ਆਪਣਾ ਪਾਸ*ਪੋਰਟ ਦੇਖ ਭਾਵੁਕ ਹੋ ਗਿਆ ਸਟਾਰ ਕਬੱਡੀ ਖਿਡਾਰੀ Nanak Mundi Shehrian

แชร์
ฝัง
  • เผยแพร่เมื่อ 6 มิ.ย. 2024
  • ਆਪਣਾ ਪਾਸ*ਪੋਰਟ ਦੇਖ ਭਾਵੁਕ ਹੋ ਗਿਆ ਸਟਾਰ ਕਬੱਡੀ ਖਿਡਾਰੀ | Nanak Mundi Shehrian ਦੇ ਹਾਲਾਤ
    #kabaddiplayer #interview #kabaddivideo #share #visa #canada #livekabaddi #truestory

ความคิดเห็น • 13

  • @tajpreetsingh1017
    @tajpreetsingh1017 หลายเดือนก่อน +4

    ਨਾਨਕ ਵੀਰਾ ਆਪਣੀ ਰਿਸ਼ਤੇਦਾਰੀ ਵਿੱਚੋਂ ਹੈ ਨਾਨਕ ਵੀਰ ਜਦੋਂ ਕਬੱਡੀ ਖੇਡਣੀ ਸ਼ੁਰੂ ਕੀਤੀ ਸੀ ਤਾਂ ਮੇਰੇ ਘਰ ਆਇਆ ਸੀ ਕਬੱਡੀ ਤੇ ਬਹੁਤ ਗੱਲਾਂ ਹੋਈਆਂ ਸਾਡੀਆਂ ਕਿਉਂਕਿ ਮੈਂ ਵੀ ਕਬੱਡੀ ਖੇਡਿਆ ਨਾਨਕ ਵੀਰ ਦੋ ਸਾਲਾਂ ਵਿੱਚ ਹੀ ਇੰਨਾ ਜ਼ਿਆਦਾ ਤੱਗੜਾ ਹੋ ਗਿਆ ਸੀ ਕਬੱਡੀ ਜਗਤ ਵਿੱਚ ਪੂਰਾ ਨਾਂ ਚੱਲਦਾ ਵੱਡੇ ਵੱਡੇ ਰੇਡਰ ਖੰਘਣ ਨਹੀਂ ਦਿੰਦਾ ਸੀ ਪਰ ਫਿਰ ਸਮਾਂ ਮਾੜਾ ਆਇਆ ਤੇ ਮਾੜੀ ਸੰਗਤ ਵਿੱਚ ਪੇ ਗਿਆ ਮਾਮੇ ਹੋਰਾ ਬਹੁਤ ਸਮਝਾਇਆ ਤੇ ਸਮਝ ਗਿਆ ਕੁਝ ਕੂ ਸਮਾ ਠੀਕ ਰਿਹਾ ਤੇ ਫਿਰ ਤੋ ਉਹੀ ਹਾਲ ਅੱਜ ਦੇਖ ਲਵੋ ਕਿੰਨਾ ਮਾੜਾ ਹਾਲ ਹੈ ਨਹੀਂ ਤਾਂ ਜਦੋਂ ਮੈਦਾਨ ਵਿੱਚ ਜਾਂਦਾ ਸੀ ਤਾਂ ਲੋਕੀਂ ਖੜਾ ਖੜ ਦੇਖਦੇ ਸੀ ਨਾਨਕ ਚਪੇੜਾਂ ਵਾਲਾ ਆ ਗਿਆ ਹੁਣ ਸੁਆਦ ਆਏ ਗਾ

    • @JarnailSingh-kz5hw
      @JarnailSingh-kz5hw 28 วันที่ผ่านมา +2

      ਕੀ ਰਿਸ਼ਤੇ ਦਾਰੀ ਆ ਵੀਰਾ ਨਾਨਕ ਨਾਲ਼ ਤੇਰੀ ਬਾਕੀ ਯੂਟਿਊਬ ਡੀ ਪੀ ਦੇਖ ਕੇ ਪਤਾ ਲੱਗ ਹੀ ਗਿਆ ਹੋਣਾ ਤੈਨੂੰ,,,,

  • @bachitarsadhu9283
    @bachitarsadhu9283 หลายเดือนก่อน

    ਬਹੁਤ ਵਧੀਆ ਖਿਡਾਰੀ ਵਾਹਿਗੁਰੂ ਜੀ ਮੇਹਰ ਰੱਖੇ❤

  • @shashasingh9156
    @shashasingh9156 หลายเดือนก่อน +2

    Nanak veer malak esse saal he Mehar kare tuhade te and koi na koi promoter veer bahar video dekhda howe ta veer nu ek maukka jaroor ditta jaawe kyunki NANAK veer boh mehnati banda aa sirf halatan kar k piche reh gya so ek maukka jaroor Dawo mainu poora yakeen aa veer apna poora JAUHAR💪🏻dikhauga💜🙌🏻channel waale veer da v boh dhanwad jo ehna veeran di video banonde ne te ehna di help karde ne💗veer ek video ANMOL di v pao ohda ki haal aa Hun

  • @BikramJit-wf5be
    @BikramJit-wf5be หลายเดือนก่อน +1

    Att❤❤❤❤

  • @user-sc2qo4qb2l
    @user-sc2qo4qb2l หลายเดือนก่อน

    ❤❤

  • @kabaddi358
    @kabaddi358 หลายเดือนก่อน

    wmk

  • @gurditsingh1792
    @gurditsingh1792 หลายเดือนก่อน +1

    ਉਫ਼
    ਕੁੱਝ ਖਾਸ ਹੀ ਖਾਸਮ ਖਾਸ ਬਣੇਂ ਰਹਿੰਦੇ ਹਨ ਬਾਕੀ ਰੁਲ ਜਾਂਦੇ ਹਨ 😢

  • @LovepreetBhullar-vw2tc
    @LovepreetBhullar-vw2tc หลายเดือนก่อน

    Kaka shakarpur de interview kro

  • @ravikabaddi8250
    @ravikabaddi8250 24 วันที่ผ่านมา

    ਟਰੇਈ ਵਾਲੀ ਤੇ 22 ਤੂੰ ਖੇਡੀ ਤੇ ਦੂਰ ਦੀ ਗੱਲ ਤੂੰ ਸ਼ਾਇਦ ਵੇਖੀ ਵੀ ਨਹੀਂ

  • @user-sc2qo4qb2l
    @user-sc2qo4qb2l หลายเดือนก่อน

    Dipe veer aman sunarare ware pta kareo o hun dekhya ni kite

  • @SarabjitKaur-qj1sz
    @SarabjitKaur-qj1sz หลายเดือนก่อน

    Simma pattar di interview keru