ਜਥੇਦਾਰ ਸਾਹਿਬ ਜੇ ਜੁਰਤ ਤਾਂ ਪੰਥ ਵਿੱਚੋਂ ਛੇਕੋ ਅਪਰਾਧੀ ਲਈ ਮੀਟਿੰਗਾਂ ਨਹੀਂ ਫੈਸਲੇ ਹੁੰਦੇ ਆ

แชร์
ฝัง
  • เผยแพร่เมื่อ 7 พ.ย. 2024

ความคิดเห็น • 55

  • @romysandhusandhu3359
    @romysandhusandhu3359 8 ชั่วโมงที่ผ่านมา +28

    ਬਾਦਲ ਜੁੰਡਲੀ ਨੂੰ ਪੰਥ ਵਿਚੋਂ ਛੇਕਿਆ ਜਾਣਾ ਚਾਹੀਦਾ ਹੈ ਜੀ,,,

  • @KalaSerron
    @KalaSerron ชั่วโมงที่ผ่านมา +3

    ਪੰਥ ਵਿਚੋਂ ਛੇਕਿਆ ਜਾਵੇ ਬਾਦਲ ਕੰਜਰ

  • @jasmergiri6058
    @jasmergiri6058 8 ชั่วโมงที่ผ่านมา +16

    ਸੁਖਬੀਰ ਬਾਦਲ ਅਮਲੀ ਨੂੰ ਬਹਾਰ ਕਡੋ

  • @HarvinderSingh-vh9hb
    @HarvinderSingh-vh9hb 2 ชั่วโมงที่ผ่านมา +2

    ਬਿਲਕੁਲ ਸਹੀ ਕਿਹਾ ਭਾਈ ਸਖ਼ਤ ਜੀ ਨੇ

  • @GurnamSingh-l3j
    @GurnamSingh-l3j 5 ชั่วโมงที่ผ่านมา +8

    ਬਿਲਕੁਲ ਸਹੀ ਗਲ ਹੈ

  • @gurjas99
    @gurjas99 ชั่วโมงที่ผ่านมา +1

    ਅਕਾਲੀ ਦਲ ਬਾਦਲ ਨੂੰ ਛੱਡਣ ਵਾਲੇ ਪਾਸੇ ਛੱਡੋ ਸ਼੍ਰੋਮਣੀ ਅਕਾਲੀ ਦਲ ਨੂੰ ਮੁੱਖ ਲਾਈਨ ਤੇ ਲਿਆਉਣ ਦਾ ਫੈਸਲਾ ਲਿਆ ਜਾਣਾ ਚਾਹੀਦਾ ਹੈ

  • @jugrajsingh6318
    @jugrajsingh6318 3 ชั่วโมงที่ผ่านมา +3

    ਵਗਿਗੁਰੂ ਜੀ ਸਲਾਮ ਹੈ ਜੇ ਅਜੇ ਵੀ ਸਿਖ ਘੁਗੂ ਬਣੇ ਰਹੇ ਤਾ ਸਿਖ ਧਰਮ ਖਤਮ ਸਮਝੋ ਤਾ ਸਾਰੇ ਧਰਮ ਦੀਆਂ ਬਾਤਾਂ ਛਡੋ ਧਰਮ ਦੁਕਾਨਦਾਰੀ ਬਣ ਚੁਕਾ ਹੈ

  • @AvtarSingh-gz8bj
    @AvtarSingh-gz8bj 8 ชั่วโมงที่ผ่านมา +10

    ਬਿਲਕੁਲ ਸੲਈ ਕੇਹ ਰਹੇ ਨੇ ਸਿੰਘ ਸਾਬ

  • @HardevsinghSihra-br2yy
    @HardevsinghSihra-br2yy 6 ชั่วโมงที่ผ่านมา +5

    ਲੋੜ ,,,,,,,,😢 ਹੈ ਜੀ,,,,,,, ਦੁਬਿਧਾ ਵਿੱਚ ਨਹੀਂ,,,, ਪੈਣਾ ਚਾਹੀਦਾ,,,,,,੍ਹਦੁਬਿਧਾ,,,,, ਦੂਰ ਕਰਨ ਲਈ,,, ਕੌਮ ਨੂੰ,,,,,, ਸਰਬੱਤ ਖਾਲਸਾ,,,,,, ਸੱਦਣ ਦੀ ਲੋੜ ਹੈ ਜੀ,,,,,, ਇਹ ‌ ਜੱਥੇਦਾਰਾਂ,,,, ਨੂੰ ਹਟਾਉਣ,,,, ਲਾਉਣ ਦਾ,, ਫੈਸਲਾ ਸਰਬੱਤ ਖਾਲਸਾ,,,੍ਹਵਿੱਚ ਹੋ੍ ਜਾਵੇ ਜੀ ।
    ਧੰਨਵਾਦ ਜੀ,,,,,,

  • @SinghSingh-ue1pv
    @SinghSingh-ue1pv 5 ชั่วโมงที่ผ่านมา +4

    ਬਾਬਾ ਜੀ
    ਬਹੁਤ ਬਹੁਤ ਧੰਨਵਾਦ
    ਜੋ ਸੱਚ ਕਹਿ ਰਹੇ ਹੋ ਬੇ ਖ਼ੌਫ਼ ਬੇ ਧੜਕ
    ਸਹੀ ਕਹਿ ਰਹੇ ਹੋ
    ਲਿਫਾਫੇ ਵਾਲੇ ਹੋਰ ਕੀ ਕਰਨ
    ਨੋਕਰੀ ਨੀ ਕਰਨੀ

  • @bikkersingh6266
    @bikkersingh6266 ชั่วโมงที่ผ่านมา +1

    Good thoughts ji salute to kuldeep. Singh Ji

  • @BalkarSingh-og4xb
    @BalkarSingh-og4xb 4 ชั่วโมงที่ผ่านมา +2

    ਜਦ ਵੀ ਵਕੀਲਾਂ ਨਾਲ ਬਹਿਸ ਕਰਕੇ ਫੈਸਲਾ ਕਰਦੇ ਹਨ, ਸਭ ਨੂੰ ਸੁਣ ਕੇ ਫੈਸਲਾ ਕਰਨਾ ਠੀਕ ਹੈ, ਸਾਰੀਆਂ ਧਿਰਾਂ ਨੂੰ ਭਰੋਸੇ ਵਿੱਚ ਲੈ ਕੇ ਫੈਸਲਾ ਹੋਵੇ ਤਾਂ ਫਿਰ ਰੌਲਾ ਨਹੀਂ ਪੈਂਦਾ।

  • @GurmitBSingh
    @GurmitBSingh 7 ชั่วโมงที่ผ่านมา +4

    Absolutely right jio

  • @khalsachardikala
    @khalsachardikala 25 นาทีที่ผ่านมา

    ਮੇਰੇ ਗਰੀਬ ਸਾਬਕਾ ਖ਼ਾੜਕੂ ਵੱਲੋ ਵਾਹਿਗੁਰੂ ਜੀ ਅੱਗੇ ਅਰਦਾਸ ਬੇਨਤੀ ਹੈ ਕਿ ਵਾਹਿਗੁਰੂ ਜੀ ਭਾਈ ਕੁਲਦੀਪ ਸਿੰਘ ਸਖ਼ਤ ਜੀ ਨੂੰ ਹਮੇਸ਼ਾ ਚੱੜਦੀ ਕਲਾ ਵਿੱਚ ਰੱਖਣ ਜੀ ਕਿਉਂਕਿ ਇਹ ਸਦਾ ਸੱਚ ਬੋਲਣ ਵਾਲੇ ਯੋਧੇ ਹਨ ਜੀ ਇਹਨਾਂ ਨੇ ਖਾੜਕੂ ਸੰਘਰਸ਼ ਵੀ ਆਪਣੇ ਪਿੰਡੇ ਤੇ ਹੰਡਾਇਆ ਹੈ ਜੀ ਭਾਈ ਸਾਹਿਬ ਜੀ ਬਿਲਕੁਲ ਸੱਚ ਬੋਲ ਰਹੇ ਹਨ ਜੀ। ਮੇਰੇ ਗਰੀਬ ਵੱਲੋ ਭਾਈ ਸਾਹਿਬ ਜੀ ਭਾਈ ਕੁਲਦੀਪ ਸਿੰਘ ਸਖ਼ਤ ਜੀ ਦੇ ਚੱਰਨਾ ਵਿੱਚ ਮੇਰੇ ਦੋਵੇ ਹੱਥ ਜੋੜ ਕੇ ਕੋਟਾਨ ਕੋਟਿ ਵਾਰੀ ਧੰਨਵਾਦ ਜੀ।

  • @ParminderBassi-p5l
    @ParminderBassi-p5l 8 ชั่วโมงที่ผ่านมา +4

    Always 👍 True

  • @legagan5298
    @legagan5298 4 ชั่วโมงที่ผ่านมา +1

    ਸਹੀ ਕਿਹਾ ਆਕਾਲੀ ਦਲ ਹੈ ਬਾਦਲ ਦਲ ਨਹੀ ਸਿਮਰਨ ਮਾਨ ਆਕਾਲੀ ਦਲ ਨਹੀ ਆਕਾਲੀ ਦਲ ਆਕਾਲੀ ਦਲ ਹੈ ਜਥੇਦਾਰ ਨੂੰ ਯੇਰਤ ਨਾਲ ਫੈਸਲੇ ਕਰਨੇ ਚਾਹੀਦੇ ਨੇ

  • @khalsachardikala
    @khalsachardikala 20 นาทีที่ผ่านมา

    ਮੇਰੇ ਗਰੀਬ ਧਰਮੀ ਫੌਜੀ ਅਤੇ ਸਾਬਕਾ ਖ਼ਾੜਕੂ ਵੱਲੋ ਵਾਹਿਗੁਰੂ ਜੀ ਅੱਗੇ ਅਰਦਾਸ ਬੇਨਤੀ ਹੈ ਕਿ ਵਾਹਿਗੁਰੂ ਜੀ ਚੈਨਲ ਵਾਲੇ ਵੀਰ ਭਾਈ ਸਾਹਿਬ ਜੀ ਭਾਈ ਜਗਜੀਤ ਸਿੰਘ ਜੀ ਖੱਪਿਆਂਵਾਲੀ ਜੀ ਨੂੰ ਹਮੇਸ਼ਾ ਚੱੜਦੀ ਕਲਾ ਵਿੱਚ ਰੱਖਣ ਜੀ ਕਿਉਂਕਿ ਇਹ ਚੈਨਲ ਵਾਲੇ ਵੀਰ ਜੀ ਅਸਲੀ ਮਹਾਨ ਯੋਧੇ ਦੀ ਵੀਡੀਓ ਕਰ ਰਹੇ ਹਨ ਜੀ ਮੇਰੇ ਗਰੀਬ ਵੱਲੋ ਚੈਨਲ ਵਾਲੇ ਵੀਰ ਜੀ ਦੇ ਚੱਰਨਾ ਵਿੱਚ ਮੇਰੇ ਦੋਵੇ ਹੱਥ ਜੋੜ ਕੇ ਕੋਟਾਨ ਕੋਟਿ ਵਾਰੀ ਧੰਨਵਾਦ ਜੀ।

  • @bahadursingh504
    @bahadursingh504 3 ชั่วโมงที่ผ่านมา +1

    100% Right ji

  • @PargatPg
    @PargatPg 8 ชั่วโมงที่ผ่านมา +4

    Good

  • @swaransinghbal7277
    @swaransinghbal7277 4 ชั่วโมงที่ผ่านมา +1

    101 % is right soliution !

  • @SawarnSingh-i4h
    @SawarnSingh-i4h 8 ชั่วโมงที่ผ่านมา +5

    Sehi gul hae hae

  • @gurjas99
    @gurjas99 ชั่วโมงที่ผ่านมา

    ਧਾਮੀ ਜਿੱਤਿਆ ਕਿਮੇ ਲੋਕ ਜਾਣਦੇ ਹਨ ਜੋ ਸਰੋਮਣੀ ਕਮੇਟੀ ਦੇ ਮੈਂਬਰ ਨੇ ਸਾਰਿਆਂ ਕੋਲ ਗੁਰੂ ਘਰਾਂ ਦੀਆਂ ਜਾਇਦਾਦਾਂ ਨੂੰ ਬਾਦਲਾਂ ਨੇ ਬਹੁਤ ਘੱਟ ਰੇਟ ਤੇ ਠੇਕੇ ਤੇ ਦਿਤੀਆਂ ਹੋਈਆ ਹਨ ਤੇ ਉਨ੍ਹਾਂ ਨੇ ਹੀ ਧਾਮੀ ਨੂੰ ਵੋਟਾਂ ਪਾਉਣ ਲਈ ਇਸ਼ਾਰਾ ਸੁਖਬੀਰ ਬਾਦਲ ਨੇ ਕੀਤਾ ਤੇ ਜਿਤਾਇਆ ਵੀ ਉਨਾ ਮੈਬਰਾਂ ਨੂੰ ਡਰ ਸੀ ਕਿ ਜੇ ਕੋਈ ਹੋਰ ਸੱਚਾ ਸੁੱਚਾ ਸਿੱਖ ਪ੍ਰਧਾਨ ਬਣ ਗਿਆ ਤਾਂ ਉਨ੍ਹਾਂ ਦੀਆਂ ਠੇਕੇ ਤੇ ਲਈਆ ਜਮੀਨਾਂ ਦਾ ਅੱਜ ਦਾ ਠੇਕੇ ਦਾ ਰੇਟ ਵਧਾਉਣ ਲਈ ਮਤਾ ਪਾਸ ਕਰਕੇ ਠੇਕੇ ਨੂੰ ਵਧੀਆਂ ਕੀਮਤਾਂ ਭਰਨੀਆਂ ਪੈ ਸਕਦੀਆਂ ਹਨ

  • @gurjas99
    @gurjas99 ชั่วโมงที่ผ่านมา

    ਇਨਾਂ ਨੇ ਸੁਖਬੀਰ ਬਾਦਲ ਦੇ ਇਸ਼ਾਰੇ ਤੇ ਸਭ ਕੁਝ ਕੀਤਾ ਜਾ ਰਿਹਾ ਹੈ ਇੰਨਾ ਨੇ ਤਾਂ ਸੁਖਵੀਰ ਨੂੰ ਬਚਾਉਣ ਦੀ ਕੋਸ਼ਿਸ਼ ਕਰਨੀ ਸੋਚਦੇ ਹਨ

  • @nirmalsinghsingh1849
    @nirmalsinghsingh1849 6 ชั่วโมงที่ผ่านมา +2

    Right jee

  • @HardevsinghSihra-br2yy
    @HardevsinghSihra-br2yy 6 ชั่วโมงที่ผ่านมา +1

    ਬਾਬਾ ਜੀ,,,,, ਸਖ਼ਤ ਸਾਹਿਬ ਜੀ,,
    ਖਾਲਸਾ ਜੀ,,, ਜ਼ੋ ਕੁਰਸੀਆਂ,,, ਮਿਲੀਆਂ ਹਨ ਜੀ,, ਉਹ,,, ਦਿੱਤੀਆਂ,,,,ਕਿਸ ਨੇ ਹਨ ,,,, ਜ਼ੋ ਆਪਾਂ ਨੂੰ,, ਸਭ ਦਾਤਾਂ,,, ਦੇਣ ਵਾਲਾ ਹੈ ਜੀ,,, ਉਸ ਨੂੰ ਅਸੀਂ ਸਭ ,,, ਸਤਿਗੁਰੂ ਜੀ,,, ਕਹਿੰਦੇ ਹਾਂ ਜੀ,,,,,
    ਤਾਂ ਫਿਰ ਇਹ,,,,,,,, ਆਪਣੇ। ,,,,,,,, ਨੂੰ ਕਿਵੇਂ ਨਰਾਜ਼ ਕਰਨ ,,,,,,ਜੇ ਇੱਨ੍ਹਾਂ ਵਾਲਾ ,,,,, ਨਰਾਜ਼ ਹੋ ਗਿਆ ਤਾਂ,,,,,,,,,,,, ਇਹ ਉਹ ਹੀ,,,ਰਹਿ ਜਾਣਗੇ,,,,,
    ਜ਼ੋ ਸਾਬਕਾ ਜਥੇਦਾਰ ਭਾਈ ਸਾਹਿਬ ਭਾਈ,, ਰਣਜੀਤ ਸਿੰਘ ਜੀ,,,, ਕਹਿੰਦੇ ਹੁੰਦੇ ਹਨ ਜੀ,,,,,,,,ਕਿ ਇਹ ਤਾਂ ,,, ਹਨ,,,,, ਜੀ,,,,,, ਧੰਨਵਾਦ ਜੀ।

  • @MAKHANSINGH-lj8kk
    @MAKHANSINGH-lj8kk 2 ชั่วโมงที่ผ่านมา +1

    Jthedar da auhda na reht mryada ch ai na hi guduaara act ch ai.Eh ta virodhya nu dban vaste auhde tyar kite ne.sari dgpc sara akali dl doshi ai.328srupa te behbl brgari kand te koi nhi bolya.

  • @baljindersingh1184
    @baljindersingh1184 46 นาทีที่ผ่านมา

    ਮਾਨ ਕਿਥੋਂ ਇਮਾਨਦਾਰ ਹੈ ? ਉਸਦੀ ਕੁੜੀ ਵਲੋਂ ਲਿਖੀ ਕਿਤਾਬ ਹੀ ਪੜ ਲਵੋ । ਜਿਹਨਾਂ ਦੇ ਨਾਮ ਬੋਲੇ ਹਨ ਉਹਨਾਂ ਚ ਬਹੁਤੇ ਸਿੱਖੀ ਦੇ ਦੁਸ਼ਮਣ ਹਨ।

  • @jassrathour7479
    @jassrathour7479 4 ชั่วโมงที่ผ่านมา +1

    Veer ji sahi kiha eh ta kom di awaz nu dil pa ke vekh rehe ne

  • @SawarnSingh-i4h
    @SawarnSingh-i4h 7 ชั่วโมงที่ผ่านมา +2

    Bhai sahib sehi kah rahe badul nu saja honi chahie

  • @BaldevSingh-p9w
    @BaldevSingh-p9w 6 ชั่วโมงที่ผ่านมา +1

    JATTHE-DAR-VI-APPNE-PADVE-BACHA-REHA-HI-THANKS

  • @KISHANSINGH-ji5hi
    @KISHANSINGH-ji5hi 7 ชั่วโมงที่ผ่านมา +1

    ਭਾਈ ਸਾਹਿਬ ਜੀ, ਅਤਿੰਦਰਪਾਲ ਸਿੰਘ ਖਾਲਿਸਤਾਨੀ ਦੀ ਵੀ ਗੱਲ ਕਰ ਲਵੋ।

  • @GurnamSingh-nd5yt
    @GurnamSingh-nd5yt 2 ชั่วโมงที่ผ่านมา +1

    Meri benti he koi nirphkh Ho ke nhi bol riha kise na kise nal juria hi gla krda he aap hi sach ds deda he nirphkh bolo kom jandi he ji

  • @ayeshasidhu5519
    @ayeshasidhu5519 5 ชั่วโมงที่ผ่านมา +1

    Man koi bahut changa eni properti bnai hai

  • @Msbrarbrar
    @Msbrarbrar 57 นาทีที่ผ่านมา

    NANAK NIRBHAU NIRANKAR SACHA EK. Revered JATHEDARS have genuine fears. So far they have made their presence felt. For me CHHOTA MUUH BADDI BAAT. GUSTAKHI MAAF.

  • @NirajanSingh-e3d
    @NirajanSingh-e3d 4 ชั่วโมงที่ผ่านมา +1

    ਹਾਜੀ।ਮੰਜੀ।ਠੋਕ।ਕੇ।ਰੱਖੋ

  • @surjansingh4737
    @surjansingh4737 6 ชั่วโมงที่ผ่านมา +3

    ਜਜ ਵੀ ਗਵਾਈਆ ਲੈਂਦੇ ਅ ਬਾਬਾ ਜੀ

  • @kulwantsingh3520
    @kulwantsingh3520 4 ชั่วโมงที่ผ่านมา

    Guru ji da katal hai 302 dhara hai

  • @gurbakhshsingh7885
    @gurbakhshsingh7885 2 ชั่วโมงที่ผ่านมา

    papian nu panth vicho sheko

  • @sukhwantsinghbhoma3556
    @sukhwantsinghbhoma3556 7 ชั่วโมงที่ผ่านมา

    ਆਪ ਲੋਕਾਂ ਨੇ ਪੰਥ ਦਾ ਬਹੁਤ ਨੁਕਸਾਨ ਕਰ ਰਹੇ ਹੋ
    ਤੁਹਾਡੇ ਵਰਗੇ ਗਦਾਰਾਂ ਨੇ ਪੰਥ ਦਾ ਬੇੜਾ ਗਰਕ ਕੀਤਾ ਚੁਫੇਰ ਗੜੀਓ ਜਿਸ ਪਾਸੇ ਪਰੋਠੇ ਤਿਆਰ ਹੁੰਦੇ ਹਨ ਉਹਨਾਂ ਨਾਲ ਧੱਕੇ ਖਾਦੇ ਫਿਰਦੇ

  • @GurnamSingh-nd5yt
    @GurnamSingh-nd5yt 2 ชั่วโมงที่ผ่านมา

    Jina jina de tusi nam lae ihna vicho kine khini krni de pure ne murli DHR di kitab vich ki lihkhia he ji je glt he te murli DHR te man hani da kes krna chaida he ji

  • @rajindermalla1613
    @rajindermalla1613 7 ชั่วโมงที่ผ่านมา

    ਬਾਬਾ ਜੀ ਇੱਕ ਪਾਸੇ ਤੁੱਸੀ ਕਹਿੰਦੇ ਐ ਕੇ ਫਲਾਨਾ ਕਿਉ ਸੱਦਿਆ ਅਸੀ ਵੀ ਮੰਨਦੇ ਐ ਕੇ ਕਿਸੇ ਨੂੰ ਵੀ ਨਹੀ ਸੱਦਣਾ ਚਾਹੀਦਾ ਸੀ ਪਰ ਇੱਕ ਪਾਸੇ ਤੁੱਸੀ ਸੁਖਰਾਜ ਵਰਗੇ ਠੱਗ ਬੰਦੇ ਦੀ ਸਿਫਾਰਸ਼ ਕਰੀ ਜਾਨੇ ਐ ਕੇ ਉਹਨੂੰ ਸੱੱਦਣਾ ਚਾਹੀਦਾ ਸੀ ਅਸੀ ਉਹਦੇ ਪਿਤਾ ਨੂੰ ਸ਼ਹੀਦ ਮੰਨਦੇ ਉਹਨੂੰ ਸਲਾਮ ਐ ਪਰ ਸੁਖਰਾਜ ਤਾ ਹੁੱਣ ਮੁੱਲ ਵੱਟਣ ਤੇ ਹੋਇਆ ਅਸੀ ਸੰਨ ਚੌਰਾਸੀ ਵੇਲੇ ਦੇ ਉਜਾੜੇ ਵੇ ਤੇ ਅਜੇ ਵੀ ਸਰਕਾਰਾ ਖਹਿੜਾ ਨਹੀ ਛੱਡਦੀਆ ਤੇ ਸੁਖਰਾਜ ਵਰਗੇ ਵਥੇਰਾ ਮੁੱਲ ਵਟਗੇ