ਕਿੱਧਰ ਗਈਆਂ ਭਗਵੰਤ ਮਾਨ ਦੀਆਂ ਗੱਲਾਂ? ਇੱਕ ਹੋਰ ਮਾਂ ਦਾ ਪੁੱਤ ਚੜ੍ਹ ਗਿਆ ਨਸ਼ੇ ਦੇ ਭੇਂਟ

แชร์
ฝัง
  • เผยแพร่เมื่อ 2 ต.ค. 2024
  • ਕਿੱਧਰ ਗਈਆਂ ਭਗਵੰਤ ਮਾਨ ਦੀਆਂ ਗੱਲਾਂ?
    ਇੱਕ ਹੋਰ ਮਾਂ ਦਾ ਪੁੱਤ ਚੜ੍ਹ ਗਿਆ ਨਸ਼ੇ ਦੇ ਭੇਂਟ,
    6 ਭੈਣਾਂ ਦਾ ਭਰਾ 2 ਬੱਚਿਆਂ ਨੂੰ ਛੱਡ ਗਿਆ ਲਾਵਾਰਿਸ।
    ਪਰਿਵਾਰ ਦਾ ਰੋ ਰੋ ਬੁਰਾ ਹਾਲ।
    #punjab #punjabgovt #bhagwantmann #lokawaztv
    Our News Channel presents true news about Punjab’s every event in an unbiased manner. Its Editor in Chief is Maninderjeet Sidhu(M.A Journalism). We cover the social, cultural, political and geographical aspects of Punjab. Our main focus is on prominent leaders Narinder Modi, C.M. Bhagwant Maan, Charanjeet singh Channi, Navjot Sidhu, , Arvind Kezriwal, Sukhjinder Randhawa. Captain Amrinder Singh, Parkash Singh Badal, Sukhbir badal, Bikram Singh Majithia and other leaders of various polictical parties AAP, BJP, Congress, Bahujan Samaj Party, Aam Aadmi Party, Bharti Janta Party. Amritpal Singh, Suri, Ram Raheem, Lawrence Bishnoi, Bambiha, Sidhu Moosewala. Farming, Goat Farm, Pig Farm, Bee Farm. We cover news on drug menace, Heroine/ Chi tta, Dr ug Addicts, Dr ug de addiction, Berojgari, Unemployment, Ghar Ghar Naukri, Smart phones, Expensive electricity, Ration Cards, Atta Dal Scheme, Scholorships of S.C students, Our religious places Harmandir Sahib Amristsar, Anandpur Sahib, Patna Sahib, Hazur Sahib, Talwandi Sabo, Durgiana Mandir etc. Moreover We cover the pollution of water of land of five rivers, Budha Nallah, Satluj. The problem of Cancer in Malwa belt, problem of depleting ground water due to rice/paddy/Jhona/ use of pesticides is also our main concern. We also cover good and evils of Punjab police. We are continuously covering Kissan Andolan, Kissan Protest against three farm laws, three agri laws/ kala kanoon passed by central government. Kotkapura Goli Kaand, Behbal kalan, Beadbi of Guru granth Sahib are also burning topics covered by us

ความคิดเห็น • 31

  • @kuldeepkumarbhatia9607
    @kuldeepkumarbhatia9607 3 หลายเดือนก่อน +2

    ਮਾਨ ਸਾਹਿਬ ਫਜ਼ੂਲ ਦੇ ਟਵੀਟ ਇਕ ਮਿੰਟ ਚ ਕਰ ਦਿੰਦੇ ਹਨ ਪਰ ਪੇਪਰ ਲੀਕ ਹੋਣ ਬਾਰੇ ਹਾਲੇ ਤਕ ਕੋਈ ਬਿਆਨ ਓਹਨਾ ਵਲੋ ਨਹੀ ਆਇਆ।

  • @shivanisharma5562
    @shivanisharma5562 3 หลายเดือนก่อน +1

    ਰਿਸ਼ਵਤ ਤੇ ਚਿੱਟੇ ਨੇ ਖਾ ਲਿਆ ਹੈ ਪੰਜਾਬ, ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ 😮😮😮😮

  • @varindersingh7714
    @varindersingh7714 3 หลายเดือนก่อน +1

    😢😢😢😢😢

  • @harmandeepkaur5046
    @harmandeepkaur5046 3 หลายเดือนก่อน

    😢😢😢😢

  • @sarajmanes4505
    @sarajmanes4505 3 หลายเดือนก่อน

    Waheguru Ji Waheguru Ji 🙏🙏🙏😢😢😢😭😭😭

  • @satgurkotra2543
    @satgurkotra2543 3 หลายเดือนก่อน +2

    ਭੰਡ ਸਰਕਾਰ ਮੁਰਦਾਬਾਦ

  • @kuldeepkumarbhatia9607
    @kuldeepkumarbhatia9607 3 หลายเดือนก่อน +1

    30ਜੂਨ ਨੂੰ PUNJAB ADO ਦਾ ਪੇਪਰ ਹੋਇਆ ਸੀ ਅਤੇ ਪੇਪਰ ਆਲੇ ਦਿਨ ਤੋਂ ਦੋ ਦਿਨ ਪਹਿਲਾ ਹੀ ਹਰਿਆਣਾ ਦੇ ਵਿਦਿਆਰਥੀਆਂ ਕੋਲ ਪਹੁੰਚ ਗਿਆ । ਇਸ ਦਾ ਦਾਅਵਾ ਨਾਮੀ ਅਕੈਡਮੀਆਂ ਅਤੇ ਸਟੂਡੈਂਟਾਂ ਦੁਆਰਾ ਕੀਤਾ ਗਿਆ ਹ। ਦੋ ਦਿਨ ਪਹਿਲਾ ਪਰਤਾਪ ਸਿੰਘ ਬਾਜਵਾ ਜੀ ਵਲੋ ਵਿ ਇਹ ਟਵੀਟ ਕੀਤਾ ਗਿਆ ਸੀ ਪਰ ਹੁਣ ਤਕ ppsc ਅਤੇ ਮੁੱਖ ਮੰਤਰੀ ਮਾਨ ਸਾਹਬ ਦਾ ਕੋਈ ਰਿਸਪੋਂਸ ਨਹੀ ਆਇਆ।

  • @sarajmanes4505
    @sarajmanes4505 3 หลายเดือนก่อน

    Very Sad Rip 🙏

  • @KuldeepSingh-vv6dm
    @KuldeepSingh-vv6dm 3 หลายเดือนก่อน

    ਤਰਸ ਕਰ ਉਏ ਭੰਡਾ ਨਿੱਕੇ ਨਿੱਕੇ ਬੱਚਿਆਂ ਤੇ ਬੁੱਢੇ ਮਾਪਿਆਂ ਤੇ ਚੁਟਕਲੇ ਕਹਾਵਤਾਂ ਸੁਣਾਕੇ ਨਚਾਰਾਂ ਲੋਕਾਂ ਨੂੰ ਗੁੰਮਰਾਹ ਕਰੀ ਜਾ ਰਿਹਾ ਹੈ

  • @mr_singh13
    @mr_singh13 3 หลายเดือนก่อน

    Mann ji punjab ਚੋ ਚਿੱਟਾ ਬੰਦ ਕਰ ਦੋ ਬਾਕੀ ਤੁਸੀਂ ਕੋਈ ਵੀ ਕੰਮ ਨਾ ਕਰੋ

  • @Shahid-MangRajpoot
    @Shahid-MangRajpoot 3 หลายเดือนก่อน +1

    😭😭😭😭😭😭😭😭😭😭

  • @Shahid-MangRajpoot
    @Shahid-MangRajpoot 3 หลายเดือนก่อน +1

    😢😢😢😢😢😢😢

  • @BrownSaini-y6u
    @BrownSaini-y6u 3 หลายเดือนก่อน

    Police te lider loka de bache maran chite naal

  • @sandeepmultani2797
    @sandeepmultani2797 3 หลายเดือนก่อน

    Jado gapi de ghar koi mare ga innu pher pata lagna gapia nasa bande kar maa va des puter na mar

  • @preetsidhu49653
    @preetsidhu49653 3 หลายเดือนก่อน

    Bibi attvadi teri a sarkara na bnya se soach ka boli da honda

  • @ArshpreetSingh-qg4zy
    @ArshpreetSingh-qg4zy 3 หลายเดือนก่อน

    Bhagwant mana tere beh ne bede a dekh la bake prewar waleo hun ta name lae deo jo jo pend vitch vech de han ona da name lendea keo darde hon hun hor ke soda vehgad denge do munde ta sode mar he dete nache nal ona d name laeke police report kro v es bande ne. Cehta deta Sade munde nu ewe ab road petan nal khuj ne hon wala sab de he ek ek hae koe karna wala howegA jes de do na os to bad honge bAhout mandbhGe ghatna hoe a

  • @HardeepSingh-kv4or
    @HardeepSingh-kv4or 3 หลายเดือนก่อน +1

    ਵਾਹਿਗੁਰੂ ਜੀ

  • @kamalsandhu8681
    @kamalsandhu8681 3 หลายเดือนก่อน

    Jo hoya ਮਾੜਾ ਹੋਇਆ ਪਰ ਸਰਕਾਰ ਕਿ ਕਰੇ ਵੀਰ ਹੋਨ ਸਰਕਾਰ ਤਾਂ mhu ch ni pondi kese ਚਲ ਸਰਕਾਰ ਮਾੜੀ ਆ ਪਰ ਆਪ ਹੀ ਸਮਜੇ ਬੰਦਾ ਨਾ ਪੀਓ ਐਵੇਂ appni ਜਿੰਦਗੀ ਖ਼ਰਾਬ ਨਾ ਕਰੋ

    • @manvirdhaliwal-cu3sy
      @manvirdhaliwal-cu3sy 3 หลายเดือนก่อน

      ਸਰਕਾਰ ਚਾਹੇ ਕੁਛ ਵੀ ਕਰ ਸਕਦੀ ਆ ਜਦੋ ਮਿਲੂ ਨਾ ਪਹਿਲਾ ਆਲੀਆ ਸਰਕਾਰਾ ਕਿਹੜਾ ਮੂੰਹ ਚ ਪਾਉਂਦੀ ਆ ਸੀ

  • @BrownSaini-y6u
    @BrownSaini-y6u 3 หลายเดือนก่อน

    Hun ta chote bache te ladkiyan v Chita te lag gay aa ne

  • @Sss-zq9lt
    @Sss-zq9lt 3 หลายเดือนก่อน

    Kitta hy khalistan e punjab de kissanad or gurudawara de baba. Jo bakwas krde be bajrang dal rss hindu veer bjp or center agency galat ne. Mundda ta theek se kudiya be chitta or cigarette pen lag gaye punjab de.

  • @ranjitsajjan6489
    @ranjitsajjan6489 3 หลายเดือนก่อน

    Shame Shame

  • @SherSinghRoopSingh
    @SherSinghRoopSingh 3 หลายเดือนก่อน

    Waheguru ji 😢

  • @manpreetsingh1433
    @manpreetsingh1433 3 หลายเดือนก่อน

    Meri request aa es channel nu.. loka de view v lya krn...v kive band kr skde aa nasha....kyu k sarkara ta safed hathu sabit ho chukiya....rukh kukh te manukh bchaun lyi aam loka nu hi agge ona paina

    • @karan.504
      @karan.504 3 หลายเดือนก่อน

      Pind ta sare krn skde bai
      Pr jdo police nu fda dinde
      Police shd dindi a fr ki krn lok pinda wale
      Tahi nii koii rokda mudke jdo sham nu shd dindi police🤷‍♂️

    • @manvirdhaliwal-cu3sy
      @manvirdhaliwal-cu3sy 3 หลายเดือนก่อน

      ਸਰਕਾਰ ਛਡਾਉਣ ਆਲਿਆ ਤੇ ਪਰਚੇ ਕਰਦੀ ਆ

    • @manpreetsingh1433
      @manpreetsingh1433 3 หลายเดือนก่อน

      Police v tahi shdd dindi kyu k I.O. nu khrcha apni jeb cho krna painda...sarkar I.O. nu koi fund ni dindi....

  • @gurujodh6469
    @gurujodh6469 3 หลายเดือนก่อน +2

    ਔਂਦੀ ਯਾਦ ਅੰਮ੍ਰਿਤਪਾਲ ਦੋ ।।।। ਲ਼ੋਕ ਅਵਾਜ਼ ਵਾਲਿਆ ਨੂੰ ਬੁਹਤ ਬਦਨਾਮ ਕੀਤਾ ਸੀ ਹਮ