ਬੰਦਿਆਂ ਦੀ ਗੱਲ l GAL TE GAL | EP 54 l Gurdeep Grewal l Rupinder Sandhu l B Social

แชร์
ฝัง
  • เผยแพร่เมื่อ 1 พ.ย. 2024

ความคิดเห็น • 292

  • @gurandittasinghsandhu5238
    @gurandittasinghsandhu5238 3 ปีที่แล้ว +14

    ਜਿੰਦਗੀ ਹੈ ਇਕ ਨਾਟਕ,
    ਮਿਲ ਗਿਆ ਰੋਲ ਨਿਭਾਉਣਾਂ ਹੈ।
    ਫੁੱਲਾਂ ਵਾਂਗੂੰ ਕੰਡਿਆਂ ਵਿਚ ਵੀ,
    ਹਸ ਹਸਕੇ ਜਿਓਣਾਂ ਹੈ।

  • @p.kaurnirman3037
    @p.kaurnirman3037 3 ปีที่แล้ว +22

    ਬਹੁਤ ਵਧੀਆ ਵਿਸ਼ਾ ਜੀ,,ਇਸ ਸਮਾਜ ਵਿੱਚ ਨਾ ਸਾਰੇ ਮਰਦ ਬੁਰੇ ਹੁੰਦੇ ਨੇ ਅਤੇ ਨਾ ਹੀ ਸਾਰੀਆਂ ਔਰਤਾਂ ਚੰਗੀਆਂ ਹੁੰਦੀਆ ਨੇ🙏🏻

  • @ramneetkaur1297
    @ramneetkaur1297 3 ปีที่แล้ว +22

    ਬਹੁਤ ਬਹੁਤ ਧੰਨਵਾਦ ਭੈਣੇ ਏਸ ਵੀਸ਼ੇ ਲਈ। ਅੱਜ ਕੱਲ ਅਸੀਂ ਬਰਾਬਰੀ ਸ਼ਬਦ ਬੋਲਣਾ ਸਿੱਖ ਲਿਆ ਪਰ ਓਹਦੇ ਅਰਥ ਨੂੰ ਨੀ ਸਮਜ ਸਕੇ। ਥੋਡੇ ਇਸ ਪਰੋਗਰਾਮ ਤੋਂ ਬਹੁਤ ਜਰੂਰੀ ਗੱਲਾਂ ਸਿੱਖੀਆਂ ਮੈਂ ਜੋ ਮੇਰੀ ਰੋਜ ਦੀ ਜਿੰਦਗੀ ਨੂੰ ਸੋਖਾ ਬਣਾਉਣ ਚ ਮੇਰੀ ਬਹੁਤ ਮਦਦ ਕਰਦੀਆਂ|

  • @mogewalabrar
    @mogewalabrar 3 ปีที่แล้ว +39

    27 ਜੂਨ, 27 ਹੋਈ ਜੂਨ ਦੀ ਗੱਲ, 🤣🤣 ਬਹੁਤ
    ਵਧੀਆ ਭੈਣੋ

  • @drtaggar
    @drtaggar 3 ปีที่แล้ว +26

    ਬਹੁਤ ਵਧੀਆ ਗੱਲਬਾਤ!! ਮਰਦਾਂ ਦੇ ਹੱਕ ਵਿਚ ਬਹੁਤ ਭਾਵਪੂਰਤ ਅਤੇ ਯਥਾਰਥ ਭਰਪੂਰ ਤੱਥ ਪੇਸ਼ ਕੀਤੇ ਹਨ ।

  • @HardeepSingh-sn3ue
    @HardeepSingh-sn3ue 3 ปีที่แล้ว +15

    ਪਹਿਲੀ ਵਾਰ ਅਸਲੀਅਤ ਬਾਹਰ ਆ ਰਹੀ ਹੈ, ਬਹੁਤ ਵਧੀਆਂ ਪੋਸਟ 👍

  • @palgill9220
    @palgill9220 3 ปีที่แล้ว +14

    ਅੱਜ ਤਾ ਰੱਬ ਨੇ ਸੁਣ ਲਈ ਨਹੀ ਤਾ ਰੱਬ ਥਲੇ ਆ ਸਾਡੇ ਨਾਲ ਲੜਦਾ, ਹੈ

  • @indersingh2239
    @indersingh2239 3 ปีที่แล้ว +8

    ਬਹੁਤ ਵਧੀਆਂ ਗੱਲਾਂ ਬਾਤਾਂ.,ਸਮਾਜਿਕ ਕਮੀਆਂ, ਕਦਰਾਂ ਚੰਗਾ ਕੀ ਅਤੇ ਮਾੜਾ ਕੀ ਰਿੜਕ ਕੇ ਰੱਖ ਦਿੱਤੋ
    ਪਤਮਤਮਾਂ ਚੜ੍ਹਦੀ ਕਲਾ ਬਖਸੇ .

  • @dhesithevillagers9278
    @dhesithevillagers9278 3 ปีที่แล้ว +20

    ਬਹੁਤ ਵਧੀਆ ਗੱਲਾ ਕੀਤੀਆ
    ਹਰ ਮਿਡਲ ਕਲਾਸ ਬੰਦੇ ਦੀ ਕਹਾਣੀ ਹੈ ਇਹ
    🙏

  • @surjeetrandhawa5251
    @surjeetrandhawa5251 3 ปีที่แล้ว +20

    Your families are lucky having a member like you.

  • @rajunaresh
    @rajunaresh 2 ปีที่แล้ว +3

    ਮੈਂ ਵੀ ਇੱਕ ਆਦਮੀ ਹਾਂ ਪਰ ਅੱਜ ਤੁਹਾਡੀ ਗੱਲ ਸੁਣ ਕੇ ਮਹਿਸੂਸ ਹੋਇਆ ਕਿ ਗੱਲ ਤਾਂ ਸਹੀ ਹੈ। ਕਦੇ ਸੋਚਿਆ ਹੀ ਨਹੀਂ ਸੀ ਕਿ ਇੱਕ ਆਦਮੀ ਕੀ - ਕੀ ਸਮਝੌਤੇ ਕਰਦੇ ਨੇ। ਮੇਰੀ ਪਤਨੀ ਮੇਰੇ ਬੱਚਿਆਂ ਨੂੰ ਸੰਭਾਲਦੀ ਹੈ ਤੇ ਘਰ ਨੂੰ ਸਹੀ ਤਰੀਕੇ ਨਾਲ ਚਲਾਉਣ ਵਿੱਚ ਘਰ ਰਹਿ ਕੇ ਵੀ ਬਹੁਤ ਮਦਦ ਕਰਦੀ ਹੈ। ਘਰ ਨੂੰ ਮੈਨੇਜ ਕਰਨਾ ਮੈਨੂੰ ਮੇਰੀ ਪਤਨੀ ਨੇ ਹੀ ਸਿਖਾਇਆ ਹੈ। ਬਹੁਤ - ਬਹੁਤ ਧੰਨਵਾਦ।

  • @Iqbal85861
    @Iqbal85861 3 ปีที่แล้ว +4

    ਬਹੁਤ ਸਿਆਣੀਆਂ ਗੱਲਾਂ ਅੱਜ ਹੌਸਲਾ ਹੋਇਆ ਕੇ ਸਾਡੀ ਵੀ ਵੋਟ ਹੈ ਕੋਈ ਧੰਨਵਾਦ

  • @bakhshisinghsidhu8350
    @bakhshisinghsidhu8350 3 ปีที่แล้ว +4

    ਘਰਾਂ ਵਿੱਚ ਸ਼ਾਂਤੀ ਰੱਖਣ ਲਈ ਬਹੁਤ ਵਧੀਆ ਮਨੋਵਿਗਿਆਨਕ ਦ੍ਰਿਸ਼ਟੀਕੋਣ ਵਾਲਾ ਪ੍ਰੋਗਰਾਮ।

  • @gurdeepkaur3837
    @gurdeepkaur3837 3 ปีที่แล้ว +2

    ਬਿਲਕੁਲ ਸਹੀ ਅੌਰਤਾਂ ਦੀਆਂ ਜਿੰਮੇਵਾਰੀਆਂ ਤੇ ਦਰਦ ਸਭ ਦੇਖਦੇ ਪਰ ਮਰਦ ਹਮੇਸ਼ਾ ਜਿਆਦਾ ਗਲਤ ਠਹਿਰਾਏ ਜਾਦੇ ਆ ਇਹ ਸੱਚੀ ਗਲਤ ਆ ਚੰਗੇ ਮਾੜੇ ਦੋਨਾਂ ਧਿਰਾਂ ਚ ਬਰਾਬਰ ਆ

  • @gurvirsingh4104
    @gurvirsingh4104 3 ปีที่แล้ว +8

    Shukar aa shukar aa.. finally bandeya di gal hon lagii hahahahahaahahha

  • @parmboparai
    @parmboparai 3 ปีที่แล้ว +3

    ਬਹੁਤ ਗੱਲਾਂ ਨੇ ਜੋ ਸਮਝਣ ਦੀ ਲੋੜ ਆ ਕਿ ਸਿਰਫ ਕੁੜੀਆਂ ਜਾਂ ਔਰਤਾਂ ਹੀ suffer ਨਹੀ ਕਰਦੀਆਂ , ਮੁੰਡੇ ਜ਼ਿਆਦਾ ਪਿਸਦੇ ਹਨ

    • @parmboparai
      @parmboparai 3 ปีที่แล้ว

      @Kaur Kamal ਮੇਰਾ ਨੰਬਰ ਹੈ ਤੁਹਾਡੇ ਕੋਲ , ਮੈਨੂੰ ਵੱਟਸਐਪ ਤੇ ਸੰਪਰਕ ਕਰੋ

  • @rajvinderdhillon8545
    @rajvinderdhillon8545 3 ปีที่แล้ว +5

    ਸਾਰੀਆਂ ਗੱਲਾਂ ਹੀ ਸੱਚ ਹਨ ਜੀ।

  • @ajmersingh6393
    @ajmersingh6393 2 ปีที่แล้ว

    ਮਾਨਸਿ ਕੀ ਜਾਤ ਸਭੈ ਏਕੋ ਪਹਿਚਾਣਬੋ🙏

  • @rajveerkaur31
    @rajveerkaur31 3 ปีที่แล้ว +13

    Bahut vdia topic,,, choose kita ,,proud of sister

  • @SukhwinderSingh-mv7rd
    @SukhwinderSingh-mv7rd 3 ปีที่แล้ว +6

    ਸੋਹਣਾ ਪ੍ਰੋਗਰਾਮ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 🔥🙏🙏🙏

  • @harcharansingh436
    @harcharansingh436 3 ปีที่แล้ว +4

    ਬਹੁਤ ਸੰਤੁਲਿਤ ਪਹੁੰਚ ਅਪਣਾਈ ਗਈ ਹੈ । ਕਾਬਿਲ-ਏ-ਤਾਰੀਫ਼ ਵਿਚਾਰ ਚਰਚਾ ਸੀ । - ਡਾ : ਹਰਚਰਨ , ਹੁਸ਼ਿਆਰਪੁਰ ।

  • @sukhdevsinghdaultpuraniwan2973
    @sukhdevsinghdaultpuraniwan2973 3 ปีที่แล้ว +8

    ਜਿੰਦਗੀ ਦੀ ਗੱਡੀ ਦੇ ਦੋਨੋ ਪਹੀਆਂ ਦੀਆਂ ਆਪਣੀਆਂ- ਆਪਣੀਆਂ ਸਮੱਸਿਆਵਾਂ ਹੁੰਦੀਆਂ ਹਨ। ਮਿਲ ਕੇ ਧੀਰਜ ਨਾਲ ਇਨਾਂ ਨਾਲ ਜੂਝਣਾ ਹੀ ਜੀਵਨ ਹੈ। ਆਰਥਿਕ ਪੱਖ ਤੋਂ ਬਿਨਾਂ ਇਕ ਦੂਜੇ ਨੂੰ ਸਮਝਣਾ ਇਸ ਦੀ ਸਫਲਤਾ ਲਈ ਜਰੂਰੀ ਹੈ।ਇਕੱਲਾ ਨਾ ਮਰਦ ਅਤੇ ਨਾ ਇਕਲੀ ਔਰਤ ਸੁਚੱਜਾ ਜੀਵਨ ਬਤੀਤ ਕਰ ਸਕਦੇ ਹਨ।

  • @hardeepsingh9101
    @hardeepsingh9101 3 ปีที่แล้ว +10

    ਬਹੁਤ ਵਧਿਆ ਜੀ
    ਭੇੜੋ ਕੋਈ ਇਸਦਾ ਸਲੂਸਨ ਵੀ ਤੈ ਦੇਸੋਂ
    ਖ਼ਾਲੀ ਗੱਲਾਂ ਕਰਨ ਨਾ ਕਮ ਨਹੀਂ ਚਲਣਾ

    • @ultimatejester1
      @ultimatejester1 3 ปีที่แล้ว

      Bilkul sahi gallan tuhadiyan. Par aurat kade vi understand nai kardiyan

  • @xyz6859
    @xyz6859 3 ปีที่แล้ว +2

    ਅਸਲ ਵਿੱਚ ਮੈਡਮ ਜੀ ਵਿਆਹ ਸੰਸਥਾ ਇੱਕ ਅਜਿਹਾ ਥੰਮ੍ਹ ਹੈ ਜੋ ਤੀਵੀਂ ਅਤੇ ਆਦਮੀ ਦੋ ਪਿਲਰਾ ਉੱਤੇ ਖੜਾ ਹੈ ਵਿਆਹ ਇੱਕ ਭਾਵਨਤਿਕ ਸੰਤਲੁਣ ਸਮਝੌਤਾ ਹੈ ਇਸ ਵਿੱਚ ਦੋਨਾ ਧਿਰਾਂ ਨੂੰ ਹੀ ਸਾਂਝਾ ਦੇ ਤੰਦਾਂ ਨੂੰ ਮਜ਼ਬੂਤ ਕਰਨ ਦੀ ਜ਼ਰੂਰਤ ਹੈ ਬੀਬਾ ਜੇ ਅੱਜ ਦਾ ਸਮਾ ਅੋਰਤ ਨੂੰ ਅਜ਼ਾਦੀ ਦਿੰਦਾ ਤਾ ਇਸ ਅਜ਼ਾਦੀ ਨੇ ਵਿਆਹ ਦੀ ਸੰਸਥਾ ਨੂੰ ਬਹੁੱਤ ਵੱਡਾ ਖੋਰਾ ਲਾਇਆ ਜਿਸ ਕਾਰਨ ਅੱਜ ਤਲਾਕਾਂ ਦੇ ਕੇਸ ਵੱਧ ਰਹੇ ਹਨ ਜੇਕਰ ਮਰਦ ਦੀ ਗੱਲ ਕਰੀਏ ਤਾ ਉਹ ਛੋਟੀ ਤੋਂ ਛੋਟੀ ਅਤੇ ਵੱਡੀ ਤੋਂ ਵੱਡੀ ਗੱਲ ਨੂੰ ਪੀ ਜਾਂਦਾ ਹੈ ਭਾਵੇਂ ਇਹ ਮਾਦਾ ਬਹੁੱਤ ਸਾਰੀਆ ਔਰਤ ਵਿੱਚ ਵੀ ਹੁੰਦਾ ਹੈ ਤਾ ਵੀ ਸੱਚ ਤਾ ਇਹ ਹੈ ਕਿ ਮਰਦ ਅੋਰਤ ਲਈ ਬੋਹੜ ਦੀ ਛਾ ਹੁੰਦਾ ਹੈ ਜੋ ਬਹੁੱਤ ਸਾਰੀਆਂ ਧੁੱਪਾਂ ਅਤੇ ਛਾਵਾਂ ਆਪਣੇ ਉੱਪਰ ਹੰਢਾਉਂਦਾ ਹੈ ਅੱਜ ਦੀ ਧੀ ਜ਼ਿਆਦਾ ਸਿਆਣੀ ਹੋ ਗਈ ਹੈ ਜਿੰਨੀ ਮਰਜ਼ੀ ਤਰੱਕੀ ਕਰ ਜਾਵੇ ਸਮਾਜ ਪਰ ਅੋਰਤ ਹਮੇਸਾ ਮਨੁੱਖ ਤੋਂ ਬਿਨਾ ਅਧੂਰੀ ਹੈ ਦੂਜੇ ਪਾਸਾ ਬੰਦਾ ਭਾਵੇਂ ਮਿੱਟੀ ਦਾ ਬਾਵਾ ਹੀ ਹੋਵੇ ਅੋਰਤ ਲਈ ਸਮਾਜ ਦੇ ਸਾਹਮਣੇ ਉਹ ਮਜ਼ਬੂਤ ਪਹਾੜ ਹੈ ? ਮੈਡਮ ਭਾਵੇਂ ਤੁਹਾਡਾ ਅੱਜ ਦਾ ਵਿਸ਼ਾ ਬੰਦੇ ਦੇ ਬਾਰੇ ਹੈ ਜੋ ਬਹੁੱਤ ਅੱਛਾ ਵਿਸ਼ਾ ਹੈ ਮਨੁੱਖ ਤਾ ਹਮੇਸਾ ਅਣਗੋਲਿਆ ਹੀ ਰਿਹਾ ਹੈ ਮੈਂ ਫੇਰ ਵੀ ਇਹੀ ਕਹਾਂਗਾ ਕਿ ਅੋਰਤ ਅਤੇ ਮਰਦ ਦੀ ਮਾਨਸਿਕ ਅਤੇ ਸਮਾਜਿਕ ਸਾਂਝ ਹੈ ਜੋ ਮੋਹ ਦੀਆ ਤੰਦਾਂ ਨਾਲ ਬੰਨੀ ਹੋਈ ਹੈ ਦੋਨੋ ਹੀ ਇੱਕ ਦੂਜੇ ਤੋ ਬਿਨਾ ਅਧੂਰਾ ਹਨ ਜਦੋ ਵੀ ਅੋਰਤ ਨੇ ਬੰਦੇ ਤੋਂ ਉੱਤੋ ਦੀ ਹੋ ਕੇ ਅਜ਼ਾਦ ਹੋਣ ਦੀ ਕੋਸ਼ਿਸ਼ ਕੀਤੀ ਤਾ ਅੋਰਤ ਹਮੇਸਾ ਬਰਬਾਦ ਹੀ ਹੋਈ ਹੈ ਅੱਜ ਦੇ ਬੱਚੇ ਬੱਚੀਆਂ loving relation ਵਿੱਚ ਰਹਿ ਰਹੇ ਹਨ ਇੱਕ ਦਿਨ ਇਹ ਬੱਚੇ ਸਮਾਜ ਲਈ ਬਹੁੱਤ ਵੱਡੀ ਸਿਰ ਦਰਦੀ ਬਨਣਗੇ ਉਸ ਸਮੇ ਇੰਨਾਂ ਨੂੰ ਨਾਂ ਤਾ ਮਾਪਿਆ ਨੇ ਸਵੀਕਾਰ ਕਰਨਾ ਨਾ ਹੀ ਸਮਾਜ ਨੇ ਸਵੀਕਾਰ ਕਰਨਾ ਕਿਉ ਕਨੂੰਨ ਵੀ ਇੰਨਾਂ ਸੰਬੰਧਾਂ ਨੂੰ ਮਾਨਤਾ ਨਹੀਂ ਦਿੰਦਾ ਹੈ ? ਅੋਰਤ ਦੇ ਬਾਰੇ ਮੈਂ ਇੰਨਾਂ ਹੀ ਕਹਾਂਗਾ 🌻 ਮੁੱਲ ਵਿਕਦੇ ਨੇ ਸੁਪਨੇ ਤੇਰੇ ਉਮਰ ਤੇਰੀ ਮੁੱਲ ਵਿਕਦੀ ਹੀਰੇ ਮੋਤੀਆ ਦੇ ਨਾਲ਼ੋਂ ਜਿੰਦ ਮਹਿੰਗੀ ਇਹ ਕੰਢਿਆਂ ਦੇ ਤੁਲ ਵਿਕਦੀ 🌻ਜਿੰਨਾ ਇਸ਼ਕ ਦੀ ਡੂੰਘਾਈ ਨੂੰ ਮਾਪਣਾ ਅੋਖਾ ਹੈ ਉਂਨਾਂ ਹੀ ਮਰਦ ਮਨ ਅਤੇ ਅੋਰਤ ਦੇ ਮਨ ਨੂੰ ਸਮਝਣਾ ਅੋਖਾ ਹੈ ? ਫੇਰ ਵੀ ਮਰਦ ਨੂੰ ਕਦੇ ਅਬਲਾ ਨਹੀਂ ਕਿਹਾ ਜਾ ਸਕਦਾ ਕਦੇ ਜੀ ਧੰਨਵਾਦ ਭੈਣੇ ਗਲਤੀ ਹੋਵੇ ਮਾਫ਼ ਕਰਨਾ ਜੀ 🌻🙏🏻🌻

  • @arshvirk264
    @arshvirk264 3 ปีที่แล้ว +2

    ਬਹੁਤ ਵਧੀਆ ਟੋਪਿਕ ਜੇ ਕੁੜੀਆਂ ਸਮਝਣ ਤਾਂ

  • @manishapal2668
    @manishapal2668 3 ปีที่แล้ว +13

    ਬਹੁਤ ਬਹੁਤ ਵਧੀਆ👍💯

  • @roop5588
    @roop5588 2 ปีที่แล้ว +2

    Diii ਯੂਟਿਊਬ ਚ ਅੱਜ ਤੱਕ ਕੁਝ ਦੇਖ ਕੇ ਜਾ ਸੁਣ ਕੇ ਕੁਝ vadya ਲਗਾ ਤਾਂ ਉਹ b SoCal

  • @reallife6503
    @reallife6503 3 ปีที่แล้ว +1

    Dil jit lya aj ta bht vadia gal baat

  • @sukhchainsinghkang1313
    @sukhchainsinghkang1313 3 ปีที่แล้ว +9

    Live in relationship ਹੁਣ ਪੰਜਾਬ ਚ ਵੱਧ ਰਿਹਾ। ਪੱਛਮੀ ਸਮਾਜ ਦੇ ਰੰਗ ਢੰਗ ਆਪਣੇ ਪੂਰ ਜੋਰ ਤੇ ਪੰਜਾਬ ਚ ਆਪਨੇ ਪੈਰ ਪਸਾਰ ਰਿਹਾ। ਇਹਦਾ ਪੰਜਾਬ ਦੀ ਆਉਣ ਵਾਲੀਆ ਪੀੜੀਆ ਤੇ ਕਿ ਅਸਰ ਹੋਏ ਗਾ।
    ਕਿ ਇਹ ਸਹੀ ਆ ?
    ਜੇ ਨਹੀ ਤਾਂ ਕਿਉ?
    ਇਸ ਮੂਦੇ ਤੇ ਵੀ ਜਰੂਰ ਚਰਚਾ ਕਰਿਉ ਭੈਣੇ।

  • @paramsandhu7955
    @paramsandhu7955 ปีที่แล้ว

    ਨਾਨਕ ਦੁਖੀਆ ਸਭ ਸੰਸਾਰ

  • @surjeetrandhawa5251
    @surjeetrandhawa5251 3 ปีที่แล้ว +6

    How intelligent duo to talk of genuine family life stigmas.

  • @tajinderthiara1258
    @tajinderthiara1258 3 ปีที่แล้ว +2

    Bahut Sohna topic te bahut vadhiya peshkari, bht bht dhanwand Rupinder Sandhu bhainji and Gurdeep Grewal bainji 👍

  • @kamranbutt7982
    @kamranbutt7982 3 ปีที่แล้ว +4

    😊☺😄💪💪👍👍👍👍💓💖💕💘💝💞👍👏👏👏👏👏 Lahore Pakistan ZabarDast ajj marad ke b Baat Ke MashaAllah SubhanAllah

  • @JagjeetSingh-bo1vx
    @JagjeetSingh-bo1vx 2 ปีที่แล้ว +1

    Very balanced topic on gender... Both Rupinder nd Gurdip r nice adviseble nd apericiatable natural speakers

  • @gurpvitargill4421
    @gurpvitargill4421 3 ปีที่แล้ว +2

    ਬਹੁਤ ਸਹੀ ਭੈਣੇਂ।ਔਰਤ ਤੇ ਮਰਦ ਦੋਵੇ ਇੱਕ ਦੂਜੇ ਦੇ ਸਹਾਰੇ ਨਾਲ ਚੱਲਣ ਰੈਅ ਨਾਲ ਚੱਲਣ‌ ਤਾਂ ਬਹੁਤ ਸਾਰੀਆਂ ਮੁਸ਼ਕਲਾਂ ਘੱਟ ਵੀ ਸਕਦੀਆਂ ਨੇ।

  • @preetindersalooja7616
    @preetindersalooja7616 3 ปีที่แล้ว +1

    ਬਹੁਤ ਸੋਹਣਾ topic ਤੁਸੀਂ ਛੋਹਿਆ ਹੈ । ਇਕ ਗੱਲ ਮੈਂ ਕਹਿਣਾ ਚਾਹੁੰਦਾ ਹਾਂ । ਹੈ ਤੁਸੀਂ ਨਿੱਕੀਆਂ ਨਿੱਕੀਆਂ ਹੋ , ਉਮਰ ਵਿਚ । ਪਰ ਗੱਲਾਂ ਬਹੁਤ ਸਿਆਣਿਆਂ ਕਰਦੀਆਂ ਹੋ । ਤੁਹਾਡੇ ਪ੍ਰੋਗਰਾਮ ਬਹੁਤ ਘਰੇਲੂ ਅਤੇ ਪਰਿਵਾਰਕ ਹਨ । ਪ੍ਰੀਤ ਇੰਦਰ ਸਿੰਘ ਸਲੂਜਾ । ਨਿਊ ਯਾਰ੍ਕ ਯੂ ਐਸ ਏ ।

  • @gurigamerz2524
    @gurigamerz2524 2 ปีที่แล้ว

    Bhuat shi gal kiti sis tu c ladies nu es tera nal v jants nu dekhna Chahida es tera di soch nal jindgi jini sokhi ho u

  • @gurjeetkaur9238
    @gurjeetkaur9238 3 ปีที่แล้ว +3

    🙏bhene bahut vadhia galbat aurat marad de lai rani hundi hai aurat nu marad dee her mushkil vich sath dena chahida hai

  • @waheguru2117
    @waheguru2117 3 ปีที่แล้ว +11

    ਬਹੁਤ ਵਧੀਆ ਗੱਲਾਂ ਹੋਈਆ, ਪਰ ਭੈਣੋ ਕੋਸ਼ਿਸ ਕਰਿਓ ਵੀ ਹਰ ਸ਼ਬਦ ਪੰਜਾਬੀ 'ਚ ਕਿਹਾ ਜਾਵੇ, ਕਈ ਵਾਰ ਮੇਰੇ ਵਰਗੇ ਬੰਦੇ ਨੂੰ ਅੰਗਰੇਜ਼ੀ ਦੇ ਸ਼ਬਦ ਦੀ ਸਮਝ ਨੀ ਲੱਗਦੀ। ਧੰਨਵਾਦ।

  • @Punjabivideoshd
    @Punjabivideoshd 3 ปีที่แล้ว

    ਕਹਿੰਦੇ ਮਰਦ ਪ੍ਰਧਾਨ ਸਮਾਜ ਆ ਆਪਣੇ ਦੇਸ਼ ਚ, ਪਰ ਇਸ ਪ੍ਰਧਾਨਗੀ ਦੀਆਂ ਜ਼ਿੰਮੇਵਾਰੀਆਂ ਨੂੰ ਅੱਜ ਖੁੱਲ੍ਹ ਕੇ ਬਿਆਨ ਕੀਤਾ। ਅਸਲੀ ਫੈਮਿਨਿਜ਼ਮ ਦੀ ਤਰਾਂ ਇੱਕ ਮੁੰਡੇ ਹੋਣ ਦੇ ਫਰਜ ਹੱਕ ਜ਼ਿੰਮੇਵਾਰੀ ਅਤੇ ਹੋਰ ਪ੍ਰੇਸ਼ਾਨੀਆਂ ਨੂੰ ਵੀ ਸਾਹਮਣੇ ਲਿਆਉਣਾ ਜ਼ਰੂਰੀ ਹੈ। ਆਮ ਲੋਕਧਾਰਾ ਵਾਲੇ ਲੋਕਾਂ ਨੂੰ ਦੱਸਣਾ ਜ਼ਰੂਰੀ ਹੈ ਕਿ ਇਸ ਪ੍ਰਧਾਨਗੀ ਦਾ ਮੁੱਲ ਵੀ ਖਾਸਾ ਹੈ ਜੋ ਚੁੱਪਚਾਪ ਤਾਰ ਰਹੇ ਨੇ ਮਰਦ।।

  • @balwindersinghgill1532
    @balwindersinghgill1532 ปีที่แล้ว

    ਮੇਰੇ ਪਿੰਡ ਦਾ ਇੱਕ ਮੁੰਡਾ ਮਾਂ ਅਤੇ ਪਤਨੀ ਦੇ ਵਿੱਚ ਚੱਕਰ ਵਿੱਚ ਐਨਾ ਬੁਰਾ ਫਸਿਆ ਕਿ ਉਸ ਨੇ ਆਪਣੀ ਜੀਵਨ ਲੀਲਾ ਹੀ ਖ਼ਤਮ ਕਰ ਲਈ

  • @karamjeetsinghkirat
    @karamjeetsinghkirat ปีที่แล้ว

    Bhut vadya wachar mam ji thanks ji

  • @gurpvitargill4421
    @gurpvitargill4421 3 ปีที่แล้ว +1

    ਬਾਕੀ ਸਾਰੀਆਂ ਗੱਲਾਂ ਸਹੀ ਕੀਤੀਆਂ ਤੁਸੀਂ ਇੰਟਰਵਿਊ ਵਿੱਚ ਜੀ।🙏🏻

  • @balbirsingh3068
    @balbirsingh3068 3 ปีที่แล้ว +7

    ਸਿਰ ਢੱਕਣਾ ਤੇ ਚੁੱਕਣਾ ਇਹੇ ਜ਼ੁਮੇਵਾਰੀ ਹੈ
    ਦੁਨੀਆਂ ਦਾ ਕਿ ਹੈ ਇਹ ਤਾਂ ਦੋ ਮੂੰਹੀਂ ਆਰੀ ਹੈ
    ਕਰਜ਼ਾ ਚੁੱਕ ਕੇ ਵਿਆਹ ਜੋ ਕਰਵਾਉਂਦੇ ਨੇ
    ਭੁੱਖੇ ਲੋਕਾਂ ਨੂੰ ਉਹ ਰੱਜ ਖਵਾਉਂਦੇ ਨੇ
    ਜਿੱਤ ਨਾਂ ਸਕੀ ਇਹ ਦੁਨੀਆਂ ਸਕੰਦਰ ਨੇ
    ਦੁੱਖ ਤੇ ਸੁੱਖ ਸਭ ਬੰਦੇ ਦੇ ਅੰਦਰ ਨੇਂ
    ਦਾਜ਼ ਦਾ ਲੈਣ ਦੇਣ ਇਹੇ ਬੰਦ ਕਰੋ
    ਲੋਕਾਂ ਤੋਂ ਅੈਵੇ ਤੁਸੀਂ ਨਾਂ ਡਰੋਂ
    ਦੋ ਰੂਹਾਂ ਮੇਲ ਵਿਆਹ ਜ਼ਰੂਰੀ
    ਵਿਆਹ ਬਿੰਨਾਂ ਜ਼ਿੰਦਗੀ ਇਹ ਅਧੂਰੀ ਆ
    ਜੀਵਨ ਸਾਥੀ ਨਾਲ ਇਹ ਜ਼ਿੰਦਗੀ ਪੂਰੀ ਆ
    ਉਹਨਾਂ ਦਾ ਵਿਆਹ ਹੁੰਦਾ ਸੋ ਜੁੰਮੇਵਾਰ ਹੁੰਦੇ
    ਘਰ ਉਹਨਾਂ ਦਾ ਵੱਸਦਾ ਜੋ ਸਭ ਨੂੰ ਸਤਿਕਾਰ ਦਿੰਦੇ
    ਮਾਂ ਬਾਪ ਭੈਣ ਭਰਾ ਘਰ ਛੱਡ ਕੇ ਜੋ ਆਉਂਦੀ ਹੈ
    ਜਿੰਦਗੀ ਵਿੱਚ ਇੱਕ ਹੋਰ ਨਵਾਂ ਘਰ ਵਸਾਉਂਦੀ ਹੈ
    ਲੋਕੀ ਆਖਣ ਪਤਨੀ ਤੋਂ ਕਿਉ ਡਰਦਾ ਤੂੰ
    ਹਰ ਇਕ ਅੌਰਤ ਇੱਥੇ ਅਜ਼ਾਦੀ ਚਾਹੁੰਦੀ ਹੈ
    ਰਾਏਕੋਟੀ ਬਲਬੀਰ ਇਹ ਦੁਨੀਆਂ ਕਿ ਜਾਣੇ
    ਮਾਂ ਤੋਂ ਬਾਅਦ ਪਤਨੀ ਹੀ ਘਰ ਚਲਾਉਂਦੀ ਹੈ

    • @GurpreetSingh-sb4yi
      @GurpreetSingh-sb4yi 3 ปีที่แล้ว +2

      bahut khoob veer

    • @balbirsingh3068
      @balbirsingh3068 3 ปีที่แล้ว +1

      ਬਹੁਤ ਬਹੁਤ ਧੰਨਵਾਦ ਵੀਰ ਜੀ ਆਪ ਜੀ ਦਾ ਜੀ

    • @Motivational_SK_49
      @Motivational_SK_49 3 ปีที่แล้ว +2

      Right veer rab kre tuhadi soch wargi soch sab di hive kyoki society ch in equality lai dono(admi ta orut sgo jiyada hi) jimewar hun

  • @simarjeetkaur5790
    @simarjeetkaur5790 2 ปีที่แล้ว

    ਬਹੁਤ ਵਧੀਆ ਗੱਲਾਂ ਕੀਤੀਆ ਤੁਸੀ👌

  • @khushveerkour9680
    @khushveerkour9680 3 ปีที่แล้ว +2

    Bs dil krda thonu suni jawa .. ... amazing amazing talks

  • @manikaur4763
    @manikaur4763 2 ปีที่แล้ว

    ਬਹੁਤ ਸੋਹਣਾ ਬਾਕਮਾਲ…

  • @ekmsingh28
    @ekmsingh28 3 ปีที่แล้ว

    Gurdeep te Rupinder bhen tuc bahut vadiya tareeke nal peshkari krde o .........bahut khoob

  • @bgrwl45
    @bgrwl45 3 ปีที่แล้ว +12

    Very good topic. Many people are facing this problem.

  • @gurdeepkaur6842
    @gurdeepkaur6842 3 ปีที่แล้ว +2

    Buht vdia topis shi gal a bndea ja mundea nu buht sehna penda

  • @sandeepmahallp1294
    @sandeepmahallp1294 3 ปีที่แล้ว +6

    Lots of love to you sister- I always look forward to Monday Mornings to listen to your talk..Always something to learn...

  • @pummysobti7459
    @pummysobti7459 3 ปีที่แล้ว

    Pehli vari apdee zindagi Wich..it I cgangi gal baat sunke bada acha lag riha yeh

  • @tajbirsingh5011
    @tajbirsingh5011 2 ปีที่แล้ว +1

    Bout vadia bhen ji

  • @vssidhu5496
    @vssidhu5496 6 หลายเดือนก่อน

    Bhut vadia vichar

  • @whiskeychahal302
    @whiskeychahal302 2 ปีที่แล้ว +1

    1 Bilkul shi aa eh ke mundia nu viyah da cha nhi hunda ek tension ho jandi aa
    2 menu eh lgda c ke sister di marriage thik hoje mera farz pura hoju but hun eh dr rehnda v oh ohthe khuss rhe
    3 mundia nu jdo koi dukh hunda oh ta ki roo skde aa. Je boys nu satt (ਸੱਟ) v lg je ta v nhi ro skda qki Oh ek boys aa strong 💪🏻 aa Apni gll kra ta menu ajj nhi yaad ke me last time kdo rooaa c
    4 girl di jdo tak marriage nhi hundi oh ohna apne maa bapu to rupees lendi aa pr boys nu 20/22 years ton bayd km labhna penda Boys nu khud nu sarm aaun lg jndi aa maa bapu ton rupees len vich
    5 Girl kise v marriage ja party 🥳 te jandi aa ta full enjoy krdi aa but boys nu ohthe koi na koi km hunda ja apni wife ja jo v us nl ladys hundi aa usda v dhiyan rakhna penda ke usnu kujh chahida ja kise chiz di problems ta nhi
    Bki soda program dekh ke buht vdiya lgiya

  • @mathwalamaster6368
    @mathwalamaster6368 3 ปีที่แล้ว +6

    Rupinder g and Gurdeep g .....menu thode sare episode vadia lagde a ....thode topic boht vadia hunde ne 👍.....tusi boht aram nal sab kuj explain kr dine o ...boht kuj sikhan nu milda ... dhanwad

  • @surinderkaur7305
    @surinderkaur7305 3 ปีที่แล้ว +1

    100% ਸਹੀ 🙏👍👍

  • @navjotswaich8815
    @navjotswaich8815 3 ปีที่แล้ว +1

    my favourite programme i never miss even single episode ...my strength rupinder sandhu and Gurdeep grewal who always motivate us in life.

  • @Ravneetkaur-hs8nr
    @Ravneetkaur-hs8nr 3 ปีที่แล้ว +1

    Bhut vadiyaa galan krde didi g

  • @palwinderkaur8015
    @palwinderkaur8015 2 ปีที่แล้ว

    Bil kul shi he g

  • @GurpreetSingh-b2j3q
    @GurpreetSingh-b2j3q 9 หลายเดือนก่อน

    ਬਹੁਤ ਬਦਿਆ ਜੀ

  • @RanjitSingh-zo6kw
    @RanjitSingh-zo6kw 3 ปีที่แล้ว +2

    ਕਿਆ ਬਾਤ ਹੈ 🙏❤️

  • @baljinderdhaliwal27
    @baljinderdhaliwal27 3 ปีที่แล้ว

    ਧੰਨਵਾਦ ਜੀ 🌹

  • @randeepkaur8026
    @randeepkaur8026 2 ปีที่แล้ว

    ਸਹੀ ਕਿਹਾ ਭੈਣ ਦੀ 🙏🙏👌👍

  • @sukhrajbains4680
    @sukhrajbains4680 3 ปีที่แล้ว +1

    Rupinder suit very beautiful and pretty look good, your show beautiful all topic is great both did excellent great job,

  • @gurmukhsinghsandhu784
    @gurmukhsinghsandhu784 3 ปีที่แล้ว +2

    Bahut wadhia topic
    ... Bhai... Kudio
    ...
    .. Jiaunde.... Raaho....
    ...

  • @MandeepKaur-im1gq
    @MandeepKaur-im1gq 3 ปีที่แล้ว

    Bhut sohni galbat

  • @jaswindergill8461
    @jaswindergill8461 2 ปีที่แล้ว +1

    1st thing I want to say God bless you both 🙏. Topic you discussed it's bitter truth. Honestly I been through all of this stuff and still suffering.
    Parmatma thonu dova bana nu kush Rakhe.

  • @ikonkarsingh6994
    @ikonkarsingh6994 3 ปีที่แล้ว

    Suker ha bhanno....bandea di v vaari aai.. Tuhada dhanwaad ji

  • @gagan8157
    @gagan8157 2 ปีที่แล้ว

    Bhut vadia gg

  • @preetgirn6028
    @preetgirn6028 2 ปีที่แล้ว

    Thx 🙏 Sadi vi kesy ney suni a👍

  • @mandeepkauraulakh8022
    @mandeepkauraulakh8022 3 ปีที่แล้ว +1

    Very nice and true
    I appreciate you both that you dare to talk on this topic
    God bless you both and enjoy your jobs and life

  • @pindadalifestyle682
    @pindadalifestyle682 3 ปีที่แล้ว

    ਬਹੁਤ ਵਧੀਆ ਭੈਣ ਜੀ

  • @gupreetkaur5456
    @gupreetkaur5456 3 ปีที่แล้ว +1

    ਬਹੁਤ ਵਧੀਆ ਵਿਚਾਰ ਕੀਤੇ ਬੰਦੇ ਨੂੰ ਬਹੁਤ ਕੁਝ ਕਰਨਾ ਪੈਦਾ I

  • @kaurtoor7861
    @kaurtoor7861 3 ปีที่แล้ว

    Aw gallan tan kde sochiya ni c ....vhut vdia Bichar hoeya.....very interesting topic hai ji

  • @harpreetkaur3181
    @harpreetkaur3181 3 ปีที่แล้ว +1

    Very sensitive topic about male members of the society 👍💔

  • @prabjit7425
    @prabjit7425 3 ปีที่แล้ว +10

    ਬੀਬਾ ਜੀ ਜੋ ਤੁਸੀਂ ਕਿਹਾ ਹੈ ਕਿ ਮੁੰਡੇ ਵਾਲੇ ਵਿਆਹ ਤੋਂ ਪਹਿਲਾਂ ਕਾਰ ਦਾ ਇੰਤਜ਼ਾਮ ਵੀ ਕਰਦੇ ਹਨ । ਇਹ ਤਾਂ ਕੋਈ ਕੋਈ ਕਰਦਾ ਹੋਵੇਗਾ ਪਰ ਪੰਜਾਹ ਪ੍ਰਤੀਸ਼ਤ ਮੁੰਡੇ ਵਾਲੇ ਕਾਰ ਦੀ ਮੰਗ ਕੁੜੀ ਵਾਲਿਆਂ ਕੋਲੋਂ ਹੀ ਕਰਦੇ ਹਨ। ਇਥੋਂ ਤੱਕ ਕਿ ਕਿ ਮੁੰਡੇ ਦੇ ਵਿਆਹ ਹੋਣ ਤੋਂ ਬਾਅਦ ਵੀ ਕੁੜੀ ਵਾਲਿਆਂ ਦਾ ਘਰ ਖਾਲੀ ਹੋ ਜਾਂਦਾ ਹੈ ਪਰ ਮੁੰਡੇ ਵਾਲਿਆਂ ਦੀਆਂ ਖੁਵਾਹਿਸ਼ਾਂ ਪੂਰੀਆਂ ਨਹੀਂ ਹੁੰਦੀਆਂ। ਕਈ ਮੁੰਡੇ ਵਾਲੇ ਤਾਂ ਕੁੜੀ ਵਾਲਿਆਂ ਕੋਲੋਂ ਇਸ ਤਰ੍ਹਾਂ ਹਰ ਮਹੀਨੇ ਪੈਸੇ ਮੰਗਦੇ ਹਨ ਕਿ ਜਿਵੇਂ ਉਹਨਾਂ ਨੇ ਮੁੰਡਾ ਦਾ ਵਿਆਹ ਨਹੀਂ ਕੀਤਾ ਬਲਕਿ ਕਿਰਾਏ ਤੇ ਦਿੱਤਾ ਹੋਵੇ 😡 ।

  • @shabadpreetkaur6618
    @shabadpreetkaur6618 2 ปีที่แล้ว

    Bht vdhya visha aaj

  • @harwantsingh7610
    @harwantsingh7610 3 ปีที่แล้ว +1

    Eas tara dea spot karea kro sis ji sadi bara man hoea sano sadi sis na sadi v majbure dase ha

  • @JyotiKumari-zm1jc
    @JyotiKumari-zm1jc 3 ปีที่แล้ว +3

    Rupinder bhene Sahi keha tusi Sade v gwandia de munde da kal viah c ta ohna ne parso hi Ac lagvaiya

    • @gurvirsingh4104
      @gurvirsingh4104 3 ปีที่แล้ว +1

      Ehda hi hunda aa.. Sada frnd ik .. oh aapni Sari umer fraata lh k Sutta ... but ohne v viah toh pehla ac lgvaeya ...

    • @dhesithevillagers9278
      @dhesithevillagers9278 3 ปีที่แล้ว +1

      ਮੈ ਵੀ

  • @tdachannel3298
    @tdachannel3298 ปีที่แล้ว

    Bhut e wdia gl baat ji

  • @tajindersingh6131
    @tajindersingh6131 3 ปีที่แล้ว

    Bahut vdia vishleshan..... bahut khoob jeonde rho......

  • @preetmohinder5568
    @preetmohinder5568 3 ปีที่แล้ว +4

    THANKS FOR SHARING & CARING 🙏

  • @amandeepsingh-xo8td
    @amandeepsingh-xo8td 3 ปีที่แล้ว +2

    Bahut vadia discussion

  • @economicsteachingzone6103
    @economicsteachingzone6103 2 ปีที่แล้ว

    Mnu to c dono anchor bhot pasand hai. M milna chaudi hn dono ma'am nu

  • @independent-network.
    @independent-network. 2 ปีที่แล้ว

    Sariya da kasoor iko jiha hi hunda!

  • @amansidhu7614
    @amansidhu7614 2 ปีที่แล้ว

    Bhut vdiya topic si.hanji bhene eh sab gla bare ta asi socheya hi nhi si. Jo mard feel karde ne

  • @sharanjitkaur5032
    @sharanjitkaur5032 3 ปีที่แล้ว +1

    Bhut vdia topic he.. brabari di gl kiti👍

  • @ranjitksandhu5279
    @ranjitksandhu5279 3 ปีที่แล้ว +1

    Rupinder didi de views bahut hi wadia te anmol hunde aaa

  • @asifaliraza83
    @asifaliraza83 3 ปีที่แล้ว +2

    Excelent you both.

  • @charanjitsingh7011
    @charanjitsingh7011 3 ปีที่แล้ว

    Bohut Vadiya gal

  • @jashanpreetkaur9718
    @jashanpreetkaur9718 3 ปีที่แล้ว

    Meinu v gurdeep grewal and rupinder sandhu da program bahut vadia lgda

  • @Narinderjitsingh0001
    @Narinderjitsingh0001 3 ปีที่แล้ว

    Most of middle class men's goes through these torture s
    Very good topic
    Thx to both of you (sisters)

  • @Janti838
    @Janti838 2 ปีที่แล้ว

    Gud news 👍👍👍👍

  • @gurbakhashsinghsangha1308
    @gurbakhashsinghsangha1308 ปีที่แล้ว

    Kya batt aa ji vaa

  • @amritdeol8338
    @amritdeol8338 3 ปีที่แล้ว

    I think everyone must watch this interview to understand the feeling of man 👨 I also watch twice this and observe everything 👌👌👌👌👌👌👌👌

  • @daljitsingh9829
    @daljitsingh9829 2 ปีที่แล้ว

    very nice topic to discuss

  • @UrbanCityDesiHum
    @UrbanCityDesiHum 3 ปีที่แล้ว

    bahut vadiya program bilkul sachiya gala ne

  • @gagandeepsinghbhatti4210
    @gagandeepsinghbhatti4210 3 ปีที่แล้ว

    Thanks bhen Rupinder & gurdeep

  • @singhjitkulvinder
    @singhjitkulvinder 3 ปีที่แล้ว +6

    ਸ਼ੁਕਰ ਆ ਤੁਸੀ ਵੀ ਬੰਦਿਆਂ ਦੀ ਗੱਲ ਕੀਤੀ ਆ
    ਨਹੀ ਬੀਬੀਆਂ ਦੇ ਦਰਦ ਸੁਣਦੇ ਰਹੇ ਹੁਣ ਤੱਕ