀ ਮੈਂਡਮ

  • @angrejparmar6637
    @angrejparmar6637 11 หลายเดือนก่อน

    Thanks

  • @herojattherosandhu9986
    @herojattherosandhu9986 ปีที่แล้ว +3

    Valuable discussion,i picked up many pearls of wisdom 🧐🧐🧐

  • @berjinderkuar7121
    @berjinderkuar7121 ปีที่แล้ว +1

    Bri mithhi aawaz a Sarghi ji di Rupinder da bhaine aakhna bri apntt h es shabd ch vdhaai

  • @Ashwin1110
    @Ashwin1110 ปีที่แล้ว +4

    I like this name. Sarghi. I think i am going to name my daughter Sarghi. I was thinking Reejh but i like this one better.

    • @geetabhalla5768
      @geetabhalla5768 ปีที่แล้ว

      ਮੈਨੂੰ ਵੀ ਨਾਂ ਬਹੁਤ ਹੀ ਵਧੀਆ ਲੱਗਾ.... ਸਰਗੀ 🥰👍

  • @RupinderKaur-cs3ct
    @RupinderKaur-cs3ct ปีที่แล้ว

    Madam sarghi seems to be very innocent and pure soul. Generally people start talking artificially when they become famous but she is speaking in typical amritsari
    Pendu language , like the word ahi deya haanu etc etc

  • @manpreetrandhawa9386
    @manpreetrandhawa9386 ปีที่แล้ว

    ਦੋਵੇਂ ਭੈਣਾਂ ਨੂੰ ਸ੍ਰੀ ਆਕਾਲ ਜੀ ਪਾਤੜਾਂ ਤੋਂ

  • @bhagwantkahlon593
    @bhagwantkahlon593 ปีที่แล้ว

    Beta g I have no words to describe thx to both of you ladies with gods blessing I would like to see one of you as an education minister of this country thx to you both God bless you both

  • @bakhashsangha3638
    @bakhashsangha3638 ปีที่แล้ว

    Rupinder manu tera program bahut vadhiya lagda hunda...thanks

  • @singhkang1314
    @singhkang1314 ปีที่แล้ว

    ਦਲਬੀਰ ਚੇਤਨ 🙏🙏

  • @bakhashsangha3638
    @bakhashsangha3638 ปีที่แล้ว

    Valuable discussion...

  • @bhupinderkaurgarcha9641
    @bhupinderkaurgarcha9641 ปีที่แล้ว

    Very nice talk

  • @parkashsaido1463
    @parkashsaido1463 ปีที่แล้ว

    Valuable and interesting conversation

  • @swaranchuhan4296
    @swaranchuhan4296 ปีที่แล้ว +1

    Jo v a madam ne galbaat. Ch jo words use kite bahlee sohne ne ..👍

  • @kuljitkaur182
    @kuljitkaur182 ปีที่แล้ว +1

    I listen your interview Sarai iam aman mother

  • @gurmeetgill190
    @gurmeetgill190 ปีที่แล้ว +1

    Litrature can çhange da society

  • @parveenkaur196
    @parveenkaur196 ปีที่แล้ว

    Very nice 👌

  • @ravindergill9225
    @ravindergill9225 7 หลายเดือนก่อน

    ਜੀ, ਬਾਬਲੇ ਨੇ ਵ੍ਹਰ ਟੋਲਿਆ ਮੇਰੀ ਗੁੱਤ ਦੇ ਪਰਾਂਦੇ ਨਾਲੋਂ ਛੋਟਾ, ਨਾਜੁਕ ਪਲ੍ਹ,.

  • @amandeepkaurgill4312
    @amandeepkaurgill4312 ปีที่แล้ว

    Changing. Gala. Sistar. Awaz. Bohat. Sundar and. Vichar Change

  • @jagtatjag8453
    @jagtatjag8453 ปีที่แล้ว

    Mam u nice vedio

  • @ravindergill9225
    @ravindergill9225 7 หลายเดือนก่อน

    ਜੀ, ਸਹੁਰੇ ਕੋਲੋਂ ਘੁੰਢ ਕੱਡਦੀ, ਨੰਗਾ ਰੱਖਦੀ ਕਲਿਪ੍ਹ ਵਾਲਾ ਪਾਸਾ,.

  • @gurmukhsinghsandhu784
    @gurmukhsinghsandhu784 ปีที่แล้ว +1

    Wadhia... Gall... Baat

  • @ksbagga7506
    @ksbagga7506 ปีที่แล้ว +1

    What happened in society address by writers is not consider as boldness

    • @mandeep7174
      @mandeep7174 ปีที่แล้ว

      they are not talking abt wht happened in society is boldness they are pointed the thing that there are lot of things which are in our society we all know those .wht no one cannot talk abt that if some peoples veiled up such type of matter that,s called boldness

  • @rajwinderwaraich8641
    @rajwinderwaraich8641 ปีที่แล้ว

    ਇਹਨਾਂ ਦੀ ਕਿਹੜੀ ਕਹਾਣੀ ਨੂੰ ਪੀ ਟੀ ਸੀ ਨੇ ਫ਼ਿਲਮਾਇਆ ਹੈ?

  • @ravindergill9225
    @ravindergill9225 10 หลายเดือนก่อน

    ਜੀ, ਲਿਖਣ ਲੲਈ ਕੱਚਾ ਮਾਲ੍ਹ, ਤੁਹਾਡੇ ਆਲੇ ਦੁਆਲੇ ਹੀ ਪਿਆ ਹੁੰਦਾ, ਫੜ੍ਹਨਾ ਕਿਸੇ ਕਿਸੇ ਨੂੰ ਆਉਦਾ, ਸਲਾਂਮ,

  • @ਕੋਮਦਾਹੀਰਾਕੇਪੀਐਸਗਿੱਲ

    75% ਵਿਆਹ ਪੰਜ ਸਾਲਾਂ ਬਾਅਦ ਹੀ ਵਿਆਹ ਤੋ ਅੱਕ ਜਾਦੇਂ ਹਨ ਨਵਾ ਪਾਰਟਨਰ ਚਾੰਹੂਦੇ ਹਨ ਪਰ ਆਰਥਿਕ, ਸਮਾਜ ਤੇ ਬੱਚਿਆਂ ਖਾਤਰ ਚੂੱਪ ਨੇ।

  • @ਕੋਮਦਾਹੀਰਾਕੇਪੀਐਸਗਿੱਲ

    ਕਿਸ ਬੰਦੇ ਨੂੰ ਪੇਸਾ, ਪਿਆਰ, ਸਿਹਤ ਬੱਚੇ ਨੀ ਚਾਹਿਦੇ ਭਲਾ?? ਬਸ ਚੋਰ ਨੂੰ ਚੋਰੀ ਕਰਨ ਦਾ ਹੀ ਮੌਕਾ ਨੀ ਮਿਲਦਾ 75% ਪੰਜਾਬੀ ਲਿਖਾਰੀ ਤੇ ਪੱਤਰਕਾਰ ਸ਼ਰਾਬ ਦੀ ਬੋਤਲ ਤੇ ਆਂਡਿਆਂ ਦੀ ਪਲੇਟ ਤੇ ਕਲਮ ਬਦਲਦੇ ਨੇ ਕੂਝ ਵਿਚਾਰੇ,ਤਾੰ ਚਾਹ ਪਕੌੜੇ ਤੇ ਸੋਡੇ ਦੀ ਬੋਤਲ ਤੇ ਵੀ ਵਿੱਕ ਜਾਂਦੇ ਹਨ ਬਸ ਚੋਰ ਨੂੰ ਚੋਰੀ ਕਰਨ ਦਾ ਮੌਕਾ ਨੀ ਮਿਲਦੇ??

  • @lakhbirk.mahalgoraya3517
    @lakhbirk.mahalgoraya3517 ปีที่แล้ว +1

    Very nice

  • @learntoearn9229
    @learntoearn9229 ปีที่แล้ว

    Very nice