ਕੀ ਸਿੱਖਾਂ ਨੇ ਮੰਦਰ 'ਤੇ ਹਮਲਾ ਕੀਤਾ? ਡਾ. ਗਰਗ ਨੇ ਕੀਤਾ ਪਰਦਾਫ਼ਾਸ਼! Canada | Mandir | Sikhs | Modi | RSS | BJP

แชร์
ฝัง
  • เผยแพร่เมื่อ 7 พ.ย. 2024

ความคิดเห็น • 118

  • @takhatpanjab
    @takhatpanjab  6 ชั่วโมงที่ผ่านมา +8

    th-cam.com/video/8WMaolt8tLE/w-d-xo.html
    ਪੰਜਾਬ ਲਈ ਮਾੜੀ ਖ਼ਬਰ! ਕੇਂਦਰ ਦਾ ਨਵਾਂ ਹਮਲਾ! ਭਗਵੰਤ ਮਾਨ ਨਾਲ ਬੁਰੀ? ਪ੍ਰੋ. ਮਨਜੀਤ ਸਿੰਘ ਤੋਂ ਸੁਣੋ। Modi Aap

  • @BaruSingh-h9d
    @BaruSingh-h9d 4 ชั่วโมงที่ผ่านมา +18

    ਪਿਆਰੇ ਲਾਲ ਗਰਗ ਜੀ ਦਾ ਸੱਚ ਬੋਲਣ ਤੇ ਤਹਿ ਦਿਲੋਂ ਧੰਨਵਾਦ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ

  • @zaildarcheema106
    @zaildarcheema106 2 ชั่วโมงที่ผ่านมา +3

    ਵੈਰੀ ਗੁੱਡ ਡਾਕਟਰ ਸਾਹਿਬ ਜੀ ਬਹੁਤ ਵਧੀਆ ਵੀਚਾਰ ਸਲੂਟ ਕਰਦਾਂ ਥੋਡੀ ਸੋਚ ਨੂੰ

  • @GurpreetSingh-jg8pn
    @GurpreetSingh-jg8pn 3 ชั่วโมงที่ผ่านมา +11

    ਡਾਕਟਰ ਸਾਹਿਬ ਜੀ, ਕਨੇਡਾ ਦੀਆਂ ਘਟਨਾਵਾਂ ਤੋਂ ਇਹ ਗੱਲ ਸਪਸ਼ਟ ਹੈ ਕਿ ਪੰਜਾਬੀਆਂ ਦੇ ਵਿੱਚ ਫੁੱਟ ਪਾਉਣ ਦੀ ਪੁਰਜ਼ੋਰ ਕੋਸ਼ਿਸ਼ ਕੀਤੀ ਜਾ ਰਹੀ ਹੈ। ਪੰਜਾਬੀਆਂ ਨੂੰ ਅਕਲ ਨਾਲ ਕੰਮ ਲੈਂਦੇ ਹੋਏ ਭਾਈਚਾਰਾ ਬਰਕਰਾਰ ਰੱਖਣਾ ਚਾਹੀਦਾ ਹੈ ਤੇ ਸ਼ਰਾਰਤੀ ਅੰਸਰਾਂ ਨੂੰ ਕਰਾਰਾ ਜਵਾਬ ਦੇਣਾ ਚਾਹੀਦਾ ਹੈ।

    • @Rational_Guru
      @Rational_Guru 2 ชั่วโมงที่ผ่านมา +2

      ਕਿਹੜੇ ਸ਼ਰਾਰਤੀ ਅਨਸਰ ਵੀਰ ਜੀ ਇਹ ਵੀ ਦਸ ਦੇਣਾ ਸੀ ਸੌਖਾ ਸਮਜ ਸਕਦੇ ਸਾਰੇ ਪੰਜਾਬੀ

  • @gurdialsingh7405
    @gurdialsingh7405 51 นาทีที่ผ่านมา +1

    ਗਰਗ ਸਾਹਿਬ ਦੇ ਵਿਚਾਰ ਬਹੁਤ ਵਧੀਆ ਹਨ। ਪ੍ਰਮਾਤਮਾ ਇਨ੍ਹਾ ਨੂੰ ਲੰਬੀ ਉਮਰ ਬਖਸ਼ਣ ਤਾਕਿ ਇਹ ਅਪਣੇ ਵਿਚਾਰ ਬੇਬਾਕ ਤਰੀਕੇ ਨਾਲ ਰੱਖਦੇ ਰਹਿਣ ।

  • @JagdeepSingh-lc6ll
    @JagdeepSingh-lc6ll นาทีที่ผ่านมา

    Dr ਸਾਬ੍ਹ ਤੁਹਾਡਾ ਬਹੁਤ ਬਹੁਤ ਧੰਨਵਾਦ ਬਹੁਤ ਵਧੀਆ ਵਿਚਾਰ ਜਾਣਕਾਰੀ ਦਿੰਦੇ ਹੋ ਜੀ। ਸਲੂਟ ਹੈ ਜੀ ਆਪ ਜੀ ਨੂੰ

  • @harjeetsra320
    @harjeetsra320 20 นาทีที่ผ่านมา

    ਸੁਖਵਿੰਦਰ ਵੀਰ, ਡਾਕਟਰ ਗਰਗ ਵੀਰਾਂ ਨੂੰ ਸਤਿ ਸ੍ਰੀ ਆਕਾਲ 🙏🙏 🙏🙏🙏

  • @SukhdevSinghAujla-x4i
    @SukhdevSinghAujla-x4i 2 ชั่วโมงที่ผ่านมา +2

    RIGHT ਗਰਗ ਸਾਹਿਬ ❤

  • @jasmelsingh8819
    @jasmelsingh8819 11 นาทีที่ผ่านมา

    ਬਹੁਤ ਵਧੀਆ ਗੱਲ

  • @singh.pradeep
    @singh.pradeep ชั่วโมงที่ผ่านมา

    ਸਾਰਿਆਂ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ ਜੀ 💐
    ਵਾਹਿਗੁਰੂ ਜੀ ਕਾ ਖ਼ਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤੇਹ 🙏🏻

  • @Hardeepsingh-k2w
    @Hardeepsingh-k2w 4 ชั่วโมงที่ผ่านมา +14

    ਸਬ ਤੋਂ ਪਹਿਲਾ ਦੇਸ਼ ਦੇ ਪ੍ਰਧਾਨਮੰਤਰੀ ਤੇ ਕੇਸ ਹੋਣਾ ਚਾਹੀਦਾ ਜਿਸਨੇ ਝੂਠ ਬੋਲਿਆ ਕੇ ਹਿੰਦੂ ਮੰਦਿਰ ਤੇ ਹਮਲਾ ਹੋਇਆ ਜਦ ਕੇ ਐਵੇਂ ਦਾ ਕੁਝ ਨਹੀਂ ਹੋਇਆ

    • @amarjeet3447
      @amarjeet3447 ชั่วโมงที่ผ่านมา +1

      Kar la case tenu bhua nay rokea😂😂😂😂

    • @Hardeepsingh-k2w
      @Hardeepsingh-k2w ชั่วโมงที่ผ่านมา +1

      @amarjeet3447 😂😂 tenu kisne pusheya muut pineya bayiye

  • @wakhramitha
    @wakhramitha 4 ชั่วโมงที่ผ่านมา +14

    ਵੀਰ ਜੀ ਇਹ ਸਾਜ਼ਿਸ਼ RSS ( ਰਾਸ਼ਟਰੀ ਸਿੱਖ ਸੰਗਤ ) ਦੀ ਹੈ ਜੀ। ਇਹੋ ਜਿਹਾ ਕਮ ਕਦੀਂ ਵੀ ਗੁਰੂ ਦੇ ਸਿੱਖ ਨਹੀਂ ਕਰਦਾ ਹੈ ਜੀ| ਆਪ ਜੀ ਦਾ ਅਤੇ ਡਾਕਟਰ ਗਰਗ ਜੀ ਦਾ ਧੰਨਵਾਦ ਜੀ

    • @sabi-mansa
      @sabi-mansa 2 ชั่วโมงที่ผ่านมา +1

      ਆਰਐਸਐਸ ਦੀ ਚਾਲ
      Divide und rule

    • @Rational_Guru
      @Rational_Guru 2 ชั่วโมงที่ผ่านมา +2

      RSS ਕੀ ਹੈ ਦੂਜੇ ਗ੍ਰਹਿ ਤੋ ਟਾ ਆਏ ਨੀ ਨਾ ਸਿੱਖ ਨੇ RSS ਚ ਨਾ ਮੁਸਲਮਾਨ ਨੇ ਫੇਰ ਕੌਣ ਚਲਾ ਰਹੇ RSS ਨੂੰ..ਇਕੋ ਜਵਾਬ ਹੈ ਹਿੰਦੂ ਭਾਈਚਾਰਾ 🙏

  • @khushkaranjeetsinghpharwah6848
    @khushkaranjeetsinghpharwah6848 5 ชั่วโมงที่ผ่านมา +5

    Garg Sahib And Sukhwinder Ji Sat Shri Akal Ji

  • @mukhtiarsinghsandhu7348
    @mukhtiarsinghsandhu7348 5 ชั่วโมงที่ผ่านมา +7

    Garg sahib Sat sri akal jee.

  • @dr.lakhwindersinghmultani8098
    @dr.lakhwindersinghmultani8098 ชั่วโมงที่ผ่านมา

    Great Sir

  • @TejvirSingh-i1j
    @TejvirSingh-i1j 53 นาทีที่ผ่านมา

    Veryright

  • @harrysethi9650
    @harrysethi9650 24 นาทีที่ผ่านมา

    Salute to Dr Garg sahab

  • @prabhsandhu8533
    @prabhsandhu8533 ชั่วโมงที่ผ่านมา +2

    ਡਾਕਟਰ ਸਾਹਿਬ ਅਸੀਂ ਤੁਹਾਡੀ ਇਜਤ ਕਰਦੇ ਹਾਂ ਪਰ ਏਹ ਤਾਂ ਦਸੋ ਪੰਜਾਬਕਦੇ ਅਲੱਗ ਦੇਸ ਸੀ ਕਿ ਨਹੀਂ ਜੇ ਪਾਕਿਸਤਾਨ ਬਣ ਸਕਦਾ ਤਾਂ ਪੰਜਾਬ ਦੇਸ਼ ਕਿਉ ਨਹੀਂ ਬਣ ਸਕਦਾ

  • @harjeetsra320
    @harjeetsra320 17 นาทีที่ผ่านมา

    559ਵਾ ਲਾਈਕ 👍
    ਸਿੱਖਾਂ ਦੇ ਖਿਲਾਫ ਇਹ ਪ੍ਰਾਪੋਗੰਡਾ ਗਲਤ ਚੱਲ ਰਿਹਾ ਹੈ
    ਜਦੋਂ ਕਿ ਮੰਦਰ ਤੇ ਤਾਂ ਅਟੈਕ ਹੀ ਨਹੀਂ ਹੋਇਆ
    ਭਾਰਤੀ ਮੀਡੀਆ ਰੱਜ ਕੇ ਰੌਲਾ ਪਾਉਂਦਾ ਹੈ ਹੈਡਿੰਗ ਦੇਣ ਲੱਗੇ ਮੰਦਰ ਹੀ ਵਿਖਾਉਂਦਾ ਹੈ
    ਇਹ ਗਲਤ ਹੈ ਇਹ ਗਲਤ ਹੈ

  • @AffectionateHot-AirBallo-mp2th
    @AffectionateHot-AirBallo-mp2th ชั่วโมงที่ผ่านมา

    Dr para lal ji hamesha nirpakh ate sachi gal karde han waheguru enhah nu sadaa tandrusti ate lami umar bakhshe

  • @labhsingh8134
    @labhsingh8134 3 ชั่วโมงที่ผ่านมา +1

    Very good analysis dr saheb thanks

  • @NarinderSingh-ul5oq
    @NarinderSingh-ul5oq 2 ชั่วโมงที่ผ่านมา

    Danwad Garg Sahab for your democratic thoughts.

  • @gursewaksingh6438
    @gursewaksingh6438 2 ชั่วโมงที่ผ่านมา +2

    Doctor ਪਿਆਰੇ ਲਾਲ ਗਰਗ ਜੀ ਬਿਲਕੁਲ ਸਹੀ ਕਹਿ ਰਹੇ ਨੇ

  • @harvinderjeetkaur1499
    @harvinderjeetkaur1499 36 นาทีที่ผ่านมา

    Salute to Dr shaib

  • @Lalsingh-sb5mi
    @Lalsingh-sb5mi 10 นาทีที่ผ่านมา

    ਗਰਗ ਸਾਬ ਵਰਗੇ ਇਨਸਾਨ ਘੱਟ ਹੀ ਪੈਦਾ ਹੁੰਦੇ ਹਨ,ਜੋ ਹਮੇਸ਼ਾ ਸੱਚ ਹੀ ਬੋਲਦੇ ਹਨ, ਕਦੇ ਕਿਸੇ ਦੀ ਪਖਬਾਜੀ ਨਹੀਂ ਕਰਦੇ, ਮੈਂ ਗਰਗ ਸਾਬ ਵਰਗੇ ਇਨਸਾਨ ਦੀ ਬਹੁਤ ਇੱਜ਼ਤ ਕਰਦਾ ਹਾਂ, ਬਹੁਤ ਸੁਲਝੇ ਹੋਏ ਇਨਸਾਨ ਹਨ।

  • @jogindermultani8700
    @jogindermultani8700 9 นาทีที่ผ่านมา

    Right Garag sahib 🙏

  • @karnailsinghsakrali1533
    @karnailsinghsakrali1533 ชั่วโมงที่ผ่านมา

    Dr sahb Changi soch de malk ne bahut vadhia vichar ne in a de ina di interview Punjab diBHAICHARK Sanjh nu hor man but banaun vich sahie hundi he Dr sab ji dhanvaad tuhada

  • @JaswinderKaur-d6e
    @JaswinderKaur-d6e 5 ชั่วโมงที่ผ่านมา +3

    Right

  • @amaanichaudhary1302
    @amaanichaudhary1302 ชั่วโมงที่ผ่านมา +1

    56:35 Dr PL Garg is right in saying legally Chd was created for the purpose of being sole capital of Punjab and It’s villages were uprooted to create the city beautiful. Regarding unity shown today by various Pb politicians to save Panjab University senate election and thereby its autonomy - the Pb leaders parties of all parties should in the interests of Punjab launch a vigorous’Chd for Pb’ campaign to have its sole capital back sooner rather than later so that not only PU but the whole of Chd is back where it belongs . And journalists like @takhatpanjab should help with this cause on priority.

  • @RamanKaur-td2uk
    @RamanKaur-td2uk 2 ชั่วโมงที่ผ่านมา

    Right dr grag ji🙏

  • @amrikrandhawa772
    @amrikrandhawa772 3 ชั่วโมงที่ผ่านมา

    Apt approach this is what Punjab need

  • @gursingh8358
    @gursingh8358 ชั่วโมงที่ผ่านมา

    ਗਰਗ ਸਾਹਿਬ ਠੀਕ ਮੁਲਾਂਕਣ ਕੀਤਾ

  • @malkiatsingh5143
    @malkiatsingh5143 2 ชั่วโมงที่ผ่านมา

    ਗਰਗ ਸਾਹਿਬ ਨੇ ਜੀਵਨ ਦੀਆਂ ਜ਼ਮੀਨੀ ਹਕੀਕਤਾਂ ਬਾਰੇ ਸਮਝਾਇਆ ਹੈ, ਹਵਾ ਵਿੱਚ ਉੱਡਦੇ ਫੁਕਰਿਆਂ ਨੂੰ ਚਾਹੇ ਉਹ ਕਿਸੇ ਵੀ ਧਰਮ ਦੇ ਹੋਣ ਧਿਆਨ ਦੇਣਾ ਚਾਹੀਦਾ ਹੈ ।ਕਿਤੇ ਦੇਸ਼ ਬਰਬਾਦ ਨਾ ਹੋ ਜਾਵੇ। ਸੱਤਾਧਾਰੀਆਂ ਦਾ ਕਦੇ ਕੋਈ ਧਰਮ ਨਹੀਂ ਹੁੰਦਾ । ਇਤਿਹਾਸ ਗਵਾਹ ਹੈ ਧਰਮ ਹਮੇਸ਼ਾ ਜਨਸਧਾਰਨ ਨੂੰ ਗੁਮਰਾਹ ਕਰਨ ਲਈ ਵਰਤਿਆ ਗਿਆ ਹੈ।

  • @kulwindersandhu2507
    @kulwindersandhu2507 2 ชั่วโมงที่ผ่านมา +1

    Waheguru g mehar rakhn sikh Hindu bharva te 🙏

  • @gurjindersingh4666
    @gurjindersingh4666 5 ชั่วโมงที่ผ่านมา +2

    Garg Shib ji VV Good.job.ji

  • @jaspalrai1378
    @jaspalrai1378 3 ชั่วโมงที่ผ่านมา +2

    ਮੈਂ ਲਗਭਗ ਸਾਰੇ ਚੰਗਿਆਂ ਲੋਕਾਂ ਦੀਆਂ ਇੰਟਰਵਿਊ ਸੁਣਦਾ,, ਰਣਜੀਤ ਸਿੰਘ ਕੁੱਕੀ ਗਿੱਲ, ਮਾਲਵਿੰਦਰ ਸਿੰਘ ਮਾਲੀ, ਡਾਕਟਰ ਸਾਹਿਬ, ਸਰਦਾਰ ਹਮੀਰ ਸਿੰਘ, ਸਰਦਾਰ ਅਤਿੰਦਰਪਾਲ ਸਿੰਘ ਸਾਬਕਾ mp ਪਟਿਆਲਾ,,, ਕਿਸੇ ਕਾਮਰੇਡ ਕਹਿੰਦੇ ਆ ਕਿਸੇ ਕੱਟੜ ਕਹਿੰਦੇ ਆ ਪਰ ਅਸਲ ੱਚ ਸਾਰਿਆਂ ਦੇ ਬੋਲਣ ਦੇ ਢੰਗ ਵੱਖਰੇ ਹਨ ਪਰ ਮਤਲਬ ਸਾਰਿਆਂ ਦਾ ਇਕੋ ਹੁੰਦਾ ਲਗਭਗ

  • @harbhajansethmajithabhajan6955
    @harbhajansethmajithabhajan6955 5 ชั่วโมงที่ผ่านมา +1

    Great job 👍 God bless you all best wishes 🎉

  • @satvindersingh3240
    @satvindersingh3240 4 ชั่วโมงที่ผ่านมา

    Perfectly Said You Are Great Garg Saheb G

  • @BaljinderSing-or5mk
    @BaljinderSing-or5mk 3 ชั่วโมงที่ผ่านมา

    Garg ji indebted to you for your endless fight

  • @JasvirKaur-hi1vf
    @JasvirKaur-hi1vf 3 ชั่วโมงที่ผ่านมา

    Good comments Garag Sahib ji

  • @jaswinder5149
    @jaswinder5149 3 ชั่วโมงที่ผ่านมา

    Veer ji true bolne lae bahut bahut dhanbad God bless you chardi Kala che rakhe

  • @mukhtiardhillon3822
    @mukhtiardhillon3822 3 ชั่วโมงที่ผ่านมา

    Dr Garg is speaking true

  • @harbanssingh7477
    @harbanssingh7477 4 ชั่วโมงที่ผ่านมา +1

    100

  • @MrSingh-ii6yl
    @MrSingh-ii6yl 2 ชั่วโมงที่ผ่านมา

    ਐਹੋ ਜਿਹੇ ਜਲਸੇ ਜਲੂਸਾਂ ਵਿੱਚ ਜਾਣ ਤੋਂ ਗ਼ੁਰੇਜ਼ ਕਰਨ ਲੋਕ ਭੁਗਤਾਨ ਤੁਹਾਡੇ ਬੱਚੇ ਕਰਨਗੇ

  • @JaswinderKaur-d6e
    @JaswinderKaur-d6e 5 ชั่วโมงที่ผ่านมา +1

    🙏

  • @sukhvinderchahal9614
    @sukhvinderchahal9614 6 นาทีที่ผ่านมา

    ਪੰਜਾਬ ਗੁਰੂ ਪੀਰਾਂ ਦੀ ਧਰਤੀ ਆ ਇਸ ਕਰਕੇ ਇਥੇ ਫਿਰਕਾਪਰੱਸਤੀ ਲਈ ਕੋਈ ਥਾਂ ਨਹੀਂ

  • @rajucheema-wr4xj
    @rajucheema-wr4xj 35 นาทีที่ผ่านมา

    ਵੀਰ ਸਾਡੇ ਦੇਸ਼ ਵਿੱਚ ਆਮ ਮਸੀਤਾਂ ਅਤੇ ਗੁਰੂਦਵਾਰਿਆਂ ਉਪਰ ਹਮਲੇ ਹੋਏ, ਹੁੰਦੇ ਰਹਿੰਦੇ ਹਨ ਪਰ ਕਦੇ ਵੀ ਐਨੀ ਹਾਏ, ਤੌਬਾ ਨਹੀਂ ਹੋਈ। ਪਰ ਉਥੇ ਹੋਏ ਪਰੋਟੈਸਟ ਨੂੰ ਹੀ ਹਮਲਾ ਕਹਿ ਕੇ ਚੀਕ,ਚੰਗਿਆੜਾ ਪਾ ਦਿੱਤਾ

  • @AmarjitSingh-vc5th
    @AmarjitSingh-vc5th 2 ชั่วโมงที่ผ่านมา

    56:35 100% true

  • @singhbalwinder1617
    @singhbalwinder1617 46 นาทีที่ผ่านมา

    You are right ✅ Dr Garg sahib.
    ਸੋਚਣ ਵਾਲੀ ਗੱਲ ਏ.....
    10-12 ਸਿੱਖ ਸਕਲਾ ਵਾਲੇ ਖਾਲਿਸਤਾਨ ਦੇ ਙੰਡੇ ਲੈ ਕੇ ਮੰਦਰ ਸਾਹਮਣੇ ਪ੍ਰਦਰਸ਼ਨ ਕਰਣ ਗਏ
    ਪਰ ਮੰਦਰ ਜਾਣ ਵਾਲੇ India ਦੇ ਙੰਡੇ ਕਿਉ ਲੈ ਕੇ ਗਏ ?
    ਕਿ ਮੰਦਰ ਜਾਣ ਵਾਲੇ India ਦਾ ਤਰੰਗਾ ਨਾਲ ਲੇ ਕੇ ਜਾਦੇ ਹਨ ?
    ਗੱਲ ਸਾਫ ਹੈ ਜਿਨਾ ਨੇ game ਕਰਣੀ ਸੀ ਉਹ ਬੰਦੋਬਸਤ ਕਰ ਕੇ ਗਏ ਸਨ ਦੋਹਾ ਦੀ ਤਾਰ ਇਕ ਥਾ ਮਿਲਦੇ ਹਨ
    ਦੋਵੇ side RSS paid activists ਹਨ।
    ਹਿੰਦੂ ਸਿੱਖ ਭਾਈ ਚਾਰਾ ਇਸ ਗੱਲ ਨੂੰ ਸਮਝਣ ਤੇ ਮਾਨਵਤਾ ਵਿਰੁਧ bad elements ਨੂੰ ਖਦੇੜਣਾ ਚਾਹੀਦਾ ਹੈ।

  • @gurcharansingh6373
    @gurcharansingh6373 4 ชั่วโมงที่ผ่านมา +1

    Dr sahab bhut bhut dhanwad

  • @GurpreetSingh-b9q7p
    @GurpreetSingh-b9q7p 2 ชั่วโมงที่ผ่านมา

    ਖਾਲਿਸਤਾਨੀ ਨਹੀਂ ਗੱਲਬਾਤ ਕਰ ਰਹੇ ਕੀ ਭਾਰਤ ਸਰਕਾਰ ਤਿਆਰ ਹੈ ਗੱਲਬਾਤ ਲਈ, ਜੇਕਰ ਭਾਰਤ ਤਿਆਰ ਹੈ ਤਾਂ ਕਿੱਥੇ ਗੱਲ ਲਈ ਪੇਸ਼ਕਸ਼ ਕੀਤੀ ਹੈ।

  • @DalbirSingh-h5k
    @DalbirSingh-h5k 3 ชั่วโมงที่ผ่านมา

    ਜਾ ਕਿੱਧਰ ਗਿਆ ਆਮ ਲੋਕ ਜਾਣ ਵੀ ਕਿੱਧਰ ਡਾਕਟਰ ਸਾਹਿਬ

  • @rajeshkumar-lc3vp
    @rajeshkumar-lc3vp 2 ชั่วโมงที่ผ่านมา +1

    Politicians hi apni kursi layi loka vich nafrat faila rahe hun.eh dharam jat pat da pada Vada rahe hun. Respect humanity.

  • @jaswantrai5840
    @jaswantrai5840 ชั่วโมงที่ผ่านมา

    Dr Garg de thinking positive hai. But eh Hindu Muslim de masle, Hindu Sikhan de masle: eh sare indian politicians de well considered polarisation strategy hai.

  • @arvindersingh8936
    @arvindersingh8936 5 ชั่วโมงที่ผ่านมา +1

    Sikkim

  • @joginderlalrai2874
    @joginderlalrai2874 2 ชั่วโมงที่ผ่านมา

    ਗਰਗ ਸਾਹਿਬ , ਹਿੰਦੂ ਕੇਵਲ 3.5% ਬ੍ਰਾਹਮਣ ਹੀ ਹਨ । ਬਾਕੀਆਂ ਨੂੰ ਹਿੰਦੂ ਕਹਿਣਾ ਛੱਡ ਦਿਓ , 99% ਦੰਗੇ ਫ਼ਸਾਦ ਰੁੱਕ ਜਾਣਗੇ, ਮੁੱਕ ਜਾਣਗੇ । ਤੁਸੀਂ ਦਿਆਨੰਦ ਸਰਸਵਤੀ ਦੀ ਕਿਤਾਬ📕 ਸਤਿਆਪਰ੍ਕਾਸ਼ ਦੀ ਗੱਲ ਕੀਤੀ❓ਉਸ ਵਿੱਚ ਇਹ ਵੀ ਲਿਖਿਆ ਹੋਇਆ ਹੈ ਕਿ ਅਸੀਂ ਹਿੰਦੂ ਨਹੀਂ ਹਾਂ, ਹਿੰਦੂ ਦਾ ਮਤਲਬ ਮੁਗਲਾਂ ਦਵਾਰਾ ਦਿੱਤੀ ਹੋਈ ਗਾਲੀ ਹੈ ।

  • @amarjeet3447
    @amarjeet3447 ชั่วโมงที่ผ่านมา

    Saadh Brar

  • @NarinderKaur-cj2ep
    @NarinderKaur-cj2ep 5 ชั่วโมงที่ผ่านมา +2

    ਪਿਆਰਾ ਲਾਲ ਗਰਗ ਜੀ ❤❤❤❤❤❤❤❤❤❤❤

  • @rajucheema-wr4xj
    @rajucheema-wr4xj 28 นาทีที่ผ่านมา

    ਉਹ ਸੱਤ ਸਮੁੰਦਰ ਪਾਰ ਬੈਠੇ ਖਾਲਿਸਤਾਨ ਦੇ ਨਾਅਰੇ ਲਾ ਦਿੰਦੇ ਹਨ, ਸਾਡੀਆਂ ਇਥੇ ਬੈਠਿਆਂ ਦੀਆਂ ਚੀਕਾਂ ਨਿਕਲ ਜਾਂਦੀਆਂ ਹਨ ਕਿਉਂ? ਸਾਨੂੰ ਕੀ ਫ਼ਰਕ ਪੈਂਦਾ, ਲਾਈਂ ਜਾਣ ਦਉ ਨਾਅਰੇ ਯਾਰ

  • @HarbansSingh-v5w
    @HarbansSingh-v5w 4 ชั่วโมงที่ผ่านมา

    ਮੁੱਖ ਮੁੱਖ ਮਕਸਦ ਕਨਿਡਾਂ
    ਹਿੰਦੂ ਧਰਮ ਵਿੱਚ
    ਸਿੱਖ ਧਰਮ ਹੋਰ ਧਰਮਾਂ ਵਿੱਚ ਕੋਈ ਦਿੱਕਤ ਨਹੀਂ ਹੁਣ ਛੱਡ ਗਏ ਪਰ ਉਹ ਇਹ ਸਭ ਕੁੱਝ ਬੀਤਿਆ

  • @rajandhawan6760
    @rajandhawan6760 4 ชั่วโมงที่ผ่านมา +2

    RSS jehar...mitha vishwas ghati jehar

  • @HarbansSingh-v5w
    @HarbansSingh-v5w 4 ชั่วโมงที่ผ่านมา

    ਸਤਿਕਾਰਯੋਗ ਜੀਓ
    ਮੋਦੀ ਦੀਆ ਪਹਿਲੇ ਹੈ ਪਰ ਇਹ ਗੱਲ ਇਹ
    ਮੋਦੀ ਸਰਕਾਰ ਠੋਸ ਸਬੂਤ ਮਿਟਾਉਣ ਸਿੰਘ ਮ੍ਰਿਤਕ ਨੌਜਵਾਨ ਵਰਗ ਲਈ

  • @balbindrasinghbalbindra5692
    @balbindrasinghbalbindra5692 4 ชั่วโมงที่ผ่านมา +1

    Consulate Da virodh C mandir ta it' cell Godi media ne Paya Badnaam Karan lae

  • @tarloksingh2988
    @tarloksingh2988 3 ชั่วโมงที่ผ่านมา

    Very right. Dr Garg Sahib. It is ploy to divide. Sikh Hindu. There are many inter religion marriages in Punjab.

  • @romeshkumar7908
    @romeshkumar7908 2 ชั่วโมงที่ผ่านมา

    SIMPLEST QUESTION is that;
    Do SGPC and Akal Takhat Sahib have any power or mandate to interfere in working of elected Punjab Govt (more especially if it is Congress, AAP, BJP) ??????????????????

  • @sherepunjabsandhu5656
    @sherepunjabsandhu5656 46 นาทีที่ผ่านมา

    ਗੰਰਗ ਸਹਾਬ ਜੈੜੈ ਆਖਦੈ ਨੈ ਸਿਖਾ ਨੂੰ 84 ਜਾਦ ਕਰਵਾ ਦਿਆ ਗੈ ਉਹ ਕਿਸ ਨੂੰ ਆਖਦੈ ਨੈ ਇਸ ਵਿਚ ਤਾ ਸਾਰੈ ਸਿਖ ਆਉਦੈ ਨੈ ਏਹ ਤਾ ਫਿਰ ਆਖਦੈ ਨੈ ਕੈ ਸਾਰੈ ਸਿਖ ਆਖੰਣ ਜੈੜਾ ਨਹੀ ਬੋਲਦਾ

  • @SurenderSingh-pd8ob
    @SurenderSingh-pd8ob 4 ชั่วโมงที่ผ่านมา +1

    Dr,saheb de vichaar badhe doonghe hun saadiyaan s😂hubhkaamnava

  • @giannagra9781
    @giannagra9781 2 ชั่วโมงที่ผ่านมา

    J Indian Diplomat Mandir vich na Jaande ta Na Protest Hona C ,Na larai honi c / Indian diplomats are the Root cause of this problem

  • @rajandhawan6760
    @rajandhawan6760 5 ชั่วโมงที่ผ่านมา +3

    Corona de injection wangu jansangi teeka Bahut lokan nu leg chuka... reaction ta hou

    • @TransportNDTCCompany
      @TransportNDTCCompany 5 ชั่วโมงที่ผ่านมา

      ਬਿਲਕੁਲ ਸਹੀ

    • @BalwinderSingh-kd4qz
      @BalwinderSingh-kd4qz 5 ชั่วโมงที่ผ่านมา

      ਜਦ ਤੱਕ ਡਾਕਟਰ ਸਾਹਿਬ ਵਰਗੇ ਗੁਰੂ ਨਾਨਕ ਸਾਹਿਬ ਜੀ ਦੇ ਫ਼ਲਸਫੇ ਨੂੰ ਮੰਨਣ ਵਾਲੇ ਇਨਸਾਨ ਪੰਜਾਬ ਦੀ ਧਰਤੀ ਤੇ ਬੈਠੇ ਹਨ ਪੰਜਾਬ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰੇਗਾ

    • @gurboxsingh8276
      @gurboxsingh8276 5 ชั่วโมงที่ผ่านมา

      ​@@BalwinderSingh-kd4qzਡਾਕਟਰ ਪਿਆਰੇ ਲਾਲ ਗਰਗ ਜੀ ਤਾ ਅੰਮ੍ਰਿਤ ਧਾਰੀ ਸਿੱਖਾਂ ਨਾਲੋਂ ਜ਼ਿਆਦਾ ਸਤਿਕਾਰ ਕਰਦੇ ਹਨ ਕਿਉਂਕਿ ਇਹ ਗੁਰਬਾਣੀ ਦੀ ਪੂਰੀ ਜਾਣਕਾਰੀ ਰੱਖਦੇ ਹਨ ਅਤੇ ਦਸ ਪਾਤਸ਼ਾਹੀਆਂ ਦਾ ਇਤਿਹਾਸ ਜਾਣਦੇ ਹਨ ਇਨ੍ਹਾਂ ਬਰਾਬਰ ਸ਼੍ਰੌਮਣੀ ਕਮੇਟੀ ਦੇ ਮਸੰਦ ਮੈਂਬਰਾਂ ਨੂੰ ਬਿਠਾ ਕੇ ਬਹਿਸ ਕਰਵਾ ਲਵੋਂ ਸਿੱਖ ਇਤਿਹਾਸ ਅਤੇ ਗੁਰਬਾਣੀ ਬਾਰੇ ਕਿਸੇ ਇੱਕ ਮਸੰਦ ਤੋਂ ਜਵਾਬ ਨਹੀ ਦੇ ਹੋਣਾ ਡਾਕਟਰ ਪਿਆਰੇ ਲਾਲ ਗਰਗ ਜੀ ਦੀਆਂ ਗੱਲਾ ਦਾ ਕਿਉਂਕਿ ਜੋ ਦਸ ਪਾਤਸ਼ਾਹੀਆਂ ਵਾਰੇ ਗਲਤ ਛ

    • @gurboxsingh8276
      @gurboxsingh8276 5 ชั่วโมงที่ผ่านมา

      10:55 10:55

    • @gurboxsingh8276
      @gurboxsingh8276 5 ชั่วโมงที่ผ่านมา

      ਗਲਤ ਜਾਣਕਾਰੀ ਛਾਪੀ ਗਈ ਹੈ ਕਿਤਾਬਾਂ ਵਿੱਚ ਉਹ ਜਾਣਕਾਰੀ ਛਾਪਣ ਵਾਲੀ ਸ਼੍ਰੌਮਣੀ ਕਮੇਟੀ ਦੀ ਆਪਣੀ ਪ੍ਰੈਸ ਹੈ ਇੱਕਲਾ ਸਰਦਾਰ ਬਲਦੇਵ ਸਿੰਘ ਸਿਰਸਾ ਹੀ ਕਿਤਾਬਾਂ ਵਾਲੇ ਮਸਲੇ ਉਤੇ ਬੋਲ ਰਿਹਾ ਹੋਰ ਕੋਈ ਜੱਥੇਬੰਦੀ ਜਾ ਸੰਪ੍ਰਦਾਵਾਂ ਜਾ ਨਹਿੰਗ ਜੱਥੇਬੰਦੀ ਜਾ ਟਕਸਾਲ ਨਹੀ ਬੋਲਦੀ ਕਿਉਂਕਿ ਇਹ ਆਪ ਵੀ ਉਹੀ ਕੁੱਝ ਛਾਪਦੇ ਹਨ ਬੋਲਦੇ ਨਹੀ ਜੇ ਬੋਲਣਗੇ ਤਾ ਲੋਕਾਂ ਨੂੰ ਪਤਾ ਲੱਗ ਜਾਵੇਗਾ

  • @gurvinderusingthe2097
    @gurvinderusingthe2097 3 ชั่วโมงที่ผ่านมา

    Punjab Ton Baher India De Duze Rajan /State Wich Sikhan De Bahut Waddey Karobar Han.
    Jadon Koyie Punjab Wich Koyie Shararat Karda Hai, Taan Punjab Ton Baher Waley Sikhan Di Jaan Muthi Wich Aa Jandi Hai.

  • @balbindrasinghbalbindra5692
    @balbindrasinghbalbindra5692 4 ชั่วโมงที่ผ่านมา +1

    A sab Sochi samjhi sajish Haryana de Bande Agge karke Haryana Punjab nu ladaon lae kisani Andolan ch chotta te Vadda para vala Rista todna chaundiya Agencyiya Da Jor lagga pya Godi media Nafrat faila Riha it cell whatsapp group Banai ne

  • @jaswantsingh-gy4xo
    @jaswantsingh-gy4xo ชั่วโมงที่ผ่านมา

    GARG SAHIB BILKUL THEEK BOL RAHE NE

  • @MohanSingh-zl7cn
    @MohanSingh-zl7cn 2 ชั่วโมงที่ผ่านมา

    Garg Hindu hai .es nu Jai Shri ram kaho .I am Hindu rajput

  • @harjeetsra320
    @harjeetsra320 9 นาทีที่ผ่านมา

    ਬਾਟੋ ਕੋ ਤੋ ਕਾਟੋ ਇਹ ਨਾਹਰਾ ਕਿਸ ਦਾ ਹੈ ਭਾਜਪਾ ਖਤਰਨਾਕ ਹੈ

  • @Carryfans973
    @Carryfans973 2 ชั่วโมงที่ผ่านมา

    Honda Haryana de kasana ne bhi bolata Inka asali pet kholta Haryanvi de Hindu Sikh aapas mein milkar rahte hain khas karke Kisan

  • @HarbansSingh-v5w
    @HarbansSingh-v5w 4 ชั่วโมงที่ผ่านมา

    1:17

  • @KawaljeetSingh-x7h
    @KawaljeetSingh-x7h 3 ชั่วโมงที่ผ่านมา

    Globel refrandom ho riha garag sahib hathyara nall nahi vota nall

  • @amarjeet3447
    @amarjeet3447 2 ชั่วโมงที่ผ่านมา

    Eh saray Day saray Brar saadh Bhindrawala be sat nay

  • @PremSingh-k6q5h
    @PremSingh-k6q5h 4 ชั่วโมงที่ผ่านมา

    Very very. bad for Punjab

  • @amarjeet3447
    @amarjeet3447 ชั่วโมงที่ผ่านมา

    Eh Garg kala baniya hamesha hindua Day kilaf bolda

  • @PawanKumar-wx2ml
    @PawanKumar-wx2ml 4 ชั่วโมงที่ผ่านมา

    Sikhon ko kaun preshan kar raha hai?

  • @PawanKumar-wx2ml
    @PawanKumar-wx2ml 4 ชั่วโมงที่ผ่านมา

    Koi bhi kattar sikh mandir nahin jata.

  • @KawaljeetSingh-x7h
    @KawaljeetSingh-x7h 3 ชั่วโมงที่ผ่านมา

    Pannu ta hatara gall nahi karda hatara digall ta bharatmata kardi hai

  • @TransportNDTCCompany
    @TransportNDTCCompany 5 ชั่วโมงที่ผ่านมา +1

    Sab to jyada Sikh Himachal Pradesh de mandira vich jaande ne ,

    • @gurboxsingh8276
      @gurboxsingh8276 5 ชั่วโมงที่ผ่านมา

      ਇੱਕਲੇ ਹਿਮਾਚਲ ਪ੍ਰਦੇਸ਼ ਦੇ ਕਿਉਂ ਮੱਧਪ੍ਰਦੇਸ਼ ਦੇ ਪੱਗਾਂ ਦਾੜ੍ਹੀਆਂ ਵਾਲੇ ਟਿੱਕਾ ਲਾਈ ਫਿਰਦੇ ਹਨ ਨੈਣਾ ਦੇਵੀ ਦੇ ਚਾਲੇ ਵੇਲੇ ਦੇਖ ਲੈਣ ਆਮ ਸ਼ਰਧਾਲੂ ਵੀ ਲੰਗਰ ਲਾਉਣ ਵਾਲੇ ਹਿੰਦੂ ਭਰਾਵਾਂ ਨਾਲ ਕਿੰਨੇ ਸਿੱਖ ਹੁੰਦੇ ਹਨ ਸਿੱਖ ਕਦੇ ਵੀ ਮੰਦਰ ਉਤੇ ਹਮਲਾ ਨਹੀਂ ਕਰ ਸਕਦੇ ਨਾ ਅੱਜ ਤੱਕ ਕਦੇ ਪੰਜਾਬ ਦੇ ਕਿਸੇ ਮੰਦਰ ਉਤੇ ਹਮਲਾ ਕੀਤਾ,,, ਜਦੋਂ ਪੂਰੇ ਭਾਰਤ ਵਿੱਚ ਭੀੜਾਂ ਗੁਰਦੁਆਰਿਆਂ ਉਤੇ ਹਮਲੇ ਕਰ ਰਹੀਆਂ ਸਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਅੱਗਾਂ ਲਾਈਆਂ ਜਾ ਰਹੀਆਂ ਸਨ ਸਿੱਖਾਂ ਨੇ ਤਾ ਉਸ ਟਾਇਮ ਪੰਜਾਬ ਵਿੱਚ ਕਿਸੇ ਹਿੰਦੂ ਮੰਦਰ ਨੂੰ ਹੱਥ ਨਹੀਂ ਲਾਇਆ ਨਾ ਕਿਸੇ ਹਿੰਦੂ ਉਤੇ ਹਮਲਾ ਕੀਤਾ ਕਿਉਂਕਿ ਸਿੱਖਾਂ ਨੂੰ ਦਸ ਪਾਤਸ਼ਾਹੀਆਂ ਨੇ ਇਹ ਸਿਖਿਆ ਹੀ ਨਹੀ ਦਿੱਤੀ

  • @PawanKumar-wx2ml
    @PawanKumar-wx2ml 4 ชั่วโมงที่ผ่านมา

    Dhillwan katal kand me KCF da general Labh Singh/Sukha sipahi tha aur woh Bhinderan wale ki dayeen bayu thee woh kihri agency ka Aadmi tha.

  • @PawanKumar-wx2ml
    @PawanKumar-wx2ml 4 ชั่วโมงที่ผ่านมา

    Garg sahib jab baat hinduon per julam karn ki baat aati hai toh aapki awaaj dab kion jati hai aur gurdware ki baat bari unchi awaaj ho jati hai.

  • @PawanKumar-wx2ml
    @PawanKumar-wx2ml 4 ชั่วโมงที่ผ่านมา

    Garg sahib kia congress ne jati puara nahin pa rahi thee?

  • @dpremi1126
    @dpremi1126 4 ชั่วโมงที่ผ่านมา +1

    Call them terrorist poisoning manuwadi goons, not Hindus, who went to Gurdwara and raised hate-mongering slogans. In India, the police itself with help of goons does the same with mousqa ,charch, gurdwara when vedaliese by Hindu terrorist.Indian media is also responsible for spreading false hatred. Stop calling every Punjabi a Khalistani.

  • @KawaljeetSingh-x7h
    @KawaljeetSingh-x7h 3 ชั่วโมงที่ผ่านมา

    Vikash yadav amitshah jekar chuk ke le gae ta fir khalistan de gall karne suru kar deo

  • @user-ov9xf8
    @user-ov9xf8 9 นาทีที่ผ่านมา

    Hindua ,muslma nay gurughara tay hamlay ketay but sikha nay ajj tak na Mandir na masjida tay hamlay ketay,

  • @JaswinderKaur-d6e
    @JaswinderKaur-d6e 5 ชั่วโมงที่ผ่านมา +1

    🙏