Dr Harshindar Kaur Patiala ਨੇ ਕੀਤੇ ਦਿਲ ਕੰਬਾਊ ਖੁਲਾਸੇ..ਵੱਡੇ ਅਹੁਦਿਆਂ 'ਤੇ ਬੈਠੀਆਂ ਔਰਤਾਂ ਵੀ ਨਹੀਂ ਬੱਚ ਸਕੀਆਂ

แชร์
ฝัง

ความคิดเห็น • 12

  • @LakhwinderSingh-px1td
    @LakhwinderSingh-px1td 7 วันที่ผ่านมา +1

    ਡਾਕਟਰ ਸਾਹਿਬ ਬਿਲਕੁਲ ਸੱਚ

  • @satishgulati4914
    @satishgulati4914 6 วันที่ผ่านมา

    ਬਹੁਤ ਹੀ ਵਧੀਆ ਜਾਨਕਾਰੀ ਵਾਲੀ ਗੱਲਬਾਤ।

  • @jasdeepkaur9928
    @jasdeepkaur9928 8 วันที่ผ่านมา +2

    Great job thanku Dr sahib ji

  • @gurdeepbachhal2455
    @gurdeepbachhal2455 8 วันที่ผ่านมา +2

    ਡਾਕਟਰ ਭੈਣ ਜੀ ਨੂੰ ਸਤਿ ਸ੍ਹੀ ਆਕਾਲ

  • @alkaarora857
    @alkaarora857 8 วันที่ผ่านมา +4

    ਹਿਮਤ ਚਾਹੀਦੀ ਹੈ ਆਵਾਜ਼ ਚਕਣ ਲਈ

  • @ajitsingh08
    @ajitsingh08 8 วันที่ผ่านมา +2

    ਸੋ ਕਿਉਂ ਮੰਦਾ ਆਖੀਏ
    ਬਾਬਾ ਨਾਨਕ ਜੀ
    ਤੇ
    ਸਿੱਖੀ ਦੇ ਦੋਖੀਆਂ ਨੇ
    ਦਸਮ ਗ੍ਰੰਥ ਵਿੱਚ
    ਔਰਤ ਤੇ ਵਿਸ਼ਵਾਸ ਨਾ ਕਰੋ
    ਔਰਤ ਨੂੰ ਬਣਾ ਕੇ ਰੱਬ ਵੀ ਪਛਤਾਇਆ ਲਿਖ ਦਿੱਤਾ
    ਔਰਤ ਨੂੰ ਦਿਲ ਦਾ ਭੇਤ ਨਹੀਂ ਦੇਣਾ
    ਲਿਖ ਦਿੱਤਾ ਗਿਆ,
    ਸੂਰਜ ਪ੍ਰਕਾਸ਼ ਗ੍ਰੰਥ ਵਿੱਚ
    ਮਾਤਾ ਭਾਗ ਕੌਰ ਨੂੰ ਨੰਗਾ ਰਹਿੰਦੇ ਲਿਖ ਦਿੱਤਾ
    ਸਾਡੇ ਪੰਥ ਵਿਰੋਧੀਆਂ ਨੇ,
    ਪਰ ਕੋਈ ਨਹੀਂ ਬੋਲਦਾ ਇਸ ਬਕਵਾਸ ਬਾਰੇ,

  • @LakhwinderSingh-px1td
    @LakhwinderSingh-px1td 7 วันที่ผ่านมา

    ਡਾਕਟਰ ਸਾਹਿਬ ਇਲੈਕਸ਼ਨ ਲੜੋ

  • @ManjeetKaur-z1r8f
    @ManjeetKaur-z1r8f 7 วันที่ผ่านมา

    😢😢

  • @MrTERIMUMMY
    @MrTERIMUMMY 8 วันที่ผ่านมา

    Salute to the we celebrated the birthday of my niece in 1985 years but my villagers said now onwards we will have girls in future but now my niece is well settled in Australia and has two sons and these boys are future cricket players from Australia

    • @palwinderkaur2237
      @palwinderkaur2237 8 วันที่ผ่านมา

      Good to know about your family 's progress. Sda Chardi Kla Ch Rho Ji.

  • @kirandip2729
    @kirandip2729 4 วันที่ผ่านมา

    We agree with you mam
    I have 2 daughters
    Bohat kuj parde pishe va

  • @RattanArora-rw2jd
    @RattanArora-rw2jd 7 วันที่ผ่านมา

    ਅਜੇ ਵੀ ਸਮਝ ਨਹੀਂ ਆਈ ਕਿ ਜਿਹੜਾ ਹਲ਼ ਗੁਰੂ ਨਾਨਕ ਸਾਹਿਬ ਜੀ ਵਲੋਂ ਦਿੱਤਾ ਗਿਆ ਹੈ ਉਸ ਨੂੰ ਆਪਣੇ ਜੀਵਨ ਵਿਚ ਲੈਕੇ ਆਈਏਂ।
    ਉਹ ਕੀ ਹੈ? ਇਹ ਤਾਂ ਦੈ ਮਹੀਨੇ ਵਾਸਤੇ, ਸਵੇਰੇ ਉੱਠ ਕੇ, ਅਧੇ ਘੰਟੇ ਵਾਸਤੇ ਗੁਰੂ ਮੰਤਰ ਦਾ ਜਾਪ ਕਰ ਲਵੋ। ਤੁਹਾਨੂੰ ਅੰਦਰੋਂ ਹੀ ਤਾਕਤ ਮਿਲ਼ਨੀ ਸ਼ੁਰੂ ਹੋ ਜਾਵੇਗੀ। ਬੀਬੀਆਂ ਨੂੰ ਤਾਂ ਜ਼ਰੂਰ ਹੀ ਕਰਨਾ ਚਾਹੀਦਾ ਹੈ। ਕਰਕੇ ਦੇਸ਼ ਲਵੋ